ਦਿਲ ਦੀ ਗੱਲ ਰੋਕ ਨਾ ਸਕੇ ਦੀਪਕ ਬਾਈ
HTML-код
- Опубликовано: 9 фев 2025
- ਦਿਲ ਦੀ ਗੱਲ ਰੋਕ ਨਾ ਸਕੇ ਦੀਪਕ ਬਾਈ
ਦਿੱਲੀ ਫਤਿਹ ਕਰਕੇ ਪੰਜਾਬ ਪੁੱਜੇ ਤਾਂ ਵੇਖੋ ਕੀ ਹੋਇਆ
#KisanProtest #farmerProtest #Punjab #GazipurBorder #RakeshTikait #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,farmers protest,singhu border,tikri border,gajipur border,farmers,farmers protest in delhi,punjab farmers,haryana farmers,up farmers,indian farmers protest,kisan,kisan andolan,farmers protest live,farmers latest news,farmers live,punjab,farms law repealed,kisan ekta morcha,delhi,delhi border,rakesh tikait,gurnam singh charhuni,rajewal speech,ughrahan,rajewal interview,rajewal viral video
ਪੱਤਰਕਾਰ ਵੀਰੋ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ
ਹਰ ਜਗ੍ਹਾ ਏਕੇ ਦੀ ਜ਼ਰੂਰਤ ਹੈ ਤੇ ਏਕਤਾ ਨੇ ਹੀ
ਜਿੱਤ ਪ੍ਰਾਪਤ ਕੀਤੀ ਹੈ।
ਬਹੁਤ ਵਧੀਆ ਜੀ ਵਧਾਈਆਂ ਸਾਰਿਆਂ ਨੂੰ, ਦੀਪਕ ਵੀਰ ਜੀ ਦੇ ਅਲਫਾਜ਼ ਸਬਦ ਬਹੁਤ ਕੀਮਤੀ ਬਡਮੁੱਲੇ ਅਣਮੁੱਲੇ ਨੇ ਲਾਜਵਾਬ ਬੇਮਿਸਾਲ ਸੱਚੀ ਪੱਤਰਕਾਰੀ
ਕਿਸਾਨ ਅੰਦੋਲਨ ਦੀ ਜਿੱਤ ਵਿੱਚ ਦੀਪਕ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ 🙏🏽
ਜਿੱਤ ਪ੍ਰਾਪਤੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
ਕਿਸਾਨ ਅੰਦੋਲਨ ਜਿੰਦਾਬਾਦ 🚜🚜🌾🌾
ਦੀਪਕ ਵੀਰਜੀ ਤੁਸੀਂ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ
Charnathal
Sat Sri akal ji kehda pind a ji
ਵਧਾਈਆਂ ਸਾਰਿਆਂ ਨੂੰ, ਧੰਨਵਾਦ ਸਾਰਿਆਂ ਦਾ, ਜਿੰਨ੍ਹਾ ਨੇ ਵੀ ਘੋਲ ਵਿੱਚ ਭੋਰਾ ਜਿੰਨਾ ਵੀ ਯੋਗਦਾਨ ਪਾਇਆ
🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ 🙏🙏🙏
ਸੱਚ ਦੀ ਆਵਾਜ਼ ਦੀਪਕ ਚਰਨਾਥਲ
ਵਾਹ ਬਈ ਵਾਹ ਦੀਪਕ 🙏ਜੀ, ਸਿਰੇ ਦੀ ਗੱਲ ਕਹੀ;ਦਿੱਲੀ ਜਿੱਤ ਲਈ ਪੰਜਾਬ ਬਚਾਉਣਾ ਬਾਕੀ ਹੈ। ਧੰਨਵਾਦ ਦੀਪਕ🙏 ਜੀ।
ਦੀਪਕ ਬਾਈ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ।
ਦੀਪਕ ਜੀ,ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ।
ਸਿਵੀਆ ਸਾਹਿਬ ਦੀਪਕ ਜੀ ਦਾ ਧੰਨਵਾਦ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਵਾਹਿਗੁਰੂ ਇਹਨਾਂ ਨੂੰ ਹੋਰ ਬਲ ਬਖਸ਼ਣ ਧੰਨਵਾਦ
Pranam Shahida nu. Kisan Majdoor Ekta Zindabad. Jai Jawan Jai Kisan.
Well spoken bete. Proud of you. May God give sons like you to every parent. Stay Blessed. 🙏🏼🙌🏼👋🏼😘🌹❤️🌹🎉🇮🇳🎉
ਦੀਪਕ ਵਰਗੇ ਵੀਰਾ ਨਾਲ ਹੀ ਦੁਨੀਆ ਵਸਦੀ ਆ ਜੋ ਜਾਤਾ ਪਾਤਾ ਤੋਂ ਉਪਰ ਉੱਠਕੇ ਕੰਮ ਕਰਦੇ ਆ ਸਲੂਟ ਆ ਦੀਪਕ ਵੀਰੇ ਤੁਹਾਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ
Thank you Haryana for being a strong brother of Punjab.definitely akhar channel you do a great job for FarmersProtest.
ਅੱਖਰ ਚੈਨਲ ਦੇ ਰਿਪੋਟਰ ਵੀ ਬਹੁਤ ਇਮਾਨਦਾਰ ਨੇ ,ਸਾਰੇ ਪੰਜਾਬੀ ਰਿਪੋਟਰਾ ਨੇ ਬਹਤ ਸਪੋਟ ਕੀਤੀ ਕਿਸਾਨਾ ਦੀ ,ਵਧਾਈਆ ਸਾਰੇ ਰਿਪੋਟਰ ਵੀਰਾ ਨੂੰ
i remember this man from the beginning of the morcha, very genuine person
HElp help me plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ
ਦੀਪਕ ਜੀ ਜਿੰਦਾਬਾਦ। 🙏🏾🙏🏾🐅🐅🐅🐅✌️✌️👍👍👍💪🏼💪🏼💪🏼💪🏼
*_ਦੀਪਕ ਚਨਾਰਥਲ ਬਾਈ ਵਰਗਾ ਹੋਰ ਕੋਈ ਨਹੀਂ_*
*_Best journalist of PANJAB_*
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 💪💪💪🚜🚜🚜🌻🌻🌻🌻🌻❤️❤️❤️❤️❤️🙏🙏
Veer deepak jio 👍🏻🙏🏻👍🏻🙏🏻
Salute aa dil toh tuhanu 🙏🏻 Deepak paji the great.
Congratulations g Kisan Mazdoor ekta jindabad ਜਿੱਤ ਦਿਆ
Happy Day for all
For those who are coming back after farms bill’s repeal and for those whose Roads are finally CLEARED
Life on track for us as well
Good
Dipak ji you r really great aapji nu salutes h so proud of you
ਪੰਜਾਬ ਦੇ ਯੋਧੇ ਵੀਰਾਂ ਦੇ ਨਾਲ ਨਾਲ ਦੀਪਕ ਜੀ ਨੂੰ ਵੀ ਦਿਲੋਂ ਤੇਹ ਦਿਲੋਂ ਸਲਾਮ ਹੈ ਜੀ। ਪੰਜਾਬੀ ਅਜੇ ਹੋਰ ਉਮੀਦ ਲਾ ਕੇ ਬੈਠੇ ਆ ਕਿ ਹੁਣ ਸਾਡਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਲੈ ਕਿ ਆਵੇ।,, ਵਾਹੇਗੁਰੂ ਜੀ
ਜੈ ਜਵਾਨ ਜੈ ਕਿਸਾਨ 🙏🏼🙏🏼👍
ਬਾਈ ਤੁਹਾਡਾ ਪੱਤਰਕਾਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ॥ ਜੇਕਰ ਤੁਹਾਡਾ ਸਾਥ ਨਾ ਹੁੰਦਾ ਨੈਸ਼ਨਲ ਮੀਡਿਆ ਨੇ ਅੰਦੋਲਨ ਕਦੋਂ ਦਾ ਬਿਖੇਰ ਦੇਣਾ ਸੀ॥🙏🏻
ਬਾਈ ਬਹੁਤ ਬਹੁਤ ਧੰਨਵਾਦ ਅੱਖਰ ਚੈਨਲ ਦਾ🙏🏻🙏🏻🙏🏻
Jug jug jio dipk ji aeakar Vale viro
Salute you Deepk and everyone who party spats in the protest and Thanks Modi finally he understands the feelings of farmers how they love their farms.
दूध दही का खाना, ये हरियाणा 🙏
जय जवान जय किसान, किसान एकता जिंदाबाद, सारे हरियाणा को राम राम जी 🙏
Great cooperation between Punjab and Haryana 👍👍👍✌️✌️✌️👏👏👏 salute to Haryanavi Bhai and Punjabi farmers nu 👏👏👏
Satnam shri waheguru ji🙏🙏🙏
जय किसान मजदूर एकता जिंदाबाद किसान संयुक्त मोर्चा जिंदाबाद नारी शक्ति जिंदाबाद जय जवान जय भारत जय किसान
ਜੈ ਜਵਾਨ ਜੈ ਕਿਸਾਨ ਵੀਰ ਜੀ ਬਹੁਤ ਹੀ ਵਧੀਆ ਕੀਤਾ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🌹🌹🌹🌹🌹🌹🌹🌹🌹🌹
ਦੀਪਕ ਜੀ ਵਰਗੇ ਸੱਚੇ ਆਸ਼ਕ,ਪੰਜਾਬ ਤੇ ਪੰਜਾਬੀ ਤੇ ਦੇਸ਼ ਨੂੰ ਸਾਂਭ ਸਕਦੇ ਨੇ। ਸਲਾਮ ਹੈ💝ਦੀਪਕ ਜੀ🙏🙏🙏🙏🙏🌹🌹🥀💐🥀🌹🌹🥀💐💓
Salute Sachi gal Karan wale
Media da
Beautiful Beautiful we love all congratulations . From USA 🇺🇸
Millions salutes to Akhar 🙏🙏
ਅੱਖਰ ਵਾਲਿਆਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਕਿਸਾਨ ਏਕਤਾ ਜਿੰਦਾਬਾਦ
ਸੱਚ ਦੀ ਆਵਾਜ ਦੀਪਕ ਜੀ🙏🙏🙏
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
ਦੀਪਕ ਬਾਈ ਨੇ ਵੀ ਬਹੁਤ ਮਿਹਨਤ ਕੀਤੀ ,ਹਰ ਵਕਤ ਕਿਸਾਨਾ ਨਾਲ ਖੜਿਆ ਰਿਹਾ ਜਵਾ ਨੀ ਡਰੇ ਬਾਈ,ਬਹੁਤ ਸੱਚੀ ਸੁਚੀ ਰਿਪੋਟਿੰਗ ਕੀਤੀ ,ਸੱਚੇ ਰਿਪੋਟਰਾ ਕਰਕੇ ਸਾਨੂੰ ਜਿਤ ਮਿਲੀ ਆ ਅਜ ,ਬਹੁਤ ਧੰਨਵਾਦ ਦੀਪਕ ਬਾਈ ਦਾ ,ਬਾਈ ਸਾਰੇ ਰਿਪੋਟਰ ਤੇਰੇ ਵਾਗੂ ਜੇ ਰਿਪੋਟਿੰਗ ਕਰਣ ਤਾ ਫਿਰ ਕੋਈ ਗਲਤ ਕਮ ਨੀ ਹੋ ਸਕਦਾ ਫਿਰ ਕੋਈ ਪੁਲਿਸ ਜਾ ਸਰਕਾਰ ਆਮ ਲੋਕਾ ਨਾਲ ਧੱਕਾ ਨੀ ਕਰ ਸਕਦੀ, ਬਹੁਤ ਇਮਨਾਦਰ ਇਨਸਾਨ ਨੇ ਦੀਪਕ ਬਾਈ
Kisan majdor Ekta jindabad
ਦੀਪਕ ਵੀਰ ਜੀ ਸਲਾਮ ਹੈ ਤੁਹਾਡੀ ਸੋਚ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
ਅਸੀ ਓਹ ਪੰਜਾਬੀ ਆਂ ਜੇ ਕੋਈ ਪਿਆਰ ਨਾਲ ਥੱਪੜ ਮਾਰਦਾ ਓਸ ਨੂੰ ਪਿਆਰ ਸਮਜਦੇ ਆਂ ਪਰ ਜੇ ਕੋਈ ਆਕੜ ਨਾਲ ਮਾਰੇ ਓਹ ਸਵੀਕਾਰ ਨਈ... ਮੈਂ ਇਹਨਾਂ ਸੱਬ ਜੋਧਿਆ ਦੇ ਚਰਨਾਂ ਆਪਣਾ ਸਿਰ ਰੱਖਦਾ ਤੇ ਕੋਟਿ ਕੋਟਿ ਪ੍ਰਣਾਮ ਕਰਦਾ ਮਜਬੂਰੀ ਏ nri ਵੀਰਾਂ ਦੀ ਦਿਲ ਬਹੁਤ ਕਰਦਾ ਸੀ ਆਉਣ ਪਰ ਆ ਨਈ ਸਕੇ. ਜੋ ਤਿਲੱਫੁਲ ਸਰਿਆ ਓਹ ਸੇਵਾ ਪ੍ਰਵਾਨ ਕਰਨੀ 🙏
ਅੱਖਰ, ਪੰਜਾਬੀ ਲੋਕ ਚੈਨਲ, ਸਿੱਖ ਸੰਗਤ ਅਤੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲਾਂ ਦਾ ਜਿਹਨਾਂ ਨੇ ਕਿਸਾਨ ਅੰਦੋਲਨ ਦਾ ਸਾਥ ਦਿੱਤਾ ਸੱਭ ਦੇ ਅਸੀਂ ਕਰਜਾਈ ਰਹਾਂਗੇ ਅਤੇ ਸੱਭ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ,ਅਤੇ ਗੋਦੀ ਮੀਡੀਆ ਦੇ ਲੱਖ ਲੱਖ ਲੱਖ ਲੱਖ ਲਾਹਣਤ।
ਦਿਲੋਂ ਧੰਨਵਾਦ ਦੀਪਕ ਬਾਈ ਜੀ
ਸੱਚੇ ਸੁੱਚੇ ਪੱਤਰਕਾਰਾਂ ਨੂੰ ਸਲਾਮ
Salute a ver nu, es ver da bhout jogdan bhout a, kisan ekta zindabaad💪💪💪, patrkar veeran da v bhout dhanwad
Eh din yadgari ha .
Congratulations Deepak ji.
V good job honestly. 🙏💐💐💐
GOOD ਸਾਡੇ ਕੋਲ ਕੋਈ ਸਬਦ ਨਹੀ ਜੋ ਅੱਗੇ ਕੁਝ ਤਹਾਨੂੰ ਲਿਖੇ ।ਚੜ੍ਹਦੀ ਕਲਾ ਵਿੱਚ ਰਹੁ ਗੇ
Kisan Majdoor Ekta Zindabad. Waheguru ji hamesha Chardikla ch rakhan 🙏🇩🇪
Sat Sri akal ji Kisan Mazdoor ekta jindabad ji 🙏
ਜਿੱਤ ਦਿਵਾਉਣ ਵਾਲਿਆ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਨਕਲਾਬ ਜ਼ਿੰਦਾਬਾਦ
very good ji
लिख रहा हूँ मैं अंजाम जिसका कल आगाज आएगा,
मेरे लहू का हर एक कतरा इन्कलाब लाएगा,
मैं रहूँ या न रहूँ पर ये वादा है मेरा तुमसे कि
मेरे बाद वतन पर मरने वालों का सैलाब आएगा.
सरदार भगत सिंह शायरी
Kisan majdoor ekta jindabad
Thanks veer ji
ਸਾਰੇ ਕਿਸਾਨ ਮਜਦੂਰ ਵੀਰਾ ਨੂੰ ਲੱਖ ਲੱਖ ਮੁਬਾਰਕਾ। ਕਿਸਾਨ ਮਜਦੂਰ ਏਕਤਾ ਜਿੰਦਾਬਾਦ।
ਦੀਪਕ ਬਾਈ ਸਤਿ ਸ੍ਰੀ ਆਕਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
Bai ji Aakhar zindabad, Waheguru ji 🌹🌹🌹🌹🌹🙏
🙏🤲Bahut Bahut Wadhayian ji sanu sareyan ni hi ji......🤗🤗🤗🤗🤗
Deepak ji is a great punjabi waheguru bless you brother 🙏 ❤
ਦੀਪਕ ਬਾਈ ਦਿਲੋ ਬਹੁਤ ਬਹੁਤ ਧੰਨਵਾਦ ਜੀ🌹🌹🌹🌹🌹🌹
ਦੀਪਕ ਜੀ ਵਾਹਿਗੁਰੂ ਆਪ ਨੂੰ chardikla bakshan
Kisan Mazdoor ekta zindabad 👌👌🙏
ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ।
Congratulations to all farmers
Deepk Bhai da vadda jogdan sare morchee vich salute Bhai nu
Congratulations brothers👏👏👏👏
Salute u Deepak veer
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਡੇ ਪੰਜਾਬ ਮੀਡੀਆ ਨੇ ਮੋਰਚੇ ਵਿਚ ਵੈਰੀ ਗੁੱਡ ਜੀ
Sade sare kissan veera nu Una di jit di buhut buhut vadhai hove ji. Parmatama isee tea tuhanu chardi kala bakshe. Tusi hamesha khush raho. Kissan majdoor EKTA zindabad
Byi Deepk Salute to you you really hard work for Kissan Morcha🙏🙏🙏🙏🙏🌹👍❤️🏆and your All Team Members Thanks God Bless You All!!!!
ਪੰਜਾਬ ਦੀ ਧਰਤੀ ਜੋਧਿਆਂ ਦੀ ਤੇ ਜੁਮੇਵਾਰਾ ਦੀ
ਦੀਪਕ ਬਾਈ ਸੱਚਾ, ਨਿਡਰ, ਬੇ ਧੜਕ 🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
ਵਾਹ ਜੀ ਵਾਹ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਦੀਪਕ
Very good wark
Congrats all of you.... kissan mazdur ekta zindabad zindabad
ਜਿੱਤ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਅੱਖਰ ਚੈੱਨਲ ਦਾ ਬਹੁਤ-੨ ਧੰਨਵਾਦ
Good luck ji🥰😁🙋👍
Waheguru ji mehar karan sabtey agar asi sarey ik dharam maniye insaniyat da tey guru Sahib di khushiyan prapt kardey rahogey veeron.
Bole so Nihal sat shri akal 🙏🙏🙏
Waheguru bless you veer ji
🙏🙏🙏🙏💪💪💪💪🎈🎈🎈🎈🎈bahut bahut mubarka g sarea nu
ਬਿਲਕੁਲ ਸਹੀ ਗਲ ਹੈ ਹਿੱਕ ਤਾਣ ਕੇ
ਜਿੱਤ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
ਦੀਪਕ ਪਤਰਕਾਰ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਇਤਿਹਾਸਕ ਜਿੱਤ..ਅੰਨਦਾਤੇ ਨੇ ਸਰਕਾਰ ਦਾ ਹੰਕਾਰ ਤੋੜਿਆ 🙏🙏🙏🙏🙏🙏
Waheguru ji.Shabash veeroslam hai sau vaari sbhna nu
Haryana. Up. Help. Lot. Lot. Thanks. Thanks
Salute hai bhaji Punjab sirf iss hi bhaicharey tey khara hai
ਪੰਜਾਬ ਬਚਾੳੁਂਣਾ ਬਾਕੀ ਹੈ, ਯਾਦ ਰਖਿੳੁ ਇਹ ਗੱਲ ਵੀਰ
ਦੀਪਕ ਸ਼ਰਮਾ ਵਧੀਆ ਭਾਈ। ਵੀਰ
ਧਾਕੜ ਪੱਤਰਕਾਰ ਦੀਪਕ ਵੀਰ
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ