ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਬਾਦਲ ਦਲ ਤੇ SGPC ਦੀ ਚਿੱਠੀ ਕੀਤੀ ਜਨਤਕ

Поделиться
HTML-код
  • Опубликовано: 21 окт 2024

Комментарии • 167

  • @BalwinderSingh-md4is
    @BalwinderSingh-md4is 2 месяца назад +26

    ਸੁਖਬੀਰ ਬਾਦਲ, ਚੀਮਾ, ਭੂੰਦੜ, ਵਲਟੋਹਾ, ਐਸਜੀਪੀਸੀ ਪ੍ਰਧਾਨ, ਗੁਰਬਚਨਾ, ਚੰਦੂਮਾਜਰਾ ਸਾਰੇ ਸਿੱਖ ਪੰਥ ਵਿਚੋਂ ਛੇਕਣੇ ਚਾਹੀਦੇ ਨੇ, ਅਕਾਲੀ ਦਲ ਭੰਗ ਹੋਣਾ ਚਾਹੀਦਾ।

  • @jyotigurm1406
    @jyotigurm1406 2 месяца назад +30

    ਇਸ ਚਿੱਠੀ ਜਨਤਕ ਹੋਣ ਨਾਲ ਹੀ ਸਿੱਖ ਕੌਮ ਨੂੰ ਜਥੇਦਾਰਾ ਦੇ ਫੈਸਲੇ ਬਾਰੇ ਕੁਝ ਕੁਝ ਸਮਝ ਆ ਗਈ । ਕਿਹੜੇ ਗੁਨਾਹ ਕੀਤੇ ਉਹਨਾ ਦਾ ਜਿਕਰ ਕੀਤਾ ਹੀ ਨਹੀ ਗਿਆ

  • @jagdeepnatt9425
    @jagdeepnatt9425 2 месяца назад +47

    ਬੇਅਦਬੀਆਂ ਕਰਨ ਵਾਲੇ ਪ੍ਰੇਮੀਆਂ ਨੂੰ ਸਰਕਾਰੀ ਗੱਡੀਆਂ ਸਕਿਓਰਟੀ ਦੇਕੇ ਰੱਖੀ ਆ

  • @AvtarSingh-vx5pg
    @AvtarSingh-vx5pg 2 месяца назад +27

    ਗੋਲਮੋਲ ਗੱਲਾਂ ਛੱਡ ਕੇ ਸਿੱਧੇ ਤੌਰ ਉੱਤੇ ਦੱਸੋਂ ਕਿ ਕੀ ਕੀ ਗਲਤੀਆਂ ਗੁਨਾਹ ਕੀਤੇ ਗਏ ਹਨ

  • @kulwantsingh3183
    @kulwantsingh3183 2 месяца назад +13

    ਖਾਲਸਾ ਜੀ ਸਿਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਜੀ ਵੀ ਸੁਖਬੀਰ ਸਿੰਘ ਦੇ ਵਲੋਂ ਆਪ ਹੀ ਥਾਪਿਆ ਹੋਇਆ ਹੈ ਸੰਗਤਾਂ ਨੂੰ ਇੰਨਸਾਫ ਮਿਲਣ ਦੀ ਬਹੁਤ ਹੀ ਘੱਟ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pashorasingh3251
    @pashorasingh3251 2 месяца назад +56

    ਕਿਸੇ ਵੀ ਗਲਤੀ ਬਾਰੇ ਕੁੱਝ ਵੀ ਸਪਸ਼ਟ ਨਹੀ ਕੀਤਾ ਗਿਆ ਸੁਖਬੀਰ ਬਾਦਲ ਕੋਈ ਮੁਆਫ਼ੀ ਨਹੀਂ ਮੰਗ ਰਿਹਾ

    • @Fidicjxj123
      @Fidicjxj123 2 месяца назад

      Chutiyea bibi jagir kaur hona ne already sari galtiyaan likhiyaan ihdii te hun dubara ki tatu mention kre ghodduu

    • @BawasinghChahal-se5tf
      @BawasinghChahal-se5tf 2 месяца назад

      1:04

  • @MRMKhalsa
    @MRMKhalsa 2 месяца назад +28

    ਇਹਨੇ ਕਿਹੜੇ ਗੁਣਾਂ ਦੀ ਮਾਫੀ ਮੰਗੀ ਜੀ ਤੁਸੀਂ ਤਾਂ ਜ਼ਿਕਰ ਤੱਕ ਨਹੀਂ ਕੀਤਾ ਇਹਨੇ ਗੋਲ ਮੋਲ ਗੱਲ ਕਰ ਗਿਆ ਬਸ ਇਹੋ ਜਿਹੀ ਜਥੇਦਾਰ ਨੇ ਇਹਨੂੰ ਮਾਫ ਕਰ ਦੇਣਗੇ

  • @waheguru-nm9wu
    @waheguru-nm9wu 2 месяца назад +19

    1978 ਵਿਚ ਵੀ ਅਕਾਲੀ ਸਰਕਾਰ ਵੇਲੇ ਹੀ ਭਾਣਾ ਵਰਤਿਆ ਉਦੋਂ ਵੀ ਇਹ ਬਾਦਲ ਜ਼ਿੰਮੇਵਾਰ ਸੀ

  • @gurdeepsinghgrewal5329
    @gurdeepsinghgrewal5329 2 месяца назад +39

    ਅੰਨਾ ਵੰਡੇ ਸੀਰਨੀ ਮੁੜ ਮੁੜ ਘਰਦਿਆਂ ਨੂੰ ਦੇਹ ਬਾਕੀ ਪੰਥ ਬਹੁਤ ਸਿਆਣਾ ਹੋ ਗਿਆ

  • @amarjeetkaur2927
    @amarjeetkaur2927 2 месяца назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਿਗੋਬਿੰਦ ਸਾਹਿਬ ਆਪ ਹੀ ਫੈਸਲਾ ਕਰਨਗੇ ਸਿੰਘ ਸਾਹਿਬ ਕੁਝ ਨਹੀ ਕਰ ਸਕਦੇ 🎉🎉

  • @surinderpal2623
    @surinderpal2623 2 месяца назад +32

    ਅਕਾਲ ਤਖਤ ਨੂੰ ਸਿਆਸੀ ਮੁਫਾਦ ਵਾਸਤੇ ਹੀ ਜਿਆਦਾ ਬਾਦਲ ਨੇ ਯੂਜ ਕੀਤਾ

  • @BaljitSingh-by3zp
    @BaljitSingh-by3zp 2 месяца назад +11

    ਇਸ ਵਿਚ ਜਿਹੜੇ ਗੁਨਾਹ ਕੀਤੇ ਗਏ ਹਨ ਕੋਈ ਜ਼ਿਕਰ ਨਹੀਂ ਕੀਤਾ ਹੈ ਕਿਹੜੀ ਗੱਲ ਦੀ ਮੁਆਫੀ ਮੰਗ ਰਿਹਾ ਹੈ ਜਥੇਦਾਰ ਜੀ ਜੇਕਰ ਹੁਣ ਵੀ ਇਹਨਾਂ ਨੂੰ ਮੁਆਫ਼ ਕਰ ਦਿੱਤਾ ਤੁਹਾਡੇ ਆਉਂਦੇ ਦੀ ਇੱਜ਼ਤ ਨਹੀਂ ਕਰਨੀ ਹੈ

  • @bikkarsingh194
    @bikkarsingh194 2 месяца назад +5

    ਔ ਜਦੋਂ ਡੇਰਾ ਪ੍ਰੇਮੀ ਨੂੰ ਮੁਆਫੀ ਦਿੱਤੀ ਸੀ ਉਸ ਵਕਤ ਦੇ ਜਥੇਦਾਰ ਵੱਲੋਂ ਮੁਆਫੀ ਦਿੱਤੀ ਗਈ ਜੇਕਰ ਜਥੇਦਾਰ ਸਾਹਿਬ ਉਸ ਵਕਤ ਆਪਣੀ ਸੋਚ ਤੋਂ ਕੰਮ ਲੈਂਦੇ ਤਾਂ ਉਹਨਾਂ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ ਸੀ ਜੇਕਰ ਉਹਨਾਂ ਤੇ ਕੋਈ ਪੁਲੀਟੀਕਲ ਪ੍ਰੈਸ਼ਰ ਸੀ ਤਾਂ ਉਹ ਜਨਤਕ ਕਰ ਦਿੰਦੇ ਜਾਂ ਅਸਤੀਫਾ ਦੇ ਦਿੰਦੇ ਸਿੱਖ ਕੌਮ ਦਾ ਘਾਣ ਨਹੀਂ ਹੋਣਾ ਸੀ ਮੈਂ ਸਮਝਦਾ ਹਾਂ ਕਿ ਇਸ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਕੱਲਾ ਗੁਨਾਹਕਾਰ ਨਹੀਂ

  • @giansingh4519
    @giansingh4519 2 месяца назад +23

    ਸਿੱਖ ਸੰਗਤਾਂ ਨੂੰ ਸਭ ਪਤਾ ਬਾਦਲਾਂ ਦੀਆਂ ਕੀਤੀਆਂ ਗਲਤੀਆਂ ਦਾ ਪੱਤਰ ਵਿੱਚ ਇਸਨੇ ਇੱਕ ਵੀ ਗਲਤੀ ਦਾ ਜਿਕਰ ਨਹੀਂ ਕੀਤਾ

  • @romysandhusandhu3359
    @romysandhusandhu3359 2 месяца назад +15

    ਇਸ ਵਿੱਚ ਵੀ ਸਿਆਸੀ ਸ਼ਪਸ਼ੀਟੀਕਰਨ ਹੈ ਜੀ,,,,

  • @KalaSerron
    @KalaSerron 2 месяца назад +37

    ਬਾਦਲ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ

    • @cheemasandeep6336
      @cheemasandeep6336 2 месяца назад +5

      ਭਾਈ ਜੀ ਛੇਕਣ ਵਾਲੇ ਤਾਂ ਸੁਖਬੀਰ ਬਾਦਲ ਦੇ ਹੀ ਆਪਣੇ ਹਨ ਇਸ ਕਰਕੇ ਸਿਰਫ ਖ਼ਾਨਾ ਪੂਰਤੀ ਹੋਣੀ ਹੈ

  • @surjansingh3809
    @surjansingh3809 2 месяца назад +2

    ਵਾਹਿਗੁਰੂ ਜੀ ਸਮਤ ਬਖਸ਼ਣ

  • @jaswantsingh2900
    @jaswantsingh2900 2 месяца назад +8

    ਅਜੇ ਵੀ ਹਰ ਗੱਲ ਚਲਾਕੀ ਨਾਲ ਹੀ ਕਰ ਰਿਹਾ ਸੁੱਖਾ ਅਮਲੀ।

  • @HardevSingh-hm6do
    @HardevSingh-hm6do 2 месяца назад +15

    ਕਿਉ ਗੋਲਮੋਲ ਕਰੀ ਜਾ ਦੇਓ ਸਕਦੇ ਦੱਸੋਬਰਗਾੜੀ ਸਿੰਘੇ ਗੋਲੀ ਦਾ ਹੁਕਮ। ਕਿਸ ਨੇ ਦਿਤਾ

  • @balbirsinghjmajra2523
    @balbirsinghjmajra2523 2 месяца назад +5

    Ina ਗੱਲਾਂ ਨਾਲ ਪੰਥ ਦਾ ਕੀਤਾ ਹੋਇਆ ਨੁਕਸਾਨ ਪੂਰਾ ਨਹੀਂ ਹੋ ਜਾਣਾ ਸ਼ਰਮ ਦਾ ਘਾਟਾ

  • @DSingh-it5jh
    @DSingh-it5jh 2 месяца назад +11

    ਇਹਨਾ ਨੂੰ ਗੱਦਾਰ ਏ ਕੌਮ ਦਾ ਖਿਤਾਬ ਦਿੱਤਾ ਜਾਵੇ ਤੇ ਪੰਥ ਚੋ ਛੇਕਿਆ ਜਾਵੇ।
    ਹੋਣਾ ਕੀ ਹੈ,ਇਹਨਾ ਦਾ ਜਥੇਦਾਰ ਏ।ਚਾਰ ਦਿਨ ਭਾਂਡੇ ਮੰਜਵਾਉਣਗੇ,ਜੋੜੇ ਘਰ ਦੀ ਸੇਵਾ ਲਾ ਕੇ ਭੇਜ ਦੇਣਗੇ।ਅਸਲੀ ਸਜ਼ਾ ਤਾਂ ਸਿੱਖ ਕੌਮ ਦੇਵੇਗੀ।

  • @balvirsingh3076
    @balvirsingh3076 2 месяца назад +12

    ਮਾਫ਼ੀ ਮੰਗਣ ਵਾਲਾ ਸ਼ਬਦ ਹੀ ਨਹੀਂ ਵਰਤਿਆ।ਲੋੜ ਨਹੀਂ ਸਮਝਦੇ ਕਿਉਂਕਿ ਗੁਰੂ ਘਰ ਵਿੱਚ ਧਾੜਵੀ ਬਣ ਕੇ ਔਂਦੇ ਨੇ।ਜੋ ਲਿਖਿਆ ਹੈ ਇਸ ਵਿੱਚ ਮਾਫ਼ੀ ਤੇ ਵਿਚਾਰ ਕਰਨ ਵਾਲੀ ਤੁਕ ਹੀ ਨਹੀਂ।ਸਾਕਤ ਨੂੰ ਪੰਥ ਵਿਚੋਂ ਛੇਕਣ ਤੋਂ ਬਿਨਾਂ ਕੋਈ ਵਿਚਾਰ ਨਹੀਂ ਕਰਨੀ ਚਾਹੀਦੀ।

  • @sukhwindersinghjhabber817
    @sukhwindersinghjhabber817 2 месяца назад +10

    ਸੁਖਬੀਰ ਸਿੰਘ ਬਾਦਲ ਨੇ ਅਜੇ ਵੀ ਖੁੱਲ ਕੇ ਮੁਆਫੀ ਨਹੀਂ ਮੰਗੀ ਅਜੇ ਵੀ ਜਾਣੇ ਅਣਜਾਣੇ ਦੀ ਗੱਲ ਕਰ ਰਹੇ ਹਨ

  • @GurdipSingh-nh5gn
    @GurdipSingh-nh5gn 2 месяца назад +4

    ਸਮੂੰਹ ਸੰਗਤਾਂ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਵਲੋ ਦਿੱਤਾ ਗਿਆ ਸਪਸ਼ਟੀ ਕਰਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਹੀਂ ਸੰਬੋਧਨ ਕੀਤਾ ਗਿਆ ਸਿਰਫ ਤੇ ਸਿਰਫ ਸ਼੍ਰੀ ਰਘਬੀਰ ਸਿੰਘ ਜੀ ਨੂੰ ਹੀ ਭੇਜਿਆ ਗਿਆ ਹੈ। ਜਦੋਂ ਕਿ ਸਪਸ਼ਟੀ ਕਰਨ ਪੰਜਾ ਸਿੰਘ ਸਾਹਿਬਾਨਾਂ ਜੀ ਵਲੋਂ ਮੰਗਿਆ ਗਿਆ ਸੀ। ਇਥੇ ਇਹ ਵੀ ਦਸਿਆ ਜਾਂਦਾ ਹੈ ਕਿ ਹਮੇਸ਼ਾ ਸਪਸ਼ਟੀ ਕਰਨ ਨੁਕਤੇ ਵਾਈਜ ਦੇਣਾ ਬਣਦਾ ਸੀ। ਗੋਲਮੋਲ ਮੁਆਫੀਨਾਮਾ ਦਿੱਤਾ ਹੈ।

  • @JugrajSingh-bz2pv
    @JugrajSingh-bz2pv 2 месяца назад +7

    ਜਥੇਦਾਰੋ ਕੁਝ ਤਾਂ ਸ਼ਰਮ ਕਰੋ ਵਾਹਿਗੁਰੂ ਤੋਂ ਡੱਰੋ ਲੇਖਾ ਤਹਾਨੋ ਦੇਣਾ ਪੈਣਾ ਆ ਤੁਹਾਡੀ ਜਗਾ ਬਾਦਲ ਨੇ ਨਹੀਂ ਦੇਣਾ ਸੋ ਫੈਸਲਾ ਪੰਥ ਦੇ ਹੱਕ ਵਿਚ ਹੋਣਾ ਚਾਹੀਦਾ

  • @raghbirsingh2054
    @raghbirsingh2054 2 месяца назад +8

    ਗੋਲ ਮੋਲ ਚਿੱਠੀ ਚਿੱਠੀ ਦਾ ਸਿਰ ਨਾ ਮੂੰਹ ਆਪਣੀਆਂ ਅਤੇ ਵੱਡੇ ਬਾਦਲ ਦੀਆਂ ਗਲਤੀਆਂ ਤਾਂ ਦੱਸੀਆਂ ਨਹੀਂ ਐਵੇਂ ਪ੍ਰਧਾਨਗੀ ਨਾਲ ਚਿੰਬੜਿਆ ਬੈਠਾ ਪੁਰਾਣਿਆਂ ਨੂੰ ਸਭ ਨਿਤਾਰਕੇ ਨਵਾਂ ਅਕਾਲੀ ਦਲ ਬਨਾਉਣ ਚਾਹੀਦਾ

  • @JagdishSingh-jl7hu
    @JagdishSingh-jl7hu 2 месяца назад +26

    ਨੌਕਰ ਮਾਲਕ ਨੂੰ ਕਿਵੇਂ ਸਜ਼ਾ ਦੇਵੇਗਾ

  • @KalaSerron
    @KalaSerron 2 месяца назад +30

    ਪੰਥ ਵਿਚੋ ਛੇਕਿਆ ਜਾਵੇ ਕੰਜਰ ਬਾਦਲ

  • @simerjeetkaur-xo4ui
    @simerjeetkaur-xo4ui 2 месяца назад +21

    ਇਹ ਕੋਈ ਮਾਫੀ ਆ ਲੋਕਾ ਨੂੰ ਬੁੱਧ ਬਣਾ ਗਿਆ

  • @bhagwantsinghkhaira6322
    @bhagwantsinghkhaira6322 2 месяца назад +5

    ਵਡੇ ਬਾਦਲ ਦੀ ਤਰਾਂ ਕੁੱਝ ਵੀ ਸਪੱਸਟ ਨਹੀਂ, ਸਭ ਗੋਲ ਮੋਲ ਜਵਾਬ ਹੈ। ਗੱਲ ਤਾਂ ਇਹ ਹੈ ਕੇ ਜੱਥੇਦਾਰ ਵੀ ਆਪਣੇ ਹੀ ਹਨ। ਦੇਖਦੇ ਹਾਂ ਕਿ ਸਿੱਟਾ ਕੀ ਨਿਕਲਦਾ ਹੈ। ਰੱਬ ਮਿਹਰ ਰੱਖੇ ਪੰਥ ਤੇ।

  • @sarbjeetkaurbrar409
    @sarbjeetkaurbrar409 2 месяца назад +13

    ਪੰਥ ਚੋਂ ਛੇਕਿਆ ਜਾਵੇ

  • @grampanchayatmadhopur7529
    @grampanchayatmadhopur7529 2 месяца назад +6

    ਰੰਧਾਵਾ ਸਾਬ
    ਇਸ ਸੁਖਵੀਰ ਟੋਲੇ ਨੂੰ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਪੰਜਾਬ ਚੋ ਸੁਖਵੀਰ ਛਿੱਤਰ ਯਾਤਰਾ ਕੱਡੀ ਜਾਵੇ ਅਤੇ ਇਹਦੇ ਨਾਲ ਇਹਦੇ ਸਾਂਝੀ ਦਾਰ ਚੀਮੇ ਵਰਗਿਆਂ ਦੇ ਛਿੱਤਰ ਦੇ ਹਾਰ ਪਾਏ ਜਾਣ ..

  • @jagrajsandhu8421
    @jagrajsandhu8421 2 месяца назад +10

    ਇਹ ਚਿੱਠੀ ਹੰਕਾਰੀ ਲਿਹਾਜ਼ਾ ਦਰਸਾਉਂਦੀ ਹੈ,
    ? ਕੀ ਚਿੱਠੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਦਿੱਤੀ,
    ਪਰ ਪ੍ਰੋੜਤਾ ਕੀ ਸ਼੍ਰੀ ਮਾਨ ਗਿਆਨੀ ਰਘਬੀਰ ਸਿੰਘ ਜੀ, ਅਗਰਸਰ,,, ਇਹ ਸਮਝ ਦੀ ਲੋੜ ਹੈ,
    ਜੋ ਗ਼ਲਤੀਆਂ ਕੀਤੀਆਂ ਵਧੀਕੀਆਂ ਗ਼ਦਾਰੀਆਂ ਨਿਯੁਕਤੀਆਂ ਕਰਵਾਈਆਂ,ਉਹ ਸਭ ਬਜ਼ਰ ਕੁਰਹਿਤਾਂ ਕੀਤੀਆਂ ਗਈਆਂ ਹਨ,, ਬਖਸ਼ਣ ਯੋਗ ਨਹੀਂ,
    ਇਹ ਸਭ ਝੂਠਾਂ ਦਾ ਪੂਲੰਦਾ ਹੈ,
    ਬਿਨਾਂ ਸ਼ਰਤ,, ਮੁਆਫ਼ੀ ਮੰਗੀ,

  • @balvinderkaur-mc8og
    @balvinderkaur-mc8og 2 месяца назад +6

    ਇਹ ਕਿਹੋ ਜਹੀਆਂ ਚਿਠੀਆਂ ਲਿਖ ਰਹੇ ਸਾਰੇ ਕਿਸੇ ਗਲ ਦਾ ਮੁੰਹ ਨਹੀ ਸਿਰ ਨਹੀਂ ਹੈ ਜਿਹੋ ਜਿਹਾ ਸੁਖਬੀਰ ਉਹੋ ਜਿਹਾ ਜਥੇਦਾਰ ਸਭ ਡਰਾਮੇ ਕਰ ਰਹੇ ਨੇ ਇਹਨਾ ਉਹਨਾਂ ਕਿਸੇ ਨਹੀ ਸੁਧਾਰਨਾ ਹੁਣ ਗੁਰੂ ਸਾਹਿਬ ਜੀ ਇਹਨਾ ਸਾਰੇ ਲਾੜਿਆਂ ਨੂੰ ਸਭ ਨੇ ਦੇਖ ਲੈਣਾ ਕਿਵੇ ਗੁਰੂ ਜੀ ਇਹਨਾ ਸਾਰੇ ਮਸੰਦਾਂ ਨੂੰ ਦੁਧ ਦਾ ਦੁਧ ਪਾਣੀ ਦਾ ਪਾਣੀ ਕਰਨਗੇ ਉਦੋਂ ਇਹਨਾ ਕਿਸੇ ਨਹੀ ਸੁਧਰਨਾ

  • @charanjitsingh4388
    @charanjitsingh4388 2 месяца назад +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਫਿਰੇ ਪਰਧਾਨ ਵੇ ਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ । ਸਜ਼ਾ ਅਕਾਲ ਪੁਰਖ ਨੇ ਦੇਣੀ ਹੈ। ਬੰਦਾ ਕੁਝ ਨਹੀਂ ਕਰ ਸਕਦਾ ।

  • @wahegurujiwaheguruji4306
    @wahegurujiwaheguruji4306 2 месяца назад +3

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਡੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਤੇ ਉਲਟਾ ਰੁਪਿੰਦਰ ਸਿੰਘ ਭਰਾਵਾ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਅਜੇ ਵੀ ਜਿਹੜੇ ਇਹਦੇ ਚਾਪਲੂਸ ਤੇ ਝੋਲੀਝੁੱਕ ਬਣੇ ਫਿਰਦੇ ਹਨ ਉਹਨਾਂ ਨੂੰ ਅਤੇ ਦੁਸ਼ਟ ਬਾਦਲ ਦੇ ਖ਼ਾਨਦਾਨ ਨੂੰ ਕੌਮ ਤੇ ਇਤਿਹਾਸ ਕਦੇ ਵੀ ਮੁਆਫ ਨਹੀਂ ਕਰਨਗੇ! ਬਹੁਤ ਕੁੱਝ ਲਿਖਣ ਵਾਲਾ ਰਹਿ ਵੀ ਗਿਆ ਹੋਵੇਗਾ ਜਾਂ ਦਾਸ ਨੂੰ ਪਤਾ ਵੀ ਨਹੀਂ ਹੋਵੇਗਾ, ਇਸ ਲਈ ਭੁੱਲ-ਚੁੱਕ ਦੀ ਖਿਮਾ ਜੀ!

  • @paramjitsingh-vt5rp
    @paramjitsingh-vt5rp 2 месяца назад +25

    ਮੁਆਫੀ ਸੰਬੰਧੀ ਕੋਈ ਵੀ ਮੁਦਾ ਸਪੱਸ਼ਟ ਨਹੀ ਕੀਤਾ ਗਿਆ ਬਾਦਲ ਪਰਿਵਾਰ ਨੂੰ ਸਿਆਸਤ ਵਿਚੋ ਬੇਦਖਲ ਕਰ ਦੇਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਵਲੋ

  • @balwindersingh-hj8og
    @balwindersingh-hj8og 2 месяца назад +7

    ਹਰ ਗਲ ਵਿੱਚ ਡੈਡੀ ਡੈਡੀ, ਬਾਪੂ ਬਾਪੂ ਅਜ ਫੇਰ ਗਲ ਗੋਲਮੋਲ, ਬਾਪੂ ਬਾਪੂ

  • @gurtejsinghjawanda8963
    @gurtejsinghjawanda8963 2 месяца назад +7

    ਇਸ ਨੂੰ ਪੰਥ ਵਿਚੋ ਸੇਖਣਾ ਚਾਹੀਦਾ

  • @BalkarSingh-og4xb
    @BalkarSingh-og4xb 2 месяца назад +3

    ਦੋਵੇਂ ਬਾਬੇ ਗਲ ਮੋਲ ਹੀ ਕਰਦੇ ਹਨ, ਸਪਸਟ ਮੁਆਫ਼ੀ ਕਿਸੇ ਬਾਬੇ ਨੇ ਨਹੀਂ ਮੰਗੀ।

  • @KulwantSinghKulwantsingh-v4d
    @KulwantSinghKulwantsingh-v4d 2 месяца назад +10

    ਪੰਥ ਚ ਸ਼ੇਕ ਦਿਊ। ਬਾਦਲ ਨੇ ਨੂੰ

  • @KulwantSinghKulwantsingh-v4d
    @KulwantSinghKulwantsingh-v4d 2 месяца назад +8

    ਬਾਦਲ ਬਾਰ ਕਢੋ

  • @manindersingh352
    @manindersingh352 2 месяца назад +1

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਗ ਸਜਾ ਤੇਲ ਗਰਮ ਦੇ ਕੜਾਹੇ ਵਿੱਚ ਸੁਟੇਅ ਜਾਵੇ ਜੀ

  • @dilbagsingh3933
    @dilbagsingh3933 2 месяца назад +9

    ਇਹ ਸਾਰੇ ਗੋਂਗਲੂਆਂ ਤੋ ਮਿੱਟੀ ਝਾੜ ਰਹੇ ਹਨ ਜੀ

  • @HARJITSINGH-qo6pl
    @HARJITSINGH-qo6pl 2 месяца назад +2

    In any court of world, culprit first admit all mistakes by giving details of each mistake. Then he admit his fault and apologise from court. Court then after analysis gravity , deepness of each mistake ,impact of mistakes on society/ Government/ individuals and future precautions will decide volume and type of punishment so that in future no body will repeat this. But in this case , nothing is admitted.

  • @sukhvinderkaur3432
    @sukhvinderkaur3432 2 месяца назад +4

    VAHEGURU ji tuci hi ho sab juoht sach da natra karan vala

  • @ManpreetSingh-ff7pr
    @ManpreetSingh-ff7pr 2 месяца назад +1

    Guru Sahib ne mass and pehla ve ne bakhsye , Hun ve ne bakhsnye

  • @virsasingh6859
    @virsasingh6859 2 месяца назад +16

    ਇਸ ਪੀ੍ਵਾਰ ਨੂੰ ਪੰਥ ਵਿਚੋ ਜਲਦੀ ਤੋ ਜਲਦੀ ਕੱਢ ਕੇ ਸਜਾ ਦਿੱਤੀ ਜਾਵੇ

  • @singhgill6736
    @singhgill6736 2 месяца назад +4

    ਨੌਕਰ ਮਾਲਕ ਨੂੰ ਸਜ਼ਾ ਨਹੀਂ ਦਿੰਦਾ

  • @jugrajSinghBhullar-ig2tb
    @jugrajSinghBhullar-ig2tb 2 месяца назад

    ਇਨਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਇਨਾਂ ਦੇ ਰਾਜਨੀਤਕ ਜੀਵਨ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।

  • @MRMKhalsa
    @MRMKhalsa 2 месяца назад +10

    ਪੂਰਾ ਡਰਾਮੇਬਾਜ ਹ ਜੀ ਇਧਰ ਡਰਾਮੇ ਉਪਰ ਨਾ ਜਾਓ ਇਹਨੂੰ ਤਾਂ 500 ਸਿੱਖਣਾ ਚਾਹੀਦਾ ਇੰਨੇ ਗੁਨਾਹ ਕੀਤੇ ਨੇ ਇਹਨੂੰ ਆਪਣੀ ਮਿਲਣੀ ਚਾਹੀਦੀ

  • @JagroopSingh-fh9dp
    @JagroopSingh-fh9dp 2 месяца назад +3

    ਸੁਖਬੀਰ ਬਾਦਲ ਨੂੰ ਪੰਥ ਵਿੱਚ ਰਹਿਣ ਦਾ ਕੋਈ ਹਕ ਨਹੀ ਨਾ ਹੀ ਬਾਗੀ ਤੇ ਸੀਨੀਅਰ ਪੰਥਕ ਆਗੂ ਤੇ ਸੁਧਾਰ ਲਹਿਰ ਵਾਲੇ ਨਾਲੇ ਮਜੀਠੀਆ ਸਭ ਅਕਾਲੀਦਲ ਦਾ ਖਹਿੜਾ ਛਡਣ ਇਕੱਲਾ ਇਆਲੀ ਤੇ ਨਵੇ ਅਕਾਲੀਦਲ ਬਣਾਉਣ ਦੀ ਲੋੜ ਹੈ ਸਾਡੀ ਸਮੁੱਚੀ ਸਿੱਖ ਕੌਮ ਦੇ ਇਹ ਗਦਾਰ ਪਾਸੇ ਹੋਣ ਤੁਹਾਨੂੰ ਪੁਰਾਣੇ ਲੀਡਰ ਨੂੰ ਲੋਕ ਨਹੀ ਚਾਹੁੰਦੇ
    ਆਲੀ

  • @rajwinderkaur8905
    @rajwinderkaur8905 2 месяца назад +10

    ਬਾਦਲ ਬੁੱਚੜ ਇਹਨੇ ਬਾਰ ਕਾਡੋ

  • @BalkarSingh-og4xb
    @BalkarSingh-og4xb 2 месяца назад +1

    ਅਕਾਲੀ ਦਲ ਰੂਪੀ ਬੇੜੀ ਡੁੱਬ ਚੁੱਕੀ ਹੈ ਇਸ ਬੇੜੀ ਨੂੰ ਪਾਣੀ ਵਿੱਚੋਂ ਕਢ ਕੇ ਫਿਰ ਰਿਪੇਅਰ ਕਰਕੇ ਨਵੀਆਂ ਨੋਜਵਾਨ ਸਵਾਰੀਆਂ ਚੜਾਈਆਂ ਜਾਣ ਤੇ ਮਿਲਾਹ ਕੋਈ ਤਜਰਬੇਕਾਰ ਲਾਇਆ ਜਾਵੇ

  • @KalaSerron
    @KalaSerron 2 месяца назад +16

    ਉਏ ਲੋਕੋ ਜਾਗੋ ਜਾਗੋ ਪੰਥ ਵਿਚੋਂ ਛੇਕਿਆ ਜਾਵੇ ਬਾਦਲ ਕੰਜਰ

  • @karanveersingh3904
    @karanveersingh3904 2 месяца назад +14

    ਇਹ ਬਾਦਲ ਦਲ ਡਰਾਮੇ ਕਰਦਾ ਏ, ਇਹਨਾਂ ਨੇ ਸੋਚ -ਸਮਝ ਕੇ ਬਹੁਤ ਵੱਡੇ ਵੱਡੇ ਗੁਨਾਹ ਕੀਤੇ ਹੋਏ ਨੇ, ਇਹਨਾ ਨੂੰ ਦੇਸ਼ ਨਿਕਾਲਾ ਦੇ ਦੇਣਾ ਚਾਹੀ਼ਦਾ ਏ। ਘਟੀਆ ਰਾਜਨੀਤਿਕ ਲੋਕ

  • @sadhusingh6215
    @sadhusingh6215 2 месяца назад

    ਸੁਖਬੀਰ ਸਿੰਘ ਬਾਦਲ ਪੰਥ ਪ੍ਰਵਾਣਿਤ ਮਰਯਾਦਾ ਦਾ ਸਤਿਕਾਰ ਕਰਦੇ ਹੋਏ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

  • @NznzjzJdjdjsjsj
    @NznzjzJdjdjsjsj 2 месяца назад +4

    We are not satisfi with this statement

  • @balrajsingh8308
    @balrajsingh8308 2 месяца назад +3

    These allegations are not pardonable. Jafemar will save Badals and SGPC

  • @paramjitkaur2404
    @paramjitkaur2404 2 месяца назад +5

    Badal maffi jog nahin han

  • @iqbalsinghsingh7997
    @iqbalsinghsingh7997 2 месяца назад +4

    Ea galti nahi Gunnar hai dismissed Karo Navi party Bana

  • @ConfusedBabyTurtles-xb9hn
    @ConfusedBabyTurtles-xb9hn 2 месяца назад

    ਜਥੇਦਾਰਾਂ ਦੀ ਏਨੀ ਜ਼ੁਰਅਤ ਕਿੱਥੇ ਕਿ ਬਾਦਲ ਪਰਿਵਾਰ ਨੂੰ ਸਜਾ ਦੇ ਸਕਣ। ਸਬ ਨਾਟਕ ਚੇਟਕ ਚਲ ਰਿਹਾ ਹੈ।

  • @DalipSingh-l6u
    @DalipSingh-l6u 2 месяца назад +1

    ਧਾਮੀ। ਸੁਰਗੀ। ਕਿਸ। ਨੂ। ਦਸ। ਰੇ। ਹੋ। ਸਬ। ਨਰਕ। ਵਿਚ। ਜਾਵੋ। ਗਏ। ਗੁਰ। ਗ੍ਰੰਥ। ਸਾਹਿਬ। ਜੀ। ਦੀ। ਬੇਅਦਬੀ। ਮਾਫੀ। ਨਹੀ। ਹੈ। ਇਨਾ। ਨੂ। ਕੋਮ। ਤੋ। ਛੱਕਿਆ। ਜਾਣ। ਚਾਹਿਆ।

  • @BaldevSingh-mi5lg
    @BaldevSingh-mi5lg 2 месяца назад +3

    Iss chitthi vichon siasat di boo aa rahi hai. Oh waqt jadon Maharaja Ranjit Singh Ji ne Akal Takht Sahib pesh ho ke nimana jeha ho ke muafi mangi ci te Akal Takht Sahib vallon layi gayi saza vi jhalli ci,hun oh waqt kithe. Hun de siasatdana diyan chitthiyan vichon sirf siyasat te hankaar nazar aa riha.

  • @BalwinderSingh-kd4qz
    @BalwinderSingh-kd4qz 2 месяца назад

    ਧਰਮ ਪਰਮਾਤਮਾ ਜਾਂ ਰੱਬ ਦਾ ਭੈਅ ਸਿਰਫ ਗਰੀਬ ਲੋਕ ਹੀ ਮੰਨਦੇ ਹਨ ਇਹਨਾਂ ਵੱਡੇ ਲੋਕਾਂ ਨੇ ਸੱਭ ਕੁਝ ਖਾਦਾ ਪੀਤਾ ਹੁੰਦਾ ਹੈ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ।

  • @bholasingh1825
    @bholasingh1825 2 месяца назад +4

    Badal parivar, Prem s chandumajra, daljit singh Cheema, Majathia chite da taskar, gurcharan Singh Tohra aur sgpc de pardhan aur members eh sab kanjra de kanjar ne Inha ne panjab, Panjabi aur panjabiat da beda garak kar dita hai. Inha nu parmatma v muaf nahi krega. Thanks.

  • @jatinderdeol6942
    @jatinderdeol6942 2 месяца назад

    ਬਜ਼ਰ ਗੁਨਾਹਾਂ ਦੀ ਕੋਈ ਮਾਫ਼ੀ ਨਹੀਂ। ਜਥੇਦਾਰ ਸਾਹਿਬ ਦੋਸ਼ੀ ਬਾਦਲ ਦਲ ਨੂੰ ਮਿਸਾਲੀ ਸਜ਼ਾ ਦੇਣ।

  • @mangill2671
    @mangill2671 2 месяца назад

    ISTHIR-DE-VI-JO-KHARCH-HOIA-HAI-US-DE-PAYMENT-SUKHBIR-BADAL-TO-KARWAO-THANKS

  • @RanjeetSingh-dx4fs
    @RanjeetSingh-dx4fs 2 месяца назад

    ਬਸ ਸੁਖਬੀਰ ਨੂੰ ਪ੍ਰਧਾਨਗੀ ਤੋ ਕਢੋ ਇਹ ਪ੍ਰਧਾਨਗੀ ਲਾਇਕ ਨਹੀ ਹੈ

  • @BalwinderSinghHardeep
    @BalwinderSinghHardeep 2 месяца назад

    ਬਜਰ ਗੁਨਾਹਾਂ ਭੁਲਾਂ ਕਹਿਕੇ ਖੈਹੜਾ ਨੀ ਛੁੱਟਣਾ ।

  • @AvtarSingh-zu5rd
    @AvtarSingh-zu5rd 2 месяца назад +3

    Sazza mil rahee aa power de durvarton keetee aa corruption nal behissabee property banai aa jis Dee kade koi partal nee honi Akal Purakh appe sambhal lainge history and mythology de niyma mutabak Ravan, Sikkander the great, Advanjee ji and party etc
    Have faced the punishment same will hapen with all guilty.

  • @BaldevSingh-py9pd
    @BaldevSingh-py9pd 2 месяца назад +7

    Kom da gadar sukhbir badal.kom wicho chek dena chahida he.

  • @harbhajansinghsekhon2899
    @harbhajansinghsekhon2899 2 месяца назад

    ਸਾਰੇ ਗੁਨਾਹਾਂ ਦਾ ਜਿਕਰ ਕਰਨਾ ਚਾਹੀਦਾ ਸੀ ਤੇ ਜਵਾਬ ਹਾਂ ਜਾ ਨਾਂਹ ਵਿੱਚ ਕਰਨਾ ਚਾਹੀਦਾ ਸੀ ਪਰ ਜਵਾਬ ਗੋਲ ਮੋਲ ਏ, ਸੁਖਬੀਰ ਤੇ ਇਸ ਦੀ ਜੁਡਲੀ ਨੂੰ ਨੰਗਿਆ ਕਰਕੇ ਕੋਰੜੇ ਮਾਰਨੇ ਚਾਹੀਦੇ ਹਨ ਅਤੇ ਪਰਧਾਨ ਨਾ ਬਣੇ ਇਸ ਸਬੰਧੀ ਹੁਕਮ ਕਰਨਾ ਚਾਹੀਦਾ ਏ।ਜੇ ਜਥੇਦਾਰ ਨੇ ਅਜਿਹਾ ਨਾ ਕੀਤਾ ਤਾਂ ਸੰਗਤਾਂ ਨੇ ਜਥੇਦਾਰ ਨੂੰ ਮੁਆਫ ਨਹੀ ਕਰਨਾ।

  • @tejindersingh4588
    @tejindersingh4588 2 месяца назад +2

    ਪੰਥ ਚੋ ਛੇਕੋ..ਬਾਦਲ ਟੱਬਰ ਨੂੰ ..ਬਾਦਲ ਟੱਬਰ ਮੁਰਦਾਬਾਦ

  • @balbindarsingh8592
    @balbindarsingh8592 2 месяца назад +6

    Durfata mou patar lakhan wala

  • @GurjantsinghChahal-zq3il
    @GurjantsinghChahal-zq3il 2 месяца назад

    ਜਥੇਦਾਰ, ਬਾਦਲ, ਕੰਜਰ, ਨੂੰ, ਕੁੱਝ, ਨਹੀਂ, ਕਰਦੇ, ਸਾਰੀ, ਡਰਾਮੇ ਬਾਜੀ, ਕਰਦਾ, ਸੁੱਕਾ, ਅਮਲੀ,

  • @GurjantsinghChahal-zq3il
    @GurjantsinghChahal-zq3il 2 месяца назад

    ਬਾਦਲ, ਪਰਿਵਾਰ, ਨੂੰ ਸਦਾ, ਲਈ, ਪੰਥ, ਵਿੱਚੋਂ, ਕੱਢਿਆ, ਜਾਵੇ, ਗੋਲਕ, ਚੋਰ, ਪਰਿਵਾਰ, ਇਹਨਾ, ਦੋਖੀਆ, ਦੇ, ਛਿਤਰਾ, ਦੇ, ਹਾਰ, ਪਾਏ, ਜਾਣ,

  • @jagdeepsandhu2144
    @jagdeepsandhu2144 2 месяца назад

    ਸੁਖਬੀਰ ਬਾਦਲ ਨੂੰ ਪੰਥ ਵਿਚੋ ਛੇਕੀਆ ਜਾਵੇ

  • @baldevsinghgill6557
    @baldevsinghgill6557 2 месяца назад

    ਇਹ ਸਭ ਗੋਲਮੋਲ ਪੰਜਾਬ ਤੇ ਪੰਥ ਨੂੰ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ

  • @avtarsingh7020
    @avtarsingh7020 2 месяца назад

    ਬਾਦਲ ਪ੍ਰਵਾਰ ਏਨਾ ਜਹਾਨੋਂ ਗਿਆ ਹੋਇਆ ਟੱਬਰ ਹੈ ਜਿਨ ਗੁਰੂ ਘਰ ਅਤੇ ਸ਼੍ਰੋਮਣੀ ਕਮੇਟੀ ਨੂੰ ਐਨ ਜ਼ੀਰੋ ਅਵਸਥਾ ਲੈ ਆਂਦਾ ਹੈ ਸਹੀ ਗੱਲ ਤਾਂ ਇਹ ਹੈ 1980ਵਿਚੱ ਜੋ ਦਰਬਾਰ ਸਾਹਿਬ ਤੇ ਇਟੈਰ ਇੰਦਰਾ ਨੂੰ ਕਹਿ ਕੇ ਕਰਵਾਇਆ ਸੀ ਅਤੇ ਜਿਨਾ ਚਿਰ ਭਿੰਡਰਾਂਵਾਲੇ ਦੀ ਮੌਤ ਨਹੀਂ ਹੋਈ ਇਹ ਦਿੱਲੀ ਬੈਠਾ ਰਿਹਾ ਅਤੇ ਚਾਰ ਪੰਜ ਬੰਦੇ ਹਰਮੰਦਿਰ ਸਾਹਿਬ ਵਿੱਚ ਇਕ ਕਮਰੇ ਵਿਚ ਬਿਠਾ ਰੱਖੇ ਸਨ ਥੋੜੇ ਸਮੇਂ ਪਿੱਛੋਂ ਉਨ੍ਹਾਂ ਨੂੰ ਫੋਨ ਕਰਕੇ ਪੁੱਛਦਾ ਰਿਹਾ ‍।ਆਹ ਸੌਦਾ ਸਾਧ ਬਾਲੀ ਗੱਲ ਹੈ ਇਹ ਵੀ ਬਾਦਲ ਕਮੇਟੀ ਵਾਲੇ ਅਤੇ ਜਥੇਦਾਰ ਨੂੰ ਆਪਣੇ ਚੰਡੀਗੜ੍ਹ ਵਿਖੇ ਆਪਣੇ ਘਰ ਸੱਦ ਕੇ ਉਹਥੇ ਹੀ ਉਨ੍ਹਾਂ ਕੋਲੋਂ ਲਿਖਵਾਇਆ ਸੀ ‌ਜੇਹੜੇ ਬੰਦੇ ਮਰਵਾਉਣ ਦੀ ਗੱਲ ਹੈ ਇਹ ਬਾਦਲ ਨੇ ਕਹਿ ਕੇ ਮਰਬਾਏ ਸਨ ਤੇ ਹੁਣ ਸੁਖਬੀਰ ਦੇ ਘਰ ਜਾਕੇ ਹਰਿਮੰਦਰ ਸਾਹਿਬ ਦੀਆਂ ਗੋਲਕਾਂ ਖੁਲ੍ਹਦੀਆਂ ਰਹੀਆਂ ਕਿਉਂਕਿ ਇਨ੍ਹਾਂ ਵੱਡਾ ਚੱਮਚਾ ਧਾਮੀ ਏਹਨਾਂ ਦੇ ਕਹਿਣ ਤੇ ਕੰਮ ਕਰ ਰਿਹਾ ਹੈ ਆਹ ਜੇਹੜੇ ਚੀਮੇ ਵਰਗੇ ਡੰਗਰ ਡਾਕਟਰ ਇਹ ਆਪ ਡੰਗਰ ਸੋ ਸਿਆਣੇ ਅਤੇ ਗੁਰੂ ਘਰ ਨੂੰ ਮੰਨਣ ਵਾਲਿਆਂ ਅੱਗੇ ਬੇਨਤੀ ਹੈ ਇਨ੍ਹਾਂ ਚੋਰਾਂ ਦਾ ਬਿਲਕੁੱਲ ਇਤਬਾਰ ਨਹੀਂ ਕਰਨਾ ਜੇਹੜੇ ਮਨੁੱਖ ਗੁਰੂ ਘਰ ਚੋਰੀਆਂ ਕਰਨੋ ਨਹੀਂ ਹੱਟਦੇ ਉਨ੍ਹਾਂ ਉੱਤੇ ਕਦੀਂ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @avtarsingh7020
      @avtarsingh7020 2 месяца назад

      ਏਥੇ ਮੇਰੇ ਪਾਸੋਂ 1984ਦੀ ਜਗਾਹ 1980 ਲਿਖਿਆ ਗਿਆ ਸੀ ਸੋ ਇਸ ਨੂੰ 1984 ਹੀ ਪੜ੍ਹਨਾ ਹੈ

  • @giansingh4519
    @giansingh4519 2 месяца назад +3

    😁😁😁😁😁😁😁😁😁😁😁😁😁😁😁😁😁😁😁😁😎😎😎😎

  • @AmandeepSingh-bu4wn
    @AmandeepSingh-bu4wn 2 месяца назад

    ਸੁਖਬੀਰ ਬਾਦਲ ਕੋਮ ਗਦਾਰ ਏ ਬਾਦਲ ਪਰਿਵਾਰ ਗਦਾਰ ਏ

  • @ajaibsingh9583
    @ajaibsingh9583 2 месяца назад

    Sukhb8r nu baher kado ji

  • @manindersingh352
    @manindersingh352 2 месяца назад

    ਜਥੇਦਾਰਾ ਸਹਿਬ ਵਿਕ ਨਾ ਜਾਏਓ ਕੋਮ ਮਾਫ ਨਹੀ ਕਰੇਗੀ

  • @gurdialsingh6769
    @gurdialsingh6769 2 месяца назад

    Congress never apologised on blue star operation and 1984 Sikh kaum genocide at Delhi and other states of india

  • @MalkitSinghPoonam
    @MalkitSinghPoonam 2 месяца назад

    Eh chithi ta sangat nu sabodan karna c na ke Singh saihban nu. Ho sakada eh chitchi uk ch Jake vata dite gae Hove.Eh letter use he din jantak karni chaide c. 7:06

  • @balwindersinghbhullar9415
    @balwindersinghbhullar9415 2 месяца назад +1

    Eh nirra jhooth ha

  • @SarwanSingh-vv8py
    @SarwanSingh-vv8py 2 месяца назад

    😮😅😅

  • @manindersingh352
    @manindersingh352 2 месяца назад

    ਪੰਥ ਵਿਚੋ ਕਢੇਅ ਜਾਵੇ

  • @Ghuman1972
    @Ghuman1972 2 месяца назад

    ਜੋ ਗਲਤੀਆ ਅਜ ਕਰ ਰਹੇ ਹੋ ੳਸ ਦੀ ਮਾਫੀ ਛੇ ਮਹੀਨੇ ਬਾਦ ਮੰਗ ਲਿੳ

  • @gaganarora8378
    @gaganarora8378 2 месяца назад

    Jathedar g ne jantak nhi kiti sukhbir badal ne jantak krvai ha

  • @manindersingh352
    @manindersingh352 2 месяца назад

    ਕੋਈ ਮਾਫੀਆ ਨਹੀ ਬਣਦਿਅ ਜੀ

  • @gurmukhsingh8330
    @gurmukhsingh8330 2 месяца назад +2

    Ih sara kujh pre pland h g end kujh v nhi hona lokan nu bevkoof bnauna h hor kujh nhi h

  • @gurmeetsinghgurmeetsingh2599
    @gurmeetsinghgurmeetsingh2599 2 месяца назад

    ਸਿੱਖਾਂ ਨੂੰ ਚਾਬੀਆਂ ਦਾ ਮੋਰਚਾ ਲਾਉਣਾ ਪੈਣਾ

  • @sukhpalsingh7703
    @sukhpalsingh7703 2 месяца назад

    Drama ji kus ne hona sgpc c dam hai sukhbir te Kar action hoga

  • @rachhpalsingh5346
    @rachhpalsingh5346 2 месяца назад +3

    😂😂😂😂😂

  • @tarloksingh1682
    @tarloksingh1682 2 месяца назад

    Sukhbir atte SGPC Valon Gole Mole jubaab ! Galtti di maafi hondi hai, kattal di sajja. Satta da sukh bhogyan sikhi sindhantan da kattal kitta gya Badal PARIVAAR, SGPC,JATHEDARAN , AKALI LEADERS VALON. Ehna saarian nu hameshan lye panth vichon kharaj kar dena chaida hai.Es ton ghat koi v sajja panth parvaan nahi karegaa.

  • @ravindernath8939
    @ravindernath8939 2 месяца назад +1

    Apne niji labh lai Bijli Board and Roadways nu khatam kita Badal sahib ne.

  • @m.sdhillon1702
    @m.sdhillon1702 2 месяца назад

    ਤੂੰ ਸਜ਼ਾ ਦਾ ਹੱਕਦਾਰ ਨਹੀਂ ਤੂੰ ਮੱਥਾ ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ ਲਾਇਆ ਤੈਨੂੰ ਬੋਰਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਨਹੀਂ ਸੀ ਤੂੰ ਤਾਂ ਆਪ ਰੱਬ ਬਣ ਗਿਆ ਸੀ ਤੈਨੂੰ ਤਾਂ ਪੰਥ ਵਿਚੋਂ ਛੇਕ ਕੇ ਤੇਰੇ ਨਾਲ ਰੋਟੀ ਬੇਟੀ ਦੀ ਸਾਂਝ ਨਾਂ ਰੱਖੇ ਤੂੰ ਇਹ ਗਲਤੀਆਂ ਸਾਰਾ ਪਤਾ ਹੋਣ ਦੇ ਬਾਵਜੂਦ ਕੀਤੀਆਂ ਤੂੰ ਕੁਰਸੀ ਦੇ ਲਾਲਚ ਵਿੱਚ ਅੱਨਾ ਹੋ ਗਿਆ ਸੀ

  • @inderpalsingh9648
    @inderpalsingh9648 2 месяца назад

    Badal dal not Akali dal
    Delete Badal