Bapu Darshan Singh ਅਕਬਰ ਨੇ ਪੁੱਛਿਆ ਜਨਾਨੀ ਵੱਡੀ ਕਿ ਬੰਦਾ ਵੱਡਾ,ਔਰਤ ਦੇ ਚਰਿੱਤਰ ਪਿੱਛੇ ਲੱਗੀ ਸਿਰ ਧੜ ਦੀ ਬਾਜ਼ੀ

Поделиться
HTML-код
  • Опубликовано: 7 окт 2024
  • Bapu Darshan Singh ਅਕਬਰ ਨੇ ਪੁੱਛਿਆ ਜਨਾਨੀ ਵੱਡੀ ਕਿ ਬੰਦਾ ਵੱਡਾ,ਔਰਤ ਦੇ ਚਰਿੱਤਰ ਪਿੱਛੇ ਲੱਗੀ ਸਿਰ ਧੜ ਦੀ ਬਾਜ਼ੀ
    #BapuDarshanSingh #BapuMagharSingh #punjabi #punjab
    / rangpunjabde1

Комментарии • 197

  • @meetokaur6000
    @meetokaur6000 Год назад +11

    ਬਾਪੂ ਜੀ ਬਹੁਤ ਹੀ ਸੋਹਣੀ ਕਹਾਣੀ ਵਾਹਿਗੁਰੂ ਜੀ ਤੁਹਾਨੂੰ ਤਦਰੁਸਤੀ ਦੇਵੇ 🌹🙏👌🌹

  • @beantdeol9324
    @beantdeol9324 Год назад +5

    ਬਹੁਤ.ਵਧੀਅਾ.ਕਹਾਣੀ.ਹੈ.ਬਾਪੂ.ਜੀ.ਦੀ.ਧੰਨਵਾਦ.ਜੀ.👍👍

  • @gurpalsaroud1472
    @gurpalsaroud1472 3 года назад +2

    ਬਹੁਤ ਵਦੀਆ ਕਹਾਣੀ ਹੈ ਜੀ। ਆਵਾਜ਼ ਥੋੜੀ ਘੱਟ ਸੁਣਦਿਆ ਵੀਰ ਜੀ ਕਿਰਪਾ ਕਰਕੇ ਧਿਆਨ ਜਰੂਰ ਦਿਉਂਗੇ। 👈👈👍🙏🙏👈👈👈👈

  • @ਜਗਦੇਵਸਿੰਘਬੱਛੋਆਣਾ

    ਧੰਨਵਾਦ

  • @DisshaArt
    @DisshaArt 3 года назад +6

    ਵਾਹ ਜੀ ਵਾਹ... ਬਹੁਤ ਵਧੀਆ ਜਾਣਕਾਰੀ
    ਅਤੇ ਸੁਣਾਉਣ ਦਾ ਢੰਗ ਤਰੀਕਾ ਓਹਤੋਂ ਵੀ ਵਧੀਆ। ਵਾਹਿਗੁਰੂ ਤੁਹਾਨੂੰ ਹਮੇਸ਼ਾ ਸੇਹਤਯਾਬ ਰੱਖੇ।

  • @amandeepsingh-yk4nt
    @amandeepsingh-yk4nt 3 года назад +2

    ਦਾਦਾ ਜੀ ਯਾਦ ਆਗੇ 1999ਚ ਸੁਣਦੇ ਸੀ ਬਾਤਾ ਏਦਾ😔😔ਇਹ ਹੀਰੇ ਨੇ ,ਬਾਪੂ ਹੋਣੀ ਨਹੀਂ ਲਬਣੇ ਕਦੇ ਆਉਣ ਵਾਲੇ ਟਾਇਮ ਚ 😔😔😔

  • @dilpreetwaraich9763
    @dilpreetwaraich9763 3 года назад +8

    ajj pehli var me eh bapu ji ji video dekhi story suni puri boht vdia lgea boht vdia story c ,
    waheguru bapu ji nu te sari team nu chardikala ch rakhe

    • @RangPunjabDe1
      @RangPunjabDe1  3 года назад +2

      Mehrbani Veer..parmatma khush rakhe

  • @HardeepSingh-rb8zt
    @HardeepSingh-rb8zt 2 года назад +2

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ

  • @parmjitsinghsidhu0016
    @parmjitsinghsidhu0016 3 года назад +1

    Bahut badhiya jankari diti Bapu ji ne 🙏🙏

  • @sadhusingh3109
    @sadhusingh3109 3 года назад +5

    ਬਾਬਾ ਜੀ ,ਕਿਰਨਮਈ ਇਕ ਪਤੀ ਬਰਤਾ ਔਰਤ ਸੀ । ਸੇਰ ਖਾਨ ਨਾਲ ਸਭਾ ਵਿੱਚ ਇਸਤਰੀਆਂ ਦੇ ਸਬੰਧਾਂ ਵਿੱਚ ਵਿਚਾਰ ਚਰਚਾ ਚੱਲਦੀ ਸੀ । ਸੇਰ ਖਾ ਕੈਹਦਾ ਸੀ ।ਅੱਜ ਦੇ ਸਮੇ ਵਿੱਚ ਇਸਤਰੀਆਂ ਪਤੀ ਬਰਤਾ ਨਹੀਂ ਹੈ ।ਖਰਮ ਹੋਗੀਆ ।
    ਪਰ ਪਿਰਥੀ ਸਿੰਘ ਰਾਠੋੜ ਕੈਹਦਾ ਮੇਰੀ ਪਤਨੀ ਪਤੀ ਬਰਤਾ ਔਰਤ ਆ ।ਇਸ ਗੱਲ ਤੋ ਸਿਰ ,ਸਿਰ ਦੀ ਸਰਤ ਲੱਗੀ ਸੀ । ਕਿਰਨ ਮਈ ਨੇ ਕਿਸਾ ਸੀ ਰਾਜਾ ਤੇਰੀ ਸਭਾ ਵਿੱਚ ਮੇਰਾ ਚੋਰ ਆ ।ਜੋ ਮੈਥੋ ਪੈਸੇ ਲੈਕੇ ਆਇਆ ਤੇਰਾ ਨਾ ਲੈਕੇ ,ਤੇ ਤੇਰਾ ਨਾ ਲੈਕੇ ਤਲਵਾਰ ਲੈਕੇ ਆਇਆ ਹੈ ਜੀ ।।ਸੇਰਖਾ ਦੀ ਭੈਣ ਸਾਰੀ ਵਾਰਤਾ ਸੁਣ ਰਹੀ ਸੀ ।ਅਕਬਰ ਰਾਜਾ ਟਾਲ ,ਮਟੋਲ ਕਰਦਾ ਸੀ ।ਸੇਰਖਾਂ ਨੂੰ ਸਭਾ ਵਿੱਚ ਮਾਰਨ ਤੌ ਪਰ ਅਕਬਰ ਦੀ ਰਾਣੀ ਨੇ ਕਿਹਾ ਮੇਰਾ ਭਰਾ ਸਲ ਕਪਟ ਕਰਕੇ ,ਪਿਰਥੀ ਸਿੰਘ ਰਾਠੋੜ ਨੂੰ ਮਰਵਾਉਣ ਵਾਸਤੇ ਇਹ ਸਾਰੀ ਚਾਲ ਚੱਲੀ ਸੀ ਕਿਓਕੇ ।ਪਿਰਥੀ ਸਿੰਘ ਰਾਠੌੜ ਇਕ ਇਮਾਨਦਾਰ ਜਰਨੈਲ ਸੀ ਫੋਜ ਦਾ ।ਸੇਰਖਾ ਸਾਰੀ ਫੋਜ ਦਾ ਇਕੱਲਾ ਜਰਨੈਲ ਬਣਨਾ ਚਾਹੁੰਦਾ ਸੀ ।
    ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ ।

  • @lakhbirsingh6476
    @lakhbirsingh6476 3 года назад +4

    ਬਹੁਤ ਹੀ ਵਧੀਆ ਕਹਾਣੀ ਹੈ,ਬਾਪੂ ਜੀ ਵਾਹਿਗੁਰੂ ਤੁਹਾਡੀ ਲੰਮੀ ਲੰਮੀ ਉਮਰ ਕਰੇ ਜੀ।

  • @LakhwinderSingh-xi9pd
    @LakhwinderSingh-xi9pd 3 года назад

    👍👍 very nice 🙏🙏

  • @harveersingh8367
    @harveersingh8367 3 года назад +2

    ਬਹੁਤ ਸੋਹਣੀ ਆ ਕਹਾਣੀ ਜੁਗ ਜੁਗ ਜੀਉ ਬਾਪੂ ਜੀ 120 ਸਾਲ ਉਮਰ ਹੋਵੇ ਤੁਹਾਡੀ🙏🙏🙏 ਫਤਿਹ ਪਰਵਾਨ ਕਰਨਾ ਜੀ

  • @davraj6402
    @davraj6402 3 года назад +2

    ਮੈਂ ਰਾਜਪੂਤ ਹਾਂ ਵੀਰ ਜੀ ਅਕਬਰ ਬਾਰੇ ਕੀ ਜਾਣਦਾ ਸਾਡਾ ਰਾਜ ਖੋਹ ਲਿਆ

  • @gurlalsinghjawanda7699
    @gurlalsinghjawanda7699 3 года назад +16

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਤੇ ਵੀਰਾਂ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @theoffecialssquad9412
    @theoffecialssquad9412 3 года назад

    ਇਹ ਰੌਚਿਕ ਕਹਾਣੀਆਂ ਪਹਿਲੇ ਸਮੇ ਵਿੱਚ ਇੰਟਰਟੇਨਮੈਂਟ ਵਾਸਤੇ ਹੁੰਦੀਆਂ ਸਨ ਉਦੋਂ ਮਨ ਪ੍ਰਚਾਵੇ ਵਾਸਤੇ ਹੋਰ ਕੋਈ ਸਾਧਨ ਨਹੀ ਸੀ ਹੁੰਦੇ। ਮੇਲਿਆਂ ਚ ਜਾਂ ਹੋਰ ਇਕੱਠਾਂ ਵਿੱਚ ਅਜਿਹੇ ਕਿੱਸ਼ੇ ਕਹਾਣੀਆਂ ਸੁਣ ਕੇ ਲੋਕ ਗੱਦ ਗੱਦ ਹੋ ਜਾਂਦੇ ਸਨ। ਇਸ ਨੂੰ ਬਹੁਤਾ ਸੀਰੀਅਸ ਲੈਣ ਦੀ ਜਾਂ ਅੰਧਵਿਸਵਾਸ ਨਾਲ ਜੋੜਨ ਦੀ ਕੋਈ ਜਰੂਰਤ ਨਹੀਂ ਹੈ। ਵੈਸੇ ਬਾਪੂ ਜੀ ਚਾਂਦੀ ਦੀ ਡੱਬੀ ਚ ਪਾ ਕੇ ਰੱਖਣ ਵਾਲੇ ਆ।

  • @rachhpalsingh9103
    @rachhpalsingh9103 3 года назад +12

    ਸੀਤਾ ਰਾਮ, ਰਾਧੇ ਸ਼ਾਮ
    ਹਿੰਦੂ ਲੈਂਦੇ ਪਹਿਲਾਂ ਔਰਤਾਂ ਦਾ ਨਾਮ
    ਕਹਾਣੀ ਦਾ ਅਸਲ ਹੈਡਗ ਆ।
    ਬੰਦਾ ਵਡਾ ਕਿ ਜਨਾਨੀ ਬਕਵਾਸ ਲਗਦਾ।
    ਇਕ ਦੂਜੇ ਬਿਨਾਂ ਦੋਵੇਂ ਅਧੂਰੇ ਹਨ ।ਦੋਵਾਂ ਵਿੱਚ ਵਡਾ ਛੋਟਾ ਕੋਈ ਵੀ ਵੱਡਾ ਨਹੀ ਹੋ ਸਕਦਾ। ਔਰਤ ਵਾਸਤੇ ਇੱਜਤ ਹੈ ਕਹਾਣੀ ਵਿਚ, ਗੁਰੂ ਨਾਨਕ ਦੇਵ ਜੀ ਬਾਣੀ,
    ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ।
    ਪਰ ਅਫਸੋਸ ਅਜ ਧੀਆ ਨੂੰ ਕਤਲ ਕਰ ਹਰੇ ਹਾਂ। ਬੁਰੇ ਤੋਂ ਬੁਰੇ ਕੁਕਰਮ ਹੋ ਈ ਜਾਂਦੇ ਹਨ।
    ਧੀਆਂ ਭੈਣਾਂ ਨੂੰ ਵੀ ਫੇਸ ਬੁੱਕ ਤੇ ਡਾਨਸਾਰਾਂ ਵਾਲੇ ਸਟੇਟਸ ਠੀਕ ਨਹੀਂ।THANKS.

    • @ManjitSingh-nm1ev
      @ManjitSingh-nm1ev 3 года назад +1

      Adhure Gyan di kahani likhi pandit sunave Gyani

    • @dharmindergill9823
      @dharmindergill9823 3 года назад +2

      Kuriyan de tan kaaam ajkl bhot ser chryea hoyea

    • @sukhdevverma3771
      @sukhdevverma3771 3 года назад

      Ryt

    • @shounkitractorade5135
      @shounkitractorade5135 3 года назад

      Oh bhra lok kithe marde kuria
      Kuria de lashan apne mraun ale aa
      Fer kehnde dheeyan martia bure di pagg da khyaal bhai di izzat da khyaal jva ni rakhdia pta hi ni izzat hundi ki as
      Ajj k jana khana kukar te balbiro bni firda

    • @ADVManmohanSingh
      @ADVManmohanSingh 3 года назад

      Galti nal dislke te hath lag giya.maf karna ji.

  • @basramufliswriter1751
    @basramufliswriter1751 3 года назад +33

    ਬਹੁਤ ਮਜ਼ਾ ਆਇਆ ਜੀ। ਬਾਪੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ, ਤੰਦਰੁਸਤ ਰਹਿਣ।

    • @bablubhatoy20
      @bablubhatoy20 3 года назад

      1100

    • @surjitkaur1895
      @surjitkaur1895 3 года назад

      ਬਹੁਤ ਬਹੁਤ ਵਧੀਆ।ਇਹ ਸਚਿਆਂ ਗਲਾਂ ਹਨ ਜੋ ਅਲੋਪ ਹੁੰਦੀਆਂ ਜਾ ਰਹੀਆਂ ਹਨ। ਬਹੁਤ ਵਧੀਆ ਹੈ ਕਿ ਤੁਸੀਂ ਵੀਡੀਓ ਬਣਾ ਕੇ ਸੰਭਾਲ ਰਹੇ ਹੋ। ਧੰਨਵਾਦ ਜੀ।

    • @prabhjotsingh.1614
      @prabhjotsingh.1614 3 года назад

      @@surjitkaur1895 🌻🌻🌻🌻🌻🌻🌻🌻☀️🌻🌻☀️🌻☀️🌻🌻🌻

  • @AmrikSingh-nj1ir
    @AmrikSingh-nj1ir 3 года назад +3

    Very interested thanks baba ji

  • @rattanchand7274
    @rattanchand7274 3 года назад +4

    ਬਹੁਤ ਵਧੀਆ।
    ਪੁਰਾਣੇ ਸਮਿਆਂ ਵਿੱਚ ਇਸ ਕਹਾਣੀ ਨੂੰ ਗੀਤਾਂ ਰਾਹੀਂ ਸੁਣਦੇ ਸਾਂ।

  • @col.a.s.ghumman3784
    @col.a.s.ghumman3784 3 года назад +1

    A great lesson is drawn from this post as almighty Sri GURU Sahib ordained Bhand jammie ........honour of the women is proved in our society. Regards

  • @bhupindersingh3603
    @bhupindersingh3603 2 года назад

    Good very good nice

  • @4_call_of_dutyforever649
    @4_call_of_dutyforever649 3 года назад +1

    Very good so much

  • @mehengasingh2473
    @mehengasingh2473 3 года назад

    ਵਾਹ. ਵਾਹ. ਤੁਹਾਡੀ ਵੀ ਡੀ ਓ. ਦੇਖਕੇ ਮਨ ਬਹੁਤ. ਖੁਸ਼ ਹੋਆ

  • @jatinderkaur9995
    @jatinderkaur9995 6 месяцев назад

    Very nice 😊

  • @motivational__241
    @motivational__241 3 года назад +2

    Bahut khubsurat g

  • @manindersekhon4987
    @manindersekhon4987 3 года назад +16

    Wahhhh ji wahhhhh🙏🙏🙏🙏🙏🙏 ajj wali video sab to sohni lggi... jeonde raho sajjno🙏🙏🙏thank u so much 👍🏻

  • @modernagricu3006
    @modernagricu3006 7 месяцев назад

    ਆਹ ਬਹੁਤ ਵਧੀਆ ਲੱਗਾ

  • @akmundra6045
    @akmundra6045 3 года назад +2

    Wah g wah very good

  • @drsaini2865
    @drsaini2865 3 года назад +2

    ਬਾਪੂ ਜੀ ਬਹੁਤ ਵਧੀਆ jai bhim ji

  • @karamjitagoul9828
    @karamjitagoul9828 3 года назад +9

    Good Baba Ji,
    Pingai De Mahir,
    Old is Gold.
    👍👍👌👌👌👌

  • @ranjodhsingj9588
    @ranjodhsingj9588 3 года назад +26

    ਕਹਾਣੀਆਂ ਹਰ ਕੋਈ ਜਾਣਦਾ ਪਰ ਸੁਣਾਉਣ ਦਾ ਢੰਗ ਅਨੋਖਾ ਬਾਪੂ ਦਾ, ਬਾਪੂ ਅਨੰਦ ਚ ------!

    • @dalvirkaur6678
      @dalvirkaur6678 3 года назад +2

      chi chi

    • @jagsirsinghgill5731
      @jagsirsinghgill5731 3 года назад +1

      ਸਦਕੇ ਜਾਈਏ ਬਾਬਿਓ

    • @surinderkaur4096
      @surinderkaur4096 3 года назад +1

      ਬਹੁਤ ਵਧੀਆ ਏਸੇ ਤਰ੍ਹਾਂ ਸਾਨੂੰ ਸਾਡੇ ਲੀਡਰਾ ਨੇ ਠਗਿਆ ਕਦੇ ਗਦਾਰ ਏ ਕੌਮ ਬਾਦਲ ਤੇ ਕਦੇ ਕੈਪਟਨ ਸਾਨੂੰ ਤੇ ਸਾਡੇ ਪੰਜਾਬ ਨੂੰ ਵੇਚ ਕੇ ਲੁੱਟ ਕੇ ਖਾ ਗਏ ਨੌਜਵਾਨੀ ਨੂੰ ਨਸ਼ਿਆਂ ਤੇ ਲਾ ਕੇ ਜਵਾਨੀ ਦਾ ਘਾਣ ਕਰ ਗੇ ਆਪਣੇ ਕੰਮ ਮਤਲਬ ਕਡ ਕੇ ਫਿਰ ਐਨਕਾਉਂਟਰ ਕਰ ਵਾਕੇ ਲੋਕਾਂ ਦੇ ਘਰ ਬਰਬਾਦ ਕਰਵਾਏ

    • @user-bx1eh3xb8q
      @user-bx1eh3xb8q 3 года назад

      @@dalvirkaur6678 😄

    • @user-bx1eh3xb8q
      @user-bx1eh3xb8q 3 года назад

      @@surinderkaur4096 Kitho di gal kithe le turre tusi Biba ji 🙏

  • @anjumaingi7922
    @anjumaingi7922 3 года назад +1

    Bahut khoob

  • @nainanaina2742
    @nainanaina2742 2 года назад

    Boht hi wadia story aa baba ji di

  • @sarabjitsidhu1060
    @sarabjitsidhu1060 3 года назад +7

    Waheguru.g chardi kala Rakha g very good g

  • @jatinderdhatt0001
    @jatinderdhatt0001 3 года назад +9

    ਬਹੁਤ ਬਹੁਤ ਧੰਨਵਾਦ ਵੀਰ ਜੀ ਧਾਲੀਵਾਲ
    ਬਾਪੂ ਜੀ ਇੰਤਜ਼ਾਰ ਹੈ 🙏🙏

  • @mannkaur5621
    @mannkaur5621 3 года назад +2

    Wow

  • @gurvindersinghbawasran3336
    @gurvindersinghbawasran3336 3 года назад +11

    ਬਾਪੂ ਜੀ ਵਰਗੇ ਹੀਰਿਆ ਨੂੰ ਵਾਹਿਗੁਰੂ ਲੰਬੀਆ ਉਮਰਾ ਬਖਸ਼ਣ 🙏🙏🙏

  • @dayasingh3989
    @dayasingh3989 3 года назад +1

    Bahut vadiya khani very good

  • @aliakhtar1605
    @aliakhtar1605 3 года назад +2

    Wha Ji Wha

  • @Bamanlehra
    @Bamanlehra 3 года назад +1

    Verynice

  • @satpalsingh-qp6co
    @satpalsingh-qp6co 3 года назад +1

    Wah bapu ji

  • @mastakkhan333
    @mastakkhan333 3 года назад +3

    ਬੂਹਤ ਖੂਬ ਬਾਬਾ

  • @nimmamudki8585
    @nimmamudki8585 3 года назад +16

    ਦਹੁਦ ਬਾਦਸ਼ਾਹ ਦਾ ਕਿੱਸਾ ਪੇਸ਼ ਕਰੋ ਜੀ ਬਾਪੂ ਜੀ ਦੀ ਅਵਾਜ਼ ਵਿੱਚ ਦਮ ਹੈ

  • @asharani5833
    @asharani5833 3 года назад

    V v nice story.

  • @ballisingh8889
    @ballisingh8889 3 года назад +1

    Good

  • @sadhusingh3109
    @sadhusingh3109 3 года назад +7

    ਬਾਬਾ ਜੀ ,ਸਾਰੇ ਪਰਸੰਗ ਦਾ ਸੁਆਦ ਸਿਰੇ ਤੇ ਆਕੇ ਫਿੱਕਾ ਪਾ ਦਿਤਾ । ਕਿਰਨ ਮਈ ਦਾ ਕਿਸਾ ਅਦੂਰਾ ਰੈਹਗਿਆ ।

    • @RangPunjabDe1
      @RangPunjabDe1  3 года назад +2

      ਕੁੱਛ ਰਹਿ ਗਿਆ ਜੀ ਵਿੱਚੋਂ??ਤੁਹਾਡੀ ਜਾਣਕਾਰੀ ਚ ਹੈ ਕੁੱਛ

    • @surjitkaur1895
      @surjitkaur1895 3 года назад

      ਅਗੋਂ ਵੀ ਚਾਹੀਦਾ ਸੀ ਕਿ ਕਿਵੇਂ ਪਿਰਥੀ ਸਿੰਘ ਨੇ ਰਾਣੀ ਨੂੰ ਮੁਆਫ ਕੀਤਾ ਅਤੇ ਸ਼ਾਬਾਸ਼ ਦਿੱਤੀ ਆਦਿ ।ਕੁਝ ਹੋਰ ਵੀ ਦਸਣਾ ਸੀ ।

  • @lakhamaur572
    @lakhamaur572 3 года назад +3

    ਬਾਪੂ ਜੀ ਬਹੁਤ ਵਧੀਆ ਕਹਾਣੀ ਸੁਣਾਈ ਆ

  • @ajmersingh6906
    @ajmersingh6906 3 года назад +1

    Good ji

  • @user-gv2vf6hk9
    @user-gv2vf6hk9 11 месяцев назад +1

    5:34 😢😢 6:24 4😢every night in a way you want

  • @sardarsaab9576
    @sardarsaab9576 3 года назад +1

    ਬਾਪੂ ਜੀ ਕੁਝ ਸਿੱਖ ਇਤਿਹਾਸ ਬਾਰੇ ਵੀ ਜਾਣਦੇ ਹੋ ਕਿ ਕਹਾਣੀਆਂ ਵਾਲੇ ਹੀ ਹੋ 😆😆😇😇😌

  • @billysadlife3114
    @billysadlife3114 3 года назад +3

    baba ji raja vikrmajit de char pave sunao

  • @angrejsingh1108
    @angrejsingh1108 3 года назад

    ਬਹੁਤ ਵਦੀਆ ਹੈ ਜੀ

  • @JaspreetSingh-kl8ss
    @JaspreetSingh-kl8ss 3 года назад +5

    Thank you baba ji

  • @nimmyvlogger9034
    @nimmyvlogger9034 3 года назад +1

    New subscriber

  • @shivram7427
    @shivram7427 3 года назад +3

    बाह बापू जी बाह 👏

  • @kuljitkaushal5831
    @kuljitkaushal5831 3 года назад +2

    Very nice.. Baba ji God bless you

  • @armindersingh6228
    @armindersingh6228 3 года назад

    Bohat vadia

  • @surjitsinghrao6064
    @surjitsinghrao6064 3 года назад +5

    ਵਾਹ ਜੀ ਵਾਹ, ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਦਾ ਜੀਵਨ, ਤੰਦਰੁਸਤੀ ਤੇ ਖੁਸ਼ੀਆਂ ਬਖ਼ਸ਼ਣ ਜੀ।

  • @kssodhi1356
    @kssodhi1356 3 года назад +7

    Excellent... Beautifully explained.. 🙏🙏

  • @RajaSingh-dw5ve
    @RajaSingh-dw5ve 5 месяцев назад

    Bapu Darshan Singh ki kahani jitne jyada karo utani kam hai isase jyada kahaniyan

  • @rupindersingh5446
    @rupindersingh5446 3 года назад

    Waheguru 🙏Ji

  • @amezinggadgetsandfarmingma7013
    @amezinggadgetsandfarmingma7013 3 года назад

    Kya baat hai bapu Ji

  • @jalourdhillon9483
    @jalourdhillon9483 3 года назад

    Very nice

  • @kulwindergill4395
    @kulwindergill4395 3 года назад +2

    Very nice 👍🏼

  • @jaspreetaujla8558
    @jaspreetaujla8558 3 года назад +10

    Bohat majja ayea baba ji...👌👌👌👌👌

  • @kuldeeprai6964
    @kuldeeprai6964 3 года назад +1

    Exeilant baba ji

  • @premdass7090
    @premdass7090 3 года назад +3

    Gajjab History of Hindu Vorrangana.

  • @harjitmanshahia1264
    @harjitmanshahia1264 3 года назад +1

    Very nice g

  • @khushdeepsharma5665
    @khushdeepsharma5665 3 года назад +3

    Mahabharat da 3 te 4 bhag kdo auga

  • @pargatdullat7672
    @pargatdullat7672 Год назад

    Waheguru ji Waheguru ji 🙏 ❤

  • @AmrikSingh-nj1ir
    @AmrikSingh-nj1ir 3 года назад +1

    ਬਿਲਕੁਲ ਸਹੀ ਆਖਿਆ ਜੀ ਦਾਸ ਮਾਝੇ ਦਾ ਜੱਟ ਔਲਖ

  • @devgillmusic
    @devgillmusic 3 года назад +8

    ਜਿਉਦੇ ਰਹੋ ਬਜੁਰਗੋ ਬਹੁਤ ਖੂਬ

  • @dhadijathabalbirsinghbhull4330
    @dhadijathabalbirsinghbhull4330 3 года назад +3

    ਬਹੁਤ ਖੂਬ

  • @vikas-sharma1
    @vikas-sharma1 3 года назад +4

    Thanks 🙏 Baba Ji 🙏

  • @chanchalsandhu8628
    @chanchalsandhu8628 3 года назад

    Ghantt bapu je

  • @kirpalchand8181
    @kirpalchand8181 3 года назад +3

    Jioooo baba ji

  • @krishanlal8535
    @krishanlal8535 3 года назад +1

    *😭जातिवाद खत्म करने की सब कोशिशें फेल हो चुकी हैं परंतु जातियां,जातिवाद, भेदभाव, नफरत, गरीबों पर जुल्मे सितम बढता ही जा रहा है "पवित्र बाइबल" उत्पति 1: 26,27,28 पढें तो पता चलेगा कि हम सबके शुरूआती मात पिता एक थे, और हमसब एक परिवार हैं🙏*

  • @pheerpb1010
    @pheerpb1010 3 года назад +4

    Very good old original story 😊 very very good ji 🌹🙏

  • @jasvirkauranttal8735
    @jasvirkauranttal8735 3 года назад

    Nice ji

  • @punjaab9397
    @punjaab9397 2 года назад

    Babu ji ouse dharam de devi devtiya di gal kar rahe ne jis dharam diya simirtiya vich Aurat nu pair di jutti to oute nahi, likhiya hoiya?

  • @CHD-GediRoute
    @CHD-GediRoute 3 года назад +1

    Suprb

  • @BhupinderGrewal-y5w
    @BhupinderGrewal-y5w 8 месяцев назад

    😊

  • @omparkash7185
    @omparkash7185 3 года назад +1

    Baba hi
    Ji katha bhut changi lagi

  • @sukhdeepsingh643
    @sukhdeepsingh643 3 года назад +1

    nice

  • @JagtarSingh-xm6lu
    @JagtarSingh-xm6lu 3 года назад +1

    Good baba ji

  • @tarsemkuleri6015
    @tarsemkuleri6015 3 года назад +1

    Veri Nice Tarsem Mansa mandi

  • @lovelylovely3701
    @lovelylovely3701 3 года назад +8

    ਨਜਾਰਾ ਆ ਗਿਆ ਕਹਾਣੀ ਸੁਣਨ ਦਾ

  • @JatinderSingh-vq2sp
    @JatinderSingh-vq2sp 3 года назад

    👍👍👍👍

  • @JitenderSingh-dz9su
    @JitenderSingh-dz9su 3 года назад

    0 oo 1

  • @desiboy560
    @desiboy560 3 года назад

    bhut vdiya baba ji

  • @shivram7427
    @shivram7427 3 года назад +1

    जय हिन्द जय भारत

  • @bhatirajput6684
    @bhatirajput6684 3 года назад

    Nice to one video mja a gya rajput bharat di shan ne

  • @gurnoorsinghsaharan7803
    @gurnoorsinghsaharan7803 3 года назад

    Bar Bar aur HD

  • @visakhasingh9205
    @visakhasingh9205 3 года назад

    Good. Story. Dhanula sahib

  • @HarjinderSingh-xm6pl
    @HarjinderSingh-xm6pl 3 года назад +5

    Very good story

  • @satnaamsingh5852
    @satnaamsingh5852 3 года назад

    😎👌💯❤🤝

  • @harbansstudionanakmattasah5024
    @harbansstudionanakmattasah5024 3 года назад

    i like story

  • @jatinderkumar-jo7dw
    @jatinderkumar-jo7dw 3 года назад +2

    Vdia

  • @abhian8205
    @abhian8205 3 года назад

    v good