Taliban Arrested Me in Afghanistan | ਤਾਲੀਬਾਨ ਨੇ ਮੈਨੂੰ ਫੜ ਲਿਆ

Поделиться
HTML-код
  • Опубликовано: 18 янв 2025

Комментарии • 429

  • @FlopYouTuber
    @FlopYouTuber  6 месяцев назад +200

    ਇੱਥੇ ਬਲੌਗ ਬਣਾਉਣਾ ਬਹੁਤ ਔਖਾ ਸ਼ੇਅਰ ਕਰਦਿਆ ਕਰੋ ✅

    • @Manjusaini63
      @Manjusaini63 6 месяцев назад +5

      Ok ji 😊

    • @tirathsingh6539
      @tirathsingh6539 6 месяцев назад +7

      ਅਫਗਾਨਿਸਤਾਨ ਦੇ ਵਿਲੌਗ ਹੁਣ ਤੱਕ ਦੇ ਖ਼ੂਬਸੂਰਤ ਵਿਲੌਗ ਸੱਚੀ ਸੁਆਦ ਆ ਗਿਆ ❤❤❤❤

    • @VarinderSingh-yt1rm
      @VarinderSingh-yt1rm 6 месяцев назад +4

      ਬਹੁਤ ਵਦਿਆ ਪਰਗਟ ਵੀਰ ਇੱਕ ਗਲਤੀ ਕਰ ਰਿਹਾ ਆਪਣੇ ਪੰਜਾਬ ਦਾ ਹੇਅਰ ਸਟਾਈਲ ਰੱਖ ਫੇਰ ਪਤਾ ਲੱਗਣਾ ਕੀ ਇੰਡੀਆ ਪੰਜਾਬ ਤੂੰ ਆਇਆ ਤੇਰੇ ਹੇਅਰ ਤਾ ਪਾਕਿਸਤਾਨ ਵਾਲਿਆਂ ਨਾਲ ਦੇ ਆ ਬਾਕੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰਾ ਭਰੀਆ ਹੱਥ ਰੱਖਣ 👍👍👍🙏🏻

    • @PrinceInsa07
      @PrinceInsa07 6 месяцев назад +1

      Bai tainu visa kive mil janda ee

    • @rehrasssinghthindcanada-oi2th
      @rehrasssinghthindcanada-oi2th 6 месяцев назад +2

      Pergta Tu bahut mehnat karda

  • @jotsidhu4007
    @jotsidhu4007 6 месяцев назад +20

    ਪਰਗਟ ਬਾਈ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਧੰਨਵਾਦ ਤੇਰਾ ਪਰਾਵਾ ਬਹੁਤ ਦੇਖ ਲਿਆ ਅਸੀਂ ਅਫਗਾਨਸਤਾਨ ਤੂੰ ਛੱਡ ਇਹਨੂੰ ਰਿਸਕ ਨਾ ਲੈ ਤੂੰ ਪੰਜਾਬ ਅਜਾ ਜਾ ਕਿਸੇ ਹੋਰ ਮੁਲਖ ਗੇੜਾ ਕੜ ਆ ❤

  • @worldfacts04
    @worldfacts04 6 месяцев назад +115

    ਹਰੀ ਸਿੰਘ ਨਲੂਏ ਦਾ ਇਨਾ ਖੌਫ ਸੀ ਮਾਂਵੇ ਆਖਦੀਆਂ ਸੀ ਪੁੱਤ ਸੌ ਜਾ ਹਰੀਆ ਰਾਗਲੇ ਆ ਜਾਊਗਾ ❤

    • @PavitermaanMaam
      @PavitermaanMaam 6 месяцев назад

      Ppppppppppppppppppp

    • @PavitermaanMaam
      @PavitermaanMaam 6 месяцев назад +3

      Pl

    • @AjayAJ686
      @AjayAJ686 6 месяцев назад +3

      😂😂😂

    • @Uncle_group855
      @Uncle_group855 6 месяцев назад

      ਹੁਣ ਪਰਾ ਆਪਾ ਨੂੰ ਪਤਾ ਨੀ ਕੀ ਹੋਗਿਆ

    • @fanmosewalada7719
      @fanmosewalada7719 6 месяцев назад +3

      ​@@AjayAJ686ma paj gyi Teri has reba

  • @worldfacts04
    @worldfacts04 6 месяцев назад +62

    ਜੇ ਹੋ ਸਕਿਆ ਤਾਂ ਬਾਈ ਜਮਰੌਦ ਦਾ ਕਿਲਾ ਵੀ ਦਿਖਾਇਓ ਜਿੱਥੇ ਹਰੀ ਸਿੰਘ ਨਲੂਏ ਦੀ ਸਮਾਧ ਹੈ
    ਜਮਰੌਦ ਦੇ ਕਿਲੇ ਵਿੱਚ ਹਰੀ ਸਿੰਘ ਦੀ ਮੌਤ ਤੋਂ ਪੰਜ ਦਿਨ ਡਰਦੇ ਬਾਹਰ ਖੜੇ ਰਹੇ ਸੀ ਅਫਗਾਨੀ ਪਠਾਣ

    • @dhillon11
      @dhillon11 6 месяцев назад +6

      oh pakistan ch aa bhaji

    • @ShoibhKhan-si6wq
      @ShoibhKhan-si6wq 6 месяцев назад

      Haram de bio Musman ni darda kadey kisey to .Sadey afghana Mujhadina ne Tatti 💩 band karti c tuhadhey Nalua di.Tusa bi gandhi kom ho.Tusa lokan aitbar de laik nahi

  • @tirathsingh6539
    @tirathsingh6539 6 месяцев назад +24

    ਹੁਣ ਤੱਕ ਦੇ ਖ਼ੂਬਸੂਰਤ ਵਿਲੌਗ ਸੱਚੀ ਸੁਆਦ ਆ ਗਿਆ 🎉🎉🎉🎉🎉❤❤❤

  • @SukhwinderSingh-wq5ip
    @SukhwinderSingh-wq5ip 6 месяцев назад +15

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @roopkharoud
    @roopkharoud 6 месяцев назад +49

    ਏਨਾ ਰਿਸ੍ਕ ਲੈ ਕੇ ਏਨੀ ਸੋਹਣੀ ਜਾਣਕਾਰੀ ਤੇ ਵੀਡੀਓ ਲੈ ਕੇ ਆਉਂਦੇ ਹੋ 👌osm

  • @NishanSingh-ve2sh
    @NishanSingh-ve2sh 6 месяцев назад +12

    ਤੈਰਾ ਬਹੁਤ ਬਹੁਤ ਧੰਨਵਾਦ ।

  • @Greenorganickitchengarden
    @Greenorganickitchengarden 4 месяца назад +1

    ਤੁਹਾਡਾ ਵੀ ਜਿਗਰਾ ਹਰੀ ਸਿੰਘ ਨਲੂਏ ਨਾਲੋਂ ਘੱਟ ਨਹੀਂ ਜੋ ਇਹਨਾਂ ਤਾਲੀਬਾਨਾਂ ਦੇ ਨਾਲ ਹੱਥ ਮਿਲਾ ਕੇ ਗੱਲਬਾਤ ਕਰ ਰਹੇ ਹੋ ਨਹੀਂ ਤਾਂ ਅੱਜ ਕੱਲ ਪੰਜਾਬ ਦੇ ਨੌਜਵਾਨਾਂ ਨੇ ਚਿੱਟੇ ਦੀ ਮਾਰ ਹੇਠ ਤੇ ਆਸ਼ਕੀ ਦੀ ਮਾਰ ਹੇਠ ਰਹਿ ਚੁੱਕੇ ਲਾ ਲੋ ਸੋ ਤੁਸੀਂ ਬਹੁਤ ਵਧੀਆ ਗਰੇਟ ਇੰਪੈਕਟ ਹੋ ਪੰਜਾਬੀ ਯੂਥ ਲਈ ਆਲ ਇੰਡੀਆ ਯੂਥ ਲਈ 🙏🏼⛳

  • @laddisingh2242
    @laddisingh2242 6 месяцев назад +35

    ਪੰਜਾਬੀ ਡਰਦੇ ਨਹੀਂ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਜਾਦੇ ਨੇ❤❤❤❤❤

    • @chahalajmer9754
      @chahalajmer9754 6 месяцев назад

      Bas krde de

    • @laddisingh2242
      @laddisingh2242 6 месяцев назад +5

      @user-fw6gw6dq5o ਹਿਮਾਚਲ ਤਾਂ ਰੋਜ ਤੁਰੇ ਰਹਿੰਦੇ ਨੇ ਪੰਜਾਬੀ🤣🤣🤣

    • @rajsandhu6887
      @rajsandhu6887 6 месяцев назад +2

      @user-fw6gw6dq5ojis din punjab aad ho gya lindya tu us din himachal tr shad pura india jitt laage hun sode desh de ghatyaa system ch punjab gulam kita hoya hai but hun jada time gulam nhi rehna ajaadi hun nede hi hai america sikha naal khada or america jo chahnda oh kar k dikhanda

  • @parminderuppal7665
    @parminderuppal7665 6 месяцев назад +13

    ਆਨੰਦ ਆ ਜਾਂਦਾ ਵੇਖਕੇ ਵੀਰ❤

  • @doabewalesher8317
    @doabewalesher8317 6 месяцев назад +14

    ਬਹੁਤ ਵਧੀਆ ਵੀਰ ਖਾਲਸਾ ਰਾਜ ਕਿਥੇ ਤੱਕ ਸੀ ਰੋਗਟੇ ਖੜੇ ਹੋ ਜਾਦੇ ਆ ਬਾਕੀ ਧਿਆਨ ਨਾਲ ਵੀਰ ਜੀ

  • @deepsingh2966
    @deepsingh2966 6 месяцев назад +8

    ਜਾਣਦੇ ਤਾਂ ਹਰੀ ਸਿੰਘ ਨਲੂਏ ਨੂੰ ਸਾਰੇ ਹੋਣਗੇ ਪਰ ਮੰਨਦੇ ਨਹੀ।

  • @nareshdeepika9420
    @nareshdeepika9420 6 месяцев назад +1

    ਬਹੁਤ ਵਧੀਆ ਉਪਰਾਲਾ ਧੰਨਵਾਦ 🙏

  • @gurvindersinghbawasran3336
    @gurvindersinghbawasran3336 6 месяцев назад +20

    ਵੀਰ ਪਰਗਟ ਬੇਗਾਨਾ ਦੇਸ਼ ਹੈ ਇਹ,,,, ਵੀਰ ਅਪਣਾ ਤੇ ਆਪਣੇ ਸਮਾਨ ਦਾ ਪੂਰਾ ਧਿਆਨ ਰੱਖੋ । ਬਾਕੀ ਚੰਗੇ ਮਾੜੇ ਲੋਕ ਤਾਂ ਹਰ ਦੇਸ਼ ਵਿੱਚ ਹੁੰਦੇ ਹੀ ਹਨ।❤

    • @SukhaWaraich-cj4vq
      @SukhaWaraich-cj4vq 6 месяцев назад

      Saman nu bhnchoud daka pen lgiya va, yar tusi fuddu gala kyo krde je, kenda begana desh h avde sman da dyan rkhi, eh Punjab nhi hega jeda saman kho len ge, ethe jeda chori krda ode hath pair vad dinde va ok, age to cmnt soch samj ke kriya kr

    • @fanmosewalada7719
      @fanmosewalada7719 6 месяцев назад

      ​@@SukhaWaraich-cj4vqta fudi diya punjab ch vi tuhada govt job ni dindi ta looka ne choriya krni aa chk ke mooh fudide reply krn beth jnde aaa

    • @gurvindersinghbawasran3336
      @gurvindersinghbawasran3336 6 месяцев назад

      ਤੂੰ ਕਿੱਥੋ ਆ ਵੀਰ ​@@SukhaWaraich-cj4vq

  • @MackyJackson-d9q
    @MackyJackson-d9q 6 месяцев назад +35

    ਲੱਗਾ ਰਿਹਾ ਜੱਟਾ ਡੋਲੀ ਨਾ ਲੰਡੀ ਬੁਚੀ ਭੌਂਕਦੀ ਰਹਿੰਦੀ ਆ ਤੁਹਾਡੀ ਹਰ ਇੱਕ ਵੀਡੀਓ ਦੇਖਦੇ ਹਾਂ ਯੂਐਸਏ ਕੈਲੀਫੋਰਨੀਆ ਤੋਂ🙏🤟ਜਿੰਦਗੀ ਜਿੰਦਾਬਾਦ

    • @Deepkuwait-ko2qj
      @Deepkuwait-ko2qj 6 месяцев назад

      Bai Kuwait to dekh re han. lvu aa tainu❤

    • @Dillu_Kahlonn_
      @Dillu_Kahlonn_ 6 месяцев назад

      ਜੱਟ ਇਤਿਹਾਸਿਕ ਤੱਥਾਂ ਨੂੰ ਤੋੜ ਮਰੋੜ ਕੇ ਦੱਸੂ ਤੇ ਸੁਣੀ ਜਾਇਓ।

    • @SurjeetSingh-qt6fu
      @SurjeetSingh-qt6fu 4 месяца назад

      ਸ਼ਹਿਦ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਨਾਮ ਭੁੱਲ ਗਿਆ

  • @GajjansinghAulakh
    @GajjansinghAulakh 6 месяцев назад +11

    ਵਲੀ ਕੰਧਾਰੀ ਦੀ ਜਗ੍ਹਾ ਵੀ ਹੈ ਇੱਥੇ ਕੰਧਾਰ ਵਿੱਚ

  • @hsgill4083
    @hsgill4083 6 месяцев назад +6

    ਬਾਈ ਪ੍ਰਗਟ ਜੀ ਤੁਸੀਂ ਤਾਂ ਕਮਾਲ ਕਰ ਦਿੱਤੀ ਬੰਦੂਕਾਂ ਦੀਆਂ ਸ਼ਾਵਾਂ ਥੱਲੇ ਰਹਿ ਕੇ ਬਹੁਤ ਵਧੀਆ ਬਲੋਗ ਤਿਆਰ ਕਰ ਦਿੱਤਾ ਇਹ ਲੋਕ ਬੜੇ ਖ਼ਤਰਨਾਕ ਹਨ ਬਚ ਕੇ ਰਹਿ ਬਾਕੀ ਵਾਹਿਗੁਰੂ ਰਾਖਾ ਧੰਨਵਾਦ ਜੀ

  • @nirmalaulakh622
    @nirmalaulakh622 6 месяцев назад +2

    ਬਹੁਤ ਸੋਹਣਾ ਬਲੌਗ ਆ ਪ੍ਰਗਟ ਬਾਈ। ਵਧੀਆ ਜਾਣਕਾਰੀ।। ❤❤

  • @Sukha.batth369
    @Sukha.batth369 6 месяцев назад +2

    ਿੲਸ ਜਗਾ ਤੇ ਆਫੀਮ ਦੀ ਖੇਤੀ ਬਹੁਤ ਹੁੰਦੀ ਆ ਵੀਰ ਖੇਤੀ ਵੀ ਦਿਖਾ ਅਗਲੇ ਬਲੋਗ ਵਿੱਚ❤❤❤❤

  • @BalwinderSingh-bm9yq
    @BalwinderSingh-bm9yq 6 месяцев назад +4

    ਪਰਗਟ ਜਿੰਦਾਬਾਦ

  • @SarvjitlatterSarvjit-ov1ks
    @SarvjitlatterSarvjit-ov1ks 6 месяцев назад +3

    ਫਲੋਪ ਬਾਈ ਯਾਰ ਇਥੇ ਮੋਬਾਇਲ ਚਲਾਉਂਦਾ ਕੋਈ ਨੀ ਦਿਖਾਈ ਦਿੰਦਾ😮 ਆਪਣੇ ਆਲੇ ਤਾ ਰੀਲਾ ਨੇ ਪਾਗਲ ਕਰੇ ਪਏ ਨੇ😂😂😂

  • @mandeepgill2456
    @mandeepgill2456 4 месяца назад +1

    ਇੰਡੀਆ ਤੇ ਭਾਰਤ ਦੇਸ਼ ਤਾਂ ਹੈ ਪਰ ਹਿੰਦੁਸਤਾਨ ਕਿਹੜਾ ਦੇਸ਼ ਹੈ ਦੱਸੀ ਵੀਰੇ

  • @SANDEEPSINGHBADESHA
    @SANDEEPSINGHBADESHA 6 месяцев назад +8

    ਧੰਨ ਖਾਲਸਾਈ ਰਾਜ

  • @Allbst6938
    @Allbst6938 6 месяцев назад +3

    ਬਹੁਤ ਵਧੀਆ ਵੀਡੀਓ,ਡਰ ਨਹੀ ਲਗਦਾ

  • @Gurvindersandha55
    @Gurvindersandha55 6 месяцев назад +2

    ❤❤Love you darling khich k rkh meter ❤❤baki veer apna dhyan rkhya krr ❤❤Baba tenu hmesha chardiklla vich rkhe🎉❤❤

  • @vikasviva6997
    @vikasviva6997 6 месяцев назад +2

    Sirraa bruh rabb tnu tarakiyan bakshe enne mehant kri jna bruh ❤❤❤❤

  • @DEEPANSHU_PB39
    @DEEPANSHU_PB39 6 месяцев назад +11

    Bohot sona vire tusi Punjab de pehle youtuber ho jisnu apan parvar ch beh ke vekh Sukhdev han Love you vire❤

  • @R_S123-m8c
    @R_S123-m8c 2 месяца назад

    So nice people of Afghanistan, I love them from India, Haryana.

  • @mohansingh3290
    @mohansingh3290 6 месяцев назад

    V nice God bless you all

  • @showmanwaraich
    @showmanwaraich 6 месяцев назад +1

    ਹਰ ਮੈਦਾਨ ਫ਼ਤਹਿ .. 🙏 ... ⛳️

  • @manjindersinghsidhu1275
    @manjindersinghsidhu1275 6 месяцев назад +6

    ਸਤਿ ਸਿਰੀ ਅਕਾਲ ਪ੍ਰਗਟ ਵੀਰ

  • @MackyJackson-d9q
    @MackyJackson-d9q 6 месяцев назад +14

    ਇਤਿਹਾਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਵੀ ਪੇਸ਼ ਨਹੀਂ ਕੀਤਾ ਜਾ ਸਕਦਾ ਬਾਈ ਜੀ ਜੋ ਤੁਸੀਂ ਇਤਿਹਾਸ ਦੱਸਿਆ ਸੀ ਉਹ ਸਹੀ ਸੀ ਉੱਥੇ ਜੋ ਟਕ ਟਕੇ ਤੇ ਹਿੰਦੂ ਔਰਤਾਂ ਵਿਕਦੀਆਂ ਸੀ ਉਹ ਸੱਚਾਈ ਸੀ ਉਸ ਤੋਂ ਇਹ ਭੱਜ ਨਹੀਂ ਸਕਦੇ ਗੇ ਉਹ ਸਮੇਂ ਦੇ ਵਿੱਚ ਨੱਥ ਪਾਉਣ ਵਾਲੇ ਹਰੀ ਸਿੰਘ ਨਲੂਏ ਵਰਗੇ ਯੋਧੇ ਜਿਨਾਂ ਨੂੰ ਅੱਜ ਲੋਕ ਗਾਲਾਂ ਕੱਢਦੇ ਨੇ ਤੇ ਅੱਜ ਇਹ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ 84 ਯਾਦ ਕਰਾ ਦਾਂਗੇ ਪਰ ਇਹਨਾਂ ਨੂੰ ਵੀ ਆਪਣਾ ਜਿਹੜਾ ਹਜਾਰ ਸਾਲ ਦਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ

    • @amritpalsinghsidhu814
      @amritpalsinghsidhu814 6 месяцев назад +1

      ਤੇਰੀ ਕੁੜੀ ਦੇ ਲੰਨ ਦਿੱਤਾ ਤੇਰੀ ਦੇ ਕੋਡੀ ਕਰਕੇ।​@user-fw6gw6dq5o

    • @surinderbrar4249
      @surinderbrar4249 6 месяцев назад +1

      @user-fw6gw6dq5o Hindu sohnian te kuarian nu jabri chak ke la jande si bharat vichon abdali te ghajni. Canada vich Police ene good ha ke kudi nu koee hath vi nahi la sakda jabri chakna taan dur di gal ha. Mein Canada hi rehna. Tenu challenge ha tu jabri kudi nu Canada vich chak ke dikha,

    • @dhillonhub
      @dhillonhub 6 месяцев назад +1

      ​@user-fw6gw6dq5oਚੁੱਕ ਕੇ ਲੈ ਜਾਂਦੇ ਸੀ ਤੁਹਾਡੀਅਾਂ ਜਨਾਨੀਅਾਂ ੲੇ ਸੱਚ ਵਾ, ਤੁਹਾਡੇ ਚ ੲੇਨਾਂ ਦਮ ਨਹੀਂ ਸੀ, ਅਾਪਣੀ ਜਾਨ ਬਚਾੳੁਣ ਖਾਤਰ ਤੁਸੀ ਅਾਪਣੀ ਕੁੜੀ ਫੜਾ ਦਿੰਦੇ ਸੀ ਕਿ ੲੇਦੀ ਮਾਰਲਾ, ਮੈਨੂੰ ਨਾਂ ਕੁਝ ਕਹੀਂ, ਸਾਲਿਅਾ ਕਨੇਡਾ ਚ ਤੁਹਾਡੀਅਾਂ ਨੰਗੀਅਾਂ ਨੱਚਣ ਨੂੰ ਤਿਅਾਰ ਅਾ, ਬਾਕੀ ਰਹੀ ਗੱਲ ਕਰੈਕਟਰ ਦੀ, ਓ ਤੂੰ ਬ੍ਰਹਮੇਂ ਤੋਂ ਪੜ੍ਹ ਸਾਲਿਅਾ ਅਾਪਣੀਅਾਂ ਜਨਾਨੀਅਾਂ ਨੂੰ ਘਰੇ ਵੀ ਨੰਗੀਅਾਂ ੲੀ ਰੱਖਿਅਾ ਕਰੇਂਗਾ

    • @surinderbrar4249
      @surinderbrar4249 6 месяцев назад

      @user-fw6gw6dq5o Dharam nu puch ke ee chukde si. Nahi taan history vich na hunda ke ohna Muslim kudian chukian. History dasdi ke Muslim kings Abadali te Ghajni Hindu Mandiran taun gold te jewellary lut ke la gai, masjid nu lutan da jikar taan keete ni. So eh foreign Muslim king apni fauj naal Hindu kudian te Hindu mandiran nu pachan ke hi target karde si.

  • @balrajsingh4182
    @balrajsingh4182 6 месяцев назад +1

    ਬਹੁਤ ਵਧੀਆ ਜੀ

  • @CharanjitSinghNasirpur
    @CharanjitSinghNasirpur 6 месяцев назад

    ਵੀਰੇ ਤੂੰ ਮਹਾਨ ਐ ਭਰਾਵਾ ਜਿਹੜ੍ਹਾ ਏਨੇ risk ਵਿੱਚ risk ਲਿਆ,, ਕੋਈ ਸ਼ਬਦ ਨਹੀਂ ਤੇਰੀ ਬਹਾਦਰੀ ਲਈ,, ਸੈਲੂਟ ਆ ਤੈਨੂੰ

  • @Sukhminder-f1v
    @Sukhminder-f1v 6 месяцев назад +2

    Good job 22g 👍👍👍👍👍

  • @princerana4537
    @princerana4537 6 месяцев назад +4

    Kaim a pra👍🙏

  • @gaganakkar6610
    @gaganakkar6610 6 месяцев назад +1

    Kaint galbat aa bai tuhadi❤❤

  • @RoshanLal-i3e
    @RoshanLal-i3e 6 месяцев назад

    Very je vedio bohat he vadhya

  • @Gurmeetkaur-v9g
    @Gurmeetkaur-v9g 2 месяца назад

    Waheguru ji kirpa karn 🙏🙏

  • @GajjansinghAulakh
    @GajjansinghAulakh 6 месяцев назад +5

    ਘੈ'ਟ, ਪਰਗਟ ਬੇਟਾ

  • @rajagoraya2598
    @rajagoraya2598 5 месяцев назад +1

    veer ji australia Switzerland italy vl v kete tour maro
    baki love yu veere ❤waheguru chardikala ch rkhe thonu❤❤

  • @jattviraltv59
    @jattviraltv59 6 месяцев назад +7

    ਬਾਪਸ ਆ ਜਾਂ ਬਾਈ ਜਾਨ ਤੱਲੀ ਤੇ ਕੈਓ ਧੱਰਕੇ ਫਿਰਦਾ

  • @goldyguraya-ox8ik
    @goldyguraya-ox8ik 6 месяцев назад +1

    Waheguru mehra rakhe mere veer te lb ju

  • @TheKingHunter8711
    @TheKingHunter8711 6 месяцев назад +2

    2:50 ਪਸ਼ਤੋ ਭਾਸ਼ਾ ਹੈ ਵੀਰੇ ਇੰਨਾਂ ਦੀ,
    ਇਹ ਮੁੰਡਾ ਤੁਹਾਨੂੰ ਪਸ਼ਤੋ ਵਿੱਚ ਵਿੱਚ ਗੱਲ ਕਰਨ ਲਈ ਕਹਿ ਰਿਹਾ ਸੀ 😊

  • @mridulverma9738
    @mridulverma9738 6 месяцев назад +2

    Sirra bai keep it up🎉🎉

  • @amritpalsinghsidhu814
    @amritpalsinghsidhu814 6 месяцев назад +4

    ਇਹ ਦੇਸ਼ ਸਿੱਖ ਰਾਜ ਦਾ ਹਿੱਸਾ ਸੀ।ਪਰ ਗਦਾਰਾਂ ਕਰਕੇ ਸਭ ਕੁਝ ਖੁਸ ਗਿਆ ਹੈ।

  • @malkeetsingh9261
    @malkeetsingh9261 6 месяцев назад

    Bhut Vadia pra. Good carry on 👍 full sport..

  • @SATNAMSINGH-sl1ou
    @SATNAMSINGH-sl1ou 6 месяцев назад +1

    Bahut khoob bro❤❤❤

  • @natureworld1296
    @natureworld1296 6 месяцев назад

    ਹੋਰ ਨਾ ਕੋਈ ਖਾਰ ਰੱਖੀ ਬੈਠਾ ਹੋਵੇ ਵੀਰ save ਰਹੀ

  • @ParvinderSingh-tm3ui
    @ParvinderSingh-tm3ui 6 месяцев назад

    Bahut hi wadiya Lageya Afghanistan me Punjab vich asi jande c tah sare pind yad aah gay nale me oh kahani yad agay jome school vich pari c kabuliwala aaya

  • @Manjusaini63
    @Manjusaini63 6 месяцев назад +5

    Kitna Sundar Hai Afghanistan Agar yah log tourism ko badhava de to Inki economic badhiya ho jayegi😊

  • @pardeepSharma-qr8bg
    @pardeepSharma-qr8bg 6 месяцев назад

    Mai saria videos dekhda bro teria boht information mildi aa te duja malwe da touch boht vadia

  • @JagdishSingh-be7lc
    @JagdishSingh-be7lc 6 месяцев назад

    ਬਹੁਤ ਵਧੀਆ ਲੱਗਾ ਸਾਰਾ ਵੀਡੀਉ,ਡਰ ਵੀ ਮਹਿਸੂਸ ਹੁੰਦੈ !

  • @sabhihundal2167
    @sabhihundal2167 6 месяцев назад

    ਬਹੁਤ ਵਧੀਆ

  • @fajalmasih6021
    @fajalmasih6021 6 месяцев назад

    Bahut aukha kam a verray ethey pr tuhada honsla bahut vadda a ❤❤❤

  • @navjotrehal97
    @navjotrehal97 6 месяцев назад

    Bai pagg banke bnda aa skda afgaan plz reply

  • @Simrannav-b5b
    @Simrannav-b5b 6 месяцев назад +2

    Kina risk la rhe ho tusi 😢 Schii Waheguru Mehar kreoo 🙏

  • @ajitkaur9054
    @ajitkaur9054 6 месяцев назад +1

    Very very nice 👍 vlog beta blessing beta

  • @malikbinder86
    @malikbinder86 6 месяцев назад

    अफगानी बच्चे बहुत प्यारे और क्यूट है... सारे के सारे 🥰

  • @entertainmentpetsanimal
    @entertainmentpetsanimal 6 месяцев назад

    ਘੈਟ ਪ੍ਰਧਾਨ

  • @awangaming357
    @awangaming357 6 месяцев назад +2

    Love from pak punjab brother❤

  • @TechnicalShorts011
    @TechnicalShorts011 6 месяцев назад +1

    ❤bohat vdiya vlog bnone bhai salute a thonu

  • @jatindersaini5034
    @jatindersaini5034 6 месяцев назад +1

    Great bro

  • @chamklongowal63
    @chamklongowal63 6 месяцев назад

    Very nice veera ❤

  • @sandhupardeep04
    @sandhupardeep04 6 месяцев назад +1

    Big Fan veer ❤❤

  • @Manjusaini63
    @Manjusaini63 6 месяцев назад

    Sir ji mila nahi afghan blog ka links app ke dost ka

  • @jagdeep9264
    @jagdeep9264 6 месяцев назад

    ਘੈਂਟ ਆ ਬਾਈ ਤੇਰਾ ਕੰਮ

  • @UdaySandhu-kr8cg
    @UdaySandhu-kr8cg 6 месяцев назад

    Bai Tu Boht Vdia kamm krda pya , onde layi tenu salaam aa . Par avdi safety da vi dhyaan rakheya kro . Begaana desh aa dhyaan naal raho Baki tuhada kamm boht vdia jeonda reh Wmk🙏

  • @ahsanfitness360
    @ahsanfitness360 5 месяцев назад

    Well come to Afghanistan 🇦🇫

  • @gaggubrass9954
    @gaggubrass9954 6 месяцев назад +1

    Sirra bro 🎉❤

  • @GurmanSaini-n9y
    @GurmanSaini-n9y 6 месяцев назад

    ਭਰਾ ਹਰੀ ਸਿੰਘ ਨਲੂਏ ਨੂੰ ਜਾਣਦੇ ਹੀ ਆ ਸਾਰੇ। ਉਹ ਵਖਰੀ ਗਲ ਆ ਉਹਨਾ ਨੂੰ ਕਿਤਾਬਾ ਵਿਚ ਨਹੀਂ ਪੜਾਉਂਦੇ। ਏਵੇ ਬੋਲੀ ਜਾਣਾ ਕੇ ਢਾਡੀ ਜਥੇ ਗਲਤ ਬੋਲਦੇ ਨੇ। ਅਸਟਰੇਲੀਆ ਦੀਆ ਕਿਤਾਬਾ ਵਿਚ ਐਵੀ ਨੀ ਲਿਖਿਆ ਹਰੀ ਸਿੰਘ ਨਲੂਏ ਵਾਰੇ ਕੋਈ ਗਲ ਸੀ ਉਹਨਾ ਵਿਚ ਤਾਂਹੀ ਲਿਖਿਆ। ਇਸ ਲਈ ਕੋਈ ਗਲ ਕਰਨੀ ਹੋਵੇ ਤਾ ਸੋਚ ਕੇ ਕਰੀ ਦੀ ਆ।

  • @Gurpreet5dd-ne5yx
    @Gurpreet5dd-ne5yx 6 месяцев назад

    Ena nu push aah salwara kinne pwaiyea ne fir dssn ge nalua

  • @karamjitsingh887
    @karamjitsingh887 6 месяцев назад

    Very very good❤

  • @Navdeep-7-g6v
    @Navdeep-7-g6v 6 месяцев назад +3

    Hari Singh nalwa ji ne hi Pakistan aur afganistan ke logo ko salwar pahnyi thi 😅😅😅😅😅, jo aaj Pakistan ka national dress hai😅😅😅

    • @Shokeen-i8e
      @Shokeen-i8e 6 месяцев назад

      BHai aap bahut badi galat fahmi me ho ine bato kay Diyan se sucha hor gur karo asa ho bhi sakhta h kiya

    • @atifranjha5510
      @atifranjha5510 2 месяца назад

      Nalwa was killed in duel by Wazir Akbar Khan near Jamrud Shalwar is the part of their dress being worn in that area long before nalwa
      And dont forget Abdali what he did to you guys

  • @SukheinderBal
    @SukheinderBal 6 месяцев назад

    Very nice bhaji🙏

  • @akashsandhu-uh5gq
    @akashsandhu-uh5gq 6 месяцев назад

    Veera harisingh nalwa ji de smad tah ve jao ji

  • @desijatt5888
    @desijatt5888 6 месяцев назад

    love from gobindgarh jeejian❤❤❤❤❤wait kr rhe si thode vlog di....first comment ❤❤❤❤veere mera name lai deo vlog ch plss jii❤❤

  • @Aman_preetkaur.
    @Aman_preetkaur. 6 месяцев назад

    God bless you bro ❤❤❤❤❤

  • @sabtv7
    @sabtv7 6 месяцев назад

    Excellent work nice vdo

  • @Chaudryff
    @Chaudryff 6 месяцев назад

    Good bir ji ❤

  • @GurjeetSingh-mx9bt
    @GurjeetSingh-mx9bt 6 месяцев назад +1

    Je Kandahar ajj enna establish hai te uss jamanne da Khalsa Raaj keho jeha sohna hounga 😢❤

  • @Aman_preetkaur.
    @Aman_preetkaur. 6 месяцев назад

    God bless you❤❤

  • @SurjeetSingh-qt6fu
    @SurjeetSingh-qt6fu 4 месяца назад

    ਸ਼ਹਿਦ ਸਰਦਾਰ ਹਰੀ ਸਿੰਘ ਨਲੂਆ ਜੀ ਜ਼ਿੰਦਾਬਾਦ ਜਿਹਨਾਂ ਨੇ ਅਫਗਾਨਿਸਤਾਨ ਫਤਿਹ ਕੀਤਾ

  • @bhinder_singh_.8093
    @bhinder_singh_.8093 6 месяцев назад +3

    ਵੈਰੀ ਗੁਡ ਬਲੌਗ ਭਰਾ

  • @deepjohallahoriya9831
    @deepjohallahoriya9831 6 месяцев назад

    Afgan vlog wale bhai de chenel da link ni paya prgat veer

  • @jatindersingh9255
    @jatindersingh9255 6 месяцев назад

    ਬਹੁਤ ਵਧੀਆ ਬੇਟਾ

  • @Simrannav-b5b
    @Simrannav-b5b 6 месяцев назад +1

    Paji thean rkho apna 😢 pta ni kyu ghum tusi rhe ho darr manu lgg reha ha paji ❤

  • @RamPal-ml5kx
    @RamPal-ml5kx 5 месяцев назад +1

    ਗੰਦਾਰੀ ਇਸੇ ਸ਼ਹਿਰ ਦੀ ਰਹਿਣ ਵਾਲੀ ਸੀ
    ਸ਼ੁਕਨੀ ਦਾ ਪਿੰਡ ਦੇਖਕਰ ਆਈ

  • @rajushakya842
    @rajushakya842 6 месяцев назад

    Bai ji naveen ul haq bangu lgde o shaklo good video😊

  • @guricheema4215
    @guricheema4215 6 месяцев назад

    Brother gye tusi ho dar sanu lag reha Yr be save and time nal nikal aao

  • @sunnyshergill6428
    @sunnyshergill6428 6 месяцев назад +1

    Very good

  • @Tusan493
    @Tusan493 6 месяцев назад

    ਅੱਜ ਤੱਕ ਅਫਗਾਨਿਸਤਾਨ ਤੇ ਬਹੁਤ ਲੋਕਾਂ ਬਲੋਗ ਬਣਾਏ ਪਰ ਭਰਾ ਤੇਰਾ ਬਲੋਗ ਬਹੁਤ ਵਧੀਆ ਤੂੰ ਤਾ ਭਰਾਵਾਂ ਡਰਦਾ ਨਹੀ ਕਈ ਬਲੋਗਰ ਡਰਦੇ ਵੀਡੀਓ ਬਹੁਤ ਘੱਟ ਬਣਾਉਂਦੇ ਨੇ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 6 месяцев назад

    ਬਹੁਤ ਵਧੀਆ ਵਲੌਗ।

  • @ratravision
    @ratravision 6 месяцев назад

    Love from. PUNJAB ❤❤❤❤❤❤❤

  • @Nkaynation47
    @Nkaynation47 6 месяцев назад

    Wmk 🙏❤❤

  • @SohailChinioti
    @SohailChinioti 6 месяцев назад

    Nice vlog.. Love from Chiniot Punjab Pakistan ❤️

  • @AkshuThakur-d9q
    @AkshuThakur-d9q 6 месяцев назад +1

    Always waiting for your vlogs ❤

  • @Kultars1
    @Kultars1 6 месяцев назад

    Nice video. Kabul ch Sikh shopkeeper vi dikhayo je hoye ta.

  • @AnnoyedGoBoard-gy9bo
    @AnnoyedGoBoard-gy9bo 6 месяцев назад

    Veer Tere sare volg Buhat sohne lag de aa