ਜਿਉਂਦਾ ਰਹ ਜੱਟਾ ਵੱਡਾ ਭਾਈ ਆ ਸਾਡਾ ਜਿਹੜੇ ਆ ਇਲਿ ਪੀਲੀ ਜੀ ਫਿਰਦੀ ਆ ਨਾ ਏਨਾ ਦੀ ਪਰਵਾਹ ਨਾ ਕਰੋ ਕਿਸਾਨੀ ਬਚਾ ਦੀ yy tu Sanu ta smj aa gi tnu sunke ਫ਼ਾਲਤੂ ਖਰਚੇ ਬਚ ਗਏ aaa nme chle AA HUN IK DO TENSIONS NA LAI Y asi ਇੱਜਿਤ krde a teri Sade mosse ale di v ena ne ਕਦਰ ਨੀ ਪਾਈ c ehna di ਪ੍ਰਵਾਹ ਨਾ ਕਰੀ ਕੁਲੀਦਪ E oo ne ਜਿਹੜੇ ਲਾਹੋਰ ਫੁਦੁ ਓ ਪਿਛੌਰ ਵੀ ਫੁਦੂ ਜਿਉਂਦਾ ਰਹਿ y lge aa rah 👌👌🌾🌾🌾🙏🙏🙏🙏❤️❤️
Dr Shergill sahib tuhanu agriculture baare bahut vadhia knowledge hai based on practical experience.jo v tuhadi video vekhda sunda hai us nu bahut faida hunda hai.Excellent work you are doing.
Dr saab ji us moorkh dabdi khana piche lgg k lok apna babdr lnda krva rhe nay . Mera gvandi di 2 kille kanak 28-29 oct di biji hoyi c . Ohda jhone vaddn ch bzy hon krke tay upro motor khrb hon krke ohda pehla pani late ho gea c . 45 din tay pani laya tay kanak 1 feat di nhi hoyi k oh sitte kad ayi . Hun ohda koi ilaz nhi ho reha ji . 21 din tay pani dena best hay ji 👍🏻
Waheguru jiii da Khalsa Waheguru jii di fateh .jii iste v jaankri diti jave ki jo reehd khuud asy vch ho baande han o kine dinn tym waad fasal nu lagan lagda hai jii.(jeeri di praali vch baahyi c jii)
30 din de kank te sankor 70w uria ch pa key shatta Dita c 90gm 4 kanal kank jabrdast c badh ch v thek c, par 20 Dina badh kank jalan lag pai kete kete key a mattri da asar hai ja koi hoor karn
Sir me atlantis kiti c 38 din per..guli dna pila ho rha h.14 din ho gye per guli dnda kanak d braaber khdeya c..hun me clodinofof pudiya wali kr dema ya wait kru guli dna maar jaweg ya nhi
Y ji Mai pichle kyi saal to sodia video's dekh ke Jhone te kank di kheti kar reha,,,,,hamesha sodi video dekh ke problem solve ho jndi aa,,,,kde mainu kheti cho ghaata ni pea🙏🙏🙏🙏
21 to 25 Day te hi pehla pani thik rehda jada late karan nal kanak boota ghat mardi a jhad ghat rehda a asi v pehla 30 din te pani londe c par hun j mosam thik rehda ha ta 21 din di kanak nu pani la dinde ha
Dr saab ji 2-3 nov agar kanak nu 50 din vich urea 3 bag pure kr ditte jaan . Ta bad vich dobara us nu koi urea den di lod pyu ? K nhi ji ? 50 din tay puri kiti urea nal bad vich koi kmi ta nhi aundi ji ?
O yr jis kisan nu aapni jameen te fasal dekh ka eh ni pta lagda v pani kadon lona ha fer os nu kisan akhon da koi hakk ni Mera v hariyana border naal lagda aria dist. Patiala ha sadi kanak da pahla pani je 35 ton 38 din tak kujh ni bigada pr asi pehla pani 30 din ton kaday v lat ni kita te is saal tan pani 23 din ton start kar dita c
Dr ਗਿੱਲ ਸਾਹਿਬ ਜੀ ਜੋ ਬੰਦਾ ਖੇਤੀ ਕਰਦਾ ਉਸਨੂੰ ਜਿਆਦਾ ਪਤਾ ਹੁੰਦਾ ਹੈ ਵੀ ਫ਼ਸਲ ਪਾਣੀ ਮੰਗਦੀ ਹੈ ਜਾਂ ਨਹੀਂ ਜੋ ਖੇਤੀ ਨਹੀਂ ਕਰਦਾ ਉਹਨੂੰ ਸਾਰੇ ਲੋਕਾਂ ਦੇ ਖੇਤਾਂ ਬਾਰੇ ਪਾਣੀ ਦੀ ਜਾਣਕਾਰੀ ਨਹੀਂ ਹੋ ਸਕਦੀ ਸੋ ਕੋਈ ਗੱਲ ਨਹੀਂ ਹੈ ਉਹ ਜੋ ਕਹਿੰਦੇ ਨੇ ਕਹਿ ਲੈਣ ਆਪਾਂ ਪਾਣੀ ਫ਼ਸਲ ਦੀ ਲੋੜ ਮੁਤਾਬਕ ਹੀ ਦੇਵਾਂਗੇ ਧੰਨਵਾਦ ਜੀ
ਜਿਉਂਦਾ ਰਹ ਜੱਟਾ ਵੱਡਾ ਭਾਈ ਆ ਸਾਡਾ ਜਿਹੜੇ ਆ ਇਲਿ ਪੀਲੀ ਜੀ ਫਿਰਦੀ ਆ ਨਾ ਏਨਾ ਦੀ ਪਰਵਾਹ ਨਾ ਕਰੋ ਕਿਸਾਨੀ ਬਚਾ ਦੀ yy tu Sanu ta smj aa gi tnu sunke ਫ਼ਾਲਤੂ ਖਰਚੇ ਬਚ ਗਏ aaa nme chle AA HUN IK DO TENSIONS NA LAI Y asi ਇੱਜਿਤ krde a teri Sade mosse ale di v ena ne ਕਦਰ ਨੀ ਪਾਈ c ehna di ਪ੍ਰਵਾਹ ਨਾ ਕਰੀ ਕੁਲੀਦਪ
E oo ne ਜਿਹੜੇ ਲਾਹੋਰ ਫੁਦੁ ਓ ਪਿਛੌਰ ਵੀ ਫੁਦੂ
ਜਿਉਂਦਾ ਰਹਿ y lge aa rah 👌👌🌾🌾🌾🙏🙏🙏🙏❤️❤️
Dr Shergill sahib tuhanu agriculture baare bahut vadhia knowledge hai based on practical experience.jo v tuhadi video vekhda sunda hai us nu bahut faida hunda hai.Excellent work you are doing.
ਡਾ ਸਾਹਿਬ ਉਹ ਹੰਕਾਰੀ ਬੰਦਾ ਹੈ ਉਸ ਵਿੱਚ ego problem ਹੈ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੈ ਜੀ
ਵੀਰ ਜੀ ਕਿਸ ਬੰਦੇ ਦੀ ਗੱਲ ਹੋ ਰਹੀ ਹੈ
@@balwindersinghsandhu7253 ਹੈ ਇੱਕ ਕੁਦਰਤੀ ਖੇਤੀ ਵਾਲਾ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।
ਰੇਤਲੀ ਜ਼ਮੀਨ ਨੂੰ 21 ਦਿਨਾਂ ਵਿੱਚ ਪਾਣੀ ਲਾਉਣ ਨਾਲ ਬਹੁਤ ਵਧੀਆ ਰਹਿੰਦਾ ਹੈ।
Dr saab ji us moorkh dabdi khana piche lgg k lok apna babdr lnda krva rhe nay . Mera gvandi di 2 kille kanak 28-29 oct di biji hoyi c . Ohda jhone vaddn ch bzy hon krke tay upro motor khrb hon krke ohda pehla pani late ho gea c . 45 din tay pani laya tay kanak 1 feat di nhi hoyi k oh sitte kad ayi . Hun ohda koi ilaz nhi ho reha ji . 21 din tay pani dena best hay ji 👍🏻
Waheguru ji ka khalsa waheguru ji ki fateh ji dr saab 🙏🏻🙏🏻
Waheguru ji ka waheguru ji ke fathe 🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Waheguru ji ka khalsa waheguru ji ke fathe 🙏🙏🙏🙏🙏🙏🙏
Waheguru Ji ka Khalsa waheguru Ji ke Fatha
ਬਹੁਤ ਵਧੀਆ ਵੀਚਾਰ ਜੀ ਧੰਨਵਾਦ
🙏🙏🙏🙏 ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
ਵਾਹਿਗੁਰੂ ਕੀ ਫਤਿਹ
ਵਾਹਿਗੁਰੂ ਜੀ
Sir ਵਰਖਾ ਦੀ ਸਵਾਬਣਾ ਹੈ ਦੱਸੋ ਜੀ
Waheguru g ka khalsa waheguru g ki fateh
Good information sir ji 🙏🙏🙏
Dr shab nice video
Vry good sir
Thanks for information Sir
Good information
ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru jiii da Khalsa Waheguru jii di fateh .jii iste v jaankri diti jave ki jo reehd khuud asy vch ho baande han o kine dinn tym waad fasal nu lagan lagda hai jii.(jeeri di praali vch baahyi c jii)
Weather zameen te depend karda hai ki paani kadhon dena hai
Bilkul shi a markhai saab
🙏🙏🙏🙏 ਜੀ ਮਲਚਿੰਗ ਵਾਲੀ ਦੇ ਪਾਣੀ ਤੇ ਰੈਅ ਤੇ ਸਪੈ੍ ਬਾਰੇ ਵੀ ਦੱਸੋ ਬੇਨਤੀ ਹੈ ਜੀ
Paji mai pani 28november nu laei se te hon duja pani kedo laeia paji
Sir G 🙏🙏🙏🙋
Good information sir ji
2.03 te kis nutrient di ghat hai sir
Apne v Ave hunda knk ch
Waheguru g🙏🙏
, ਡਾ ਸਾਹਿਬ ਮੇਰਾ ਪਿੰਡ ਜ਼ਿਲ੍ਹਾ ਪਟਿਆਲਾ। ਹਰਿਆਣਾ ਬਾਡਰ ਨੇੜੇ ਹੈ ਜੀ।ਅਸੀ 2 ਹੀ ਪਾਣੀ ਲਾਉਂਦੇ ਹਾ,ਜੇ ਮੀਹ ਪੈ ਜਾਵੇ ਤਾ ਇੱਕ ਪਾਣੀ ਨਾਲ ਵੀ ਸਰ ਜਾਦਾ
Meharbani ji
Good job
Pure punjab de kisan tuhanu pyar karde te follow karde। Ik hai bijju jiha dabdikhane vaala usnu kuch jyada mircha lagdiya tuhadi popularity dekh ke
🙏 ਗੁੱਲੀ ਡੰਡਾ ਦੀ sapre kr sakde aa ehna Dina ch j dhup nikaldi aa
Thank you ji
30 din de kank te sankor 70w uria ch pa key shatta Dita c 90gm 4 kanal kank jabrdast c badh ch v thek c, par 20 Dina badh kank jalan lag pai kete kete key a mattri da asar hai ja koi hoor karn
Absolutely right bro
Dr Saab gulabi sundi mar nahi rahi.kaloro pai se first irrigation te. Doona pani aaj la ta.koi advice deo ji please
Thanks you sir 🙏
Sir me atlantis kiti c 38 din per..guli dna pila ho rha h.14 din ho gye per guli dnda kanak d braaber khdeya c..hun me clodinofof pudiya wali kr dema ya wait kru guli dna maar jaweg ya nhi
Dr Saav Popular Plants ch Kehri Spay Kri Deso plz
Thanks sir ji
Y ji Mai pichle kyi saal to sodia video's dekh ke Jhone te kank di kheti kar reha,,,,,hamesha sodi video dekh ke problem solve ho jndi aa,,,,kde mainu kheti cho ghaata ni pea🙏🙏🙏🙏
ਪੇਸ਼ਲੇ ਸਾਲ ਕਿਸੇ ਵੀ ਵੀਡਿਓ ਨੇ ਕੰਮ ਨਹੀ ਕੀਤਾ
ਸਰ ਦੁਜੇ ਪਾਣੀ ਤੌ ਕਿਨੇ ਦਿਨ ਪਹਿਲਾਂ ਖਾਦ ਪਾ ਸਕਦੇ ਹਾ
21 to 25 Day te hi pehla pani thik rehda jada late karan nal kanak boota ghat mardi a jhad ghat rehda a asi v pehla 30 din te pani londe c par hun j mosam thik rehda ha ta 21 din di kanak nu pani la dinde ha
Dr saab ji 2-3 nov agar kanak nu 50 din vich urea 3 bag pure kr ditte jaan . Ta bad vich dobara us nu koi urea den di lod pyu ? K nhi ji ? 50 din tay puri kiti urea nal bad vich koi kmi ta nhi aundi ji ?
spreh to kine din baad kriyea spreh dr g
21 21 21 21 21 nu jawab mil gya apni akal da
ਵੀਰ ਜੀ ਕਿਸ ਬੰਦੇ ਦੀ ਗੱਲ ਹੈ
Dr sahib 5 December nu kanak bij k Momiji spyKari first irrigation kado kariye??
22days
Veer 30 + din baad pani deo is kanak nu
@@gagandeepdhillon6792 spy kam karu??
Jekar spray bijai tou 1-2 din de vich kiti hai ta jaroor kam krugi ji
Doctor Saab kidi video di gal krde a ? Dso pata ja kise nu
Atlantis dawai kri hoi aa.kine din baad pani la sakde aa ji
🙏🙏🙏🙏🙏🙏🙏
Dr Saab Pani la daye or ruk jaye 27 nu meeah Das de cc valtoha patti
ਮਲਚੀਗ ਬਾਰੇ ਵੀ ਦਸੋ ਜੀ ਕਦੋ ਤਕ ਦਿੱਤਾ ਜਾਵੇ ਪਾਣੀ
ਬਾਈ ਜੀ ਜਿਸ ਕਣਕ ਨੂੰ ਪਹਿਲਾ ਪਾਣੀ ਜ਼ਿਆਦਾ ਲੱਗਦਾ ਹੈ ਤੇ ਕਣਕ ਪਾਣੀ ਦੀ ਦਾਬ ਮੰਨ ਗਾਈਂ ਹੈ ਉਸ ਨੂੰ ਕਿਨੇਂ ਟਾਇਮ ਤੇ ਦੂਸਰਾ ਪਾਣੀ ਲਾਉਣਾ ਹੈ
Mai trail krya C jis khet noo pani 30 din to late laya oh kanak maadi rehgi 25 dina waali vdia jyada boota marya
Sir sulfer sapray rahi kina payie ji kine % wala ?
10kg urea nl
ਸਰ ਕਣਕ ਤੇ ਨਦੀਨ ਨਾਸਕ ਦੀ ਸਪਰੇਅ ਕਰਨ ਤੋ ਤਿੰਨ ਦਿਨ ਬਾਅਦ ਯੂਰੀਆ ਦੀ ਕਿਸਤ ਪਾ ਸਕਦੇ ਆ
Mar gya ki gulli danda
ਕੋਰ ਕਣਕ ਤੇ ਐਸੋਪੋਟੋਰਾਨ ਕੀਤੀ ਸੀ ਪੈਰ ਥਰਾਉ ਤੇ ਐਕਸੀਅਲ + ਡੇਢ ਪੈਕਟ ਟੋਪਿਕ ਦਾ ਸਪਰੇਅ ਕੀਤੀ ਸੀ ਨਦੀਨ ਪੂਰਾ ਕਟਰੋਲ ਸਾਫ ਕਰਤਾ ਟੋਪ ਰਿਜਲਟ ਪਾਣੀ 175 ਲੀਟਰ ਪ੍ਤੀ ਏਕੜ
Iso na marya c k na dose kini pai c dhaka ta nhi lga c
500 ਗਰਾਮ ਪ੍ਤੀ ਏਕੜ ਪਾਈ ਸੀ ਜਿਹੜਾ ਨਦੀਨ ਛੋਟਾ ਸੀ ਉਹ ਐਸੋ ਨੇ ਮਾਰਤਾ ਸੀ ਕਿਤੇ ਕਿਤੇ ਵੱਡਾ ਨਦੀਨ ਰਹਿ ਗਿਆ ਸੀ
Dr saab atlants kiti nu 5 din hoge g juriya pa deyiye g?
अबकी बार पहला पहला पानी 25 और दूसरा पानी 45 से 47 दिन पर लगाना पड़ा है जमीन बिल्कुल सुख गई और गेहूं पानी मांगने लगी है
👍👍
Momo ji sapray video banao
Saade area ch tan Duja paani laake khet vattar vi a gye !
sade ty 22din baad duja pani lone
ਸਰ ਜੀ ਆਪਣੀ ਜਮੀਨ ਡਾਕਰ ਏ ਅਸੀ 30 ਦਿਨ ਦੀ ਕਣਕ ਨੂੰ ਪਾਣੀ ਸੁਰੂ ਕੀਤਾ ਸੀ ਜਮੀਨ ਜਲਦੀ ਬੱਤਰ ਨਹੀ ਆਉਦੀ ਨਦੀਨਨਾਸ਼ਕ ਵੀ ਲੇਟ ਹੋ ਜਾਦਾ ਵੱਧ ਤੋਂ ਵੱਧ ਕਿੰਨੇ ਦਿਨ ਤੱਕ ਕਰ ਸਕਦੇ ਹਾਂ ਯੂਰਿਆ ਵੀ ਲੇਟ ਹੋ ਜਾਦਾ ਜੀ 50 55 ਦਿਨ ਚ ਨਹੀ ਪੂਰਾ ਹੋਦਾ ਕੋਈ ਹੱਲ ਦੱਸੋ ਜਰੂਰ ਦੱਸਣਾ ਜੀ
ਸਰ ਕਣਕ ਨੂੰ ਸਲਫ਼ਰ ਸਪਰੇ ਰਾਹੀਂ ਕਿਵੇਂ ਦੇ ਸਕਦੇ ਆ??? ਮੈਗਨੀਜ ਦੀ ਘਾਟ ਨਹੀਂ ਹੈ ਜ਼ਮੀਨ ਚ
🙏🙏🙏
Sadi khet v vadia te pani asii es var ghat vatar hon krke 17 dina di kanak nu pani la dita c bhut vdia foot hoi ha
ਸਾਡੀ ਕਣਕ ਪਾਣੀ ਮੰਗ ਰਹੀ ਆ ਹੁਣ
O yr jis kisan nu aapni jameen te fasal dekh ka eh ni pta lagda v pani kadon lona ha fer os nu kisan akhon da koi hakk ni
Mera v hariyana border naal lagda aria dist. Patiala ha sadi kanak da pahla pani je 35 ton 38 din tak kujh ni bigada pr asi pehla pani 30 din ton kaday v lat ni kita te is saal tan pani 23 din ton start kar dita c
ਬਾਈ ਜੀਓ, fer ਕਿਰਪਾ ਕਰਕੇ ਦੱਸੋਗੇ ਕਿ pure ਭਾਵ ਪੂਰੀ ਤਰਾਂ ਡਾਕਰ ਪੈਲੀ ਚ ਦੂਜਾ ਪਾਣੀ ਕਦੋਂ ਲੋਣਾ ਵਾ
ਤੇ ਜੇ ਪਾਣੀ ਲਾਉਣ ਪਿੱਛੋਂ ਮੀਂਹ ਪੈ ਗਿਆ ਤਾ ਫੇਰ ਓਦਾ ਕੀ ਬਣੇਗਾ
ਚੰਗੀ ਤਰਾਂ explain ਕਰਿਓ
O dukki da banda ji.... Gurpreet dabrhikhana..... Parwah na kro Singh sahab
🙏🙏