After the Death of Shiv Kumar Batalvi || Paash | ਸ਼ਿਵ ਕੁਮਾਰ ਬਟਾਲਵੀ || ਪਾਸ਼ || Voice - Satnam Sadiq |

Поделиться
HTML-код
  • Опубликовано: 3 фев 2025

Комментарии • 10

  • @AmanDeep-sf9sb
    @AmanDeep-sf9sb Год назад +1

    ਸਤਨਾਮ ਸਿੰਘ ਬਹੁਤ ਖੂਬ

  • @hafeezhayat2744
    @hafeezhayat2744 8 месяцев назад +2

    ਪਾਸ਼ ਦੀ ਇਹ ਲਿਖਤ ਮੇਰੇ ਕੋਲ ਮਹਿਫੂਜ਼ ਹੈ ਜੌ ਕੇ ਕਰਤਾਰ ਸਿੰਘ ਬਲੱਗਣ ਗੀ ਦੇ ਰਸਾਲੇ ਕਵਿਤਾ ਵਿਚ ਛਪੀ ਸੀ

    • @satnamsadiq
      @satnamsadiq  8 месяцев назад

      ਬਹੁਤ ਵਧੀਆ ਜੀ , ਮੈਨੂੰ ਇਹ ਪੰਜਾਬੀ ਟ੍ਰਿਬਿਊਨ ਦੇ ਦਸਤਕ 'ਚੋਂ ਪ੍ਰਾਪਤ ਹੋੲੀ ।। ☘️🌸

  • @raazsiidhu3587
    @raazsiidhu3587 Год назад +1

    ਸਾਦਿਕ ਜੀ,ਤੁਹਾਡੀ ਦਮਦਾਰ ਆਵਾਜ਼, ਠਹਿਰਾਅ,ਇਕਸਾਰਤਾ ਕਾਬਿਲ ਏ ਤਾਰੀਫ਼ ਹੈ।
    ਤੁਹਾਡੀ ਆਵਾਜ਼ ਵਿੱਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਹਨ? ਕਿਰਪਾ ਕਰਕੇ ਦੱਸਣਾ ਜੀ।
    ਉਡੀਕਵਾਨ: ਰਾਜ ਮਾਸਟਰ, ਦੌਧਰ।।

    • @satnamsadiq
      @satnamsadiq  Год назад

      ਇਹਨਾਂ ਨਵਾਜ਼ਿਸ਼ਾਂ ਲਈ ਬੇਹੱਦ ਸ਼ੁਕਰਾਨੇ ਬਾਈ ਜੀ । ਵੀਰ ਜੀ ਮੈਂ ਸਾਹਿਤ ਦੇ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਿਹਾਂ ਹਾਂ । ਤੁਹਾਡੀ ਮੰਗ ਹਿੱਤ ਮੈਂ ਇਹ ਕਾਰਜ਼ ਨੇਪਰੇ ਚਾੜਣ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗਾ । ਧੰਨਵਾਦ ਜੀਓ 🌸🌸☘️
      ~ ਸਤਨਾਮ ਸਾਦਿਕ

    • @raazsiidhu3587
      @raazsiidhu3587 Год назад +1

      @@satnamsadiq ਸ਼ੁਕਰੀਆ ਮਿਹਰਬਾਨੀ ਜੀ।

    • @satnamsadiq
      @satnamsadiq  Год назад

      ​@@raazsiidhu3587 ruclips.net/video/o1_gUMhOEt0/видео.htmlfeature=shared ਬਾਈ ਜੀ ਤੁਹਾਡੀ ਇੱਛਾ ਦੇ ਮੱਦੇਨਜ਼ਰ ਕੁਲਵੰਤ ਸਿੰਘ ਵਿਰਕ ਜੀ ਦੀ ਕਹਾਣੀ ।। ਖੱਬਲ ।।

  • @JagtarSingh-bd8dr
    @JagtarSingh-bd8dr 4 месяца назад +1

    ਜੋ ਸਿਵ ch ਗੱਲ ਸੀ ਉਹ ਹੋਰ ch ni

    • @satnamsadiq
      @satnamsadiq  3 месяца назад

      ਬਿਲਕੁਲ ਜੀ 🍀🌸

  • @DaljitSingh-rz4xg
    @DaljitSingh-rz4xg 2 месяца назад

    Ki bol rha ho sir ji, bht kharab
    Bole tusi shiv baare