ਖੇਤਾਂ ਵਿੱਚ ਦੀ ਭੱਜ ਕੇ ਪੁਲਿਸ ਦੀਆਂ ਰੋਕਾਂ ਤੋੜ ਧਰਨੇ ‘ਚ ਪੁੱਜੇ ਨੌਜਵਾਨ ਰਾਹ ‘ਚ ਛੱਡ ਆਏ ਗੱਡੀਆਂ, ਟਰਾਲੀਆਂ

Поделиться
HTML-код
  • Опубликовано: 10 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel
    punjab police, punjab youth, naujwan, bhana sidhu, sangrur, cm house, deep sidhu, bhagwant mann,

Комментарии • 97

  • @ramanverma347
    @ramanverma347 7 месяцев назад +47

    ਭਗਵੰਤ ਮਾਨ ਨੇ ਜਲੂਸ ਕੱਢਤਾ ਆਮ ਆਦਮੀ ਪਾਰਟੀ ਦਾ

  • @DavinderSingh-mr8sl
    @DavinderSingh-mr8sl 7 месяцев назад +20

    ਟਿਵਾਣਾ ਸਾਹਿਬ ਪੂਰਾ ਜ਼ੋਰ ਲਾ ਤਾ ਤੁਸੀਂ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਆਪ ਜੀ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਣ ਤੇਰੇ ਵਰਗੇ ਯੋਧਿਆਂ ਦੀ ਪੰਜਾਬ ਬਹੁਤ ਲੋੜ ਆ ਸੋ ਆਪਣਾ ਵੀ ਧਿਆਨ ਰੱਖਿਆ ਕਰੋ ਬਾਈ ਜੀ ਬਹੁਤ ਵਧੀਆ ਪੱਤਰਕਾਰ ਗੁਡ ਜੋਬ ਬਾਈ ਜੀ 🙏🙏🙏

  • @user-by4sp1bz6p
    @user-by4sp1bz6p 7 месяцев назад +31

    ਇਹ ਪੰਜਾਬ ਆ ਪੰਜਾਬ ❤
    ਚੀਕਾਂ ਕੜਾ ਦਿਆਂ ਗੇ ਚੀਕਾਂ,😂
    Good👍

  • @surinderkaur9310
    @surinderkaur9310 7 месяцев назад +12

    ਹਾਏ ਰੱਬਾ ਇਨੀਂ ਠੱਡ ਪੈਂਦੀ ਹੈ ਰੱਬ ਤੁਹਾਨੂੰ ਲੰਮੀ ਉਮਰ ਕਰੈ ਸਾਰੀਆਂ ਨੂੰ

  • @singhsaab6992
    @singhsaab6992 7 месяцев назад +41

    ਬੀਬੀਆਂ ਨੂੰ 1000 ਦਾ ਲਾਲਚ ਦੇ ਕੇ ਵੋਟਾਂ ਲੈ ਲਈਆਂ ਭੰਡ ਨੇ

  • @daljitsingh4730
    @daljitsingh4730 7 месяцев назад +11

    ਮਾਨ ਸਾਬ ਨਾਂ ਬੇਚਤੀ ਕਰਵਾਉ

  • @SukhSaab-cz9hj
    @SukhSaab-cz9hj 7 месяцев назад +8

    ਭਾਈ ਅੰਮ੍ਰਿਤਪਾਲ ਜ਼ਿੰਦਾਬਾਦ

  • @user-rg9to7uh4l
    @user-rg9to7uh4l 7 месяцев назад +24

    ਭਗਵੰਤ ਮਾਨ ਸਰਕਾਰ ਦੀ ਫੱਟੀ ਪੋਚ ਕੇ ਹੱਥ ਚ ਫੜੋ ਣੀ ਬਾਕੀ ਰਹਿ ਗਿਆ

  • @gurmukhsingh9717
    @gurmukhsingh9717 7 месяцев назад +6

    ਅੱਜ ਇੰਨਾ ਮਾਵਾਂ ਦੇ ਪੁੱਤਾਂ ਨੇ ਦੱਸਿਆ ਸਰਕਾਰ ਨੂੰ ਅਸੀਂ ਆਪਣੇ ਭਾਨੇ ਵੀਰ ਨੂੰ ਜੇਲ ਤੋਂ ਬਾਹਰ ਕੱਢ ਲੈਣਾ ਸੱਚ ਹੋਇਆ ਲੋਕਾਂ ਦੇ ਇਕੱਠ ਹੋ ਅੱਜ ਭਗਵੰਤ ਮਾਨ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਲਾਇਆ ਫਿਰ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਨੇ ਧੰਰਨੇ ਤੇ ਬੈਠੇ ਲੋਕਾਂ ਨੂੰ ਆਪ ਕਿਹਾ ਭਾਨੇ ਵੀਰ ਨੂੰ 6 ਦਿੰਨਾ ਵਿੱਚ ਬਹਾਰ ਕੱਢ ਦੇਣਾ

  • @GurwinderSingh-ts1bk
    @GurwinderSingh-ts1bk 7 месяцев назад +4

    ਮਾਤਾ ਜੀ ਦੀਆਂ ਸਾਰੀਆਂ ਗੱਲਾਂ ਬਿਲਕੁਲ ਠੀਕ ਹਨ। ਇਹ ਬੀਬੀਆਂ ਮਾਤਾ ਸਹਿਬ ਕੌਰ ਜੀ ਦੀਆਂ ਵਾਰਿਸਾਂ ਹਨ।ਇਹ ਹਕੂਮਤਾਂ ਅੱਗੇ ਝੁਕਦੀਆਂ ਨਹੀਂ ਇਹ ਬੇਸ਼ਰਮ ਹਕੂਮਤਾਂ ਨੂੰ ਝੁਕਾਉਦੀਆਂ ਹਨ। ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏

    • @ManjitSingh-hq5wn
      @ManjitSingh-hq5wn 7 месяцев назад

      ਧੰਨ ਧੰਨ ਮਾਤਾ ਗੁਜਰ ਕੌਰ ਜੀ

  • @SukhwinderSingh-wq5ip
    @SukhwinderSingh-wq5ip 7 месяцев назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @raghbirsingh8373
    @raghbirsingh8373 7 месяцев назад +6

    ਜੈ ਜਵਾਨ ਜੈ ਕਿਸਾਂਨ ਜਿੰਦਾਬਾਦ

  • @simranbajwa5852
    @simranbajwa5852 7 месяцев назад +6

    ਭਾਈ ਅਮ੍ਰਿਤਪਾਲ ਸਿੰਘ

  • @Alonegaming12573
    @Alonegaming12573 7 месяцев назад +16

    Lakha veer zindabad❤

  • @arshdeepdhaliwal2139
    @arshdeepdhaliwal2139 7 месяцев назад +13

    Bhana sidhu jindabaad

  • @user-lz5qe2hz1n
    @user-lz5qe2hz1n 7 месяцев назад +4

    ਬੀਬੀਓ ਹੁਣ ਐਮ ਪੀ ਦੀਆਂ ਵੋਟਾਂ ਨਾ ਪਾਇਓ ਸਾਰੀਆ ਸੀਟਾਂ ਤੇ ਜ਼ਮਾਨਤਾਂ ਜ਼ਬਤ ਕਰਵਾ ਦਿਓ ਨੋਟਾਂ ਨੂੰ ਵੋਟ ਪਾ ਦਿਓ ਅਜ਼ਾਦ ਉਮੀਦਵਾਰ ਨੂੰ ਜਿਤਾ ਦੇਣਾ ਮਾਨ ਸ਼ਰਾਬੀ ਦਾ ਕੋਈ ਮੈਂਬਰ ਨਹੀਂ ਜਿਤਾਉਣਾ ਇਸ ਨੂੰ ਇਸ ਦੀ ਔਕਾਤ ਦਿਖਾ ਦਿਓ ਸ਼ਰਾਬੀ ਭੰਡ ਨੂੰ

  • @sukhjitsingh6668
    @sukhjitsingh6668 7 месяцев назад +1

    ਪੰਜਾਬੀ ਲੋਕ ਚੈਨਲ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @sisong1963
    @sisong1963 7 месяцев назад +12

    🙏Democracy Stay Strong!🙏✊🖖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @kamaljeetsidhu3957
    @kamaljeetsidhu3957 7 месяцев назад +10

    ਸਿਰ ਝੁਕਦਾ ਤੁਹਾਡੇ ਅੱਗੇ ਵੀਰੋ👍👍👍👍👍❤❤❤🙏🙏🙏

  • @lakhveersinghchahal8681
    @lakhveersinghchahal8681 7 месяцев назад +13

    ਜਦੋ ਲੋਕਾ ਨੂੰ ਪਿੰਡਾ ਵਿਚ ਸਮਝਾਉਂਦੇ ਸੀ । ਕੇ ਇਹ ਬਦਲਾਅ ਕੁਛ ਨੀ ਦਿੱਲੀ ਦੇ ਥੱਲੇ ਲਗ ਕੇ ਘਰ ਭਰਨਗੇ , ਇਹਨਾ ਆਮ ਆਦਮੀ ਪਾਰਟੀ ਦੇ ਆਈ ਟੀ ਸੈਲ ਨੇ ਖੇਤਰੀ ਪਾਰਟੀ ਪੰਜਾਬ ਦੀ ਪੰਜਾਬੀਅਤ ਦਿ ਰਖਵਾਲੀ ਕਰਦੀ ਸੀ ਸਰੋਮਣੀ ਅਕਾਲੀ ਦਲ ਨੂੰ ਬੇਅਦਬੀ ਤੇ ਚਿਟੇ ਤੇ ਨਸੇ ਤੇ ਆਮ ਆਦਮੀ ਪਾਰਟੀ ਦੇ ਆਈ ਟੀ ਸੈਲ ਨੇ ਵਟਸੈਪ ਤੇ ਫੇਸਬੁੱਕ ਤੇ ਝੂਠ ਪ੍ਰਚਾਰ ਕੀਤਾ ਸਰੋਮਣੀ ਅਕਾਲੀ ਦਲ ਖਿਲਾਫ ਰੱਜ ਕੇ ਅਜ ਤਕ ਜੇ ਅਕਾਲੀ ਮਾੜੇ ਸੀ ਤਾ ਦੋ ਸਾਲ ਚ ਫੜੇ ਕਿਓ ਨੀ ਆਮ ਆਦਮੀ ਪਾਰਟੀ ਨੇ, ਝੂਠ ਪ੍ਰਚਾਰ ਕੀਤਾ ਸੀ ਲੋਕ ਚਲ ਓਦੋ ਨੀ ਸਮਝੇ ਹੁਣ ਸਮਝ ਲੈਣ ਕੇ ਪੰਜਾਬ ਦਾ ਭਲਾ ਖੇਤਰੀ ਪਾਰਟੀ ਹੀ ਕਰ ਸਕਦੀ ਪਗ ਦੀ ਧਰਮ ਦੀ ਪੰਜਾਬੀਅਤ ਦੀ ਪਹਿਰੇਦਾਰ ਸਰੋਮਣੀ ਅਕਾਲੀ ਦਲ ਸੋ ਸਾਲ ਪੁਰਾਣੀ ਪਾਰਟੀ ਐ।ਭਾਣਾ ਸਿੱਧੂ ਜਿਦਾਬਾਦ

    • @GurdeepSingh-su5ev
      @GurdeepSingh-su5ev 7 месяцев назад +2

      ਅੱਜ ਹਰ ਕੋਈ ਦੀਪ ਨੂੰ ਯਾਦ ਕਰਦਾ ਹੈ ਕਿਉ ਕਿ ਉਸ ਦੀਆ ਕਹੀਆ ਗੱਲਾ ਬਿਲਕੁਲ ਸੱਚ ਸਾਬਿਤ ਹੋ ਰਹੀਆ ਨੇ

  • @user-fh1vi8gv6l
    @user-fh1vi8gv6l 7 месяцев назад +5

    Punjab Ekta Zindabaad

  • @JagdishSingh-jl7hu
    @JagdishSingh-jl7hu 7 месяцев назад +4

    ਪੰਜਾਬੀਆਂ ਨਾਲ ਪੰਗਾ ਮਹਿੰਗਾ ਪ ਉ

  • @NirmalSingh-qt5qi
    @NirmalSingh-qt5qi 7 месяцев назад +2

    ਨੌਜਵਾਨ ਜਿਹੜੇ ਬਾਹਰ ਚਲੇ ਗਏ ਉਹ ਕੰਮ ਕਰਨ ਲੱਗ ਪਏ ਹਨ ਸੋ ਵਧੀਆ ਹਨ

  • @surinderkaur9310
    @surinderkaur9310 7 месяцев назад +5

    ਸਹੀ ਗੱਲ ਹੈ ਬੀਬੀ ਜੀ

  • @user-mw3fh5qs3q
    @user-mw3fh5qs3q 7 месяцев назад +19

    ਚੜ੍ਹਦੀ ਕਲਾ ਰਹੇ ਜੀ

  • @happymaan844
    @happymaan844 7 месяцев назад +11

    ਲਾਹਨਤੁੁਸੱਰਕਾਰੇ

  • @jaspreetkaur1097
    @jaspreetkaur1097 7 месяцев назад +12

    Nojawana da hosla dekh ke khussi hunde aa.enna nu kum milanachieda.

  • @riteshbargariKabbadi_08
    @riteshbargariKabbadi_08 7 месяцев назад +4

    ਦੀਪ ਸਿੱਧੂ ਨੂੰ ਅੱਜ ਸਾਰੇ ਯਾਦ ਕਰ ਰਹੇ ਨੇ ਪਰ 26ਜਨਵਰੀ ਤੋਂ ਬਾਅਦ ਦਿੱਲੀ ਵਿੱਚ ਉਸ ਨੂੰ ਗਦਾਰ ਬੀਜੇਪੀ ਦਾ ਏਜੰਟ ਕੀ ਕੀ ਨੀਂ ਕਿਹਾ ਆਪਾਂ, ਅੱਜ ਉਹ ਸੂਰਮਾ ਹੁੰਦਾ ਤਾਂ ਗੱਲਾਂ ਕੁਝ ਹੋਰ ਹੀ ਹੋਣੀਆਂ ਸਨ, ਉਹ ਵੀਰ ਤਾਂ ਅਮਰ ਹੋ ਗਿਆ ਆਪਣੇ ਲੲਈ ਲੜਦਾ ਲੜਦਾ ਪਰ ਆਪਾਂ ਸਾਰੇ ਹੀ ਉਸ ਨੂੰ ਸਮਝ ਨਹੀਂ ਸਕੇ, ਅੱਜ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹਨ। ਉਸ ਵੇਲੇ ਇਹ ਸਾਰੇ ਦੀਪ ਸਿੱਧੂ ਤੋਂ ਪਾਸਾ ਵੱਟ ਗਏ ਸੀ, ਇਨ੍ਹਾਂ ਨੂੰ ਡਰ ਸੀ ਜੇ ਦੀਪ ਸਿੱਧੂ ਅੱਗੇ ਆ ਗਿਆ ਤਾਂ ਸਾਨੂੰ ਕਿਸੇ ਨੇਂ ਨਹੀਂ ਪੁੱਛਣਾ ,ਹੁਣ ਮੱਗਰਮੱਛ ਵਾਲੇ ਹੰਝੂ ਨਾ ਕੇਰੋ , ਸਾਰਿਆਂ ਨੂੰ ਪਤਾ ਹੈ ਕਿਸ ਕਿਸ ਨੇ ਦੀਪ ਸਿੱਧੂ ਦਾ ਸਾਥ ਦਿੱਤਾ,ਕਿਸ ਕਿਸ ਨੇ ਪਾਸਾ ਵੱਟਿਆ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

    • @Supretqueen
      @Supretqueen 7 месяцев назад +1

      Sahi gal aa ohda kise ne ni mudda chakkea

  • @MannSabb-qw3ni
    @MannSabb-qw3ni 7 месяцев назад +2

    ਪੰਜਾਬ ਜ਼ਿੰਦਾਬਾਦ 💪💪💪💪

  • @AnnoyedBlueMackerel-gf3vq
    @AnnoyedBlueMackerel-gf3vq 7 месяцев назад +8

    Waheguru ji tuhadi bri kirpa khalse te

  • @shergill7696
    @shergill7696 7 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sabi-mansa
    @sabi-mansa 7 месяцев назад +5

    Baiea Party bhajao Punjab bachao
    ਜੋਕਰ ਦਾ ਦੁਸ਼ਮਣ ਬਣਿਆ ਹੋਇਆ

  • @BaljinderSingh-pv6mh
    @BaljinderSingh-pv6mh 7 месяцев назад +1

    ਇਸ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ

  • @mandeepsandhu7811
    @mandeepsandhu7811 7 месяцев назад +1

    ਇਸ ਕਰਕੇ ਸਰਕਾਰ ਦੂਜੇ ਸੂਬਿਆ ਤੋ ਭਰਤੀ ਕਰ ਰਹੀ ਆ ਤਾ ਜੋ ਪੰਜਾਬੀਆਂ ਨੂੰ ਕਟਾਇਆ ਜਾ ਸਕੇ

  • @SukhSaab-cz9hj
    @SukhSaab-cz9hj 7 месяцев назад +2

    ਏਹ ਪੰਜਾਬ ਆ ਪੰਜਾਬ...

  • @ranjitsingh820
    @ranjitsingh820 7 месяцев назад +1

    Waheguru ji ka khaalsa waheguru ji ki fateh

  • @ManjitSingh-hq5wn
    @ManjitSingh-hq5wn 7 месяцев назад +1

    ਨਸ਼ੇ ਵੇਚਣ ਵਾਲੇ ਬੇਅਦਬੀ ਕਰਨ ਵਾਲੇ ਯੂ ਟਿਊਬ ਤੇ ਅਸ਼ਲੀਲ ਕਹਾਣੀਆਂ ਵੀਡੀਓ ਪਾਉਣ ਵਾਲਿਆਂ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇ

  • @brar_2000
    @brar_2000 7 месяцев назад +10

    💯🔥

  • @kirankaur4504
    @kirankaur4504 7 месяцев назад +1

    ਵਾਹਿਗੁਰੂ ਮਿਹਰ ਕਰੀ ਸਭ ਤੇ 👏👏👏👏👏👏👏

  • @manjitkaur-ht8fq
    @manjitkaur-ht8fq 7 месяцев назад +3

    ਬਹੁਤ ਵਧੀਆ ਜੀ

  • @lovepunjab3023
    @lovepunjab3023 7 месяцев назад +7

    Ryt 😅

  • @user-fv3er5zc5m
    @user-fv3er5zc5m 7 месяцев назад +2

    ਗੱਲ ਤਾ ਸਹੀ ਕਿਹਾ

  • @Gurmeetkaurarhi-jq2pm
    @Gurmeetkaurarhi-jq2pm 7 месяцев назад +1

    Javane de jajbe nu salute hai❤❤❤❤❤

  • @Gupreet_Singh
    @Gupreet_Singh 7 месяцев назад +1

    Unity is our strength punjabio very nice positive message to politicians and and law and order workers to treat humans with respect if you want us to belive in such a fail corrut system where officers misuse their power and forget about right of citizens they hired to protect by us in our community.

  • @SukhdevsinghGill561
    @SukhdevsinghGill561 7 месяцев назад +1

    Thank you bibi ji

  • @raminderkaur10100
    @raminderkaur10100 7 месяцев назад +1

    Sach bilkul sach

  • @harmandhadli6679
    @harmandhadli6679 7 месяцев назад +1

    Yrrr Josh vekh k najjara a gyea. sachi jehre lok kehnde a punjab sara hi nashe ch dubb gya. oh jigre nhi rhe pr sabit krta v chahe bajurg hon chahe jawaann mai kehna ikalla ikalla vicho surma dikhda ❤. hje shantmayi ne jiwe police chingeyari 🔥 laa rhi a mai kehna eh sakar da gidda pva deen. ❤️❤

  • @gang_gamer428
    @gang_gamer428 7 месяцев назад +1

    Bhana sidhu zindabad

  • @surjeetkaur4585
    @surjeetkaur4585 7 месяцев назад +1

    ਇਹ ਪਂਜਾਬੀ ਨੇ ਕਿਸੇ ਤੋਂ ਨੀ ਡਰਦੇ

  • @manpreethundal7657
    @manpreethundal7657 7 месяцев назад +1

    Maan g tuhade nl beant vli honi h

  • @hargunkhattra6862
    @hargunkhattra6862 7 месяцев назад +3

    firda na shar daharda roka koi

  • @user-jm4xr2jv9v
    @user-jm4xr2jv9v 7 месяцев назад +2

    Nachar,nachar hi hunda hai,jutti da jaar hunda hai 👞👞👞👞

  • @RanjitSingh-kh4cm
    @RanjitSingh-kh4cm 7 месяцев назад +3

    ਭਾਨਾ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @AnilKumar-dq6oz
    @AnilKumar-dq6oz 7 месяцев назад +3

    CM maan drinking 🍺🍾man

  • @charanjeetsingh7782
    @charanjeetsingh7782 7 месяцев назад +1

    ਇਮਾਨਦਾਰਾ ਦੀ ਸਰਕਾਰ

  • @user-hv9dh5wy1w
    @user-hv9dh5wy1w 7 месяцев назад

    Bai lakha sidhana jiounda reha jehra ena krn te vi ni dabda te bhana sidhu

  • @RanjitSingh-jy5xl
    @RanjitSingh-jy5xl 7 месяцев назад

    Kpt da thanedaar lakhwinder singh c

  • @arnavmann2249
    @arnavmann2249 7 месяцев назад

    Aa loka da pyar

  • @Manyakaur1313
    @Manyakaur1313 7 месяцев назад +1

    Waah punjabio

  • @user-jq8up2mb7l
    @user-jq8up2mb7l 7 месяцев назад

    Cm bucher

  • @livestyle77777
    @livestyle77777 7 месяцев назад

    Punjab police kaad samjhe gi 1984 da time nahi hi

  • @user-cn2ru9sd7t
    @user-cn2ru9sd7t 7 месяцев назад

    Chaanel wale veer nu benti a k assi v bhut war kannoon kol gye a k sade paise waps krwa den 2 saal ho gye a baki koi gl nhi insaaf na milya ta app hi lai lina

  • @SukhveerSingh-lb5rb
    @SukhveerSingh-lb5rb 7 месяцев назад

    Good 👍

  • @user-ts9ko8od4q
    @user-ts9ko8od4q 7 месяцев назад

    Very nice 👌

  • @sukhmanjotsingh7427
    @sukhmanjotsingh7427 7 месяцев назад

    Good ❤❤❤❤

  • @AvtarSingh-ob8cu
    @AvtarSingh-ob8cu 7 месяцев назад

    S. Simran. Jit. Singh. Man. Ji. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harjitsidhu3636
    @harjitsidhu3636 7 месяцев назад

    Veer ji police Wale ne Sade bachy he duty to karni he ona ne iss tra mohol reha fir log bolde bachy bhar ja rahy

  • @kuldeepdhillon2688
    @kuldeepdhillon2688 7 месяцев назад

    Eis da jimewar Mann sarkar hai kyon layia police rally krni se agle nu krn deo eh sab Teri wajja krn hoyia a ajj nojwan agge koi v cheez nhi a eis lyi Mann Sabb tu punjab de loka de dilo leh raha a fikar kro thodi jahi

  • @user-tf7rk5gm1l
    @user-tf7rk5gm1l 7 месяцев назад

    Aap attacked gurdwara in 2023 and congress in 1984. How can anyone call themselves sikh if they vote for aap or congress.

  • @harpreetsingh-lj8gx
    @harpreetsingh-lj8gx 7 месяцев назад

    ehnaa nu ptaa je punjab padh gya ttan ehna de piche kon aau
    maata side paase paa
    bacheyaa nuu

  • @surainsingh9594
    @surainsingh9594 7 месяцев назад

    Punjab di jalam Sarkar murdabad

  • @ShahabSing-kb5lt
    @ShahabSing-kb5lt 7 месяцев назад

    👍👍👍👍👍👍👏👏👏👏👏👏👏

  • @user-jq8up2mb7l
    @user-jq8up2mb7l 7 месяцев назад

    Cm buher dog punjb waheguru

  • @user-ym1dm6kt4r
    @user-ym1dm6kt4r 7 месяцев назад

  • @sarbjitkalyan3653
    @sarbjitkalyan3653 7 месяцев назад

    ❤❤❤❤🎉🎉🎉🎉🎉

  • @user-hv9dh5wy1w
    @user-hv9dh5wy1w 7 месяцев назад

    Bhagwant maan da ego totda aj aunda samne sada fer dasde tenu

  • @darasingh9510
    @darasingh9510 7 месяцев назад +1

    😂

  • @ParminderSingh-dn9zx
    @ParminderSingh-dn9zx 7 месяцев назад

    Bikul sahi keha g tusi , halkeya hoya kutta keha 😂😂

  • @JaswinderSingh-hh4re
    @JaswinderSingh-hh4re 7 месяцев назад

    DEMOCRACY IS OVER ... BE SAFE ALL .. JUNGLE RAAJ .. ANDHA KANOON .

  • @gogiji267
    @gogiji267 7 месяцев назад

    😂😂😂😂 लाई लग भेड़ बकरियां

  • @amarjit5447
    @amarjit5447 7 месяцев назад

    Tusi app ajanta noh peasa dinda j

  • @DeepSingh-uz6yg
    @DeepSingh-uz6yg 7 месяцев назад

    ਸਿਮਰਜੀਤ ਮਾਨ ਤੁਹਾਨੂੰ ਆਪਣੇ ਕੋਲ ਵੀ ਨੀ ਖੜਨ ਦਿੰਦਾ ਚਵਲ

  • @singhmeet7494
    @singhmeet7494 7 месяцев назад +1

    ਨਚਾਰ ਭਗਵੰਤਾ

  • @sanjeevkumarkaundal9742
    @sanjeevkumarkaundal9742 7 месяцев назад

    Patarkar loka nu bhadka rheya

  • @ramanverma347
    @ramanverma347 7 месяцев назад

    Bhana sidhu zindabad

  • @bikerider4424
    @bikerider4424 7 месяцев назад

    ❤❤❤