Guru Gobind Singh Ji and Bibi Anoop Kaur Ji's Unknown Relation | Nek Punjabi History

Поделиться
HTML-код
  • Опубликовано: 11 янв 2024
  • ਗੁਰੂ ਗੋਬਿੰਦ ਸਿੰਘ ਜੀ ਅਤੇ ਬੀਬੀ ਅਨੂਪ ਕੌਰ ਜੀ ਦਾ ਅਣਜਾਣ ਸਬੰਧ | ਨੇਕ ਪੰਜਾਬੀ ਇਤਿਹਾਸ
    ਸਤਿ ਸ਼੍ਰੀ ਅਕਾਲ🙏
    ਸਾਡੀ 16th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਬੀਬੀ ਅਨੂਪ, ਜਿਸਨੇ ਮਧਵਾਸਨਾ ਵਾਸੋਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਰਮੋਨਾ ਚਾਹਿਆ |
    ਗੁਰੂ ਗੋਬਿੰਦ ਸਿੰਘ ਜੀ ਨੇ ਉਸਦੀ ਇਸ ਹਰਕਤ ਦਾ ਕਿ ਜਵਾਬ ਦਿਤਾ?
    ਇਸ ਸਾਖੀ ਸੱਚ ਹੈ ਜਾ ਝੂਠ?
    ਕਿਵੇਂ ਇਕ ਅਨੂਪ ਨਾਮ ਦੀ ਕੁੜੀ ਬੀਬੀ ਅਨੂਪ ਕੌਰ ਬੰਦੀ ਹੈ?
    ਉਸਨੂੰ ਮਾਲੇਕੋਟਲੀਆਂ ਨਵਾਬ ਸ਼ੇਰ ਮੁਹੰਮਦ ਖਾਨ ਕਿਵੇਂ ਕੈਦ ਕਰਕੇ ਲੈ ਜਾਂਦਾ ਹੈ ਤੇ ਕਿਊ ਉਹ ਜਬਰਦਸਤੀ ਉਸ ਨਾਲ ਵਿਆਹ ਕਰਵਾਉਣਾ ਚਾਉਂਦਾ ਸੀ?
    ਨਵਾਬ ਮਾਲੇਕੋਟਲੀਆਂ ਸ਼ੇਰ ਮੁਹੰਮਦ ਖਾਨ ਦਾ ਅਸਲ ਸੱਚ ਕੀ ਹੈ?
    ਸਾਹਿਬਜ਼ਾਦਿਆਂ ਲਈ ਹਾਅ ਦਾ ਨਾਹਰਾ ਮਾਰਨ ਪਿੱਛੇ ਉਸਦਾ ਮੰਤਵ ਕੀ ਸੀ, ਇਸਦੀ ਅਸਲ ਵਜ੍ਹਾ ਕੀ ਸੀ ?
    ਮਾਲੇਕੋਟਲੇ ਵਿਚ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਮ ਤੇ ਬਣਿਆ ਗੁਰਦੁਆਰਾ ਜਾਇਜ ਹੈ ਜਾ ਨਾਜਾਇਜ?
    ਬੀਬੀ ਅਨੂਪ ਕੌਰ ਜੀ ਦੇ ਨਾਮ ਉੱਪਰ ਕੋਈ ਗੁਰਦੁਆਰਾ ਜਾ ਯਾਦਗੀਰੀ ਸਥਾਨ ਕਿਊ ਨਹੀਂ ਬਣਿਆ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    /
    Guru Gobind Singh Ji and Bibi Anoop Kaur Ji's Unknown Relation | Nek Punjabi History
    Sat Shri Akal🙏
    Welcome to our 15th Long Video, in which we have talked about
    Bibi Anup, who wanted to seduce Guru Gobind Singh Ji by Madhvasana
    How did Guru Gobind Singh ji respond to his action?
    Is this testimony true or false?
    How is a girl named Anup Bibi Anup Kaur Bandi?
    How she was taken prisoner by Malekotli Nawab Sher Muhammad Khan and why did he forcefully want to marry her?
    What is the real truth of Nawab Malekotli Sher Muhammad Khan?
    What was his motive behind shouting yes for Sahibzades, what was the real reason for it?
    The Gurdwara built in the name of Nawab Sher Muhammad Khan in Malekotle is legal or illegal?
    No Gurdwara or memorial place was built in the name of Bibi Anup Kaur ji?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI TV (Funny, Ad Spoofs)
    RUclips - @NekPunjabiTv
    Instagram - / nekpunjabi
    2. NEK PUNJABI PODCAST (Interesting Personalities)
    RUclips - @NekPunjabiPodcast
    Instagram - / nekpunjabipodcast
    3. NEK PUNJABI ESTATE (punjab diya zameena)
    RUclips - @NekPunjabiEstate
    Instagram -
    / nekpunjabiestate
    .
    .
    .
    .
    .
  • РазвлеченияРазвлечения

Комментарии • 77

  • @deepseedfarm4067
    @deepseedfarm4067 6 месяцев назад +20

    ਹਾਂਜੀ ਬਾਈ ਜੀ 🙏🏻🙇🏻 ਮੈਂ ਬੀਬੀ ਅਨੂਪ ਕੌਰ ਜੀ ਬਾਰੇ B.A rd yrs ch ਪੜ੍ਹਿਆ ਸੀ ਜੀ ਪਰ ਉੱਥੇ ਮੈਂ ਕੁੱਝ ਗ਼ਲਤ ਨੀ ਪੜ੍ਹਿਆ ਬਸ ਇਨ੍ਹਾਂ ਈ ਪੜ੍ਹਿਆ ਸੀ ਕਿ ਬੀਬੀ ਜੀ ਨੇ ਉਹਨਾਂ ਤੋਂ ਉਹਨਾਂ ਵਰਗਾ ਪੁੱਤਰ ਮੰਗਣ ਦੀ ਇੱਛਾ ਕੀਤੀ ਸੀ ਪਰ ਗੁਰੂ ਜੀ ਨੇ ਉਹਨਾਂ ਨੂੰ ਬੋਲਤਾ ਸੀ ਕਿ ਬੀਬੀ ਜੀ ਉਹਨਾਂ ਨੂੰ ਹੀ ਆਪਣਾ ਪੁੱਤਰ ਮੰਨ ਲਵੇ । ਇਹੀ ਬੀਬੀ ਨੀਲੀ ਪਹਾੜੀਆਂ ਵਾਲਿਆਂ ਦੀ ਧੀ ਸੀ ਜੋ ਕਿ ਇਲਾਕ਼ੇ ਵਿੱਚ ਬਹੁਤ ਅਮੀਰ ਸੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙇🏻

  • @singhji2345
    @singhji2345 6 месяцев назад +10

    ਅਸੀ ਭੁੱਲ ਚੁੱਕੇ ਹਾ ਸਾਡਾ ਗੁਰੂ ਪਿਤਾ ਕੌਣ ਹੈ
    ਜਿਸ ਦਿਨ ਸਾਰਿਆ ਨੂੰ ਸਮਜ ਆਵੇਗਾ ਉਹ ਦਿਨ
    ਖ਼ਾਲਸਾ ਰਾਜ ਬਣ ਜਾਣਾ

  • @harman8033
    @harman8033 6 месяцев назад +7

    ਬਹੁਤ ਵਧੀਆ ਵੀਰ ਜੀ ਸਹੀ ਗੱਲ ਵੀਰ ਜੀ ਸਾਨੂੰ ਇਸ ਇਤਿਹਾਸ ਬਾਰੇ ਨਹੀਂ ਸੀ ਪਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਹਿ ਦਿਲ ਤੋਂ❤❤❤

  • @kulwinderkour5029
    @kulwinderkour5029 6 месяцев назад +7

    Waheguru Waheguru ji

  • @noblesinghraina
    @noblesinghraina 6 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️❤️❤️❤️❤️🙏🙏🙏

  • @pritpalsingh1960
    @pritpalsingh1960 6 месяцев назад +4

    ਮੈਂ ਇਹ ਗੱਲ ਮੰਨਦਾ ਹਾਂ ਕੇ ਬੀਬੀ ਅਨੂਪ ਕੌਰ exist ਹੈਂ ਇਤਿਹਾਸ ਵਿਚ ਪਰ ਇਹ ਗੱਲ ਮਨਣੀ ਕੇ ਮਹਾਰਾਜ ਇਕੱਲੇ ਮਿਲੇ ਸਨ ਕਮਰੇ ਵਿਚ ਇਹ ਸਿੰਘਾ ਦਾ ਅਸੂਲ ਸੀ ਕੇ ਇਕ ਸਿੰਘ ਇਕੱਲੀ ਬੀਬੀ ਨੂੰ ਕੱਦੀ ਨਹੀਂ ਸੀ ਮਿਲਦਾ ਹੁੰਦਾ ਜੇ ਕੋਈ ਬੀਬੀ ਇਕੱਲੀ ਘਰ ਹੁੰਦੀ ਸੀ ਤੇ ਸਿੰਘ ਘਰੋਂ ਬਾਹਰ ਤੋ ਪੁੱਛ ਕੇ ਚੱਲ ਜਾਂਦੇ ਸਨ ਸੋਂ ਇਹ ਮੰਨਣਾ ਜੈਜ ਨਹੀਂ ਕੇ ਮਹਾਰਾਜ ਇਕੱਲੇ ਮਿਲੇ ਹੋਣਗੇ ਸਿੰਘ ਜਰੂਰ ਨਾਲ ਹੁਣਗੇ ਮਹਾਰਾਜ ਜੀ ਦੇ ਨਾਲ ਬਾਕੀ ਇਤਿਹਾਸ ਸੁਨਾਣ ਲਈ ਬੁਹਤ ਬੁਹਤ ਧੰਨਵਾਦ ਵੀਰ ਜੀ ❤️

    • @jsps4108
      @jsps4108 6 месяцев назад +1

      Sahi keha veerji. I agree. Jadon rani padmavati nu guru maharaja ne aashiwaad ditta cc main apne chadi or dende naal ditta cc. Usse wele Padmawati ne keha cc ki tusin mainu apne hathain naal ashirwaad devo. Tain Guru Sahib ne keha cc nahin. Eh saadi meryaada nahin. Te saadi chadi te hathain ch barrabar diyain barkatain hain.

    • @pritpalsingh1960
      @pritpalsingh1960 6 месяцев назад +1

      @@jsps4108 ਵੀਰੇ ਪੰਜਾਬੀ ਵਿਚ ਕਰ ਦਵੋ ਕੰਮੈਂਟ ਸਮਜ ਨਈ ਲੱਗੀ

  • @parwindersingh-xn1uq
    @parwindersingh-xn1uq 6 месяцев назад +4

    Waheguru ji 🙏

  • @manav.69
    @manav.69 6 месяцев назад +2

    Waheguru ji

  • @parwindersingh-xn1uq
    @parwindersingh-xn1uq 6 месяцев назад +5

    Sahi gal a veere bibi Anoop Kaur ji di yaat vich vi gurudwara sahib bana chahida

  • @panthrandhawa5444
    @panthrandhawa5444 6 месяцев назад +1

    Wahaguru g dhan dhan guru Gobind Singh Ji Maharaj ke maharaj g 🙏

  • @gurbhejsingh323
    @gurbhejsingh323 6 месяцев назад +7

    Thank you for highlighting and reviving many facets of our lost history

  • @gurlalmehra7421
    @gurlalmehra7421 6 месяцев назад +1

    ਵਾਹਿਗੁਰੂ ਜੀ

  • @inderpalsingh3583
    @inderpalsingh3583 6 месяцев назад +1

    Sade vich hi kami hai jo asi apne ithass bare puri tra nhi jann paa rhe,, ap ji ta bhut bhut dhanwad jo ap video rahi ithas dss rhe ho🙏🏻🙏🏻pta nhi kyu har koi ihna duhgaa ithass kyu nhi dsda aj tak asi malerkotle de raja de bare kuch hor sochde c te aj kuch hor pta lg reha ,,

  • @Arshpreetkaur-rt7vn
    @Arshpreetkaur-rt7vn 6 месяцев назад +2

    Bibi anoop kaur ji de baare PU walo final year BA ch ik novel part about of syllabus hai but uss wich kuch cheezan alg toh mention ne jida ki room vich bibi anoop kaur ji te ohna de mata di dono sige te guru maharaj te puchn uprant ohna ne apne mann di gll guru sahib agge rkhi te fr guru sahib ne ohna nu apni mata da darza dita .. te oss novel vich bibi anoop kaur ji da jang vich hisse len baare v dsseya gya hai.

  • @Genius_saini95
    @Genius_saini95 6 месяцев назад +1

    Waheguru ji🙏🏻❤️

  • @harnoorkaur86
    @harnoorkaur86 6 месяцев назад +3

    Kll hi mai apne ikk frnd naal is bare discussion kr rahi c ....and uhne blur jehi story dssi te ajj uh story tusi clear kr diti ....

    • @Akash_Bajwa__
      @Akash_Bajwa__ 6 месяцев назад

      Apni us frnd nal v share kr deo eh video taake ohna nu v clear hoje...

  • @Gurvindersingh-rb7gd
    @Gurvindersingh-rb7gd 6 месяцев назад +3

    WAHEGURU JI🪯🙏🏻

  • @jatindersingh-fv9do
    @jatindersingh-fv9do 6 месяцев назад +3

    🙏waheguru ji 🙏

  • @gurjeetcheema8100
    @gurjeetcheema8100 6 месяцев назад +1

    Mai ajj pehli war app ji di video vekhi bahut changa lagga

    • @nekpunjabihistory
      @nekpunjabihistory  6 месяцев назад

      Thank you 💕 subscribe for more interesting videos

  • @GurpritJr
    @GurpritJr 6 месяцев назад +2

    🙏 for knowledge

  • @simarchahal1230
    @simarchahal1230 6 месяцев назад +1

    She was great bravewomen who was stand with guru g in Aukhe time So. Oh na. Do Yaadgar jaroor. Banhni. Chahidi hai g

  • @gurdittasingh2568
    @gurdittasingh2568 6 месяцев назад +2

    Wehaguru ji 🙏

  • @punjabisongwriterbazida6269
    @punjabisongwriterbazida6269 6 месяцев назад +1

    ਸਹੀ ਗੱਲ ਐ ਖਾਲਸਾ ਜੀ ਇਨ੍ਹਾਂ ਗੰਦੇ ਲੀਡਰਾਂ ਅਕਾਲੀਆਂ , ਕਾਂਗਰਸ, ਤੇ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਮੀਰਾਂ ਦਾ ਬਣਾ ਕੇ ਰਖਤਾ ਤਾਂ ਹੀ ਬੀਬੀ ਅਨੂਪ ਕੌਰ ਜੀ ਖਾਲਸਾ ਦੀ ਯਾਦਗਰ ਨਹੀਂ ਬਣਾਈ ਗਈ ਇਨ੍ਹਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਆ

  • @manindersingh5975
    @manindersingh5975 6 месяцев назад +2

    🙏Waheguruji🙏

  • @Sikhi_sidak0
    @Sikhi_sidak0 2 месяца назад +1

    Waheguru ji ka khalsa waheguru ji ke fateh 🗡

  • @NoName-jq7tj
    @NoName-jq7tj 5 месяцев назад +1

    I recently heard this Sakhi which was part of a Hukumnama Sahib Katha. It was narrated exactly has you said.

  • @opinderkaur297
    @opinderkaur297 6 месяцев назад +2

    🙏🙏

  • @rupindersidhu26
    @rupindersidhu26 6 месяцев назад +2

    🙏🏻🙏🏻

  • @kanwaljitdhanjal1436
    @kanwaljitdhanjal1436 6 месяцев назад +5

    Waheguru ji 🇬🇧

  • @puneetmehar2845
    @puneetmehar2845 6 месяцев назад +2

    🙏🙏🙏🙏

  • @armaansachdeva894
    @armaansachdeva894 6 месяцев назад +1

    Thank you veer ji sikhan nu jankari den lyi

  • @diljeetsingh83
    @diljeetsingh83 2 месяца назад

    ਬੱਸ ਕਰ ਵੀਰ ਜੀ ਗੋਬਿੰਦ ਸਿੰਘ ਨੂੰ ਕਾਮੀ ਪੁਰਸ਼ ਬਣਾਕੇ ਰੱਖਤਾ

  • @mandeepgill8667
    @mandeepgill8667 6 месяцев назад +2

    Hnji ਵੀਰ ਜੀ ਮ ਵੀ ਇਹ ਸਾਖੀ ਸੁਣੀ ਹੋਈ ਹੈ ਪਰ ਓਹ ਤਾਂ ਹਰੀ ਸਿੰਘ ਨਲਵਾ ਬਾਰੇ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਨਹੀਂ ਆ ਹੁਣ ਤੁਸੀਂ ਦੱਸੋ ਕਿ ਸੱਚੀ ਸਾਖੀ ਕਿਹੜੀ ਹੈ plz ਦਸਣਾ ਜ਼ਰੂਰ

  • @amardeepsingh5024
    @amardeepsingh5024 3 месяца назад

    First time naam sunya Veer

  • @jashanpreetsingh1157
    @jashanpreetsingh1157 6 месяцев назад

    dhan guru Gobind Singh sahib🙏

  • @diljeetsingh83
    @diljeetsingh83 2 месяца назад

    ਖੰਜ਼ਰ ਬਾਲੀ ਗੱਲ ਗਲਤ ਹੈ ਤਲਾਸੀ ਬੀਬੀ ਅਨੂਪ ਕੌਰ ਦੀ ਪਹਿਲਾ ਹੀ ਕਰ ਲਈ ਗਈ ਸੀ

  • @jasmeharsingh1827
    @jasmeharsingh1827 6 месяцев назад

    Nyi suni

  • @onlineshopping_6600
    @onlineshopping_6600 6 месяцев назад +1

    Veer guru aape sewa le lenge jis to v leni hou oh sb kush kr sakde aa🙏

  • @simarchahal1230
    @simarchahal1230 6 месяцев назад +1

    Sahi History Bono Harshinder kaur g Ne. Vidio vich pesh. Kiti. Hai. Ih. Place. Di. Yadgar Bangalore g

  • @krishansawna724
    @krishansawna724 5 месяцев назад

    Haa bai mai v pari hai sakhi❤❤❤

  • @harsimranjeetsingh4456
    @harsimranjeetsingh4456 6 месяцев назад +1

    ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarmeetKaur-tw6sh
    @HarmeetKaur-tw6sh 6 месяцев назад +2

    Tuhada bohut bohot dhannwaad saanu sarian nu sade apne itihaas to janu karvaun lyi. Main aap ji to ehh jaankari prapt karna chahundi haa ki sachi sau sakhi jo shri guru gobind singh ji ne likhi hai uss vich saade pishokad vich hoiaan ghatnaavaan da pehla hi jikar hai jivve 47 ch bharat vicho pak naam de desh de niklan da,84 ch khoon doolanda, raddiaan da raaj aaun da.
    Te guru ji ne sach much vich likha hai 24 vich roos te china bharat ute chadh ke aaunge?

  • @deep_jethuwal8065
    @deep_jethuwal8065 6 месяцев назад +2

    Veer ji baba jevan singh ji te vidio banaoo

  • @gurjeet9207
    @gurjeet9207 6 месяцев назад +1

    Es bare m read kita h k jd guru ji usnu mna kr dinde ne ta fir oh amrit pann kr k guru ji de kile Anandpur sahib ch sevadar di seva laindi h

  • @inderpalsingh3583
    @inderpalsingh3583 6 месяцев назад +1

    Bibi Anoop kaur ji da saskar kehri jgah te kita gya c ?

  • @khiladi888dogra
    @khiladi888dogra 3 месяца назад

    Bhai ji chamkor di puri history de baare bhi bistar di jankari do kirpa ker ke...uska naam cham kor kyu rakheya

  • @AOG-bx2ci
    @AOG-bx2ci 6 месяцев назад

    ਬਾਈ ਜੀ ਥੰਮਨੇਲ ਚੇਜ ਕਰੋ

  • @sukhpalsinghchahal5389
    @sukhpalsinghchahal5389 3 месяца назад

    me ehe sakhi nhi suni

  • @prabh4745
    @prabh4745 6 месяцев назад +1

    Nai suni c eh sakhi

  • @jsps4108
    @jsps4108 6 месяцев назад

    I have doubt ki maharaj Bibi naal ekale ek kamre vich gaye honne. Because, Jadon rani padmavati nu guru maharaja ne aashiwaad ditta cc tain apne chadi or dende naal ditta cc. Usse wele Padmawati ne keha cc ki tusin mainu apne hathain naal ashirwaad devo. Tain Guru Sahib ne keha cc nahin. Eh saadi meryaada nahin. Te saadi chadi te hathain ch barrabar diyain barkatain ne.

  • @user-gp2mj5dn6o
    @user-gp2mj5dn6o 6 месяцев назад +2

    Khalsa ji guru gobind singh ji de 3 viah hoe san ja 2 plz reply me

    • @Akash_Bajwa__
      @Akash_Bajwa__ 6 месяцев назад +2

      1 ਹੀ ਹੋਇਆ ਸੀ

    • @user-gp2mj5dn6o
      @user-gp2mj5dn6o 6 месяцев назад

      @@Akash_Bajwa__ Tu c vedio banao is par

    • @Akash_Bajwa__
      @Akash_Bajwa__ 6 месяцев назад

      @@user-gp2mj5dn6o jldi bnavage ji

  • @Legenbande
    @Legenbande 6 месяцев назад +1

    Hnji suni hoi a saakhi pr mnu v sach nai c lgdi eh..

  • @harjeetsingh392
    @harjeetsingh392 6 месяцев назад +2

    ਵੀਰੇ ਇਹੋ ਜਾ ਕਿੱਸਾ ਹਰੀ ਸਿੰਘ ਨਲੂਏ ਨਾਲ ਵੀ ਹੋਇਆ ਸੀ, ਜਦੋਂ ਕਿਸੇ ਅਫ਼ਗ਼ਾਨ ਯਾ ਓਸ ਪਾਸੇ ਦੀ ਕਿਸੀ ਬੀਬੀ ਨੇ ਪੁੱਤ ਦੀ ਮੰਗ ਕੀਤੀ ਸੀ ?

    • @gurwindersidhu6542
      @gurwindersidhu6542 6 месяцев назад

      Afghan kudi ce bano, pr oh ta sirf sardar da kirdar parkhan aaye ce

    • @harjeetsingh392
      @harjeetsingh392 6 месяцев назад

      @@gurwindersidhu6542 hanji hanji.. m sirf is gal val dhyan lyona chah reha c v ehoji ghatna do vaar hoii h.. sikh itehas ch

  • @AvtarSingh-sy4ow
    @AvtarSingh-sy4ow 5 месяцев назад

    Assodhiihesabgalthayjimangharhtkahaniguruvastegharghhayjisabhibakvashayji

  • @bS-jf5rf
    @bS-jf5rf 3 месяца назад

    Eh jehdi kahani hai eh twisted hai. Same story Hari Singh Nalwa aur bibi banoo di vi famou hai jithey bibi baboo hari singh nalwe waang puttar chahundi tey hari singh nalwa kehnde tu aaj toh meri maa tey mein tera puttar. Eh guru saab naal same story attach kitti gayi hai nakli sikh sangat waleyan kollon tey nakli dereyan waaloon

  • @gurwindersinghdhillon605
    @gurwindersinghdhillon605 6 месяцев назад +1

    ਵੀਰ ਜੀ ਮੈਂ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਬੀਬੀ ਅਨੂਪ ਕੌਰ ਜੀ ਦਾ ਇਤਿਹਾਸ ਵੱਧ ਤੋਂ ਵੱਧ ਉਚਾਰਿਆ ਜਾਵੇ ਗੁਰੂ ਘਰਾਂ ਵਿੱਚ ਬੀਬੀ ਜੀ ਦਾ ਇਤਿਹਾਸ ਸੁਣਾਇਆ ਜਾਵੇਗਾ ਸਕੂਲਾਂ ਵਿਚ ਪੜਾਇਆ ਜਾਵੇ ਅਖ਼ਬਾਰਾਂ ਵਿੱਚ ਛਪਾਇਆ ਜਾਵੇ ਹੁਣ ਅਤੇ ਆਉਣ ਵਾਲੀਆਂ ਪੁਸ਼ਤਾਂ ਪੀੜ੍ਹੀਆਂ ਨੂੰ ਇਸ ਬੀਬੀ ਅਨੂਪ ਕੌਰ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਵੱਲੋਂ ਸਰਕਾਰ ਮੰਗ ਕਰਕੇ ਛੋਟਾ ਯਾਦਗਾਰ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @karamjeetkaur1730
    @karamjeetkaur1730 6 месяцев назад +2

    Waheguru ji

  • @user-zb1ux1ey2z
    @user-zb1ux1ey2z 6 месяцев назад +1

    Waheguru ji waheguru ji

  • @surjeetsingh-foodiepanda9358
    @surjeetsingh-foodiepanda9358 6 месяцев назад +1

    Waheguru ji🙏🏻🙏🏻

  • @gurdittasingh2568
    @gurdittasingh2568 6 месяцев назад +2

    Wehaguru ji 🙏

  • @sukhkaur7292
    @sukhkaur7292 5 месяцев назад +1

    🙏🙏

  • @BhupinderSingh-xw5nh
    @BhupinderSingh-xw5nh 6 месяцев назад +3

    Waheguru ji

  • @singhji2345
    @singhji2345 6 месяцев назад +1

    Waheguru ji