Khabran Da Prime Time | ਹੁਣ Amritpal Singh ਦੇ ਭਰਾ 'ਤੇ ਬਵਾਲ | Harpreet Singh | News18 Punjab

Поделиться
HTML-код
  • Опубликовано: 11 июл 2024
  • ਅੰਮ੍ਰਿਤਪਾਲ ਦੇ ਭਰਾ ਦੀ ਡਰੱਗ ਕੇਸ 'ਚ ਗ੍ਰਿਫ਼ਤਾਰੀ ਦੇ ਕੀ ਮਾਇਨੇ ? ਕੀ ਅੰਮ੍ਰਿਤਪਾਲ ਦਾ ਭਰਾ ਹਰਪ੍ਰੀਤ ਸਿੰਘ ਡਰੱਗ ਦਾ ਆਦੀ ਹੈ ? ਹਰਪ੍ਰੀਤ ਦੀ ਡੋਪ ਟੈਸਟ ਦੀ ਰਿਪੋਰਟ 'ਤੇ ਕਿਉਂ ਉੱਠ ਰਹੇ ਨੇ ਸਵਾਲ ? ਪਰਿਵਾਰ ਨੇ ਹਰਪ੍ਰੀਤ ਦੀ ਗ੍ਰਿਫ਼ਤਾਰੀ ਨੂੰ ਕਿਉਂ ਦੱਸਿਆ ਸਾਜਿਸ਼ ? ਪੁਲਿਸ ਨੂੰ ਹਰਪ੍ਰੀਤ ਦਾ ਕਿਉਂ ਨਹੀਂ ਮਿਲਿਆ ਰਿਮਾਂਡ ?
    #khabrandaprimetime #harpreetsingh #amritpalbrotherarrested #amritpalsingh #news18punjab #harpreetsingh #drug #icedrug #phillaurnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 367

  • @dhiansingh3103
    @dhiansingh3103 21 день назад +58

    ਝਾੜੂ ਸਰਕਾਰ ਨੂੰ ਹੁਣ ਸਮਝ ਆ ਗਈ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਨਾ ਕੀਤਾ ਗਿਆ ਤਾਂ ਇਹ ਬੰਦਾ ਭਵਿੱਖ ਵਿੱਚ ਪੰਜਾਬ ਦਾ CM ਬਣ ਸਕਦਾ ਹੈ ।

  • @GursewakSidhu-bt5bn
    @GursewakSidhu-bt5bn 21 день назад +82

    ਭਗਵੰਤ ਦਾ ਵੀ ਡੋਪ ਟਸਟ ਕਰਵਾਐ 100%ਪੇਜਟਿਵ ਆਏਗਾ। ਪੁਲੀਸ ਵਾਲਿਆ ਜਾ 90 % ਪੋਜਟਿਵ ਆਏਗਾ ।

  • @SanbirSidhu-xy6ks
    @SanbirSidhu-xy6ks 21 день назад +53

    MP ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰੋ

  • @atmasingh5372
    @atmasingh5372 21 день назад +39

    ਇਹ ਭਗਵੰਤ ਮਾਨ ਦੀਆ ਕਾਰਨਾਮੇ ਗਲਤ ਨੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਹੈ ਸਰਕਾਰ ਅੰਮ੍ਰਿਤ ਪਾਰ ਜ਼ਿੰਦਾਬਾਦ ਝਾੜੂ ਸਰਕਾਰ ਦੇ ਆਪਣੇ ਪੈਰ ਨਹੀਂ ਰਹੇ ਝਾੜੂ ਵਾਲੇ ਖਤਮ ਹੋ ਗਏ ਨੇ

  • @penduLana-fm7pz
    @penduLana-fm7pz 21 день назад +59

    ਇਹ ਕੇਸ਼ ਪੰਜਾਬ ਸਰਕਾਰ ਦੇ ਖ਼ਿਲਾਫ਼ ਸਿੱਧ ਹੋਵੇਗਾ ਪੰਜਾਬ ਦੇ ਲੋਕ ਸੱਭ ਜਾਣਦੇ ਨੇ ਕਿ ਪੁਲਿਸ ਕਿਸ ਦੇ ਇਸ਼ਾਰੇ ਤੇ ਚਲਦੀ ਹੈ

  • @taqdeerbhullar4155
    @taqdeerbhullar4155 21 день назад +47

    ਧੱਕਾ ਕਰ ਦੀ ਆ ਪੰਜਾਬ ਸਰਕਾਰ

  • @Sandhusaab-yv6qm
    @Sandhusaab-yv6qm 21 день назад +95

    ਝਾੜੂ ਦੀ ਸਰਕਾਰ ਖਤਮ ਹੋ ਗਈ ਹੈ ਇਸ ਤੋਂ ਬਾਅਦ ਅੰਮ੍ਰਿਤਪਾਲ ਬਣੂ ਪੰਜਾਬ ਦਾ ਮੁੱਖ ਮੰਤਰੀ

  • @Alessandro1186
    @Alessandro1186 21 день назад +80

    ਪੰਜਾਬ ਪੁਲਿਸ ਦਾ ਕੋਈ ਦੀਨ ਧਰਮ ਨਹੀ, ਇਹ ਚਾਹਣ ਤਾਂ ਧਰਮਰਾਜ ਤੇ ਵੀ ਝੂਠਾ ਪਰਚਾ ਪਾਂ ਸੱਕਦੇ ਹਨ ਜੀ

  • @majorsingh1285
    @majorsingh1285 21 день назад +17

    ਪੁਲਿਸ ਕਹਿੰਦੀ ਆ ਇਕ ਗੱਡੀ ਵਿੱਚ ਜਲੰਧਰ ਪੁਲਿਸ ਦੈ ਆਫਸਰ 8 ਬੈਠੈ ਸੀ ੳਹ ਜਾ ਰਿਹੇ ਸੀ 😂😂 ਇਹ ਝੂਠ ਲੱਗਦਾ ਸਾਰਾ ਕੁੱਝ

  • @user-bs4kb7ig6n
    @user-bs4kb7ig6n 21 день назад +13

    ਬੇਅੰਤਾ ਬੁੱਚੜ ਬਣ ਗਿਆ ਭੰਡ ਮੁਰਦਾਬਾਦ

  • @warismeetwarismeet4856
    @warismeetwarismeet4856 21 день назад +12

    ਭਾਊ ਦੀ ਐਮ ਪੀ ਵਾਲੀ ਚੜਾਈ ਜਰੀ ਨਹੀ ਗਈ

  • @Kiranveersingh-sb2kn
    @Kiranveersingh-sb2kn 21 день назад +28

    ਝੰਡਾ ਮੁਰਦਾਬਾਦ

  • @user-ns6oc2im5v
    @user-ns6oc2im5v 21 день назад +17

    ਬਿਲਕੁਲ ਧੱਕਾ ਹੈ

  • @Kiranveersingh-sb2kn
    @Kiranveersingh-sb2kn 21 день назад +29

    ਭਗਵੰਤ ਮਾਨ ਮੁਰਦਾਬਾਦ

  • @HarjinderSingh-uh6ye
    @HarjinderSingh-uh6ye 21 день назад +29

    ਪਹਿਲੇ ਸਾਰੀ ਪੁਲਿਸ da ਡੋਪ ਟੈਸਟ ਕਰੋਨਾ ਚਾਹੀਦਾ ਹੈ

  • @HarjinderSingh-uh6ye
    @HarjinderSingh-uh6ye 21 день назад +30

    ਸਾਰੇ ਐਮ ਐਲ ਅਤੇ ਪੁਲਿਸ ਮੁਲਾਜਮਾਂ ਦਾ ਭਗਵੰਤ ਮਾਨ ਦਾ ਵੀ ਡੋਪ ਟੈਸਟ ਕਰੋਨਾ ਚਾਹੀਦਾ ਹੈ

  • @sabi-mansa
    @sabi-mansa 21 день назад +12

    🪯 ਭਾਈ ਅੰਮ੍ਰਿਤਪਾਲ ਖਾਲਸਾ 🚩

  • @KingHunter3597
    @KingHunter3597 21 день назад +5

    💥 ਅਮ੍ਰਿੰਤਪਾਲ ਸਿੰਘ ਰਿਹਾਅ ਕਰੋ 💥

  • @GoraVirk-lc8kg
    @GoraVirk-lc8kg 21 день назад +8

    ਐਸ ਐਸਪੀ ਸਾਹਿਬ ਤਾਂ ਲੱਗਦਾ ਜਿਵੇਂ ਸਰਕਾਰ ਦੇ ਪਿੱਛੇ ਪੂਛ ਹਲੋਦਾ ਹੁੰਦਾ

  • @Shanjhpunjab
    @Shanjhpunjab 21 день назад +30

    ਜੋ ਵੀ ਪੁਲਸ ਹੈ ਇਹਨਾਂ ਨੂੰ ਬਚਿਆ ਦੀ ਸੁੰਹ ਖਵਾ ਕਿ ਕੋਰਟ ਵਿੱਚ ਗਵਾਹੀ ਕਰਾਉਣ