10-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal
HTML-код
- Опубликовано: 8 июл 2024
- #PunjabiNews #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.
ਇਹ ਹੈ ਸਾਡੇ ਸਿੱਖਾਂ ਕਿਸਾਨਾਂ ਦੀ ਖਾਸੀਅਤ ਲਾਡੋਵਾਲ ਦਾ ਟੋਲ ਪਲਾਜ਼ਾ ਪਰਚੀ ਮੁਕਤ ਕਰਵਾ ਦਿੱਤਾ ਹੈ ਜਿਹੜੇ ਲੋਕ ਸਾਨੂੰ ਗਲਤ ਕਹਿੰਦੇ ਹਨ ਪਰਚੀ ਮੁਕਤ ਇਹ ਲੋਕਾਂ ਨੂੰ ਵੀ ਕਰਵਾ ਦਿੱਤਾ ਹੈ
Mann.i.is.very.5.good
Sat Sri akal
Very nice👍👍👏👏 g
ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਕੀ ਬਣਿਆ ਉਸਨੂੰ ਦੌਰੇ ਪੈਂਦੇ ਸ਼ੁਰੂ ਹੋ ਗੱਏ ਹਨ ਪਹਿਲੇ ਦੌਰੇ ਦਾ ਸ਼੍ਰੀ ਗਣੇਸ਼ ਰੂਸ ਤੋਂ ਹੋਇਆ ਹੈ ਇਧਰ ਮਨੀਪੁਰ ਤੇ ਕਸ਼ਮੀਰ ਘਾਟੀ ਵਿਚ ਕਤਲੇਆਮ ਚੱਲ ਰਿਹਾ ਹੈ ਆਪ ਤਾਂ ਓਲਾਦ ਪੱਖੋਂ ਹਿਜੜਾ ਹੀ ਹੈ ਪਰ ਇਸਦੇ ਮੁਲਕ ਦੇ ਲੋਕ, ਜਿਨ੍ਹਾਂ ਨੇ ਇਸਨੂੰ
ਤੀਜਾ ਮੌਕਾ ਦਿੱਤਾ ਹੈ ਲੱਈ
ਜ਼ਿੰਦਗੀ ਤੇ ਮੌਤ ਦਾ ਖੇਲ ਚੱਲ ਰਿਹਾ ਹੈ ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਪੇਟੀਆਂ ਵਿਚ ਬੰਦ ਹੋ ਕੇ ਜ਼ਿੰਦਗੀ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਰਿਹਾ ਹੈ ਓਹੀ ਪ੍ਰਵਾਰ ਦੱਸ ਸਕਦੇ ਹਨ ਕਿ ਉਸ ਵੇਲੇ ਉਨ੍ਹਾਂ ਤੇ ਕੀ ਬੀਤਦੀ ਹੈ ਜਦੋਂ ਇੱਕ ਘਰ ਦਾ vip
ਕਮਾਊ ਨੋਂਜੁਆਂਨ ਲਾਸ਼ ਬਣ ਕੇ ਆਉਂਦਾ ਹੈ ਕੀ ਮੋਦੀ ਦੀ ਇਹ ਕਤਲੋਗਾਰਤ ਰੋਕਣ ਦੀ ਜ਼ਿੰਮੇਵਾਰੀ ਨਹੀਂ ਹੈ? ਇਹ ਕਿੰਨਾਂ ਕੁਝ ਸੰਗੀਨ ਮਸਲਾ ਹੈ ਕੀ ਪਾਕਿਸਤਾਨ ਹਮੇਸ਼ਾ ਲਈ ਦੁਸ਼ਮਣ ਹੀ ਬਣਿਆ ਰਹੇਗਾ?ਕੀ ਮੁੰਡੇ ਇਸੀ ਤਰ੍ਹਾਂ ਮਰਦੇ ਰਹਿਣਗੇ? ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੇ ਇਸ ਕਸ਼ਮੀਰ ਮਸਲੇ ਨੂੰ ਹੱਲ ਕਰਨ ਦੀ ਬਜਾਏ ਵੋਟ ਬੈਂਕ ਲੱਈ ਵਰਤਿਆ ਜੋ ਕਿ ਅੱਜ ਤੱਕ ਵਰਤਿਆ ਜਾ ਰਿਹਾ ਹੈ, ਕੀ ਜੇਹੜੇ ਬੀਜੇਪੀ ਦੇ ਗੁੰਡੇ ਹਰ ਰੋਜ਼ ਫ਼ੱਟੜ ਹੋਈ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹਨ ਤੇ ਨਫ਼ਰਤੀ ਭਾਸ਼ਨ ਦੈਂਦੇ ਹਨ,ਓਹ ਬਾਡਰਾਂ ਤੇ ਜਾ ਕੇ ਉਨ੍ਹਾਂ ਅਤਵਾਦੀਆਂ ਨਾਲ ਕਿਉਂ ਨਹੀਂ ਦੋ ਹੱਥ ਕਰਦੇ? ਮਰਨ ਲੱਈ ਫ਼ੋਜੀ ਤੇ ਐਸ਼ ਕਰਨ ਇਹ ਮੁਸ਼ਟੰਡੇ! ਮੋਦੀ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਅੱਸੀ ਮੁਲਕਾਂ ਦੇ ਦੌਰੇ ਕਰ ਚੁੱਕਾ ਹੈ ਕੀ ਖੱਟ ਕੇ ਲਿਆਇਆ ਹੈ ਸਿਵਾਏ ਐਸ਼ ਕਰਨ ਦੇ,ਚਲੋ ਘੁੰਮੀ ਜਾਏ ਜੇ ਅਪਣੇ ਮੁਲਕ ਵਿੱਚ ਅਮਨ ਅਮਾਨ ਹੋਵੇ ਤਾਂ,ਜੇ ਹਿੰਮਤ ਹੈ ਤਾਂ ਕਰੇ ਪਾਕਿਸਤਾਨ ਨਾਲ ਦੋ ਹੱਥ
ਤੇ ਮੁਕਾਏ ਇਹ ਘੜੀ ਘੜੀ ਦੀ ਕਤਲੋਗਾਰਤ ਪਰ ਪੈਰ ਥੱਲੇ ਬਟੇਰਾ ਆਇਆ ਹੋਇਆ ਹੈ ਕੋਈ ਮਰੇ ਕੀ ਫ਼ਰਕ ਪੈਂਦਾ ਹੈ
ਜੋ ਅੱਜ ਮਾਨ ਨੇ ਪੰਜ ਮਹੀਨੇ ਬਾਅਦ ਅੱਜ ਹਰਿਆਣੇ ਦੇ ਬਾਡਰ ਤੇ ਕਿਸਾਂਨ ਸ਼ੁਭ ਕਰਨ ਸਿੰਘ ਦੇ ਪ੍ਰੀਵਾਰ ਨੂੰ ਇੱਕ ਕਰੋੜ ਦਿੱਤਾ ਹੈ ਤੇ ਇੱਕ ਨੌਕਰੀ ਵੀ ਦਿੱਤੀ ਹੈ ਭਾਂਵੇ ਕਿ ਵਧੀਆ ਕੀਤਾ ਹੈ ਪਰ ਇਸ ਵਿੱਚ ਇਸਦੀ ਮਨਸ਼ਾ ਮਤਲਬੀ ਹੈ ਕੱਲ ਨੂੰ ਵੋਟਾਂ ਪੈਣੀਆਂ ਹਨ ਹਾਲਤ ਖਸਤਾ ਹੋਈ ਪੱਈ ਹੈ ਤੇ ਚੋਂਣ ਪ੍ਰਚਾਰ ਵੀ ਬੰਦ ਹੈ ਇਸ ਲੱਈ ਇਸਨੇ ਇਹ ਮੁਆਵਜ਼ੇ ਦਾ ਪੱਤਾ ਖੇਡਿਆ ਹੈ ਇਹ ਕਿਸਾਂਨ ਵੀ ਇਸਦੇ ਪੱਖੀ ਲੱਗਦੇ ਹਨ ਜਿਨ੍ਹਾਂ ਨੇ ਇਸ ਵੇਲੇ ਇਹ ਮਸ਼ਵਰਾ ਦਿੱਤਾ ਹੈ ਜਦੋਂ ਕਿ ਅੰਦੋਲਨ ਦੌਰਾਂਨ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦੱਬ ਕੇ ਕੁੱਟਿਆ, ਜ਼ਲੀਲ ਕੀਤਾ ਪਰ ਇਸ ਮਾਂਨ ਨੇ ਇੱਕ ਲਫ਼ਜ਼ ਵੀ ਹਰਿਆਣਾ ਸਰਕਾਰ ਦੇ ਖਿਲਾਫ ਨਹੀਂ ਬੋਲਿਆ ਤੇ ਹੁਣ ਵੋਟਾਂ ਲੈਂਣ ਲੱਈ ਇਹ ਕਾਰਾ ਕੀਤਾ ਹੈ ਚਲੋ ਦੇਰ ਆਇਦ ਦਰੁਸਤ ਆਇਦ
ਚਲੋ ਕਿਸੇ ਘਰ ਨੂੰ ਰਾਹਤ ਜ਼ਰੂਰ ਮਿਲ ਗੱਈ ਹੈ
4:00 😊 4:01 4:01 sa.😂.q😅😅😅 4:33 4:33 4:33 4:34
🎉
F
Waheguru ji
P.
@@DharmpalSingh-bg4tp😊😊😊😊😊😊😊
Toll plaza stopped by kisan is not a demand first solve kisaan problems
nyym
Waheguru ji mahar karo Punjab ta 🙏
Good job Chahal Sahb
Good News Veer ji 👍❤👍
ਬਹੁਤ ਵਧੀਆ👍💯🎉🎉🎉🎉
ਯਾਰ ਥੋੜਾ ਲੋਕਲ ਨੈੱਟਵਰਕ ਵੀ ਬਣਾਓ ਸਵੇਰੇ ਅੱਜ ਤਕ,, ਜ਼ੀ ਨਿਊਜ਼ ਤੇ ਖ਼ਬਰਾਂ ਦੇਖ ਕੇ ਪੜ ਦਿਨੇ ਓ ਸਾਰੀਆਂ ਖ਼ਬਰਾਂ ਪਹਿਲਾਂ ਰਾਤ ਨੂੰ ਈ ਸੁਣਿਆ hundia
tnx ji
Very sad News
ਸਤਿ ਸ੍ਰੀ ਆਕਾਲ ਜੀ 🙏
App. Party. Noo. Request cm. Badly. Karo. Jai. Party. Noo. Challo. Rakhna.
❤
ਬਹੁਤ ਵਧੀਆ ਟੌਲ ਬਾਰੇ
ਪੈਨਸ਼ਨ ਤਾ 2500 ਕਰਵਾਦਿਓ
Sat.sri.Akal.ji
A com pala karni c
Good job Chhal Sab
Mih aan te pta lag javega
ਇਹ ਸੂਟ ਕਾਂਗਰਸ ਨੇਤਾ ਬੰਡ ਰਹੇ ਹਨ
🍀🍀🍀🙏🙏🌷🌷🌷
Sarkar. Kee. Labaa. Garamk. Sapraa. Serakas. Lagadaa. Ha
Good News
AAP IS GOOD OTHER PARTY
Very Good Job
ਤਾ ਭਗਵੰਤ ਮਾਨ ਕਹਿੰਦਾ ਮੈਂ ਜੱਟ ਆਂ ਬਾਕੀ ਮੰਤਰੀਆਂ ਨੂੰ ਪਤਾ ਨੀ ਹੁਣ ਮੂੰਗੀ ਨਹੀਂ ਪਤਾ
😮
Jammu Kashmir which 370 dhara lagani chahiye
सकूलां बिच फरूट नहीं मिलदा है खबर
झूठ है
Raksha mintary sab Ji army Ko full order deo ji
pun,da,d,c,kirt,,parband,ok,nahi
Today Rain Hoi At A S R
Good news
6
5जवान कभ तक सहिद तक होती रहैगी है मोदी सरकार फेल होगई है
Bhgwant maan good c.m punjab
ਜੱਜ ਸਾਹਿਬ ਗੂਡ
ਇਹ ਐਵੇ ਗੱਲਾ ਗਰਦੇ ਨੇ ਜੇ ਪੰਜਾਬ ਦੇ ਪਾਣੀ ਦਾ ਫਿਕਰ ਹੋਵੇ ਲੋਕਾਂ ਦਾ ਭੱਲਾ ਚਾਹੁੰਦੇ ਹੋਣ ਫਿਰ ਅਫੀਮ ਦੀ ਖੇਤੀ ਨਾ ਕਰਾ ਦੇਣ ਐਵੇ ਫੋਕੀਆ ਗੱਲਾ ਕਰਦੇ ਨੇ ਜਦੋਂ ਬਾਹਰਲੇ ਸੂਬਿਆਂ ਵਿੱਚ ਡੋਡਿਆ ਦੀ ਖੇਤੀ ਹੁੰਦੀ ਹੈ ਤਾਂ ਪੰਜਾਬ ਦੀ ਵਾਰੀ ਹੀ ਸੱਪ ਕਿਊ ਲੜਦੈ
Punjab hor nasherhi ban jayega. Jis nu afeem lag gayi oh chhad nahi sakda.
Get
ਮਾਨ ਸਾਬ ਜ਼ਿੰਦਾਬਾਦ ਮਾਨ ਸਾਬ ਜੀ
ਏ ਲੋਕਾਂ ਨੇ ਕਦੇ ਵੀ ਖੁਸ਼ ਨਹੀਂ ਹੋਣਾ
Silki he bhuol kar bhi order nahi karna
😂
ਕਾਸ਼ ਜਲੰਧਰ ਦਾ ਡੀ ਸੀ ਵੀ ਦਫਤਰ ਵਿੱਚੋ ਬਾਹਰ ਨਿਕਲ ਕੇ ਕੰਮ ਕਾਰ ਦਾ ਜਾਇਜਾ ਲਵੇ ਕਿ ਜਲੰਧਰ ਦਾ ਕੀ ਹਾਲ ਬਣਿਆ ਹੈ ਥਾਂ ਥਾਂ ਗੰਦੇ ਕੂੜੇ ਦੇ ਢੇਰ ਹਨ ਬਦਬੂ ਤੋ ਹੀ ਪਤਾ ਲਗ ਜਾਦਾ ਹੈ ਕਿ ਜਲੰਧਰ ਆ ਗਿਆ ਹੈ ।
AAP de jittan nal sfayi howegi.
Maan sahib nu julllandar to zero kat do
N
Hs🎉🎉🎉🎉🎉🎉🎉🎉
💕 ਤੋਂ ਇਸ ਪੰਜਾਬੀ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ। 💕
क्यूक्व
Aserbad.salem.na.mele.mewa.singh.go.majra.Rasel.khanna.Ldhana.post.ofesRhoon.141417
❤
😂
❤