ਜਦੋਂ ਇਕੱਲੇ ਜੱਟ ਦਾ ਪੰਗਾ 3 ਜਾਣਿਆ ਨਾਲ ਪੈ ਗਿਆ || ਬਾਪੂ ਮੱਘਰ ਸਿੰਘ || Son of Punjab | ਰੰਗ ਪੰਜਾਬ ਦੇ ||

Поделиться
HTML-код
  • Опубликовано: 1 окт 2020
  • ਜਦੋਂ ਇਕੱਲੇ ਜੱਟ ਦਾ ਪੰਗਾ 3 ਜਾਣਿਆ ਨਾਲ ਪੈ ਗਿਆ || ਬਾਪੂ ਮੱਘਰ ਸਿੰਘ |
    Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • РазвлеченияРазвлечения

Комментарии • 176

  • @gurjeetsingh3250
    @gurjeetsingh3250 3 года назад

    ਬਾਪੂ ਜੀ ਦਾ ਬਹੁਤ ਹੀ ਧੰਨਵਾਦ । ਬਾਪੂ ਜੀ ਨੇ ਸੱਚੀਆਂ ਗੱਲਾਂ ਦੱਸੀਆਂ।

  • @balwindersinghsingh8510
    @balwindersinghsingh8510 3 года назад +2

    ਮਹਾਰਾਣੀ ਜਿੰਦਾ ਦਾ ਇਤਿਹਾਸ ਇੰਗਲੈਂਡ ਦੇ ਸਕੂਲਾਂ ਚ ਪਡ਼ਆਇਆ ਜਾਂਦਾ

  • @billaghotra8244
    @billaghotra8244 3 года назад +1

    Bapu maghar Singh tussi great ho zinda rho

  • @sonihknoor
    @sonihknoor 3 года назад +3

    ਬਾਪੂ ਜੀ ਦੀਆ ਗੱਲਾਂ ਦਿਲ ਨੂੰ ਛੂੰਹਦੀਆਂ ਹਨ

  • @amanpreet7966
    @amanpreet7966 3 года назад +19

    ਵਾਹਿਗੁਰੂ ਬਾਬਾ ਜੀ ਦੀ ਉਮਰ ਲੰਮੀ ਕਰੇ ਤੰਦਰੁਸਤੀ ਦੇਣ ਏਹੋ ਜਿਹੇ ਬਜੁਰਗ ਸਮਾਜ ਵਿੱਚ ਜਰੂਰੀ ਹਨ

  • @user-xy1wk2we6h
    @user-xy1wk2we6h 3 года назад

    ਅੱਜ ਸਬਦ ਗੁਰੂ ਦੀ ਤਲਵਾਰ ‌ਲੈ ਕੇ ਆਇਆ ਹੈ

  • @KingHunter3597
    @KingHunter3597 3 года назад +6

    ਇਤਿਹਾਸ ਬਾਪੂ

  • @KhantwalaMaan
    @KhantwalaMaan 3 года назад +2

    ੴ ਜਿਉਦੇ ਵਸਦੇ ਰਹੋ ਪੰਜਾਬੀਉ ਅਕਾਲ ਪੁਰਖ ਜੀ ਮਿਹਰ ਕਰਨਾ ਸਾਰੀ ਸਿੱਖ ਕੌਮ ਤੇ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ੴ🌎🌎🇨🇦🇨🇦🌟💎🌍🌍✅💖🙏🙏🌸🌸🍂🌺🌵🌵💐💯⚘⚘🌹☘🏵🏵🍂🌸🌿🏵🌺💮💐💖🌍💖🥀✅💯💯⚘☃️🏵🍁🍁🍁🍁🍁🍂🌴🌺🌵🌟🇨🇦

  • @singhTruckloverPB32
    @singhTruckloverPB32 3 года назад +1

    Bht respect karde c sardara di train vich j ek singh sardar betha hunda c loki used vishwash te apniya kudiya shadh k chaljande hunde k sardar ji sadi kudi next station tak utar deyo bht vishwash karde hunde c

  • @user-lq8qs4ji3n
    @user-lq8qs4ji3n 3 года назад +32

    ਇਸ ਵੀਰੇ ਦੀਆਂ ਗਲਾਂ ਹਮੇਸ਼ਾ ਚੇਤੇ ਰੱਖਣ ਵਾਲੀਆਂ ਹਨ

  • @manmeetaujla8024
    @manmeetaujla8024 3 года назад +3

    ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ

  • @BootaSingh-fc3pm
    @BootaSingh-fc3pm 3 года назад +6

    ਬਹੁਤ ਹੀ ਵਧੀਆ ਬਾਈ ਜੀ

  • @somnath1444
    @somnath1444 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਭਲਾ ਕਰਨ ਜੀ

  • @vipanjot6105
    @vipanjot6105 3 года назад +1

    Dhan dhan shri guru gobind singh ji mere choji pritam dhan dhan mere guru pita

  • @bhagkler235
    @bhagkler235 3 года назад +2

    So nice speech . Thanks ji .

  • @sarbbrar4173
    @sarbbrar4173 3 года назад +3

    Great bapu ji

  • @karmjitkaur5515
    @karmjitkaur5515 3 года назад +1

    ਬਾਪੂ ਜੀ ਬੂਹਤਵਧੀਆ ਜੀ ਕਹਾਣੀ ਸੂਨਣ ਜੀ

  • @user-xs7zx8xs9d
    @user-xs7zx8xs9d 3 года назад +3

    मेरी विनती है जी सिख धर्म नू कि
    श्री वाहेगुरु साहब जी के चरणों
    अरदास करें कि हमारे सिख धर्म में कोई भी
    गद्दार का जन्म ना हो।

  • @gurlalsinghjawanda7699
    @gurlalsinghjawanda7699 3 года назад

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ

  • @user-xs7zx8xs9d
    @user-xs7zx8xs9d 3 года назад +1

    जितने भी हमारे सिख धर्म के गुरुद्वारा साहिब है सभी गुरुद्वारा साहिब में सुबह-शाम यही अरदास करें कि हमारे सिख धर्म में कोई भी बच्चा गद्दार ना जन्म लें
    हर सिख धर्म के घर में भी यही अरदास करें कि हमारे सिख धर्म के किसी भी घर में गद्दार बच्चा ना जन्म लें

  • @anmolbrar3391
    @anmolbrar3391 3 года назад +1

    ਨਿੱਜੀ ਸਚਮੁੱਚ ਹੀ ਸੱਚੇ ਬੰਦੇ ਦੀ ਅਸਲ ਵਿੱਚ ਇਹ ਕੰਮ ਕਰਨ ਵਾਲਿਆਂ ਦੀ ਕਹਾਣੀ ਆ ਜੀਉ ਧੰਨਵਾਦ ਫਰੀਦਕੋਟ ਵਿਚੋਂ ਬਰਾੜਾਂ ਵਲੋਂ ਜੀ

  • @balbirsinghusajapmansadasa1168
    @balbirsinghusajapmansadasa1168 3 года назад +12

    ਇਹੋ ਜਿਹਾ ਬਾਬਾ ਹਰਿ ਪਿੰਡ ਚਾਹੀਦਾ।ਬਾਪੂ ਗੁਰਬਾਣੀ ਦਾ ਵੀ ਜਾਣਕਾਰ ਆ

  • @paramjeetsandhu9553
    @paramjeetsandhu9553 3 года назад

    1 ਅਗਸਤ 1863 ਚ ਇੰਗਲੈਡ ਚ ਮੌਤ ਹੋਈ ਸੀ ਮਹਾਰਾਣੀ ਜਿੰਦਾ ਦੀ ਦੀ ਮਹੀਰਾਜਾ ਦਲੀਪ ਮਿਲਣ ਤੋਂ ਬਾਅਦ ਨਾਲ ਗਿਆ ਸੀ

  • @abhisaharan5933
    @abhisaharan5933 3 года назад

    Ek bt bht achi h baba koi dharm nu ni mnda na kise di burai kre na kise di pkh baba sach bolda h

  • @amritsidhu9423
    @amritsidhu9423 3 года назад

    *Babba G bohat vadia gallan samjanio tuci assi raat nu rooj tuhadi video dekh de a*

  • @KingHunter3597
    @KingHunter3597 3 года назад +5

    History Baba Maghar Singh

  • @nardipkaur3607
    @nardipkaur3607 3 года назад +2

    Gbu long life Babuji

  • @sharandeepdhindsa7814
    @sharandeepdhindsa7814 3 года назад +4

    Waah baba ❤️🙏🏼🙏🏼

  • @sarabjitkaur1943
    @sarabjitkaur1943 3 года назад +2

    Wha ge wha koi ant me baba ge

  • @sukhwindersinghsekhasekha4038
    @sukhwindersinghsekhasekha4038 3 года назад +2

    Satnam waheguru

  • @BootaSingh-fc3pm
    @BootaSingh-fc3pm 3 года назад +3

    ਵਾਹ ਜੀ ਵਾਹ

  • @Rangpunjab7
    @Rangpunjab7 3 года назад +8

    ਸੱਚੀਆਂ ਗੱਲਾਂ ਬਾਬਾ ਤੇਰੀਆਂ

  • @user-vi3qp5tb9r
    @user-vi3qp5tb9r 3 года назад +1

    ੴੴੴੴਵਾਹਿਗੁਰੂ

  • @amamuppal3056
    @amamuppal3056 3 года назад +2

    Waheguru ji 🙏

  • @sehajvirsingh1979
    @sehajvirsingh1979 3 года назад +5

    kya battan ae💐

  • @ranjeetmangat9876
    @ranjeetmangat9876 3 года назад

    Good job👍👍👍👍👍

  • @jagjitsingh3889
    @jagjitsingh3889 3 года назад +1

    Waheguru ji papa ji

  • @gaggukooner3886
    @gaggukooner3886 3 года назад +2

    ਸੱਚੀ ਗੱਲ ਆ

  • @preetsidhu8447
    @preetsidhu8447 3 года назад

    Very nice story

  • @GurdeepSingh-jw4ft
    @GurdeepSingh-jw4ft 3 года назад

    Bahut Vadea. 👍👍👌👌

  • @farmer7856
    @farmer7856 3 года назад

    Bapu g sriaaa lata aj ta ,👀👁️ khool tiya....gurbani da bhut gyan ha g thonu...

  • @gurpreetmann2680
    @gurpreetmann2680 3 года назад

    Bhut Vdia gallan ne bapu Maghar singh ji dia

  • @GulabSingh-qs8cu
    @GulabSingh-qs8cu 3 года назад

    Very nice GOD bless you

  • @Sidhusaab-fm1md
    @Sidhusaab-fm1md 3 года назад +4

    ਗੋਦਾਵਰੀ ਨਦੀ ਦੇ ਕੰਢੇ ਤੇ ( ਨਾਸਕ ) ਮਹਾਰਾਨੀ ਜਿੰਦਾ ਦਾ ਅੰਤਮ ਸਸਕਾਰ ਕੀਤਾ ਸੀ ਗੋਦਾਵਰੀ ਦੇ ਕੰਢੇ ਤੇ ਹੀ ਸਾਡੇ ਕਈ ਗੁਰਦੁਅਾਰੇ ਵੀ ਸਥਿਤ ਨੇ ਜਿਵੇ ਬੰਦਾ ਘਾਟ ਹੀਰਾ ਘਾਟ ਨਗੀਨਾ ਘਾਟ ਸਿਕਾਰ ਘਾਟ ਜੋ ਕਿ ਮਹਾਰਾਸਹਰ ਚ ਨੇ ਨਿਪਾਲ ਤੋ ਤਾ ਬਹੁਤ ਦੂਰ

    • @JobFarming
      @JobFarming 3 года назад

      ਬਾਈ ਜੀ ਗੋਦਾਵਰੀ ਨਦੀ ਦੇ ਕੰਢੇ ਪੰਚਵਤੀ ਨਾਸਿਕ ਦੇ ਕੋਲ ਮਹਾਰਾਣੀ ਜਿੰਦਾਂ ਦਾ ਦਾਹ ਸੰਸਕਾਰ ਕਰਵਾਇਆ ਗਿਆ ਤਾਂ ਜੌ ਪੰਜਾਬ ਵਿੱਚ ਕੋਈ ਲਹਿਰ ਨਾ ਉਠ ਖੜ੍ਹੇ,ਜਿੰਨੇ ਟਾਈਮ ਨੂੰ ਪੰਜਾਬ ਵਿੱਚ ਇਹ ਗੱਲ ਦਾ ਪਤਾ ਲੱਗਾ ਓਦੋਂ ਤਕ ਦਾਹ ਸੰਸਕਾਰ ਤੇ ਮਹਾਰਾਜਾ ਦਲੀਪ ਸਿੰਘ ਨੂੰ ਵਾਪਸ ਭੇਜ ਦਿੱਤਾ ਗਿਆ।।।।

  • @Rangpunjab7
    @Rangpunjab7 3 года назад +5

    ਬਹੁਤ ਗਿਆਨ ਬਾਬਾ ਤੈਨੂੰ

  • @rajuverma3998
    @rajuverma3998 3 года назад +2

    Sat shri akal bapu ji jug jug jeo ji... raju verma hamjheri patran

  • @Ranasingh-ms4sk
    @Ranasingh-ms4sk 3 года назад

    waheguru ji waheguru ji

  • @darasingh2029
    @darasingh2029 3 года назад

    mharaj di bani....
    wah baba g.
    🙏🙏🙏🙏🙏🙏

  • @sukhwindersinghsekhasekha4038
    @sukhwindersinghsekhasekha4038 3 года назад +1

    Punjab jindabad punjabi jindabad

  • @charnjitsingh533
    @charnjitsingh533 3 года назад +2

    ਵੀਰ ਇਹਦਾ ਮੁੱਖਬੰਦ ਚਾਹੀਦਾ ਸੀ ਮਾਹਾਰਾਣੀ ਜਿੰਦਾ ਤੇ ਆਖਰੀ ਮਸੰਦ ਇਹ ਤਾ ਤੁਸੀ ਹਾਸੇ ਵਾਲਾ ਦਿੱਤਾ ਜਾਣਕਾਰੀ ਬਹੁਤ ਭਰਪੂਰ ਆ

  • @ramanjeetgrewal294
    @ramanjeetgrewal294 3 года назад +34

    ਸਰਕਾਰੀ ਸਕੂਲਾਂ ਇਹ ਵਿਸਾ ਲਾਗੂ ਕਰਨਾ ਚਾਹੀਦਾ ਨਵੀ ਪਨੀਰੀ ਨੂੰ ਵਿਰਸੇ ਦਾ ਪਤਾ ਲੱਗੇ ਬਾਬਾ ਜੀ ਕਿਰਪਾ ਕਰਕੇ ਮੈਨੂੰ ਫੋਨ ਕਰੋ ਜੀ

  • @rajwindersandhu2367
    @rajwindersandhu2367 3 года назад

    ਮੋਇਆ ਸਾਰ ਨਾ ਕਾਈ ਨਾਟਕ ਆ ਜੀ ਸੰਤ ਸਿੰਘ ਸੇਖੋਂ ਦਾ

  • @mansveerdehal6337
    @mansveerdehal6337 3 года назад

    Boht vdya jankari dnda e baba ji
    Rab lambiya umra bkse

  • @narindersinghbajwapakke855wale
    @narindersinghbajwapakke855wale 11 месяцев назад

    👍👍🙏

  • @SukhwinderSingh-et2ec
    @SukhwinderSingh-et2ec Год назад

    🙏🙏

  • @nagra345
    @nagra345 3 года назад +1

    Sat shri akal bapu g🙏🙏

  • @DarshanSingh-pk9se
    @DarshanSingh-pk9se 3 года назад +4

    बाबा जी हुन तां बहुत कुछ बदल दिता। प्रोफेसरां ने उहनां नु तां घरों नही कढिआ बाबा जी

  • @jattmanjit6313
    @jattmanjit6313 3 года назад +2

    Nic. Ji

  • @2shoot
    @2shoot 3 года назад +3

    Love from usa. Kaya batta

  • @DaljitSingh-jd4qk
    @DaljitSingh-jd4qk 3 года назад +4

    good job baba is the only person that you have to go to 😴 in my back

  • @balbirsinghusajapmansadasa1168
    @balbirsinghusajapmansadasa1168 3 года назад +2

    ਬਾਈ ਜੀ ਰਾਣੀ ਜ਼ਿੰਦਾ ਇੰਗਲੈਂਡ ਲੈ ਗਿਆ ਸੀ ਦਲੀਪ ਉਥੇ ਜਾਕੇ ਮੋਤ ਹੋਈ ਸੀ।

  • @gurmeetkaur85
    @gurmeetkaur85 3 года назад

    Baba ji dian galan schian te permatma naal jorhdian ne.

  • @surindersonu9650
    @surindersonu9650 3 года назад +1

    Bht vadia video ji

  • @mackenzachalvarez5337
    @mackenzachalvarez5337 3 года назад +7

    Waheguru chardi kala wich rakhe ji tuhanu sareya nu ji .

  • @jatinderdhillon5979
    @jatinderdhillon5979 3 года назад

    Very nice I love it bro keep going

  • @harpalsaini5416
    @harpalsaini5416 3 года назад

    Siiiiraaàaaa kra ta babu g ne❤️

  • @karanjeetbhullar389
    @karanjeetbhullar389 3 года назад

    ਸਰਕਾਰਾਂ ਨੂੰ ਪਤਾ

  • @gurdarshanpandher9223
    @gurdarshanpandher9223 3 года назад +2

    Nyc

  • @davindersinghchauhan786
    @davindersinghchauhan786 3 года назад

    So good baba ji

  • @GagandeepSingh-qy9tp
    @GagandeepSingh-qy9tp 3 года назад +5

    🙏🙏👍🌴

  • @gurtejsingh3280
    @gurtejsingh3280 3 года назад +1

    Niceee

  • @balbirkaur8033
    @balbirkaur8033 3 года назад +1

    Very nice ji

  • @zaildarkuldeep8451
    @zaildarkuldeep8451 3 года назад +2

    Right Truth Truth is truth.

  • @jashanbajwa2698
    @jashanbajwa2698 3 года назад +2

    👍👍

  • @karmjitkaur5515
    @karmjitkaur5515 3 года назад +1

    Nice video ji 🌹🌹🌹🌹🌹❤️❤️❤️❤️❤️❤️❤️❤️❤️❤️❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹ਬੁਹਤਵਧੀਆਬਾਪੂਜੀ

  • @desiboys7246
    @desiboys7246 3 года назад

    Very very very good

  • @gurpreetkaurdhillon4695
    @gurpreetkaurdhillon4695 3 года назад +1

    Good

  • @berrysingh3864
    @berrysingh3864 3 года назад +1

    Dhanvaad bai ji, iss khajaney nu RUclips tey leaun Lai....

  • @bakhtaursinghbakhtaur6392
    @bakhtaursinghbakhtaur6392 3 года назад +5

    ਵੀਰ ਲੋਕ ਜਿਸ ਪੰਜਾਬੀ ਦੀ ਪੂਜਾ। ਕਰਦੇਆ ਤੁਸੀਂ ਓਹ ਪੰਜਾਬੀ ਪੇਰਾ ਵਿਚ ਰੱਖੀਆਂ

    • @vedioaada4230
      @vedioaada4230 3 года назад

      ਅਖਬਾਰ ਵੀ ਬੰਦ ਕਰਵਦੇ ਵੀਰ ਜਿਨ੍ਹਾਂ ਉਥੇ ਪੰਜਾਬੀ ਦਾ ਘਾਣ ਹੁੰਦਾ ਓਨਾ ਕਿੱਤੇ ਨੀ ਹੁੰਦਾ

    • @hardevsingh3336
      @hardevsingh3336 3 года назад

      @@vedioaada4230 y
      0

  • @mangatsingh6701
    @mangatsingh6701 3 года назад

    ਮੰਗਤ ਸਿੰਘ ਰਿਆੜ ਵੱਲੋਂ ਜੀ ।।ਬਾਪੂ। ਜੀ। ਗੋਦਾਵਰੀ। ਮਹਾਰਸਟਰ। ਵਿੱਚ। ਹੈ। ਇਸੇਵਾਸਤੇ। ਥੋੜੀ
    ਗਲਤੀ। ਲਗ।ਗਈ ਹੈ

  • @gurmeetkaur6612
    @gurmeetkaur6612 3 года назад

    👌👌

  • @drivinglife4093
    @drivinglife4093 3 года назад +2

    👌👌👌👌👌🥰

  • @sonofpunjabgngsabipb3293
    @sonofpunjabgngsabipb3293 2 года назад

    Last but not lest.WMK

  • @kamalsran5188
    @kamalsran5188 3 года назад +5

    sirra ji bappu na bhoat Vida trika nal samjia ji

  • @manpreetdandiwal9564
    @manpreetdandiwal9564 3 года назад +2

    ਅੱਜ ਦੇ ਸਮੇਂ ਸਕੂਲਾ ਵਿਚ ਸੱਚਾ ਸਿੱਖ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਕਿਉਂਕਿ ਜੇ ਸਰਕਾਰ ਸੱਚਾ ਇਤਿਹਾਸ ਪੜਾਉਦੀ ਹੈ ਤਾ ਸਿੱਖਾ ਵਿਚ ਹਮ ਰਾਖਤ ਪਾਤਸ਼ਾਹੀ ਦਾਅਵਾ ਆਜਾਦ ਸਿੱਖ ਰਾਜ ਕਾਇਮ ਕਰਨ ਦੀ ਲਹਿਰ ਜੋਰ ਫੜੇਗੀ ਇਹ ਫਿਤਰਤ ਐ ਸਿੱਖ ਹਮੇਸ਼ਾਂ ਹੀ ਦਿੱਲੀ ਦਾ ਬਾਗੀ ਐ ਦਿੱਲੀ ਦੇ ਤਖਤ ਉਪਰ ਚਾਹੇ ਔਰੰਗਜ਼ੇਬ ਅਬਦਾਲੀ ਭਾਵੇ ਇੰਦਰਾ ਜਾ ਮੋਦੀ ਹੋਵੇ

  • @sukhpalkaur9087
    @sukhpalkaur9087 3 года назад

    Very good very furtiful

  • @parveenkaur516
    @parveenkaur516 3 года назад

    Sat Sri akal bapu ji

  • @gillboys5644
    @gillboys5644 3 года назад

    Bhut wadiya video aa

  • @navjotsinghsohi191
    @navjotsinghsohi191 3 года назад

    Very good bro 💯.

  • @ksks9207
    @ksks9207 3 года назад

    very nice

  • @kulwindertiwana3162
    @kulwindertiwana3162 3 года назад +3

    No word for bapuji lots of respect 🙏🙏🙏🙏🙏

  • @sukhchan2079
    @sukhchan2079 3 года назад +13

    Atttt Good luck to all those years of experience and education will be able and willing I am not able and willing and ready to start a new thread in the past and present and I will have the highest

  • @noniuppal6663
    @noniuppal6663 3 года назад

    Keep It Up Bapu Ji........!!
    Specially Thanks to Rang Punjab De All Team

  • @dheerbassi5156
    @dheerbassi5156 3 года назад

    ,💐💐❤️🙏

  • @abhisaharan5933
    @abhisaharan5933 3 года назад

    Omg baba ji bina kise dharam di okh lende hoye tusi bht kuj bolta love u babu

  • @sukhwindersinghsekhasekha4038
    @sukhwindersinghsekhasekha4038 3 года назад +2

    Khalsa Raj jindabad

  • @jagtarmaan2653
    @jagtarmaan2653 3 года назад +2

    ਸਕੂਲਾਂ ਵਿੱਚ ਇਹ ਸਲੇਬਸ ਪੜਾਇਆ ਜਾਵੇ

  • @baljinderratturattu6938
    @baljinderratturattu6938 3 года назад

    Sacha insan Ucha din iman.

  • @sangramaulakh7438
    @sangramaulakh7438 3 года назад

    Gurpreet yt masand vali gal😀😁😁

  • @RajaSingh-dw5ve
    @RajaSingh-dw5ve 11 месяцев назад

    Bapuji badhiya kahaniyan sunao