ਕਣਕ ਚ ਸਲਫਰ ਪਹਿਲੀ ਖਾਦ ਤੇ ਪਹਿਲੇ ਪਾਣੀ ਤੋਂ ਪਹਿਲਾਂ ਖਤਮ ਕਰੋ | Sulphur deficiency in wheat, its management

Поделиться
HTML-код
  • Опубликовано: 28 дек 2024

Комментарии •

  • @shindabrar1283
    @shindabrar1283 27 дней назад +2

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਜੀ

  • @ravinderdeol7886
    @ravinderdeol7886 27 дней назад +3

    ਮਿੱਟੀ ਜਾਂਚ ਲਾਈ ਟੈਸਟ ਦਾ ਸੈਂਪਲ ਕਿਵੇਂ ਜਮੀਨ ਵਿਚੋਂ ਲੈਣਾਂ ਹੈ ਜੀ

  • @ranjodhsaini5078
    @ranjodhsaini5078 26 дней назад +1

    ਸਤਿ ਸ਼੍ਰੀ ਅਕਾਲ ਜੀ

  • @mandeepguraya6299
    @mandeepguraya6299 26 дней назад

    Dr Love you sir 💗💗💗💗💗
    ਡਾਕਟਰ ਸਾਹਿਬ ਜੀ ਖੇਤ ਦੀ ਮਿੱਟੀ ਪਰਖ ਜਾਂਚ ਕਿਨੇਂ ਟਾਈਮ ਬਾਅਦ ਕੁਰਾਉਣੀ ਚਾਹੀਦਾ ਮੈਂ 2021 ਵਿੱਚ ਕਰਈ ਸੀ ਅਤੇ ਜ਼ਿੰਕ ਅਤੇ ਮੈਗਜ਼ੀਨ ਦੀ ਘਾਟ ਆਈ ਸੀ ਹੁਣ ਦੁਆਰਾ ਕਰਾਉਣੀਂ ਚਾਹੀਦੀ ਆ

  • @chamkaursingh5203
    @chamkaursingh5203 26 дней назад

    ਡਾਕਟਰ ਸਾਹਿਬ 🙏 ਜੀ

  • @uttamsinghjattana9872
    @uttamsinghjattana9872 27 дней назад +2

    Bai ji 90% wala sulphur 3 killo Pani laun to 1 hafta pehla uera nal mix kar k pa sakde aa ji

  • @rajbir546
    @rajbir546 25 дней назад

    urea paa diti aa veer g 4 din ho gay
    hn paa sakde aa ekali sulphur ya duji urea de nal payea

  • @kulveersingh4533
    @kulveersingh4533 25 дней назад

    Sir asi kanak beejan time bentonite sulphur 10 kg paya c ke hun v lod aa

  • @manpreetsingh-zr4ye
    @manpreetsingh-zr4ye 27 дней назад

    Paji kanak ch Pani laun to baad sulfer te micoraja mix karke pa sakde ha ji

  • @MandeepSingh-cx4gf
    @MandeepSingh-cx4gf 27 дней назад

    Veer ji 3 sr 72 bare v dasiyo

  • @ohimonu2453
    @ohimonu2453 27 дней назад

    Thanks veer ji

  • @jaschahal9682
    @jaschahal9682 26 дней назад

    Sir ehdi spry v kr sakde a magazine nall

  • @gurmeetmangat4709
    @gurmeetmangat4709 27 дней назад

    Good job sir ji

  • @JagdishSingh-zm9vv
    @JagdishSingh-zm9vv 27 дней назад

    Atlantus harvicide de nal neno urea alag alag mix kr k spray kr skde k nhi

  • @KuldeepSohi-w2z
    @KuldeepSohi-w2z 25 дней назад

    Kanak vich soodi aa g 20 din di aa koi hall g

  • @ParmjeetSingh-ro8bi
    @ParmjeetSingh-ro8bi 24 дня назад

    90% ਸਲਫਰ 15K g 1 ਕਿੱਲੇ ਦਾ ਪਾ ਸਕਦੇ ਹਾਂ

  • @rajinderthiara5548
    @rajinderthiara5548 27 дней назад

    D a p duplicate recognition video banao

  • @KuldeepChopra-m4h
    @KuldeepChopra-m4h 25 дней назад

    ਡਾਕਟਰ ਸਾਹਿਬ ਜੀ ਜਦੋਂ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਹਾਂ ਤਾਂ ਦੋਂ ਤਿੰਨ ਦਿਨ ਪਾਣੀ ਖੜਿਆ ਰਹਿੰਦਾ ਹੈ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਨਾਲ ਸਲਫਰ ਮਿਕਸ ਕਰਕੇ ਪਾ ਸਕਦੇ ਹਾਂ ਜੀ

    • @AgricultureInformationPunjabi
      @AgricultureInformationPunjabi  25 дней назад +1

      ਇਸ ਬਾਰੇ ਦੋ ਤਿੰਨ ਵੀਡੀਓ ਪਾ ਚੁੱਕਿਆ ਜੀ ਹੁਣ ਤੱਕ 🙏

    • @KuldeepChopra-m4h
      @KuldeepChopra-m4h 25 дней назад

      @AgricultureInformationPunjabi ਲਿੰਕ ਭੇਜਦੋ ਜੀ

    • @AgricultureInformationPunjabi
      @AgricultureInformationPunjabi  25 дней назад

      @@KuldeepChopra-m4h ਜਿਹੜੀ ਵੀਡੀਓ ਤੇ ਤੁਸੀਂ ਕੁਮੈਂਟ ਕੀਤਾ ਇਹੀ ਪੂਰੀ ਸੁਣੋ ਤੁਸੀਂ ਇਹ ਵੀ ਨਹੀਂ ਸੁਣੀ

  • @navdeep5245
    @navdeep5245 26 дней назад

    10 kg