Guru Gobind Singh Ji ne Anandgarh Kila Kyu ਛੱਡਿਆ ? | Nek Punjabi History

Поделиться
HTML-код
  • Опубликовано: 18 дек 2023
  • Guru Gobind Singh Ji ne Anandgarh Kila Kyu ਛੱਡਿਆ ? | Nek Punjabi History
    ਸਤਿ ਸ਼੍ਰੀ ਅਕਾਲ🙏
    ਸਾਡੀ 11th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਅਨੰਦਪੁਰ ਸਾਹਿਬ ਦੇ ਕਿੱਲੇ ਨੂੰ ਘੇਰਾ ਪੈਣ ਦਾ ਕਿ ਇਤਿਹਾਸ ਹੈ ?
    ਇਹ ਘੇਰਾ ਕਿਉ ਪਾਇਆ ਗਿਆ ਸੀ ?
    ਕਿੱਲੇ ਦੇ ਅੰਦਰਲੇ ਇਤਿਹਾਸ ਕੀ ਸਨ ਤੇ ਇਸਨੂੰ ਖਾਲੀ ਕਰਵਾਓਣ ਲਈ ਕੀ ਕੀ ਤਰੀਕੇ ਅਪਣਾਏ ਗਏ ਸਨ ?
    ਮੁਗਲਾਂ ਤੇ ਪਹਾੜੀਆਂ ਦੇ ਸੋਹ ਖਾਨ ਤੋਂ ਬਾਅਦ ਕੀ ਹੁੰਦਾ ਹੈ ?
    ਆਖ਼ਰ ਗੁਰੂ ਸਾਹਿਬ ਕਿੱਲੇ ਨੂੰ ਖਾਲੀ ਕਿਉ ਕਰ ਦਿੰਦੇ ਹਨ ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    /
    Sat Shri Akal🙏
    Welcome to our tenth Long Video, in which we have talked about
    What is the history of the fort of Anandpur Sahib?
    Why was this enclosure installed?
    What was the history inside the fort and what methods were adopted to empty it?
    What happens after the Soh Khan of the Mughals and the hills?
    Why does Guru Sahib vacate the fort?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI TV (Funny, Ad Spoofs)
    RUclips - @nekpunjabi
    Instagram - / nekpunjabi
    2. NEK PUNJABI PODCAST (Interesting Personalities)
    RUclips - @NekPunjabiPodcast
    Instagram - / nekpunjabipodcast
    3. NEK PUNJABI ESTATE (punjab diya zameena)
    RUclips - @NekPunjabiEstate
    Instagram -
    / nekpunjabiestate
    .
    .
    .
    .
    .
    #anandpursahib #gurugobindsinghji #sikhhistory
  • РазвлеченияРазвлечения

Комментарии • 98

  • @amritkaur6831
    @amritkaur6831 7 месяцев назад +4

    3:50 ਪੁੱਤਰ ਜੀ ਸਭ ਤੋਂ ਪਹਿਲਾਂ ਤੈਨੂੰ ਸਿੱਖੀ ਸਰੂਪ ਵਿੱਚ ਆਉਣ ਦੀ 🎉🎊( ਦੁਮਾਲਾ ਸਜਾ ਕੇ ਕੇਸ ਦਾਹੜੀ, ਦੀ ਸੰਭਾਲ ਕਰਕੇ ਪੇਸ਼ ਹੋ ਰਿਹਾ) ਬਹੁਤ ਬਹੁਤ ਵਧਾਈ ਹੋਵੇ,ਵਾਹਿਗੁਰੂ ਜੀ ਆਪਣੇ ਪਿਆਰਿਆਂ ਉੱਤੇ ਇਸੇ ਤਰ੍ਹਾਂ ਹੀ ਬਖਸ਼ਿਸ਼ ਕਰਦੇ ਹਨ। ਵੀਡੀਓ ਇੱਕ ਅਧੂਰੇ ਇਤਹਾਸ ਨੂੰ ਮੁਕੰਮਲ (ਕਿ ਕਿਲੇ ਤੇ ਘੇਰਾ ਬੰਦੀ de ਕਾਰਨ ਕੀ ਸੀ) ਕਰਦੀ ਹੈ। ਜੋ ਬਹੁਤ ਜਰੂਰੀ ਸੀ। ਵੀਡੀਓ ਨੂੰ ਬਾਖੂਬੀ ਧਾਰਮਿਕ ਰਹਿਤ ਮਰਿਆਦਾ ਅਨੁਸਾਰ ਸਿਰੇ ਲਾਇਆ🎉❤🎉। ਵਾਹਿਗੁਰੂ ਜੀ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਬਣਾਈ🙏 ਰੱਖਣ❤🎉❤

    • @Legenbande
      @Legenbande 7 месяцев назад

      ਤੁਹਾਡਾ comment ਪੜਕੇ ਬਹੁਤ ਵਧੀਆ ਲੱਗਾ,
      ਤੇ ਉਮੀਦ ਕਰਦਾ ਕਿ ਵੀਰ ਵੀ ਬਹੁਤ ਪ੍ਰਸੰਨ ਹੋਇਆ ਹੁਊਗਾ

  • @gurbinderbrar3502
    @gurbinderbrar3502 3 месяца назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏

  • @RanjeetSingh-up2mq
    @RanjeetSingh-up2mq 7 месяцев назад +10

    ਗੁਰੂ ਸਾਹਿਬ ਜੀ ਨੇ 13 ਮੀਲ ਤੋ ਹੀ ਤੀਰ ਮਾਰ ਕੇ ਹਾਥੀ ਦੇ ਉੱਤੇ ਬੈਠੇ ਸੈਦਖਾਨ ਨੂੰ ਥੱਲੇ ਸੁੱਟ ਦਿੱਤਾ ਸੀ ਸੈਦਖਾਨ ਦੀ ਵੱਡੀ ਭੈਣ ਵਲੋਂ ਕੀਤੀ ਅਰਦਾਸ ਕਰਨ ਕਰਕੇ ਹੀ ਗੁਰੂ ਸਾਹਿਬ ਜੀ ਨੇ ਸੈਦਖਾਨ ਨੂੰ ਬਖਸ਼ ਦਿੱਤਾ

  • @preetrai286
    @preetrai286 7 месяцев назад +9

    ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ❤

  • @jaimalsidhu607
    @jaimalsidhu607 7 месяцев назад +2

    ਬਾ ਕਮਾਲ ਬਾਖੂਬੀ ਦੇ ਨਾਲ ਇਤਿਹਾਸ ਦੱਸਦੇ ਹੋ ਧੰਨਵਾਦ ਬੇਟਾ ਵਾਹਿਗੁਰੂ ਜੀ ਹੋਰ ਵੀ ਕਿਰਪਾ ਕਰਨ ਆਪ ਉੱਤੇ ਇਸੇ ਤਰ੍ਹਾਂ ਸੇਵਾ ਕਰਦੇ ਰਹੋ ।

  • @surinderkaur-bo7kj
    @surinderkaur-bo7kj 7 месяцев назад +2

    G wahagueu ji bilkul sahi history 🙏🙏wahaguru ji wahaguru ji

  • @mind.Creative
    @mind.Creative 7 месяцев назад +4

    ਬਹੁਤ ਵਧੀਆ ਉਪਰਾਲਾ ਜੀ

  • @gurpreesingh2958
    @gurpreesingh2958 7 месяцев назад +1

    ਵਾਹਿਗੁਰੂ ਜੀ

  • @SunnyKooner13
    @SunnyKooner13 7 месяцев назад +5

    Bhai ji full support tuhanu Dhanwaad

  • @nehasadar5253
    @nehasadar5253 7 месяцев назад +3

    Veer ji tusi bahut vdia kaam kr rheo ....waheguru chardi kal bakshe tuhanu...

  • @prabh4745
    @prabh4745 7 месяцев назад +6

    Bhai sahib g I have no words how can I thank you 🙏.no words for you

  • @gandhisidhu1469
    @gandhisidhu1469 7 месяцев назад +4

    ਬਹੁਤ ਵਧੀਆ ਵੀਰ ਜੀ

  • @gandhisidhu1469
    @gandhisidhu1469 7 месяцев назад +6

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @lovepreetpandher396
    @lovepreetpandher396 7 месяцев назад +1

    bhut bhut wadia km kr rhio veer guru patsah ne tohadi bhut wadia duty lai he

  • @harpreetsingh156
    @harpreetsingh156 7 месяцев назад +3

    Babaji tuc baba moti ram ji bare v video banio and ohna di shahidi din v dasio . Ohna di shahidi din kisi na v mention nahi kita . Waheguru

  • @Jayz1984
    @Jayz1984 7 месяцев назад +2

    Veerji! Tusi bahaut asaan tarike naal sunande ho! Badi asaani naal samajh aa jaanda hai!! Waheguru mehar kare!!!

  • @BaggarSingh-fm5lp
    @BaggarSingh-fm5lp 7 месяцев назад +2

    Thanks ji bhut vadia massage dita I am student of 10 th class ,🙏🙏

  • @gandhisidhu1469
    @gandhisidhu1469 7 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurdevSingh-vd5ie
    @GurdevSingh-vd5ie 7 месяцев назад +1

    ਬਾਈ ਜੀ ਤੁਸੀਂ ਬਿਲਕੁਲ ਸਹੀ। ਇਤਿਹਾਸ ਸੁਣਾਇਆ ਹੈ।।ਜਿਸ ਚ ਹਰ ਇੱਕ ਨੂੰ ਚਾਹੇ ਔਹੋ ਕਿੰਨਾ ਵੀ ਕਾਮਰੇਡ ਯਾਂ।ਹਰ ਗੱਲ ਨੂੰ ਵਿਗਿਆਨਕ ਪਖੋਂ ਦੇ ਹਵਾਲੇ ਤੋਂ ਕਰਦਾ ਹੋਵੇ।। ਯਾਨੀਂ ਕਿੰਤੂ ਪ੍ਰੰਤੂ।।ਪਰ ਤੁਸੀਂ। ਬਹੁਤ ਹੀ ਸਚੀ ਜਾਣਕਾਰੀ ਵਾਲਾ ਇਤਿਹਾਸ ਸੁਣਾਇਆ ਜੀ ਧੰਨਵਾਦ।।ਆਪ ਜੀ ਦੀ ਵੀਡੀਓ ਜਰੂਰ ਛੇਹਰ ਕਰਾਂ ਗੇ 🎉🎉🎉🎉

  • @karamjeetkaur1730
    @karamjeetkaur1730 7 месяцев назад +4

    Waheguru ji mehar banayi rakhan veer ji tohade te🙏🙏

  • @rajvirsidhu351
    @rajvirsidhu351 7 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KeeranDhingra-qu7dn
    @KeeranDhingra-qu7dn 7 месяцев назад +2

    Dhan dhan guru Gobind Singh Ji Maharaj. Waheguru ji ka Khalsa waheguru ji ki Fateh

  • @tandon4984
    @tandon4984 7 месяцев назад +2

    Aa video inni change se ke mai ennu 6 Punjabi prawah nu share kar ditta ya 👍🏻♥️

  • @gurbinderbrar3502
    @gurbinderbrar3502 3 месяца назад

    ਵਾਹਿਗੁਰੂ ਜੀ 🙏🙏

  • @pumpkinkiwi678
    @pumpkinkiwi678 7 месяцев назад +2

    Thank you Veerji 🙏

  • @amarbali4951
    @amarbali4951 7 месяцев назад +1

    Bahut vadia ji

  • @anmolsinghrathod3412
    @anmolsinghrathod3412 7 месяцев назад +2

    paji hindi ch video banaya karo tuci punjab to Bahr lokan nu punjabi samejh nhi aundi te onhanu itihas nhi pata chalda load hmm onha nu v janan di plz request hmm hindi ch banaya karo tadi videos vadhiya hundiyan ne waheguru tohnu khushiya bakshe

  • @vikramjitsingh2838
    @vikramjitsingh2838 7 месяцев назад +1

    Wonderful! Shri Akaal ji Sahai

  • @zerrobandey1205
    @zerrobandey1205 7 месяцев назад +2

    Waheguru ji❤❤🙏🙏

  • @lovedipsingh9639
    @lovedipsingh9639 7 месяцев назад +2

    Unbelievable history

  • @diljitsingh8209
    @diljitsingh8209 4 месяца назад

    Bhot vadiya video veer ji 🙏🙏🙏🙏 ghajj ke jaikare lgave nihaal ho jave kalgidgar dashmesh pita de pavitar charna nu bhave sat sri akaal 🙏🙏🙏🙏

  • @mehakdeepsinghkahlon1726
    @mehakdeepsinghkahlon1726 7 месяцев назад +1

    Bhut vdia video sie vr ❤

  • @user-kj3gv6et5g
    @user-kj3gv6et5g 6 месяцев назад +1

    Waheguru ji 🙏🙏

  • @maneetsingh7960
    @maneetsingh7960 7 месяцев назад +2

    Veerji waheguru ji twanu chandika bakshe.

  • @mahienderkaur1887
    @mahienderkaur1887 7 месяцев назад +2

    Babaji always bless you

  • @bhapagamingyt4271
    @bhapagamingyt4271 7 месяцев назад +1

    Waheguru ji 🙏😇😇😇🙏

  • @jatindersingh-fv9do
    @jatindersingh-fv9do 7 месяцев назад +1

    Bahut badiya veere 👍waheguru ji ka khalsa 🙏
    waheguru ji ki fateh 🙏🙏🙏

  • @babbu_randhawa
    @babbu_randhawa 7 месяцев назад +1

    Buht vd ithihas di jankaari mildi hai thodi video vallo 🙏

  • @sukhdeepsingh2568
    @sukhdeepsingh2568 7 месяцев назад +1

    Waheguru

  • @RasleenK13
    @RasleenK13 7 месяцев назад +2

    Amazingly recited.. thank u for sharing the details of our rich history 🙏🏻

  • @Chandi12Qaale
    @Chandi12Qaale 7 месяцев назад +1

    bai ji guru sahb de 52 hukuma bare v ek yaa 2 video ch daso
    baki video bht sohniya tuhadiyaa

  • @user-bg5fc2fi5c
    @user-bg5fc2fi5c 7 месяцев назад +2

    Excellent video

  • @harjitkaur674
    @harjitkaur674 7 месяцев назад +1

    Waheguruji

  • @UniqueeditorProduction
    @UniqueeditorProduction 7 месяцев назад +1

    Waheguru Ji 🙏

  • @saabvirk3098
    @saabvirk3098 7 месяцев назад +1

    Dhan Sri guru Gobind singh sahib g maharaaj

  • @rvsales944
    @rvsales944 7 месяцев назад +1

  • @user-sg2hs6cf9p
    @user-sg2hs6cf9p 7 месяцев назад +2

    Waheguru Ji ❣️

  • @GURI_DHANJAL
    @GURI_DHANJAL 2 месяца назад

    Excellent bro keep it up

  • @rupinderarishi4972
    @rupinderarishi4972 7 месяцев назад +3

    Valuable historical information ❤

  • @sainiherdeepkaur8209
    @sainiherdeepkaur8209 7 месяцев назад +1

    Waheguru 🙏

  • @GuriGurpreetsinghGuri
    @GuriGurpreetsinghGuri 7 месяцев назад +2

    🌹🌹🌹🙏🙏🙏🙏🌹🌹🌹

  • @gurleenkaurrandhawa6159
    @gurleenkaurrandhawa6159 7 месяцев назад +1

    Waheguru jii 🙏

  • @GurpreetSingh-wn2st
    @GurpreetSingh-wn2st 4 месяца назад

    Dhan dhan guru govind singh sabh ji

  • @iqwalladhar1727
    @iqwalladhar1727 7 месяцев назад +1

    Waheguru ji❤

  • @hrithik_singh_kapoor
    @hrithik_singh_kapoor 7 месяцев назад +1

    👏👏👏👏

  • @luckymehra5034
    @luckymehra5034 7 месяцев назад +1

    Prabhu

  • @YuviSingh-ji3li
    @YuviSingh-ji3li 7 месяцев назад +1

    🙏🙏🙏🙏🙏

  • @Sukhtrader
    @Sukhtrader 7 месяцев назад +1

    🙏🙏

  • @KaranSingh-uy7ri
    @KaranSingh-uy7ri 7 месяцев назад +1

    Waheguru 🙏🙏🙏🙏

  • @harmanpreetkaur751
    @harmanpreetkaur751 7 месяцев назад +1

    🙏🙏👌🏻👌🏻

  • @chikusinghji581
    @chikusinghji581 5 месяцев назад +1

    ☝Char sahab jada movie ma vakhi si

  • @user-om6iy8fx5s
    @user-om6iy8fx5s 7 месяцев назад +1

    ❤❤

  • @SandeepSingh-vf8lx
    @SandeepSingh-vf8lx 7 месяцев назад +1

    🙏🏻🙏🏻🙏🏻🙏🏻

  • @Sikhi383
    @Sikhi383 7 месяцев назад +2

    ❤❤❤

  • @singhkhalsa96crori
    @singhkhalsa96crori 7 месяцев назад

    ਇਕ ਗੁਰਸਿੱਖ ਦੂਜੇ ਗੁਰਸਿੱਖ ਤੇ ਇਤਬਾਰ ਕਰ ਸੱਕਦਾ ਹੈ 49 ਹੁਕਮ ਚ ਲਿਖਿਆ ਹੈ ਜੀ

  • @Panjabijatt1
    @Panjabijatt1 7 месяцев назад +3

    🦅🦅

  • @panjabsingh8133
    @panjabsingh8133 7 месяцев назад +11

    ਬਾਈ ਜੀ ਕੇਸ਼ ਰੱਖਣ ਦਾ ਹੁਕਮ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ ਸੀ।

    • @Legenbande
      @Legenbande 7 месяцев назад +1

      ਪਰ ਇਥੇ ਸੋਹ ਖਾਣ ਆਲੇ ਹੁਕਮ ਦੀ ਗਲ ਹੋ ਰਹੀ ਏ

    • @amritkaur6831
      @amritkaur6831 7 месяцев назад +4

      Sorry -----! listen full video, further information is reason for surrounding fort Anandpur Sahib 👍

  • @jasvirsingh477
    @jasvirsingh477 7 месяцев назад

    ਵੀਰ ਜੀ ਪੈਦੈ ਖਾਨ ਛੇਵੇ ਗੁਰੂ ਵੇਲੇ ਸਨ ਸਾਨੂੰ ਲਗਦਾ

  • @13manveersingh
    @13manveersingh 7 месяцев назад

    💔

  • @Sehaj808
    @Sehaj808 Месяц назад

    This story of is incomplete 😊

  • @partapsingh7678
    @partapsingh7678 7 месяцев назад +2

    Ek do ladaiya nhi veer ji guru ji ne hindu rajya nal 12 ladaiya kitiya san 12 vari harn to baad o Delhi val gye san hindu raje 2 jang guru ji de mugal nal hoe c total 14 Jung sare Jung guru ji ne jite c.

  • @randhirkaur4086
    @randhirkaur4086 7 месяцев назад

    ਸੈਦ ਖਾਨ

  • @daljinderkaur767
    @daljinderkaur767 7 месяцев назад

    Vir said Khan hai ja sain Khan c❤

    • @Legenbande
      @Legenbande 7 месяцев назад

      ਸੈਦ ਖਾਨ

  • @GURU1825
    @GURU1825 7 месяцев назад

    Hindi

  • @KuldipSidhu-ro1wl
    @KuldipSidhu-ro1wl 7 месяцев назад

    Paharhi raje baman San asli core Karan.

  • @zorawarsingh871
    @zorawarsingh871 7 месяцев назад

    But wasn’t painde khan defeated by guru hargobind ji in 1635?

  • @maudgomery1682
    @maudgomery1682 7 месяцев назад

    Hindostani system bilkul mugula vala ithas purda kurda iho uho hee a sikh bucha punjsbi nuhi pur sukda hindi bolan schoola vich buchia kura nuhi oa sukda dastardly nuhi bun sukda sikha dia kirpana luha ditia jandia hindostan da jahaj vich churn valia dia punjab hul khalistan raj bina nuhi dhurum chula hai

  • @KuldipSidhu-ro1wl
    @KuldipSidhu-ro1wl 7 месяцев назад

    Ih sarkari Banda hai guru de core dushman- baman te pahari raje a dee gal nahi kar riha.sirf Mughalan dee gal kar riha.

  • @sukhwindersinghgill811
    @sukhwindersinghgill811 7 месяцев назад

    , ਇਹ ਚੂੜੇ ਕੋਣ ਸਨ ਇਸ ਦੇ ਬਾਰੇ ਵੀ ਦੱਸੀਂ
    ਬੀਬੀ ਨਸੀਰਾਂ ਦਾ ਭਰਾ ਸ਼ੈਦ ਖ਼ਾਨ ਸੀ ਨਾਂ ਕਿ ਸੈਨ ਖਾਂ

  • @Ankitt_Arora8
    @Ankitt_Arora8 7 месяцев назад

    Bhai pahadi rajaon ne kya kiya aisa jo unki tulna tum log sidha Mughal se kar dete ho

    • @Legenbande
      @Legenbande 7 месяцев назад

      Read history bro. Guru hargobind singh ji ne jin phadi raajo ko shudvya tha aage chalke unke hi vanshaj ne guru gobind singh ji par hamle kia. Bki andpur vale kille nu khali krn da ithaas pad leo

    • @Ankitt_Arora8
      @Ankitt_Arora8 7 месяцев назад

      @@Legenbande koun year ki baat hai bhai aur pahadi matlab Jammu wale ya Himachal wale

  • @sonurai7013
    @sonurai7013 4 месяца назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @gamerphysio
    @gamerphysio 7 месяцев назад +1

    Waheguru ji 🙏🙏

  • @manindersingh1688
    @manindersingh1688 7 месяцев назад

    Waheguru ji 🌷🌷🙏🙏

  • @user-sz4iz9nj4m
    @user-sz4iz9nj4m 7 месяцев назад +1

    Waheguru ji

  • @balwantsingh-nl1nq
    @balwantsingh-nl1nq 7 месяцев назад +1

    🙏🙏🙏🙏🙏

  • @navjotsinghtejan2735
    @navjotsinghtejan2735 7 месяцев назад

  • @satvinderkaurbassan147
    @satvinderkaurbassan147 7 месяцев назад

    Waheguru sahib Ji 🙏

  • @rsingh6027
    @rsingh6027 7 месяцев назад

    Waheguru ji 🙏🏾🙏🏾🙏🏾🙏🏾

  • @rohitlauhka2415
    @rohitlauhka2415 7 месяцев назад

    Waheguru ji🙏

  • @ekamrandhawa5123
    @ekamrandhawa5123 7 месяцев назад

    Waheguru ji

  • @gurmeetkour708
    @gurmeetkour708 7 месяцев назад

    Waheguru ji

  • @gaganpreetsingh100
    @gaganpreetsingh100 7 месяцев назад

    Waheguru ji