First irrigation in Wheat (ਕਣਕ ਵਧੇਰੇ ਝਾੜ ਲਈ ਪਹਿਲਾ ਪਾਣੀ ਦੇਣ ਦਾ ਸਮਾਂ ਤੇ ਸਾਵਧਾਨੀਆ) Shergill Markhai

Поделиться
HTML-код
  • Опубликовано: 21 дек 2024

Комментарии • 77

  • @BrarInfotainment
    @BrarInfotainment Год назад +31

    ਪਹਿਲਾਂ ਅਸੀਂ ਜਲਦੀ ਲਾਉਂਦੇ ਸੀ ਉਦੋਂ ਝਾੜ ਘੱਟ ਸੀ ਹੁਣ ਜਦੋ ਕਣਕ ਪਾਣੀ ਮੰਗਦੀ ਉਦੋਂ ਲਾਉਂਦੇ ਤਾਂ ਝਾੜ ਚ ਵਾਧਾ ਹੋਇਆ, ਤੇ ਇਸ ਨਾਲ ਇਕ ਇਹ ਵੀ ਫਾਇਦਾ ਹੋਇਆ ਡਿੱਗਦੀ ਘੱਟ ਆ ਕਣਕ, ਆਪਣੀ ਰੋਟਾਵੇਟਰ ਵਾਲੀ ਵੀ ਘੱਟ ਡਿਗਦੀ ਹੁਣ । ਰਹੀ ਗੱਲ ਝਾੜ ਦੀ ਉਹ ਸਿਰਫ ਤੇ ਸਿਰਫ ਮੌਸਮ ਤੇ ਹੈ ਜੇ ਪੱਖ ਚ ਰਹਿ ਗਿਆ ਤਾਂ ਝਾੜ ਵਧੂ ਜੇ ਗਰਮੀ ਪੈ ਗਈ ਤਾਂ ਘਟੂ ਹੀ ।

    • @Himmat_nirman
      @Himmat_nirman Год назад +2

      ਸਹੀ ਗੱਲ ਆ ਮੇਰੇ ਨਾਲ ਵੀ ਆਹੀ ਕੁਸ ਆ

  • @Kamboj.Sabh605
    @Kamboj.Sabh605 Год назад +20

    ਪਿਛਲੇ 5 ਸਾਲ ਤੋ ਪਹਿਲਾ ਪਾਣੀ 21 ਦਿਨ ਤੇ ਲਾਉਂਦੇ ਆ ,,,ਬਹੁਤ ਵਧੀਆ ਝਾੜ ਨਿਕਲਦਾ ,,,,ਪਰ ਪਾਣੀ ਉਪਰ ਖੜ ਕੇ ਲਾਈ ਦਾ ,,,,ਭਾਵੇਂ ਕਿੰਨੀ ਵੀ ਠੰਡ ਹੋਏ

  • @Death_Gaming_
    @Death_Gaming_ Год назад +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Abidaliagriculturist
    @Abidaliagriculturist Год назад +5

    Very informative video. Thank you very much Sir.
    Best regards and love from Pakistan!
    Abid Ali Agrarian

  • @damansingh6002
    @damansingh6002 Год назад +8

    ਅਸੀਂ ਜੀਰੋ ਡਰਿੱਲ ਨਾਲ ਬੀਜਿਆ ਫੁੱਲ ਡਾਕਰ ਆ ਜਮੀਨ 32 ਕਿਲੇ ਜੀਰੋ ਡਰਿੱਲ ਨਾਲ ਬੀਜਿਆ ਅਸੀਂ ਇੱਕਲਿਆਂ ਨੇ ਸਾਰੇ ਪਿੰਡ ਚੋ

  • @kashmirsingh3481
    @kashmirsingh3481 Год назад +2

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Pro_farmer33
    @Pro_farmer33 27 дней назад

    ਬਹੂਤ ਧੰਨਵਾਦ ਜੀ

  • @jagtaarvlogs
    @jagtaarvlogs Год назад +1

    ਧੰਨਵਾਦ ਡਾਕਟਰ ਸਾਹਿਬ

  • @usbhhvddjigch
    @usbhhvddjigch Год назад +1

    Wheat ka jmav 50%hua to Pani Lake chita mara 5din bad baris ho ghi Bhai ghoon pili or ruk gai kya kr b

  • @surjitsingh6788
    @surjitsingh6788 Год назад +3

    ਮਲਚਿਗ ਵਾਲੀ ਕਣਕ ਦੇ ਪਾਣੀ ਬਾਰੇ ਦੱਸੋ

  • @Balwindersekhupur
    @Balwindersekhupur Год назад +1

    1:02 ਘਨੌਰ ਏਰੀਆ ਡਾਕਟਰ ਸਾਹਿਬ ਨੇ ਬਿਲਕੁਲ ਸਹੀ ਕਿਹਾ

  • @gurvinderromana3663
    @gurvinderromana3663 Год назад +1

    Thank you doctor sab waheguru mehar rakhe tuhde te g

  • @MalkitDhillon-yl3zv
    @MalkitDhillon-yl3zv Год назад +1

    Paila pani to bad duji khad. Kado paia

  • @karanthakur313
    @karanthakur313 Год назад +2

    Guli dnde krke sulfosulfuron 75% kr skde aa ji 3_4 din pehle paani khaane toh phele

  • @GurwinderSingh-ql2yh
    @GurwinderSingh-ql2yh Год назад +1

    Sir 1 Kilaa ch pani lon too vad kito kito pila paa Gaya kii hall a isda

  • @ramandeepbrar8547
    @ramandeepbrar8547 Год назад +2

    Sir Kanak da Bajh 56kg pa gyea g os nu Peeni late kita ya sakhda

  • @SikanderSingh-bi1vd
    @SikanderSingh-bi1vd Год назад

    ਵੀਰ ਜੀ ਮੇਰੇ ਤੋਂ ਪਾਣੀ ਕਿਸੇ ਗੁਆਂਢੀ ਦੇ ਇਕ ਕਿਆਰੇ ਵਿੱਚ ਪਾਣੀ ਟੁੱਟ ਗਿਆ ਸੀ। ਉਨਾਂ ਨੂੰ ਵੀਹ ਦਿਨ ਹੋਏ ਸੀ ਬੀਜੀ ਨੂੰ, ਦੂਜੀ ਕਣਕ ਨੂੰ ਓਨਾ ਨੇ 32 ਦਿਨ ਤੋਂ ਪਾਣੀ ਲਾਇਆ ਸੀ। ਵੀਹ ਦਿਨਾਂ ਵਾਲੀ ਕਣਕ ਦੂਜੀ ਨਾਲੋਂ ਪੂਰੀ ਤਰ੍ਹਾਂ ਠੀਕ ਰਹੀ। ਫੋਟਰਾ ਵੀ ਜਿਆਦਾ, ਬੱਲੀਆਂ ਦਾ ਫਰਕ ਸੀ। ਵੱਢੀ ਤਾਂ ਇਕੱਠੀ ਸੀ।

  • @davinderrandhawa4391
    @davinderrandhawa4391 Год назад +4

    ਅਸੀ ਵੀ ਦੋ ਪਾਣੀ ਲਾਉਦੇ ਬੇਟ ਦੀ ਜਮੀਨ ਅੱਜ ਪਾਣੀ ਲਿਆ ਅਗਲੇ ਦਿਨ ਵਤਰ

  • @GurvinderSingh-cw3hx
    @GurvinderSingh-cw3hx Год назад +3

    Sir gulidanda oth khad da ohda kiva hall ho suke khate ch ਪਾਣੀ la ke spry ho herbicide

  • @GurtejBhathal
    @GurtejBhathal Год назад +2

    ਡਾ ਸਾਹਿਬ ਵੀਡੀਓ ਲੇਟ ਕਰ ਦਿੰਨੇ ਓ ਕਿਉਂਕਿ ੨੫ ਅਕਤੂਬਰ ਤੋਂ ਬਿਜਾਈ ਸੁਰੂ ਹੋ ਗਈ ਸੀ

  • @harpreetdhillon7518
    @harpreetdhillon7518 Год назад

    ਧਨਵਾਦ ਵਾਈ

  • @RAJINDERKUMAR-od5ek
    @RAJINDERKUMAR-od5ek Год назад +1

    Very good information bro thanks ❤

  • @starkgaming1951
    @starkgaming1951 Год назад

    sir jy awkira dawayi kiti hove fr kine din ty pani layiye jrur daso

  • @amardeepsingh1931
    @amardeepsingh1931 Год назад +2

    Good job Dr sahab ji

  • @sukhwantsingh4614
    @sukhwantsingh4614 Год назад

    ਧੰਨਵਾਦ ਜੀ

  • @kulverhayer6143
    @kulverhayer6143 Год назад +4

    ਮਾਈਕੋਰਾਜਾ ਬਾਰੇ ਜਾਣਕਾਰੀ ਦਿਉ

  • @harpreetbrar632
    @harpreetbrar632 Год назад +3

    Dr ਸਾਹਬ ਬੀਜਨ to 21 din ja ਉਗਰਣ to 21 din te Pani

  • @socialworker8306
    @socialworker8306 Год назад +1

    Urea kine din pehlon pauni a g

  • @Ranjeet777-d7e
    @Ranjeet777-d7e Год назад +4

    Sir 303 varity da ਬੀਜ 55kg pai ਗਿਆ ਜ਼ੀਰੋ ਡਰਿੱਲ ਨਾਲ ਇਕ ਕਿੱਲੇ ਵਿੱਚ। ਮਸ਼ੀਨ ਨਵੀਂ ਸੀ ਗਲਤੀ ਨਾਲ ਪੈ ਗਿਆ ਜੀ ।ਕੋਈ ਹੱਲ ਜੀ

    • @sandeepSingh-mq5cm
      @sandeepSingh-mq5cm Год назад

      ਕੋਈ ਗੱਲ ਨਹੀਂ ਵੀਰ ਜ਼ੀਰੋ ਡਰਿੱਲ ਨਾਲ ਬੀਜ ਵੱਧ ਹੀ ਪੈਦਾ ਹੁੰਦਾ ਕੋਈ ਚੱਕਰ ਨਹੀ

    • @GurpreetSingh-qz3yw
      @GurpreetSingh-qz3yw Год назад

      vadia niklo main pya c pasle saal 29 nikli c

    • @Ranjeet777-d7e
      @Ranjeet777-d7e Год назад

      @@sandeepSingh-mq5cm ok ji

    • @Ranjeet777-d7e
      @Ranjeet777-d7e Год назад

      @@GurpreetSingh-qz3yw ok ji

  • @tonibaidwan7431
    @tonibaidwan7431 Год назад +3

    ਸਰ ਜੀ ਮੇ ਯੁਰਿਆ ਨਾਲ ਸਲਫਰ ਪਾਣੀ ਤੋਂ ਪਹਿਲਾ ਪਾ ਸਕਦੇ ਆ ਪਾਣੀ ਤੋਂ ਬਾਅਦ ਵਿੱਚ ਸਨਕੋਰ ਪੋਣੀ ਹੇ ਕੋਈ ਨੁਕਸਾਨ ਤਾ ਨੀ ਹੋਏਗਾ

  • @Jatt673
    @Jatt673 Год назад

    SSA Sir kanak virli hai us Vich acetobacter paaa sakde j pa sakde te ko dose Rahu

  • @zaildarsahb1831
    @zaildarsahb1831 Год назад +5

    ਕਰੰਡ ਹੋਈ ਕਣਕ ਨੂੰ 18ਵੇ ਦਿਨ ਪਾਣੀ ਲਾਇਆ ਹੈ 60% ਕਣਕ ਨਿਕਲੀ ਸੀ ਇਸ ਕਰਕੇ ਭਰਨ ਤੋ ਬਾਅਦ 7 ਕਿੱਲੋ ਬੀਜ ਤੇ 30 ਕਿੱਲੋ ਯੂਰੀਆ ਦਾ ਸ਼ਿਟਾ ਦੇ ਦਿੱਤਾ ਹੈ ਕੋਈ ਚੱਕਰ ਤਾ ਨਹੀ?
    ਤਰਨ ਤਾਰਨ ਏਰੀਆ

    • @kamaljitsingh9232
      @kamaljitsingh9232 Год назад

      tusi hun jo 7 kg beej da satta dita oh pio ke dita ja os tra hi te nale tusi pani jdo vich khara si os time satta dita ja jdo pani vich jir giya os time

    • @gurwinderoffice3989
      @gurwinderoffice3989 Год назад

      ਇਸ topic ਤੇ ਕੋਈ ਵੀਡੀਓ ਨਹੀਂ ਬਣੀ

  • @amritsidhusingh3944
    @amritsidhusingh3944 Год назад

    ਬਾਈ ਜੀ ਕਣਕ ਜੀਰੋ ਡਰਿਲ ਨਾਲ ਬੀਜੀ ਹੈ,ਪਹਿਲੇ ਪਾਣੀ ਤੇ ਕੀ ਰੇਹ-ਸਪ੍ਰੇ ਪਾ ਸਕਦੇ ਆ,, ਪਾਣੀ ਤੋ ਪਹਿਲਾਂ ਪਾਉਣਾ ਜਾ ਪਾਣੀ ਤੋ ਬਾਅਦ

  • @gurwindersinghgssidhu2936
    @gurwindersinghgssidhu2936 Год назад +1

    ਬਾਈ ਜੀ ਹੈਪੀ ਸੀਡਰ ਵਾਲੇ ਚ ਯੂਰੀਆ ਪਾਣੀ ਅੱਗੇ ਕਿੰਨੇ ਦਿਨ ਪਹਿਲਾਂ ਪਾਣੀ ਹੈ ਕੀ ਪਾਣੀ ਲਾਣ ਤੋ ਬਾਦ ਤੀਜਰੇ ਦਿਨ ਉਪਰ ਵੀ ਪਾ ਸਕਦੇ ਹਾਂ ਬੈਟਰ ਕਿਹੜਾ ਤਰੀਕਾ ਹੈ

    • @SukhaSingh-ol7rs
      @SukhaSingh-ol7rs Год назад +1

      ਪਾਣੀ ਲਾਉਣ ਤੋ ਦੋ ਦਿਨ ਪਹਿਲਾਂ

  • @nishansidhu4269
    @nishansidhu4269 Год назад +1

    ਅਵਕੀਰਾ ਕਰੀ ਹੋਈ ਆ ਤੇ ਦਰਮਿਨੀਆ ਵਾਹਨ ਆ 21 ਦਿਨਾ। ਤੇ ਪਾਣੀ ਲਾਉਣਾ ਕਿੰਨੇ ਦਿਨ ਪਹਿਲਾਂ ਯੂਰੀਆ ਪਾਈਏ ਬਈ ਜੀ

  • @husanveersingh8693
    @husanveersingh8693 Год назад +3

    ਸੁਪਰਸੀਡਰ ਨਾਲ ਬੀਜੀ ਕਣਕ ਚ ਪਾਣੀ ਲੋਣ ਤੋ 3 ,4,ਦਿਨ ਪਹਿਲਾ ਯੂਰੀਆ ਪੋਣ ਦਾ ਕੋਈ ਲਾਭ ਮਿਲਦਾ ਹੈ ਜੀ ਜਾ ਕੋਈ ਫੈਦਾ ਨਹੀਂ

  • @amandeepsingh1918
    @amandeepsingh1918 Год назад +1

    Bai shriram 272 kisam kive aa ate kinia date tak la sakde aa

  • @kuldeepnain7362
    @kuldeepnain7362 Год назад

    Very good information

  • @inderpreetsingh6145
    @inderpreetsingh6145 Год назад

    ਇੱਕ ਨੰਬਰ ਜਾਣਕਾਰੀ

  • @shonkijatt7187
    @shonkijatt7187 Год назад +3

    10 ਦਿਨ ਦੀ ਕਣਕ ਚ ਪਾਣੀ ਪੈ ਗਿਆ ਜੀਰੋ ਡਰਿੱਲ ਨਾਲ ਬੀਜੀ ਸੀ ਹੁਣ ਕੀ ਕੀਤਾ ਜਾਵੇ ਪੂਰਾ ਡਾਕਰ ਆ ਜਮੀਨ ਹੋਰ ਪਾਣੀ ਨੀ ਨਿਕਲਦਾ ਹੁਣ ਕੀ ਕੀਤਾ ਜਾਵੇ ਦੱਸੋ ਜੀ

  • @angrejkhan2479
    @angrejkhan2479 Год назад

    ਜਦੋਂ ਕਣਕ ਬਿਜਾਈ ਹੋ ਗਈ ਉਸ ਤੋਂ 2 ਦਿਨ ਬਾਅਦ ਬੀਜੀ ਹੋਈ ਕਣਕ ਉੱਤੇ ਪਾਣੀ ਪੈਗਿਆ (ਇਸ ਦਾ ਕੀ ਹੱਲ ਹੋ ਸਕਦਾ ਹੈ) ਕਿਰਪਾ ਕਰਕੇ ਜ਼ਰੂਰ ਦਸਿਓ ਜੀ.

  • @ManpreetSingh-ug7xf
    @ManpreetSingh-ug7xf Год назад

    Thanks ji

  • @sukhvirsingh2214
    @sukhvirsingh2214 Год назад

    Thanks. Sir

  • @SukhaSingh-ol7rs
    @SukhaSingh-ol7rs Год назад +1

    ਕਣਕ ਗੁੱਲੀ ਡੰਡੇ ਦੀ ਸਪਰੇਅ ਨਾਲ ਪੀਲੀ ਪੈਦੀ ਹੈ ਨਾ ਕੇ ਪਾਣੀ ਨਾਲ

  • @singhvirk71
    @singhvirk71 Год назад +1

    Good ji

  • @bawarupindersingh121
    @bawarupindersingh121 Год назад +2

    🙏🏼🙏🏼

  • @Pb29Malwabelt
    @Pb29Malwabelt Год назад

    Right

  • @manpreetbrar8040
    @manpreetbrar8040 Год назад +30

    ਕਿਆਰਾ ਵੱਢ ਕੋਈ ਨਹੀਂ ਲਾੳਉਦਾ ਰਾਤ ਨੂੰ ਪਾਣੀ ਛੱਡ ਕੇ ਘਰ ਆ ਕੇ ਸੌਂ ਜਾਂਦੇ ਹਨ ਦੂਸਰੇ ਦਿਨ ਜਾ ਦੇਖਦੇ ਆ ਖੇਤ ਪੂਰਾ ਭਰਿਆ ਹੋਇਆ ਹੁੰਦਾ ਹਫ਼ਤਾ ਪਾਣੀ ਨਹੀਂ ਸੁਕਦਾ

  • @kuldeepsandhu6204
    @kuldeepsandhu6204 Год назад +1

    🙏🙏🌾🌾

  • @Himmat_nirman
    @Himmat_nirman Год назад +1

    ਮੈ ਹਮੇਸ਼ਾ 40 ਦਿਨ ਤੇ ਪਹਿਲਾ ਪਾਣੀ ਲਾਉਨਾ

  • @jagtarkhaira979
    @jagtarkhaira979 Год назад +3

    ਓ ਨਹੀਂ ਭਾਈ ਹੁਣ ਤਾਂ ਸਾਰਾ ਜੋਰ ਵੀ ਤੇ ਦਿਮਾਗ ਵੀ ਗੁਲੀ ਡੰਡੇ ਨੂੰ ਕਿਵੇਂ ਮਾਰਨੈਂ ਤੇ ਲੱਗੂ

  • @gaggithind
    @gaggithind Год назад +1

    ਸੱਤ ਦਿਨ ਪਹਿਲਾਂ ਯੂਰੀਆ ਉੱਡ ਨੀ ਜਾਊਗੀ ਦਿੱਸੋ ਜੀ

    • @lovelydhillon7778
      @lovelydhillon7778 Год назад

      Juria kdi ni udd Di veere nale Oss dina chh te ਤਰੇਲ he ani Hundi sari juria niche Chli jau

    • @gaggithind
      @gaggithind Год назад

      @@lovelydhillon7778okji

  • @ਸੱਚਦੀਆਵਾਜਮੀਡੀਆ

    ਕਣਕ ਨੂੰ ਪਾਣੀ ਲੋਣ ਤੋ ਪਹਿਲਾ ਡਾੲਈ ਪਾ ਸਕਦੇ

  • @rahulsen-cj5ge
    @rahulsen-cj5ge Год назад +2

    ऐसा गेहूं मध्य प्रदेश के मालवा क्षेत्र में होते तो खेत हॉकी करके डबल बोना पड़ता

  • @fatehharike7408
    @fatehharike7408 Год назад +1

    Thanks ji