Officer ta Marta ohna de parwar nahi par kharkua de Nall parvar vi te bahut Tasadad vi thanks thalli veer shakk kadta great job tusi veere helpfully people ho
we lost kohenoor . but we lost moosewala 100 kohenoor cant compare him. jisda naam song ch lenda c ohi hit ho janda c. syl Jattana ji dubara past alive karta jatt ne... we lost him. moosewala koi nai ban sakda.his lyrics no body can think what he wrote. sad sad... 😢
MAA Da putt moosa jithe sardar Singh Balwinder Jatana Da name saanu New mundea nu jaankari ditti bahut dhanyawad, uthe hi sidhu moosa janda janda bhukhe nange chanle ko 🌄bhi hon ohna sbnu roti pagea koi shakk ni
Aj aapa nu aapne jo Punjab lai saheed ho gye ona ware pta lagiya mere warge hor kai munde kudiya hon ge jina nu charanjeet chana ware nhi pta c aj mann mehsus ho reha subhdeep singh musse wale te jis kr k sanu pta chaliya aj agar muse wala veer sade bich hunda ta sanu hor bhut kuch pta chalda Punjab de berse ware te kurbaniya den waliya bare so hun aapa ena chija to sayad banjhe reh jaaie
सारे सिखा नू मिल के इस तरह दे वहादर लोगों की हर तरह से मदद करनी चाहिए Nri वीरो को बी आगे आना चाहिए पंजाब मे एक कमेटी बननी चाहिए जो ईस तरह के बहादुर लोगों के लिए हो ता कि पता चले कोम ने इन को अकेला नही छोड़ा सिख कोम इन के साथ है ईन बहादुर लोगों ने सिख कोम के लिए बहुत बडा बलिदान दिया है
Shaheed Koum da Sarmaya hunde han, Koum nu ehna de Parivaran naal Hik daah k Khadna Chahida hai Shaheed Parivaran de Tan - Man - Dhan naal Help karne Chahide hai............!!!!!!!!!
ਸਾਨੂੰ ਸਾਰਿਆਂ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਇੰਨਾਂ ਪਰਿਵਾਰਾਂ ਦਾ ਆਪਾ ਸਾਰੇ ਦੇਣ ਨਹੀਂ ਦੇ ਸਕਦੇ ਥਲੀ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਕਸ਼ੇ
ਇਤਿਹਾਸ ਵਿੱਚ ਸਿੱਧੂ ਮੂਸੇ ਵਾਲੇ ਵੀਰ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ
ਬਹੁਤ ਧੰਨਵਾਦ ਥਲੀ ਸਾਹਿਬ ਤੁਸੀਂ ਪੰਜਾਬ ਦੇ ਪਾਣੀਆਂ ਦੇ ਰਾਖਿਆਂ ਦੀਆਂ ਸ਼ਹਾਦਤਾਂ ਸਬੰਧੀ ਜਾਣਕਾਰੀ ਦਿੱਤੀ ਹੈ।
ਪ੍ਰਨਾਮ ਸ਼ਹੀਦਾਂ ਨੂੰ ਜਗਦੀਪ ਸਿੰਘ ਵੀਰ ਦਾ ਧੰਨਵਾਦ
ਬਹੁਤ ਮਾਣ ਮਹਿਸੂਸ ਹੁੰਦਾ ਕੀ ਬੱਬਰ ਚਰਨਜੀਤ ਸਿੰਘ ਚੰਨੀ ਮੇਰੇ ਨਾਨਕੇ ਪਿੰਡ ਤੋਂ ਸੀ .🙏
Syl ਗੀਤ ਕਰਕੇ ਅੱਜ ਆਪਣੇ ਅਸਲੀ ਇਤਹਾਸ ਨਾਲ ਮਿਲ ਰਹੇ ਆ
Jeh phela ithaas study kr lende phela pta lag jnda
@Sidhant Mehra mg
L
N P 8 8 8
@@sukhkiratsingh5254 ਵੀਰ ਮੁਗਲਾਂ ਤੋਂ ਸ਼ੁਰੂ ਕਰਕੇ ਮਹਾਰਾਜਾ ਰਣਜੀਤ ਸਿੰਘ ਤਕ ਹੀ ਕਿਤਾਬਾਂ ਚ ਪੜ੍ਹਿਆ 84 ਦਾ ਕਾਲਾ ਦੌਰ ਕਦੇ ਅੱਗੇ ਨਹੀਂ ਲਿਆਂਦਾ ਸਰਕਾਰਾਂ ਨੇ ਬਾਕੀ ਸਾਡੇ ਨੌਜਵਾਨ ਸਿੱਖ ਪੁੱਤ ਮਰਵਾਏ ਸਰਕਾਰਾਂ ਨੇ ਓਹ ਕਦੇ ਕਿਤਾਬਾਂ ਚੋਂ ਕੁਛ ਨਹੀਂ ਮਿਲਿਆ
ਸਿੰਧੂ ਵੀਰ ਨੇ ਜ਼ਿਕਰ ਕੀਤਾ ਉਹ ਸ਼ਹੀਦਾਂ ਦਾ ਅੱਜ ਪੂਰੇ ਪੰਜਾਬ ਵਿੱਚ ਚਰਚੇ ਨੇ ਇਹਨਾਂ ਕੋਮ ਦੇ ਜੋਧਿਆਂ ਦੇ ਧੰਨਵਾਦ ਤੁਹਾਡਾ ਵੀ ਜਗਦੀਪ ਸਿੰਘ ਜੀ ਤੁਸੀਂ ਸਾਨੂੰ ਇਹਨਾਂ ਮਹਾਨ ਰੂਹਾਂ ਦੇ ਦਰਸ਼ਨ ਕਰਾ ਏ 🙏 ਸਾਨੂੰ ਉਹ ਸੋਚ ਇਹ ਕਲਮ ਮੋੜ ਦੇ ਰੱਬਾ 😭🙏
ਧੰਨਵਾਦ ਵੀਰ ਮੇਰੀ ਵੀ ਬੇਨਤੀ ਸੀ ਸ਼ਹੀਦ ਚਰਨਜੀਤ ਦੀ ਵੀਡੀਓ ਲਈ
ਸਿਧੂ ਦੇ ਗੀਤ syl ਕਰਕੇ ਅੱਜ ਪੁਰਾਣੇ ਇਤਹਾਸ ਦੀ ਜਾਣਕਾਰੀ ਮਿਲ ਰਹੀ ਹੈ ਜੀ। ਸਿੱਧੂ ਸਦਾ ਲਈ ਅਮਰ ਰਹੇਗਾ। ਜਿੰਦਾਬਾਦ ਜਿੰਦਾਬਾਦ ਸਿੱਧੂ ਜੀ✅👍
ਸਾਨੂੰ ਓ ਦੱਸ ਗਿਆ ਸ਼ਾਇਦ ਮੇਰੇ ਵਰਗਿਆ ਨੂੰ ਬਹੁਤਾ ਪਤਾ ਵੀ ਨਹੀਂ ਸੀ💔ਅਜੇ ਪਤਾ ਨੀ ਕੀ-ਕੀ ਦੱਸਣਾ ਬਾਕੀ ਸੀ (ਸਿੱਧੂ ਮੂਸੇਵਾਲਾ)
Shai gall va bahi
ਅਫਸੋਸ ਹੈ ਕੇ ਸਾਨੂੰ ਗੀਤਾਂ ਚੋ ਇਤਿਹਾਸ ਦਾ ਪਤਾ ਲਗਦਾ ਪਰ ਅਸੀ 30ਸਾਲ ਤੋਂ ਸੰਘਰਸ਼ ਦਾ ਸੱਚ ਪੜ੍ਹਨ ਦੀ ਖੇਚਲ ਨੀ ਕੀਤੀ
ਜਟਾਣਾ, ਚੰਨਾ, ਵੀਰ, ਜ਼ਿੰਦਾਬਾਦ
ਧੰਨ ਨੇ ਸ਼ਹੀਦ ਧੰਨ ਇਹਨਾਂ ਸ਼ਹੀਦਾਂ ਦੇ ਪਰਿਵਾਰ
Sidhu moosewala the legend thank you for spotlighting these warriors in your song. Now everyone can see how these families suffered.
ਸਤਿਨਾਮੁ ਸ੍ਰੀ ਵਾਹਿਗੁਰੂ ਜੀ
Waheguru ji 🙏 mehar kri sab te ♥ 💖❤ 🙏 💕 💙
Officer ta Marta ohna de parwar nahi par kharkua de Nall parvar vi te bahut Tasadad vi thanks thalli veer shakk kadta great job tusi veere helpfully people ho
*ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥੧॥ ਰਹਾਉ ॥*
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
13 ਅਪ੍ਰੈਲ 1978 ਤੋਂ ਹੁਣ ਤੱਕ ਸਿੱਖ ਸੰਘਰਸ਼ ਵਿੱਚ ਜਿੰਨੇ ਵੀ ਸਿੰਘ ਸ਼ਹੀਦ ਹੋਏ ਹਨ। ਉਹਨਾਂ ਦਾ ਇਤਿਹਾਸ ਜ਼ਰੂਰ ਲਿਖਿਆ ਜਾਣਾ ਚਾਹੀਦਾ ਏ।
ਵਹਿਗੁਰੂ ਜੀ
ਧੰਨਵਾਦ ਜੀ
ਥਲੀ ਵੀਰ ਬੇਨਤੀ ਆ ਮਾਲਵੇ ਦੇ ਸ਼ਹੀਦ ਪਰਿਵਾਰਾਂ ਨੂੰ cover kro ਜਿਵੇ ਬਾਈ ਬਲਵਿੰਦਰ ਸਿੰਘ ਪੱਖੋਕੇ ਮਾਝੇ ਵੱਲ ਕਰਦੇ ਪਏ ਨੇ ਧੰਨਵਾਦ 🙏
ਪੱਖੋਕੇ ਸਾਬ ਹਰ ਜਗ੍ਹਾ ਜਾਂਦੇ ਨੇ ਮਾਲਵੇ ਵਿੱਚ ਦੁਆਬੇ ਵਿੱਚ ਮਾਝੇ ਵਿਚ ਪਰ ਮਾਝੇ ਵਿਚ ਸ਼ਹੀਦ ਹੀ ਜ਼ਿਆਦਾ ਹੋਏ ਨੇ
@@bajsinghpannu ਹਾਜੀ ਬਾਈ ਜੀ ਬਿਲਕੁਲ ਸਹੀ ਕਿਹਾ ਤੁਸੀ ਪਰ ਅਕਸਰ ਹੀ ਉਹਨਾ ਦੀਆ videos ਚ' ਪੱਖੋਕੇ ਸਾਹਿਬ ਕਈ ਵਾਰ ਕਹਿੰਦੇ ਸੁਣੇ ਗਿਣਤੀ ਇੰਨੀ ਜਿਆਦਾ ਆ ਮਾਲਵਾ ਇੰਨਾ cover ਨਹੀ ਕਰ ਪਾਏ this is the reason i requested to him. Thanks .
Dhan teri sikhi dhan tere sikh waheguru ji 🙏🙏🙏🙏🙏🙏
ਵਾਹਿਗੁਰੂ ਜੀ
ਉੱਚੀਆਂ ਨੇ ਗੱਲਾ ਤੇਰੇ ਯਾਰ ਦਿਆ ।ਵਾਹ ਸਿੱਧੂ ਸਾਬ 🙏🙄ਇਹਨਾ ਲੋਕਾ ਦੇ ਸਿਰ ਤੋਂ ਉਪਰ ਨੇ ਗੱਲਾ
ਵਾਹਿਗੁਰੂ ਜੀ🙏🏻
ਜੋਧੇ ਸਦਾ ਅਮਰ ਰਹਿਦੇ ਨੇ ਵੀ ਜੀ
Shaheedan nu Kot - Kot Parnaam, Singho Shaheedo Koum tuhada Karz kadin nahi Utaar Sakdi, Baar - baar Salute hai jee.......
1984 ਚ ਸਿੱਖਾਂ ਵਲੋਂ ਅਕਾਲ ਤਖ਼ਤ ਤੇ ਹਰਿਮੰਦਰ ਤੇ ਹੋਏ ਹਮਲੇ ਤੇ ਦਿੱਲੀ ਦੰਗਿਆਂ ਦਾ ਪੂਰਾ ਜਵਾਬ ਦੇਣਾ ਬਹੁਤ ਜਰੂਰੀ ਹੋਗਿਆ ਸੀ, ਏਨੇ ਅਣਖੀਲੇ ਇਤਿਹਾਸ ਵਾਲੀ ਕੌਮ ਤੇ ਏਨਾ ਜੁਲਮ ਹੋਣ ਤੇ ਵੀ ਜੇਕਰ ਸਿੱਖ ਚੁੱਪ ਰਹਿੰਦੇ ਤਾਂ ਦੁਨੀਆ ਨੇ ਸਾਨੂੰ ਨਾਮਰਦ ਘੋਸ਼ਿਤ ਕਰ ਦੇਣਾ ਸੀ ,, ਸਰਕਾਰ ਨੇ ਸ਼ੁਰੂਆਤ ਕੀਤੀ ਫੇਰ ਇਹ ਲਹੂ ਤਾਂ ਡੁਲਣਾ ਹੀ ਸੀ
ਵਾਹਿਗੁਰੂ ਜੀ ਮਿਹਰ ਕਰਨ
ਜਟਾਣਾਂ ਤੇ ਚੰਨੇ ਵੀਰ ਦੀ ਕੁਰਬਾਨੀ ਅਨਮੋਲ ਹੈ ।
ਜਿਹੜੇ ਲੋਕ ਜਟਾਣੇ ਨੂੰ ਜਾਣਦੇ ਵੀ ਨਹੀਂ ਸਨ ਸਿਧੂ ਮੂਸੇਵਾਲ ਨੇ ਇਕ ਬੁਲੰਦ ਅਵਾਜ਼ ਨਾਲ ਜਟਾਣੇ ਦੀ ਲੋਕਾ ਤੱਕ ਗੂੰਜ ਛੱਡ ਦਿੱਤੀ ਹੈ ਅੱਜ ਹਰ ਇਕ ਜਟਾਣੇ ਬਾਰੇ ਜਾਨਣਾ ਚਾਹੁੰਦੇ ਹਨ ਉਹ ਸਿੰਘ ਸੂਰਮਾ ਕਿਹੜਾ ਸੀ ਜਿਸ ਦਾ ਵੱਡਾ ਹੌਸਲਾ ਸੀ ਜੋ ਜਾਲਮਾ ਨਾਲ ਟਕਰਾ ਰਿਹਾ ਸੀ ਜੋ ਦੁਨੀਆ ਤੇ ਆਪਣਾ ਨਾਮ ਰੋਸ਼ਨ ਕਰ ਗਿਆ ਹੈ ਕੁਰਬਾਨੀ ਦੇ ਕੇ ਪੰਜਾਬ ਲਈ ਕੁਝ ਕਰਕੇ ਗਿਆ ਹੈ ਪੰਜਾਬ ਲਈ ਕੁਰਬਾਨ ਕਰ ਗਿਆ ਨੌਂ ਜਵਾਨੀ ਪ੍ਰਵਾਹ ਨਹੀਂ ਕੀਤੀ ਸਰਕਾਰਾਂ ਦੀ ਨਾਮ ਰੋਸ਼ਨ ਕਰ ਗਿਆ ਹੈ
ਸਲੂਟ ਹੈ ਬਲਵਿੰਦਰ ਸਿੰਘ ਤੇ ਚੰਨਾ ਨੂੰ।
ਪੱਤਰਕਾਰ, ਬਹੁਤ, ਵਧੀਆ ਕੀਤਾ
ਅੱਜ ਬਾਦਲ ਪਰਵਾਰ ਲੋਕਾਂ ਨੂੰ ਮੂਰਖ਼ ਬਣਾ ਰਿਹਾ ਹੈ ਸ਼ਹੀਦਾਂ ਦੀਆਂ ਲਾਸ਼ਾਂ ਤੇ ਕੁਰਸੀ ਡਾਹੀ ਬੈਠਾ ਹੈ ਪੰਜਾਬੀਓ ਬਾਦਲਾਂ ਨੂੰ ਪੰਜਾਬ ਦੀ ਸਿਆਸਤ ਵਿੱਚੋਂ ਬਾਹਰ ਕੱਢ ਦਿਓ
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 🦁🦁🦁🦁🦁🚩🚩🚩🚩🚩🙏🙏
Waheguru g sab te mehar karn tere bhane sarbat da bhalla
Thanks sanu ithas to janu karan lyi
ਵਾਹਿਗੁਰੂ ਜੀ,,ਧਨ ਨੇ ਉਹ ਸ਼ਹੀਦ ਪਰਿਵਾਰ
waheguru g🙏🏽🙏🏽
ਸਿੰਘ ਜੋਧਿਆਂ ਦੇ ਪਰਿਵਾਰ ( ਬੱਚਿਆਂ ) ਨੂੰ ਵੀ ਸਿੱਖੀ ਸ਼ੰਭਾਲਣੀ ਚਾਹੀਦੀ ਆ ਵੀਰੋ
Waheguru ji waheguru ji waheguru ji waheguru ji waheguru ji
Sat nam s wahe guru ji appne sohne Punjab te mehar karna ji
ਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀ*ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥੧॥ ਰਹਾਉ ॥*
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*ਸਤਿਨਾਮੁ ਸ੍ਰੀ ਵਾਹਿਗੁਰੂ ਜੀ
Veere asli sardaar oh tusi thali sahib good job👍
we lost kohenoor . but we lost moosewala 100 kohenoor cant compare him. jisda naam song ch lenda c ohi hit ho janda c. syl Jattana ji dubara past alive karta jatt ne... we lost him. moosewala koi nai ban sakda.his lyrics no body can think what he wrote. sad sad... 😢
You are so right and it’s so so painful I still can’t get over it😔💔
Balwinder and Charanjeet are both heroes.
@@MandeepKaur-pk5tq 👍
@@nav2075 . same
@@MandeepKaur-pk5tq agree
Parnam sahaeeda nu g waheguru g waheguru g waheguru g waheguru g
ਸਤਿਨਾਮੁ ਸ੍ਰੀ ਵਾਹਿਗੁਰੂ ਜੀ*ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥੧॥ ਰਹਾਉ ॥*
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*ਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀਸਤਿਨਾਮੁ ਸ੍ਰੀ ਵਾਹਿਗੁਰੂ ਜੀ
MAA Da putt moosa jithe sardar Singh Balwinder Jatana Da name saanu New mundea nu jaankari ditti bahut dhanyawad, uthe hi sidhu moosa janda janda bhukhe nange chanle ko 🌄bhi hon ohna sbnu roti pagea koi shakk ni
ਕੌਮ ਦੇ ਸੂਰਮੇ ਹੱਕ ਸੱਚ ਲਈ ਸ਼ਹੀਦੀਆਂ ਪਾ ਗਏ।
Balle shero salute a 💪
ਲੱਖਾ ਨੌਜਵਾਨ ਚਾਹੈ ਉਹ ਪੁਲਿਸ ਚ ਸੀ ਚਾਹੇ ਸੰਘਰਸ਼ੀ ਨੌਜਵਾਨ ਨੁਕਸਾਨ ਤਾ ਪੰਜਾਬ ਦਾ ਹੋਇਆ ਜੁੰਮੇਵਾਰ ਕੌਣ
🙏🙏sarkaar veer ji
Sarkaaara
V.good vir ji
He mere waheguru kdon tk papi sade surmean nu edan marde rehnge.... Ena papian nu sjja de wahegueu🙏
Aj aapa nu aapne jo Punjab lai saheed ho gye ona ware pta lagiya mere warge hor kai munde kudiya hon ge jina nu charanjeet chana ware nhi pta c aj mann mehsus ho reha subhdeep singh musse wale te jis kr k sanu pta chaliya aj agar muse wala veer sade bich hunda ta sanu hor bhut kuch pta chalda Punjab de berse ware te kurbaniya den waliya bare so hun aapa ena chija to sayad banjhe reh jaaie
Waheguru ji ka kalsa waheguru ji ki fete baba ji
ਅਸਲੀ ਹੀਰੋ ਗੁੰਮਨਾਮ ਹੋਏ ਪਏ ਆ ਸਰਕਾਰਾਂ ਇਹਨਾਂ ਨੂੰ ਅੱਗੇ ਲੈ ਕੇ ਅਉਣ
ਸਰਕਾਰਾਂ ਤਾਂ ਨਹੀਂ ਚਾਹੁੰਦੀਆਂ ਵੀਰ ਕਿ ਸ਼ਹੀਦਾਂ ਦੇ ਪਰਿਵਾਰ ਅੱਗੇ ਆਉਣ
@@ਸੁਖਦੀਪਸਿੰਘ-ਦ5ਘ ਸਹੀ ਕਿਹਾ ਵੀਰੇ
ਵੀਰ ਜੀ ਜਿਨਾ ਘਰਾ ਦੇ ਜੀਆ ਦੀ (84)ਤੋ ਲੈਕੇ 95/96/ ਤੱਕ ਬਹੁਤ ਦੁਖਦਾਈ ਸਮਾ ਬਤੀਤ ਕੀਤਾ ਗਿਆ। ਹਜਾਰਾ ਨੌਜਵਾਨ ਸਹੀਂਦ ਕਰਵਾਏ ਗਏ। ਤੇ ਬਾਕੀ ਘਰ ਘਰ ਸੱਥਰ ਵਿਸੇ ਰਹੇ ਅਸੀ ਵੀ ਇਸ ਬਲਦੀ ਅੱਗ ਵਿੱਚ ਝੁਲਸੇ ਗਏ।
Bahut maan mehsoos hoeya ehna yodean de baare sun ke
Purre parivaar da bahut dhanvaad 🙏🙏🙏
parnaam sahida nu🙏🙏
Waheguru ji mehar karo sikha te 🙏🏻🙏🏻
Waheguru ji🙏🙏🙏
Waheguru ji mehar kro apni koum teh bs tahuda he sahara ha,,,,
Log kitaaba likhde aa pattu ganiya bich hi pure histre hi likh dinda c miss you sidhu veer 😭😭😭
Kom de anmol heere se bhai channa ye jattana .Waheguru ji parivara nu chardi kalan rakhan
Waheguru ji🙏🙏🙏🙏🙏🙏🙏❤❤❤❤❤❤
Pranam shaheeda nu 🙏🙏🙏🙏
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
Sikhan ch aanakh jgati moosewale ne ...👍🙏
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
Waheguru
Very good efforts Thalli veer ji. Please also show the interview with the family of Er Sekhri and Er Aulakh.
Boht vadia ji
Waheguru ji
ਬਾਈ ਥੱਲੀ ਸਿਧੂ ਮੁਸੇਵਾਲਾ ਸਿਖ ਕੌਮ ਦਾ ਹੀਰੋ ਹੈ ਹੀਰੋ ।
ਪੱਤਰਕਾਰ ਦੀ ਜਟਾਣੇ ਦੇ ਪਰਿਵਾਰ ਦਾ ਕੀ ਕਸੂਰ ਸੀ
ਭਾੲੀ ਜਾਟਣਾ ਭਾੲੀ ਚੰਨਾ ਜੀ ਜਿੰਦਾਬਾਦ
Sant Jarnal Singh Ji Khalsa Jindabad Sri Waheguru Ji
ਸਾਨੂੰ ਮਾਣ ਏ ਇਹਨਾ ਪਰਿਵਾਰਾ ਤੇ
Veer ji vida kam aap da
ਉਂਝ ਮੇਰੇ ਦੇਸ਼ ਦੀ ਸਰਕਾਰ ਤੇ ਮੀਡੀਆ ਸੁੱਤੇ e ਰਹਿੰਦੇ a, ਜਦ ਕੋਈ ਚਰਚਿਤ ਵਿਸ਼ਾ ਮਿਲਦਾ ਤਾਂ cmera ਲ k ponch ਜਾਂਦੇ ਆ, ਵਾਹਿਗੁਰੂ ਭਲੀ ਕਰੇ🙏
Sahi gall
🙏thank you
Parnam Shaheeda nu kharku Singh sorme zindabad good job jagdeep veere 👍👍👍
bohot vadia galln but jine sahia ohna nu pata vire
Salut ha saheda nu dhan na tuse
Bhara interview de highlights thore j hone chahide a shuru ch na ki video da 20-30% highlights ch he kd diya karo
Slam.aaverran..nu
सारे सिखा नू मिल के इस तरह दे वहादर लोगों की हर तरह से मदद करनी चाहिए Nri वीरो को बी आगे आना चाहिए पंजाब मे एक कमेटी बननी चाहिए जो ईस तरह के बहादुर लोगों के लिए हो ता कि पता चले कोम ने इन को अकेला नही छोड़ा सिख कोम इन के साथ है ईन बहादुर लोगों ने सिख कोम के लिए बहुत बडा बलिदान दिया है
ਅਸੀਂ ਹੈਲਪ ਵੀ ਕਰਦੇ ਆ ਵੀਰ ਨਾਲ ਗਾਲਾ ਵੀ ਖਾਂਦੇ ਆ ਕੁਝ ਕੁ ਲੋਕ ਈ ਸਮਝਦੇ ਨੇ
Sidhu veer ne SYL song krke kinne gumnam shaheed soorme samne aye jehre ithihas ch gayab ho chukke c..🙏🙏
Family should feel proud that they are heroes to stop SYl.They played an important role.🙏🙏
ਊੜਤਾ,ਭਾਰਤ,ਡੰਡਾ,ਤੰਤਰ,ਜੋਕ,ਤੰਤਰ,,ਕਛਾ,ਕੋਟ,ਪਜਾਮਾ,ਕੋਟ,,22,ਜੀ,,,,ਕੋਈ,,ਸ਼ਕ,
Danvad veer ji sanu itihas vich ki hoeya os nal janu krvaya ty ona ruha de drshn vi krvay 🙏🙏🙏🙏
❤❤❤❤
Shaheed Koum da Sarmaya hunde han, Koum nu ehna de Parivaran naal Hik daah k Khadna Chahida hai Shaheed Parivaran de Tan - Man - Dhan naal Help karne Chahide hai............!!!!!!!!!
🙏🏻🙏🏻🙏🏻🙏🏻❤
WMK g 🙏🙏
Wehaguru ji
ਬਾਈ ਥਲੀ ਜੀ ਮੋਦੀ ਸਰਕਾਰ ਨੇ ਐਸ ਵਾਈ ਐਲ ਗਾਣੇ ਤੇ ਪਾ ਵੰਦੀ ਲਗਾ ਦਿਤੀ ਹੈ ।
🙏🙏🙏🙏🙏🙏🙏
SYL geet ne marriyo zameeraan jagaa dittiyaan te khud Amar ho gya....