Bhai ji icl brand di polysulphate oundi aa. Osnu paa sakde aa.. os ch magnesium, sulphur, calcium,Potassium Hga ta esnu varat sakde aa Tey kini dose paaiye ek Acer ch
Kuldeep bhai good quality gypsum is not available in punjab.poor quality ,sample failed gypsum is available.some people are looting farmers in the name of gypsum. Even punjab agro supply spurious gypsum. Whom to trust?
Sat shri akal g sir tusi 1847 te shayad baki new pussa d varities lagaiya c aapne khet wich, plz una de jhad bare dasoge nale ki una da rate v una de parent wang hi milda ya ghat es waar market wich
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਹਿਲਾ ਪਾਣੀ ਲੱਗ ਚੁਕਾ ਹੈ ਹੁਣ ਕਿਹੜੀ ਸਲਫਰ ਪਾਈਏ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ ।ਧੰਨਵਾਦ ਸਰ ਜੀ
Very good information
ਗੁਰੂ ਫ਼ਤਿਹ ਪਰਵਾਨ ਕਰਨੀ ਖਾਲਸਾ ਜੀ
ੴ🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਧੰਨਵਾਦ
Super da ek gatta paya a Ji bijayi sme ki hun v sulfur di lod hai
Good job 💯💯💯💯💯💯💯pl s
Good Bai ji 🙏
Nice information bai ji 👍👍👍👍👍👍👍👍👍👍👍👍👍
Y zipsume pae 2 bag salfer pa on di lod a daseo 1 pani toh pehla pae a
Gahu ma jipsam poni tehek ha ya 90 % salphar ji jarur bataia ji
Sir 1 bag 12.32.16 or 1 bag ssp da paya aa theek aa ja hor sulphur de lod hai
Knk da seed nu sulfur la k bij skda ma ajj knk bijni aa
Veer g,,,super da ik gatta pa sakde a
Urea ch rla k pa skde a
vir ji magnesium bare deso
ਵਾਹਿਗੁਰੂ ਜੀ
Bahut vadiya jankari diti tusi phaji
Good information sir ji 🙏
Bhai ji icl brand di polysulphate oundi aa. Osnu paa sakde aa.. os ch
magnesium, sulphur, calcium,Potassium
Hga ta esnu varat sakde aa
Tey kini dose paaiye ek Acer ch
Vir g kithonn millu polysulphate
Veer ji pcheti varaity kehdi kehdi hai main ajje ek week baad bijai karni hai daseyo please
ਧੰਨਵਾਦ ਜੀ
Gehu bich Ferrus sulphate di kami de ki lakshan honde ne pls reply ji
22 g urea nal gypsum mix kr skde
Sir biontonite sulfher da result vadia ja powder sulfher da
Sir j apa jhona time pai hovea...fer v paiea dubara
Ram Ram ji❤️
Fantastic bro
22 g powder wali gypsum kanak nu sardi tha nhi
Thanks g dr sab
phalli khaad nall pani toh agge tan sulfer payiii ni gyi ki hun dujji khaad ch milaaa k paa skdee sulfer
kirpa krke jrurr dsyeooo
veer mai 1 bag dap te 1 bag ssp payi a bijayi time ki menu jrurat haigi a sulphur pon di
Thanks sar Ji
੩ਾ ਸਾਬ ਸਰੋ ਨੂ ਵਧੀਆ ਝਾੜ ਲਈ ਕੀ ਕੁਝ ਪਾਓਣਾ ਚਾਹੀਦਾ ਜਾਂ ਸਪਰੇਅ ਕਰਨੀ ਚਾਹੀਦੀਆ,,,ਬੈ੩ਾ ਤੇ ਸਰੋਂ ਬੀਜੀ ਹੋਈ ਆ
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਅਸੀਂ ਖੇਤ ਨੂੰ ਪਾਣੀ ਦੇ ਦਿੱਤਾ ਹੈ ਤੇ ਕੁਝ ਇਕ ਬੂਟੇ ਪੀਲਾਪਨ ਜਾ ਰਹੇ ਹਨ ਕੀ ਉਹਨਾਂ ਨੂੰ ਹੁਣ ਸਿਰਫ ਪਾ ਸਕਦੇ ਹਾਂ , ਕਿਰਪਾ ਕਰਕੇ ਦੱਸਿਉ ਸਾਡੇ ਖੇਤ normal ਰੇਤਲੇ ਹਨ
10kg per acre paye aa thik rahu ?
Npk Da dsso
Thanks ji
Sab kuj nakli aa reha aa ki Karey
Kuldeep bhai good quality gypsum is not available in punjab.poor quality ,sample failed gypsum is available.some people are looting farmers in the name of gypsum. Even punjab agro supply spurious gypsum. Whom to trust?
ਵਾਹਿਗੁਰੂ ਜੀ।।
Sat shri akal g sir tusi 1847 te shayad baki new pussa d varities lagaiya c aapne khet wich, plz una de jhad bare dasoge nale ki una da rate v una de parent wang hi milda ya ghat es waar market wich
67,73 man tak
@@malikotia sir eh 1847 d report hai ya 1886 ya 1885 d
Sir G 🙏🙏🙏👌
Sir ki Happy Seder vali vich bento sulfur pa sakde han?
ਪਾ ਤਾਂ ਸਕਦੇ ਹਾਂ ਪਰ ਡਰਿਲ ਵਾਲੇ ਨੂੰ ਮੁਸ਼ਕਿਲ ਆਉਂਦੀ ਹੈ
ਸਰ ਸਲਫਰ ਸਾਨੂੰ ਮੈਗ਼ਨੀਜ਼ ਵਿੱਚੋ ਨਹੀ ਮਿਲਦੀ ਕੇ
Thank sir G
Thx veer g
ਡਾਕਟਰ ਸਹਿਬ ਮੈਗਨੀਜ਼+ਐਲਗਰੀਪ ਮਿਲਾ ਕੇ ਸਪਰੇ ਕਰ ਸਕਦੇ ਹਾਂ
Sir hun 55 tu 65 kilo da rupee rate aa market h
ਮੈ ਸੁਪਰਸੀਡਰ ਨਾਲ ਬੀਜੀ ਸੀ ਕਣਕ ਉਪਰਲੀ ਪਰਾਲੀ ਮਚਾ ਕੇ ਕਿਹੜੀ ਸਲਫਰ ਪਾਈਏ ਤੇ ਪਾਣੀ ਲਾਏ ਨੂੰ 5 ਦਿਨ ਹੋ ਗਏ ਹੁਣ ਕਿਵੇ ਪਾਈਏ
ਕਣਕ ਦੀਆ ਨੋਕਾ ਕਿਤੇ ਕਿਤੇ ਪੀਲੀਆ ਨੇ ਕੱਲੀਆ ਇਹ ਕਿਸ ਦੀ ਘਾਟ ਕਾਰਨ ਹੈ
ਵੀਰ ਜੀ ਇਕ ਵੀਡੀਓ ਵਿਚ ਕਿਸਾਨਾ ਤੋ ਕਮੈਂਟਾ ਵਿਚ ਪਤਾ ਕਰੋ ਕਿ ਜੋ ਝੋਨੇ ਵਿਚ ਵਾਇਰਸ ਆਇਆ ਜਿਹੜੇ ਖੇਤਾ ਵਿਚ ਮੈਟਰੀ ਨਹੀ ਪਾਈ ਕੀ ੳਥੇ ਵੀ ਆਇਆ ਜਾ ਨਹੀ ਅਤੇ ਕਣਕ ਵਿਚ ਕਿਨੀ ਮੈਟਰੀ ਨੇ ਸਹੀ ਕੰਮ ਕੀਤਾ
ਹਾਂ ਵੀਰ ਮੈ ਕਦੇ ਨਹੀਂ ਪਾਈ ਪ੍ਰੰਤੂ ਵਾਇਰਸ ਮੇਰੇ ਖੇਤ ਵਿਚ ਵੀ ਆਇਆ ਸੀ
ਮੈਂ ਵੀ ਕਦੇ ਨੀ ਪਈ ਤਾਂ ਵੀ virus c
ਜਿਪਸਮ 1 ਕੁਵਿੰਟਲ ਜਿਆਦਾ ਕੰਮ ਕਰਦੀ ਆ ਬਿਜਾਈ ਤੋ ਪਹਿਲਾ ਸਭ ਤੋ ਉੱਪਰ ਇਹੀ ਆ
ਵੀਰੇ ਜੇ ਪੋਟਾਸ਼ ਝੋਨੇ ਵਿੱਚ ਪਾਈ ਹੋਵੇ ਤਾ ਕਿ ਕਣਕ ਵਿੱਚ ਪਾਉਣੀ ਜਰੂਰੀ ਹੈ ?
ਬਾਈ ਅਸੀਂ ਕਣਕ ਬੀਜਣ ਸਮੇਂ 50kg dap ਪਾਈਆਂ ਤੇ ਹੁਣ ਪਹਿਲੇ ਪਾਣੀ ਤੋਂ ਪਹਿਲਾ 25kg dap ਹੋਰ ਪਾਉਣੀਆਂ। ਕੋਈ ਫਾਇਦਾ ਹੈ ਜਾ ਨਹੀ
ਵਾਧੋ ਖਰਚਾ ਵੀਰ ਕੋਈ ਖਾਸ ਫਾਇਦਾ ਨੀ
ਜਿਸ ਖੇਤ ਵਿੱਚ ਮੂੰਗੀ ਵਿੱਚ ਵਾਹੀ ਸੀ ਹੁਣ ਝੋਨੇ ਦੀਆ ਲਾਈਨਾਂ ਨੂੰ ਅਗ ਲਾਕੇ ਬਾਕੀ ਕਰਚੇ ਵਿੱਚ ਵਾਹ ਦਿੱਤਾ ਉਥੇ ਸਲਫਰ ਦੀ ਲੋੜ ਤਾ ਨੀ
ਸਰ ਹੁਣ ਇਸ ਬੇਨਟੋੋਨਾਈਟ ਸਲਫਰ ਦਾ ਰੇਟ ਵੀ 70/Kg ਦੱਸ ਦੇ ਨੇ ਦੁਕਾਨਦਾਰ
50 rs
Bai vida company di 60 tu 70 hi rate
@@jaspreetsinghjaspreetsingh8005 coromandal di 55 rs layi a
🙏🙏🙏🙏🙏
Okay j
ਕੈਲਸ਼ੀਅਮ ਵੀ ਨਹੀ ਲਿਖਿਆ ਹੁੰਦਾ ਜੀ ਸੁਪਰ ਫਾਸਫੇਟ ਦੇ ਬੈਗ 'ਤੇ ।
ਵੀਰ ਜੀ pgportal.gov.in ਤੇ 25/10/2022 ਨੂੰ No land seeding ਵਾਲੀ PM Kisan ਬਾਰੇ ਸ਼ਿਕਾਇਤ ਤੁਹਾਡੇ ਦਸੇ ਮੁਤਾਬਿਕ ਪਾਈ ਸੀ। ਹੁੁਣ ਤਕ status under process ਹੀ ਦਸ ਰਿਹਾ ਹੈੈ। ਕੀ ਇਸ ਤਰ੍ਹਾਂ ਸਾਡੀ ਸਮਸਿਆ ਦਾ ਪੂਰਣ ਹਲ ਹੋ ਜਾਵੇਗਾ? ਜਾਂ ਫਿਰ ਖੇਤੀਬਾੜੀ ਵਿਭਾਗ ਦੇ ਗੇੜੇ ਕਢ ਕੇ ਘਰ ਬੈਠਣਾ ਪਵੇਗਾ? ਅਤੇ ਕਿੰਨਾ ਸਮਾਂ ਹੋਰ ਲਗ ਸਕਦਾ ਹੈ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ