Why Taliban Stopped Me in afghanistan |ਤਾਲੀਬਾਨ ਨੂੰ ਹੋਇਆ ਮੇਰੇ ਤੇ ਸ਼ੱਕ😱
HTML-код
- Опубликовано: 24 июн 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#afghanistan #afghanistannews #afghanistantravel #flopyoutuber #afghanmarket #gunmarket #afghanistanvlog #taliban #talibanoverafghanistan
ਗੁਰੂ ਘਰ ਦੇ ਹਾਲਾਤ ਦੇਖਕੇ ਕਾਫੀ ਮਾੜਾ ਲੱਗਿਆ
😢
Waheguru ji 🙏😢😢😢
Gurughar jana.., tere toh puch k jave.., kive soch hai thodi yr.., oh jo hun real haalaat ne oh dekha reha.., ta k govt. tak video jave.., fuddu salaah apne kol rakhya karo.., it's his job👍🏻✌🏻
ਬਾਬੇ ਤੂੰ ਜਿਹੜੀ ਹਰੀ ਸਿੰਘ ਨਲੂਆ ਦੀ ਗੱਲ ਕੀਤੀ ਦੇਖਿਆ ਉਹ ਚੁੱਪ ਹੀ ਹੋ ਗਿਆ
@@marjidamalakkyo saleya tu kale ne theka leya guru ghar da
ਅਫਗਾਨਾ ਦੇ ਦੇਸ਼ ਵਿੱਚ ਜਾ ਕੇ ਹਰੀ ਸਿੰਘ ਨਲੂਏ ਵਰਗੇ ਮਹਾਨ ਜਰਨੈਲ ਦਾ ਨਾਮ ਲੈਣਾ ਬਹੁਤ ਵੱਡੀ ਵੀਰਤਾ ਭਰਾ। ਖੁਸ਼ ਰਹਿ ਜਿੰਦਗੀ ਦਾ ਆਨੰਦ ਮਾਣ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਅੱਗੇ ਇਹੋ ਹੀ ਅਰਦਾਸ ਆ ਮੇਰੀ ਤੇਰੀ ਪਿੱਠ ਨਾ ਲੱਗਣ ਦੇਵੇ❤❤
Ryt bhut jigra bro c
Bhadari tay bayvkoofi vich thoda ja he anntar hunda. So be careful
Sab jarnail,,,yodhe,,soorme gadi Chaad te Mulliyan ne
America,, Russia Diya Militarya vi thok tiya ,,,,koi kitabi Kahaniya Ni Ina Diya,,,,
QURAN ALLAH to upar Ina layi koi yodha Ni ,,koi jarnail Ni
Eh sare hi Apne aap ch yodhe ne
ਪਰਗਟ ਸਿੰਘ ਵੀਰ ਜੀ ਧੰਨਵਾਦ ਜੀ ਤੁਹਾਡਾ ਤੁਸੀ ਮੇਰੇ ਕਹੇ ਦਾ ਮਾਣ ਰੱਖ ਲਿਆ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ 🙏❤️❤️
ਜੀਉਂਦਾ ਰਹਿ ਪਰਗਟ ਬੇਟਾ ਵਾਹਿਗੁਰੂ ਮਿਹਰ ਕਰੇ
ਵੀਰੇ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
ਗੁਰਦੁਆਰਾ ਸਾਹਿਬ ਜੀ ਦੇ ਹਾਲਾਤ ਦੇਖਕੇ ਦਿਲ ਨੂੰ ਬਹੁਤ ਧੱਕਾ ਲੱਗਿਆ ਬੇਟਾ ਜੀ।
Kabul,Afghanistan day Gurdwara Sahib vich hindu shaitani sarkar nay attvadi hamla karvaya see Kerala,hindustan day dehshadgard ton
@@azaad_singh1163 Jehre Pakistan ch 5% Sikh khatam krte, oh vi Hindua ne krte,
jehre 1970 tk Afghanistan ch 4-5Lakh Sikh hunde sige, oh vi Hindua ne maarte.
Salyo Muslya mure thodi zuban ni khuldi, jihna ne sikha da naamo Nishan mitta ta ehna mulka ton !!
Besharami Di vi limit hundi aa, pr thode lyi oh vi ni aa
@@raghavgupta3168 ,O baniye jyada bakwas naa kar.Sahnu sabh pata ISI tay RAW aapas vich milay hoye aa tay ik doojay nu vart k apniya,apniya ghat gintya nu khatam karan vastay.Hun jadon tera najayaz bhai Nikhil Gupta Amriki adalat vich bhaunku taa hindu shaitan rashtra da asli attvadi chehray da pardafash v houga poori duniya sahmnay ,Phair thoday tay sanctions v laggangay.Thoday Ajit Devil nu chuk k odiya kartootan jag jahar keetya jaangiya.Oda Pakistan vich chal reha business v khatam karaygi US sarkar
@@raghavgupta3168 ,Tusi lok taa o ho jo police nu vekh k he aavdiya aurata pesh kar denay hon os ton bachan layi.Pehla ghazni,abdali sahmnay vee aahi karday see.Odo v Sikh he lad day see Mughla khilaaf ,tusi lok ralay see.Hun Nikhil Gupta kehnda Amriki jail vich qaidi osnu nanga kar k pata nahi kee kee karday aa.Aglay karday v eda koi nishan nahi chhad day.Saali moot peeni gulam kaum.Muft vich mili azaadi hajam nahi ho rahi thonu,eisay layi Sikha naal pangay leinay hon ghazni deeya aulado
Tum lato k bhut ho bato se nhi mante 😂😂taliban tumhara jija h
ਬਾਈ ਬਹੁਤ ਸਾਰੀਆਂ ਮਾਰਕੀਟਾ ਦਿਖਾਇਆ ਬਾਈ ਸਾਰੇ ਲੋਕ ਬੋਲੀ ਪਹਿਚਾਣ ਲੈਦੇ ਹਨ ਬਹੁਤ ਵਦੀਆ
ਭਰਾ ਪਰਗਟ ਸਿੰਘ ਆਪ ਜੀ ਨੇ ਕਾਬਿਲ ਸ਼ਹਿਰ ਦੇ ਦਰਸਨ ਕਰਵਾ ਸ਼੍ਰੀ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵੇਖ ਰੂਹ ਨੂੰ ਦੁੱਖ ਹੋਇਆ ਕੁਰਸੀਆਂ ਨੇ ਵੰਡ ਪਾਂ ਕੇ ਬਹੁਤ ਦੁੱਖ ਦਿੱਤਾ
Kabul,Afghanistan day Gurdwara Sahib vich hindu shaitani sarkar nay attvadi hamla karvaya see Kerala,hindustan day dehshadgard ton
ਬਹੁਤ ਸ਼ਾਨਦਾਰ ਸਫ਼ਰ ਗੁਰੂ ਘਰਾਂ ਦੇ ਦਰਸ਼ਨਾਂ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਧੰਨਵਾਦ ਤੁਹਾਡਾ ਰਾਜੇ ਖੁਸ਼ੀ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵੀ ਰੱਖੇ
ਹਰੀ ਸਿੰਘ ਨਲਵਾ ਜੀ ❤
Pargat bhai zindabad zindabad ❤
ਪ੍ਰਗਟ ਵੀਰ ਚੜਦੀ ਕਲਾ ਵਿੱਚ ਰਹੋ
ਬਾਈ ਡਰ ਨਹੀਂ ਲਗਦਾ ਤੈਨੂੰ ਯਰ ਬਾਈ ਸੇਤੀ ਆਜਾ ਤੇਰੀਆ ਵੀਡਿਓ ਦੇਖ k aa dar ja lgn lgiya 🙅🙅
Nice...... Bahut badhiya..... God bless you Veer.....
ਟੇਲਰ ਮਾਸਟਰ ਵੀਰ ਬਹੁਤ ਵਧੀਆ ਇਨਸਾਨ ਸੀ ਲੱਗ ਰਿਹਾ ਵੀਰ ਪਰਗਟ। ਮੈ ਵੀ ਟੇਲਰ ਹੀ ਆ ❤😂
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਖਣਿਜ ਪਦਾਰਥ ਬਹੁਤ ਐ ਐਥੈ ਤਾਂ ਹੀ ਕਹਿਨੈਂ ਅਖਬਾਰ ਪੜਿਆ ਕਰ ਖਣਿਜ ਵੀ ਓਹ ਜਿਹੜੇ ਲੀਥੀਅਮ ਬੈਟਰੀ ਚ ਪੈਂਦੇ।। ਚੀਨ ਤਾਂਹੀ ਮਿਹਰਬਾਨ ਐ।
Nice Volg ❤ Love Punjab NAKODAR India From Amsterdam 🇳🇱 Holland 🇳🇱 Nederland ❤️🙏
Mai pahli vaar vlog dekhiya tuhda sirf insta te video hi dekh da hunda si sachi swaad aa gaya ajj vlog dekh k hun sare dekhiya karuga bai eh vlog dekh k dil karda asi vi afganistan jaiey kini ijaat kardr aa eh indian aa waleiya di ❤
Himmat hai Bhai sahab apki❤.... Good 👍
ਪਰਗਟ ਵੀਰੇ ਬਹੁੱਤ ਵਦੀਆ ਲੱਗਿਆ ਇੱਕ ਗੱਲ ਦੱਸੀ ਵੀਰੇ ਇਹੇ ਮੋਦੀ ਦੀ ਗੌਰਮੈਂਟ ਆਨ ਤੋਂ ਬਾਅਦ ਕਿਵੇਂ ਅ ਆਪਣੀ ਰਿਪੋਟੇਸ਼ਨ ਬਾਹਲ੍ਹਰੇ ਮੁਲਖਾਂ ਚ ? ਵੀਰੇ ਬਾਕੀ ਸੁਰੱਖਿਅਤ ਢੰਗ ਨਾਲ ਸਫ਼ਰ ਕਰੀ ਰੱਬ ਰਾਖਾ❤️🙏🏻
ਵੀਰ ਜੀ, ਮੈਂ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਅਤੇ ਮੈਨੂੰ ਇਹ ਬਹੁਤ ਪਸੰਦ ਆਇਆ...ਵਾਹਿਗੁਰੂ ਤੁਹਾਡਾ ਭਲਾ ਕਰੇ।
Great bro 👍 u r the one of the best you tuber in this industry..keep it up .. God bless u yaara 🙏🏻
ਬਾਈ ਨੂੰ ਪ੍ਰਮਾਤਮਾ ਹਮੇਸ਼ਾ ਚੜਦੀਕਲਾ ਵਿੱਚ ਰਖੇ
Pargat veer rab tere te mehr kre. Bhut bhut ..
Veere vadia lga dar lagda vaps a jah jangli lok ne🙏🙏🏼🏃🏃🏃
pargat veere kurta paya boht sohna lgda naale boht proud wali gal aa sade lyi tu sade waaste video bnan lyi ene dangerous area ch kalla vloging krda hats of you my bro baba charhdikala ch rkhe tainu❤
Bahut Vadiya lagya Vilog, Good Job Bro, Good Job 👍👍👍👍👍👍👍👍👍👍👍👍👍
ਬੋਹਤ ਵੱਡਾ ਜਿਗਰਾ ਤੇਰਾ ਪਰਗਟ ਵੀਰ 🔥🔥
My fav no 1 bro nyc bnda ghaint bnda ❤veera lobe u jaanee
Ghaint 👍. Swaad aa gya vlog dekh k
Thanks veer🙏🙏🙏
Great work veer ji keep it up best regards to yourself and have a NICE and superb 🤘🏻☝🏻👍🏻Best of luck yourself always be blessed you're Great job super 👌🏻👏🏻
V good, God bless you all
salute aa thono bai ji tuc othay ja k harisingh naluia ji baray bolay 🙏❤️
love you bro udeek rhe si tera vlog ❤❤❤❤ nal di nal comment krta love from gobindgarh jeejiann❤❤❤❤
ਬਾਈ ਵਧੀਆ ਬਲੌਗ
ਚੜਦੀਕਲਾ ਰਹੇ
Good way to introduce new areas.
Bhai Dhan Jigra ❤ love u bro 🎉🎉😊
Pehla vala kurta bhot sohna pargat brother 💜
Ah gall tu sahi kahi
Ina Loka de Pehrave bahut drone jahe lagde ne
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️❤️❤️❤️❤️❤️❤️
Veere jeyonda vasda reh 🙏🏻🙏🏻
ਵਧੀਆ ਜਾਨਕਾਰੀ ਦਿੱਤੀ
Very good brother.
We are watching afganistan culture and civilization very innocent people and loving people....🎉🎉
Dilo bhut bhut dhanwad Wade veer ji love you a dilo❤❤❤
waheguru sodi lambi umer baksh kre vir❤
❤❤ bhot badiya virr
Vdia veer❤
ਵਾਹਿਗੁਰੂ ਜੀ 🙏
sirra bargat veere. than gigraa tera bro.
ਬਹੁਤ ਵਧੀਆ video ਬਾਈ ਜੀ❤❤
full support aa 22.. khich ke rakh
Bahut vadiya mera bhra❤
Very good Jatta 👍
Edan de desh ch hari singh nalula da jikr krna bhut vaddi gal a bai jeonda reh🙌🏻🙌🏻🙏🏻🙏🏻
Veer kmaal aa tu yaara. Bhut risk utha ke janda a ..
Bai g ess wele wait hundi bai da vlog aawe te dekhiye love you bro sukhraj goindwal sahib
Love you vr ❤. Udek hi kr rhe c❤
Beautifully covered travelogue
ਮੇਹਰ ਕਰੇ ਰੱਬ ਤੇਰੇ ਤੇ
Thode vlog bhut vdia hunde a veer ❤❤⚡️
ਬਹੁਤ ਬੁਰਾ ਲੱਗਿਆ ਗੁਰੂ ਘਰ ਦੇ ਹਾਲਾਤ ਦੇਖ ਕੇ
जाओ जा के सांब lao, ethe hi badmashi dikhande rahande ho othe ja ke dikhao badmaashi fer ta manniye tuhadi badmashi nu 😂😂😂😂😂😂
@@royalkennel2001😂
@@royalkennel2001mandir da v ehi haal a oh tuc samb lao
Dyan rakheo veer❤
Good eeaa chote veer😊
ਬਹੁਤ ਵਧੀਆ ਸਫ਼ਰ
ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਹੀ ਵਧੀਆ ਲੱਗਿਆ 🐺👌👍
ਬਹੁਤ ਵਧੀਆ ਬਹੁਤ ਵਧੀਆ ਭਾਜੀ ਤੁਹਾਡੀ ਵੀਡੀਓ ਤਾਲੀਬਾਨ ਦੇ ਲੁੱਕ ਦੇ ਵਿੱਚ ਉਹਨਾਂ ਦਾ ਤੁਸੀਂ ਪਹਿਰਾਵਾ ਪਾਇਆ ਬਹੁਤ ਸੋਹਣੇ ਲੱਗਦੇ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਵੀਡੀਓ ਪਾਉਂਦੇ ਰਹੋ ਵਧੀਆ ਵਧੀਆ ਬਣਾ ਕੇ
You r very brave
ਯਾਰ ਇਹ ਪੈਸੇ ਨੀ ਲੈਂਦੇ ❤❤ vadiya ne ਲ਼ੋਕ ਇਹਨੇ ਵੀ ਨੀ ਮਾੜੇ ਜਿਨਾ ਦਸ ਦੇ ਆ ❤
Bahut wadia vlog veer
Bai g baba g chardikala vich rakhe hamesha ❤
0:06 ohh aa nii puchna sii oyee 😂
great job vire
God bless you verre❤❤
ਖੁਸ਼ ਰਹਿਣੋ ਦੋਸਤ ਬਹੁਤ ਵਧੀਆ,ਲੱਗਾ u.k
Mai ohi gal di wait krda c bai ji ne jiker ni kita bhai saab da haria singh narua ❣️
bhai thumry samjhne ka tareeka bhot level ka :)
ਘੈਂਟ ਬਾਈ ❤
Bhut vdia vlog ❤
❤❤ well done 👍 bhra
9:06 bai ji karda salute maran thonu e seen dekhke 🫡🫡❤️
Very good veer ji❤❤❤
Wahe Guru ji
Keep it up ❣
Flop veere dilo sport aa tainu kich k rakhi kam ❤
Bai tu gal kiti afgan jake sardar Hari singh nalwe di baut vadia lagea
ਜਿਗਰਾਂ e bai tera 👍🏻❣️
ऐसा क्या कर दिया इसने? इससे पहले सैंकड़ों यूट्यूबर जा चुके है। जिगरा था nomedic indian का जो फर्स्ट youtuber था वहां जाने वाला उस टाइम अमेरिकन आर्मी थी वहां और बाहरी इलाकों में तालिबान से जंग चल रही थी। दिन में जंग बंद रहती थी और रात को गोलियों और टैंको के गोलों की आवाजे आती थी।😂😂😂 अब तो सिक्योरिटी बहुत ज्यादा है
HUMARA BEST FRIEND VIRAT HAI wah jo confidence se bola banda soche ga VIRAT j dukaan andar aise bethke chai pita hoga
Veer safe Rahi aajkal duniya badi chalak hai
End bro
Good job 👏 keep it 🆙🇦🇺👍
Bhut vdiaa y
God bless you beta ji
Time is great and God is very great so God bless you
Very nice vlog brother👍
God bless you 🙏
Waheguru ji 🙏🙏