ਰੂਪ ਬਸੰਤ ਦਾ ਮਹਾਨ ਕਿੱਸਾ | ਬਾਪੂ ਮੱਘਰ ਸਿੰਘ | Son of Punjab | Story of Roop Basant | Bapu Maghar Singh

Поделиться
HTML-код
  • Опубликовано: 13 окт 2020
  • ਰੂਪ ਬਸੰਤ ਦਾ ਮਹਾਨ ਕਿੱਸਾ | ਬਾਪੂ ਮੱਘਰ ਸਿੰਘ | ਰੰਗ ਪੰਜਾਬ ਦੇ | Story of Roop Basant | Bapu Maghar Singh
    Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • РазвлеченияРазвлечения

Комментарии • 182

  • @balbirsinghusajapmansadasa1168
    @balbirsinghusajapmansadasa1168 3 года назад +117

    ਮੈਂ ਤੇ ਮੇਰਾ ਭਰਾ ਖੂਹ ਤੇ ਸੋਂਦੇ ਹੁੰਦੇ ਸੀ।ਅੱਸੀ ਕੁ ਸੰਨ ਦੀ ਗੱਲ ਆ।ਵੱਡੇ ਭਰਾ ਨੇ ਰੂਪ ਬਸੰਤ ਦੀ ਬਾਤ ਸੁਣਾਈ ਸੀ ਪੰਜ ਜਾਂ ਛੇ ਰਾਤਾਂ ਲੱਗੀਆਂ ਸੀ।ਰੋਜ਼ ਰਾਤ ਨੂੰ ਦੋ ਦੋ ਵੱਜ ਜਾਣੇ।ਹੁਣ ਉਹੋ ਜਿਹਾ ਸਮਾਂ ਕਿੱਥੇ।ਬਹੁਤ ਵਧੀਆ ਲਗਦਾ ਸੁਣਕੇ।

    • @lakhsingh5006
      @lakhsingh5006 3 года назад +2

      ਬਿਲਕੁਲ ਬਾਈ ਜੀ ਪਹਿਲੇ ਸਮੇਂ ਕਿਥੇ

    • @bluepen215
      @bluepen215 3 года назад

      Hanji

  • @harjindkaurvlogs
    @harjindkaurvlogs 3 года назад +12

    ਬਾਪੂ ਜੀ ਅਰਦਾਸ ਵਾਲੀ ਗੱਲ ਬਿੱਲਕੁਲ ਸੱਚੀ ਤੁਹਾਡੀ....👏🏻👏🏻👏🏻

  • @RameshKumar-et2ld
    @RameshKumar-et2ld 3 года назад +38

    ਬਾਈ ਜੀ ਬਾਪੂ ਕੋਲ ਕਹਾਣੀਆਂ ਬਹੁਤ ਵਧੀਆ ਨੇ,ਇਨ੍ਹਾਂ ਲੰਬੀਆਂ ਕਹਾਣੀਆਂ ਦੇ ਟੁਕੜੇ ਬਣਾ ਕੇ ਘੱਟੋ ਘਟ35_40ਮਿੰਟ ਦੀਆਂ ਵੀਡੀਓ ਬਣਾ ਕੇ ਪੂਰੀ ਕਹਾਣੀ ਸੁਣਨ ਨਾਲ ਹੋਰ ਵੀ ਬਹੁਤ ਜਿਆਦਾ ਅਨੰਦ ਆਉਗਾ ।ਤਕਲੀਫ ਮਾਫ,ਕਿਉਂਕਿ ਕਹਿਣਾ ਸੌਖਾ ਕਰਨਾ ਅਔਖਾ।ਮੇਰੇ ਵਰਗੇ ਘਰੇ ਬੈਠਿਆ ਦੇ ਨਾਲੇ ਪੁਰਾਣੇ ਸਮੇਂ ਯਾਦ ਆਉਦੇ,ਨਾਲੇ ਟਾਇਮ ਵਧੀਆ ਨਿਕਲਦੈ।ਧਨਵਾਦਜੀ,ਸਾਰਿਆਂ ਦਾ ।

  • @DaljeetSingh-kz9bm
    @DaljeetSingh-kz9bm 3 года назад +14

    ਇਹਨਾਂ ਕਹਾਣੀਆਂ ਦਾ ਮੁੱਲ ਪੁਰਾਣੇ ਬੰਦਿਆਂ ਨੂੰ ਪਤਾ ਜਦੋਂ ਮਨੋਰੰਜਨ ਦਾ ਸਾਧਨ ਨਹੀਂ ਸੀ।

  • @inderdohla9595
    @inderdohla9595 3 года назад +6

    ਬਹੁਤ ਵਧੀਆ ਉਪਰਾਲਾ, ਨਜ਼ਰਾਂ ਆ ਜਾਂਦਾ ਮੈਂ ਕੲੀ ਕੲੀ ਘੰਟੇ ਕਥਾ ਸੁਣਦਾ ਚੰਗੇ ਬੰਦੇ ਦੀ ਸੰਗਤ ਚੰਗੀ ਹੁੰਦੀ ਐ।

  • @ramjisharma5285
    @ramjisharma5285 3 года назад +10

    ਬਹੁਤ ਵਧੀਆ ਜਾਣਕਾਰੀ ਦਿੱਤੀ, ਇਹ ਪੰਡਤ ਦੋਲਤ ਰਾਮ ਦਾ ਮੇਲਿਆਂ ਤੇ ਆਮ ਮਿਲ ਜਾਂਦਾ ਸੀ, ਕਵਿਸ਼ਰੀ ਆਮ ਹੁੰਦੀ ਸੀ , ਹੁਣ ਸਮਾਂ ਬਦਲ ਗਿਆ ਨਵੀਆਂ ਗੁੱਡੀਆਂ ਨਵੇਂ ਪਟੋਲੇ, ਬਾਬਾ ਜੀ ਦਾ ਧੰਨਵਾਦ ਪੁਰਾਣੀਆਂ ਯਾਦਾ ਤਾਜ਼ਾ ਕਰਾਉਣ ਲਈ, ਜੇ ਗੁਰੂ ਦੇਵ ।

  • @KhantwalaMaan
    @KhantwalaMaan 3 года назад +10

    ੴ ਸਤਿਗੁਰੂ ੴ ਪ੍ਰਸਾਦ ੴ ਅਕਾਲ ਪੁਰਖਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਕਲਗੀਧਰ ਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਅਕਾਲ ਪੁਰਖ ਵਾਹਿਗੁਰੂ ਜੀ ੴ ☬☆✝︎☪︎☬ॐॐ☪︎✝︎☆੧੩੧੩ ੴ

  • @harrysandhuharry5818
    @harrysandhuharry5818 3 года назад +14

    ਬਾਪੂ ਜੀ ਸਾਡੇ ਵੀ ਦੌਲਤਰਾਮ ਦਾ ਕਿਸਾ ਹੁੰਦਾ ਸੀ

  • @JasbirSingh-fd5yy
    @JasbirSingh-fd5yy 3 года назад +8

    ਸੰਨ 1998ਤੇ 1999 ਚ ਕਿਸਾ ਰੂਪ ਬਸੰਤ ਕੈਸੇਟਾ ਤਿੰਨ ਭਾਗਾਂ ਚ ਕਵੀਸ਼ਰ ਜਰਨੈਲ ਸਿੰਘ ਸਭਰਾ ਨੇ ਰਿਕਾਰਡ ਕਰਵਾਈਆਂ ਸੀ ਜੋ ਅੱਜ ਵੀ ਨੈਟ ਤੇ ਮਿਲ ਜਾਦੀਆ ਬਿਲਕੁਲ ਦੌਲਤ ਰਾਮ ਦੇ ਕਿਸੇ ਚੋ ਉਹਨਾਂ ਪੇਸ਼ ਕੀਤੀਆਂ ਸਨ ਓਹੀ ਗੱਲ ਬਾਬੇ ਨੇ ਕਰੀ ਐ 110 % ਸਈ ਆ ਦੋਨਾਂ ਦੀ ਗੱਲ

  • @RAJKUMAR-qr5cs
    @RAJKUMAR-qr5cs 3 года назад +23

    30 35 ਸਾਲ ਪੁਰਾਣੀ ਯਾਦ ਕੱਰਵਾ ਤੀ ਬਾਪੂ ਸਾਡੇ ਦਾਦੀ ਜੀ ਸੁਣਾਉਦੇ ਸੀ ਤਾਰੀਆ ਦੀ ਛਾ ਵਿਚ ਦਾਦੀ ਦੇ ਆਲੇ ਦੂਆਲੇ ਸਾਰੇ ਭੈਣ ਭਰਾ ਪੈਜਾਂਦੇ ਸੀ ਕਹਾਣੀ ਵਿਚ 19 ਤੇ 20 ਦਾ ਫੱਰਕ ਹੈ ਬਾਬਾ ਜੀ ਜਿਉਦਾ ਰੈ ਬਾਬਾ ਵਾਹੇ ਗੁਰੂ ਤੰਦ ਰੁਸਤੀ ਬੱਕਸੇ

  • @InderjeetSingh-ym2ww
    @InderjeetSingh-ym2ww 3 года назад +4

    Bahot vadya Bapu ji bachpan Yaad Karata

  • @sarbjeetkaursandhu7392
    @sarbjeetkaursandhu7392 3 года назад +14

    ਬਾਪੂ ਜੀ ਨੂੰ ਸਲਾਮ। ਵਾਹਿਗੁਰੂ ਤੰਦਰੁਸਤੀ ਦੇਵੇ ਲੰਬੀ ਉਮਰ ਬਖਸ਼ਿਸ਼ ਕਰੇ ।ਤਾਂ ਜੋ ਆਪਾ ਸਾਰੇ ਕਥਾ ਕਹਾਣੀਆਂ ਦਾ ਅਨੰਦ ਮਾਣ ਸਕੀਏ

  • @harjindkaurvlogs
    @harjindkaurvlogs 3 года назад +20

    ਬਾਪੂ ਜੀ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤਾ....ਬਚਪਨ ਯਾਦ ਕਰਵਾਤਾ.....👏🏻👏🏻👏🏻👍🤗

  • @musicalcrown4451
    @musicalcrown4451 3 года назад +9

    ਮੈਂ ਵੀ ਸੁਣੀ ਆ ਇਹ ਕਥਾ ... ..😂😂..ਬਹੁਤ ਸੋਹਣੀ ਕਥਾ ਹੈ ..good luck .ਜਿਵੇ ਜਿਵੇ ਤੁਸੀਂ ਸੁਣਾਈ ਗਏ.. ਉਵੇਂ ਉਵੇਂ..ਮੇਰੀ ਮੰਮੀ ਦੱਸੀ ਗਈ ਕਿ ਅੱਗੇ ਅੱਗੇ ਏਦਾਂ ਹੋਯੋ .👑👑👑👑👑✅✅✅✅✅✅✅✅🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙🤙✅✅✅✅✅✅✅✅✅✅✅✅✅✅✅🎈✅✅✅✅✅✅✅✅✅✅✅✅✅✅✅✅✅✅✅✅✅✅✅🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘😋😋😋😋😋😋😋😋😋😋😋😋😋😋😋😋😋😋😋😋😋😋😋😋😋😋😋😋😋😋😋।

  • @jasvirgrewal5188
    @jasvirgrewal5188 3 года назад +10

    Baba ji ne mere taeya ji di yad dva diti uho v seme kissa sununde hunde c 45 sall bad sunea

  • @navgeetsingh7292
    @navgeetsingh7292 3 года назад +6

    Baba g njara aa geya boht soni baat c🙏🙏🙏🙏

  • @user-tk2ev3wc6w
    @user-tk2ev3wc6w 3 года назад

    ਰੱਬ ਦਾ ਧਿਆਨ ਕੇਂਦਰਿਤ ਕਰ ਕੇ ਰਖ ਸਹੀ ਢੰਗ ਨਾਲ ਕੰਮ ਜਰੂਰ ਪੂਰਾ ਹੋ ਜਾਂਦਾ ।ਇਹ ਗੁਰੂ ਮਹਾਤਮਾ ਨੇ ਇਕ ਸ਼ਬਦ ਦਿੱਤਾ ਸੀ ਤੇ ਹੁਣ ਞੀ ਯਾਦ ਕਰੇ ਤਾ ਪੂਰਾ ਹੁੰਦਾ ਹੈ ਰੱਬ ਦੀ ਮੇਹਰ ਨਾਲ

  • @HardeepKaur-vp3ej
    @HardeepKaur-vp3ej 3 года назад +4

    ਮੇਰੇ ਭਾਪਾ ਜੀ ਸੁਣਾਦੇ ਸੀ ਅਸੀ ਤਾ ਰੋਣ ਲ਼ੱਗ ਜਾਦੇ ਸੀ

  • @RAJKUMAR-qr5cs
    @RAJKUMAR-qr5cs 3 года назад +56

    ਬੇਨਤੀ ਹੈ ਬਾਬਾ ਜੀ ਰੋਜ ਇਕ ਕਹਾਣੀ ਜਾ ਕਿਸਾ ਸੁਣਾਇਆ ਕਰੋ ਮਹਾਰਾਜ ਤੋ ਅੱਰਦਾਸ ਕੱਰਦੇ ਹਾ ਬਾਬਾ ਜੀ ਦੀ ਉਮਰ ਸੁਖਾ ਭਰੀ ਬੀਤੇ ਰਾਮ ਰਾਮ ਜੀ

  • @lakhwindersingh-lb5dt
    @lakhwindersingh-lb5dt 3 года назад +16

    Mere Dada G Sunaunde hunde, very interesting story.

  • @harpreetx9538
    @harpreetx9538 3 года назад +6

    Bhut sone khane baba ji god blasu

  • @narinderchoudhary7873
    @narinderchoudhary7873 3 года назад

    ਬਹੁਤ ਬਹੁਤ ਵਧਿਅਾ ਜੀ

  • @balwindersinghsingh8510
    @balwindersinghsingh8510 3 года назад +4

    Great ਬਾਪੂ ਜੀ

  • @jkjohal6371
    @jkjohal6371 3 года назад +5

    Very nice god dless

  • @billydhaliwal6860
    @billydhaliwal6860 3 года назад +4

    Bapu ji Bahut vadiya really love u a bapu ji great respect 🙏🏻🙏🏻👍🏻👍🏻

  • @lakhvirsingh9280
    @lakhvirsingh9280 3 года назад +4

    ਬਾਪੂ ਜੀ ਇਨ੍ਹਾਂ ਬਾਤਾਂ ਦੇ ਨਾਲ ਇਕ ਹੋਰ ਦੁਧਧਬਾਦਸ਼ਾਹ ਦੀ ਵੀ ਬਾਤ ਜ਼ਰੂਰ ਸੁਣਾਇਉ ।

  • @gillsaab8254
    @gillsaab8254 3 года назад +5

    Bhut vadia bapu g mai cchote hunde sunyia c bhull gya c ajj dubara sun k bhut vadia lga 🙏

  • @veerpalkaurkamal1351
    @veerpalkaurkamal1351 3 года назад +14

    ਸਤਿਕਾਰ ਬਾਪੂ

  • @sukhwinderkaur3371
    @sukhwinderkaur3371 3 года назад +5

    Nice bapu ji

  • @nainanaina2742
    @nainanaina2742 11 месяцев назад

    Thankyou babaji
    Mere dadaji eh kahani sunade hunde c
    Aaj tuhade kolo sun k boht changa lga

  • @bindersahotapb9211
    @bindersahotapb9211 2 года назад

    Thanks baba ji bachpan yaad aa gaya

  • @GK-2244
    @GK-2244 3 года назад +2

    ਬਹੁਤ ਵਧੀਆ ਜੀ, ਛੋਟੇ ਹੁੰਦੇ ਬਾਤ ਸੁਣਦੇ ਸੀ

  • @balbirkaur8033
    @balbirkaur8033 3 года назад +6

    Buhat badia babu ji god bless you

  • @mandeepsingh-zv2bw
    @mandeepsingh-zv2bw 3 года назад +2

    Bahut khoob bappu ji
    Bachpan ch Maa tu sonni Roop Basant de batt yadd aggi ... thanks

  • @JaswantSingh-ny9il
    @JaswantSingh-ny9il 3 года назад +4

    Baba ji both vadia batman han.asi jrur sunde a.waheguru tuhanu tandrustian bakshe

  • @malkitbangi8890
    @malkitbangi8890 3 года назад +4

    ਵਾਹਿਗੁਰੂ ਜੀਉ

  • @damangaming8542
    @damangaming8542 3 года назад +12

    Meri dadi ji sunandeee sii ehhh kahani siraaaa kahani aaa ❤️

  • @jassusaini8491
    @jassusaini8491 17 дней назад

    Dadi or chachu se sunte the stories bahut maza ata tha ab wo waqt kahan rha....

  • @jashanrayee1527
    @jashanrayee1527 2 года назад +2

    Ajj dada dadi di yaad agi ronn lagg peya mai ta ❤

  • @jkjohal6371
    @jkjohal6371 3 года назад +3

    Very nice god bless you baba ji

  • @balwinderkaur3446
    @balwinderkaur3446 3 года назад +4

    Mere Nana ji sunode hude c puraniya yaada taja ho geeya,bapu ji thank you.

  • @balrajsandhu9946
    @balrajsandhu9946 3 года назад +3

    Bohot vadia gallan sunde ne baba ji waheguru ji baba ji di age lambi kareo

  • @amansekhon5528
    @amansekhon5528 3 года назад +5

    Bhut vadiya ji

  • @movieshub3601
    @movieshub3601 3 года назад +3

    Very,good,baba,ji

  • @surjitkaur1458
    @surjitkaur1458 3 года назад +4

    Bht vdiya lga bapu ji nu sunke.. Really appreciate 🙏

  • @aloostoremazdoorunionpanja500
    @aloostoremazdoorunionpanja500 Год назад

    ਰੂਪ ਵੱਡਾ ਸੀ ਜੀ

  • @maanfarm865
    @maanfarm865 3 года назад +1

    Good y

  • @rupindersingh7990
    @rupindersingh7990 3 года назад +5

    Interesting story.......nice

  • @kirandeepmangat3670
    @kirandeepmangat3670 3 года назад +3

    Good 🙏🙏🙏

  • @kartoosala9616
    @kartoosala9616 3 года назад +6

    Nice

  • @i21172rex
    @i21172rex 3 года назад +3

    ਮੇਰੇ ਮੰਮੀ ਸੁਣਾਦੇ ਹੁੱਦੇ ਸਨ ਜਦੋਂ ਅਸੀਂ ਛੋਟੇ ਹੁੰਦੇ ਸਾਂ। ਪਰ ਸਮਝ ਹੁਣ ਲਗੀ ਹੈ ਕਿ ਮਰਦ ਪਰਧਾਨ ਸਮਾਜ ਦੀ ਝਲਕ ਹੈ ਇਸ ਕਹਾਣੀ ਚ। ਜਿਥੇ ਔਰਤ ਬੁਰੀ ਹੁੰਦੀ ਹੈ ਭਾਵੇਂ ਕਿ ਮਰਦ ਦੀ ਮਰਜੀ ਬਿਨਾਂ ਕੁਝ ਨਹੀ ਹੋ ਸਕਦਾ।

  • @bluepen215
    @bluepen215 3 года назад +1

    Good a

  • @user-of2zu9tp3u
    @user-of2zu9tp3u 3 года назад +4

    ਬਹੁਤ ਵਧੀਆ ਜੀ 🙏

  • @gindabrar3501
    @gindabrar3501 3 года назад +4

    🙏🙏

  • @sukhpreet2146
    @sukhpreet2146 3 года назад +1

    Vadia hai ji..

  • @JaspalSingh-fo9hh
    @JaspalSingh-fo9hh 3 года назад +3

    Love you bapu g 🙏🙏🙏🙏🙏

  • @ratanpalsingh8216
    @ratanpalsingh8216 3 года назад +1

    Baba gg.tuci har Sukh manno

  • @LalSingh-bf8yq
    @LalSingh-bf8yq 3 года назад +3

    Very good

  • @kamleshkapil8291
    @kamleshkapil8291 3 года назад +2

    Bahut vadiya video main roj dekhdian bapuji sehatmand rho god bless you

  • @ranjitsinghranjitsingh3187
    @ranjitsinghranjitsingh3187 3 года назад +1

    Mere dada g ne sunai c ih kahani oh nahi rahe hun ohna di yad au gai 🙏🙏🙏🙏🙏

  • @soniandmanivlogs2668
    @soniandmanivlogs2668 2 года назад

    Mere nana ji snounde hunde c jo ajj sade vch nai hn...yaad a gyu dubara ohi same khani

  • @balwindersinghkainth3192
    @balwindersinghkainth3192 3 года назад +2

    Very nice Thanks Bapu g Mere Dadi g sunade hundreds c

  • @GurtejSingh-re4cy
    @GurtejSingh-re4cy 3 года назад +2

    Very good advice

  • @kulveersidhu6246
    @kulveersidhu6246 3 года назад +8

    Mere dada g v sunaunde hunde c

  • @kamaldeeprana41
    @kamaldeeprana41 3 года назад

    Purane din yaad aa gaye

  • @Gulshangiri1239
    @Gulshangiri1239 3 года назад +1

    Dhanbad bapu ji ,perri pena a Bapu

  • @maanfarm865
    @maanfarm865 3 года назад +1

    Y video badia banea

  • @jassarvlog5804
    @jassarvlog5804 3 года назад +2

    Good babe ji.

  • @baldevkandola6407
    @baldevkandola6407 3 года назад +2

    Dhan waheguru ji

  • @gaggukooner3886
    @gaggukooner3886 3 года назад +22

    ਬਾਈ ਜੀ ਬੇਨਤੀ ਹੈ ਕਿ ਜਿਹੜੇ ਕਿੱਸੇ ਕਹਾਣੀਆਂ ਸੁਣਾ ਰਹੇ ਹੋ ਇਹਨਾਂ ਦੇ ਭਾਗ ਵੱਧ ਤੋਂ ਵੱਧ ਬਣਾ ਕੇ ਪੇਸ਼ ਕਰਨ ਦਾ ਯਤਨ ਕਰਿਆ ਕਰੋ ਇੱਕ ਭਾਗ ਵਿੱਚ ਪੂਰਾ ਪੱਖ ਪੇਸ਼ ਨਹੀਂ ਕੀਤਾ ਜਾ ਸਕਦਾ ਤਾਂ ਜੋ ਦਰਸਕਾਂ ਤੱਕ ਪੂਰੀ ਕਹਾਣੀ ਪੇਸ਼ ਕੀਤੀ ਜਾ ਸਕੇ ਜੀ ਧੰਨਵਾਦ ਸਹਿਤ

    • @zaildaradipati2467
      @zaildaradipati2467 3 года назад

      Kavishari jatha jarnail singh sabraa ne 3 part bneye ne you tube search g

  • @UniqueGamer991
    @UniqueGamer991 3 года назад +2

    Nice video baba jii

  • @harpaljudgeharpaljudge890
    @harpaljudgeharpaljudge890 3 года назад +1

    Mere Faevret Ha ji 👍🏻🙏🏻🙏🏻🙏🏻🙏🏻🙏🏻🙏🏻🙏🏻

  • @happyvirk1
    @happyvirk1 3 года назад +4

    Matha tekdan Baapu ji! Happy bathinde wala ji main

  • @sukhwindersinghsekhasekha4038
    @sukhwindersinghsekhasekha4038 3 года назад +2

    Punjab jindabad punjabi jindabad

  • @b2singh892
    @b2singh892 3 года назад +1

    Bahut badiya kahani hai ji 🙏 Rab bapu ji nu healthy life deve . Te Bapu ji kahaniya sunade rehn 🙏

  • @Skumar12310
    @Skumar12310 Год назад

    Menu mere dada ji ne sunai c same khani🥰🥰

  • @JagdeepSingh-ei6qy
    @JagdeepSingh-ei6qy 3 года назад +1

    Bhut vdhia g

  • @babasomasinghji3026
    @babasomasinghji3026 3 года назад +7

    ਬਹੁਤ ਹੀ ਵਧੀਆ ਜੀ ਦਾਤਾ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਬਾਪੂ ਜੀ ਆਪਣਾ ਨੰਬਰ ਦਸਿਆ ਜੇ ਜੀ

  • @Itzarmygirl934
    @Itzarmygirl934 3 года назад +1

    A meri mummy sunode c bachpan vch bohat soni ya

  • @Amanpoland
    @Amanpoland 3 года назад +1

    🙏🏻

  • @sarbbrar4173
    @sarbbrar4173 3 года назад +1

    Very good baba ji

  • @gurdarshanpandher9223
    @gurdarshanpandher9223 3 года назад +6

    Y ji baba ji mohre banety karieo roop basant da next part v jaldi saniyo

  • @GagandeepSingh-qy9tp
    @GagandeepSingh-qy9tp 3 года назад +3

    👍👍👌👌

  • @fankhushiandyaadedakabaddi2696
    @fankhushiandyaadedakabaddi2696 3 года назад +2

    Boht vadiya lagda tuhada eh uprala vireo.... hatt na jaiyo kite lagge reho... keep it up 👍👍🙏🙏👌👌🌹🌹🌷🌷

  • @gurbhejsingh0147
    @gurbhejsingh0147 2 года назад

    Very nice

  • @husanpreethusanpreet4413
    @husanpreethusanpreet4413 3 года назад +3

    👍👍👍

  • @amnindersingh132
    @amnindersingh132 3 года назад

    Roop Basant du kahani mere dadi g ne snai c mnu ...miss u dadu❤️

  • @kulwindertiwana3162
    @kulwindertiwana3162 3 года назад +4

    V interesting

  • @manmeetsingh8501
    @manmeetsingh8501 3 года назад

    bahut vadia bapu g ne kahani sunayi wahegru ehna di umar lami kare

  • @beatesingh4149
    @beatesingh4149 3 года назад +3

    Bapu g. So nice god blasd.

  • @oddahi7886
    @oddahi7886 2 года назад

    Mera Dada v sunonda hunda si nikke hunde nu. Hun youtube toh labh labh sunda.

  • @ramanplaha6459
    @ramanplaha6459 3 года назад +5

    Mummy sunade hunde c bachpan ch 🙏🏻

  • @PARDEEPKUMAR-kr9ep
    @PARDEEPKUMAR-kr9ep 3 года назад

    niCE 👍

  • @kartoosala9616
    @kartoosala9616 3 года назад +9

    First comment

  • @maanfarm865
    @maanfarm865 3 года назад +1

    Y eho jaho video banea kar ta har roj batta para kar bahut vadia

  • @HarjinderSingh-xm6pl
    @HarjinderSingh-xm6pl 3 года назад

    Very good story

  • @jashanpreetsingh6902
    @jashanpreetsingh6902 3 года назад +4

    👌👌👌

  • @GurpreetSingh-hn8rr
    @GurpreetSingh-hn8rr 3 года назад +3

    Mmmm

  • @balwindersinghsingh8510
    @balwindersinghsingh8510 3 года назад +2

    ਖਣ ਪੱਟੀ ਲੈਣਾ ਬਾਪੂ ਜੀ

  • @bhupinderkaur2995
    @bhupinderkaur2995 3 года назад +3

    Mai v eh khani apni tayi kolo suni hoi hai 50 saal ho gye