ਚੱਕਲੇ ਪੁਲਿਸ ਨੇ ( ਹੌਟ ਗੁਆਂਢਣ ) | Hot Padosan 18 | DHARNAT JHINJER | New Punjabi Video 2024 |

Поделиться
HTML-код
  • Опубликовано: 17 дек 2024

Комментарии • 157

  • @HarjinderBhullar-l4e
    @HarjinderBhullar-l4e 9 часов назад +8

    ਧਰਨਾਟ ਘੈਂਟ, ਜਿਹੜਾ ਸੱਤਾ ਕੁਸ਼ ਜ਼ਿਆਦਾ ਉਵਰ ਐਕਟਿੰਗ ਕਰਦਾ ਆਪਣੇ ਆਪ ਨੂੰ, ਸੁਨਾਮ ਤੋਂ ਅਮਨ ਅਰੋੜਾ ਸੰਗਰੂਰ ਤੋਂ ਵਿਜੈਇੰਦਰ ਸਿੰਗਲਾ ਬਣਦਾ , ਕਦੇ ਵੀਡੀਓ ਚ ਪੰਚਾਇਤ ਮੈਂਬਰ ਬਣਦਾ, ਬਬਲੀ ਘੈਂਟ ਦੀ ਐਕਟਿੰਗ ਡਾਈਲਾਗ ਵਧੀਆ ਹੁੰਦੇ ਆ, ਸੱਤਾ ਜ਼ਿਆਦਾ ਉਵਰ ਐਕਟਿੰਗ ਕਰਦਾ, ,ਗੂਰੀ ਮਧਰੋ ਗੱਡੀਆਂ ਘੁੰਮਦੀਆਂ ਆਉਣਗੀਆਂ, ਕਿਉਂ ਵਿੱਤ ਮੰਤਰੀ ਆ

  • @bemaan
    @bemaan 19 часов назад +35

    ਸ਼ੁਕਰ ਆ ਹੌਟ ਗੁਆਢਣ ਆ ਗਈ😂

  • @gurdeepsingh-jh7qk
    @gurdeepsingh-jh7qk 18 часов назад +11

    ਧਰਨਾਟ ਬਾਈ ਹੌਟ ਗੁਬਾਢਣ ਬਾਈ ਕਮੇਡੀ ਜਲਦੀ ਦਿਖਾਇਆ ਕਰੋ ਜੀ

  • @hardevsingh366
    @hardevsingh366 6 часов назад +1

    ਧਰਨਾਟ ਜੀ ਵੀਡੀਓ ਬਹੁਤ ਬਹੁਤ ਵਧੀਆ ਹੈ ਜੀ ਅਗਲਾ ਪਾਰਟ ਜਲਦੀ ਲੈ ਕੇ ਆਇਓ ਜੀ 🙏

  • @gurjindersingh3638
    @gurjindersingh3638 6 часов назад

    ਧਰਨਾਟ ਬਾਈ ਤੇਰੀ ਤੇ ਭੂਰੇ ਦੀ ਐਕਟਿੰਗ ਬਹੁਤ ਵਧੀਆ 🙏 ਨਜ਼ਾਰਾ ਆ ਗਿਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @KaranvirSinghSingh-dw8ry
    @KaranvirSinghSingh-dw8ry 15 часов назад +5

    ਭੂਰੇ ਵੀਰੇ ਤੇਰੀ ਐਕਟਿਗ ਬਹੁਤ ਵਧੀਆ😂😂😂😂😂😂😂😂😂

    • @KaranvirSinghSingh-dw8ry
      @KaranvirSinghSingh-dw8ry 15 часов назад

      ਧਰਨਾਟ ਵੀਰੇ ਜਲਦੀ ਵੀਡੀਉ uplond karea karo😊😊😊😊

  • @gurdeepsingh-jh7qk
    @gurdeepsingh-jh7qk 18 часов назад +6

    ਧਰਨਾਟ ਬਾਈ ਤੇਰੀ ਤੇ ਭੂਰੇ ਦੀ ਐਕਟਿੰਗ ਸਿਰਾ ਆ ਬਾਈ ਰੱਬ ਤੁਹਨੂੰ ਚੜਦੀ ਕਲਾ ਬਖਸੇ

  • @PalaAULAKH
    @PalaAULAKH 18 часов назад +3

    ਬਾਈ ਧਰਨਾਟ ਤੇ ਰਾਮੇ ਸ਼ੁਕਰ ਆ ਹੋਟ ਗੁਆਢਣ ਵੀਡੀਓ ਆ ਗਈ ਧਰਨਾਟ ਵਰਗਾ ਈ ਧਰਨਾਟ ਕਾ ਪਰੋਣਾ ਰਾਮੇ ਬਾਈ ਯਾਰ ਅੱਕੀ ਨੂੰ ਵੀ ਵੀਡੀਓ ਵਿੱਚ ਲੈਕੇ ਆਉ ਲਵਜੂ ਟਰਾਲੀ ਭਰਕੇ❤❤❤❤

  • @rajindersingh1171
    @rajindersingh1171 8 часов назад +1

    😂😂😂😂tharnat byi te phura di acting bahut vaddiya hasa ni rukda😂😂😂😂😂😂😂😂

  • @BoharDhillon-hw3uc
    @BoharDhillon-hw3uc 17 часов назад +3

    Very Very nice video ji 👌👌👌👌👌
    👍👍👍👍👍

  • @PunjabsongsinderDhaliwal
    @PunjabsongsinderDhaliwal 7 часов назад +1

    😂😂❤❤😅😅

  • @user-kj2bu4ri6ogg22
    @user-kj2bu4ri6ogg22 7 часов назад +1

    😂😂😂😂😂❤❤❤

  • @SukhwinderSingh-wq5ip
    @SukhwinderSingh-wq5ip 12 часов назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤😂😂😂

  • @sukhjitsingh1916
    @sukhjitsingh1916 17 часов назад +1

    ਬੋਤ ਬੋਤ ਵਦੀਅਾ ਅੈਕਟੀਗ ਅਾ ਧਰਨਾਟ ਬਾਈ ਤੇਰੀ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਸਾਰੀ ਟੀਮ ਨੂ 🙏🙏🙏🙏🙏

  • @HarjinderBhullar-l4e
    @HarjinderBhullar-l4e 8 часов назад +1

    ਗੱਲ ਤਾਂ ਧਰਨਾਟ ਘੈਂਟ ਦੀ ਲਾਭੇ ਬਾਈ ਠੀਕ ਆ ਧਰਨਾਟ ਦਾ ਸ਼ਕਰ ਪਾਰਾ ਦੇਖਣ ਵਾਲੀ ਚੀਜ਼ ਆ ਜੀਅ ਕਰਦਾ ਤੈਨੂੰ ਸ਼ਕਰ ਪਾਰੇ ਨੂਰ ਗਗਨ ਅੱਕੀ ਦੇਖੀ ਜਾਈਏ

  • @jashanpreetsingh1210
    @jashanpreetsingh1210 6 часов назад

    ਘੈਂਟ ਘੈਂਟ ਘੈਂਟ ਬਾਈ ਜੀ ਅੱਤ ਵੈਰੀ ਗੁੱਡ

  • @soniuppal161
    @soniuppal161 8 часов назад +1

    Sira video

  • @KuldeepSingh-b7d
    @KuldeepSingh-b7d 19 часов назад +4

    ਬਾਈ ਧਰਨਾਹਟ ਹੋਟ ਗੁਵਾਡਣ ਕਿਉ ਬੰਦ ਕਰਤਾ ਯਾਰ ਜਦੋ ਥੋੜੀ ਜਿਹੀ ਸਟੋਰੀ ਬਣਨ ਲੱਗਦੀ ਹੈ ਤੁਸੀਂ ਕੋਈ ਹੋਰ ਨਾਮ ਤੇ ਹੋਰ ਸਟੋਰੀ ਚਲਾ ਦਿੰਦੇ ਜੇ ਬਾਈ ਸਟੋਰੀ ਨਾਲੋ ਜਾ ਫਿਰ ਕੋਈ ਪਹਿਲਾਂ ਹੀ ਲਿਖ ਕੇ ਰੱਖ ਲਵੋ...5...7...ਕਿਸਤਾ ਦੀ ਸਟੋਰੀ ਤਾਂ ਨਾਲੋ ਨਾਲ ਹੀ ਲਿਖੀ ਜਾਦੀ ਹੈ ਼਼਼਼਼਼ਕੁਲਦੀਪ ਸਿੰਘ ਅਮ੍ਰਿਤਸਰ ਤੋਂ ਼਼਼

  • @AjeetSingh-md5eb
    @AjeetSingh-md5eb 8 часов назад +2

    ਹਾਥੀ ਔਰ ਚੀਚੀ ਦੀ ਜੋੜੀ ਬਣਦੀ ਹ ਸ ਗੁਰੀ ਬੇਬੇ ਜੀ ਤੇ ਲਾਭੇ ਦੀ ਜੋੜੀ

  • @HarjinderBhullar-l4e
    @HarjinderBhullar-l4e 9 часов назад +2

    ਭੂਰੇ ਤੇ ਧਰਨਾਟ ਘੈਂਟ ਨੇ ਖੇਤੀ ਸਾਂਝੀ ਦੇ ਨਾਲ ਅੱਕੀ ਵੀ ਸਾਂਝੀ ਰੱਖੀ ਹੋਈ ਆ,ਉਏ ਸ਼ਕਰ ਪਾਰੇ, ਨੂਰ ਗਗਨ ਅੱਕੀ ਧਰਨਾਟ ਘੈਂਟ ਤੇਰੇ ਤੋੜ ਦਿਉ ਦੁੱਖ ਸਾਰੇ,, ਜਦੋਂ ਅੱਕੀ ਤੈਨੂੰ ਚੜ੍ਹਾਇਆ ਚੁਬਾਰੇ,ਤਾਹੀ ਧਰਨਾਟ ਘੈਂਟ ਅੱਕੀ ਆਉਂਦੀ ਆ ਦੁਬਾਰੇ ਦੁਬਾਰੇ

  • @geetsamra328
    @geetsamra328 7 часов назад

    Sira 22 🎉

  • @sukhjitsingh1916
    @sukhjitsingh1916 16 часов назад +1

    ਪਰੀਤੋ ਵੀ ਕੰਬੇ ਸੁਬਾਅ ਦੀ ਅਾ 💪💪💪💪💪

  • @gagandeepKour-h9w
    @gagandeepKour-h9w 16 часов назад +1

    ਸ਼ੁਕਰ ਆ ਹੌਟ ਗੁਆਢਣ ਆ ਗਈ 😂😂 ਬਹੁਤ ਇੰਤਜਾਰ ਕਰ ਵਾ ਆ ਭਾਗ 18 ਰਮਾ ਹੌਟ ਗੁਆਢਣ ਦਾ

  • @ekamgill314-v
    @ekamgill314-v 18 часов назад +3

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @AmarjitSingh.manakpur
    @AmarjitSingh.manakpur 18 часов назад +2

    Tarnat ਬਹੁਤ vadia

  • @sukhjitsingh1916
    @sukhjitsingh1916 17 часов назад +1

    ਲਗਦਾ ਸਾਰੇ ਅਮਲੀ ਕੱਠੇ ਹੋਏਅਾ ਬੋਤ ਵਦੀਅਾ ਜੀ 👌👌👌👌👌

  • @sukhigurpreet6175
    @sukhigurpreet6175 17 часов назад +1

    Puraa siraaaaa❤

  • @gagandeepKour-h9w
    @gagandeepKour-h9w 16 часов назад

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂 ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👍👍👌👌👏👏❤❤❤❤❤❤❤❤❤❤❤❤❤❤❤❤❤❤❤❤❤

  • @sukhjitsingh1916
    @sukhjitsingh1916 17 часов назад +1

    ਅਾ ਬੋਣੀ ਜਹੀ ਵੀ ਅੈਕਟੀਗ ਵਦੀਅਾ ਕਰਦੀ ਅਾ 👌👌👌👌👌

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 14 часов назад

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉🎉

  • @ranjodhsaini5078
    @ranjodhsaini5078 18 часов назад +3

    ਸਤਿ ਸ਼੍ਰੀ ਅਕਾਲ ਜੀ

  • @Balwindersingh-nm7fb
    @Balwindersingh-nm7fb 17 часов назад +1

    ਬਹੁਤ ਵਧੀਆ

  • @SatnamSingh-zi8kj
    @SatnamSingh-zi8kj 15 часов назад

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤

  • @sukhjitsingh1916
    @sukhjitsingh1916 17 часов назад +2

    ਧਰਨਾਟ ਤਾ ਸੱਚੀ ਚ ਅਮਲੀ ਲਗਦਾ ਮੌਡ ਤੋ 👌

  • @GurpreetSingh-mi9mi
    @GurpreetSingh-mi9mi 12 часов назад +1

    Nice video veer ji ❤❤❤❤❤❤

  • @sukhdeepsinghbilassingh
    @sukhdeepsinghbilassingh 9 часов назад

    Very nice video bro jva sirra att ❤😂

  • @dilpreetsingh3508
    @dilpreetsingh3508 15 часов назад

    ਧਰਨਾਟ ਵਾਈ ਬਹੁਤ ਵਧੀਆ ਵੀਡੀਓ ਜੀ ❤❤

  • @AmandeepSingh-bu4wn
    @AmandeepSingh-bu4wn 17 часов назад +1

    ਬਹੁਤ ਵਧੀਆ ਵੀਡੀਓ ਜੀ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 14 часов назад

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ 😂😂😂😂❤❤

  • @harcharnsingh8319
    @harcharnsingh8319 6 часов назад

    Sira❤..... Dubai tu

  • @MohdyaseenKhan-ic5yv
    @MohdyaseenKhan-ic5yv 10 часов назад

    ❤❤❤❤supr super ❤❤❤❤❤

  • @jassjass8415
    @jassjass8415 17 часов назад +1

    Dharnaat bai zindabaad🎉🎉🎉🎉🎉

  • @Agriculture3963
    @Agriculture3963 18 часов назад +1

    😂😂😂😂😂😂sira nice video dharant and all team ❤😂

  • @mantusilonmantusilon8286
    @mantusilonmantusilon8286 7 часов назад

    Bhut wait kiti bro I like it ❤❤

  • @GurpreetSingh-kw4md
    @GurpreetSingh-kw4md 16 часов назад +1

    Nice 22 👌👌

  • @muhammedbasith2380
    @muhammedbasith2380 3 часа назад

    Love ❤you veer g from Pakistan very nice ❤️

  • @pritpalsinghsidhuadv7488
    @pritpalsinghsidhuadv7488 10 часов назад

    ਹਾਏ ਨੰਗਾ 😂😂

  • @DarshanRomana
    @DarshanRomana 9 часов назад

    ਬਹੁਤ ਵਧੀਆ ਵੀਡੀਓ ਬਾਈ ਜੀ ਧਰਨਾਟ

  • @kinderpalsidhu592
    @kinderpalsidhu592 17 часов назад +1

    V nice video 💯

  • @ramansharma3578
    @ramansharma3578 18 часов назад +2

    Nice 👍

  • @KuldeepSingh-f4z7d
    @KuldeepSingh-f4z7d 16 часов назад

    ਬਹੁਤ ਵਧੀਆ 22 ਜੀ

  • @ReetSidhu-w5d
    @ReetSidhu-w5d 12 часов назад

    Nice g❤❤

  • @kinderpalsidhu592
    @kinderpalsidhu592 17 часов назад +1

    Roj roj wait kardi a mai video de 😊

  • @AmanSingh-rg9je
    @AmanSingh-rg9je 11 часов назад

    jaldi upload krea kro veer ji❤❤❤❤

  • @jatindersinghmaheyhappysin2976
    @jatindersinghmaheyhappysin2976 10 часов назад

    Very nice video vir ji ❤❤

  • @amriksaini6541
    @amriksaini6541 9 часов назад

    ਧਰਨਾਟ ਰਾਮੈ ਦੀ ਐਕਟਿੰਗ ਬਹੁਤ ਵਧੀਆ ਅਮਰੀਕ ਸਿੰਘ ਕੁਲਰੀਆਂ ਮਾਨਸਾ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 14 часов назад

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 😂😂

  • @naibsingh5273
    @naibsingh5273 8 часов назад +1

    ਕੋਈ ਖਾਸ ਗੱਲ ਬਾਤ ਨਹੀ ਮੂਵੀ ਵਿੱਚ ਬਸ ਐਵੇ ਈ ਇਕ ਦੂਜੇ ਦੀ ਜਨਾਨੀ ਤਕਾਈ ਜਾਂਦੇ ਐ ਕੋਈ ਮੂੰਹ ਸਿਰ ਨਹੀਂ ਜਿਲਾ ਮੋਗਾ ਪਿੰਡ ਕੋਰੇ ਵਾਲਾ

  • @BalwinderSingh-cj5fi
    @BalwinderSingh-cj5fi 8 часов назад

    🎉🎉🎉🎉🎉

  • @simrangill3057
    @simrangill3057 12 часов назад

    Nice video😂😂😂

  • @pendupeopleunity2059
    @pendupeopleunity2059 16 часов назад

    ਧੰਨਵਾਦ ਧਰਨਾਟ ਹੌਟ ਗੁਆਂਢਣ ਲਈ।ਰਾਤ ਨੂੰ ਦੇਖਾ ਗੇ ਡਿਊਟੀ ਤੌ ਫਰੀ ਹੋਕੇ।

  • @AmritpalSingh-in3lg
    @AmritpalSingh-in3lg 15 часов назад

    🎉ਹਿਕ.ਦੇਖ.ਟੈਟ.ਕਰੀ.ਪੂਰੀ

  • @Golugolu-r7u
    @Golugolu-r7u 10 часов назад

    😊😊😊😊😊😊😊

  • @amarjitsingh1946
    @amarjitsingh1946 19 часов назад

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਨਾਇਸ਼ ਸਿਰਾ ਗੱਲਬਾਤ ਬਾਬਿਓ ❤❤

  • @jaggisidhu5431
    @jaggisidhu5431 6 часов назад

    ਬਾਈ ਅਗਲਾ ਪਾਰਟ ਜਲਦੀ ਪਾਇਆ ਕਰੋ

  • @SimranSingh-zx4wj
    @SimranSingh-zx4wj 14 часов назад

    ❤❤❤❤❤❤❤❤😂

  • @avtarmaan6736
    @avtarmaan6736 12 часов назад

    Nice ❤❤

  • @JashanSingh-ne1ju
    @JashanSingh-ne1ju 13 часов назад

    ਬਾਈ ਯਰ ਤੁਹਾਡਾ ਧੱਕਾ ਆ ਐਨੈ ਟਾਈਮ ਬਾਅਦ ਭਾਗ ਪੇਜਿਆ ਆ

  • @harbansmann6965
    @harbansmann6965 14 часов назад

    Bahut jyada vdia video

  • @sukhdeepsinghbilassingh
    @sukhdeepsinghbilassingh 8 часов назад

    Phure di acting sirra bai ❤😂

  • @HarjinderBhullar-l4e
    @HarjinderBhullar-l4e 9 часов назад

    ਗਿੱਲ ਬਹੁਤ ਟਾਇਮ ਬਾਅਦ ਧਰਨਾਟ ਘੈਂਟ ਨਾਲ ਦੇਖਿਆ, ਲਵਲੀ,ਭੂਰੇ ਤੇਰੀ ਅੱਕੀ ਧਰਨਾਟ ਘੈਂਟ ਨਾਲ ਫਸੀ ਹੋਈ ਆ, ਗਗਨ ਨੂਰ ਕਹਿੰਦੀ ਅੱਕੀ, ਵੇ ਧਰਨਾਟ ਘੈਂਟ ਮੈਂ ਕੱਲ ਨੂੰ ਟਾਇਮ ਕੱਢ ਕੇ ਫਿਰ ਆਉ, ਮੈਂ ਅੱਜ ਪ ਈ ਆ ਜਮਾਂ ਥੱਕੀ

  • @beetubeetu3797
    @beetubeetu3797 14 часов назад +1

    ਹੋਟ ਗੁਆਂਡਣ ਅੱਕੀ ਨੂੰ ਲੈ ਆਓ

  • @GSJ-mp5fq
    @GSJ-mp5fq 8 часов назад

    ❤❤❤❤❤❤🎉🎉🎉🎉🎉🎉🎉😂😂😂😂

  • @GurwinderDhillon-b9f
    @GurwinderDhillon-b9f 15 часов назад

    ਧਰਨਾਟ ਬਾਈ ਜੀ ਵੀਡੀਓ ਜਲਦੀ ਪਾ ਦਿਆ ਕਰੋ ਜੀ

  • @amritsingh5360
    @amritsingh5360 12 часов назад

    Very nice vadio

  • @Anmolnagra_1
    @Anmolnagra_1 11 часов назад

    Nice g

  • @GupreetChahal
    @GupreetChahal 18 часов назад

    ❤❤

  • @KulwantSingh-dd4nc
    @KulwantSingh-dd4nc 9 часов назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kinderpalsidhu592
    @kinderpalsidhu592 17 часов назад

    😂😂😅😅

  • @jonysingh8576
    @jonysingh8576 13 часов назад

    Very nice video Bai

  • @TarlochansinghPalia1234
    @TarlochansinghPalia1234 10 часов назад

    Very nice bro

  • @samhundal7466
    @samhundal7466 16 часов назад

    Hai naga😂😂😂😂😂😂😂😂😂

  • @mantusilonmantusilon8286
    @mantusilonmantusilon8286 18 часов назад

    Congratulations ❤❤ g

  • @ranjitcharna2934
    @ranjitcharna2934 18 часов назад

    👌🌹🙏👍😄😄😄

  • @AmritpalSingh-in3lg
    @AmritpalSingh-in3lg 15 часов назад

    ਸਿਦਾ.ਕਰਕੇ.ਠੋਕਦਾ

  • @suchasingh3466
    @suchasingh3466 17 часов назад

    Very nice video🙏🙏

  • @sukhveersingh7541
    @sukhveersingh7541 15 часов назад

    😂

  • @balwindersinghkhalsa2370
    @balwindersinghkhalsa2370 15 часов назад

    ਓ ਧਰਨਾਟ ਬਾਈ ਵੀਡੀਓ ਛੇਤੀ ਤੋਂ ਛੇਤੀ ਪਾ ਦਿਆ ਕਰੋ ਉਈਂ ਤਰਸਾਈਂ ਜਾਨਾਂ ਯਾਰ

  • @BinderChahal-r2b
    @BinderChahal-r2b 18 часов назад

    😂😂😂😂😂

  • @gurdeepsingh-jh7qk
    @gurdeepsingh-jh7qk 18 часов назад

    🎉🎉🎉🎉🎉🎉🎉

  • @HarjinderBhullar-l4e
    @HarjinderBhullar-l4e 8 часов назад

    ਪ੍ਰੀਤ ਦਿੜ੍ਹਬੇ ਵਾਲੀ ਭਾਬੀ ਲਾਭੇ ਬਾਈ ਘੈਂਟ ਤੋਂ ਢੋਲਕੀ ਵਜਵਾਉਣ ਨੂੰ ਨੂੰ ਫਿਰਦੀ ਆ

  • @sukhjitsingh1916
    @sukhjitsingh1916 17 часов назад

    ਅਮਲੀ ਰਾਮਾਂ ਵੀ ਸਿਰੇ ਦਾ ਲਗਦਾ ਧਰਨਾਟ ਨਾਲੋ ਵੀ 😆😆😆😆😆

  • @JaggiVirk-o6r
    @JaggiVirk-o6r 8 часов назад

    ❤❤❤❤😂😂😂😂👍

  • @SandeepSingh-d1f9c
    @SandeepSingh-d1f9c 14 часов назад

    Wali kaim episode a sare hot pdosan ji

  • @Sukhatharki.420
    @Sukhatharki.420 14 часов назад

    Miss u babbu

  • @gulabsinghgs9852
    @gulabsinghgs9852 15 часов назад

    Very nice video y

  • @amitachara2996
    @amitachara2996 14 часов назад

    Very nice

  • @kuldeepsinghbabbu2835
    @kuldeepsinghbabbu2835 18 часов назад

    Good padosan

  • @mandeepkhaira6567
    @mandeepkhaira6567 15 часов назад

    Dharnat ne sari Jatt sauda teem kathi kar lyi😂😂😂

  • @BabbuTyer
    @BabbuTyer 11 часов назад

    ਅਸਲੀ ਹਾਟ ਕਮਾਂਡ ਦਾ ਹੁਣ ਆਈ ਆ ਸਾਡੀ ਪ੍ਰੀਤੋ