@@abhishekmahajan3181hai bdi gand jall rhi hai bhosdi dea tenu pta ki aa sikha nl hoya ki c kita kine c kon involved c bs thonu t khetni khlstni krna onda is naam da mtbl tk v pta sale bhosdu
@@abhishekmahajan3181grv nl khnne aa ajj tk sare world vch punjabia di te punjab di sikha sardara kr k sare world vch wa wa hoi aa sdda naam ucha kita positive publicity laindi aa na k thode vngu negative publicity ta ni laindi
Sidhu veer ta poori duniya nu rova gea dil nai lagda oss din da baki aa look dekho sale aje b ohde song chk chk k apne channel te paas dinde saleya mar gae zameera ehna channels vale diya hun iik zaroori benti aa k jdo v sidhu da song aunda te tusi sidhu veer de channel te hi dekhya kro plzz 🙏🙏🙏eh zaroori benti c
Ryt m schi khud keh rhi ha menu v ehna bare pta nhi c jdo aj song sunya fer m search kita sidhu hmesha apne punjab lyi c te Punjab de he kch loka ne ohnu mar dita ik waari v nhi sochya k sidhu apne punjabiya lyi kina kch kr riha c
Vaah sidhu Bai panj salan ch aap tan amar ho gaya naal Bhai balwinder singh jattana ji di saheedi nu v mud jinda kargaya bahut bahut dhanvaad jagdeep thali veer thoda v Jo ohna de parivaar naal v janu karvaya
Koi nai puchda ehna de pariwara nu k saheed de maa pio ja bache kis halata ch rhnde aa...kise jathedar ne kdi koi bian nai dita ..kise ne ehna saheeeda de pariwara di koi gl nai kiti ..bs apni kursi chahida aa ehna nu
Bhut kush kehn nu veere ki kahia. Ehna besharam BAADALA ,LEADERS nu Dub ke mar jaana chahida. Kiwe punjab di jawani kha gai. Aje vi ehna da dhid nahi bharia sikha nu maar ke . Thanks verrr Thalli. Man ronda hai bhen ji nu dekh ke waheguru bakhshe.
ਭੈਣ ਨੂੰ ਹੁਣ ਕੋਈ ਗ਼ਰੀਬ ਨਾਂ ਕਹੇ, ਪੰਜਾਬੀਅਤ ਦੇ ਮੱਥੇ ਤੇ ਕਲੰਕ ਹੋਵੇਗਾ ਭੈਣ ਦੀ ਗਰੀਬੀ,
ਮੱਦਦ ਤੇ ਸਹਿਯੋਗ ਦੀ ਸਖ਼ਤ ਜ਼ਰੂਰਤ ਐ ਭੈਣ ਨੂੰ ।
Right 👍👍👍
Hnji veer ji daso apa v sejog devage ji
Aa Apni bhen 1 month Vich karor pati honi chajdi
Wehaguru
@@paramjeetsingh3898 hanji veer ji apa sare akath ho k kar de han tusi apna mob no send kar deo ji
ਜਿਹੜੀਆ ਕੁਰਬਾਨੀ ਆ ਦੇ ਪਾਠ ਸਾਨੂੰ ਸਕੂਲਾਂ ਚੋ ਵੀ ਨਾ ਪੜਾਏ ਗਏ ,ਉਹ ਪਾਠ ਵੀਰ ਸਿੰਧੂ ਨੇ ਗੀਤ ਰਾਹੀ ਲਿਖ ਕੇ ਪੜਾ ਤੇ ,ਅਮਰ ਰਹੇ ਵੀਰ 🙏🙏🙏
Bilkul shi
Ryt 💯
Galti tuhadi v ah, tusi apna ithaas keon nhi padhdyeh?
Well said
ਸਕੂਲਾਂ ਵਿੱਚ ਇਹ ਚੀਜ਼ਾਂ ਕੌਣ ਦਸਦਾ, ਉੱਥੇ ਤਾਂ ਗੱਦਾਰਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ।
ਧੰਨ ਊਹ ਮਾਂ ਜਿਸ ਨੇ ਸਿੱਧੂ ਨੂੰ ਜਨਮ ਦਿਤਾ, ਤੇ ਸਿੱਧੂ ਨੇ ਮਾਵਾਂ ਦੇ ਪੁੱਤਰਾਂ ਨੂੰ ਗਾਣਿਆ ਚ ਅਮਰ ਕੀਤਾ ॥
ਓਹੀ ਮੁੰਡਾ,ਸਾਹਿਬ ਬਲਵਿੰਦਰ ਸਿੰਘ ਜਟਾਣਾ ਜੀ ਤਾ ਕਿਤਾਬਾਂ ਤੇ ਹਿਸਟਰੀ ਪੜ੍ਹਨ ਵਾਲਿਆਂ ਲਈ ਪਹਿਲਾਂ ਹੀ ਅਮਰ ਸ਼ਹੀਦ ਸੀ, ਇਹ ਤਾਂ ਸਾਡੇ (ਅੱਜ ਕੱਲ ਦੇ)ਪੰਜਾਬੀਆਂ ਦਾ ਦੁਖਾਂਤ ਹੈ ਕੀ ਸਾਨੂੰ 650 ਵਾਲੀ ਬੋਤਲ ਸਸਤੀ ਤੇ ਸੌ ਰੁਪਏ ਦੀ ਕਿਤਾਬ ਮਹਿੰਗੀ ਲੱਗਦੀ ਹੈ ਤਾਂ ਇਹ ਪਤਾ ਕਿਸ ਤਰ੍ਹਾਂ ਲੱਗੇ ਕਿ ਸਾਡੇ ਸ਼ਹੀਦ ਕੌਣ ਤੇ ਉਨ੍ਹਾਂ ਦੀ ਹਿਸਟਰੀ ਕੀ ਹੈ.
S. G. P. C. Badal. Choor. Mordabad
Waheguru. G
Thanku thalli sir
@@jsranajsrana5263😅🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਲੋਕੋ ਇਹਨਾਂ ਦੇ ਫੈਨ ਬਣੋ ਜਿਹੜੇ ਸਾਡੇ ਲਈ ਆਪਣੀਆਂ ਜਵਾਨੀਆਂ ਵਾਰ ਗਏ।। ਵਾਹਿਗੁਰੂ ਜੀ
ਐੱਨ ਆਰ ਆਈ ਵੀਰਾਂ ਨੂੰ ਬੇਨਤੀ ਆ ਜਿਹੜੇ ਸੱਜਦੇ ਪੁਜਦੇ ਆ ਜਿੰਨਾਂ ਹੋ ਸਕੇ ਥੋੜੇ ਤੋਂ ਥੋੜਾ ਵੀ ਸ਼ਹੀਦਾਂ ਦੇ ਪਰਿਵਾਰਾਂ ਦੀ ਮੱਦਦ ਦਾ ਹੰਭਲਾ ਮਾਰੀਏ। ਸਰਕਾਰਾਂ ਤੋਂ ਆਸ ਨਾ ਰੱਖੋ।
ਜੇ ਨਾ ਟਲੇ ਤਾ ਫਿਰ ਮੁੜ ਬਲਵਿੰਦਰ ਜਟਾਣਾ ਅਾੳੁ ❤
Bs lyrics likh dita bot wadia hena penchodo khalistan di support krde ho jina na us picha jaan gawayii ohna da pariwara nu sambhal lo
@@abhishekmahajan3181hai bdi gand jall rhi hai bhosdi dea tenu pta ki aa sikha nl hoya ki c kita kine c kon involved c bs thonu t khetni khlstni krna onda is naam da mtbl tk v pta sale bhosdu
@@abhishekmahajan3181asi thode vngu kateede kise dhrm nu ta ni target krde ja ona nu mrde t ni
@@abhishekmahajan3181grv nl khnne aa ajj tk sare world vch punjabia di te punjab di sikha sardara kr k sare world vch wa wa hoi aa sdda naam ucha kita positive publicity laindi aa na k thode vngu negative publicity ta ni laindi
ਮਰ ਜੋ ਡੁੱਬ ਕੇ ਹਰਾਮਦਿਓ ਇਕ ਹੀਰਾ ਪੰਜਾਬ ਦਾ ਖੋ ਲਿਆ.. ਜਿਹਨੇ ਹਜੇ ਪਤਾ ਨੀ ਪੰਜਾਬ ਦੀ ਨੌਜਵਾਨੀ ਨੂੰ ਕਿੰਨਾ ਕੇ ਅੱਗੇ ਲੈ ਕੇ ਜਾਣਾ ਸੀ.. ਕੱਖ ਨਾ ਰਹੇ ਥੋਡਾ ਹਰਾਮਦਿਓ ਇਕ ਸੂਰਮਾ ਮਾਰ ਦਿੱਤਾ ਕੁੱਤਿਆਂ ਨੇ 😭
Sahi gal a
ਸਈ ਆ ਵੀਰ 😢
😭😭😭😭
Mata ji Diya galla Sun k rooh tron lag gai
Sahi gal aa veer
ਧੰਨਵਾਦ ਸਿੱਧੂ ਵੀਰ ਤੇਰੀ ਵਜਾਹ ਨਾਲ ਅੱਜ ਮੀਡੀਆ ਬਲਵਿੰਦਰ ਜਟਾਣਾ ਜੀ ਦੇ ਘਰ ਪਹੁੰਚਿਆ
Well said
sahi gl ji
ਸਭ ਨੂੰ ਪਰਿਵਾਰ ਲਈ ਹੰਭਲਾ ਮਾਰਨ ਦੀ ਲੋੜ ਹੈ ਤੇ ਸਲੂਟ ਹੈ ਭੈਣ ਜੀ ਨੂੰ ਤੇ ਧੰਨਵਾਦ ਪਤਰਕਾਰ ਜਗਦੀਪ ਬਾਈ ਜੀ ਦਾ
Hanji sareyan nu pariwar lai kuch karna chahida
ਬਹੁਤ ਧੰਨਵਾਦ ਵੀਰ ਤੇਰਾ ਇਸ ਮਹਾਨ ਭੈਣ ਦੇ ਦਰਸ਼ਨ ਕਰਵਾਏ ਸਾਨੂੰ ਤਾ ਪਤਾ ਹੀ ਨਹੀਂ ਸੀ ਬਲਵਿੰਦਰ ਜਟਾਣਾ ਬਾਰੇ ਸਿੱਧੂ ਬਾਈ ਨੇ ਗਾਣਾ ਗਾਈਆਂ ਥਾ ਪਤਾ ਲੱਗੀਆਂ ਹੈ ਪਣਾ੍ਮ ਸਹੀਦਾ ਨੂੰ
ਬਲਵਿੰਦਰ ਜੀ ਵਰਗੇ ਯੋਧਿਆਂ ਦਾ ਜ਼ਿਕਰ ਸਿੱਧੂ ਬਾਈ ਵਰਗਾ ਯੋਧਾ ਹੀ ਆਪਣੇ ਗੀਤਾਂ ਵਿੱਚ ਕਰ ਸਕਦਾ ਸੀ
ਸਿੱਧੂ ਵੀਰੇ ਦੇ ਗੀਤ ਤੋਂ ਬਾਅਦ ਹੀ ਪਤਾ ਲੱਗਾ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਜੀ ਬਾਰੇ ,ਅਫਸੋਸ ਅਸੀਂ ਭੁੱਲੀ ਜਾ ਰਹੇ ਆ, ਕੁਰਬਾਨੀਆਂ ਭਰੇ ਸਿੱਖ ਇਤਿਹਾਸ ਨੂੰ 😭😭🙏🙏
👍👋🙏👋👍
Same g mai b song ch hi dekhiya 🙏
ਮੈ ਜੀ 3 ਕੁ ਸਾਲ ਪਹਿਲਾ ਪੜਿਆ ਸੀ ਇਨਾ ਬਾਰੇ
ਹਲੇ ਹੋਰ ਬਹੁਤ ਜਗਾਉਣੇ ਸੀ ਸੁੱਤੇ ਨੇ ਜੋ ਭੁੱਲੇ ਪਏ ਨੇ ਸਾਡੇ ਯੋਧਿਆ ਨੂੰ🙏🏼🙏🏼
Well said
ਸਿੱਧੂ ਵੀਰ ਲਈ ਦੁਆਵਾਂ ਹੀ ਨਿਕਲਦੀਆਂ ਨੇ ਕਿ ਉਸ ਇਨਸਾਨ ਨੇ ਸਾਡੇ ਜੁਝਾਰੂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਾਡੇ ਸਾਹਮਣੇ ਲਿਆਂਦਾ ਜੋ ਅਸੀਂ ਲੋਕ ਭੁੱਲ ਚੁੱਕੇ ਆ। ਪਰ ਨਾਲ ਹੀ ਸਾਨੂੰ ਸਭ ਨੂੰ ਸ਼ਰਮ ਵੀ ਆ ਰਹੀ ਕਿ ਅਸੀਂ ਆਪਣੇ ਯੋਧਿਆਂ ਦੀਆਂ ਕੁਰਬਾਨੀਆਂ ਦਾ ਆਹ ਮੁੱਲ ਪਾ ਰਹੇ???
Bilkul shi kiha dear
😭😭😭Moose wale ko sach bolne sach dikhane ki sza di h sarkara ne 😭🙏🙏🙏
Sidhu veer ta poori duniya nu rova gea dil nai lagda oss din da baki aa look dekho sale aje b ohde song chk chk k apne channel te paas dinde saleya mar gae zameera ehna channels vale diya hun iik zaroori benti aa k jdo v sidhu da song aunda te tusi sidhu veer de channel te hi dekhya kro plzz 🙏🙏🙏eh zaroori benti c
Veer ji tuc bhut vadiya gal kiti per log baki song nu chad ke bus ik singer nu highlight keri jande baki song ta lagda ona ne sunya he ni
@@ManpreetKaur-eg2un hnji bilkul bhene loga diya ta sachi dsa zameera hi mar gagiya aa ess duniya te rehn nu dil ni krda mera ta
ਬਹੁਤ ਦੁਖ ਦਾਈ ਘਟਣਾ ਵੀਰ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀ ਪਰ ਸਿੱਧੂ ਵੀਰ ਦੀ ਲਿਖਤ ਨੂੰ ਵੀ ਸਲਾਮ ਆ ਵਾਹਿਗੁਰੂ ਮੇਹਰ ਕਰਿਉ ਦੁਨਿਆ ਤੇ
ਜਟਾਣਾਂ ਵੀਰ ਜੀ ਨੂੰ ਸਿੱਧੂ ਮੂਸੇ ਵਾਲੇ ਨੇ ਨੌਜਵਾਨਾਂ ਨੂੰ ਫਿਰ ਯਾਦ ਕਰਵਾ ਦਿੱਤਾ ਹੈ ਮੂਸੇ ਵੀਰ ਤੇਰਾ ਘਾਟਾ ਕਦੀ ਪੂਰਾ ਨਹੀਂ ਹੋਣਾ
ਸਿੱਧੂ ਵੀਰ ਨੇ ਗੀਤ ਚ ਸਚਾਈ ਦਿਖਾਈ ਵੀਰ ਨੇ ਗੀਤ ਰਾਹੀ ਅੱਜ ਦੀ ਪੀੜੀ ਨੂੰ ਪਿਛਲੇ ਇਤਹਾਸ ਬਾਰੇ ਜਾਣੂ ਕਰਾਇਆ ਬਹੁਤ ਵਧੀਆ ਗੀਤ ਆ , justice for sidhu veer ji 😥😥😥🙏😭😭😭😭
Ryt m schi khud keh rhi ha menu v ehna bare pta nhi c jdo aj song sunya fer m search kita sidhu hmesha apne punjab lyi c te Punjab de he kch loka ne ohnu mar dita ik waari v nhi sochya k sidhu apne punjabiya lyi kina kch kr riha c
@@goodvibes9905 ryt sidhu veer ji good parsan hamesha veer ji Punjab da hak ch bol da ta likh da c veer vag koi ni likh ta soch sakda 😭😭😭
sahi gal veer g khud menu v pta c ena hun mai v apne bachea nu dsea apne nll sikh kom nal ena kuj hoea
@@sinderpal8402 sidhu veer ji na Punjab vich ho reha takki bara janu krva aa miss you veer ji 😭 justice for sidhu veer ji 😭😭😭😭
Sahi gal aa 🙏🙏🙏🙏
ਲਵ ਯੂ ਬਲਵਿੰਦਰ ਜਟਾਣਾ ਤੇ ਸਿੱਧੂ ਮੂਸੇਵਾਲਾ ਵੀਰ ਜੀ। ਜੇ ਅੱਜ ਸਿੱਧੂ ਵੀਰ ਜਿਓਦਾ ਹੁੰਦਾ ਤਾਂ ਕਿੰਨ੍ਹਾ ਚੰਗਾ ਹੋਣਾ ਸੀ।
ਸਿੱਧੂ। ਵੀਰ ਦੀ ਸੋਚ ਸ਼ਕਤੀ ਵੇਖੋ ਬਾਈ। ਜਟਾਣਾ ਜਟਾਣਾ ਕਰਾ ਗਿਆ 🙏💐
Ehi vjh sidhu te jan d jo punjab vare gal krega osda ehi hal hona rabba mehar kr punjab te sade veera te 😢🙏🏼
ਬਲਵਿੰਦਰ ਸਿੰਘ ਜਟਾਣਾਂ ਦੇ ਪਰਵਾਰ ਤੇ ਵਾਹਿਗੁਰੂ ਜੀ ਹਮੇਸ਼ਾਂ ਆਪਣੀ ਕਿਰਪਾ ਰੱਖੀ
ਲੋਕੋ ,ਲੀਡਰੋ ,ਸਰਕਾਰੋ, ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰੋ; ਜਿਹੜੇ ਪਰਿਵਾਰ ਦਾ ਬੰਦਾ ਪੰਜਾਬ ਦੇ ਪਾਣੀਆ ਲਈ ਸ਼ਹੀਦ ਹੋ ਗਿਆ 😭😭😭👏
ਸਿੱਧੂ ਦਾ ਜਿਹੜਾ ਗੀਤ ਆਇਆ ਸੁਣ ਕੇ ਸਾਰਾ ਪੰਜਾਬ ਫਿਰ ਗ਼ਮ ਚ ਡੁੱਬ ਗਿਆ ਕਿਉਕਿ ਓਦਾਂ ਨਮਾ ਗੀਤ ਤਾ ਅਗਿਆ ਪਰ ਉਹ ਨੀ ਆਇਆ 😭😭😭😭
😭😭😭😭😭😭😭😭😭😭😭😭😭😭😭
😭😭😭😭😭
ਸਾਡਾ ਮਾਝਾ ਇਲਾਕਾ ਸਾਰਾ ਇਹੋ ਜਹੇ ਬਹਦੁਰਾ ਦਿਆ ਕਹਾਣੀਆ ਨਾਲ ਭਰਿਆ ਪਿਆ, ਹਰ ਪਿੰਡ ਵਿਚ ਤੋਹਾਨੂ ਇਕ ਦੋ ਯ ਇਸ ਤੋਂ ਜਾਦਾ ਪਰਿਵਾਰ ਮਿਲ ਜਾਣਗੇ ਜਿਨ੍ਹਾਂ ਦੇ ਜਵਾਨ ਪੁੱਤ ਸ਼ਹੀਦ ਹੋਏ ਨੇ ਆਪਣੇ ਗੁਰੂ ਲਈ।
Bilkul sahi keha g ,,dhan ho tusi guru de put
Majja zindabad
Afsos Hun tan maaja drugs te gangsters lai janya janda hai
ese ly thonu majhe de mizail kehde a
Dhan thodia kurbania ❤️❤️
ਅੱਜ ਸੱਚੀ ਲੈੰਜਡਾ ਵਿੱਚ ਗਿਣਤੀ ਆ ਗਈ ਜੱਟਾ ਜੋ ਪਿਰਤਾ ਤੂੰ ਛੱਡ ਗਿਆ ਸਦੀਆਂ ਤੱਕ ਤੇਰੇ ਵਰਗੀ ਕਲਮ ਦਾ ਧਨੀ ਤੇ ਮਰਦ ਦਲੇਰ ਵਿਰਲੀਆ ਮਾਂਵਾ ਜੰਮਦੀਆ
ਹਾਏ ਰੱਬਾ ਸਾਡੇ ਇੰਨੇ ਸੋਹਣੇ ਵੀਰਾ ਨੂੰ ਕਿਉ ਖੋਹ ਕੇ ਲੈ ਗਿਆ😭😭
Waheguru g
ਮਾਲਵੇ ਦੇ ਕਮਾਂਡਰ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਬੱਬਰ ਖਾਲਸਾ ਜੀ ਨੂੰ ਕੋਟਾਨਿ ਕੋਟਿ ਪ੍ਰਣਾਮ 🙏 ਤੇ ਸਿੰਗਰਾ ਨੂੰ ਵੀ ਬੇਨਤੀ ਆ ਆਪਣੇ ਸ਼ਹੀਦ ਸਿੰਘਾਂ ਦੀ ਗੱਲ ਕਰਿਆ ਕਰੋ
ਸਿੱਧੂ ਮੂਸੇ ਵਾਲੇ ਵੀਰ ਤੇ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ 🙏🏻🙏🏻
ਮੇਰਿਆਂ ਰੱਬਾ ਕਿੰਨੀਆਂ ਸੋਹਣੀਆਂ ਰੂਹਾਂ ਸਨ ਵਾਹਿਗੁਰੂ ਆਪਦੇ ਚਰਨਾ ਵਿੱਚ ਨਿਵਾਸ ਦੇਵੇ 🙏🙏🙏👏👏👏😭😭😭😭🇺🇸🇺🇸🇺🇸
ਸੱਚੇ ਪਾਤਸ਼ਾਹ ਜੀ ਇਹੋ ਜਿਹੇ ਸਿੱਖਾਂ ਨੂੰ ਫਿਰ ਵਾਪਿਸ ਭੇਜ ਦੇਵੋ ਪੰਜਾਬ ਦੀ ਬਾਗ ਡੋਰ ਸਾਭ ਲੈਣ ਆਕੇ ਰੁੜ ਚੱਲਿਆ ਪੰਜਾਬ 😢😢😢😢
ਨਹੀਂ ਵੀਰ ਜੀ ਰੱਬ ਅਪਣੇ ਚਰਨਾਂ ਵਿੱਚ ਨਾ ਰੱਖਣ ਵਾਪਿਸ ਭੇਜ ਦੇਣ ਪੰਜਾਬ ਨੂੰ ਬਹੁਤ ਜਰੂਰਤ ਆ ਉਨ੍ਹਾਂ ਸੂਰਮਿਆ ਦੀ 😢😢
@@davindershergill8206 111111111111111111111111¹11111111
Punjab apna soormeya di dharati Aa
ਅਸੀਂ ਭੈਣ ਤੇਰੇ ਕੋਲ ਆਉਣਾ ਅਸੀਂ ਸੌਦੀ ਅਰਬ ਜਦੋਂ ਛੁੱਟੀ ਆਇਆ ਕੋਈ ਟੈਨਸਨ ਨੀ ਲੈਣੀ ਬਲਵਿੰਦਰ ਵੀਰ ਸਾਡਾ ਯੋਧਾਂ ਸੀ ਵਾਹਿਗੁਰੂ ਜੀ ਮੇਹਰ ਕਰਨ
there are sikhs in saudi arabia?
Wmk bro jarorr help kro
Sat Shiri akal ji
Me v bahar h bhaji sanu mud to apne Punjab baste ,,loka nu ek karna pens
hep krni bandi aw bro
Kamkar thek e lagda
After all sadi kom de yodea Da pariwar hai
ਥੋੜੇ ਸਮੇ ਵਿੱਚ ਸੀ ਬੰਦਾ ਲੀਜੇਂਡ ਹੋ ਗਿਆ,,ਨਾਮ ਜਿਸਦਾ ਵਲਡ ਟਰੇਂਡ ਹੋ ਗਿਆ,,,ਉਸਦੀ ਸੋਚ ਤੇ ਗੀਤ ਜਿੰਦਾਬਾਦ ਰਹਿਣ ਗੇ ,,ਭਾਵੇ ਉਸਦੀ ਜਿੰਦਗੀ ਦਾ ਐਂਡ ਹੋ ਗਿਆ। ।।
ਧਲੀ ਬਿਕਾਉ ਪਤਰਕਾਰ ਹੈ।ਇਹ ਲੋਕਾ ਦਾ ਦਰਦ ਵੇਖਕੇ ਬਿਕ ਜਾਂਦਾ।ਇਹ ਦਰਦ ਲੈ ਲੈਂਦਾ ਲੋਕਾ ਦੇ।ਉਹਨਾਂ ਨੂੰ ਖੁਸ਼ੀਆ ਦੇ ਦਿੰਦਾ ।ਇਸ ਤਰਾਂ ਦੇ ਬਿਕਾਉ ਪਤਰਕਾਰ ਪੰਜਾਬ ਨੂੰ ਚਾਹੀਦੇ ਨੇ।ਜੋ ਪੈਸੇ ਨਹੀ ਦਰਦ ਤੇ ਬਿਕਦੇ ਨੇ।ਵਾਹਿਗੁਰੂ ਮੇਹਰ ਕਰੇ ਛੋਟੇ ਵੀਰ ਤੇ
ਜਗਦੀਪ ਸਿੰਘ ਥਲੀ ਵੀਰ ਜੀ ਬਹੁਤ ਵਧੀਆ ਉਪਰਾਲਾ। ਬਲਵਿੰਦਰ ਸਿੰਘ ਜਟਾਣਾ ਵੀਰ ਜੀ ਦੇ ਸਤਿਕਾਰਯੋਗ ਭੈਣ ਜੀ ਨੂੰ ਸਮੂਹ ਸੰਗਤ ਦੇ ਰੂਬਰੂ ਕਰਵਾਉਣ ਲਈ।ਵਾਹਿਗੁਰੂ ਜੀ ਸਦਾ ਏਸ ਗੁਰਸਿੱਖ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ ਤੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
Hji bulkul ryt g
Jay,, ho
Waheguruji
ਜਗਦੀਪ ਥਲੀ ਗਰੀਬਾ ਨੂੰ ਕਿੱਥੇ ਪੱਸਦਾ ੲਿੱਕ ਭੈਣ ਦੇ ੲਿਨਸਾਫ ਨੂੰ ੲਿਸ ਨੂੰ ਬਹੁਤ ਫੋਨ ਕਰੇ ਮਹੀਨਾ ਫੋਨ ਕਰਾ ਮੈ ਪਰ ੲਿਹ ਗਰੀਬਾ ਨੂੰ ਕਿੱਥੇ ਪੱਸਦਾ
ਮਹਾਨ ਯੋਧਾ ਬਲਵਿੰਦਰ ਜਟਾਣਾ 💯💯💝💝
ਬਹੁਤ ਦੁਖ ਹਢਾਏ ਸਾਡੀ ਸਿੱਖ ਕੌਮ ਨੇ ਸੁਣਕੇ ਲੁਹ ਕੱਢੇ ਖੜ੍ਹੇ ਹੋ ਗਏ 😭💔 ਬਾਜਾਂ ਵਾਲਿਆ ਧੰਨ ਤੇਰੀ ਸਿੱਖੀ 🙏 ਕੋਟ ਕੋਟ ਪ੍ਰਣਾਮ ਸ਼ਹੀਦਾਂ ਵੀਰਾਂ ਨੂੰ
Is lyi ta asi Sikh hone te man krde a ji
Kash auj sant jarnail Singh hunde ta punjab kuj hor hona c 😒🙏🏼
5.50 sal da baby😢oh merea Rabba dhan eh maa 😢🙏🏼
Waheguru ji 🙏🏻🙏🏻🙏🏻😭
Wmk Sade Punjab te
ਧੰਨ ਧੰਨ ਦਸਮੇਸ਼ ਪਿਤਾ ਜੀ,ਧੰਨ ਤੇਰਾ ਪੰਥ ਖਾਲਸ਼ਾ।⛳🙏🙏🙏🙏🙏
Address ki hai ehna de ghr da ya pind
ਸ. ਜਗਦੀਪ ਸਿੰਘ ਧਲੀ ਸਾਬ ਵਾਹਿਗੁਰੂ ਆਪ ਜੀ ਨੂੰ ਚੜ੍ਦੀਕਲਾ ਬਖਸ਼ਣ।
ਪ੍ਣਾਮ ਸ਼ਹੀਦਾ ਨੂੰ🙏🙏🙏
ਜਗਦੀਪ ਥਲੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਉਸ ਵੱਡੇ ਦਿਲ ਵਾਲੇ ਰੱਬੀ ਰੂਹ ਦੇ ਦਰਸ਼ਨ ਕਰਵਾਏ ਜਿਹੜੇ ਸਾਡੇ ਲਈ ਆਪਣਾ ਪਰਵਿਾਰ ਵਾਰ ਤਾ ਧੰਨਵਾਦ ਸਿੰਧੂ ਵੀਰ ਜੀ ਦਾ ਵੀ ਜਿਨ੍ਹਾਂ ਦੀ ਏਨੀ ਵੱਡੀ ਸੋਚ ਸਾਨੂੰ ਤਾਂ ਪਤਾ ਵੀ ਨੀ ਸੀ ਸ਼ਹੀਦ ਬਲਵਿੰਦਰ ਸਿੰਘ ਜੀ ਵਾਰੇ ਉਹ ਸੋਚ ਤੇ ਇਹ ਕਲਮ ਮੋੜ ਦੇ ਰੱਬਾਂ 🙏😭😭
Hun ni mudni y oye 😭😭😭😭😭😭😭😭😭😭😭😭😭😭😭😭😭😭😭😭😭😭😭
ਸੋਹ ਰੱਬ ਦੀ ਬਹੁਤ ਦੁੱਖ ਹੋਇਆ ਵੀਰ ਕਿਤੇ ਦਿਲ ਨੀ ਲੱਗਦਾ 😭
Veer ji shi gal ha
ਬਲਵਿੰਦਰ ਸਿੰਘ ਜਟਾਨਾ ਜਿੰਦਾਬਾਦ ਹਮੇਸ਼ਾ ਅਮਰ ਰਹਿਣਗੇ
Right veere 🤗
ਬਈ ਸਿੱਧੂ mossewala ਜੋ ਬੋਲਦਾ ਸੀ ਸੱਚ ਹੀ ਬੋਲਦਾ ਸੀ ਪਰ ਬੜੀ ਮਾੜੀ ਗੱਲ ਅੱਜ ਓਹ ਸਾਡੇ ਵਿਚ ਨਹੀ ਰਿਹਾ😢😢 ਸਾਡਾ ਬਈ ਮੂਸੇਵਾਲਾ ਪਰ ਸਾਨੂੰ ਵੀ ਅੱਜ ਹੀ ਪਤਾ ਇਹ ਜੋਧੇ ਬਾਰੇ ਵੀਰ ਦੱਸ ਗਿਆ 😢 ਸਿੱਧੂ ਬਈ Love you jatta ❤️❤️
Shi aa22
ਥਲੀ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ
Bai g tuda no
ਉਦੋ ਦਾ ਸਮਾ ਸੀ ਕਿ ਜਦੋਂ ਤੁਸੀ ਆਪਣੇ ਹੱਕ ਲਈ ਆਵਾਜ਼ ਚੁਕੋ ਤਾਂ ਸਰਕਾਰਾਂ ਸਿੱਧੇ ਮਰਵਾ ਦਿੰਦੇ ਸਨ ਤੇ ਹੁਣ ਗੈਗਸਟਰਾਂ ਤੋਂ ਮਰਵਾ ਦਿੰਦੇ ਹਨ।
ਥਲੀ ਵੀਰ ਧੰਨਵਾਦ ਬਲਵਿੰਦਰ ਸਿੰਘ ਜਟਾਣਾਂ ਵੀਰ ਦੀ ਬਹੁਤ ਵੱਡੀ ਕੁਰਬਾਨੀ ਏ ,22 ਇਨ੍ਹਾਂ ਵੀਰਾਂ ਕਰਕੇ ਕਈ ਸਾਡੇ ਵਰਗੇ ਗਰੀਬ ਲੋਕਾਂ ਦੀਆਂ ਧੀਆਂ ਭੈਣਾਂ ਸੁੱਖ ਵਿੱਚ ਵਿਆਹੀਆਂ ਗਈਆਂ, ਸਿਰਫ਼ 11.11 ਬੰਦਿਆਂ ਦੀ ਬਰਾਤ ਆਂਉਂਦੀ ਸੀ।ਭੈਣ ਦੀ ਜ਼ਰੂਰ ਮਦਦ ਕਰਾਂਗੇ ਵੀਰ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ। ਵਾਹਿਗੁਰੂ ਮੇਹਰ ਕਰੇ ਜੀ।
ਮਿਸ ਯੂ ਸਿੱਧੂ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ ਸਿੱਧੂ ਵੀਰ ਜੀ ਤੁਹਾਡੀ ਕਲਮ ਨੂੰ
ਜੇ sidhu bai jiਸਾਡੇ ਵਿਚਕਾਰ ਹੁੰਦੇ ਤਾਂ ੳਹਨਾ ਿੲਸ ਭੈਣ ਨੂੰ ਮਿਲਣਾ ਜਰੂਰ ਸੀ ਤੇ ਿੲਨਾ ਦੀ ਮਦਤ ਵੀ ਕਰਨੀ ਸੀ ਿੲਕ ਬਹੁਤ ਹੀ ਨੇਕ ਦਿਲ ਸੀ ਬਾੲੀ ਜੀ
ਮਾਤਾ ਸੱਚੀ ਤੇਰਾ ਪਰਿਵਾਰ ਸ਼ਹੀਦਾ ਦਾ ਹੈ।।।।। ਧੰਨ ਤੇਰਾ ਜਿਗਰਾ ।।।।
ਬਹੁਤ ਮਾਣ ਹੈ ਇਹਨਾ ਯੋਧਿਆਂ ੳੁਪਰ ਥਲੀ ਵੀਰ ਬਹੁਤ ਧੰਨਵਾਦ
ਧੰਨ ਨੇ ਸਾਡੀਅਾ ਮਾਵਾਂ ਭੈਣਾਂ ਜਿੰਨਾ ਨੇ ਅੈਨੇ ਦੁਖ ਜਰੇ.😢🙏🙏🙏🙏.ਸਿੱਖ ਜੱਥੇਬੰਦੀਅਾ ਨੂੰ ਬੇਨਤੀ ਅਾ ਪਰਿਵਾਰ ਦੀ ਮੱਦਦ ਕੀਤੀ ਜਾਵੇ.
bilkul sahi kiha veer ji
ਭੈਣ ਜੀ ਰੱਜੀ ਰੂਹ ਦੇ ਮਾਲਕ ਨੇ ਥਲੀ ਵੀਰ ਤੁਹਾਡੀ ਸੋਚ ਨੂੰ ਰੱਬ ਚੜਦੀ ਕਲਾ ਰੱਖਣ
ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਸਿੱਖ ਕੌਮ ਨੇ ਗੁਰੂ ਗੋਬਿੰਦ ਸਿੰਘ ਜੀ ਮੁੱਲ ਪਾਉਣ ਗੇ ਕੁਰਬਾਨੀਆਂ ਦਾ ਥਲੀ ਸਾਹਿਬ ਬਹੁਤ ਮੇਹਰਬਾਨੀ ਸਿੱਖ ਨੂੰ ਜਾਗਰੂਕ ਕਰਨ ਲਈ ਵਾਹਿਗੁਰੂ ਮੇਹਰ ਰੱਖੇ ਸਿੱਖ ਕੌਮ ਤੇ
ਸਿੱਧੂ ਭਾਈ ਦੀ ਘਾਟ ਕਦੇ ਪੂਰੀ ਨਹੀ ਹੋਣੀ ਸਿਧੂ ਭਾਈ ਅਮਰ ਰਹੱ'
ਏਹ ਬੱਸ ਸਿੱਧੂ ਬਾਈ ਦੇ ਗੀਤ ਦੀ ਦੇਣ ਆ , ਸਿੱਧੂ ਬਾਈ ਨੇ ਬਲਵਿੰਦਰ ਸਿੰਘ ਜਟਾਣਾ ਦੀ ਤੇ ਓਸ ਦੇ ਪਰਿਵਾਰ ਬਾਰੇ ਲੋਕਾਂ ਨੂੰ ਜਾਣ ਪਹਿਚਾਣ ਕਰਾਈ ਨਹੀ ਤਾਂ ਸਾਡੇ ਜਿਆਂ ਨੂੰ ਕੀ ਪਤਾ ਸੀ ਭਾਈ ਬਲਵਿੰਦਰ ਸਿੰਘ ਜਤਾਣਾ ਦਾ , ਸਿੱਧੂ ਬਾਈ ਅਮਰ ਰਹੇ 🙏।।
ਥਲੀ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ 🙏।।
ਸਾਡੇ ਲੀਡਰਾਂ ਨੂੰ ਲੱਖ ਦੀ ਲਾਹਨਤ।।।।ਸਿੱਧੂ ਤੇਰਾ ਦੇਣ ਨਈ ਦੇ ਸਕਦੇ ਜਿਸ ਨੇ ਇਸ ਬਾਰੇ ਸਾਨੂੰ ਦਸਿਆ।।।। ਜੇ ਕਿਤੇ ਸਿੱਧੂ ਥੋੜਾ ਚਿਰ ਹੋਰ ਰਹਿ ਜਾਂਦਾ ਪੰਜਾਬ ਦੇ ਲੋਕ ਜਾਗ ਜਾਣੇ ਸੀ,,,,ਸਿੱਧੂ ਵੀਰੇ ਆ ਜਾ ਤੇਰੀ ਬਹੁਤ ਲੋੜ ਆ
ਬਾਈ ਜੀ ਕਦੇ ਨਾ ਕਦੇ ਸਭ ਕੁੱਝ ਸੱਚ ਸਾਹਮਣੇ ਆ ਜਾਂਦਾ ਹੈ ਜਿਸ ਬਲਵਿੰਦਰ ਜਟਾਣਾਂ ਨੂੰ ਸਾਡੀ ਅਅੱਜ ਦੀ ਨੌਜਵਾਨੀ ਨਹੀਂ ਸੀ ਜਾਣਦੀ ਸਿੱਧੂ ਮੁੱਸੇਵਾਲਾ਼ ਜਾਂਦਾ ਜਾਂਦਾ ਓਹਨਾਂ ਦੀ ਦੁਵਾਰਾ ਪਛਾਣ ਦੱਸ ਗਿਆ ਕਿ ਬਲਵਿੰਦਰ ਜਟਾਣਾਂ ਕੌਣ ਸੀ
ਸਹੀ ਆ ਵੀਰ ਜੀ
ਮਾਏ ਮੇਰੀਏ ਇਹ ਗੱਲਾਂ ਬਿਆਨ ਕਰਨ ਲਈ ਬੋਹਤ ਵੱਡਾ ਦਿਲ ਚਾਈਦਾ,😭
ਪੰਜਾਬੀਓ ਤੁਸੀਂ ਅਕਾਲੀ ਤੇ ਕਾਗਰਸੀ ਪੰਜਾਬ ਦੇ ਗਦਾਰਾ ਦੀਆ ਸਰਕਾਰਾ ਬਣਾ ਕੇ,ਉਹਨਾਂ ਨੂੰ ਕਰੋੜਪਤੀ ਬਣਾ ਦਿੱਤਾ ,ਆਪਣੇ ਗੁਰਦੁਆਰਿਆਂ ਦੀਆਂ ਗੋਲਕਾਂ ਲੁਟਣ ਦਿਤੀਆਂ ,ਪਰ ਅਸੀਂ ਆਪਣੇ ਪੰਜਾਬ ਦੇ ਅਸਲ ਸਹੀਦਾ ਦੇ ਪਰਿਵਾਰਾਂ ਨੂੰ ਭੁਲ ਗਏ ,ਅਜ ਸਹੀਦ ਜਟਾਣਾ ਦੀ ਭੈਣ ਨੂੰ ਦੇਖ ਕੇ ਬਹੁਤ ਦੁਖ ਲੱਗਾ ,
ਲੁੱਟ ਕੇ ਖਾ ਗਏ ਪੰਜਾਬ ਨੂੰ ਦੱਲੇ ਲੀਡਰ ਹਰ ਪਾਸੇ ਨਸ਼ਾ ਕਤਲ ਹੋ ਰਹੇ ਨੇ ਜਵਾਨੀ ਬਰਬਾਦ ਕਰਤੀ ਕੰਜਰ ਲੀਡਰਾਂ ਨੇ
Rt phen g
ਬਿਲਕੁੱਲ ਸਹੀ ਕਿਹਾ, ਇੰਨਾ ਲੀਡਰਾਂ ਦੇ ਢਿੱਡ ਕਦੇ ਨਹੀ ਭਰਨੇ, ਸੁਮੇਧ ਸੈਣੀ ਵਰਗੇ ਅਜ ਵੀ ਘੁੰਮਦੇ ਹਨ ਇੰਨੀਆ ਜਵਾਨੀਆਂ ਖਾ ਕੇ😭😭
Well said
Bahut hi suchi gal khi tusi bhen ji
Vaah sidhu Bai panj salan ch aap tan amar ho gaya naal Bhai balwinder singh jattana ji di saheedi nu v mud jinda kargaya bahut bahut dhanvaad jagdeep thali veer thoda v Jo ohna de parivaar naal v janu karvaya
ਸੂਰਮੇਂ ਕਦੇ ਵੀ ਨਹੀਂ ਮਰਦੇ ਉਹ ਸਦਾ ਦਿਲਾਂ ਵਿੱਚ ਵਸਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਇਹ ਹਰ ਇਕ ਸਿੱਖ ਦੀ ਡਿਊਟੀ ਬਣਦੀ ਆ ਇਹਨਾਂ ਪਰਿਵਾਰਾਂ ਨੂੰ ਉਚਾ ਚੁੱਕਣਾ ਜਿਹੜੇ ਗੁਰੂ ਘਰ ਭਰਦੇ ਆ ਇਹਨਾਂ ਪਰਿਵਾਰਾਂ ਵਲ ਦੇਖੋ ਇਹਨਾਂ ਕਰਕੇ ਅੱਜ ਅਸੀਂ ਜਿਓਂਦੇ ਆ! ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਜਾਯਾ ਨਾ ਕਰੋ! ਸਾਡੇ ਸਿਰ ਕਰਜ਼ ਆ ਇਹਨਾਂ ਵੀਰਾਂ ਦਾ!
ਸਿੱਖਾਂ ਦਾ ਫ਼ਰਜ਼ ਬਣਦਾ ਵਾਂ ਪੂਰਾ
Krn kive nachn joge ta rehgye reels te
Sahi gal aa , aapa support krni chahidi .
ਕਿੰਨਾ ਜ਼ੁਲਮ ਹੋਇਆ ਏ ਸਾਡੀ ਕੋਮ ਤੇ ਵਾਹਿਗੁਰੂ ਜੀ ਅੱਜ ਸਿੱਧੂ ਮੂਸੇਵਾਲਾ ਵੀਰ ਸਾਨੂੰ ਭੁੱਲੇ ਭਟਕਿਆ ਨੂੰ ਕੋਮ ਦੇ ਯੋਧਿਆਂ ਦੀ ਯਾਦ ਦਵਾ ਗਿਆ ਬਹੁਤ ਦੁੱਖ ਹੋਇਆ ਸੁਣ ਕਿ😭🙏
Punjab k logo ne moose wale ka sath nhi diya.usko hi glt bola wo daler Kaur jisne aag main ghee ka kam kiya.wo bechare ki jaan chali gai 😭😭😭😭😭
ਸਾਨੂੰ ਮਾਨ ਆਪਣੀ ਸਿੱਖ ਕੌਮ ਤੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ... ਵਾਹਿਗੁਰੂ ਮੇਹਰ ਕਰੀ ਪਰਿਵਾਰ ਤੇ ਦਾਤਿਆ 🙏
ਜੀਹਨੇ ਯਾਦ ਕਰਵਾਇਆ ਧੰਨਵਾਦ ਉਹਦਾ ਵੀ🙏🏼🙏🏼🙏🏼
ਪੱਤਰਕਾਰ g ਤੁਸੀ v ਹੁਣ ਬਚ ਕ ਰਹੇ ਕੁਤੀ ਸਰਕਾਰ ਦਾ ਕੁੱਝ ਪਤਾ ਨਹੀਂ ਕਿਉਂ ਕ tc ਏਨਾ ਦੇ ਘਰ ਜਾ ਕ ਸੱਚ ਦਾ ਖੁਲਸ਼ਾ ਕੀਤਾ ਗਾ ...mata g dhan o dhan aa tuhda jigra waheguru 🙏 g mehr krn tuhde te
ਜਗਦੀਪ ਸਿੰਘ ਥਲੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ, ਇਹ ਪਿੰਡ ਦਤਾਰਪੁਰ ਸਾਡੇ ਨਜ਼ਦੀਕ ਹੈ, ਪਰ ਸਾਨੂੰ ਇਸ ਭੈਣ ਬਾਰੇ ਪਤਾ ਨਹੀਂ ਸੀ, ਅੱਜ ਇਸ ਵੀਡੀਓ ਰਾਹੀਂ ਸਾਨੂੰ ਇਸ ਭੈਣ ਬਾਰੇ ਪਤਾ ਲੱਗਾ, ਇਸ ਇੰਨਟਰਵਿਉ ਲਈ ਧੰਨਵਾਦ ਜੀ,ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ।
ਸੱਚੀਆਂ ਗੱਲਾਂ ਕਰ ਗਿਆ ਬਾਈ ਤੂੰ ਜਾਦਾਂ ਜਾਦਾਂ🥰 💔
ਇਹਨਾ ਸੂਰਮਿਆ ਦੀ ਸ਼ਹੀਦੀ ਦਾ ਮੁੱਲ ਕਿੱਥੇ ਆ । ਕੋਣ ਗਿਆ ਇਹਨਾ ਦੇ ਘਰ ਕਿਸਨੇ ਹੱਥ ਫੜਿਆ ਇਹਨਾ ਦਾ 😓। ਸਲਾਮ ਆ ਸਿੱਧੂ ਨੂੰ ਹਮੇਸ਼ਾ ਅਗਲੇ ਦੀ ਕਲਮ ਸੱਚ ਤਾਂ ਬੋਲਦੀ ਸੀ
Ta hi te sarkaran nu chubda c
Koi nai puchda ehna de pariwara nu k saheed de maa pio ja bache kis halata ch rhnde aa...kise jathedar ne kdi koi bian nai dita ..kise ne ehna saheeeda de pariwara di koi gl nai kiti ..bs apni kursi chahida aa ehna nu
Shi kiha sis tuc kde koi ni gya ghr ene made halat cho lng rhe ehna de parivar koi v kde puchn ni gya jihde ghrton gye ohi smjde dukh
ਤਾਹੀਂ ਕਿਹਾ ਸੀ ਆਉਣ ਵਾਲੀ ਪੀੜ੍ਹੀ educate ਮਿਲੂਗੀ। ਬਹੁਤਿਆਂ ਨੂੰ ਅੱਜ ਪਤਾ ਲੱਗਾ ਜਟਾਨਾ ਜੀ ਬਾਰੇ
Ryt 💯 putt ji
ਥਲੀ ਵੀਰੇ ਤੁਹਾਡਾਬਹੁਤ ਬਹੁਤ ਧੰਨਵਾਦ ਸਾਨੂੰ ਤੇ ਪਤਾਨਹੀਂਸੀ ।ਇਹਨਾਂ ਸ਼ਹੀਦ ਸੂਰਮੇ ਆਂ ਬਾਰੇ ।ਪਰ ਦੁੱਖਦੀਗੱਲਇਹ ਹੈ ਕਿ ਸਿੱਖਕੌਮ ਦੇ ਠੇਕੇਦਾਰਾਂ ਨੇ ਇਹਨਾਂਦੇਪਰਿਵਾਰਾਂਦੀ ਬਾਂਹਨਹੀਂ ਫੜੀ ਸ਼ਰਮ ਆਉਣੀਚਾਹੀਦੀ ਆ
ਞੀਰ ਜੀ ਕਿਹੜੇ ਲੀਡਰਾਂ ਤੋ ਆਸਾਂ ਰੱਖਣ ਦੀ ਗੱਲ ਸੁਣਾਈ ਪੰਜਾਬ ਦੇ ਲੀਡਰ ਤਾਂ ਪੰਜਾਬ ਦੇ ਨੌਜੁਆਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਵੱਟਦੇ ਰਹੇ ਤੇ ਕੁਰਸੀਆਂ ਦੇ ਅਨੰਦ ਮਾਣਦੇ ਹਨ ਇਹਨਾਂ ਨੂੰ ਆਮ ਲੋਕਾਂ ਨਾਲ ਕੋਈ ਮਤਲਬ ਨਹੀਂ ਧੰਨਵਾਦ ਜੀ
ਵਾਹਿਗੁਰੂ ਜੀ ਗੱਲ ਸੁਣ ਸੁਣ ਕੇ ਮਾਤਾ ਦੀਆਂ ਅੱਖਾਂ ਚੋਂ ਪਾਣੀ ਆ ਗਿਆ ,, 💔💔😢😢🙏
ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲੇ ਨੇ ਕਰ ਵਿਖਾਇਆ
Hanji
ਭੈਣ ਜੀ ਪੂਰੀ ਕੌਮ ਨੂੰ ਸਾਡੇ ਯੋਧੇ ਵੀਰ ਜੀ ਉੱਪਰ ਅਤੇ ਸਿੱਧੂ ਮੂਸੇ ਵਾਲੇ ਉੱਪਰ ਵੀ ਬਹੁਤ ਬਹੁਤ ਮਾਣ ਹੈ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਭੈਣ ਦੇ ਦਰਸ਼ਨ ਕਰਵਾਏ ਗੀਤਕਾਰ ਮੀਤ
ਬਹੁਤ ਦੁੱਖ ਹੋਇਆ ਵੀਰ ਇਹ ਸੁਣ ਕੇ। ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
ਸਿੱਧੂ ਦੇ ਗੀਤਾ ਨੇ ਸਾਰੇ ਸੁਚੇਤ ਕਰਕੇ ਰੱਖ ਦਿਤੇ ,ਅੱਜ ਜੇ ਹੁੰਦਾ ਪਤਾ ਨੀ ਕਿ ਕਿ ਸਾਮਨੇ ਆਉਣਾ ਸੀ ਸਾਡੇ ਵਾਹਿਗੁਰੂ ਪੰਜਾਬ ਨੂੰ ਬੱਲ ਬਖਸ਼ੀ ਜੀ ਵਾਹਿਗੁਰੂ
Good y sidhu aamar hobe
ਮੁੱਲ ਪੈਂਦਾ ਕੁਰਬਾਨੀਆਂ ਦਾ ਭਾਵੇਂ ਅੱਜ ਪੈਜੇ ਭਾਵੇਂ ਕੱਲ ਪੈਜੇ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
No words 😢 😢 🙏🏼🙏🏼🙏🏼🙏🏼 dhan dhan Waheguru ji; ਜਦੋਂ ਸਰਕਾਰਾਂ ਨਿਕੰਮਿਆਂ ਹੋਣ ਓਦੋਂ ਸ਼ਹੀਦੀਆਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦੀਆਂ ਹਨ।
Dan Tere Sikhi Dan Sikhi Da Najara. Mahan Sahid Balvinder Singh Jatana Nu Salam 🙏🙏🙏🙏🙏
ਜਗਦੀਪ ਥਲੀ ਵੀਰ ਜੀ ਸਭ ਤੋ ਪਹਿਲਾਂ ਥੋਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਕਿ ਤੁਸੀਂ ਇੱਕ ਸੱਚੇ ਪਤਰਕਾਰ ਦਾ ਸਬੂਤ ਉਹ ਥੋਡੇ ਜਾਰੀਏ ਇਸ ਸਹੀਦ ਪਰਿਵਾਰ ਨੂੰ ਕੋਟੇ ਕੋਟੇ ਪਣਾਮ ਜੀ ਵਾਹਿਗੁਰੂ ਸੱਚੇ ਪਾਤਸਾਹ ਇੰਨਾ ਸ਼ਹੀਦ ਪਰਿਵਾਰਾ ਤੇ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖੇ
ਪ੍ਰਨਾਮ ਸ਼ਹੀਦਾਂ ਨੂੰ ਜਗਦੀਪ ਸਿੰਘ ਵੀਰ ਦਾ ਧੰਨਵਾਦ ਕਰਦੇ ਹਾਂ
ਬਹੁਤ ਹੀ ਮਿਹਰਬਾਨੀ ਸਿੱਧੂ ਵੀਰ ਜੋ ਸਾਨੂੰ ਕੌਮ ਦੇ ਮਹਾਨ ਯੋਧਿਆਂ ਬਾਰੇ ਜਾਣੂ ਕਰਾਇਆ ਦਿਲਾਂ ਵਿਚ ਰਾਜ ਕਰੇਗਾ ਹਮੇਸ਼ਾਂ ਜੱਟਾਂ
Shi gl aa ji kaash oh jiyonda rhnda Taki sb nu aapne ithihaas bare ta pta lgda sidhu veer vaps aaja
ਕੌਮ ਦਾ ਇਕ ਦੁਖਾਂਤ ਇਹ ਵੀ ਹੈ ਕਿ ਅਸੀਂ ਆਪਣੇ ਜਿਹੜੇ ਵੀ ਸੂਰਮੇ, ਯੋਧੇ ਹੁੰਦੇ ਨੇ ਓਹਨਾ ਦੇ ਪਰਿਵਾਰ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਕੇ ਓਹਨਾ ਦਾ ਪਰਿਵਾਰ ਕਿਸ ਹਾਲਾਤ ਚ ਰਹਿ ਰਿਹਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ।
Shi keha veer
ਸਿੱਧੂ ਮੁਸੇਵਾਲਾ ਜ਼ਿੰਦਾਬਾਦ ਬਲਵਿੰਦਰ ਸਿੰਘ ਜਟਾਣਾਂ ਜ਼ਿੰਦਾਬਾਦ
ਵੀਰ ਜੀ ਬਲਵਿੰਦਰ ਸਿੰਘ ਜਟਾਣਾਂ ਇੱਕ ਫੇਰ ਜਨਮ ਲੈ ਪੰਜਾਬ ਦੀ ਧਰਤੀ ਤੇ ਪੰਜਾਬ ਆਪਣਾ ਨਸ਼ਿਆਂ ਦੇ ਹੜ੍ਹ ਵਿੱਚ ਰੁੜਿਆ ਜਾਂਦਾ ਹੈ ਤੁਸੀਂ ਹੀ ਬਚਾਉ ।
ਧੰਨਵਾਦ ਵੀਰ ਜੀ 🙏
ਸਾਨੂੰ ਮਾਣ ਹੈ ਸਾਡੇ ਸਿੰਘ ਸ਼ਹੀਦ ਸੂਰਮਿਆਂ ਤੇ 🙏
ਬਾਈ ਜੀ ਕੌਮ ਦੇ ਸ਼ਹੀਦਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋਕਾਂ ਸਾਹਮਣੇ ਲੈਕੇ ਆਇਆ ਕਰੋ ਜੋ ਪਤਾ ਲੱਗੇ ਉਨ੍ਹਾਂ ਸੂਰਵੀਰ ਯੋਧਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ,,,
Sanu v pta nahi c ji poora 🙏🙏🙏🙏🙏
ਸਿੱਧੂ ਵੀਰ ਕਈ ਮਰਿਆਂ ਨੂੰ ਜਿੰਦਾ ਕਰਗਿਆ.. ਪਰ ਆਪ ਮਰਗਿਆ ਇਕ ਮਹਾਨ ਗੀਤਕਾਰ ਸੀ ਸਾਡਾ ਬਾਈ 😭😭😭😭🙏🙏
Bhut kush kehn nu veere ki kahia. Ehna besharam BAADALA ,LEADERS nu Dub ke mar jaana chahida. Kiwe punjab di jawani kha gai. Aje vi ehna da dhid nahi bharia sikha nu maar ke . Thanks verrr Thalli. Man ronda hai bhen ji nu dekh ke waheguru bakhshe.
ਪਹਿਲਾਂ ਧੰਨਵਾਦ ਸੂਭਦੀਪ ਸਿੰਘ ਸਿੱਧੂ ਮੂਸੇ ਵਾਲੇ ਵੀਰ ਜੀ ਨੂੰ ਦੂਜ਼ਾ ਧੰਨਵਾਦ ਜਗਦੀਪ ਥਲੀ ਵੀਰ ਨੂੰ ਤੁਸੀਂ ਸਾਨੂੰ ਰੱਬੀ ਰੂਹ ਦੇ ਮਾਤਾ ਜੀ ਦੇ ਦਰਸ਼ਨ ਕਰਵਾਏ ਧੰਨ ਨੇ ਮਾਂਤਾ ਜੀ 🙏🙏🙏🙏
👏👏👏👏👏 ਕੋਟੀ ਕੋਟਿ ਪ੍ਰਣਾਮ ਬਲਵਿੰਦਰ ਜਟਾਣਾ ਤੇ ਉਹਨਾਂ ਦੇ ਸਾਥੀ ਭਾਜੀ ਨੂੰ ਤੇ ਇਹ ਸਾਰੇ ਪਰਿਵਾਰ ਨੂੰ ਸਾਰੀ ਭੈਣ ਨੂੰ ਤੇ ਲੱਖ ਦੀ ਲਾਨਤ ਲੱਖ ਦੀ ਲਾਹਣਤ ਜਿਨਾਂ ਨੇ ਇਹਨਾਂ ਦੀ ਸਾਰ ਹੀ ਨਹੀਂ ਲਈ ਲੀਡਰ ਬੇੜਾ ਗਰਕ ਕਰ ਦੇ ਵਾਹਿਗੁਰੂ ਉਹਨਾਂ ਦਾ ਜਿਹੜੇ ਇਹਨਾਂ ਦੇ ਸਿਵਿਆਂ ਤੇ ਰੋਟੀਆਂ ਸੇਕ ਗਏ
ਹੁਣ ਵੀ ਇਹੋ ਜਿਹੇ ਵੀਰ ਹੋਣਗੇ ਕੋਈ ਮੇਰੇ ੍ਬੁੱਢੇ ਮਾਂ ਬਾਪ ਨ੍ਹੂੰ ਵੀ। ਇਨਸਾਫ਼। ਦਵਾ। ਦੇਵੇ ਤੂੰ ਹੀ ਮੇਰੇ ਮਾਂ ਬਾਪ ਦੀ ਜਗਦੀਪ ਵੀਰ। ਇਟਰ ਵਿਕ। ਨੈਟ ਤੇ ੍ਰਪਾ। ਦੇ। ਤਾਂ ਕਿ ਸਰਕਾਰ ਇਨਸਾਫ਼ ਦਿਵਾਵੇ
ਜਾਂਦਾ ਹੋਇਆ ਵੀ ਪੰਜਾਬ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਗਿਆ ।।ਜੇਰੇ ਯੋਧਿਆਂ ਬਾਰੇ ਨਹੀਂ ਜਾਣਦੇ ਸੀ ਉਹ ਦੁਨੀਆ ਤੱਕ ਪਹੁੰਚਾ ਕੇ ਗਿਆ
ਵਾਹਿਗੁਰੂ ਅਸੀਂ ਹੋਰ ਕੁਝ ਨਹੀਂ ਮੰਗਦੇ ਬੱਸ ਸਿੱਧੂ ਨੂੰ ਵਾਪਸ ਭੇਜ ਦਿਉ ਪਲੀਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਿੱਧੂ ਵੀਰ ਦੀ ਪੰਜਾਬ ਲਈ ਆਪਣੀ ਸਭ ਦੀ ਪੀੜ੍ਹਾ ਨੂੰ ਸਮਝੋ
ਮਖੌਟਾ ਧਾਰੀ ਡਰਾਮੇਬਾਜ਼ ਕੁਰੱਪਟ ਭੇਤੀ ਜਮਾਤ ਨੇ ਪੰਥ ਦੇ ਨਾਂ ਤੇ
ਪੰਥ ਕਾ ਮਾਰਗ ਤੇ ਚੱਲਣ ਵਾਲੇ ਅਸਲ ਵਿਚ ਸੱਚੇ ਹਿਤੈਸ਼ੀ ਕਿਰਤੀ ਹੱਕ ਸੱਚ ਤੇ ਮਰ ਮਿਟਣ ਵਾਲਿਆਂ ਨੂੰ ਰੋਲਿਆ ਮਾਰਿਆ ਤੇ ਮਰਵਾਇਆ ਇਹ ਹਕੀਕਤ ਨੂੰ ਸਾਰਿਆਂ ਲਈ ਸਮਝਣਾ ਬਹੁਤ ਜ਼ਰੂਰੀ ਹੈ
ਜਗਦੀਪ ਸਿੰਘ ਥਲੀ ਵੀਰੇ, ਤੇਰਾ ਬਹੁਤ ਬਹੁਤ ਸ਼ੁਕਰੀਆ, ਜਿਹੜਾ ਤੂੰ, ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਭੈਣ ਜੀ ਦੇ ਰਾਹੀਂ ਇਸ ਜੋਧੇ ਦੀ ਦਾਸਤਾਨ ਨੂੰ ਸਾਂਝੀ ਕੀਤਾ ਹੈ ਅਤੇ ਸਿੱਧੂ moosewal ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
ਸਿੰਗਰ ਜੇ ਕੁੜੀਆ,ਹੱਥਿਆਰਾ,ਸ਼ਰਾਬਾ ਤੋ ਇਲਾਵਾ ਸਾਡੇ ਕੋਮੀ ਸ਼ਹੀਦ ਸਿੰਘਾ ਦਾ ਜਿਕਰ ਕਰਨ ਤਾ ਹੀ ਸਾਡੀ ਅੱਗਲੀ ਪਹੀੜੀ ਨੂੰ ਪਤਾ ਲੱਗੂ
ਪੰਥ ਵੱਸੇ ਮੈਂ ਉਜੜਾ ਮਨ ਚਾਉ ਘਨੇਰਾ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਪਹਿਰਾ ਦਿੱਤਾ ਹੈ
ਵੀਰ ਜੀ ਤੁਸੀ ਬਹੁਤ ਹੀ ਚੰਗੇ ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾਂ ਚ' ਰੱਖੇ।
ਰੱਬ ਜੀ ਸਿੱਧੂ ਨੂੰ ਜਲਦੀ ਵਾਪਸ ਮੋੜ ਦਿਓ 😭😭😭😭🙏🏻🙏🏻🙏🏻🙏🏻
ਕੋਟਨ ਕੋਟ ਪਰਨਾਮ ਬਲਵਿੰਦਰ ਜਟਾਣਾ ਵੀਰ ਨੂੰ 🙏⛳
ਬਹੁਤ ਵਧੀਆ ਸੱਚ ਪੇਸ਼ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਾਇਕ ਹੋਵੇਗਾ ਪੰਜਾਬ ਨਾਲ ਹੁੰਦੇ ਧੱਕੇ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਇਕ ਜੁੱਟ ਹੋ ਕੇ ਪੰਜਾਬ ਦੇ ਹੱਕ ਲਈ ਸੰਘਰਸ ਕਰਨਾ ਚਾਹੀਦਾ
Waheguru Waheguru ਸਿੱਖ ਕੌਮ ਦਾ ਬਹਾਦੁਰ ਯੋਧਾ ਬੱਬਰ ਸ਼ੇਰ ਬਲਵਿੰਦਰ ਸਿੰਘ ਜਟਾਣਾ 😢😢😢🙏🙏🙏
🙏🙏🙏🙏🙏
Dhan dhan guru dashmash pita g dhan khalsa panth dhanoh surme Jena n punjab le jana war te salute lakh water🙏🙏🙏🙏🙏🙏🙏🙏🙏
ਕਿੰਨਾ ਵੱਡਾ ਸੱਚ ਸਾਹਮਣੇ ਆਇਆ ਅਸਲ ਨੱਕੇ ਮੋੜਨ ਵਾਲਿਆ ਦਾ ਕਿਤੇ ਦੂਰ ਤਕ ਜਿਕਰ ਨਹੀਂ,,
ਧੰਨਵਾਦ ਜਗਦੀਪ ਸਿੰਘ ਵਿੱਰ ਜੀ ਤੂੰਸੀ ਇੱਕ ਜਾਗਦੀ ਜ਼ਮੀਰ ਵਾਲੇ ਸਿੱਘ ਹੋ ਤਾਡੀਆ ਗੱਲਾ ਹੀ ਸੱਚੀਆ ਹੁੰਦੀਆ ਨੇ ਬਹੁਤ ਵਧੀਆ ਪੱਤਰਕਾਰ ਜੇ ਵਾਹਿਗੁਰੂ ਜੀ ਹਮੇਸ਼ਾ ਹੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਹੁਤ ਮਹਾਨ ਇਤਿਹਾਸ ਸੀ ਸਾਡਾ 🙏 ਤੇ ਇਹ ਸਾਡੇ ਵਿੱਚੋਂ ਕੋਈ ਕੋਈ ਜਾਣਦਾ ਤੇ ਜੇ ਕੋਈ ਆਪਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ 🙏