ਲੜਾਈ ਖੋਰ ਗੁਆਂਢੀ • Ladai Khor Gwandi | DHARNAT JHINJER | New Punjabi Funny Video 2024 |

Поделиться
HTML-код
  • Опубликовано: 8 янв 2025

Комментарии • 177

  • @sukhveersingh7541
    @sukhveersingh7541 Месяц назад +34

    Hot ਗਵਾਂਢਣ ਦਾ ਭਾਗ ਵੀ ਜਲਦੀ ਲੈ ਕੇ ਆਓ ਧਰਨਾਟ ਬਾਈ

  • @navtejpalsingh8135
    @navtejpalsingh8135 Месяц назад +8

    ਨਾ ਕੰਗਨਾ ਵਰਗੀ ਨੀ ਓ ਤਾ ਚਪੇੜਾ ਖਾਦੀ ਫਿਰਦੀ ਏ 😂😂😂😂 ਵਾ ਓ ਬਾਈ ❤❤❤

  • @SimranSingh-zx4wj
    @SimranSingh-zx4wj Месяц назад +13

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤

  • @HarnekSingh-oz6bw
    @HarnekSingh-oz6bw Месяц назад +7

    ਧਰਨਾਟ ਸਾਡੇ ਪਿੰਡ ਹੈਗਾ ਇੱਕ ਬੰਦਾ ਮਾਂ ਪਿਉਂ ਮਰ ਗਏ ਭਰਜਾਈਆਂ ਨੇਂ ਰਿਸ਼ਤਾ ਨਹੀਂ ਕਰਵਾਇਆ ਉਹ ਆਸ ਨਾਲ ਕੰਮ ਕਰਦਾ ਰਿਹਾ ਹੁਣ ਵੀ ਰਿਸ਼ਤਾ ਕਰਾ ਦੇਣ ਗਿਆਂ ਪਰ ਨਹੀਂ ਕੰਮ ਤੇ ਜੈਦਾਤ ਵੱਲ ਧਿਆਨ ਸੀ ਉਹਨਾਂ ਦਾ ਹੁਣ 52 ਸਾਲ ਦਾ ਹੋ ਗਿਆ ਪਰ ਅਜੇ ਵੀ ਆਸ ਰੱਖਦਾ ਰਿਸ਼ਤੇ ਦੀ

  • @kuldeepmalhi2379
    @kuldeepmalhi2379 Месяц назад +4

    ਬਹੁਤ ਵਧੀਆ ਧਰਨਾਟ 😅😅😅😅😅😅😅😅😅

  • @KuldeepSingh-b7d
    @KuldeepSingh-b7d 10 дней назад +1

    ਵਕਿਆ ਇਹ ਪਿੰਡਾਂ ਦੀ ਸੱਚਾਈ ਹੈ ਅਨਪੜ ਜਨਾਨੀਆਂ ਦੀ..100... ਪਰਸੈਂਟ ਸੱਚੀਆ ਗੱਲਾ

  • @gagandeepKour-h9w
    @gagandeepKour-h9w Месяц назад +11

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ😂😂 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👍👍👌👌👏👏❤❤❤❤❤❤❤❤❤❤❤❤❤❤❤

  • @championgamemap6485
    @championgamemap6485 Месяц назад +7

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਸਰਪੰਚ ਐਂਡ ਪਾਰਟੀ ਜਿੰਦਾ ਬਾਦ ❤

  • @gagandeepKour-h9w
    @gagandeepKour-h9w Месяц назад +3

    ਖੇਤੀ ਵਰਗਾ ਧੰਦਾ ਨੀ ਧਰਨਾਟ ਜੱਟ ਵਰਗਾ ਬੰਦਾ ਨੀ ❤❤

  • @AmandeepSingh-bu4wn
    @AmandeepSingh-bu4wn Месяц назад +3

    ਬਹੁਤ ਵਧੀਆ ਵੀਡੀਓ ਏ🎉🎉🎉

  • @GabbbarDhindsa
    @GabbbarDhindsa Месяц назад +8

    ਖੇਤੀ ਵਰਗਾ ਧੰਦਾ ਨੀ
    ਧਰਨਾਟ ਵਰਗਾ ਬੰਦਾ ਨੀ
    ਗੱਬਰ ਢੀਂਡਸਾ ਬਿਸ਼ਨਗੜ੍ਹ
    ❤❤❤❤❤❤❤❤

    • @SukhvinderKour-vt9bi
      @SukhvinderKour-vt9bi Месяц назад +1

      ❤❤hji 22 jma 200prsnt sachy gll vde vai dhrnat jinger sea wrga koi bnda ni❤❤

  • @_Arsh.295
    @_Arsh.295 Месяц назад +3

    ਬਹੁਤ ਸੋਹਣੀ ਵੀਡੀਓ 👌🏻👌🏻

  • @PalaAULAKH
    @PalaAULAKH Месяц назад +42

    ਬਹੁਤ ਸੋਹਣੀ ਵੀਡੀਓ ਆ ਬਹੁਤ ਪਿੰਡਾਂ ਵਿੱਚ ਇਸੇ ਤਰਾਂ ਹੁੰਦਾ ਜੇ ਕਿਤੇ ਮੱਝ ਦੁੱਧ ਨਾ ਦੇਵੇ ਤਾਂ ਜਨਾਨੀਆਂ ਗੁਆਂਢੀ ਨੂੰ ਗਾਲਾਂ ਕੱਢਣ ਲੱਗ ਜਾਦੀਆਂ ਲਵਜੂ ਟਰਾਲੀ ਭਰਕੇ❤❤❤❤

  • @amarjitsingh1946
    @amarjitsingh1946 Месяц назад +4

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਵਾਈ ਨਾਇਸ਼ ਸਿਰਾ ਗੱਲਬਾਤ ਬਾਬਿਓ ❤❤

  • @RSrianyt
    @RSrianyt Месяц назад +1

    Waheguru ji ❤❤

  • @jasveersinghgill23023
    @jasveersinghgill23023 Месяц назад +3

    ਹਰ ਇੱਕ ਵੀਡੀਓ ਬਿੰਦਰੀ😊😊😅
    ਨਾਲ ਸੋਹਣੀ ਲੱਗਦੀ ਹੈ ਬਹੁਤ ਵਧੀਆ ਐਕਟਿੰਗ ਮਿੰਦੋ

  • @KujjNe
    @KujjNe Месяц назад +3

    ❤❤❤❤❤.to.nice.video.brother.ji

  • @jaswindersinghbatth617
    @jaswindersinghbatth617 Месяц назад +2

    Nice God bless you all teem Jass batth California USA 🇺🇸

  • @amriksaini6541
    @amriksaini6541 Месяц назад +2

    ਧਰਨਾਟ ਦੀ ਐਕਟਿੰਗ ਬਹੁਤ ਵਧੀਆ ਅਮਰੀਕ ਸਿੰਘ ਕੁਲਰੀਆਂ

  • @sarvansinghgill4702
    @sarvansinghgill4702 Месяц назад +1

    ਬਹੁਤ ਹੀ ਸੋਹਣੀ ਵੀਡੀਓ ਆ ਸਾਰੀ ਟੀਮ ਬਹੁਤ ਹੀ ਵਧੀਆ ਰੋਲ ਅਦਾ ਕਰ ਰਹੇ ਐਕਟਿੰਗ ਤੇ ਕਾਮੇਡੀ ਬਹੁਤ ਹੀ ਘੈਂਟ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ ਆ

  • @harjeetsingh-dg6oc
    @harjeetsingh-dg6oc Месяц назад +1

    ਘੈਂਟ ਗਲ ਥਾਤ ਹੈ🎉🎉🎉🎉

  • @AvtarSingh-xp4tk
    @AvtarSingh-xp4tk 29 дней назад

    Bhut vadiya video Dharnat bai g Love u aa 💖
    ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ

  • @PORANHARNOOR
    @PORANHARNOOR Месяц назад +1

    ਧਰਨਾਟ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ❤❤❤❤❤🎉🎉🎉🎉

  • @GulabSingh-lg9vw
    @GulabSingh-lg9vw 23 дня назад +2

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤🎉❤😊

  • @LakhwinderSingh-rt4mo
    @LakhwinderSingh-rt4mo Месяц назад +1

    ਨਾਇਸ ਵੀਡੀਓ ਬਾਈ ਜੀ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ Месяц назад +1

    ਨਾਈਸ ਵੀਡੀਓ ਵੀਰ ਧਰਨਾਟ 🎉🎉😂😂

  • @SatnamSingh-zi8kj
    @SatnamSingh-zi8kj Месяц назад +1

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤❤❤❤❤❤❤❤❤❤

  • @KU77AR
    @KU77AR Месяц назад +4

    ਸੱਤਾ ਐਵੇਂ ਹੀ ਐਟੀਟਿਊਡ ਦਿਖਾਈ ਜਾਂਦਾ ਸੱਤਾ ਉਵਰ ਐਕਟਿੰਗ ਕਰਦਾ
    ਬਾਕੀ ਟੀਮ ਦੀ ਐਕਟਿੰਗ ਸਿਰਾ

  • @RANGIANPRODUCTION
    @RANGIANPRODUCTION Месяц назад +2

    Sirra ❤❤

  • @JasveerSinghSingh-yi4xs
    @JasveerSinghSingh-yi4xs Месяц назад +2

    ਧਰਨਾਟ ਗੁੱਡ ਵੀਡੀਓ ਵੀਰ

  • @Jassi.Sidhu.855
    @Jassi.Sidhu.855 Месяц назад +2

    Good luck🍀❤

  • @HarjinderSingh-ho4on
    @HarjinderSingh-ho4on 12 дней назад

    ਬਹੁਤ ਵਧੀਆ ਕੀਤਾ ਕੁਟ ਕੇ

  • @GurpreetMaan-be6bo
    @GurpreetMaan-be6bo Месяц назад +1

    ਬਹੁਤ ਸੋਹਣੀ ਵੀਡੀਓ ਬਾਈ ਜੀ 👍👍

  • @WinderGill-2
    @WinderGill-2 Месяц назад +4

    ਚਾਚਾ ਵਾਵਾਵਵਾਉਉਉਉਉਉ ਬੈਜਾ ਬੈਜਾ ਕਰਾ ਦਿੱਤੀ ਚਾਚੂ ਬਹੁਤ ਵਧੀਆ ਸਟੋਰੀ 😅😅❤❤

  • @ReetSidhu-w5d
    @ReetSidhu-w5d Месяц назад +1

    Nice vedio❤❤

  • @lovelysharma3284
    @lovelysharma3284 Месяц назад +1

    Dujje sirra❤❤❤❤❤

  • @khushwantsethi5479
    @khushwantsethi5479 Месяц назад +1

    Dharnaat tu. Jindaabaad hai

  • @SukhvinderKour-vt9bi
    @SukhvinderKour-vt9bi Месяц назад +1

    ❤😂ohh blee jtaa blee oye swaaa seraaa lta har war de trah sde alia jhotyaa vde vai dhrnat jinger sea 😂😂

  • @NirvairSekhon-ir4gu
    @NirvairSekhon-ir4gu Месяц назад +2

    Nice 👍🏻👍🏻👍🏻👍🏻👍🏻🎉🎉🎉🎉🎉🎉

  • @jashanpreetsingh1210
    @jashanpreetsingh1210 Месяц назад

    ਬਹੁਤ ਵਧੀਆ ਵੀਡੀਉ ਆ ਬਈ ਜੀ 🎉🎉🎉

  • @ArshGill-m8i
    @ArshGill-m8i Месяц назад +2

    ਧਰਨਾਟ ਧਰਨਾਟ ਹੀ ਆ

  • @jagvirsinghbenipal5182
    @jagvirsinghbenipal5182 Месяц назад

    ਸਿਰਾ ਬਾਈ ਜੀ 👌👌🔥🔥

  • @Vloger__no
    @Vloger__no Месяц назад

    Guri bebe di acting sera

  • @Agriculture3963
    @Agriculture3963 Месяц назад +1

    Very nice video ji ❤❤❤❤😊😊😊😊

  • @ksinghsekhon5148
    @ksinghsekhon5148 Месяц назад

    ਵੈਰੀ ਨਾਇਸ ਵੀਡੀਓ ❤🎉

  • @mzmbhullar1313
    @mzmbhullar1313 Месяц назад +1

    Hanjikihal a ji frst coment bro❤❤❤

  • @girdharisinghbagul7284
    @girdharisinghbagul7284 Месяц назад +1

    Nice video ❤❤❤

  • @KulwinderSingh-r9u
    @KulwinderSingh-r9u Месяц назад

    ਬਹੁਤ ਵਧੀਆ ਬਾਈਧਰਨਾਟਰਾਮੇਅੱਕੀ

  • @GabbbarDhindsa
    @GabbbarDhindsa Месяц назад +2

    👌👌👌👌👌👌

  • @sukhbitkaursukhbitkaur4113
    @sukhbitkaursukhbitkaur4113 Месяц назад

    ਗੁਡ ਮੈਸਜ ਜੀ.😂😂

  • @TarnpreetSingh-p3u
    @TarnpreetSingh-p3u 6 дней назад

    Nice video ji ❤❤

  • @sukhveersingh7541
    @sukhveersingh7541 Месяц назад +1

    Very nice video 😅😅

  • @ParminderSinghDeol-b9f
    @ParminderSinghDeol-b9f Месяц назад

    ਬਹੁਤ ਸੋਹਣੀ ਵੀਡੀਓ ਹੈ

  • @sukhdeepsingh8517
    @sukhdeepsingh8517 Месяц назад +1

    ❤❤VERY VERY GOOD 👍 VIDEO BRO❤FROM 🇬🇧 ENGLAND ❤❤

  • @Guri-atmmachine
    @Guri-atmmachine Месяц назад

    Sat sri akal bai ji love and support from USA🇺🇸toindia.🇮🇳

  • @RamIndora-q6q
    @RamIndora-q6q Месяц назад

    ਬਹੁਤ ਵਧੀਆ ਧਰਨਾਟ ਬਾਈ❤❤❤❤❤❤😂😂😂

  • @sukhpalsingh2558
    @sukhpalsingh2558 Месяц назад +1

    Vary nice video ❤❤

  • @VinodVerma-b3z
    @VinodVerma-b3z Месяц назад +1

    Dhrnaat 22 tusi ki khande te apnj saari team nu ki khuwande o evean sadiya actress baina nu v ..enni energy sab ch enna wadiya act dende saare k ek secend waste v video stop nahi hundi ....slaute aa tuhanu aur saari team nu ..from amritsar ..waheguru ji ka khalsa waheguru ji ki fatah ..chrdi kla vich rawo

  • @guridhaliwal1907
    @guridhaliwal1907 Месяц назад +2

    Ek bhoora bhai v nu team ch rakho Veera sirra londa bhai

  • @gurjindersingh3638
    @gurjindersingh3638 Месяц назад +1

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਮਾਲ ਕਰ ਤੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @soniuppal161
    @soniuppal161 Месяц назад +1

    Kaint video

  • @harmandhaliwal2842
    @harmandhaliwal2842 Месяц назад

    Very nice Video Bhai ji ❤❤❤

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ Месяц назад

    ਅੱਤ ਗੈਟ ਸਿਰਾ । ਲਵ ਜੂ ਟਰਾਲੀ ਭਰ ਕੇ

  • @mandeepgosalmandeepgosal4839
    @mandeepgosalmandeepgosal4839 Месяц назад +1

    Very nice vdo a dharnat bai

  • @prabhdeepsingh7456
    @prabhdeepsingh7456 Месяц назад

    Very nice ❤

  • @sharma_302
    @sharma_302 Месяц назад

    Love uh dharnat byi nl sari team nu❤

  • @sudhirkhudia2502
    @sudhirkhudia2502 Месяц назад +1

    Nice video 🎉🎉🎉🎉🎉🎉🎉🎉

  • @BoharDhillon-hw3uc
    @BoharDhillon-hw3uc Месяц назад +1

    Very Very nice video ji 👍👍👍👍👍
    👌👌👌👌👌

  • @AmritpalSingh-in3lg
    @AmritpalSingh-in3lg Месяц назад +1

    Very.nice.Dharnat.bro

  • @manasidhusidhu7323
    @manasidhusidhu7323 Месяц назад

    Very nice video tarnat bro ❤❤❤❤❤❤❤❤❤❤❤❤

  • @muhammedbasith2380
    @muhammedbasith2380 Месяц назад

    Love ❤️ you veer g from Pakistan very nice

  • @manindermaninder3117
    @manindermaninder3117 29 дней назад

    Very funny video 🎉❤

  • @AsifShaheenMayo
    @AsifShaheenMayo Месяц назад

    Wah! Genuine Village story. Recall past. Good effort.

  • @amandeepsinghpandher6762
    @amandeepsinghpandher6762 Месяц назад

    Pani wala Kam bahut galat kita😂😂😂😂😂😂 par end wala seen dharnat da wala vadhiya lgya bachpan yaad aa gya😂😂😂

  • @RupinderSingh-tw2fi
    @RupinderSingh-tw2fi Месяц назад

    Sirra video

  • @sukhwindersidhu9105
    @sukhwindersidhu9105 Месяц назад

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @GoldiSaini-ln3he
    @GoldiSaini-ln3he Месяц назад +1

    Nice ❤

  • @suchasingh3466
    @suchasingh3466 Месяц назад

    Very good,, guri, 🙏🏼🙏🏼🙏🏼🙏🏼👌🏻👌🏻👌🏻💙💙❤❤💙💙❤❤

  • @TarlochansinghPalia1234
    @TarlochansinghPalia1234 Месяц назад +1

    Very nice bro

  • @dhanwantsingh9111
    @dhanwantsingh9111 Месяц назад +1

    Very nice story mann usa 🇺🇸

  • @gavyaujla3459
    @gavyaujla3459 Месяц назад +1

    ❤❤🥰🥰🥰

  • @Sukhwinder_01
    @Sukhwinder_01 Месяц назад +1

    ਬਾਈ ਧਰਨਾਟ ਸਿਰਾ ਵੀਡਿਓ ਸੁਖਵਿੰਦਰ ਢਿਲਵਾ ਤੋ 😁😁😁

  • @PannaLal-fo9ed
    @PannaLal-fo9ed Месяц назад

    Very nice video bro

  • @GSJ-mp5fq
    @GSJ-mp5fq Месяц назад

    ❤❤❤🎉🎉🎉🎉😂😂 nice

  • @neetusandhu2726
    @neetusandhu2726 Месяц назад +1

    Very very nice

  • @DharminderVirk-u4v
    @DharminderVirk-u4v Месяц назад

    Nice video veer ❤❤❤😂😂😂🎉

  • @MakhanKohara
    @MakhanKohara Месяц назад

    Verry nice bai ji 😅😅😂😂🙏🙏

  • @user-kj2bu4ri6ogg22
    @user-kj2bu4ri6ogg22 Месяц назад +1

    😂😂😂😂❤❤❤❤

  • @gulabsinghgs9852
    @gulabsinghgs9852 Месяц назад +1

    Very nice video y ji

  • @GurbachansSingh-w3z
    @GurbachansSingh-w3z Месяц назад +1

    Very nice movie

  • @sukhdeepsidhu2342
    @sukhdeepsidhu2342 Месяц назад

    Very nice video 👍🏻🎉

  • @SukhdevSingh-bs8ss
    @SukhdevSingh-bs8ss Месяц назад

    Nice video Kuwait

  • @darshansinghcheema6383
    @darshansinghcheema6383 Месяц назад

    Very nice video

  • @gurpreetsidhu8166
    @gurpreetsidhu8166 14 дней назад

    Nice y

  • @sukhdeepsinghbilassingh
    @sukhdeepsinghbilassingh Месяц назад

    Very nice video bro ❤😂

  • @Lovelysingh6755
    @Lovelysingh6755 Месяц назад

    💝💝💝

  • @SahibsinghSava
    @SahibsinghSava Месяц назад +1

    👍👍👍👍👍

  • @gurdevsingh-on3sm
    @gurdevsingh-on3sm Месяц назад +1

    ❤❤❤❤❤❤❤❤❤❤❤❤❤❤❤❤❤❤❤❤

  • @RanjotSingh-d1e
    @RanjotSingh-d1e Месяц назад

    Nice video

  • @JasbirSingh-mw1vr
    @JasbirSingh-mw1vr Месяц назад

    ਵੀਡੀਓ ਵਧੀਆ ਬਣਾਈ ਹੈ।ਧਰਨਾਟ ਦੇ ਜੁਤੀ ਪੌਲਾ ਕਰਨ ਤੋਂ ਪਹਿਲਾਂ ਚਾਹ ਤਾਂ ਪਿਆ ਦਿੰਦੇ