ਜਥੇਦਾਰ ਰਣਜੀਤ ਸਿੰਘ ਦੀਆਂ ਗੱਲਾਂ ਦਿਲ ਕੰਬਾ ਦੇਣਗੀਆਂ,ਹਰਿਮੰਦਰ ਸਾਹਿਬ ਨੂੰ ਟੂਰਿਸਟ ਪਲੇਸ ਬਣਾ ਕੇ ਰੱਖ ਦਿੱਤਾ

Поделиться
HTML-код
  • Опубликовано: 9 сен 2024
  • ਜਥੇਦਾਰ ਰਣਜੀਤ ਸਿੰਘ ਦੀਆਂ ਗੱਲਾਂ ਦਿਲ ਕੰਬਾ ਦੇਣਗੀਆਂ,
    ਹਰਿਮੰਦਰ ਸਾਹਿਬ ਨੂੰ ਟੂਰਿਸਟ ਪਲੇਸ ਬਣਾ ਕੇ ਰੱਖ ਦਿੱਤਾ,
    ਗੁਰੂਘਰਾਂ ਦੀਆਂ 10 ਕਰੋੜ ਵਾਲੀਆਂ ਜ਼ਮੀਨਾਂ 30 ਲੱਖ ਵਾਲਿਆਂ ਨਾਲ ਬਦਲ ਲਈਆਂ।
    #harmandirsahib #sikh #sikhism #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 223

  • @user-lj8rc1tm5g
    @user-lj8rc1tm5g Месяц назад +53

    ਇਸ ਵਾਰ ਇਲੈਕਸ਼ਨ ਚ ਭਾਈ ਸਾਹਿਬ ਨੂੰ ਜਰੂਰ ਜੁੰਮੇਬਾਰੀ ਦਿਓ ਸ਼੍ਰਮੋਣੀ ਕਮੇਟੀ ਦੀ ❤️🙏🙏 ਭਾਈ ਸਾਹਿਬ ਦੀ ਕੁਰਬਾਨੀ ਵੀ ਬਹੁਤ ਵੱਡੀ ਆ ਪੰਥ ਲਈ, ਹੁਣ ਬਾਦਲ ਦੱਲ ਨੂੰ ਪੂਰਾ ਡਰ ਆ ਹਾਰਨ ਦਾ ਤਾਹੀ ਇਲੈਕਸ਼ਨ ਨਹੀ ਹੋਣ ਦੇ ਰਹੇ

  • @BalkarSingh-dc1oq
    @BalkarSingh-dc1oq Месяц назад +82

    ਰਣਜੀਤ ਸਿੰਘ ਜਿੰਦਾ ਬਾਦ ਬਾਦਲ ਮਸੰਦ ਹੈ

  • @satgurkotra2543
    @satgurkotra2543 Месяц назад +56

    ਜਥੇਦਾਰ ਰਣਜੀਤ ਸਿੰਘ ਖਾਲਸਾ ਜਿੰਦਾਬਾਦ

  • @RanjeetsinghRanasandhu
    @RanjeetsinghRanasandhu Месяц назад +24

    ਭਾਈ ਰਣਜੀਤ ਸਿੰਘ ਜੀ ਜਥੇਦਾਰ ਸਾਹਬ ਜਿੰਦਾਬਾਦ 🙏 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਜੀ ਨੂੰ

  • @ranawadala6031
    @ranawadala6031 Месяц назад +25

    ਬਿਲਕੁਲ ਸਹੀ ਕਿਹਾ ਸਾਨੂੰ sgpc ਦੇ ਸਾਰੇ ਮੁਲਾਜ਼ਮਾਂ ਨੂੰ ਰਿਟਾਇਰ ਕਰਕੇ ਨਵੇਂ ਮੁਲਾਜ਼ਮ ਚੁਣਨੇ ਚਾਹੀਦੇ ਹਨ ਤਾਂ ਕਿ ਗੁਰੂ ਘਰ ਦੀ ਮਰਿਆਦਾ ਕਾਇਮ ਰਹਿ ਸਕੇ ❤❤❤

  • @rbrar3859
    @rbrar3859 Месяц назад +34

    ਸੁਖਬੀਰ ਦੇ ਬਣਾਏ ਜਥੇਦਾਰਾਂ ਨੇ ਵੱਡੇ ਵੱਡੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਾਈਕਲਾਂ ਤੋਂ ਸਿੱਧੇ ਫਾਰਚੂਨਰਾ ਕਾਰਾਂ ਖਰੀਦੀਆਂ ਉਹ ਵੀ 4-4 ਗੱਡੀਆਂ ,
    ਇਹ ਗੁਰੂ ਘਰਾਂ ਨੂੰ ਲੁੱਟ ਕੇ ਖਾ ਗਏ ਹਨ।
    ਸਿੱਖੋ ਇਹਨਾਂ ਬਾਦਲਾਂ ਤੋਂ ਗੁਰੂ ਘਰ ਬਚਾ ਲਵੋ ਜੇ ਬੱਚ ਸਕਦੇ ਹਨ।

  • @tejaspreetsingh6090
    @tejaspreetsingh6090 Месяц назад +84

    ਬਿਲਕੁਲ ਸਹੀ ਕਿਹਾ ਜੀ। ਮੈਂ ਹਰਿਆਣੇ ਤੋਂ ਹਾਂ, ਇੱਥੇ ਕਪਾਲਮੋਚੰਨ ਜ਼ਿਲਾ ਯਮੁਨਾਨਗਰ ਵਿੱਚ sgpc ਦਾ ਇੱਕ ਸਕੂਲ ਸੀ ਜੌ ਮੌਜ਼ੂਦਾ ਸਮੇਂ ਵਿੱਚ ਹਰਿਆਨਾ ਕਮੇਟੀ ਦੇ ਅਧੀਨ ਆ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਸਾਬਕਾ ਸੀਨਿਅਰ ਮੀਤ ਪ੍ਰਧਾਨ ਦਸ਼ਮੇਸ਼ ਸੀਨਿਅਰ ਸੈਕੰਡਰੀ ਸਕੂਲ ਦੀ ਖੇਤਬਾੜੀ ਜੋਗ ਜਮੀਨ ਆਪਨੇ ਕਰਿੰਦੇ ਖੜੇ ਕਰ ਕੇ ਸਿਰਫ਼ ਕੁੱਝ ਹਜਾਰ ਰੁਪਏ ਠੇਕੇ ਤੇ ਦੇ ਦਿੰਦਾ ਸੀ ਤੇ ਠੇਕਾ ਆਪ ਖਾਂਦਾ c। ਉੱਸ ਸਕੂਲ ਦੀ ਸਿਫਾਰਸ਼ੀ ਭਰਤੀ ਤੀਜੇ ਦਰਜੇ ਵਿੱਚ ਪਾਸ ਪ੍ਰਿੰਸੀਪਲ ਜੌ ਉਸ ਦੀ ਚੇਲੀ ਹੈ ਦੋਨਾਂ ਨੇ ਰਲ਼ ਕੇ ਕਈ ਸਾਲ਼ ਠੇਕਾ ਗਬਨ ਕੀਤਾ।ਦਸ਼ਮੇਸ਼ ਸੀਨਿਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਦੀ ਜੱਦ ਨ ਇੱਕ ਕਮੇਟੀ ਦੇ ਸਾਬਕਾ ਕਰਮਚਾਰੀ ਨੇ sgpc ਨੂੰ ਲਿਖਤ ਸ਼ਿਕਾਇਤ ਕੀਤੀ ਤਾਂ ਸ਼ਿਕਾਇਤ ਦੀ ਪੜਤਾਲ ਕਰਨ ਆਏ ਇੰਸਪੇਕਟਰ ਨੂੰ ਪੈਸੈ ਦੇ ਕੇ ਸ਼ਿਕਾਇਤ ਝੂਠੀ ਵਿੱਖਾ ਦਿੱਤੀ। ਇੱਕ ਨੰਬਰ ਦਾ ਜਾਰ ਤੇ ਸ਼ਰਾਬੀ ਇਹਨਾਂ ਨੇ ਮੀਤ ਪ੍ਰਧਾਨ ਬਣਾਇਆ ਹੋਇਆ ਸੀ। ਲੱਖ ਦੀ ਲਾਹਣਤ ਇਹਨਾਂ ਨੂੰ। ਬਣੇ ਫ਼ਿਰਦੇ ਆ ਜਗੀਰਦਾਰ ਤੇ ਗਬਨ ਕਰਨਾ ਗੁਰੂ ਦੀ ਗੋਲਕ ਦਾ। ਹੁੱਣ ਤਾਂ ਉਹ ਸਾਰਾ ਸਕੂਲ ਆ ਹੀ ਹਰਿਆਨਾ ਕਮੇਟੀ ਅਧੀਨ ਗਿਆ, ਮੈਂ ਉੱਥੇ ਵੀ ਕਾਫ਼ੀ ਸ਼ਿਕਾਯਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ। ਬੱਸ ਕਮੇਟੀ ਦਾ ਨਾਮ ਬਦਲ ਗਿਆ ਕੰਮ ਅੱਜ ਵੀ ਉਹੀ ਚਲ ਰਿਹਾ। ਜੇਕਰ ਕੋਈ ਵੀ ਸਬੂਤ ਚਾਹੇ ਤਾਂ ਮੈਨੂੰ reply ਕਰੇ। ਜੇਕਰ ਉਹਨਾਂ ਮਸੰਦਾਂ ਵਿੱਚੋਂ ਕੌਈ ਇਹ ਕਮੇਂਟ ਵੇਖੇ ਤਾਂ ਆ ਜਾਏ ਕਰ ਲਏ ਮੇਰਾ ਜੌ ਕਰਨਾ ਹੈ। ਮੈਂ ਆਉਣ ਵਾਲੇ ਕਮੇਟੀ ਦੀਆਂ ਚੋਣਾਂ ਵਿੱਚ ਇਹਨਾਂ ਦਾ ਜਲੂਸ ਚੰਗੀ ਤਰ੍ਹਾਂ ਕੱਢ ਕੇ ਵਿਖਾਉ। ਮੇਰਾ ਕਰ ਲੈਣ ਉਹ ਮਸੰਦ ਜੌ ਕਰ ਸਕਦੇ ਆ।

    • @user-jp6hp7hj8m
      @user-jp6hp7hj8m Месяц назад

      Bai tuc sach boleya eh sara guru da paise kha rahe ne ena keede pai ke marna

    • @hargobindsingh8493
      @hargobindsingh8493 Месяц назад +4

      ਬਹੁਤ ਹਿੰਮਤ ਕੀਤੀ aa ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ aa ਤੁਸੀਂ ਵਾਹਿਗੁਰੂ ਸੋਨੂ ਹਿੰਮਤ ਦੇਣ

    • @user-ep9jt9ls7p
      @user-ep9jt9ls7p Месяц назад +4

      Good ਵੀਰ ਸੱਚੀ ਗੱਲ ਕੀਤੀ

    • @harinderpalsingh8400
      @harinderpalsingh8400 Месяц назад +2

      zbardast comment ji .Thanks ji.

    • @JasbirSingh-tx9ed
      @JasbirSingh-tx9ed 29 дней назад +2

      ਭਾਜੀ, ਤੁਹਾਡੀ ਹਿੰਮਤ ਹੈ, ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ । ਗੁਰੂ ਸਾਹਿਬ ਜੀ ਤੁਹਾਡੇ ਤੇ ਕ੍ਰਿਪਾ ਕਰਨਗੇ ।

  • @GurumeetSingh-yj1lp
    @GurumeetSingh-yj1lp Месяц назад +19

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਜੀ ਦੀ ਮਿਹਨਤ ਨੂੰ ਸਲਾਮ ਹੈ ਗੁਰੂ ਕਿਰਪਾ ਕਰੇ ਆਪ ਜੀ ਦੀ ਮਿਹਨਤ ਨੂੰ ਫਲ ਲੱਗੇ ਆਪ ਜੀ ਬਹੁਤ ਸਮੇਂ ਤੋਂ ਸਿੱਖ ਪੰਥ ਨੂੰ ਸੁਚੇਤ ਕਰ ਰਹੇ ਹੋ ਇਹ ਬਿਲਕੁਲ ਹਕੀਕਤ ਹੈ ਕਿ ਸਾਡੀ ਜਿਹੜੀ ਧਰਮ ਦੀ ਨਸ ਹੈ ਉਹ ਸ਼੍ਰੋਮਣੀ ਕਮੇਟੀ ਹੀ ਹੈ ਤੇ ਜਿਹੜੀ ਸੈਂਟਰ ਸਰਕਾਰ ਨੇ ਫੜੀ ਹੋਈ ਹੈ ਜਿੰਨਾ ਚਿਰ ਅਸੀਂ ਇੱਕਜੁੱਟ ਹੋ ਕੇ ਇਸ ਬਾਦਲ ਪਰਿਵਾਰ ਨੂੰ ਜਾਂ ਉੱਥੇ ਘੱਟ ਤੋਂ ਘੱਟ ਵੀ 90 ਪਰਸਟ ਜਿਹੜੇ ਮੁਲਾਜ਼ਮ ਹਨ ਬਾਦਲਾਂ ਦੇ ਉਹਨਾਂ ਨੂੰ ਜਿੰਨਾ ਚਿਰ ਉਥੋਂ ਕੱਢਦੇ ਨਹੀਂ ਉਨਾ ਚਿਰ ਸਾਡਾ ਸਿੱਖ ਪੰਥ ਸਾਡਾ ਅਕਾਲ ਤਖਤ ਸਾਹਿਬ ਸਾਡੇ ਗੁਰੂ ਦੀਆਂ ਗੋਲਕਾਂ ਦੀ ਲੋਟੇ ਇਸੇ ਤਰ੍ਹਾਂ ਹੀ ਹੁੰਦੀ ਰਵੇਗੀ ਤੇ ਸਿੱਖੀ ਘਾਟੇ ਵਾਲ ਨੂੰ ਜਾਵੇਗੀ ਤੇ ਜਾ ਰਹੀ ਹੈ ਇੱਕੋ ਹੀ ਇੱਕ ਹੱਲ ਹੈ ਕੀ ਇਲੈਕਸ਼ਨ ਹੋਣ ਪੂਰਨ ਗੁਰਸਿੱਖ ਦੇ ਹੱਥ ਦੇ ਵਿੱਚ ਪ੍ਰਬੰਧ ਆਵੇ ਤੇ ਇਹ ਜਿਹੜਾ ਪੈਸਾ ਹੈ ਸਾਡੇ ਸਕੂਲਾਂ ਤੇ ਕਾਲਜਾਂ ਤੇ ਗਰੀਬ ਪਰਿਵਾਰਾਂ ਦੀ ਸਹਾਇਤਾ ਤੇ ਲੱਗੇ ਇਹ ਸਰਕਾਰ ਨੇ ਇਸੇ ਕਰਕੇ ਹੀ ਇਹ ਕਬਜ਼ਾ ਕੀਤਾ ਹੋਇਆ ਹੈ ਕਿ ਇਹ ਸਿੱਖ ਕੌਮ ਦਾ ਜਿਹੜਾ ਸਰਮਾਇਆ ਹੈ ਇਨੂੰ ਲੁੱਟਿਆ ਅਤੇ ਇਹ ਕਿਸੇ ਚੰਗੇ ਕੰਮ ਤੇ ਭਲਾਈ ਦੇ ਕੰਮ ਤੇ ਨਾ ਲੱਗ ਸਕੇ ਤੇ ਸਿੱਖੀ ਦਾ ਵਾਧਾ ਨਾ ਹੋਵੇ ਇਹ ਸੋਚੀ ਸਮਝੀ ਚਾਲ ਹੈ ਸਰਕਾਰ ਦੀ ਸਤਿਗੁਰੂ ਭਲਾ ਕਰੇ ਸਾਨੂੰ ਸਾਰਿਆਂ ਨੂੰ ਸੁਮਤ ਆਵੇ ਤੇ ਅਸੀਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਵਰਗੇ ਗੁਰਸਿੱਖ ਦਾ ਸਾਥ ਦਈਏ ਇੱਕ ਜੁੱਟ ਹੋਈਏ ਤੇ ਗੁਰੂ ਘਰਾਂ ਨੂੰ ਆਜ਼ਾਦ ਕਰਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Huntersofcanada
    @Huntersofcanada Месяц назад +21

    ਭਾਈ ਰਣਜੀਤ ਸਿੰਘ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਜੇ ਵਾਹਿਗੁਰੂ 🙏

  • @JaswantSingh-fg3qs
    @JaswantSingh-fg3qs Месяц назад +25

    ਭਾਈ ਰਣਜੀਤ ਸਿੰਘ ਸੱਚ ਬੋਲ ਰਹੇ ਹਨ

  • @ajayjatt1728
    @ajayjatt1728 Месяц назад +22

    ਵਹਿਗੁਰੂ ਜੀ ਸੁਮੱਤ ਬਖਸ਼ਣ ਸਬਨਾ ਨੂੰ।

  • @Khalsa-kf3wt
    @Khalsa-kf3wt Месяц назад +58

    ਭਾਈ ਰਣਜੀਤ ਸਿੰਘ ਹਰ ਵੇਲੇ ਕੋਮ ਨੂੰ ਸਚੇਤ ਕਰਦੇ ਰਹਿੰਦੇ ਹਨ

  • @gurdeepbal9708
    @gurdeepbal9708 Месяц назад +26

    ਭਾਈ ਰਣਜੀਤ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣੇ ਚਾਹੀਦੈ

    • @maninderchandi4420
      @maninderchandi4420 Месяц назад +1

      ਅਕਾਲ ਤਖਤ ਦੇ ਜਥੇਦਾਰ ਹੋਣੇ ਚਾਹੀਦੇ ਹਨ❤❤❤❤

  • @user-gq9wo9ds6q
    @user-gq9wo9ds6q Месяц назад +20

    ਪਿੰਡ ਸਹੌਲੀ ਜਿਲਾ ਪਟਿਆਲਾ ਦੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਸਤਵਿੰਦਰ ਟੋਡਾ ਸ਼੍ਰੋਮਣੀ ਕਮੇਟੀ ਫਤਿਹਗੜ੍ਹ ਸਾਹਿਬ ਪੰਜ ਪਿਆਰੇ ਆਏ ਉਹਨਾਂ ਦੇ ਮੂਹਰੇ ਅਸੀਂ ਆਪਣੀ ਗੱਲ ਰੱਖੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੋ ਸਾਡੇ ਗੁਰੂ ਘਰ ਦੀ ਕਮੇਟੀ ਹੈ ਉਹ ਸ਼ਰਾਬੀ ਦਾਰੂ ਪੀਣੇ ਗੁਰੂ ਘਰ ਦੀ ਕੋਈ ਜਿੰਮੇਵਾਰੀ ਨਹੀਂ ਇਹੋ ਜਿਹੇ ਬੰਦਿਆਂ ਕੋਲ ਸਾਡਾ ਗੁਰਦੁਆਰਾ ਸੌਂਪਿਆ ਹੋਇਆ ਜੋ ਅਸੀਂ ਪਾਠ ਕਰਦੇ ਆਂ ਸਾਨੂੰ ਪਾਠ ਨਹੀਂ ਕਰ ਦਿੱਤਾ ਜਾਂਦਾ ਸਾਨੂੰ ਗੁਰਦੁਆਰੇ ਜਾਣ ਵਾਸਤੇ ਸਾਡੇ ਤੇ ਬਹੁਤ ਕੁਝ ਧੱਕਾ ਕਰ ਰਹੇ ਨੇ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ

  • @GillGill-fy8kv
    @GillGill-fy8kv Месяц назад +21

    ਖਾਲਸਾ ਪੰਥ ਜਿੰਨਾ ਚਿਰ ਕੁਰਬਾਨੀਆਂ ਲਈ ਅੱਗੇ ਨਹੀਂ ਅਾੁਉਦਾ ਉਹਨਾਂ ਚਿਰ ਕੁਝ ਨਹੀਂ ਹੋਣਾ ਵਾਹਿਗੁਰੂ ਜੀ

  • @mohonsinghmann707
    @mohonsinghmann707 Месяц назад +10

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ, ਅਖੀਰ ਸੱਚ ਦੀ ਜਿੱਤ ਹੋਵੇਗੀ,ਹੁਣ ਉਹ ਦਿਨ ਦੂਰ ਨਹੀਂ,

  • @SukhwinderSingh-wq5ip
    @SukhwinderSingh-wq5ip Месяц назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤

  • @chanansingh7431
    @chanansingh7431 Месяц назад +4

    ਬਹੁਤ ਵਧੀਆ ਵਿਚਾਰ ਦਿੱਤੇ। ਭਾਈ ਸਾਹਿਬ ਜੀ ਨੂੰ ਪ੍ਰਧਾਨ ਬਣਾਇਆ ਜਾਵੇ। ਵੱਧ ਤੋ ਵੱਧ ਵੋਟ ਪਾਈ ਜਾਵੇ ਜੀ

  • @thebathindalover4606
    @thebathindalover4606 Месяц назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਥੇਦਾਰ ਸਹਿਬ

  • @gurcharansingh1660
    @gurcharansingh1660 Месяц назад +4

    ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਬੇਨਤੀ ਹੈ ਕਿ ਪਿੰਡਾਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਹੁਣ ਤੋਂ ਦੱਸ ਦਿੱਤਾ ਜਾਵੇ ਤਾਂ ਜੋ ਬਾਦਲਾਂ, ਢੀਠਤਾ, ਵਲਟੋਹੇ ਵਰਗੇ ਮਸੰਦਾਂ ਨੂੰ ਕਮੇਟੀਆਂ ਚੋਂ ਬਾਹਰ ਕੱਢ ਦਿੱਤਾ ਜਾਵੇ ਸਾਡੇ ਮਾਲਵੇ ਇਲਾਕੇ ਵਿੱਚ ਬਹੁਤ ਸੰਗਤਾਂ ਨੂੰ ਇਹ ਪਤਾ ਨਹੀਂ ਕਿ ਗੁਰਦੁਆਰਾ ਕਮੇਟੀ ਦੀ ਵੋਟ ਅਲੱਗ ਬਣਦੀ ਹੈ ਆਮ ਲੋਕਾਂ ਨੂੰ ਸੁਚੇਤ ਕਰੋ ਅਤੇ ਇਨ੍ਹਾਂ ਬਾਦਲਾਂ ਦੇ ਅਜਿਹੇ ਘਿਨਾਉਣੇ ਕਾਰੇ ਖੁੱਲ੍ਹ ਕੇ ਉਦਾਹਰਣ ਸਹਿਤ ਜਾਣਕਾਰੀ ਦਿੰਦੇ ਹੋਏ ਸਿੱਖ ਸੰਗਤਾਂ ਨੂੰ ਜਾਗਰੂਕ ਕਰੋ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ❤🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ

  • @laddiguru8074
    @laddiguru8074 Месяц назад +1

    ਵਾਹ ਜੀ ਵਾਹ ਭਾਈ ਰਣਜੀਤ ਸਿੰਘ ਜਥੇਦਾਰ ਜੀ ਤੁਸੀ ਬਿਲਕੁਲ ਠੀਕ ਕਹਿਆ ਵਾਹਿਗੁਰੂ ਜੀ ਤੁਸੀ ਬਿਲਕੁਲ ਸਚਾਈ ਦੱਸੀ ਪੰਜਾਬ ਦੇ ਲੋਕਾ ਨਹੀ ਅਕਲ ਨਹੀ ਅਕਾਲੀਦਲ ਗੁਰੂ ਘਰਾ ਦਾ ਬਹੁਤ ਬਹੁਤ ਨੁਕਸਾਨ ਕਰਨ ਤੇ ਲਗੇ ਹਨ ਜਥੇਦਾਰ ਜੀ ਵੈਰੀ ਗੁੱਡ ਸਰ ਜੀ ❤❤❤❤❤

  • @zaildarcheema106
    @zaildarcheema106 Месяц назад +3

    ਵੈਰੀ ਗੁੱਡ ਜੱਥੇਦਾਰ ਸਾਹਿਬ ਜੀ ਸਿਰ ਝੁਕਾਉਂਦਾ ਹਾਂ ਥੋਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ ਬੇੜਾ ਗ਼ਰਕ ਕਰਤਾ ਫਖ਼ਰੇ ਕੌਮ ਦੇ ਪਰਿਵਾਰ ਨੇ ਪੰਜਾਬ ਦਾ ਔਰ ਸਿੱਖ ਕੌਮ ਦਾ ਘਾਂਣ ਕਰਵਾਇਆ ਹੈਗਾ ਸ਼ਾਇਦ ਅਬਦਾਲੀ ਨੇ ਵੀ ਨਹੀਂ ਕੀਤਾ ਹੋਣਾ

  • @user-gq9wo9ds6q
    @user-gq9wo9ds6q Месяц назад +19

    ਜਦੋਂ ਵੀ ਹਰਿਮੰਦਰ ਸਾਹਿਬ ਆਉਂਦੇ ਆ ਕਦੇ ਵੀ ਕਮਰਾ ਪੁੱਛ ਲਓ ਕੋਈ ਕਮਰਾ ਨਹੀਂ ਮਿਲਦਾ ਰਹਿਣ ਵਾਸਤੇ ਉੱਪਰੋਂ ਫੋਨ ਆਉਂਦੇ ਨੇ ਛਪਾਰ ਸੀ ਕਮਰੇ ਬਹੁਤ ਦਿੰਦੇ ਨੇ ਲੋਕਾਂ ਨੂੰ ਅਸੀਂ ਤਮਾਮ ਦੇਖਦਿਆਂ ਸਾਡਾ ਫੋਨ ਆ ਦੀ ਸਾਨੂੰ ਕਮਰਾ ਵੀ ਹਾਂ ਜੀ ਹਾਂ ਤੁਹਾਡਾ ਕਮਰਾ ਹੈਗਾ ਲੋ ਚਾਬੀ ਆਂ ਸਿਫਾਰਸ਼ੀ ਕਮਰੇ ਦਿੱਤੇ

  • @ManinderSingh-tz2mn
    @ManinderSingh-tz2mn Месяц назад +4

    ਜੱਥੇਦਾਰ ਜੀ ਬਿ ਬਿਲਕੁਲ ਸਹੀ ਗੱਲ ਆ

  • @user-gq9wo9ds6q
    @user-gq9wo9ds6q Месяц назад +13

    ਖਾਲਸਾ ਕਾਲਜ ਪਟਿਆਲੇ ਦੇ ਵਿੱਚ ਵੀ ਬਜ਼ੁਰਗੋ ਉਹਨਾਂ ਬੱਚਿਆਂ ਦੀ ਹੈਲਪ ਕੀਤੀ ਜਿਨਾਂ ਦੇ ਨਾ ਗੁਰਸਿੱਖ ਨੇ ਨਾ ਅੰਮ੍ਰਿਤਧਾਰੀ ਨੇ ਸਿਰਫ ਸਿਫਾਰਸ਼ ਦੇ ਤੌਰ ਤੇ ਹੁੰਦੇ ਫੀਸਾਂ ਮਾਫ਼ ਕੀਤੀਆਂ ਜਾਂਦੀਆਂ ਨੇ ਸਾਡੇ ਬੱਚੇ ਅੰਮ੍ਰਿਤਧਾਰੀ ਨੇ ਅਸੀਂ ਗੁਰਸਿੱਖ ਪਰਿਵਾਰਾਂ ਸਾਡੇ ਬੱਚਿਆਂ ਨੂੰ ਕੋਈ ਵਜ਼ੀਫਾ ਨਹੀਂ ਕੋਈ ਫੀਸ ਨਹੀਂ ਮਾਫ

  • @montygill2211
    @montygill2211 Месяц назад +3

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ

  • @malkiatsingh5143
    @malkiatsingh5143 Месяц назад +28

    ਜਥੇਦਾਰ ਰਣਜੀਤ ਸਿੰਘ ਨੂੰ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਪੰਥ ਦਾ ਨਫ਼ਾ ਨੁਕਸਾਨ ਪਰਖ਼ ਲੈਣਾ ਚਾਹੀਦਾ ਹੈ।

  • @rajindersingh6282
    @rajindersingh6282 Месяц назад +6

    ਵਾਹਿਗੁਰੂ ਜੀ 🙏🙏

  • @dalbirsinghsingh8144
    @dalbirsinghsingh8144 Месяц назад +2

    ਧੰਨ ਧੰਨ ਗੁਰੂ ਰਾਮਦਾਸ ਜੀ ਮੇਅਰ ਕਰਨ ਸਭ ਤੇ

  • @AmarjitSingh-mq7sp
    @AmarjitSingh-mq7sp Месяц назад +2

    ਸੰਗਤ ਅਜੇ ਵੀ ਸੁੱਤੀ ਪਈ ਹੈ ਭਾਈ ਸਾਹਿਬ ਸਾਰੇ ਪਿੰਡਾ ਵਿੱਚ ਜਾਉ ਤੇ ਸੁੱਤੀ ਪਈ ਸੰਗਤ ਨੂੰ ਜਗਾਉਣ ਦੀ ਲੋੜ ਹੈ

  • @Huntersofcanada
    @Huntersofcanada Месяц назад +3

    ਭਾਈ ਰਣਜੀਤ ਸਿੰਘ ਨੂੰ ਬਣਾਉ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਫੇਰ ਹੀ ਸਿੱਖਾਂ ਦਾ ਕੁਛ ਬਣ ਸਕਦਾ ਨਹੀ ਤਾਂ ਬਾਦਲਾਂ ਨੇ ਬੇੜਾ ਡੋਬ ਦੇਣਾ ਇਕੱਤਰਤਾ ਹੋਵੇ ਸਰਬੱਤ ਖਾਲਸਾ ਬੁਲਾਉ ਤੇ ਜਥੇਦਾਰ ਬਣਾੳ ਸਭ ਤੋ ਵੱਡੀ ਲੋੜ ਆ ਸਮੇ ਦੀ

  • @jogasingh91
    @jogasingh91 Месяц назад +1

    Waheguru Waheguru

  • @AntreevSoch
    @AntreevSoch Месяц назад +2

    ਪ੍ਰਧਾਨ ਬਣਨ ਤੋਂ ਪਹਿਲਾਂ ਸਾਰੇ ਜਥੇਦਾਰ ਸੱਚੇ ਸੁੱਚੇ, ਰਹਿਤ ਮਰਯਾਦਾ ਚ ਪ੍ਰਪੱਕ ਆਪ ਜੀ ਤਰ੍ਹਾਂ ਵਧੀਆ ਬੁਲਾਰੇ ਅਤੇ ਕੌਮ ਦੇ ਆਗੂ ਹੁੰਦੇ ਹਨ ਪ੍ਰਧਾਨ ਦੀ ਤਾਕਤ ਮਿਲਦੇ ਹੀ ਮਾਇਆ ਦੇ ਪ੍ਰਭਾਵ ਹੇਠ ਦੱਬ ਕਿ ਆਪਣੀਆਂ ਜਾਇਦਾਦਾਂ ਬਣਾਉਣ ਲਈ ਜੀਅ ਜਾਨ ਇਕ ਕਰ ਦਿੰਦੇ ਹਨ ।। ਵਾਹਿਗੁਰੂ ਜੀ ਹੀ ਸੁਮੱਤ ਬਖਸ਼ਣ।।❤❤❤❤

  • @user-bx8tm6sl5j
    @user-bx8tm6sl5j Месяц назад +6

    ਅੱਛਾ ਜੀ ਥੋਡਾ ਮਤਲਬ ਅੱਜ ਤੋਂ ਪਹਿਲਾ ਕਦੇ ਕੋਈ ਈਮਾਨਦਾਰ ਸਿੱਖ ਸ੍ਰੌਮਣੀ ਕਮੇਟੀ ਚ ਅੱਜ ਤੱਕ ਕਦੇ ਨੀ ਆਏਆ ਪਰ ਤੁਸੀਂ ਵੀ ਜਾਣਦੇ ਉ ਕੇ ਸ੍ਰੌਮਣੀ ਕਮੇਟੀ ਆਕਾਲ ਤੱਖਤ ਤੋਂ ਬਿਨਾ ਜਿਹੜੇ ਬਾਕੀ ਸਾਡੇ ਤੱਖਤ ਨੇ ਉੱਥੇ ਤਾਂ ਬਾਦਲਾ ਦਾ ਕਬਜ਼ਾ ਨੀ ਫੇਰ ਉਹਨਾਂ ਤਖ਼ਤਾਂ ਦੇ ਹਾਲਾਤ ਕੀ ਨੇ ਤੇ ਕਿਉ ਨੇ ਕਿਊਕਿ ਕੇ ਅਸੀਂ ਗੁਲਾਮ ਆ ਸਾਡੇ ਤਖ਼ਤਾ ਤੇ ਇੰਡੀਅਨ ਸਟੇਟ ਦੇ ਬ੍ਰਹਮਣਵਾਦੀ ਸੋਚ ਵਾਲੇ ਸਿਸਟਮ ਦਾ ਕਬਜ਼ਾ

  • @JattFactor
    @JattFactor Месяц назад

    sahi keha - ਟੂਰਿਸਟ ਪਲੇਸ bna dita

  • @thebathindalover4606
    @thebathindalover4606 Месяц назад +3

    ਭਾਈ ਰਣਜੀਤ ਸਿੰਘ ਜਿੰਦਾ ਬਾਦ

  • @BalwinderSingh-xq3bi
    @BalwinderSingh-xq3bi Месяц назад +7

    ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ ਕਰਨ ਵਾਲਿਆਂ ਨੂੰ ਕੀੜੇ ਪੈਣਗੇ

  • @user-ot1ti6ux8s
    @user-ot1ti6ux8s Месяц назад +1

    Crystal clear thought by jathedar Ranjit singh ji. Sikh jagat need to stand boldly against traitors.

  • @DaljitSingh-tv8eb
    @DaljitSingh-tv8eb Месяц назад +1

    101% ਸੱਚੀ ਗੱਲ ਐ

  • @thehunterking8711
    @thehunterking8711 Месяц назад +17

    ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਬੰਦੀ-ਸਿੰਘ ਰਿਹਾਈ ਲਈ ਇੱਕਜੁਟ ਹੋਵੋ ਜੀ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਜ਼ਾਲਮ ਸਾਡੇ (ਸਿੱਖਾਂ) ਦੇ ਬੱਚਿਆਂ ਨੂੰ ਜੇਲ੍ਹਾਂ ਵਿੱਚ ਹੋਰ ਜਿਆਦਾ ਸੁੱਟਣਗੇ

  • @surinderkaur4096
    @surinderkaur4096 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਬਿਲਕੁਲ ਸੱਚ ਬੋਲ ਰਹੇ ਹਨ

  • @gurdeepsohal1758
    @gurdeepsohal1758 28 дней назад

    Waheguru Ji Khalsa panth te apni meharbhari kirpa drishti rakhanji.Waheguru ji ka Khalsa Waheguru Ji ki Fateh ❤❤❤❤❤

  • @blocksingh8216
    @blocksingh8216 Месяц назад +1

    Very true ਜੀ

  • @sherepunjabsandhu5656
    @sherepunjabsandhu5656 Месяц назад

    ਵਾਹਿਗੁਰੂ ਜੀ ਕਿਸੈ ਇਕ ਨੂੰ ਵੀ ਨਹੀ ਬਖੰਛੈ ਗਾ ਜੈ ਆਜੈ ਵੀ ਨਾ ਸੂਦਰੈ ਜੈੜਾ ਕੂਛੰ ਬੰਚਿਆ ਉਹ ਵੀ ਨਹੀ ਰਹੈ ਗਾ

  • @ManpreetKaur-sd6jg
    @ManpreetKaur-sd6jg Месяц назад

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਦੇ ❤❤

  • @harsimranjeetkuar-nj7em
    @harsimranjeetkuar-nj7em Месяц назад +4

    Waheguru ji 🙏 so Right Baba ji 🙏

  • @SatinderKaur-dg2kp
    @SatinderKaur-dg2kp Месяц назад

    Vote for Sikhism

  • @AmandeepSingh-bu4wn
    @AmandeepSingh-bu4wn Месяц назад +1

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @mukhtiarsingh6532
    @mukhtiarsingh6532 Месяц назад

    ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਚ ਰੱਖਿਓ ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਜੀ ਨੂੰ ਤੰਦਰੁਸਤ ਰੱਖਣ

  • @sukhdeepkaur8603
    @sukhdeepkaur8603 27 дней назад

    Wehaguru Ji

  • @karpal_pannu_12
    @karpal_pannu_12 Месяц назад +1

    🚩🚩 BHAI RANJEET SINGH JE ZINDABAD ZINDABAD ZINDABAD 🌹🌹🌹🌹🌹🌹

  • @bhindabrar6265
    @bhindabrar6265 Месяц назад +2

    ਬਾਬਾ ਜੀ ਤੁਸੀ ਵੋਟ ਬਣਵਾਉਣ ਲਈ ਉਪਰਾਲਾ ਕਰੋ ਜੀ ਸਾਡੇ ਪਿੰਡਾਂ ਵਿੱਚ ਵੋਟ ਨਹੀ ਬਨ ਰਹੀ ਐਸਜੀਪੀਸੀ ਦੀ ਕੋਈ ਹੱਲ ਕਰੋ ਜੀ

  • @balversinghbs3325
    @balversinghbs3325 Месяц назад +3

    ਸਾਰੀੇਅਾ ਜਥੇਬੰਦੀਅਾ ਜੋ िਗਣਤੀ ਤੋ ਵਧ ਪੰਜਾਬ िਵਚ ਸਰਗਰਮ ਹਨ ਸਮਜ ਨਹੀ ਅਾੳੁਦੀ ਤੁਸੀ ਅਾਪ ਏਕਾ िਕੳੂ ਨਹੀ ਕਰਦੇ ਜੇ ਏਕਾ ਕਰਕੇ ਇਕ ਲੀਢਰ ਚੁਣ ਲੈਣ ਤਾ ਸ਼ਰੋਮਣੀ ਕਮੇਟੀ िਵਚ ਤਾ ਚਾਰ िਦਨ िਵਚ ਸੁਧਾਰ ਹੋ ਜਾਵੇ

  • @HarpalSingh-rj7qd
    @HarpalSingh-rj7qd Месяц назад +1

    Sikh Koum Daa Mahaan Jathedaar Singh Saab Giani
    Ranjit Singh Ji

  • @sukhwantgillgill6674
    @sukhwantgillgill6674 Месяц назад +1

    Waheguru ji 💖💖🙏🙏🙏

  • @gurjeetsingh2072
    @gurjeetsingh2072 Месяц назад +8

    ਬਾਦਲ ਸਭ ਤੋ ਵੱਡਾ ਮਸੰਦ ਆ ਸਿੱਖ ਚਹਿਰੇ ਚ ਲੁਕਿਆ ਹੋਇਆ

  • @harjinderbajwa8095
    @harjinderbajwa8095 Месяц назад +1

    🙏waheguru ji 🙏

  • @GillRoop-b1o
    @GillRoop-b1o Месяц назад +1

    Sahi gall ji

  • @Shabad-kirtan1313
    @Shabad-kirtan1313 Месяц назад +1

    Waheguru jiਸੁਮੱਤ ਬਖ਼ਸ਼ੋ

  • @AvtarSingh0590
    @AvtarSingh0590 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਗੁਰੂ ਸਾਹਿਬ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ ਸਿੱਖ ਕੌਮ ਨੂੰ

  • @Naam_Japo
    @Naam_Japo Месяц назад

    Bilkul sahi 🙏🙏

  • @nanaksingh6311
    @nanaksingh6311 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RavinderKaur-bx3rc
    @RavinderKaur-bx3rc 26 дней назад

    Bilkul theek ji

  • @jagdipdhillon
    @jagdipdhillon Месяц назад +2

    I 100%agree ji.

  • @teksingh3389
    @teksingh3389 Месяц назад +1

    Waheguru ji ka Khalsa waheguru ji ki Fateh ji

  • @user-ni8ou5lb9s
    @user-ni8ou5lb9s Месяц назад +2

    Badshaha banda bhai saab

  • @Shabad-kirtan1313
    @Shabad-kirtan1313 Месяц назад +1

    ਬਿਲਕੁਲ ਸਹੀ ਹੈ

  • @malkiatsingh5143
    @malkiatsingh5143 Месяц назад +1

    ਭਾਈ ਰਣਜੀਤ ਸਿੰਘ ਨੇ ਸਰਲ ਸ਼ਬਦਾਂ ਵਿਚ ਸੱਚ ਸੰਗਤਾਂ ਸਾਹਮਣੇ ਲਿਆਂਦਾ ਹੈ, ਹੁਣ ਜ਼ਿਮੇਵਾਰੀ ਪੰਥ ਦੀ ਬਣਦੀ ਹੈ ਕਿ ਮਾਪ ਤੋਲ ਕਰਕੇ ਸੱਚ ਤੇ ਪਹਿਰਾ ਦਿੱਤਾ ਜਾਵੇ।

  • @JaspalSingh-gi3jd
    @JaspalSingh-gi3jd Месяц назад +1

    ਖਾਲਸਾ ਸੋਇ ਜੋ ਨਿੱਤ ਜੰਗ ਲੜੇ।

  • @gurdavsingh6174
    @gurdavsingh6174 Месяц назад +1

    Bilkul shi kia baba ji ne plss support kro baba ji di sach di awaz chuko eh sub kuj bnd hona chida bhut vada asthan aa sade guru ramdaas ji da 🙏🙏

  • @amansidhu8696
    @amansidhu8696 27 дней назад

    ਇਹੋ ਜਹੇ ਸੁਲਝੇ ਹੋਏ ਕੁਰਬਾਨੀ ਵਾਲੇ ਵਿਦਵਾਨ ਪ੍ਰਧਾਨ ਚਾਹੀਦੇ ਆ ਕਿਸੇ ਪਾਰਟੀ ਜਾਂ ਧੜੇ ਤੋ ਉੱਪਰ ਉੱਠ ਕੇ ਇਹ ਕੰਮ ਕਰੋ ਤਾਂ ਕੇ ਗੁਰਬਾਣੀ ਤੇ ਬਾਣਾ ਬੱਚਿਆਂ ਰਹੇ ਜਿਸ ਤਰਾਂ ਗੁਰਬਾਣੀ ਵਿੱਚ ਮਿਲਾਵਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਸ ਉੱਪਰ ਨੱਥ ਪਾਈ ਜਾ ਸਕੇ।ਇਹ ਤਾਂ ਹੀ ਹੋਵੇਗਾ ਜੇ ਸਿੱਖ ਕੋਮ ਦੇ ਆਗੂ ਜੀਵਨ ਵਾਲ਼ੇ ਹੋਣਗੇ। ਇਸ ਟਾਇਮ ਜਿੱਨੇ ਪ੍ਰਧਾਨ ਜੱਥੇਦਾਰ ਨੇ ਸਭ ਵਿੱਕ ਚੁੱਕੇ ਆ ਇੱਨਾ ਤੋ ਸਿੱਖ ਕੋਮ ਦਾ ਭਲਾ ਸੋਚਣਾ ਬੇਕਾਰ ਆ

  • @amriksinghaulakh3965
    @amriksinghaulakh3965 Месяц назад +5

    ਧੰਨਵਾਦ ਭਾਈ ਸਾਹਿਬ ਜੀ ਕੌਮ ਨੂੰ ਸੁਚੇਤ ਕਰਨ ਲਈ ਜੀ

  • @JaswantSingh-dq8sn
    @JaswantSingh-dq8sn Месяц назад

    Very good Ranjit singh jee app sacha ho

  • @SatinderKaur-dg2kp
    @SatinderKaur-dg2kp Месяц назад

    Vote for bhai Ranjit Singh ji 🎉

  • @AvtarSingh-pw7fv
    @AvtarSingh-pw7fv Месяц назад +7

    ਅਕਾਲੀਦਲ ਨੇ ਪੰਥ ਪੰਜਾਬ ਤੇ ਪੰਜਾਬੀਅਤ ਦੇ ਹੱਕਾਂ ਲਈ ਬੜੇ ਘੋਲ ਲੜੇ ਹਨ ਤੇ ਪੰਜਾਬੀਆਂ ਖਾਸਕਰ ਸਿੱਖਾਂ ਨੂੰ ਅਕਾਲੀਦਲ ਤੇ ਬੜਾ ਮਾਣ ਸੀ ਪਰ ਜਦ ਤੋਂ ਅਕਾਲੀਦਲ ਦੀ ਵਾਂਗਡੋਰ ਬਾਦਲ ਲਾਣੇ ਹੱਥ ਆਈ ਹੈ ਇਸਨੇ ਇਸਦਾ ਸੱਤਿਆਨਾਸ਼ ਕਰ ਦਿੱਤਾ ਹੈ ਕਾਰਨ ਜਿੱਥੇ ਪਹਿਲੇ ਪ੍ਰਧਾਨ ਮੈਂ ਮਰਾਂ ਮੇਰਾ ਪੰਥ ਜਿਵੇਂ ਦੇ ਸਿੰਧਾਤ ਤੇ ਚਲਦੇ ਸਨ ਉਥੇ ਬਾਦਲ ਲਾਣਾ ਮੈਂ ਜੀਵਾਂ ਮੇਰਾ ਪੰਥ ਮਰੇ ਦੇ ਸਿਧਾਂਤ ਤੇ ਚਲ ਰਿਹਾ ਹੈ

    • @rbrar3859
      @rbrar3859 Месяц назад +1

      ਸਹੀ ਕਿਹਾ ਹੈ। 🙏

  • @MohanSingh-gy7fd
    @MohanSingh-gy7fd Месяц назад

    ਸੱਚ ਸੁਣਨ ਨੂੰ ਤਿਆਰ ਨਹੀ ਕੋਈ ਭਾਈ ਦੀ ਲਾਗੂ ਕਿਵੇ ਹੋਵੇਗਾ ਖਾਲਸਾ ਜੀ

  • @narindergillnarinder9250
    @narindergillnarinder9250 Месяц назад +1

    Bhai Ranjeet Singh deserve to be reappointed as jathedar of Akal Takht.

  • @dilbaghsinghpannu8429
    @dilbaghsinghpannu8429 Месяц назад

    ਸਿੰਘ ਸਾਹਿਬ ਜੀ ਸਤਿਗੁਰੂ ਜੀ ਦੇ ਸਰੂਪਾਂ ਵਿਚ ਛੇੜਛਾੜ ਹੋ ਰਹੀ ਹੈ ਜੀ ਆਪ ਜੀ ਸਚੀਆਂ ਗਲਾਂ ਦਸੀਆਂ ਹਨ ਧੰਨਵਾਦ ਜੀ ਧੰਨਵਾਦ ਜੀ

  • @ParmjeetsinghMaan
    @ParmjeetsinghMaan Месяц назад +1

    ਜਥੇਦਾਰੀ।ਵਾਲੀ।ਜੂਰਤ।ਰਖਦੇ।ਹਨ।ਜਥੇਦਾਰ।ਰਣਜੀਤ।ਸਿੰਘ।ਖਾਲਸਾ।ਕੋਮ।ਨੂੰ।ਨੀਂਦ।ਵਿੱਚੋ।ਜਾਗ।ਕੇ।ਬਾਦਲ।ਮਸੰਦਾ।ਨੂੰ।ਗੁਰੂ।ਘਰਾ।ਵਿੱਚੋ।ਬਾਹਰ।ਕੱਡੋ।ਜਦੈਦਾਰ।ਰਣਜੀਤ।ਸਿੰਘ।ਨੂੰ।ਅੱਗੇ।ਲਿਆਊ।ਪੰਥ।ਬਚਾਊ।ਸਿੱਖੀ।ਬਚਾਊ।ਪਛਤਾਊ।ਗੇ।ਬਾਆਦ।ਵਿੱਚ

  • @parvindersingh8331
    @parvindersingh8331 Месяц назад +10

    ਭਾਈ ਰਣਜੀਤ ਸਿੰਘ ਜੀ਼ ਗੁਰੂ ਰਾਮਦਾਸ ਬਾਦਲ ਮਸੰਦਾਂ 😂

  • @manjotflowershop9204
    @manjotflowershop9204 Месяц назад

    🙏🙏

  • @sukhdevsinghkharoud4946
    @sukhdevsinghkharoud4946 26 дней назад

    ਭਾਈ ਸਾਹਿਬ ਜੀ ਨੰ S G P C ਦਾ ਮੁੱਖ ਸੇਵਾਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ। ਧੰਨਵਾਦ ਸਾਹਿਤ ਜੀ।

  • @bsingh2036
    @bsingh2036 Месяц назад +1

    Bilkul sachian suna rhe ne singh sahib ranjit singh

  • @amanpreetkaur4434
    @amanpreetkaur4434 29 дней назад

    ਫਾਰਮ ਤਾ ਮਿਲ ਦੇ ਨਹੀ ਨਾ ਹੀ ਗੁਰੂ ਘਰ ਕਦੀ anounsment ਕਰੳਣ ਨਾ ਫਾਰਮ ਬਾਰੇ ਨਾ ਵੋਟਾ ਲਈ। ਸਾਰੇ ਆਪਣਾ ਢਿੱਡ ਭਰਨ ਜੋਗੇ ਹਨ ।

  • @romanasingh1914
    @romanasingh1914 Месяц назад

    ਵੀਰ ਜੀ ਰਣਜੀਤ ਸਿੰਘ ਖਾਲਸਾ ਜੀ ਬਾਦਲ ਦਲੀਆ ਪਾਰਟੀ ਭਜਾਈਏ ਪੰਜਾਬ ਬਚਾਉਣਾ ਹੈ ਬਾਦਲ ਦਲੀਆ ਪਾਰਟੀ ਸਾਰੀ ਪਾਰਟੀ ਅਸਤੀਫਾ ਅਸਤੀਫਾ ਅਸਤੀਫਾ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ ਛੇਤੀ ਤੋ ਛੇਤੀ ਸੁੱਖਾ ਗਪੀ

  • @BachittersinghRandhawa
    @BachittersinghRandhawa 18 часов назад

    Bahut, wadia, baba, jinawe, singh, banwo parne, chhad, ke

  • @sobhasingh8776
    @sobhasingh8776 Месяц назад

    ਰਣਜੀਤ ਸਿੰਘ ਜੀ ਤੋ।ਥਲਹਰ ਜਾਈਅਆ

  • @balvirsingh3076
    @balvirsingh3076 Месяц назад

    ਸਮੁੱਚੀ ਕੌਮ ਸਮੁੱਚੀ ਮਨੁੱਖਤਾ ਇਸ ਮਾਨ ਯੋਗ ਸਿੰਘ ਸਾਹਿਬ ਜੀ ਦੇ ਬਚਨ ਸ੍ਰਵਣ ਕਰ ਰਹੀ ਹੈ।ਸਭ ਦੇ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਜੀ ਕਿ ਇਨ੍ਹਾਂ ਸਮਾਨ ਸਾਡੀ ਸਮੁੱਚੀ ਕੌਮ ਵਿੱਚ ਕੋਈ ਵੀ ਵਿਦਵਾਨ ਏਨੀ ਯੋਗਤਾ ਨਹੀਂ ਰੱਖਦਾ।ਤਾਂ ਸਭ ਦਾ ਫ਼ਰਜ਼ ਬਣਦਾ ਹੈ ਕਿ ਸਮੁੱਚਾ ਪੰਥ ਇਕੱਤਰ ਹੋ ਕੇ ਇਸ ਸਿੰਘ ਸਾਹਿਬ ਜੀ ਨੂੰ ਸ੍ਰੀ ਅਕਾਲਤਖ਼ਤ ਸਾਹਿਬ ਜੀ ਦੇ ਜਥੇਦਾਰ ਨਿਯੁਕਤ ਕਰਨਾ।ਪੰਥ ਦੀ ਸੁਪਰੀਮ ਦੀ ਮਹਾਨਤਾ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ ਜੋ ਇਸ ਸਮੇਂ ਸਾਰਾ ਢਾਂਚਾ ਅਤੇ ਸਿਸਟਮ ਡਾਵਾਂਡੋਲ ਹੈ।

  • @rattandhaliwal
    @rattandhaliwal Месяц назад +1

    ਲਾਹਨਤ ਹੈ ਇਹਨਾਂ ਮਸੰਦ ਲੀਡਰਾਂ ਨੂੰ।

  • @shivanisharma5562
    @shivanisharma5562 Месяц назад +9

    ਬਚੋਂ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,😮😮😮😢

    • @ibadatkaurkingra7376
      @ibadatkaurkingra7376 Месяц назад +1

      😂😢har tha u da ehi coment hunda bii sharma....bjp da tusa di sarkar e ....parro ser ohda ..tusa nu kise ne kush ni kihna ...bhmn devta hunda e hindu religion according .....vdd deo faha ik din e ...evve daily kyon dukhi hunde oo bii

    • @shivanisharma5562
      @shivanisharma5562 Месяц назад +1

      @@ibadatkaurkingra7376 ਜਦੋਂ ਵਕ਼ਤ ਬੰਦੇ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਖੋਟੇ ਖਰੇ ਦੀ ਪਰਖ ਉਦੋਂ ਹੋਦੀ, ਯਾਰ ਯਾਰਾਂ ਤੋਂ ਪਾਸ਼ਾ ਵੰਟ ਜਾਂਦੇ,

    • @shivanisharma5562
      @shivanisharma5562 Месяц назад +1

      ਸਾਡੀ ਸਰਕਾਰ ਨਹੀ ਹੈ, ਕਲਜੁਗ ਵਿਚ ਗਉ ਤੇ ਬ੍ਰਾਹਮਣ ਦੁਖ ਭੋਗਣਗੇ, ਸੜਕਾਂ ਤੇ ਐਕਸੀਡੈਂਟ ਕਰਵਾ ਰਹੇ ਹਨ ਗਊ ਦੇ ਜਾਏ , ਟ੍ਰੈਕਟਰ ਆਣ ਤੋਂ ਬਾਅਦ ਗਊ ਗਰੀਬ ਤੇ ਬ੍ਰਾਹਮਣ ਦੀ ਹਾਲਤ ਬੂਰੀ ਹੈ

  • @sarwansingh8653
    @sarwansingh8653 Месяц назад

    ਜਥੇਦਾਰ ਬਿਲਕੁਲ ਸੇਈ ਕਹ ਰਹੇ ਹੈ

  • @KuldeepKaur-ri3yu
    @KuldeepKaur-ri3yu Месяц назад

    🙏🙏🙏🙏🙏🙏💯✋️

  • @manmohansingh3145
    @manmohansingh3145 Месяц назад

    ਭਾਈ ਸਾਹਿਬ ਤੁਸੀ ਅਗੇ ਆਓ ਤੇ ਹਢੀ ਖੋਰਾਂ ਨੂੰ ਬਾਹਰ ਕਰੋ ਜੀ
    ਅਸੀ ਤੁਹਾਡੇ ਨਾਲ ਹਾਂ

  • @ManpreetSingh-lk7db
    @ManpreetSingh-lk7db Месяц назад +1

    Bhai Ranjeet Singh Khalsa ji nu Akal takhat da jathedaar hona chahida🙏🙏

  • @ManpreetSingh-lk7db
    @ManpreetSingh-lk7db Месяц назад +1

    Bhai Ranjeet Singh Khalsa zindabaad 🙏🙏

  • @user-xf2ni3yp5t
    @user-xf2ni3yp5t Месяц назад

    ਸੁਖਬੀਰ ਸਿੰਘ ਬਾਦਲ ਬੀ। ਜੇ ਪੀ ਯਾਰੀਆਂ

  • @sehgalajaykumar339
    @sehgalajaykumar339 Месяц назад

    सच्चा सिक्ख भाई रणजीत सिंह जी---वाहेगुरू कृपा करें

  • @lovedeepdhami
    @lovedeepdhami Месяц назад

    ਭਾਈ ਸਾਹਿਬ ਰਣਜੀਤ ਸਿੰਘ ਖਾਲਸਾ

  • @JaspalSingh-gi3jd
    @JaspalSingh-gi3jd Месяц назад +1

    ਜਦੋਂ ਪੰਥਕ ਲੀਡਰ ਕਹਿੰਦੇ ਹਨ ਕਿ ਪਡ਼ਣ ਦੀ ਲੋੜ ਨਹੀਂ ਹੈ ਤਾਂ ਫ਼ੀਸ ਮੁਆਫ਼ੀ ਕੀ ਕਰਨੀ ਆ।

  • @JagjitSingh-bb4ru
    @JagjitSingh-bb4ru Месяц назад +1

    ਜਥੇਦਾਰ ਜੀ ਮਾਲਵਾ ਪਹਿਲਾਂ ਹੀ ਅੱਧਾ ਬਿਆਸ ਅਧਾ ਨਾਨਕਸਰ ਅੱਧਾ ਰਾੜਾ ਵਾਲੇ ਜਥੇਦਾਰ ਜੀ ਮਾਲਵੇ ਵਾਲੇ ਬਸ ਹੋਗੇ ਜੋੜ ਮਾਝੇ ਵਿਚ ਲਾਉ