Punjabi Girl Dies in Canada |ਕੈਨੇਡਾ 'ਚ ਪੰਜਾਬੀ ਕੁੜੀ ਦੀ ਮੌਤ, ਕੰਮ ਨਾ ਮਿਲਣ ਤੋਂ ਸੀ ਪਰੇਸ਼ਾਨ |Jagraon | N18G

Поделиться
HTML-код
  • Опубликовано: 8 фев 2025
  • Punjabi Girl Dies in Canada |ਕੈਨੇਡਾ 'ਚ ਪੰਜਾਬੀ ਕੁੜੀ ਦੀ ਮੌਤ, ਕੰਮ ਨਾ ਮਿਲਣ ਤੋਂ ਸੀ ਪਰੇਸ਼ਾਨ |Jagraon | N18G
    #news18punjab #jagraonews #canada
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_international
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 143

  • @devil.com1070
    @devil.com1070 6 месяцев назад +99

    ਕਨੇਡਾ ਨੇ ਬੜੇ ਬੱਚੇ ਮਾਰ ਦਿੱਤੇ ਸਨ ਪਰ ਲੋਕੀ ਕਨੇਡਾ ਦਾ ਖਹਿੜਾ ਨਹੀਂ ਛੱਡਦੇ ਇਥੇ ਇਕ ਬੇਟਾ ਜਾਂ ਭਰਾ ਪੰਜ ਜੀਆਂ ਨੂੰ ਪਾਲਦਾ ਹੈ ਸੋਨੇ ਦੇ ਦੰਦ ਤਾਂ ਨਹੀਂ ਲੱਗਦੇ ਪਰ ਬਾਹਰੋਂ ਆ ਕੇ ਲੋਕੀ ਦੰਦ ਇਥੋਂ ਇਹ ਲਵਾਉਂਦੇ ਹਨ ਲੋਕਾਂ ਨੂੰ ਵਿਖਾਉਣ ਲਈ ਨਾਲ ਕੁਛ ਨਹੀਂ ਜਾਣਾ ਕੇਵਲ ਰੱਬ ਦਾ ਨਾਮ ਜਾਣਾ ਹੈ ਇਥੇ ਪੰਜਾਬ ਵਿੱਚ ਕੀਰਤ ਕਰੋ ਨਾਮ ਜਪੋ ਵੰਡ ਛਕੋ ਨੋ ਟੈਂਸ਼ਨ ਵਾਲੀ ਜਿੰਦਗੀ ਜੀਉ ਅਤੇ ਮਹਾਰਾਜ ਤੇ ਚਰਨੀ ਲੱਗੋ ਕਨੇਡਾ ਦਾ ਖਹਿੜਾ ਛੱਡੋ ਰੋਜ ਹੀ ਕੋਈ ਮਾੜੀ ਘਟਨਾ ਆਉਂਦੀ ਹੈ ਵਾਹਿਗੁਰੂ ਮੇਹਰ ਮਿਹਰ ਕਰੇ ਸਾਰਿਆਂ ਤੇ

    • @GurdevSingh-vd5ie
      @GurdevSingh-vd5ie 6 месяцев назад +6

      ਪੰਜਾਬ ਹੋਵੇ ਯਾਂ ਵਿਦੇਸ਼ 😢ਹਰ ਥਾਂ ਤੇ ਹੁੰਣ ਮੰਦਭਾਗੀ ਘਟਨਾ ਵਾਂ ਖਾਸਕਰਕੇ ਨੋਜਵਾਨ ਪੀੜੀ ਦੇ ਲਈ।। ਨਸ਼ੇ ਆਂ ਦੈ ਆਧੀ।। ਐਕਸੀਡੈਂਟ ਰੋੜਾਂ ਤੇ 😢 ਬੀਮਾਰੀਆਂ ਵਾਧੂ। ਪੰਜਾਬ ਚ 😢ਚਾਲੀ ਸਾਲ ਦਾ ਕੋਈ ਹੋਉ ਨਹੀਂ ਤਾਂ ਦਸਾ ਚ ਚਾਰ ਜਾਣੈਆ ਦੈ ਗੋਡੇ ਨਹੀ ਕੰਮ ਕਰਦੇ 😢ਈਰਖਾ ਦਵੈਸ਼ ਸਾੜਾ 😢 ਏਨਾਂ ਮਾੜੀ ਮੋਟੀ ਜਹੀ ਕਿਸੇ ਗਰੀਬ ਦੀ ਤਰੱਕੀ ਨਹੀਂ ਬਰਦਾਸ਼ਤ ਅੱਜਕਲ ਲੋਕਾਂ ਨੂੰ 😮 ਨੋਜਵਾਨ ਪੀੜੀ ਪਿੰਡਾਂ ਚ ਆਪਸ ਅੰਦਰ ਹੀ ਦੁਸ਼ਮਣ ਬਣੈ ਹੋਣ ਗੇ ਧੜੇਆਂ ਚ ਵੰਡੇ ਪਏ।।ਆ ਔਦੇ ਗਰੂਪ ਚ ਆ ਔਦੇ 😢 ਨੋਜਵਾਨ ਪੀੜੀ ਘਰੇ ਟਿਕ ਕੇ ਬੈਠਦੀ ਨਹੀਂ ਤੋਰਾ ਫੇਰਾ ਯਾਰਾਂ ਮਿੱਤਰਾਂ ਨਾਲ ਲੱਗਿਆ ਰਹਿੰਦਾ ਅਜ ਔਥੇ ਚਲਿਐ ਕਲ ਔਦਰ।।ਬੜੀ ਸਪਿਡ ਫੜੀ ਹੈ।। ਜਿਵੇਂ ਕੋਈ ਮਗਰ ਪਿਆ ਹੁੰਦਾ 😢 ਮਾਂ ਪਿਓ ਅਕ ਕੇ।। ਏਨਾਂ ਮੰਨਣਾਂ ਤਾਂ ਨਹੀਂ ਚਲੋ ਬਾਹਰ ਭੇਜ ਦਿੰਦੇ ਹਾਂ।।।ਔਥੇ ਪੜਾਈ ਅਤੇ ਕੰਮ ਕਰਨ ਗੇ ਆਪੇ ਬੰਦੇ ਬੰਣ ਜਾਣਂਗੇ 😢ਇਹ ਵਜਾਹ ਵੀ ਹੈ ਬਹੁਤੇ 😢 ਮਾਂ ਪਿਓ ਦੀ ਬੱਚੇ ਆਂ ਨੂੰ ਬਾਹਰ ਭੇਜਣ ਦੀ।।😢 ਰੱਬ ਹੀ ਰਾਖਾ ਹੈ 🌱 ਕਾਰਨ ਸਬ ਤੋਂ ਵੱਡਾ ਆ ਮੋਬਾਈਲ ਫੋਨ।ਅਤੇ ਚਕਵੇ ਗਾਣੇ ਗਾਇਕਾਂ ਦੇ।।😢ਜਿਸ ਚ ਔਹੋ ਟੋਰ ਬੜੀ ਦਿਖਾਉਦੇ ਨੇ 😢 ਟ੍ਰੈਕਟਰਾਂ ਤੇ ਲੱਗੇ ਡੇਕ।ਉਚੀ ਰੋਲਾ ਪੋਉਦੇ ਆਮ ਦੇਖੇ ਨੈ।। ਜ਼ੋਰ ਜਵਾਨੀ ਨਾਲ ਕੀਤਾ ਹੋਇਆ ਥੋੜਾ ਥੋੜਾ ਨਸ਼ਾ ਪੱਤਾ।।ਮਾੜੇ ਸਮੇਂ ਵਲ ਤੇਜ਼ੀ ਨਾਲ ਖਿੱਚ ਰੇਹਾ ਹੈ ਨੋਜਵਾਨ ਪੀੜੀ ਨੂੰ 😢😢😢😢😮 ਰੱਬ ਮਤ ਬੁਧ ਦੇਵੇ ਠੀਕ ਹੈ।। ਨਹੀਂ ਤਾਂ ਕੋਈ ਹਾਲ ਨਹੀਂ 😢😢😮😮😮😮

    • @GurwantSingh-i1s
      @GurwantSingh-i1s 6 месяцев назад

      Shi gal.u veer ji ​@@GurdevSingh-vd5ie

    • @GurwantSingh-i1s
      @GurwantSingh-i1s 6 месяцев назад

      @@GurdevSingh-vd5ie good ji bilkul shi bole aap

    • @Rani-cb6rf
      @Rani-cb6rf 6 месяцев назад

      Qw😊

  • @PrabhjotSingh-jx7mr
    @PrabhjotSingh-jx7mr 6 месяцев назад +14

    ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਇਸ ਤਰ੍ਹਾਂ ਕਿਸੇ ਨਾਲ ਨਾ ਹੋਵੇ

  • @GurdialSingh-yn9tq
    @GurdialSingh-yn9tq 6 месяцев назад +21

    ਲੋਕਾਂ ਨੇ ਮਾਨਵ ਜਨਮ ਨੂੰ ਕੁੱਝ ਹੋਰ ਹੀ ਸਮਝ ਲਿਆ

  • @bhupindersingh6164
    @bhupindersingh6164 7 месяцев назад +12

    Waheguru ji

  • @kulvindersingh4498
    @kulvindersingh4498 6 месяцев назад +20

    ਕਿੰਨਾ ਸੋਹਣਾ ਘਰ ਸੀ ਏਨੀ ਕਿ ਭੁੱਖਮਰੀ ਸੀ ਕੰਮ ਨਹੀਂ ਮਿਲਦਾ ਸੀ ਤਾਂ ਵਾਪਿਸ ਬੁਲਾ ਲੈਂਦੇ ਯਾ ਆ ਜਾਂਦੀ ਵਾਪਿਸ ਬਹੁਤ ਮਾੜਾ ਹੋਇਆ

    • @tejpalsinghvlogs
      @tejpalsinghvlogs 6 месяцев назад +1

      Bahar jaan da tharak punjabiyan nu.....whi mout da Karan he ida aur kuj ni

  • @gurpalsingh5609
    @gurpalsingh5609 6 месяцев назад +4

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਜੀ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ

  • @gurtejBrar-k5x
    @gurtejBrar-k5x 6 месяцев назад +7

    ਵਾਹਿਗੁਰੂ ਜੀ

  • @Divine_Rakesh_0
    @Divine_Rakesh_0 6 месяцев назад +4

    ਡਿਪਰੈੱਸ਼ਨ ਕਨੇਡਾ ਵਿੱਚ ਇਕ ਵੱਡੀ ਚੀਜ਼ ਹੈ

  • @satinderpalsinghkhurl5933
    @satinderpalsinghkhurl5933 7 месяцев назад +36

    ਮੁੰਡੇ ਤਾਂ ਕਹਿੰਦੇ ਨੇ ਕਿ ਸਾਨੂੰ ਕੰਮ ਨੀਂ ਮਿਲ਼ਦਾ ਏਥੇ,, ਕੁੜੀਆਂ ਜ਼ਿਆਦਾ ਜਾਂਦੀਆਂ ਨੇ,, ਲੋਕਾਂ ਨੇ ਕੁੜੀਆਂ ਨੂੰ ਮੋਹਰਾ ਬਣਾ ਕੇ ਆਪ ਕਨੈਡਾ ਆਸਟ੍ਰੇਲੀਆ ਦੀਆਂ ਮੌਜਾਂ ਲੁੱਟਣ ਦੇ ਇਰਾਦੇ ਉਨ੍ਹਾਂ ਦੀ ਬਲੀ ਦੇ ਰਹੇ ਨੇ,, ਮਾਨਸਿਕ ਦਬਾਅ ਤਾਂ ਮੁੰਡੇ ਨੀ ਸਹਿਣ ਕਰ ਸਕਦੇ ਬਾਹਰ,, ਕੁੜੀਆਂ ਦੇ ਤਾਂ ਹੱਥ ਖੜ੍ਹੇ ਹੋਣੇ ਈ ਆ,, ਜਾਂ ਫ਼ਿਰ ਧੰਦਾ ਸ਼ੁਰੂ ਕਰ ਦਿੰਦੀਆਂ ਨੇ ਓਥੇ,, ਪਤਾ ਨਹੀਂ ਕਿਓਂ ਲ਼ੋਕ ਆਪ ਇਹ ਕੁਝ ਕਰਨ ਲਈ ਭੇਜ ਦਿੰਦੇ ਨੇਂ ਆਪਣੀਆਂ ਧੀਆਂ ਨੂੰ

    • @amarsingh-bw5qn
      @amarsingh-bw5qn 6 месяцев назад

      Australia wich raat nu gaap gaap kardia kudia Punjabi naal

    • @InderjitSingh-le5mo
      @InderjitSingh-le5mo 6 месяцев назад

      @@amarsingh-bw5qn prava chandigarh bht mada haal hai bahar te door di gal aa

  • @BRAR56200
    @BRAR56200 6 месяцев назад +17

    ਹਟਦੇ ਹਲੇ ਵੀ ਨੀ ਲੋਕੀ ਚੰਗਾ ਘਰ ਸੀ ਏਨੂੰ ਕਿ ਲੋੜ ਸੀ ਜਾਣ ਦੀ

  • @saabtrucking4391
    @saabtrucking4391 6 месяцев назад +10

    ਜੇ ਪੰਜਾਬ ਵਿਚ ਆਖੋ ਚੰਗੇ ਪੜੇ ਲਿਖੇ ਚਾਰ ਕਿਲਿਆ ਵਾਲੇ ਮੁੰਡੇ ਨਾਲ ਰਿਸਤੇ ਲਈ ਅੱਗੋ ਟੁੱਟ ਕੇ ਪੈਂਦਿਆ ਨਹੀ ਅਸੀ ਤਾਂ ਬਾਹਰ ਹੀ ਜਾਣਾ ਕੋਈ ਨਹੀ ਮੰਨਦਾ ਵਾਹਿਗੁਰੂ ਮੇਹਰ ਕਰੇ

    • @amansehdev7787
      @amansehdev7787 6 месяцев назад +1

      Right ji

    • @mintusekhon1069
      @mintusekhon1069 6 месяцев назад +1

      Sahi gal a ji Loka pagal ho gey aa punjab de bahr nu bhajde aa punjab di dharti Tey reh k ta khush he

    • @mintusekhon1069
      @mintusekhon1069 6 месяцев назад +1

      Na jan bahr ehna nu kehda koi kehnda ethy kr lein job ghat kha lein peisya kehda nal jana mrn ton baad

    • @S.S.dahiya519
      @S.S.dahiya519 6 месяцев назад +1

      😂😂😂😂😂😂 hun ki mileya aa mapeya te kudi nu... ek munde nu shaada hi shad gyi bechari

  • @Manisingh62395
    @Manisingh62395 7 месяцев назад +42

    ਜਿੰਨੇ ਵੀ ਲੋਕ ਕੈਨੇਡਾ ਨੇ ਟੇਸ਼ਨ ਨਾਲ ਲੜ ਰਹੇ ਨੇ

  • @gurbhajankaur3281
    @gurbhajankaur3281 6 месяцев назад +1

    So Sad

  • @JaspalSingh-yx8dg
    @JaspalSingh-yx8dg 6 месяцев назад +3

    ਵਾਹਿਗੁਰੂ ਜੀ ਬਹੁਤ ਮੰਦਭਾਗੀ ਘਟਨਾ ਏ ਬੱਚੇ ਬਹੁਤ ਪਰਸਾਨ ਹਨ ਆਪਣੇ ਬੱਚਿਆਂ ਨੂੰ ਹਮੇਸ਼ਾ ਹੋਂਸਲਾ ਦੇ ਨਕੇ ਰਖਿਆ ਕਰੋ ਕਮ ਕਾਰ ਕਨੇਡਾ ਵਿੱਚ ਨਹੀਂ ਹੈ

  • @lakhvindersingh6349
    @lakhvindersingh6349 6 месяцев назад +3

    Waheguru ji waheguru ji

  • @amritbrar7709
    @amritbrar7709 6 месяцев назад +3

    Canada ne punjab da youth te izzat dono kho lye waheguru jii 😢😢😢😢🙏🙏

  • @kuljitbajwa1527
    @kuljitbajwa1527 6 месяцев назад +2

    Waheguru ji 😢😢

  • @Malwa_modify
    @Malwa_modify 6 месяцев назад +1

    ਵਾਹਿਗੁਰੂ ਜੀ ਸੁਮੱਤ ਬਖਸ਼ਣ ਹਰ ਇੱਕ ਨੂੰ

  • @suchasingh2663
    @suchasingh2663 6 месяцев назад +1

    May God bless peace to her soul

  • @satishkumarkumar6120
    @satishkumarkumar6120 6 месяцев назад +1

    Waheguru ji kirpa mehar karo ji

  • @RaswinderKaur-pr8xf
    @RaswinderKaur-pr8xf 6 месяцев назад

    Waheguru ji Waheguru ji 🙏

  • @sukhwindersinghmomi5492
    @sukhwindersinghmomi5492 6 месяцев назад

    So sad waheguru ji 🙏🙏🙏🙏

  • @kiranjotdhillon2961
    @kiranjotdhillon2961 6 месяцев назад +3

    Omg

  • @baljitsingh3105
    @baljitsingh3105 6 месяцев назад +7

    ਲੋਕਾ ਨੂੰ ਵੀਂ ਸਬਰ ਨਹੀਂ ਜਿੰਨਾ ਕੁ ਇਧਰ ਕੋਈ ਕੰਮ ਮਿਲ਼ਦਾ ਕਰੀ ਜਾਵੋ ਜਿਆਦਾ ਪੈਸੇ ਕਮਾਕੇ ਕੀ ਕਰਨੇ ਆ ਨਾਲ਼ ਤਾਂ ਪਰਮਾਤਮਾ ਦਾ ਨਾਮ ਭਗਤੀ ਹੀ ਜਾਣੀ ਹੈ ਉ ਤਾਂ ਅਸੀਂ ਕਰਦੇ ਨਹੀਂ ਪ੍ਰਮਾਤਮਾ ਹੁਣ ਧਰਤੀ ਤੇ ਆਏ ਹੋਏ ਨੇ ਜਿਨ੍ਹਾਂ ਦਾ ਸਤਿਸੰਗ ਸ਼ਾਮ ਵੇਲੇ ਸਾਧਨਾ ਚੈਨਲ ਤੇ 7:30 ਤੇ ਆਉਂਦਾ ਤੇ ਗਿਆਨ ਗੰਗਾ ਪੁਸਤਕ ਆਰਡਰ ਦੇਕੇ ਫਰੀ ਮੰਗਵਾਓ ਗਿਆਨ ਸਮਜੋ ਤੇ ਨਾਮ ਦੀਕਸ਼ਾ ਲਵੋ ਪ੍ਰਮਾਤਮਾ ਨੇ ਇੱਧਰ ਹੀ ਕਨੈਡਾ ਅਮਰੀਕਾ ਬਣਾ ਦੇਣੀ ਆ ਬਾਹਰ ਜਾਣ ਦੀ ਲੌੜ ਹੀ ਪੈਣੀ।

  • @lakhwantsingh9235
    @lakhwantsingh9235 6 месяцев назад

    Waheguru ji Mehar Kare 💅🏼

  • @JaswinderSingh-tr2mm
    @JaswinderSingh-tr2mm 6 месяцев назад

    O my god

  • @durranisamerica1724
    @durranisamerica1724 6 месяцев назад

    Very sad. I am a Pakistani American and I think the students who come to Canada for study are living in high stress. They have to pay their expenses but if they don't have any job they get frustrated and these incidents happen. May Allah rest her soul in peace and I offer my deep condolences to the family of deceased.

  • @SatveerKaur-f7x
    @SatveerKaur-f7x 6 месяцев назад +1

    Kiyo jande ne lok ethe km ni baht kam aa krn Wale baneo waheguru ji

  • @LovelySingh-sl6fs
    @LovelySingh-sl6fs 6 месяцев назад +2

    Shri waheguru Sahay maharaj ji

  • @swaransingh9175
    @swaransingh9175 6 месяцев назад +1

    Very sad

  • @GurmeetSingh-rl9fd
    @GurmeetSingh-rl9fd 6 месяцев назад +1

    VERY SAD NEWS

  • @daljitkaur8628
    @daljitkaur8628 6 месяцев назад +2

    ਹੋਰ ਭੇਜੋ ਕੈਨੇਡਾ ਵਿੱਚ ਥੋੜਾ ਖਾ ਲਵੋ ਕੲਈ ਬੱਚੇ ਮਰ ਗਏ ਹਨ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਚਲੇ ਗਏ ਹਨ ਕੈਨੇਡਾ ਵਿੱਚ

  • @balrajsidhu8785
    @balrajsidhu8785 7 месяцев назад +7

    So sad

  • @PrinceKumar-cf7ek
    @PrinceKumar-cf7ek 6 месяцев назад +1

    🙏🏻💐💐💐💐💐🙏🏻

  • @DishuVad
    @DishuVad 6 месяцев назад

  • @GurmeetSingh-rl9fd
    @GurmeetSingh-rl9fd 6 месяцев назад +3

    BAHUT HI DUKH VALI NEWS HAI

  • @CharnjeetKaurSidhu-y6v
    @CharnjeetKaurSidhu-y6v 7 месяцев назад +9

    Canada na job he te rent bahut he par bevkuf lok apne bache marva rehe ne ih kyu paisa la k bhej rehe bache fir ro kyu rehe na bhejo apne bache

  • @SukhwinderSingh-wq5ip
    @SukhwinderSingh-wq5ip 6 месяцев назад +3

    ਵਾਹਿਗੁਰੂ ਜੀ ❤

  • @Princepal-ls7ik
    @Princepal-ls7ik 6 месяцев назад +2

    ਇਥੇ ਕੰਮ ਨੀ ਹੈਗਾ ਕਨੇਡਾ ਦੇ ਮਾਮੇ ਬਣੇ

  • @SmilingBrownBear-su6e
    @SmilingBrownBear-su6e 6 месяцев назад +4

    ਵਾਹਿਗੁਰੂ ਜੀ ਬਹੁਤ ਦੁਖ ਹੋ ਸੋਣਕ ਪਰ ਲੋਕ ਨੂੰ ਬੇਨਤੀ ਹੈ ਆਪਣੇ ਬੱਚੇ ਨੂੰ ਵਾਹਰੇ ਨਾ ਭੱਜੇ ਵਾਹਿਗੁਰੂ ਜੀ ਭੋਰਸ ਰੱਖ ਪੰਜਾਬ ਵਿੱਚ ਬਹੁਤ ਕੁਝ ਹੈ ਇਹਨਾਂ ਨੂੰ ਸੱਮਲੋ ਵਾਹਿਗੁਰੂ ਜੀ ਨੇ ਬਹੁਤ ਕੋਸ ਦਿੱਤਾ ਇਹਨਾਂ ਬੱਚਿਆਂ ਨੂੰ ਸੋਭਲੋ 🌹🙏

  • @balwinderpal3386
    @balwinderpal3386 6 месяцев назад +1

    Rab Da Vasta Na Bhejo Canada.

  • @harphoolsingh7661
    @harphoolsingh7661 6 месяцев назад +1

    ਪੰਜਾਬ ਆਲੇਆਂ ਦਾ ਦਿਮਾਗ ਖਰਾਬ ਹੈ ਹੋਰ ਭੇਜ ਲੋ

  • @gurdevkaur1209
    @gurdevkaur1209 6 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @CharnjeetKaurSidhu-y6v
    @CharnjeetKaurSidhu-y6v 7 месяцев назад +6

    Ron da koi faida nhi kyu nhi hatde apne bache bhejno canada da bahut bura hall he

  • @GurjeetKaur-b7g
    @GurjeetKaur-b7g 6 месяцев назад

    Waheguru ji buhat mara hoea masa passa la ka baghea see mapea na canada ch buhat mara hall aa cam nhi malda bacha ke karn

  • @o2protectordm909
    @o2protectordm909 6 месяцев назад +1

    ਸਿਰਫ master ਕੋਰਸ ਲਈ ਜਾਣਾ ਚਾਹੀਦਾ ,,,,ਉਹ pressure ਝੱਲਣ ਦੇ ਯੋਗ ਹੋ ਜਾਂਦੇ ਹਨ ,,,,ਕੰਮ ਭਾਲਣਾ ਵੀ ਸੌਖਾ ਆ

  • @BrownSaini-y6u
    @BrownSaini-y6u 7 месяцев назад +15

    Ik nasha ik Canda maar dena Sanu ena ne

  • @JarnailSingh-hr3hv
    @JarnailSingh-hr3hv 6 месяцев назад +1

    ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ 😂

  • @Bangashiv
    @Bangashiv 6 месяцев назад

    So sad News 😭😭

  • @AkashDeep-hp4st
    @AkashDeep-hp4st 6 месяцев назад

    😢😢😢😢

  • @SRA001-q2x
    @SRA001-q2x 6 месяцев назад +2

    Punjab Tue sohne jgha kite ni dunea. Tee iss. Naa 1shuddoo purwasea lau. Beganee hoo

  • @jasleencheema7036
    @jasleencheema7036 6 месяцев назад

    Very very sad

  • @VickySingh-no2lo
    @VickySingh-no2lo 6 месяцев назад +4

    Greeb parivar de kudi c ghar vich bhot he greebi c ghar de greebi chokan lai kanada gai c bhot he mada hoia

    • @sukhvir4825
      @sukhvir4825 6 месяцев назад +4

      vedio ch ghar shona lg rhia gribee di defination ee change krditu lalchi loka ne

  • @jaspreetkumar5400
    @jaspreetkumar5400 6 месяцев назад +2

    Canada is lai jande a lok ik tan uthe ja k Amar ho jande a banda marda ni kade ik bache bahar bhej k maa pio sone dyaan rottyan khaan lag jande a.par ah tan bahut greeb ghar di kudi c bahut mada hoya

  • @soniabawa9792
    @soniabawa9792 6 месяцев назад

    Kirpa krke koi n bejo apne bchya nu foreign … Ethe koi n bhukha rhhh skda

  • @balsingh5965
    @balsingh5965 6 месяцев назад +2

    ਘਰ ਦਿਆ ਨੂੰ $ ਚਾਹੀਦੇ ਸੀ
    ਕੁੜੀ ਮਰ ਗਈ ਦੁਖੀ ਹੋ ਕੇ

  • @jindusingh3552
    @jindusingh3552 7 месяцев назад

    😢😢😢😢😢😢😢😢😢😢😢😢😢😢😢😢😢😢

  • @amarjeetsingh-xe7xg
    @amarjeetsingh-xe7xg 6 месяцев назад

    ਦੌੜ ਅ ਪੈਸੇ ਦੀ ਕੋਈ ਨੀ ਸੁਧਰਦਾ,,,,
    ਚੰਗੇ ਘਰ ਵਾਰ ਵਾਲੇ ਦੱਸ ਕੀ ਸ਼ੁਸ਼ਣਾ ਮੰਗਦੇ ਆ

  • @Singh47Singh-jr7jt
    @Singh47Singh-jr7jt 6 месяцев назад

    100 crore mile canada di sarkar valo.10 crore mille Punjab Sarkar valo.

  • @harpalsandhu7279
    @harpalsandhu7279 6 месяцев назад

    ਨਾਂ ਜਾ ਬਰਮਾਂ ਨੂੰ ਲੇਖ ਜਾਣ ਗੇ ਨਾਲੇ??

  • @subhashrai1432
    @subhashrai1432 6 месяцев назад +2

    Punjabio aje v time hai bacche bahar na bhejo.

  • @sherjeetsingh5261
    @sherjeetsingh5261 6 месяцев назад

    I love indiea Canada foodu dase aa by g

  • @harbanssingh1329
    @harbanssingh1329 6 месяцев назад +1

    Dhi bhain da jo paisa khae kahe Gobind singh jaumdhake khae .very said waheguru ji

  • @harwindersarkaria1455
    @harwindersarkaria1455 6 месяцев назад

    Next kaun?

  • @GurpreetSingh-jg8pw
    @GurpreetSingh-jg8pw 6 месяцев назад +3

    Mada hoya bi ji par foran vich bhejde ta apni marji naal 25 lakh rupees lak te hun bharat sarkar nu kehde o bodi liyon nu

  • @Jassi-Buttar
    @Jassi-Buttar 6 месяцев назад +1

    Punjab wichi Koi kam nahi kardi canda ja ke koi mantri nahi ban janda Punjab which jhona la leya katn &narma chum leya karna

  • @asharani6758
    @asharani6758 6 месяцев назад

    Pehla mundea fia news aundia c hun kudia dia news aundia heart attack nal.mrde a kyo bejde eda

  • @KuvamAnahat
    @KuvamAnahat 6 месяцев назад

    Padi nhi uncle...pr hon li.. sarkar ki kre sarkar nu ta strong step lanna chahida aa..ave de loka li

  • @moninderkumar9344
    @moninderkumar9344 6 месяцев назад

    Rip

  • @aajadsingh149
    @aajadsingh149 6 месяцев назад

    lalach ne loki kine blind krte 😎kina sohna ghr c psise di v kmi ni lgdi

  • @commonsense1429
    @commonsense1429 6 месяцев назад

    heart attack eve nahi a janda bhave jini marji tension o vi naujavana nu eh imposible a Kudi nu koi cheez khavai gai a eh afeem da kamal a oother de room mates ne khawai hove gi eh afeem bhut kharab a afeem vich jo cheez milai gai os da estemal opration wele kita janda hai jis nall body da oh hissa suun ho janda hai jithe es nu lagaya janda hai.es da estemal oh afeem di quantity vadaun lai karde hun taki afeem vech ke vadh laha leya ja sake

  • @charrysweetusingh5086
    @charrysweetusingh5086 6 месяцев назад

    India wala na ta jan nu v ni c boliya canada govt he bhaju enu

  • @atulmahajan4854
    @atulmahajan4854 7 месяцев назад +4

    Apne india wich nhi rehna sirf videsh hi jana punjab de loka ne our jayo canada

  • @babbuguri6740
    @babbuguri6740 6 месяцев назад

    Punjab vich ta came karna ne ana nu sag lagde ha

  • @GurwantSingh-i1s
    @GurwantSingh-i1s 6 месяцев назад

    Endi vdi kothi c do rotia nhi de skde c ghar bola ke

  • @BahadurSingh-gg2bm
    @BahadurSingh-gg2bm 6 месяцев назад +1

    Kisan dharne te bethe ne bhaya punjab vich kam karde ne punjabi koi factory nahi lagan dindey

    • @bkaur5485
      @bkaur5485 6 месяцев назад +1

      Sada desh eh dharne walea ne barbad kar dita

    • @shivdevsingh3626
      @shivdevsingh3626 6 месяцев назад

      ਫੈਕਟਰੀਆਂ ਵਿੱਚ ਸਾਡੇ ਪੰਜਾਬੀ ਕੰਮ ਨਹੀਂ ਕਰਦੇ | ਉੱਥੇ ਵੀ ਭਈਏ ਹੀ ਕੰਮ ਕਰਦੇ ਹਨ |

    • @bkaur5485
      @bkaur5485 6 месяцев назад

      @@shivdevsingh3626 je asi kam ni karna fer koi ta kruga .sir eh sadi kamjori aa

  • @asharani6758
    @asharani6758 6 месяцев назад

    Ghar ta wadia change ghr di kudi lagdi aa je kam.nai c vapis bula lende das di hou k kam.hni ghrde bula ni skde c.25 lakh la bejea hou pase hon k ta e bejea ghr walo ta made nai lagde c.eder v changa munda mil.skda c pr.nai ena ne dikhava krna hunda.bahar ja k kida rehdia ki krdia kise nu ki ota eder

  • @LakhwinderSingh-nh3zh
    @LakhwinderSingh-nh3zh 6 месяцев назад +1

    Punjab de bahadro. Betia noo bahar na bhejo

  • @harpalthind6094
    @harpalthind6094 6 месяцев назад

    Ena wadiya ghr bahr tuhada keo bhjde ho bachea nu bahr

  • @rohitpawar8598
    @rohitpawar8598 6 месяцев назад

    😁😁😁😁🎊🎊🎊🎉🎉🎉🎆🎆🎆

  • @preetgill6690
    @preetgill6690 6 месяцев назад

    Dil da Dora nahi overdose hai …. Pls investigate your news…. Loka ne v ath chakki hoiye hai Canada de naam de … no matter what happened!!people don’t learn. Sadly… new comers struggle here goingvthru depression… parents in India don’t know what they’re kids going thru here… of course they choose wrong path….

  • @amarsingh-bw5qn
    @amarsingh-bw5qn 6 месяцев назад

    Maa baap pasisa d maag karda hona kithu pasisa deedi

    • @shivdevsingh3626
      @shivdevsingh3626 6 месяцев назад

      ਇਹ ਕੀ ਲਿਖਿਆ ਹੈ ਜੀ ? ਕੋਈ ਸਮਝ ਨਹੀਂ ਲੱਗੀ |

  • @surinderkumar-ku4bw
    @surinderkumar-ku4bw 6 месяцев назад

    Punjabi chakachond ,dikhave,status maintenance de chakker vich mentally pressure vich aa gae hai.punjab is better than Canada.

  • @Gugi3589
    @Gugi3589 6 месяцев назад

    Parotheye=heart problems

  • @Free_Coaching_Academy
    @Free_Coaching_Academy 6 месяцев назад

    Vdia hoya hor jao bajar

  • @virendersharma8315
    @virendersharma8315 6 месяцев назад

    RIzp

  • @amarsingh-bw5qn
    @amarsingh-bw5qn 6 месяцев назад

    Reel n Marti dunia

  • @surinderbrar4249
    @surinderbrar4249 6 месяцев назад

    Na jao Canada ohthe ni maa labni, pehlan 16-16 ghante kum karna pena roti taan labni, Na jao Canada. Sardari chhad naukar ho jaana eh shonk avale ne, pind vale boad di shaan nahi labni, na jao.

  • @JaspreetSingh-gv9jx
    @JaspreetSingh-gv9jx 6 месяцев назад

    Vdia h dollar le len hun

  • @SKl-d4m
    @SKl-d4m 7 месяцев назад

    Overdose

  • @lakhvirgrewal
    @lakhvirgrewal 6 месяцев назад

    Pano. Na. Jio. Canda

  • @SurinderSingh-zq8yh
    @SurinderSingh-zq8yh 6 месяцев назад

    ਆਹੀ ਹਾਲ ਹੋਣਾਂ ਪੰਜਾਬੀ ਭੇਡਾਂ ਨੂੰ ਵੀ ਪਿੱਛੇ ਛੱਡ ਗਏ ਭੇਡ ਚਾਲ ਚ।ਏਨਾਂ ਦੇ ਦਿਮਾਗ਼ ਵਿੱਚ ਗੋਹਾ ਭਰਿਆ

  • @JasvirSingh-wi8id
    @JasvirSingh-wi8id 6 месяцев назад

    ਵਾਹਿਗੁਰੂ ਜੀ

  • @satishkumarkumar6120
    @satishkumarkumar6120 6 месяцев назад +2

    Waheguru ji kirpa mehar karo ji

  • @baggasingh8329
    @baggasingh8329 6 месяцев назад

    Waheguru ji 🙏

  • @kulveersingh3534
    @kulveersingh3534 7 месяцев назад +6

    Waheguru ji

  • @LovelySingh-sl6fs
    @LovelySingh-sl6fs 6 месяцев назад

    Shri waheguru Sahay maharaj ji

  • @JaswinderKaur-cq4gb
    @JaswinderKaur-cq4gb 7 месяцев назад +3

    So sad

  • @Virpalsidhu-t3x
    @Virpalsidhu-t3x 6 месяцев назад

    😢😢😢😢

  • @AvatarSingh-qo7wz
    @AvatarSingh-qo7wz 6 месяцев назад

    ਵਾਹਿਗੁਰੂ ਜੀ