Panchayat elections : ਵਿਚਾਲੇ ਕ*ਤਲ, ਕਾਰ 'ਚ ਜਾ ਰਹੇ ਨੌਜਵਾਨ 'ਤੇ ਵਰ੍ਹਾਈਆਂ ਗੋ+ਲੀਆਂ

Поделиться
HTML-код
  • Опубликовано: 6 окт 2024
  • ਸਰਪੰਚੀ ਚੋਣਾਂ ਵਿਚਾਲੇ ਕ*ਤਲ, ਕਾਰ 'ਚ ਜਾ ਰਹੇ ਨੌਜਵਾਨ 'ਤੇ ਵਰ੍ਹਾਈਆਂ ਗੋ+ਲੀਆਂ, ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਦਾ ਰਹਿਣ ਵਾਲਾ ਸੀ ਰਾਜਵਿੰਦਰ ਸਿੰਘ
    #TarnTaranNews #PattiNews #Firing #PunjabNews #ptcnews #panchayatelections
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 111

  • @YadwinderSingh-st6st
    @YadwinderSingh-st6st 4 часа назад +34

    ਕੀ ਲੈਣਾ ਇਹੋ ਜਿਹੀ ਸਰਪੰਚੀ ਤੋਂ ਜਿਸਦੀ ਜਾਨ ਚੋਵੀ ਘੰਟੇ ਹੋਰ ਕਿਸੇ ਦੇ ਹੱਥ ਵਿਚ ਹੋਵੇ ਕੀ ਉਮੀਦ ਨਾਲ ਇਹ ਸਰਕਾਰ ਚੁਣੀ ਸੀ ਕਦੇ ਸੋਚਿਆ ਵੀ ਨਹੀਂ ਸੀ ਕਿ ਐਨੀ ਜਲਦੀ ਇਸ ਸਰਕਾਰ ਤੋਂ ਮੋਹ ਭੰਗ ਹੋਵੇਗਾ ਮੈਂ ਤਾਂ ਇਹ ਸੋਚਦਾ ਸੀ ਕਿ ਮਾਨ ਸਾਹਿਬ ਨੂੰ ਜਦੋਂ ਮਰਜ਼ੀ ਮਿਲ ਲਿਆ ਕਰਾਂਗੇ ਬਹੁਤ ਹੋਰ ਵੀ ਉਮੀਦਾਂ ਸਨ ਹੁਣ ਖ਼ਬਰਾਂ ਸੁਣਨ ਨੂੰ ਦਿਲ ਨਹੀਂ ਕਰਦਾ

  • @jassichahal8147
    @jassichahal8147 3 часа назад +25

    ਪੰਜਾਬ ਦਾ ਮਹੌਲ ਤਰਸਯੋਗ ਬਣਾ ਦਿੱਤਾ ਸਰਕਾਰਾਂ ਨੇ😢😢😢😢

    • @Wartia10
      @Wartia10 2 часа назад +1

      Bc har ilzaam sarkar te la dea kro

  • @ranjitmalhi1773
    @ranjitmalhi1773 5 часов назад +16

    ਮਾੜਾ ਹੋਇਆ ਹੈ,,ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ,,ਗੱਲ ਸਿਰਫ ਪੰਜ ਸਾਲ ਦੋ ਹੈ,ਫੇਰ ਮੌਕਾ ਮਿਲ ਜਾਵੇਗਾ,,ਹੁਣ ਇੱਕ ਦੀ ਜਾਨ ਗਈ ਦੋਸ਼ੀ 20 ਸਾਲ ਜੇਲ ਜਾਣਗੇ,,,ਬਹੁਤ ਵੱਡਾ ਨੁਕਸਾਨ ਹੋ ਗਿਆ ਹੈ,

  • @Seerat-w4k
    @Seerat-w4k 4 часа назад +12

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 😢😢😢😢😢😢😢😢😢😢

    • @komalpreetsidhu4508
      @komalpreetsidhu4508 3 часа назад +1

      ਮਾ ਬਾਪ ਦਾ ਬੁਰਾ। ਹਾਲ ❤ ਸਰਕਾਰ ਵੱਲੋਂ। ਕੋਈ ਕਨੂੰਨ ਨਹੀਂ

  • @gagasmalsar9404
    @gagasmalsar9404 Час назад +10

    ਭੰਡ ਸਾਰੀ ਜਿੰਦਗੀ ਲਈ ਖਤਮ ਹੋ ਗਿਆ

    • @BaljeetSingh-gg3lm
      @BaljeetSingh-gg3lm Час назад

      ਇਹਦੇ ਲਈ ਇਕੱਲਾ ਭੰਡ ਹੀ ਨਹੀਂ ਸੁੱਖਾ ਅਮਲੀ, ਦੱਲਾ ਕੈਪਟਨ ਵੀ ਜਿੰਮੇਵਾਰ ਜਿੰਨਾਂ ਸ਼ੁਰੂ ਤੋਂ ਇਹੋ ਜਿਹੀ ਗੰਦੀ ਸਿਆਸਤ ਸ਼ੁਰੂ ਕੀਤੀ, ਜੋ ਅਜੇ ਤੱਕ ਇਹਨਾਂ ਲੋਕ ਇਹਨਾਂ ਦੇ ਗੁਲਾਮ ਬਣੇ ਫ਼ਿਰਦੇ

  • @ਵਾਹਿਗੁਰੂਜੀ-ਙ8ਹ

    ਸਾਡੇ ਲੋਕ ਕਿਰਦਾਰ ਭੁੱਲ ਗਏ
    ਨੋਜਵਾਨ ਨੂੰ ਅੱਗੇ ਆਉਣ ਤੋ ਰੋਕਣਾ ਗਲਤ ਗੱਲ

  • @BhinderSran-ky8ok
    @BhinderSran-ky8ok 3 часа назад +29

    ਵੇਖ ਲਓ ਬਦਲਾਅ ਪੰਜਾਬ ਦੇ ਹਲਾਤ ਬਹੁਤ ਮਾੜੇ ਹਨ ਬਾਈ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ

  • @DalvirSingh-j2x
    @DalvirSingh-j2x 4 часа назад +8

    Kde sochya nhi c k ena jyada bura haal ho jana sade punjab da.😢 eni gundagardi ta up, bihar ch v nhi aa jinni sade hoi pai aa

  • @vikramjitsingh7710
    @vikramjitsingh7710 5 часов назад +4

    ਇਕ ਦੂਜੇ ਵਾਲ ਦੇਖ ਮੀਡਿਆ ਐਵੇਂ ਸਰਪੰਚ ਬਣਾਈ ਜਾ ਰਹੇ ਉਹ ਸਰਪੰਚ ਨਹੀ ਸਿਰਫ ਆਪ ਆਗੂ ਸੀ ਲਾਲ ਜਿਤ ਭੁੱਲਰ ਦਾ ਬਿਆਨ ਆਇਆ. ਮੀਡਿਆ ਐਵੇਂ ਕਹਾਣੀ ਬਣਾ ਰਹੇ. ਲੀਡਰਾ ਮਗਰ ਲਾਗ ਕਦੀ ਭੀ ਆਪਣਾ ਵੇਰ ਨਾ ਪਾਓ. ਇਹ ਲਾਲਜੀਤ ਭੁੱਲਰ ਦਾ ਖਾਸ ਸੀ

  • @desivloger00153
    @desivloger00153 55 минут назад +3

    ਪੰਜਾਬ ਨਹੀਂ ਸੀ ਉਜੜ ਸਕਦਾ,ਪਰ ਸਿਆਸਤਦਾਨਾਂ ਨੇ ਉਜਾੜ ਦਿਤਾ

    • @Nirbhai-x2o
      @Nirbhai-x2o 27 минут назад +1

      ਜਦੋ ਪੰਜਾਬ ਗੁਲਾਮ ਹੋਇਆ ਸੀ ਇਨਾ ਕੰਜਰਾਂ ਦੇ ਦਾਦਿਆ ਨੇ ਕਰਵਾਇਆ,ਸੀ ਜਦੋ ਹੁਣ ਗੁਲਾਮ ਹੋਇਆ ਤਾਂ ਸਿਆਸਤ ਦਾਨਾ ਦੇ ਪੋਤੇ ਕਰਵਾਉਣਗੇ,ਕਿਸੇ ਕੰਜਰ ਮੰਤਰੀ ਦੇ ਘਰੇ ਕਦੇ ਭਗਤ ਸਿੰਘ ਜਨਮਿਆ ਨਹੀ

  • @SBrar
    @SBrar 4 часа назад +18

    ਸਰਕਾਰ ਦਾ ਬੁਰਾ ਹਾਲ ਕਿਤੇ ਕਤਲ, ਕਿਤੇ ਗੈਂਗਸਟਰ ਸਰਪੰਚ, ਕਿਤੇ ਗੈਂਗਸਟਰ ਦਾ ਭਰਾ ਸਰਪੰਚ ਬਣਾ ਦਿੱਤਾ ਗਿਆਂ। ਬੁਰਾ ਹਾਲ ਪੰਜਾਬ ਵਿੱਚ

  • @harnetchoudhary1782
    @harnetchoudhary1782 Час назад +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਰਾਜਵਿੰਦਰ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਯਾਰਾਂ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ ਜੀ

  • @naibsingh5341
    @naibsingh5341 2 часа назад +10

    ਕਾਨੂੰਨ ਵਿਵਸਥਾ ਫੇਲ

  • @SBrar
    @SBrar 4 часа назад +8

    ਲੈਣਾ ਕੀ ਆ ਸਰਪੰਚੀ ਤੋਂ

    • @varinderkaur5027
      @varinderkaur5027 Час назад

      Sahi gal Sarai pind tu gala khandai sarpanch, bus fukrapan reh gia

  • @palwinder3576
    @palwinder3576 44 минуты назад +1

    ਏਵੇਂ ਕਦੀ ਨਹੀਂ ਸੀ ਹੋਇਆ ਪਤਾ ਨਹੀਂ ਕਿ ਹੋਗਿਆ ਕਾਨੂੰਨ ਵਿਵਸਥਾ ਨੂੰ

  • @sonubajaj4743
    @sonubajaj4743 3 часа назад +5

    ਮਾੜੇ ਕੰਮ ਦਾ ਮਾੜਾ ਨਤੀਜਾ

  • @jaspreetkaur1097
    @jaspreetkaur1097 2 часа назад +2

    Oh God.very bad.

  • @Happysandhu-i8s
    @Happysandhu-i8s Час назад +1

    ਵਾਹਿਗੁਰੂ ਜੀ

  • @SardarHalwai-i7o
    @SardarHalwai-i7o 3 часа назад +3

    Gaurav Yadav DGP nu badalna chahida hai is time

  • @LovelyDimSum-kg2np
    @LovelyDimSum-kg2np 5 часов назад +1

    So sorry brother 😢

  • @allarakha3462
    @allarakha3462 35 минут назад +1

    ਇੰਨੀ ਭੁੱਖ ਪਈ ਹੋਈ ਐ ਸਰਪੰਚੀ ਪਿੱਛੇ, ਲੋਕਾ ਨੂੰ ਇਹ ਹੈ ਕਿ ਅਸੀਂ ਪੈਸੇ ਬਣਾ ਲਈਏ,
    ਓਏ ਭਲੇਮਾਣਸ ਲੋਕੋ, ਕਿੱਥੇ ਦੇਣੀਆਂ ਦਓਗੇ, ਲੋਕਾ ਦਾ ਖਾ ਕੇ,
    ਆਪਸ ਚ e ਲੜੀ ਮਰੀ ਜਾਂਦੇ ਨੇ

  • @RajpreetKaur-qy1lv
    @RajpreetKaur-qy1lv Час назад +2

    Wmk

  • @pardeeptiwari7737
    @pardeeptiwari7737 5 часов назад +2

    Law & Order nd Gundagardi by #AamAadmiParty @BhagwantMann 😢

  • @jagwindersingh7898
    @jagwindersingh7898 2 часа назад +1

    Fail Punjab government

  • @TalwinderSandhu-vh7wj
    @TalwinderSandhu-vh7wj 42 минуты назад

    ਵਾਹਿਗੁਰੂ 🙏

  • @User11User-us7sm
    @User11User-us7sm 2 часа назад

    Waheguru ji Mehar Kro 🙏🙏

  • @palasinghdhillon9567
    @palasinghdhillon9567 3 часа назад

    So sad, waheguru ji

  • @DeepSingh-g2m
    @DeepSingh-g2m 4 часа назад

    Waheguru g 👏

  • @DAVINDERSINGH-zd4zt
    @DAVINDERSINGH-zd4zt 16 минут назад

    Waheguru ji

  • @ArmaanSingh-ld5hm
    @ArmaanSingh-ld5hm Час назад

    ਬਹੁਤ ਮਾੜਾ ਹੋਇਆ 😢

  • @sukhchainsingh9549
    @sukhchainsingh9549 2 часа назад

    Waheguru ji 🙏

  • @anilarora2683
    @anilarora2683 2 часа назад

    Very sad 😭

  • @GurvinderSingh-li2nc
    @GurvinderSingh-li2nc 53 минуты назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @parmjeet7496
    @parmjeet7496 2 часа назад +1

    Very side

  • @satwinderkaur4361
    @satwinderkaur4361 Час назад

    Very sad😭

  • @sanamdeepsingh4119
    @sanamdeepsingh4119 2 часа назад

    Waheguru ji waheguru ji

  • @AffectionateClothes-rr4hd
    @AffectionateClothes-rr4hd 3 часа назад

    Very sad

  • @RanjeetSingh-lv1ox
    @RanjeetSingh-lv1ox 3 часа назад

    Wahaguru ji

  • @User11User-us7sm
    @User11User-us7sm 2 часа назад

    Waheguru ji Waheguru ji 🙏🙏

  • @hardipsingh6387
    @hardipsingh6387 3 часа назад

    Waheguru waheguru mehar kri

  • @Sambrar-hj4ft
    @Sambrar-hj4ft 5 часов назад

    Very good . Unpadd zaahil. God bless you

  • @SardarHalwai-i7o
    @SardarHalwai-i7o 3 часа назад +1

    Rajpal nu aage hona chahida hai CM man fail

  • @ajitsingh-kp2ip
    @ajitsingh-kp2ip Час назад

    Very sad news, Punjab de halat thik.nshi han

  • @malkeetkumar9566
    @malkeetkumar9566 5 часов назад +1

    Fail sarkar

  • @Indiasadijan.555.
    @Indiasadijan.555. 3 часа назад +1

    Future ch ni eh Sarkar ayo

  • @BikramjitSingh-cc4ow
    @BikramjitSingh-cc4ow 2 часа назад

    Wahagur g Mahar Karo Punjab ta

  • @HarshHarika-d3w
    @HarshHarika-d3w 4 часа назад

    🙏🙏😭😭

  • @RanjeetSingh-lv1ox
    @RanjeetSingh-lv1ox 3 часа назад

    Wahaguru ji maher karana Punjab te

  • @waheguruji197
    @waheguruji197 Час назад

    Shame

  • @PargatSingh-iu2du
    @PargatSingh-iu2du 5 часов назад +1

    Ghar ma.baap rol ta sarpachi na ta he kana aa apna kam karo ke lana sarpachi ta parti aa to waheguru mehar karan

  • @pubgman9028
    @pubgman9028 47 минут назад

    🙏🙏🙏😭😭🙏🙏

  • @rockgaming1371
    @rockgaming1371 3 часа назад

    Weapon kitho aye hd a

  • @jagwantsingh8245
    @jagwantsingh8245 Час назад

    Mara kam hoiya veer nal

  • @malkiatsingh6466
    @malkiatsingh6466 3 часа назад

    Eho bdla man da

  • @hkumar4899
    @hkumar4899 Час назад

    Tarn taran amritsar area da srea pea ethe dona ch halat jyda khrb ne munde aaps ch lr lr mri jnde

  • @ManindersinghdeolDeol
    @ManindersinghdeolDeol 5 часов назад +1

    A Sare gunha mla the wa

  • @chandigarh2803
    @chandigarh2803 2 часа назад

    Bht galt gal ae yaar ki milda eh kuch kar k

  • @surjeetsinghdeol3137
    @surjeetsinghdeol3137 43 минуты назад

    Ek gal te pakki sarpanch di grant bohot vadh ho gayi so saare chor ladh rahe aa apas ch grant de paise khan de chakkar ch🔥🔥

  • @Guri_singh_007
    @Guri_singh_007 4 часа назад

    😢 Punjab nu KDE v badia Sarkar nhi mili 😢

    • @gonysharma
      @gonysharma 38 минут назад

      Koi v sarkar bnaa lo bai punjab ch jo crime karda uss nu log khud support karde aa ohna nu ta apna hero mann de aa..sarkar ki action le le gi punjab sarkar koi v aa je oh sikh dharm de kametiya de pressure ch koi action nhi le sakdi sari gal last te dharmik ho jaandi aa....punjab da mahol punjab de log khud kharab karde aa khulle rehna sikhe aa sare koi rule follow nhi karna chaunda..kive change aa je ga

  • @RajeshKumar-h4i1u
    @RajeshKumar-h4i1u 32 минуты назад

    Punjab nu..up bnata....

  • @entomology1403
    @entomology1403 Час назад

    Bht Galt gl lok sarpanchi peche apniya jana gwa re

  • @SurjitSingh-xc2ej
    @SurjitSingh-xc2ej Час назад

    BHAGWAT AUR KAJRIWAL DEKHO BADLAB BARA GARAK KITA AAP NA

  • @GurjantSingh-pl6ld
    @GurjantSingh-pl6ld 3 часа назад

    Punjab de loko samaj k vote pao kise nu v a sarkar khatam a

  • @KvSandhu
    @KvSandhu Час назад

    AAP party dee Sarkar faill a

  • @SardarHalwai-i7o
    @SardarHalwai-i7o 3 часа назад

    Inna mada Kam kada nhi hota jinna cm bhagwant Mann di sarkar vich hoi janda aa panchti election di sarkar jimma var haa

  • @rockgaming1371
    @rockgaming1371 2 часа назад

    I think aap govt nu bdnam krn laee politics chli jndi a phla eda kio nhi hunda si hun ik dm kio hon lg gia opposition di chaal

  • @GurjantSingh-pl6ld
    @GurjantSingh-pl6ld 3 часа назад

    Ena gandh te Congress akalidal ne v nahi pya c

  • @BmPal-b6p
    @BmPal-b6p Час назад

    Bohat dhuakdhai ghatna ha bohat bura hala ha Punjab da la lo chuna to isma gi

  • @singhdeep-v9q
    @singhdeep-v9q Час назад

    Jhande da beda bhe gya eda di gandi sarkaar toba

  • @KulwinderSingh-dc6be
    @KulwinderSingh-dc6be 25 минут назад

    Leadran nu dosh ns devo kitty na kite asi v doshi Haan leader jamde nahi ba de

  • @ajitsingh-kp2ip
    @ajitsingh-kp2ip Час назад

    Bahut mars hoia, nojawan c

  • @kamaljitsingh2069
    @kamaljitsingh2069 2 часа назад

    Sarker fell ha😢😢😢😢

  • @gurmukhgs8597
    @gurmukhgs8597 3 часа назад

    Yr look ungla bhut londe a enna ch khade hoon gai jina n rookiya n ungla es veer de te jina na gooliya maariya ohna de v

  • @bikramjitmaan9437
    @bikramjitmaan9437 2 часа назад +1

    Punjab sarkar Punjab nu barbad kar Raha hai

  • @nisharani5210
    @nisharani5210 2 часа назад +1

    Sarkar da ki kasoor hai, oh kehra kendi hai, k inj kro, bande hi ek duje de dishman bani baithe ne, ta sarkar ki kruoo.

  • @rajkumararora5676
    @rajkumararora5676 2 часа назад

    eh hai punjab 🤔😥😪😭

  • @SandeepSharma-hf9gu
    @SandeepSharma-hf9gu Час назад

    Punjàb vich U.P wala raaz hogya ae

  • @gurpreetjattana8411
    @gurpreetjattana8411 Час назад

    Waheguru ji

  • @MangaldeepSingh-x3n
    @MangaldeepSingh-x3n 3 часа назад

    Waheguru ji 🙏

  • @samreenkaurbatth1144
    @samreenkaurbatth1144 4 часа назад

    Very sad

  • @SandhuSandhu-e2y
    @SandhuSandhu-e2y 2 часа назад

    Waheguru ji