ਮੂਸੇਵਾਲ਼ਾ ਨੇ ਜਿਸ ਬਲਵਿੰਦਰ ਜਟਾਣਾ ਦਾ ਗੀਤ ਵਿਚ ਕੀਤਾ ਜ਼ਿਕਰ, ਜਾਣੋਂ ਕੌਣ ਸੀ ਸਿੰਘ ਬਲਵਿੰਦਰ ਜਟਾਣਾ

Поделиться
HTML-код
  • Опубликовано: 6 янв 2025

Комментарии •

  • @School_of_Engineers
    @School_of_Engineers 2 года назад +323

    ਬਲਵਿੰਦਰ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ🙏 ਜਟਾਣਾ ਪਿੰਡ ਮਹਾਨ ਅਤੇ ਇਤਿਹਾਸਕ ਬਣ ਗਿਆ ਹੈ🙏

    • @narinnderkaur9124
      @narinnderkaur9124 2 года назад +3

      Sahi gal e ena ne kede nhi c sochya huna ki duwara nam jago ga

    • @Gurpreetsingh-hs9zd
      @Gurpreetsingh-hs9zd 2 года назад +3

      ਪੂਹਲੇ ਪਾਪੀ ਬਾਰੇ ਵੀ ਗੱਲ ਦੱਸੇ ਹੁਣ ਜਿਹਨਾਂ ਨੇ ਜਟਾਣਾ ਭਾਈ ਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ।।

    • @Sikhism1469
      @Sikhism1469 2 года назад +1

      uhna di soch see azad punjab ... ashi uhna di soch nu jagdi rakhyie .... azadi bina koi hal ni ...

  • @daljeetkaur4548
    @daljeetkaur4548 2 года назад +8

    ਸਲਾਮ ਏ ਸਿੱਧੂ ਵੀਰ.ਨੂੰ ਜਿਸ ਨੇ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਲਿਆ ਨਹੀਂ ਤਾਂ ਅਸੀਂ ਸਭ ਭੁੱਲ ਚੁੱਕੇ ਸਾਂ ਬਲਵਿੰਦਰ ਸਿੰਘ ਜਟਾਣਾ ਨੂੰ ਬਲਵਿੰਦਰ ਸਿੰਘ ਜਟਾਣਾ ਉਨ੍ਹਾਂ ਦੇ ਸਾਰੇ ਸ਼ਹੀਦ ਪਰਿਵਾਰ ਨੂੰ ਸਲਾਮ ਜੋ ਕਾਲੀ ਚੁੰਨੀ ਵਾਲੇ ਭੈਣ ਜੀ ਨੇ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ

  • @diipabuttar3465
    @diipabuttar3465 2 года назад +160

    ਕਿਸਮਤ ਵਾਲਾ ਮਾਂ ਤੇਰਾ ਸਿੱਧੂ ਜੋ ਐਨਾ ਪਿਆਰ ਉਹਦੇ ਹਿੱਸੇ ਆਇਆ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @baljitkaurkaur2527
    @baljitkaurkaur2527 2 года назад +165

    ਸੁਣ ਲੈ ਕੰਗਨੀਏ ਬੰਬੇ ਬੈਠੀ ,,,ਹੁਣ ਇਸ ਭੈਣ ਨੂੰ ਵੀ ਕਹਿ ਦੇ ਕੇ ਦਿਹਾੜੀ ਤੇ ਆਈ,,,,ਇਹ ਨੇ ਮੇਰੇ ਪੰਜਾਬ ਦੀਆ ਸੇਰਨੀਆ ਬੇਖੌਫ 👍👍

    • @yenkyboy4896
      @yenkyboy4896 2 года назад +1

      gaint cmnt sis baljit

    • @Jasbir55
      @Jasbir55 2 года назад +2

      ਬਹੁਤ ਵਧੀਆ cmnt ਮੇਰੀ ਭੈਣ

    • @baljitkaurkaur2527
      @baljitkaurkaur2527 2 года назад +1

      @@Jasbir55 ਧੰਨਵਾਦ ਜੀ🙏

    • @AvtarSingh-rk5vy
      @AvtarSingh-rk5vy 2 года назад +2

      ਜਿਉਂਦੀ ਰਹੋ ਭੈਣ ਜੀ ਰੱਬ ਚੜਦੀ ਕਲਾ ਰੱਖਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

    • @LovepreetSingh-md6nw
      @LovepreetSingh-md6nw 2 года назад

      ਭੈਣ ਜੀ ਸਤਿ ਸ੍ਰੀ ਆਕਾਲ ਜੀ ਮੇਰੀ ਭੈਣ ਜੀ ਹੋਰ ਦੱਬ ਕੇ ਬੇਜ਼ਤੀ ਕਰੋ ਉਸ ਕੁਤੀ ਬੰਬੇ ਵਾਲ਼ੀ ਨੂੰ

  • @lovejeetsingh718
    @lovejeetsingh718 2 года назад +10

    ਵਾਹਿਗੁਰੂ ਜੀ ਇਸ ਭੈਣ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ

  • @AkashdeepSingh-jl4vy
    @AkashdeepSingh-jl4vy 2 года назад +15

    ਬਹੁਤ ਬਹੁਤ ਧੰਨਵਾਦ ਭੈਣ ਜੀ ਜੋ ਧਰਮ ਬਾਰੇ ਦੱਸਿਆ ਇਸ ਤੋਂ ਲਗਦਾ ਖਾਨਦਾਨੀ ਪਰਿਵਾਰਾਂ ਹੁਣ ਕਿਸੇ ਨੌਜਵਾਨ ਨੂੰ ਧਰਮ ਬਾਰੇ ਐਨੀ ਨੌਲਜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭੈਣ ਮੇਰੀਏ ਜਿਸ ਨੇ ਧਰਮ ਬਾਰੇ ਇੰਨਾ ਕੁਝ ਦੱਸਿਆ

    • @Pritam_kaur_jattana
      @Pritam_kaur_jattana 2 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswantsingh-kv8ep
    @jaswantsingh-kv8ep 2 года назад +44

    ਭੈਣਾਂ ਨੇ ਬਹੁਤ ਵਧੀਆਂ ਵਿਚਾਰ ਸਾਂਝੇ ਕੀਤੇ ਭਾਈ ਜਟਾਣਾ ਅਮਰ ਰਹਿਣਗੇ

  • @5satrdesifood
    @5satrdesifood 2 года назад +14

    ਪੱਤਰਕਾਰ ਵੀਰ ਜੀ ਨੇ ਬਹੁਤ ਵਧੀਆ ਸਾਨੂੰ ਚੰਨਣ ਪਿਆ ਬਹੁਤ ਬਹੁਤ ਧੰਨਵਾਦ ਸਰਦਾਰ ਜੀ 🙏

  • @Gagandeep-hn9fe
    @Gagandeep-hn9fe 2 года назад +242

    ਜੇ ਸਿੱਧੂ ਮੂਸੇਵਾਲਾ ਇਹ ਗੀਤ ਨਾ ਗਾਉਂਦਾ ਤਾ ਸਾਇਦ ਕਿਸੇ ਨੂੰ ਪਤਾ ਨਾ ਹੁੰਦਾ ਬਲਵਿੰਦਰ ਜਟਾਨਾ ਕੌਣ ਸੀ ਬਹੁਤ ਲੋੜ ਸੀ ਵੀਰੇ ਤੇਰੀ😭😭😭🙏🙏r.i.p moosevala

    • @diipabuttar3465
      @diipabuttar3465 2 года назад +10

      ਹੱਲੇ ਹੋਰ ਕਈ ਗੀਤ ਗਾਉਣੇ ਸੀ ਵੀਰ ਗੱਲ ਕਰ ਫੁੱਦੂ ਲੋਕ ਆਪਣੀ ਔਕਾਤ ਦਿਖਾ ਗਏ🙏🏼

    • @kabelsingh713
      @kabelsingh713 2 года назад +3

      WAHEGURU JI🙏🙏

    • @ramankaur51
      @ramankaur51 2 года назад +5

      Right g ena vdiya syl song a treef lyi v shabad ght lgde ne

    • @simi3
      @simi3 2 года назад +2

      😭😭

    • @harjinderkaurgill8394
      @harjinderkaurgill8394 2 года назад +7

      ਸਹੀ ਗੱਲ ਵੀਰੇ ਮੈਨੂੰ ਵੀ ਬਲਵਿੰਦਰ ਸਿੰਘ ਜਟਾਣਾਂ ਜੀ ਬਾਰੇ ਗੀਤ ਤੋਂ ਬਾਅਦ ਹੀ ਪਤਾ ਲੱਗਾ 🙏

  • @NirmalSingh-ys7wz
    @NirmalSingh-ys7wz 2 года назад +86

    ਸ਼ਹੀਦ ਭਾੲੀ ਬਲਵਿੰਦਰ ਸਿੰਘ ਜਟਾਣਾ ਨੇ ਜਾਨ ਦੀ ਬਾਜੀ ਲਾਕੇ SYL ਤੇ ਬੰਨ੍ਹ ਲਾ ਦਿੱਤਾ।

  • @parminderkaur6883
    @parminderkaur6883 2 года назад +133

    ਬਹੁਤ ਵਧੀਆ ਤਰੀਕੇ ਦੇ ਨਾਲ ਇਕ ਇਕ ਗਲ ਦੀ ਜਾਣਕਾਰੀ ਬਹੁਤ ਧੰਨਵਾਦ ਭੈਣ ਜੀ

  • @Tarsemsinghjialloarkhwale
    @Tarsemsinghjialloarkhwale 2 года назад +13

    ਵਾਹ ਭੈਣੇ ਧੰਨ ਹੈ ਕਲਗੀਧਰ ਦਸਮੇਸ਼ ਪਿਤਾ ਦੀਆ ਧੀਆ
    ਇਕ ਇਕ ਗੱਲ ਭੈਣ ਦੀ ਸੁਣਨ ਵਾਲੀ ਹੈ ਪਿੰਡ ਜਟਾਣੇ ਨੂੰ
    ਅਮਰ ਕਰ ਗਿਆ ਸਹੀਦ ਭਾਈ ਬਲਵਿੰਦਰ ਸਿੰਘ ਜਟਾਣਾ

  • @Jasbir55
    @Jasbir55 2 года назад +62

    ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭੈਣ ਜੀ ਨੇ ਗੱਲਬਾਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੇ ਗਾਣੇ ਵਿਚ ਸਿੱਧੂ ਮੁੱਸੇਵਾਲੇ ਨੇ ਭਾਈ ਬਲਵਿੰਦਰ ਸਿੰਘ ਜਟਾਨਾ ਬਾਰੇ ਜਿਕਰ ਨਾ ਕੀਤਾ ਹੁੰਦਾ ਤਾਂ ਅੱਜ ਸਾਨੂੰ ਇਸ ਇਤਿਹਾਸ ਬਾਰੇ ਪਤਾ ਨਹੀਂ ਸੀ ਲਗਣਾ। ਤੇ ਅੱਜ ਇਹ ਗੀਤ ਪੂਰੀ ਦੁਨੀਆ ਵਿਚ ਸੁਣਿਆ ਜਾਵੇਗਾ ਤੇ ਪੂਰੀ ਦੁਨੀਆ ਹੀ ਭਾਈ ਸਾਹਿਬ ਬਾਰੇ ਜਾਨੇਗੀ।

  • @SukhdevSingh-ld5pg
    @SukhdevSingh-ld5pg 2 года назад +51

    ਭੈਣ ਨੂੰ ਬਹੁਤ ੲਿਤਿਹਾਸ ਪਤਾ ਹੈ ਸਾਨੂੰ ਵੀ ਸਾਰੀਆਂ ਨੂੰ ੲਿਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ। ਧੰਨ ਹੈ ਭੈਣਾ ਤੂੰ।

  • @5satrdesifood
    @5satrdesifood 2 года назад +17

    ਜੋਧਿਆਂ ਦੀ ਉਮਰਾਂ ਘੱਟ ਹੀ ਹੁੰਦੀ ਆ ਨੇ ਸਾਡਾ ਸਰਦਾਰ ਬਲਜਿੰਦਰ ਸਿੰਘ ਜਟਾਣਾਂ 🙏

  • @HarjinderSingh-uf5hn
    @HarjinderSingh-uf5hn 2 года назад +68

    ਇਕ ਸਿੰਘ ਦੀ ਕੁਰਬਾਨੀ, ਸਾਰਾ ਪਿੰਡ ਗਿਆਨੀ। ਸਿੰਘਾਂ ਦੇ ਖੂਨ ਦਾ ਇਕ ਕਤਰਾ ਅਸਮਾਨ ਤੱਕ ਪੈੜਾਂ ਛੱਡ ਜਾਂਦੈ। ਬਹੁਤ ਵਧੀਆ ਇੰਟਰਵਿਊ ਸੀ ਉਸ ਤੋਂ ਵਧੀਆ ਬੀਬੀ ਜੀ ਦਾ ਗਿਆਨ। ਇਤਿਹਾਸ ਜਰੂਰ ਪੜਿਆ ਕਰੋ।ਧਨਵਾਦ...

    • @anmolkaur640
      @anmolkaur640 2 года назад +3

      Shi gl veer ji bhut jankari aa bibi nu

  • @mandeeptungtung4506
    @mandeeptungtung4506 2 года назад +30

    ਕਾਲੀ ਚੁੰਨੀ ਵਾਲੇ ਭੈਣ ਜੀ ਨੇ ਬਹੁਤ ਵਧੀਆ ਤਰੀਕੇ ਗੱਲ ਬਾਤ ਕੀਤੀ ਅਤੇ ਗਿਆਨ ਵੀ ਬਹੁਤ ਰੱਖਦੇ ਨੇ 👍

  • @GurnamSingh-ji4de
    @GurnamSingh-ji4de 2 года назад +30

    ਭੈਣੇ ਬਹੁਤ ਧੰਨਵਾਦ ਤੇਰਾ ਜੋ ਤੁਸੀ ਇਤੀਹਾਸ ਤੋ ਦੱਸੀਆ

  • @lectureryadvindersinghvirk9345
    @lectureryadvindersinghvirk9345 2 года назад +16

    ਭੈਣ ਜੀ ਨੇ ਇਤਿਹਾਸ ਪੜ੍ਹਿਆ ਹੋਇਆ , ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ।

  • @harjinderkaurgill8394
    @harjinderkaurgill8394 2 года назад +64

    ਸਿੱਧੂ, ਵੀਰੇ ਦੇ ਗੀਤ ਤੋਂ ਬਾਅਦ ਹੀ ਪਤਾ ਲੱਗਾ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਜੀ, ਬਾਰੇ ਅਫਸੋਸ, ਅਸੀਂ ਭੁੱਲੀਂ ਜਾ ਰਹੇ ਆ, ਕੁਰਬਾਨੀਆਂ ਭਰੇ ਸਿੱਖ ਇਤਿਹਾਸ ਨੂੰ 😭😭🙏🙏

  • @rajwindersekhon830
    @rajwindersekhon830 2 года назад +21

    ਦੋਵਾਂ ਭੈਣਾਂ ਨੇ ਬਹੁਤ ਸੋਹਣਾ ਦੱਸਿਆ। ਗੱਲ ਕਰਨ ਦਾ ਤਰੀਕਾ ਬਹੁਤ ਸੋਣਾ ਸੀ। ਧੰਨਵਾਦ।

  • @gurnamkaurdulat3883
    @gurnamkaurdulat3883 2 года назад +23

    ਸੁ਼ਭਦੀਪ ਸਿੰਘ ਮੂਸੇ ਪਿੰਡ ਦੇ ਨਾਲ ਨਾਲ ਜਟਾਣਾਂ ਪਿੰਡ ਨੂੰ ਵੀ ਮਸ਼ਹੂਰ ਕਰ ਗਿਆ।

  • @parminderkaur6883
    @parminderkaur6883 2 года назад +104

    ਤੁਹਾਡਾ ਧੰਨਵਾਦ ਕਰਨਾ ਬਣਦਾ ਸੀ ਪਤਰਕਾਰ ਜੀ

  • @harjitsingh2184
    @harjitsingh2184 2 года назад +3

    ਭੈਣ ਨੇ ਬਹੁਤ ਵਧੀਆ ਡਿਟੇਲ ਚ ਜਾਨਕਾਰੀ ਦਿੱਤੀ ਸਲੂਟ ਆ

  • @sarabjitsanghera1439
    @sarabjitsanghera1439 2 года назад +105

    ਸਿੱਧੂ ਵੀਰੇ ਸਲਾਮ ਕਰਦੇ ਤੇਰੀ ਸੋਚ ਨੂੰ ਜਾਦਾ ਜਾਦਾ ਵੀ ਬਹੁਤ ਕੁਝ ਦੱਸ ਗਿਆ ਵੀਰਾ ਤੂੰ ਅੱਜ ਵੀ ਜਿਉਦਾ ਹੈ ਸਲਾਮ ਕਰਦੇ ਹਾ ਤੇਰੀ ਸੋਚ ਨੂੰ 🙏🙏🙏🙏🙏

    • @madhughai7715
      @madhughai7715 2 года назад +2

      Isi wjha se usko mrwa diya ki wo sach bolta tha sach dikhata tha 😭😭😭😭

    • @Karan-nr5xj
      @Karan-nr5xj 2 года назад +2

      Jado padna likhna ni fer gane hi samaj ande thode wargya nu

    • @f4facts358
      @f4facts358 2 года назад

      O km
      J&

  • @yugrajsingh2839
    @yugrajsingh2839 2 года назад +90

    2 ਨੋਬਰ ਵਾਲੇ ਮਾਤਾ ਵਰਗੀ ਸੱਭ ਦੀ ਮਾਂ ਹੋਵੇ ਐਨੀ ਨੋਲੇਜ ਹਰ ਮਾਂ ਨੂੰ ਹੋਨੀ ਚਾਹੀਦੀ ਆ

  • @BaljinderSingh-ti4lo
    @BaljinderSingh-ti4lo 2 года назад +51

    ਬਲਵਿੰਦਰ ਸਿੰਘ ਜਟਾਣਾ ਨੂੰ ਕੋਟਿ ਕੋਟ ਪ੍ਨਾਮ

  • @sukhpalsingh2769
    @sukhpalsingh2769 2 года назад +151

    ਬੀਬੀ ਜੀ ਨੇ ਗੱਲਬਾਤ ਬਹੁਤ ਵਧੀਆ ਕੀਤੀ ਧੰਨਵਾਦ ਬੀਬੀ ਬਹੁਤ 2 ਜੀ

    • @zikriyaahmed6584
      @zikriyaahmed6584 2 года назад

      Hindu Aik Makkar Qaum Hay in par kabi Itbaar nhi karna Chahiye

    • @jasvirkaur520
      @jasvirkaur520 2 года назад +2

      Very. Good. Speech. Bibiji. Waheguru. Chardi. Klabkhshoji

  • @varindersinghbatth1771
    @varindersinghbatth1771 2 года назад +260

    ਸਿੱਧੂ ਵਿੱਚ ਕੋਈ ਗੱਲ ਤੇ ਸੀ ਏਨੀ ਡੂੰਗੀ ਸੋਚ ਸਲਾਮ ਆ ਤੇਰੀ ਕਲਮ ਨੂੰ ਵੀਰਾ 😭😭🙏🙏

    • @deepdhaliwal8977
      @deepdhaliwal8977 2 года назад +4

      True ha

    • @ramankaur51
      @ramankaur51 2 года назад +7

      Syl song ch bht kuj kehta y ne bs hado hi vad vdiya

    • @laddisharma1648
      @laddisharma1648 2 года назад +3

      Right bro

    • @PUNJABITREND584
      @PUNJABITREND584 2 года назад +3

      ਅੜਬ ਪੰਜਾਬੀ ਦੇ ਘਰ ਜੌਉ ਜੀ😁😁

    • @Gursimm
      @Gursimm 2 года назад +2

      Sidhu moosewala 💪 ♥️

  • @JoginderSingh-vj2tx
    @JoginderSingh-vj2tx 2 года назад +45

    ਬਲਵਿੰਦਰ ਸਿੰਘ ਜਟਾਣਾ ਤੇ ਪਰਿਵਾਰ ਨੂੰ ਕੋਟ ਕੋਟ ਪ੍ਨਾਮ

  • @singhpbx1
    @singhpbx1 2 года назад +64

    ਵਾਹ ਮੇਰੀ ਵੱਡੀ ਭੈਣ,,,,, ਸਾਨੂੰ ਤਾ 1% ਵੀ ਸਾਡਾ ਇਤਹਾਸ ਪਤਾ ਨਹੀ🙏

  • @amandeepaman8889
    @amandeepaman8889 2 года назад +8

    ਬਹੁਤ ਦੁੱਖ ਦੀ ਗੱਲ ਹੈ। ਪਰਿਵਾਰ ਦਾ ਕੋਈ ਕਸੂਰ ਨਹੀਂ ਸੀ। ਪੁਲਿਸ ਪਰਿਵਾਰ ਨੂੰ ਘੇਰਨ ਲੱਗ ਜਾਂਦੀ ਹੈ। ਸ. ਸ਼ਹੀਦ ਬਲ ਿਵੰਦਰ ਸਿੰਘ ਜਟਾਣਾ ਨੂੰ ਕੋਟੀ ਕੋਟੀ ਪਰਨਾਮ

  • @bikramjitsinghbikramjitsin4718
    @bikramjitsinghbikramjitsin4718 2 года назад +16

    ਭੈਣ ਤੈਨੂੰ ਦਿਲ ਤੋ ਸਿਰ ਚੁਕਾ ਕਿ ਸਲਾਮ ❤❤❤❤❤❤❤❤❤❤❤❤❤❤❤❤👍👍👍👍👍👍👍

  • @varinderriar6185
    @varinderriar6185 2 года назад +4

    ਧੰਨਵਾਦ ਭੈਣਜੀ

  • @sukhsran4779
    @sukhsran4779 2 года назад +8

    ਸਦੀਆ ਤੱਕ ਗੂੰਜੇਗੀ ਆਵਾਜ਼ ਤੇਰੀ ਅਮਰ ਹੋ ਗਿਆ ਗੀਤਾ ਵਿਚ ਲਿਖਤ ਤੇਰੀ ਚ ਇਹਨੀ ਤਾਕਤ ਸੀ ਸੋਚ ਕੱਦ ਤੋ ਉੱਚੀ ਸੀ ਉੱਚਾ ਜਿਗਰਾ ਤੇਰੇ ਬਾਪੂ ਦਾ ਜਿੰਨੇ ਜਮਿਆ ਮਰਦ ਦਲੇਰ ਜਿਹਾ,,
    💕💕ਜਸਟਿਸ ਫਾਰ ਸੁਭਦੀਪ ਸਿੱਧੂ 💕💕

  • @ramansandhu1650
    @ramansandhu1650 2 года назад +21

    ਦੋਹਾਂ ਭੈਣਾ ਨੇ ਬਹੁਤ ਵਧੀਆ ਗੱਲ ਬਾਤ ਕੀਤੀ ਏ

  • @singh-cx8oq
    @singh-cx8oq 2 года назад +170

    ਜਾਦਾਂ ਜਾਦਾਂ ਬਾਈ ਤੂੰ ਸੱਚ ਬੋਲ ਗਿਆ 💔🥰

    • @jagdeepsidhu3977
      @jagdeepsidhu3977 2 года назад +7

      Sach bolne te hale start hi kre c sali gandii sarkaar nu hazam ni aye ,
      Sidhu y ajj jinda hunda te gl hor honi c💔💔💔

    • @laddisharma1648
      @laddisharma1648 2 года назад +6

      Hmesha hi sach bolda c bro

    • @jagtar13
      @jagtar13 2 года назад +7

      ਜਾਂਦਾ ਜਾਂਦਾ ਨੀ ਬਾਈ। ਹਰ ਬੋਲ ਸੱਚ ਸੀ ਓਹਦਾ।

    • @PUNJABITREND584
      @PUNJABITREND584 2 года назад +7

      ਜਾਂਦਾ ਜਾਂਦਾ ਅੜਬ ਪੰਜਾਬੀ 😂😂😁😁ਨੂੰ ਦੇਸ ਗਿਆ ਕਿਵੇ ਲਿਖੀ ਦਾ ਧਕੇ ਨਾਲ ਬਣੇ ਕਲਾਰਕ।ਸਿੱਧੂ ਬਈ ਲਵ ਯੂ

    • @Karan-nr5xj
      @Karan-nr5xj 2 года назад

      Tu c sare lol ho itehas te tu c padd de nai ashki ch te nashe ch paye hoe o ganne sun k cmnt kri jao bs thoda koi sath nai dauga waheguru v nai

  • @technicalanuji802
    @technicalanuji802 2 года назад +11

    ਕਾਲੀ ਚੁੰਨੀ ਆਲੀ ਧੀ ਵਰਗੀਆ ਧੀਆ ਘਰ ਘਰ ਜੰਮਣ ਸਲਾਮ ਆ ਭੈਣੇ ਤੈਨੂੰ ਤੇ ਤੇਰੇ ਮਾ ਪਿਓ ਨੂੰ

  • @ParwinderSingh-jv8sl
    @ParwinderSingh-jv8sl 2 года назад +10

    ਥੋੜੇ ਸਮੇ ਵਿੱਚ ਸੀ ਬੰਦਾ ਲੀਜੇਂਡ ਹੋ ਗਿਆ,,ਨਾਮ ਜਿਸਦਾ ਵਲਡ ਟਰੇਂਡ ਹੋ ਗਿਆ,,,ਉਸਦੀ ਸੋਚ ਤੇ ਗੀਤ ਜਿੰਦਾਬਾਦ ਰਹਿਣ ਗੇ ,,ਭਾਵੇ ਉਸਦੀ ਜਿੰਦਗੀ ਦਾ ਐਂਡ ਹੋ ਗਿਆ। ।।

  • @sukhiduggankaur384
    @sukhiduggankaur384 2 года назад +9

    ਸਿੱਧੂ ਨੇ ਇਤਿਹਾਸ ਪੜ੍ਹ ਕੇ ਸਾਰੇਆਂ ਨੂੰ ਦੱਸਿਆ ਹੈ ਕਿ ਪਾਣੀ ਕਿਸ ਨੇ ਰੋਕਿਆ ਹੈ, ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਫ਼ੈਲ ਕਰ ਦਿੱਤਾ ਜਹਿੜੇ ਕਹਿੰਦੇ ਨੇ ਅਸੀਂ ਕੁਰਬਾਨੀਆਂ ਕੀਤੀਆਂ ਨੇ , ਸਿੱਧੂ ਨੇ ਗੀਤ ਵਿਚ ਸਾਰਾ ਸੱਚ ਸਾਹਮਣੇ ਲਿਆਂਦਾ ਹੈ,ਕਲਮ ਨੂੰ ਸਲਾਮ ਐ

  • @diipabuttar3465
    @diipabuttar3465 2 года назад +41

    ਬੀਬੀ ਦਾ ਧੰਨਵਾਦ ਵੀ ਕਰਨਾ ਬਣਦਾ ਸੀ ਵਾਈ ਤੇਰਾ🙏🏼🙏🏼🙏🏼🙏🏼

  • @awesomevideos3949
    @awesomevideos3949 2 года назад +81

    ਆਹ ਰਹੇ ਨੇ ਹੋਰ ਵੀ ਬਲਵਿੰਦਰ ਸਿੰਘ ਜਟਾਣਾ ਵਰਗੇ 🙏

  • @AmitSingh-ei5xz
    @AmitSingh-ei5xz 2 года назад +71

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @MannatandAshmeet0911
    @MannatandAshmeet0911 2 года назад +16

    ਬਹੁਤ ਵਦਿਆ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਿਉ ਜੀ🙏🙏

  • @awesomevideos3949
    @awesomevideos3949 2 года назад +110

    18:10 ਬਿਲਕੁਲ 100% ਸੱਚ 🙏🙏🙏🙏

    • @satwinderkaur4153
      @satwinderkaur4153 2 года назад +5

      Ik ik akhar vich Punjab te Punjab vasiyan.da.sangharsh te kurbaniyan di ibbaarat hai 🙏🙏

    • @PUNJABITREND584
      @PUNJABITREND584 2 года назад +1

      @@satwinderkaur4153 ਅੜਬ ਪੰਜਾਬੀ ਦੇ ਘਰ ਵੀ ਜਾਓ ਜੀ😁😁😁

  • @LakhaSingh-mh4nm
    @LakhaSingh-mh4nm Год назад +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਯੋਧਿਆਂ ਨੂੰ

  • @LittDaljit
    @LittDaljit 2 года назад +7

    ਮੈਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਸਿੱਧੂ ਵੀਰ ਨੇ ਬਹੁਤ ਵਧੀਆ ਗਾਣਾ ਲਿਖਿਆ ਸਲਾਮ ਤੈਨੂੰ ਵਾਹਿਗੁਰੂ ਕਰੇ ਬਲਵਿੰਦਰ ਸਿੰਘ ਜਟਾਣਾ ਵੀਰ ਸਿੱਧੂ ਨੂੰ ਵੀ ਨਾਲ ਲੈ ਕੇ ਆਉਣ 💪💪

  • @jaswantsingh-kv8ep
    @jaswantsingh-kv8ep 2 года назад +9

    ਬਲਵਿੰਦਰ ਸਿੰਘ ਜਟਾਣਾ ਅਮਰ ਕਰਤਾ ਵਾਹ ਓ ਮੂਸੇ ਜੱਟਾ

  • @jaswantsaini1727
    @jaswantsaini1727 2 года назад +131

    ਸਾਡੀ ਕੌਮ ਦੇ ਯੋਧੇ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ।

  • @JasvirSingh-gm5uv
    @JasvirSingh-gm5uv 2 года назад +37

    ਬਹੂਤ।ਹੀ।ਵਧੀਆ।ਬੀਬਾ।ਜੀ।ਧਨਵਾਦ

  • @meetmanjeet5636
    @meetmanjeet5636 2 года назад +22

    ਬੀਬੀ ਜੀ ਨੇ ਬਹੁਤ ਸੋਹਣੀ ਗਲਬਾਤ ਕੀਤੀ ਹੈ ਬਹੁਤ ਵਦੀਆ ਜਾਣਕਾਰੀ ਦਿੱਤੀ ਹੈ ਬਾਕੀ ਸਿਧੂ ਬਾਈ ਨੂੰ ਸਲੂਟ ਜਿੰਨੇ ਬਲਵਿੰਦਰ ਜਟਾਨੇ ਬਾਰੇ ਜਿਕਰ ਕਰਕੇ ਪੰਜਾਬ ਨੂੰ ਜਾਗਰੁਕ ਕੀਤਾ । Legend never dies 🙏❤️💐

  • @amrindersinghbarringsherba1949
    @amrindersinghbarringsherba1949 2 года назад +25

    ਰੂਹ ਖੁਸ ਕਰਤੀ ਭੈਣੇ ..

  • @ManpreetKaur-sq2nx
    @ManpreetKaur-sq2nx 2 года назад +17

    ਕੋਈ ਦਿਹਾੜੀ ਤੇ ਨਹੀ ਆਉਦਾ ਜੋ ਸੱਚ ਉਹ ਨਹੀ ਦੱਬ ਦਾ 32 ਸਾਲਾ ਬਾਅਦ ਵੀ ਸੱਚ ਸਾਹਮਣੇ ਆ ਹੀ ਗਿਆ ਧੰਨਵਾਦ ਸਿੱਧੂ ਵੀਰ ਮਿਸ ਯੂ ਦਿਹਾੜੀ ਤੇ ਨਹੀ ਆਏ ਇਹ ਪਿੰਡ ਦੇ ਲੋਕਾ ਆ ਕਿਉ ਕੀ ਮੈ ਵੀ ਜਟਾਣੇ ਤੋ ਹੀ ਆ

    • @Maan_majha
      @Maan_majha 2 года назад +1

      👍🏻👍🏻👌👌 bahut khoobsurt

  • @punjabiunofficial
    @punjabiunofficial 2 года назад +19

    ਭੈਣਾਂ ਨੂੰ ਸਲਾਮ ਹੈ। ਜਾਣਕਾਰੀ ਬਹੁਤ ਵਧੀਆ ਹੈ।

  • @vickydeharwala7584
    @vickydeharwala7584 2 года назад +32

    ਭੈਣ ਜੀ ਦੇ ਬੀਚਾਰ ਬਹੁਤ ਵਧੀਆ ਜੀ

  • @kuldipmanak8
    @kuldipmanak8 2 года назад +11

    ਜਟਾਣਾ ਪਰਿਵਾਰ ਦਾ ਬਦਲਾ ਵੀ ਦੱਸ ਦੋ ਕਿਸ ਨੇ ਲਿਆ ਸੀ, ਭਾਈ ਹਰਚੰਦ ਸਿੰਘ ਰੰਗ ਰੇਟਾ ਸੀ ਜਿਸ ਨੇ ਪਾਪੀ ਪੂਹਲੇ ਨੂੰ ਅੱਗ🔥 ਲਾ ਕੇ ਮਾਰਿਆ ਸੀ

  • @technicalanuji802
    @technicalanuji802 2 года назад +5

    ਸਾਡੀ ਕੋਮ ਦੇ ਹੀਰੇ ਭਾਈ ਬਲਵਿੰਦਰ ਸਿੰਘ ਜਟਾਣਾ ਵੀਰ ਸਿੱਧੂ ਮੂਸੇ ਵਾਲਾ ਵੀਰ ਦੀਪ ਸਿੱਧੂ ਵੀਰ ਸੰਦੀਪ ਨੰਗਲ ਅੰਬੀਆ ਹਮੇਸਾ ਹੀ ਸਾਡੇ ਦਿਲਾ ਚ ਅਮਰ ਰਹਿਣਗੇ

  • @rupindersandhudsv9283
    @rupindersandhudsv9283 2 года назад +28

    ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਲੋੜ ਸਾਨੂੰ ਆਪਣੇ ਇਤਿਹਾਸ ਤੇ ਚੱਲਣ ਵਿਰਸੇ ਨਿ ਸਾਭਣ ਦੀ

  • @Pritam_kaur_jattana
    @Pritam_kaur_jattana 2 года назад +4

    ਧੰਨਵਾਦ ਸਾਰੇ ਭੈਣ ਭਰਾਵਾਂ ਦਾ ਅਸੀਸਾਂ ਦੇਣ ਲਈ

  • @sukhiduggankaur384
    @sukhiduggankaur384 2 года назад +8

    ਭੈਣ ਜੀ ਬਿਲਕੁਲ ਸੱਚ ਬੋਲ ਰਹੀ ਆ, ਸਰਕਾਰ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ,ਦੀਪ ਸਿੱਧੂ ਵੀਰ ਸਿੱਧੂ ਮੂਸੇ ਵਾਲਾ, ਬਹੁਤ ਇਤਿਹਾਸ ਯਾਦ ਹੈ ਭੈਣ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🙏🙏🙏

  • @rinkuspall6711
    @rinkuspall6711 2 года назад +25

    ਬਾਈ ਏਨਾ ਸੱਚ ਨਾ ਬੋਲਦਾ, ਸਾਇਦ ਮਾਂ ਬਾਪ ਦਾ ਪੁੱਤ ਨਾ ਵਿਛੜਦਾ ਕਾਲੇ ਸੂਟ ਆਲੇ ਬੀਬੀ ਨੇ ਜਮਾਂ ਸਹੀ ਕਿਹਾ ਮੈਨੂੰ ਵੀ ਏਦਾਂ ਹੀ ਲੱਗਦਾ ਸੀ ਕਿ ਪੰਜਾਬ ਗਾਣੇ ਨੇ ਉਸਦੇ ਪਿਛੇ ਏਜੰਸੀਆਂ ਲੱਗਾ ਦਿਤੀਆਂ ਸੀ ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਜਿਹੜਾ ਵੀ ਸਿਮਰਨਜੀਤ ਮਾਨ ਦੀ ਗੱਲ ਕਰਦਾ ਉਸਨੂੰ ਮਰਾ ਕਿਉਂ ਦਿੱਤਾ ਜਾਂਦਾ ਚਾਹੇ ਦੀਪ ਸਿੱਧੂ ਵੀਰਾ ਹੋਵੇ ਚਾਹੇ ਸਿੱਧੂ ਮੁਸੇ ਆਲਾ ਬਾਈ ਝੁਕ ਕੇ ਸਲਾਮ ਕਰਦਾ ਤੇਰੀ ਕਲਮ ਤੇ ਤੇਰੇ ਮਾਂ ਬਾਪ ਨੂੰ ਬਾਈ ਤੇਰੀ ਗੱਲ ਸੱਚ ਸੀ ਹੈ ਕੋਈ ਹੋਰ ਨਹੀਂ ਜਮਣਾ ਤੇਰੇ ਵਰਗਾ ਕਿਸੇ ਮਾਂ ਦੀ ਕਿਖੋ

  • @peetsingh6900
    @peetsingh6900 2 года назад +17

    ਭਾਰਤੀ ਹਕੂਮਤ ਮਾਰਦੀ ਵੀ ਆ ਸਿੱਖਾਂ ਨੂੰ ਕੁੱਟਦੀ ਵੀ ਆ ਤੇ ਰੋਣ ਵੀ ਨੀ ਦਿੰਦੀ, ਲੇਕਿਨ ਹੁਣ ਜਿਆਦਾ ਦੇਰ ਨਹੀਂ ਚਲ ਸਕਦਾ ਇਹ ਕੰਮ , ਹੁਣ ਪੰਜਾਬੀ ਜਗ ਚੁੱਕੇ ਨੇ

  • @bhindaboparai7428
    @bhindaboparai7428 2 года назад +2

    ਸਿੱਧੂ ਵੀਰ g nu rabb bahut hi alag kush bakhsea g 🙏🙏🙏🙏🙏 jo ohna di kalam bahut kush eddan da likh gaee jis naal lokkan nu sikh etehaash baare parhan lagaa dinde c lokkan nu

  • @peetsingh6900
    @peetsingh6900 2 года назад +9

    ਪੰਜਾਬੀਓ ਹੁਣ ਤਾਂ ਸਮਝ ਜਾਓ ਕੇ ਸੋਡਾ ਦੁਸ਼ਮਣ ਕੋਣ ਇਆ, ਏਵੇਂ ਹੀ ਸਾਨੂੰ ਸਕੂਲਾਂ ਚ ਮੁਸਲਮਾਨਾਂ ਬਾਰੇ ਪੱਟੀਆਂ ਪੜਾਈਆਂ ਜਾਂਦੀਆਂ ਰਹੀਆਂ ਨੇ ਤੇ ਹੁਣ ਤਾਂ ਸਮਝੋ ਕੇ ਸੋਡੇ ਤੇ ਐਨਾ ਜ਼ੁਲਮ ਕੋਣ ਕੌਣ ਤੇ ਕਦੋ ਕਦੋ ਕਰਦਾ ਰਿਹਾ, ਹੁਣ ਤਾਂ ਕੋਈ ਮੁਸਲਮਾਨ ਨਹੀਂ ਹੈਗਾ ਸੋਡੇ ਤੇ ਜ਼ੁਲਮ ਕਰਨ ਵਾਲਾ, ਇਹਨਾ ਨੇ ਸੋਡਾ ਸਾਰਾ ਇਤਿਹਾਸ ਵੀ ਮਿਟਾ ਕੇ ਰੱਖ ਦਿੱਤਾ, ਸੋਨੂੰ ਕਾਸੇ ਜੋਗੇ ਨਹੀਂ ਰਹਿਣ ਦਿੱਤਾ

  • @gurdialsingh6843
    @gurdialsingh6843 2 года назад +74

    ਸਿੱਧੂ ਵੀਰ ਜ਼ਿੰਦਾਬਾਦ ✊✊✊

  • @PUNJABITREND584
    @PUNJABITREND584 2 года назад +15

    ਅੜਬ ਪੰਜਾਬੀ ਦੇ ਘਰ ਵੀ ਜੌ ਬਈ ਜੀ😂😂😂😂😢😢 ਮਿਸ ਜੂ ਵੀਰ

  • @gurmitsinghgurmitbhullar9121
    @gurmitsinghgurmitbhullar9121 2 года назад +19

    ਸਿੱਧੂ ਵੀਰ ਜਾਂਦਾ ਜਾਂਦਾ ਲੋਕਾਂ ਨੂੰ ਜਾਗਰੂਕ ਕਰ ਗਿਆ ਬਹੁਤ ਡੂੰਘੀਆਂ ਗੱਲਾਂ ਕਹਿ ਗਿਆ ਗੀਤ ਵਿਚ ਪੰਜਾਬ ਵਾਲਿਆਂ ਬਚਾ ਲਓ ਪਾਣੀ ਪੰਜਾਬ ਦਾ

  • @ArshdeepSingh-we4lf
    @ArshdeepSingh-we4lf 2 года назад +5

    ਚੁਰਾਸੀ ਵਿੱਚ ਹੋਇਆ ਘਟਨਾਵਾਂ ਦਾ ਜਿਕਰ ਹਮੇਸ਼ਾ ਹੁੰਦਾ ਰਹੇਗਾ। ਉਹ ਇਕ ਦਰਦਨਾਕ ਘਟਨਾ ਸੀ ਜਿਸ ਨੂੰ ਕਦੇ ਵੀ ਭੁੱਿਲਆ ਨਹੀ ਜਾ ਸਕਦਾ ਜਿਸ ਤਰ੍ਹਾਂ ਜਿਲਿਆਂ ਵਾਲੇ ਬਾਗ ਦੀ ਘਟਨਾ ਕਦੇ ਵੀ ਨਹੀਂ ਭੁਲਿਆ ਨਹੀਂ ਜਾ ਸਕਦਾ

  • @awesomevideos3949
    @awesomevideos3949 2 года назад +37

    ਕੋਟਿ ਕੋਟਿ ਪ੍ਰਣਾਮ 🙏🙏

  • @billamultani943
    @billamultani943 2 года назад +91

    ਕੌਮ ਦੇ ਸ਼ੇਰ ਬਲਵਿੰਦਰ ਸਿੰਘ ਜਟਾਣਾ

  • @amanpreetsingh4820
    @amanpreetsingh4820 2 года назад +21

    ਪ੍ਰਣਾਮ ਸ਼ਹੀਦਾਂ ਨੂੰ 🙏

  • @harrysandhu8389
    @harrysandhu8389 2 года назад +18

    Ithaas da gyan hona bahut jruri aa sadi ajj di youth nu. Salam aa Sidhu bai di kalam nu youth nu motivation diti ithaas naal judan di. Hun eh sadi jimewari aa bai di soch nu agge leh k jaan di.

  • @jasvirsingh6304
    @jasvirsingh6304 2 года назад +94

    ਆਖਰ ਵਿੱਚ ਜੋ ਬੀਬੀ ਵਲੋਂ ਕੀਤੀ ਗੱਲਬਾਤ ਬਹੁਤ ਹੀ ਵਧੀਆ ਸੀ , ਪਰ ਤੁਸੀਂ ਉਨ੍ਹਾਂ ਤੋਂ ਮਾਇਕ ਇੱਕ ਦਮ ਪਰੇ ਕਰ ਲਿਆ , ਜਦੋਂ ਕਿ ਤੂਹਾਨੂੰ ਉਨ੍ਹਾਂ ਦਾ ਧੰਨਵਾਦ ਕਰਕੇ ਮਾਇਕ ਪਿਛਾਂਹ ਕਰਨਾ ਚਾਹੀਦਾ , ਸੀ ,

    • @harjinderkaurgill8394
      @harjinderkaurgill8394 2 года назад +3

      ਸਹੀ ਗੱਲ ਵੀਰੇ, ਮੈਂ ਵੀ ਇਹੀ ਗੱਲ ਨੋਟ ਕੀਤੀ 👍🙏

    • @karamjitkaur4493
      @karamjitkaur4493 2 года назад +4

      Both sisters have so much knowledge.. better then TikTok stars

    • @rajwantkaurmundi7529
      @rajwantkaurmundi7529 2 года назад +3

      Thanks. Ta krna chahida C bhoht badiya gall kiti a di ne

    • @rajwantkaurmundi7529
      @rajwantkaurmundi7529 2 года назад +3

      Bhoht badiya di ne gall kiti a 👍🏻💯

  • @ranjitathwal3567
    @ranjitathwal3567 2 года назад +18

    ਬਹੁਤ ਵਧੀਆ ਲਿਖਿਆ ਗਿਆ SYL

  • @JagjeetSingh-hy3qb
    @JagjeetSingh-hy3qb 2 года назад +7

    ਸਿੱਧੂ ਮੂਸੇ ਆਲ਼ੇ ਦੀ ਬਹੁਤ ਵੱਡੀ ਕਲਮ ਸੀ ਜੋ ਏਜੰਸੀਆਂ ਨੇ ਖੋਹ ਲਈ।

  • @Jass_kaur73
    @Jass_kaur73 2 года назад +5

    ਇਹੋਜਹੀਆ ਰੂਹਾਂ ਦੀ ਰੱਬਾ ਪੰਜਾਬ ਨੂੰ ਬਹੁਤ ਲੋੜ ਆ

  • @jatinderkaur5859
    @jatinderkaur5859 2 года назад +70

    ਸਿੱਧੂ ਵੀਰ ਤੂੰ ਤਾਂ ਬਹੁਤ
    ਡੂੰਘੀ ਸੋਚ ਰੱਖਦਾ ਹੈਂ।

    • @SukhwinderSingh81548
      @SukhwinderSingh81548 2 года назад +5

      52 ਮਿੰਟ ਚ 12 ਲੱਖ ਲੋਕਾ ਨੇ ਸੂਣ ਲਿਆ
      legend

    • @diipabuttar3465
      @diipabuttar3465 2 года назад +4

      ਤਾਹੀ ਤਾ ਮਾਰਿਆ ਗਿਆ ਦੱਲੇ ਲੋਕਾ ਤੋ ਜਰ ਨੀ ਹੋਈ ਉਹਦੀ ਚੜਤ🙏🏼🙏🏼

    • @SagarSingh-dt8xr
      @SagarSingh-dt8xr 2 года назад +1

      Right ji

  • @manpreetmaanvlogszimidarrl4901
    @manpreetmaanvlogszimidarrl4901 2 года назад +1

    ਬਹੁਤ ਵਧੀਆ ਜਵਾਬ ਦਿੱਤਾ ਭੈਣ ਜੀ ਨੇ।।

  • @rashpalkaur8779
    @rashpalkaur8779 2 года назад +1

    ਭੈਣ ਜੀ ਸਲੂਟ ਹੈ ਤੁਹਾਨੂੰ

  • @jaswinderkaurgill4709
    @jaswinderkaurgill4709 Год назад

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tarasingh7402
    @tarasingh7402 2 года назад +22

    ਲਿਖਣ ਤੇ ਗਾਉਣ ਵਾਲੇ ਮਾੜੇ ਨਹੀ ਜਿਹੜੇ ਲਿਖਦੇ ਤੇ ਗਾਉਂਦੇ ਨੇ ਸਹੀਦਾ ਨਾ ਕੌਮ ਵਿਚ ਨਾ ਚਮਕਾਉਂਦੇ ਨੇ ਵਾਹਿਗੁਰੂ ਜੀ

  • @lakhwindersingh7997
    @lakhwindersingh7997 2 года назад +1

    ਭੈਣ ਦੇ ਵਿਚਾਰ ਬਹੁਤ ਵਧੀਅਾ ਨੇ, Good Interview veer je,

  • @kakuchoudhary8690
    @kakuchoudhary8690 2 года назад +2

    Ek dham sehi gal a maata ji sehi boleya tusi 🙏🙏🙏🙏🙏🙏

  • @gajjankang5997
    @gajjankang5997 2 года назад +1

    ਮਹਾਨ ਯੋਧੇਆ ਕੋਲ ਸਮਾ ਘਟ ਈ ਹੁਦਾ

  • @malwinderwalia2119
    @malwinderwalia2119 2 года назад +48

    ਕੌਮ ਦਾ ਹੀਰਾ ਚਮਕਦਾ ਰਹੇਗਾ

  • @salwinderkaur1816
    @salwinderkaur1816 2 года назад +24

    wah sidhu bhai slam a teri kalam nu aaj es pind nu v yaad karvata 😭😭

  • @sarbatdabhalag
    @sarbatdabhalag 2 года назад +44

    Sidhu veer janda janda veer jatana saab nu mur jinda kr gyaa🙏Sachi veer sidhu koi wakhri rooh c, aam insaan nhi c 💪brave man, sacha sucha banda c 💐💐

  • @amanpreetkaur5350
    @amanpreetkaur5350 2 года назад +3

    mera salute h mere Vaddereyaa nu.... jinna apnaa aap mitta k .. saddaa ajj swaaran di soch rakhi.

  • @Sonuhoneyvlogs
    @Sonuhoneyvlogs 2 года назад +17

    Bai ji Ron aa janda salute balwinder Singh jtana 🙏🏼🙏🏼miss u Sidhu bai 😭😭😭😭😭😭

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 года назад +1

    ਸਹੀ ਗੱਲ ਹੈ ਭੈਣ ਦੀ ਗੁਰਦੁਵਾਰਾ ਸਾਹਿਬ ਦੀ ਕੋਈ ਵੀਡੀਉ ਤੇ ਬਹੁਤ ਘੱਟ ਲਾਇਕ ਆਉਂਦੇ ਨੇ ਜਦੋਂ ਕੋਈ ਨੱਚ ਟੱਪ ਵਾਲੇ ਤੇ ਲੱਖਾਂ ਦੀ ਤਾਦਾਦ ਵਿੱਚ ਲਾਇਕ ਕਰਦੇ ਨੇ

  • @sherepunjabsandhu5656
    @sherepunjabsandhu5656 2 года назад

    ਵਾਹਿਗੁਰੂ ਜੀ ਮਹੈਰ ਕਰਨ ਜੀ ਮੂਸੈ ਵਾਲਾ ਲੋਕਾ ਦੀ ਆਨਖੰ ਜੰਗਾਗਿਆ

  • @harmamdeepkhaira
    @harmamdeepkhaira 2 года назад +50

    ਸਿੱਧੂ ਮੁਸੇਵਾਲਾ ਦੀ ਮੌਤ ਕਾਰਨ ਕਿਤੇ ਨਾ ਕਿਤੇ SYL ਹੈ ਕੀ ਪਤਾ ਕਿਸੇ ਨੇ ਗਾਣੇ ਦੀ ਰਕਾਡਿੰਗ ਦੀ ਸੂਹ ਦੇ ਦਿਤੀ ਹੋਵੇ । ਲਾਰੈਂਸ ਬਿਸ਼ਨੋਈ ਦੇ ਗੁਨਾਹ ਕਬੂਲਣ ਤੇ ਵੀ ਕੋਈ ਸਜਾ ਨਹੀ ।

    • @jasminekaur4254
      @jasminekaur4254 2 года назад +6

      Moosewala te v edan hi attack karna jiven jatana di family te hoya. Bilkul lagda. State ne karvaya. Gang war dasde ne.

    • @jasminekaur4254
      @jasminekaur4254 2 года назад

      @harry uppal 😫

  • @parmjitlegha9892
    @parmjitlegha9892 2 года назад +2

    ਵੀਰ ਵਾਰ-ਵਾਰ ਬਲਵਿੰਦਰ ਜਟਾਣਾਂ ਕਹੀ ਜਾਂਦਾ ਐ ਨਾਲ ਸਿੰਘ ਕਿਉਂ ਨਹੀਂ ਕਹਿ ਰਿਹਾ

  • @jagjeetsingh6049
    @jagjeetsingh6049 2 года назад +61

    ਸਾਡੀ ਕੌਮ ਦੇ ਛੂਰਵੀਰ ਯੋਧੇ ਜਿੰਨਾ ਦੀਅਾ ਕੁਰਬਾਨੀਅਾ ਦੇਖ ਕੇ ਹੀ ਹਲੇ ਤੱਕ ਕਿਸ਼ੇ ਦਾ ਹੀਅਾ ਨੀ ਪੈਦਾ ਸ਼ਿੱਖ ਕੌਮ ਨਾ ਮੱਥਾ ਲਾਓੁਣ ਦਾ

  • @amankaur3019
    @amankaur3019 2 года назад +7

    Salam aa ਭੈਣੇ tainu🙏🏻🙏🏻🙏🏻inni history pta aa waheguru ji eho jehia mavan he sher putt jamdia ne 💪

  • @BhaktJombie-14
    @BhaktJombie-14 2 года назад +15

    ਸਲਾਮ ਆ ਤੇਰੀ ਸੱਚੀ ਕਲਮ ਨੂੰ ਜੱਟਾ 😭

  • @raghbirsingh6909
    @raghbirsingh6909 2 года назад +3

    ਭੈਣ ਜੀ ਨੇ ਬਹੁਤ ਹੀ ਵਧੀਆ ਤੇ ਬੇਖੌਫ ਹੋ ਕੇ syl ਤੇ ਬਲਵਿੰਦਰ ਸਿੰਘ ਜਟਾਣਾ ਬੱਬਰ ਬਾਰੇ ਜਾਣਕਾਰੀ ਦਿੱਤੀ ਹੈ।ਭਾਈ ਸਾਹਿਬ ਨੂੰ ਸੈਣੀ ਦੀ ਪੁਲੀਸ ਤੇ ਪਾਪੀ ਪੂਹਲੇ ਨੇ ਭਾਈ ਸਾਹਿਬ ਦੇ ਪਰੀਵਾਰ ਨੂੰ ਸਹੀਦ ਕੀਤਾ ਸੀ।

  • @kuldeepkaur4048
    @kuldeepkaur4048 2 года назад +7

    Waheguru ..sidhu veer de song cho sun k hi pta lgya ene vadde soorme vare.. Dhan Dhan kurbani bhai Balwinder singh ji di .. te maan vali gal e k pind walya ne odo v kina sath ditta ona da ..

  • @harkaransingh4859
    @harkaransingh4859 2 года назад +79

    ਮੂਸਾ ਦੱਸ ਗਿਆ ਜਟਾਣਾਂ ਆਓ

  • @tejtarn5025
    @tejtarn5025 2 года назад +24

    Dujey phenji de vichar bhut keemti ne🙏