MOHABBATNAMA : Amandeep Singh Kahlon l Naturedeep Kaur Kahlon l EP 28 l Rupinder K Sandhu l B Social

Поделиться
HTML-код
  • Опубликовано: 16 окт 2024

Комментарии • 201

  • @navneetkalra3772
    @navneetkalra3772 2 года назад +45

    ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ, ਪ੍ਰੋਗਰਾਮ "ਮੁਹੱਬਤਨਾਮਾ" ਵਿੱਚ ਤੁਸੀਂ ਲੋਕਾਂ ਦੀਆਂ ਬਹੁਤ ਹੀ ਖੂਬਸੂਰਤ ਕਹਾਣੀਆਂ ਲੈ ਕੇ ਆਉਂਦੇ ਹੋ, ਹੁਣ ਦਰਸ਼ਕ ਤੁਹਾਡੀ ਅਤੇ ਗੁਰਦੀਪ ਕੌਰ ਗਰੇਵਾਲ ਜੀ ਦੀ ਕਹਾਣੀ ਵੇਖਣਾ ਚਾਹੁੰਦੇ ਹਨ। ਇਸ ਬੇਨਤੀ ਨੂੰ ਪ੍ਰਵਾਨ ਕਰਨਾ।

    • @gagan8157
      @gagan8157 2 года назад +7

      Hanji ena di family interview dekhna chone aa hun

    • @navneetkalra3772
      @navneetkalra3772 2 года назад +2

      @@gagan8157 Thank you for Satisfied with Me.

    • @gagan8157
      @gagan8157 2 года назад

      @@navneetkalra3772 😊

    • @jessicasandhu3633
      @jessicasandhu3633 Год назад

      ਂਂਂਂਂਂਂਂਂਂਂਂਂਂਂਂਂਂਂਂਂਂ

  • @naturekahlon6905
    @naturekahlon6905 2 года назад +26

    ਬਹੁਤ ਸ਼ੁਕਰੀਆ ਰੁਪਿੰਦਰ ਭੈਣ।ਸਾਡੇ ਲਈ ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇੰਟਰਵਿਊ ਰੁਪਿੰਦਰ ਲੈ ਰਹੇ ਨੇਤੇ bsocialਚੈਨਲ ਤੇ ਆਉਣਾ ਤੇ ਹੈ ਹੀ ਬਹੁਤ ਮਾਣ ਵਾਲੀ ਗੱਲ ਹੈ।ਤੁਹਾਡਾ ਘਰੇ ਆਉਣਾ ਸੱਚੀ ਪਰਮਾਤਮਾ ਦੀ ਕੋਈ ਮੇਹਰ ਸੀ ਆਪਾ ਮਿਲ ਬੈਠ ਕੇ ਢੇਰਾ ਗੱਲਾਂ ਕੀਤੀਆਂ।ਢੇਰ ਸਾਰਾ ਪਿਆਰ।ਬਾਕੀ ਬਹੁਤ ਸਹਿਮਤ ਹੋਣਗੇ ਗੱਲ ਬਾਤ ਨਾਲ ਬਹੁਤਿਆ ਨੂੰ ਸ਼ਿਕਾਇਤਾਂ ਵੀ ਹੋਣਗੀਆਂ ਵਿਚਾਰਾਂ ਉੱਤੇ।ਖੈਰ ਹਰ ਇਨਸਾਨ ਆਜਾਦ ਹੈ ਉਹ ਅਪਣਾ ਪੱਖ ਰੱਖ ਸਕਦਾ

    • @Harditdesign
      @Harditdesign 2 года назад

      Waheguru bless you both . I really admired from you. I learnt so many good teaches which helps life become so easy. And handles ups n down in life how to manage home..etc.

    • @gsp9i7
      @gsp9i7 2 года назад +1

      tuc roll model je sade baki tuhanu vekh ke kai sikhen gye kudia ja munde jehre patner nal jhukna nhi jande comitetion karde a

  • @prabjit7425
    @prabjit7425 2 года назад +37

    ਸਰਦਾਰ ਜੀ ਬਹੁਤ ਸਟਰੌਂਗ ਸਖਸ਼ੀਅਤ ਹਨ ਪਰ ਫਿਰ ਵੀ ਸਰਦਾਰ ਜੀ ਦੀਆਂ ਉਂਗਲਾਂ ਵਿੱਚ ਨਗਾਂ ਨੂੰ ਵੇਖ ਕੇ ਯਕੀਨ ਨਹੀਂ ਆ ਰਿਹਾ ਹੈ, ਕਿ ਇੰਨੇ ਖੁਸ਼ ਤੇ ਬਹਾਦਰ ਬੰਦੇ ਨੂੰ ਅਤੇ ਖੁਸ਼ ਪਰਿਵਾਰ ਦੇ ਹੁੰਦਿਆਂ ਵੀ ਇਹਨਾਂ ਨੂੰ ਨਗ ਪਾਉਣ ਦੀ ਲੋੜ ਕਿਉਂ ਮਹਿਸੂਸ ਹੋਈ ਹੈ 🤔 ।

    • @kulwantkaur1692
      @kulwantkaur1692 Год назад +1

      Shi keha .glan sun ke tan bahut vadhiya lga pr eh nag tan kush hor hi keh rhe ne

    • @prabjit7425
      @prabjit7425 Год назад

      @@kulwantkaur1692 ਜੇਕਰ ਇਹਨਾਂ ਦੀ ਜ਼ਿੰਦਗੀ ਬਿੱਲਕੁਲ ਠੀਕ ਠਾਕ ਅਤੇ ਖੁਸ਼ੀ ਨਾਲ ਚੱਲ ਰਹੀ ਹੈ ਤਾਂ ਫਿਰ ਕਿਹੜੀ ਘਾਟ ਪੂਰੀ ਕਰਨ ਲਈ ਨਗ ਪਾਏ ਹੋਏ ਹਨ ?? ਇਹੋ ਗੱਲ ਹੈਰਾਨ ਕਰਨ ਵਾਲੀ ਹੈ ।

  • @gurbhejkaur9291
    @gurbhejkaur9291 2 года назад +5

    ਨੇਚਰ ਕਾਫ਼ੀ ਦਿਨਾਂ ਤੋਂ ਉਡੀਕ ਸੀ ਇਸ ਮੁਹੱਬਤ ਨਾਮੇ ਦੀ ਕਿਉਂਕਿ ਤੁਹਾਡੀ ਤਸਵੀਰ ਦੇਖੀ ਸੀ ਰੁਪਿੰਦਰ ਨਾਲ!! ਆਂਟੀ ਅੰਕਲ ਹੁਣਾਂ ਨੂੰ ਵੇਖਿਆਂ ਸੁਣਿਆ ਬੜਾ ਚੰਗਾ ਲੱਗਾ !! ਨੇਚਰ ਤੁਹਾਨੂੰ ਤਾਂ ਤੁਹਾਡੀਆਂ ਲਿਖਤਾਂ ਚੋਂ ਵੀ ਜਾਣਿਆਂ ਬੁੱਝਿਆ ਵਿਅਕਤੀਗਤ ਤੌਰ ਤੇ ਵੀ ਮਿਲੀ ਹਾਂ ਫ਼ੋਨ ਤੇ ਵੀ ਰਾਬਤਾ ਹੋ ਜਾਂਦਾ ਪਰ ਅਮਨ ਵੀਰੇ ਹੁਣਾਂ ਦੇ ਵਿਚਾਰ ਸੁਣ ਕੇ ਬਹੁਤ ਹੀ ਚੰਗਾ ਲੱਗਾ!! ਅਮਨ ਵੀਰੇ ਦੇ ਵਿਚਾਰ ਬਿਲਕੁਲ ਮੇਰੇ ਨਿੱਜੀ ਵਿਚਾਰ ਦੀ ਪ੍ਰੋੜ੍ਹਤਾ ਕਰਦੇ ਪ੍ਰਤੀਤ ਹੋਏ ਕਿ ਕੰਮਕਾਜੀ ਔਰਤ ਬਾਹਰ ਭਾਵੇਂ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੇ ਪਰ ਘਰ ਚ ਉਸ ਨੂੰ ਇੱਕੋ ਸਮੇਂ ਧੀ ਭੈਣ ਨੂੰਹ ਭਾਬੀ ਮਾਂ ਬਹੁਤ ਕੁਝ ਬਣ ਕੇ ਵਿਚਰਨਾ ਪੈਂਦਾ! ਘਰ ਤੇ ਬਾਹਰ ਦੇ ਕੰਮ ਚ ਇਕ ਤਾਲਮੇਲ ਬਣਾ ਕੇ ਚੱਲ਼ਣਾ ਪੈੰਦਾ!! ਔਰਤ ਜੋ ਮਰਜ਼ੀ ਬਣ ਜਾਵੇ ਪਰ ਘਰ ਚ ਬੱਚਿਆਂ ਨੇ ਭੁੱਖ ਲੱਗਣ ਤੇ ਮਾਂ ਵੱਲ ਹੀ ਝਾਕਣਾ ਹੁੰਦਾ ਸੋ ਔਰਤ ਲਈ ਘਰੇਲੂ ਕੰਮ ਚ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ!! ਅਮਨ ਵੀਰ ਦੇ ਵਿਚਾਰ ਨਾਲ ਬਿਲਕੁੱਲ ਸਹਿਮਤ ਹਾਂ ਕਿ ਜੋ ਮਰਜ਼ੀ ਹੋਵੇ ਬੱਚਿਆਂ ਤੇ ਪਰਿਵਾਰ ਨੇ ਭੁੱਖ ਲੱਗਣ ਤੇ ਔਰਤ ਵੱਲ ਹੀ ਝਾਕਣਾ ਹੁੰਦਾ । ਕੋਈ ਸ਼ੱਕ ਨਹੀਂ ਕਿ ਪਰਿਵਾਰ ਚ ਸਮਾਨਤਾ ਬਣਾਈ ਰੱਖਣ ਲਈ ਔਰਤ ਨੂੰ ਜ਼ਿਆਦਾ ਯੋਗਦਾਨ ਦੇਣਾ ਪੈਂਦਾ ਪਰ ਇਸ ਵਿੱਚ ਪਤੀ ਵੀ ਬਰਾਬਰ ਦਾ ਭਾਗੀਦਾਰ ਬਣ ਜਾਵੇ ਤਾਂ ਘਰ ਪਰਿਵਾਰ ਸਵਰਗ ਬਣ ਜਾਂਦਾ !! ਤੇ ਇਸ ਦੀ ਜਿਊਂਦੀ ਜਾਗਦੀ ਮਿਸਾਲ ਤੁਸੀਂ ਦੋਵੇਂ ਤੇ ਤੁਹਾਡਾ ਪਰਿਵਾਰ ਹੈ!! ਬਹੁਤ ਸਾਰਾ ਪਿਆਰ ❤❤❤ਇਸ ਪਿਆਰੀ ਜੋੜੀ ਲਈ ਢੇਰ ਸਾਰੀਆਂ ਆਸੀਸਾਂ !! ਇਹ ਪਿਆਰ ਸਤਿਕਾਰ ਵਾਹਿਗੁਰੂ ਐਦਾਂ ਹੀ ਬਣਾਈ ਰੱਖਣ!! ਇਸ ਵਾਰ ਇੰਡੀਆ ਦੀ ਫੇਰੀ ਦੌਰਾਨ ਵਾਅਦਾ ਕਰਕੇ ਵੀ ਮਿਲ ਨਹੀਂ ਸਕੀ ਅਫ਼ਸੋਸ ਹੈ!! ਹੁਣ ਜਦੋਂ ਆਈ ਅਮਨ ਵੀਰੇ ਨੂੰ ਵੀ ਜ਼ਰੂਰ ਮਿਲਣਾ!! ਖੁਸ਼ ਰਹੇ!! ਸ਼ਾਦ ਰਹੋ ਆਬਾਦ ਰਹੋ❤️❤️❤️❤️

  • @SandeepKaur-tq8mv
    @SandeepKaur-tq8mv 2 года назад +4

    ਸ਼ਾਇਦ ਇਹ ਅੱਜ ਪਹਿਲੀ ਵਾਰ ਕਿਸੇ ਨੇ ਕਿਹਾ ਕਿ ਵਿਆਹ ਤੋਂ ਬਾਅਦ ਹੀ ਅਸਲ ਸ਼ੁਰੂਆਤ ਹੁੰਦੀ ਹੈ ਨਾ ਕਿ ਕੰਮ ਨਿਬੜਦਾ ਹੈ। ਇਹ ਬਿਲਕੁਲ ਸਹੀ ਕਿਹਾ ਹੈ ਭਾਜੀ ਨੇ। ਮੈਨੂੰ ਨੇਚਰਦੀਪ ਦੀਦੀ ਪਹਿਲਾਂ ਤੋਂ ਹੀ ਬਹੁਤ ਪਸੰਦ ਨੇ, ਇਹਨਾਂ ਦੀਆਂ ਅਤੇ ਭਾਜੀ ਦੀਆਂ ਗੱਲਾਂ ਕੌੜੀਆਂ ਜ਼ਰੂਰ ਲਗ ਸਕਦੀਆਂ ਪਰ ਇਹੀ ਸਚਾਈ ਹੈ। ਦੋਵੇਂ ਬਹੁਤ ਹੀ ਸਮਝਦਾਰ ਅਤੇ ਸੁਲਝੇ ਹੋਏ ਹਨ। ਬਾਬਾ ਜੀ ਇਹਨਾਂ ਨੂੰ ਹਮੇਸ਼ਾਂ ਸਲਾਮਤ ਰੱਖਣ। ਪਿਆਰ, ਸਤਿਕਾਰ ਅਤੇ ਦੁਆਵਾਂ ❤🌸

  • @chahalbrotherz9459
    @chahalbrotherz9459 2 года назад +4

    ਜੋ ਸਾਡੇ ਸਮਾਜ ਵਿਚ ਹੋਣਾ ਚਾਹੀਦਾ ਉਸ ਡੁਘਾਈ ਨਾਲ ਵਿਚਾਰ ਚਰਚਾ ਹੋਈ ਰੁਪਿਦਰ ਜੀ ਧੰਨਵਾਦ ਆਪ ਜੀ ਦਾ ਮੇਰੇ ਖਿਆਲ ਨਾਲ ਇਸ ਮੁਹੱਬਤ ਨਾਮੇ ਵਿਚ ਤਿੰਨ ਪੀੜ੍ਹੀਆਂ ਦੇ ਸਫਰ ਨੇ ਸਾਨੂੰ ਬਹੁਤ ਕੁੱਝ ਦਸਿਆ .ਸਿਖਾਇਆ .ਅਤੇ ਜਿਦਗੀ ਦੀ ਸਚਾਈ ਨੂੰ ਬਿਆਨ ਕੀਤਾ ਧੰਨਵਾਦ

  • @manjitsinghsandhu9169
    @manjitsinghsandhu9169 2 года назад +11

    ਇਹ ਪ੍ਰੋਗਰਾਮ ਦੇਖ ਕੇ ਇਹ ਪਤਾ ਲੱਗਿਆ ਕਿ wife ਨੇ ਹਰ ਤਰਾ ਦਾ ਕੰਪਰੋਮਾਇਜ ਕੀਤਾ ਆਪਣੀ ਮੈਰਿd ਲਾਈਫ ਵਿੱਚ ਪਰ ਪਤੀ ਤੋਂ ਐਂਡ ਵਿੱਚ ਦੋ ਲਫਜ਼ ਤਾਰੀਫ਼ ਦੇ ਵੀ ਨਹੀਂ ਸਰੇ ਪਰ ਦੇਖਿਓ ਆਪਣੀ ਬੇਟੀ ਦੇ ਲਈ ਇਸ ਇਨਸਾਨ ਦੀ ਸੋਚ ਬਿਲਕੁੱਲ ਅਲੱਗ ਹੋਵੇਗੀ

    • @swarnjitkaur4326
      @swarnjitkaur4326 2 года назад

      u r right

    • @prabjit7425
      @prabjit7425 2 года назад +1

      I agree with you .

    • @kaurpb0760
      @kaurpb0760 Год назад

      Bilkul right . Main v ahi note Kita

    • @kaurpb0760
      @kaurpb0760 Год назад

      Kul mila k uncle g luchhe e lagge. Sorry for my Bad wording.

  • @kaurkk6118
    @kaurkk6118 2 года назад +10

    ਬਹੁਤ ਵਧੀਆਂ ਗੱਲਾਂ ਕੀਤੀਆਂ ਵੀਰ ਜੀ ਨੇ ਸਿਖਣ ਲਈ ਬਹੁਤ ਕੁਝ ਮਿਲਦਾ ਤੁਹਾਡੇ ਪ੍ਰੋਗਰਾਮ ਤੋਂ🙏

  • @arvindvirsinghgill3894
    @arvindvirsinghgill3894 2 года назад +18

    ਪਿਆਰ ਚ ਪਿਆਂ
    ਜੇ ਕੋਈ #ਚੰਨ ਜਿਹਾ ਲੱਗੇ
    ਤਾਂ
    ਓਹਦੇ ਦਾਗ਼ ਵੀ
    ਕਬੂਲ ਕਰੀਦੇ ਐ....🙏🏻
    ਇਕ ਗੱਲ ਹੋਰ ਭੈਣੇ
    ਜਿਹੜੇ ਰੂਹ ਦੇ ਹਾਣੀ ਹੁੰਦੈ
    ਬਸ ਉਹ ਵਕ਼ਤ ਮੰਗਦੇ ਬਹਾਨੇ ਨਹੀਂ
    ਇੱਕ ਗੱਲ ਤੁਹਾਡੀ ਹਮੇਸ਼ਾ ਯਾਦ ਰਖਾਂਗਾ
    ਕੀ
    ਜਿੰਦਗੀ ਨੂੰ ਕੱਟਣਾ ਨਹੀਂ
    ਮਾਨਣਾ ਵੀਂ ਹੁੰਦਾਂ
    #ਅੱਗ ਦਾ ਸਿਰਫ਼ ਸੇਕ ਨਹੀਂ
    ਚਾਨਣਾ ਵੀ ਹੂੰਦਾ।
    ਜੀਉਂਦੇ ਵੱਸਦੇ ਰਹੋ...🙏🏻

  • @ideepbhinder
    @ideepbhinder 2 года назад +6

    ਜਿੰਦਗੀ ਨੂੰ ਕੱਟਣਾ ਨਹੀਂ
    ਮਾਨਣਾ ਵੀਂ ਹੁੰਦਾਂ,
    ਅੱਗ ਦਾ ਸਿਰਫ਼ ਸੇਕ ਨਹੀਂ
    ਚਾਨਣਾ ਵੀ ਹੂੰਦਾ....।❤❤

  • @bobbhans7977
    @bobbhans7977 2 года назад +3

    ਇਹ ਬਹੁਤ ਹੀ ਖੂਬਸੂਰਤ ਤੇ ਸਾਡੇ ਲਈ ਦਿਲੋਂ ਬਹੁਤ ਹੀ ਅਜ਼ੀਜ ਪਰਿਵਾਰ ਆ ਜੀਓ, ਬਿਤਾਏ ਸਾਂਝ ਦੇ ਪਲ ਉਮਰ ਭਰ ਲਈ ਯਾਦਗਾਰੀ ਨੇ ❤️🙏

  • @punjabigamer8420
    @punjabigamer8420 2 года назад +5

    ਬਹੁਤ ਪਿਆਰੀ ਅਤੇ ਸਤਿਕਾਰਤ ਜੋੜੀ
    ਰੋਲ ਮਾਡਲ
    ਗਗਨ ਕੁਲਵਿੰਦਰ ਕਟਾਰੀਆ

  • @randeepahluwalia8273
    @randeepahluwalia8273 2 года назад +3

    ਬਹੁਤ ਹੀ ਖੂਬਸੂਰਤ ….ਕਾਹਲੋ ਸਾਹਿਬ ਦੀ ਬੇਬਾਕੀ ….ਬਾ-ਕਮਾਲ…ਪ੍ਰਮਾਤਮਾ ਹਮੇਸ਼ਾ ਮੇਹਰ ਬਣਾਈ ਰੱਖੇ ਜੀ

  • @kulbirsinghjandoria2521
    @kulbirsinghjandoria2521 2 года назад +5

    ਬਹੁਤ ਹੀ ਸਮਝਦਾਰ ਤੇ ਸਤਿਕਾਰ ਯੋਗ couple

  • @beantsingh1709
    @beantsingh1709 2 года назад +3

    ਬਹੁਤ ਵਧੀਆ ਜੀ, ਜਿੰਦਗੀ ਚ'ਕੰਮ ਆਉਣ ਵਾਲੀਆਂ ਗੱਲਾਂ ਕਰਦੇ ਹੋ ਧੰਨਵਾਦ।

  • @vikas-vikas
    @vikas-vikas 2 года назад

    ਮਨੁੱਖੀ ਵਰਤਾਰੇ ਵਿੱਚ ਉਤਾਰ ਚੜਾਵ ਆਉਂਦਾ ਹੀ ਆਉਂਦਾ, ਆਪਜੀ ਵਲੋਂ ਪੇਸ਼ ਕੀਤੀ ਗਈ ਇਹ ਮੁਲਾਕਾਤ ਸਾਨੂੰ ਇਹ ਸੇਧ ਦਿੰਦੀ ਹੈ ਕਿ ਅਸਲ ਜਿੰਦਗੀ ਉਸੇ ਉਤਾਰ ਚੜਾਵ ਦਾ ਸੰਤੁਲਨ ਬਣਾਉਣਾ ਹੀ ਹੈ। ਕਾਹਲੋਂ ਪਰਿਵਾਰ ਦੀ ਇਸ ਜੋੜੀ ਨੇ ਆਪਣੇ ਅਨੁਭਵਾਂ ਨਾਲ ਸਾਨੂੰ ਜਿੰਦਗੀ ਤੇ ਸਹੀ ਅਰਥ ਸਮਝਣ ਅਤੇ ਉਹਨਾਂ ਨੂੰ ਜਿਉਣ ਦੇ ਸਾਰਥਕ ਪੱਖ ਤੋਂ ਨਾ ਸਿਰਫ ਜਾਣੂ ਕਰਵਾਇਆ ਸਗੋਂ ਸਾਨੂੰ ਮਾਰਗਦਰਸ਼ਕ ਬਣ ਸਾਡੇ ਲਈ ਰਾਹ ਵੀ ਪੱਧਰਾ ਕੀਤਾ। ਧੰਨਵਾਦ ਰੁਪਿੰਦਰ ਜੀ ਇਸ ਸੋਹਣੀ ਮੁਲਾਕਾਤ ਲਈ। ਵਾਹਿਗੁਰੂ ਇਸ ਜੋੜੀ ਨੂੰ ਲੰਬੀਆਂ ਉਮਰਾਂ ਬਖਸ਼ੇ।

  • @NarinderKaur-mk6bd
    @NarinderKaur-mk6bd 2 года назад +5

    ਬਹੁਤ ਵਧੀਆ ਗੱਲਬਾਤ ਜੀ ਬਹੁਤ ਕੁੱਜ ਸਿੱਖ਼ਣ ਨੂੰ ਮਿਲਦਾ ਜੀ

  • @pawandhaliwal2027
    @pawandhaliwal2027 2 года назад +5

    sat sri akal bhene... mohabbatnama to v bht brikia sikh k apni vihauta jindgi nu bht sohna bnaya ja skda... bhen mainu eh lgda j dono partner da ik duje nal bht sohna nibha hove ta oh bht vdia maa peo nu v janm dinde aa te apne bchya lyi rishtya nu sohne dhang nl nibhuan di example v bnde hnn... tuhada bht bht dhanwadh tuc hr pehlu to sadi soch nu vdia bnaun ch help kr rhe oo🙏🏻🙏🏻🙏🏻

  • @SandeepKaur-tq8mv
    @SandeepKaur-tq8mv 2 года назад +2

    Menu tuhadi te bhaji di galbaat bht sohni lgi. Ei sach e k kuri jina mrji prh likh jae, ohnu adjust krna hi penda e. Chahe pyar nl kre ya narazgi nl. Eh v nhi k ikali kuri hi adjust krdi e, kuj galan ch in laws ch v bht positive change a janda e. Tuhadi galbat oi c jo sade ghran di sachai e, sada culture e. Menu ik ik gl chngi gl, bs bhaji ne tuhadi treef krn ch thori jei kanjoosi kiti , ya shyd ohna nu krni nhi aundi tareef😅mera ulambha dedeo ohna nu. Mere vlo bht sara pyar te satkaar❤❤🌸

  • @ranjitsinghkahlon2421
    @ranjitsinghkahlon2421 2 года назад +6

    Achha kuldip bhaji de bhatije ne eh, Bapu ji Gurjeev singh de pote. Bahut vadhia ji bhain Rupinder ajkal Riarki ch ghumm rahe o. Bhain Rupinder tuhadi galbaat vich thehrao bahut hunda, carry on, ਜਿਉਂਦੇ ਵੱਸਦੇ ਰਹੋ🙏🙏

  • @ranjitsinghkahlon2421
    @ranjitsinghkahlon2421 2 года назад +1

    ਰੁਪਿੰਦਰ ਭੈਣ ਮੈਂ ਪੂਰੀ ਗੱਲਬਾਤ ਨਹੀਂ ਸੀ ਸੁਣ ਸਕਿਆ ਰੁਝੇ ਹੋਣ ਕਰਕੇ। ਅੱਜ ਪੂਰੀ ਸੁਣੀ ਹੈ। ਬਹੁਤ ਦਿਲਚਸਪ ਗੱਲਬਾਤ ਰਹੀ। b social ਦਾ ਘੇਰਾ ਵਿਸ਼ਾਲ ਹੋ ਰਿਹਾ ਹੌਲੀ ਹੌਲੀ, ਤੁਸੀਂ ਰਾਵੀ ਬਿਆਸ ਦੇ ਵਿਚਕਾਰਲੇ ਹਿੱਸੇ ਤੱਕ ਪਹੁੰਚ ਕਰ ਲਈ। ਵਾਹਿਗੁਰੂ ਜੀ ਤੁਹਾਨੂੰ ਹੋਰ ਬੁਲੰਦੀਆਂ ਬਖਸ਼ਣ ਤੇ ਤੁਸੀਂ ਇਸ ਤਰ੍ਹਾਂ ਦੀ ਵਧੀਆ ਗੱਲਬਾਤ ਪੇਸ਼ ਕਰਦੇ ਰਹੋ। ਤੁਸੀਂ ਲਿਖਦੇ ਵੀ ਹੋ, ਤੁਹਾਡੀ ਕਲਮ ਹੋਰ ਤੇਜ਼ ਤੇ ਪ੍ਰਪੱਕ ਹੋਵੇ। 🙏🙏

  • @roopasandrah3524
    @roopasandrah3524 2 года назад

    Thanks a lot Rupinder Ji, ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ, God bless you and the Kahlo couple

  • @kaurkk6118
    @kaurkk6118 2 года назад +4

    ਬਹੁਤ ਵਧੀਆਂ ਹਮੇਸ਼ਾ ਦੀ ਤਰਾਂ 👌👌

  • @karamsingh1473
    @karamsingh1473 Год назад

    ਬਹੁਤ ਵਧੀਆ ਜੀ ਇਹ ਗ੍ਰਿਹਸਤੀ ਪਾਠਸ਼ਾਲਾ ਦੀ ਕਲਾਸ ਸੀ ਬਹੁਤ ਆਨੰਦ ਆਈਆਂ ਜੀ ਪੜਾਈ ਦੇ ਸਲਬੇਸ ਵਿੱਚ ਇਹ ਕੁਝ ਹੋਣਾ ਚਾਹੀਦਾ ਹੈ। ਕਰਮ ਸਿੰਘ ਪਟਿਆਲਾ

  • @RajinderKaur-hp5vl
    @RajinderKaur-hp5vl 2 года назад +4

    Truly I am speechless.The very first saying of mine after watching You and Veerji together was that May The Almighty always shower his blessings on both of you.
    And Yess an Esteemed appreciation for My Veerji for always supporting you and for being such a Good Father, Husband and Brother.

  • @gurinderkaur5637
    @gurinderkaur5637 6 месяцев назад

    ਸਤਿ ਸੀਅਆਕਲ ਭੈਣ ਰੰਪਿੰਦਰ ਕੌਰ ਜੀ❤❤❤❤

  • @anhadnaad5082
    @anhadnaad5082 2 года назад +1

    ਬਹੁਤ ਵਧੀਆ ਗੱਲਾਂ ਪਿਆਰੇ ਭੈਣਜੀ ਅਤੇ ਭਾਜੀ ਦੀਆਂ

  • @balsmghulisaggu7117
    @balsmghulisaggu7117 2 года назад +2

    ਬਹੁਤ ਵਧੀਆ ਢੰਗ ਨਾਲ ਵਿਚਾਰ ਸਾਂਝੇ ਕੀਤੇ ।ਬਹੁਤ ਕੁਝ ਸਿੱਖਣ ਨੂੰ ਮਿਲਿਆ ।ਧੰਨਵਾਦ ਜੀ

  • @kritikakakkar3763
    @kritikakakkar3763 Год назад

    ਬਹੁਤ ਸੋਹਣੀ ਗੱਲ ਬਾਤ ..... 💕heart touching!!!!

  • @harwinderkaur6430
    @harwinderkaur6430 2 года назад +2

    Bahut kus sikhan nu milda hai tuhade eho jihe humble episode vekh ke ,rupinder ji tuhada dil ton dhanwaad ji

  • @amardhillone08
    @amardhillone08 2 года назад +1

    ਬਹੁਤ ਵਧੀਆ ਮੁਲਾਕਾਤ
    ਵਾਹਿਗੁਰੂ ਚੜਦੀ ਕਲਾਂ ਵਿਚ ਰਖਣ ❤️

  • @monikawritter5210
    @monikawritter5210 2 года назад +6

    Giving a good msgs for the female s
    From Kahlon family
    Very appreciative program
    🌹🌹🙏🙏

  • @kashmirasingh6248
    @kashmirasingh6248 2 года назад +3

    Madam ji i fully agreed with full interview

  • @jagdevsarao9286
    @jagdevsarao9286 2 года назад +2

    ਮੈਡਮ ਜੀ ਜਿਲਾ ਤੇ ਪਿੰਡ ਵੀ ਪੁਛਿਆ ਕਰੋ

  • @AlifAawaz
    @AlifAawaz 2 года назад +3

    Beautiful balanced and down to earth couple. Lovely mutual understanding.. Neh is a very intelligent and pious person. Interesting Mohabatnama

  • @wakhwakhrang
    @wakhwakhrang 2 года назад +13

    ਰੁਪਿੰਦਰ ਜੀ, ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਵਾਲ ਵਧੀਆ ਸੀ । ਇੰਝ ਹੀ ਸੁਚੱਜੇ ਜੋੜਿਆਂ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦੇ ਰਹੋ; ਧੰਨਵਾਦ !

  • @GurdevSingh-el9bm
    @GurdevSingh-el9bm 2 года назад +1

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @abdulraheem-wp2kr
    @abdulraheem-wp2kr 2 года назад +3

    Very good couple very good interview God bless all of you
    Regards Love frome Lahore Pakistan

  • @shivanimahajan7375
    @shivanimahajan7375 2 года назад +4

    Vry sweet conversation....God bless u both...

  • @deeprataindia1170
    @deeprataindia1170 Год назад +1

    ਸਰਦਾਰਨੀ ਸਾਹਿਬਾ ਦੇ ਵਿਚਾਰ ਬਹੁਤ ਉੱਚੇ ਤੇ ਸੁੱਚੇ ਲੱਗੇ ਪੂਰਾ ਦੁੱਖ ਸੁੱਖ ਵੀ ਝਲਕਦਾ ਹੈ।
    ਭੈਣਾਂ ਭਰਾਵਾਂ ਮਾਂ ਬਾਪ ਨੂੰ ਇਕ ਦੱਮ ਨਾ ਮਿਲਣਾ ਬਹੁਤ ਔਖਾ ਹੁੰਦਾ ਕਿਉਕਿ ਪਤੀ ਦੇਘਰ ਰਹਿ ਕੇ ਕਿਵੇਂ ਦਾ ਮਹਿਸੂਸ ਕਰਦੀ ਔਰਤ ਓਹ ਉਸਨੇ ਆਪਣੇ ਭੈਣ ਭਰਾਵਾ ਨਾਲ ਸਾਂਝਾ ਕਰਨਾ ਹੁੰਦਾ।
    ,,Ballu ਰਟੈਂਡਾ,,

  • @jasmeetgoraya8830
    @jasmeetgoraya8830 2 года назад +1

    Episode bout vadiya lageya menu k how we change ourselves after marriage. I can understand that there was a coercive control that she did not have had her voice jida madam ne keha k oh likh k apne jazbaat zahir krde si.

  • @parminderkaur389
    @parminderkaur389 2 года назад +2

    Bahut vadiya.What a graceful lady

  • @angel19800891
    @angel19800891 2 года назад +2

    So sweet.
    You both look great wonderful couple.
    Good to listen to Sir this time. Great views.

  • @gurmailkaur3975
    @gurmailkaur3975 2 года назад +11

    Really very unique couple .number one family of mohabatnama episodes.many lessons here to be learn for successful life

  • @gaganwadhwa9535
    @gaganwadhwa9535 2 года назад +2

    Very nice Mohabbatnama 👌👌
    Great Conversation 👍👍

  • @bhagwantkahlon593
    @bhagwantkahlon593 Год назад

    Another best interview like always God bless you always beta ❤️

  • @KimatKitabDi
    @KimatKitabDi 2 года назад

    ਬਹੁਤ ਹੀ ਵਧੀਆ ਜੀ। ਜਿਉਂਦੇ ਵਸਦੇ ਰਹੋ ਜੀ।

  • @sarapannu2792
    @sarapannu2792 2 года назад

    ਬਹੁਤ ਵਧੀਆ ਗੱਲ-ਬਾਤ ਜੀ

  • @roopgrewal674
    @roopgrewal674 2 года назад

    ਮੇਰੇ ਮਨਪਸੰਦ ਖੂਬਸੂਰਤ ਜੋੜੀ ਨੂੰ ਸਦਾ ਸਤਿਕਾਰ, ਵਾਹਿਗੁਰੂ ਇਸੇ ਤਰ੍ਹਾਂ ਪ੍ਰੇਮ ਪਿਆਰ ਬਣਾਈ ਰੱਖੇ।♥️♥️

  • @rajghai6755
    @rajghai6755 2 года назад +4

    Very nice interview chhote sardarji and chhoti sardarni ji . 😊Stay blessed always.

    • @rajghai6755
      @rajghai6755 2 года назад

      Wonderful understanding between the couple

  • @ਮੇਰੀਆਂਗਣਵਾੜੀ

    ਸੁਣ ਕੇ ਬਹੁਤ ਵਧੀਆ ਲਗਿਆ ਜੀ🙏🙏👍👍👍👍

  • @PsyMathRajinderSivian
    @PsyMathRajinderSivian Год назад

    ਬਹੁਤ ਵਧੀਆ

  • @artindersandhu7456
    @artindersandhu7456 2 года назад +2

    ਬਹੁਤ ਵਧੀਆ ਲੱਗੀ ਗੱਲ ਬਾਤ

  • @as6401
    @as6401 2 года назад +2

    One of the best interview ever of mohobatnama. They were honest. Other couples so far talked about only good parts. But they actually have spoken in a decent way that what problems women face after marriage. Rupinder ji should ask about the diff parts of their life. How they come through which will be a motivation for new couples

  • @satvir9310
    @satvir9310 2 года назад +2

    ਮੁਹੱਬਤਾਂ ਭੈਣੇ 🌸

  • @bhanot1890
    @bhanot1890 2 года назад +1

    I watched all episode better than the last time it means b social doing great job by sister rupinder

  • @ThePunjabun
    @ThePunjabun 2 года назад +12

    Though I enjoyed the harmony of the show I felt that situation is bit sad and point of the conversation is sending a message that women should remain submissive. These things should also be carefully considered when selecting a couple to express their views. I felt I was listing to a decades old life. Otherwise great couple.

    • @ramankang8105
      @ramankang8105 2 года назад +6

      I also felt the same thing,the man looks egoistic type and lady is just conditioned to the lifestyle she was put by her parents.There harmony and friendliness with each other looks to be fake.most of the ladies nowadays are managing house with their jobs perfectly and many housewives are there who keep themselves out in kitty parties and shopping.so nothing is universal.

    • @jashanpreetkaur565
      @jashanpreetkaur565 2 года назад +4

      I felt the same way.Marriage is not about adjustment.

    • @loveneetkaur7746
      @loveneetkaur7746 2 года назад +4

      I felt the same that women had suppressed her desires

  • @harmandeepkaur8931
    @harmandeepkaur8931 2 года назад +8

    Imposing conditions on girl before marriage is itself disrespecting ur partner. What a mohabbat nama is this

  • @RamandeepKaur-vk4sb
    @RamandeepKaur-vk4sb 2 года назад +1

    Very intectual thinking, Hats of you!

  • @shikhakumari5063
    @shikhakumari5063 2 года назад

    It's harsh truth of life what sir has explained .very impressive

  • @navneetkalra3772
    @navneetkalra3772 2 года назад +4

    Respected Rupinder Didi, PROGRAMME "BETWEEN US" will not be telecast from a Long Period of 04 Months. What is the reason behind this.

  • @dimpysingh4380
    @dimpysingh4380 2 года назад

    Buhat shoniya galla se .har vaar di tara meinu aaj v kuch chijja nu sekhan nu milya .Rupinder Di tusi buhat shone topic le k aounde oo har veer 😊 Wahegure ch mehar karn tuhade te 🙏

  • @Lakhwinderchatha1595
    @Lakhwinderchatha1595 2 года назад +2

    ਬਹੁਤ ਵਧੀਆ ਵੀਡੀਓ

  • @amandeep7759
    @amandeep7759 2 года назад +2

    Menu tuhadi last Bali gal bhot vaddiaa lagi khonki mera jdo vya hoya c odo menu a kesse me ni dsya c k agge ja eniaa mushkila v ongiaa menu a ViyA to bad pta laga udo kuj ni c ho sakda jyadater kuddiaa nu te ahi hunda k nve suit nva sb kuj

  • @rupinderkaurkahlon9351
    @rupinderkaurkahlon9351 2 года назад +3

    Made for each other God bless you both
    Very impressive interview Good lessons for new generation Stay blessed always 🌹🌹❤️❤️

  • @heyyaaaa
    @heyyaaaa 2 года назад +1

    At one point he literally explained how a housewife is better than a trained servant...patriarchy at its best.

  • @lkdhillon1410
    @lkdhillon1410 2 года назад +1

    Very nice🎉🎉❤❤
    Bless you both 💐💐

  • @anilgill1012
    @anilgill1012 2 года назад

    Bahot vadiya interview

  • @parghatsingh3112
    @parghatsingh3112 Год назад

    ਕਾਹਲੋ ਸਾਹਬ ਬੇਟਾ ਜੀ ਕੀ ਕੰਮ ਕਰਦੇ ਹਨ ਦੇਖਣ िਵਚ िਕਸ ਤਰਾ ਦੇ ਲਗਦੇ ਹਨ

  • @ravinderkaur4599
    @ravinderkaur4599 2 года назад

    Nice thinking of the the couple.But everyone is not lucky to have such a understanding partner.Always stay happy.

  • @rajbirkaur2956
    @rajbirkaur2956 2 года назад +2

    I learned a lot
    Thank you 🙏

  • @RANJiTSiNGHEngg
    @RANJiTSiNGHEngg 10 месяцев назад

    ਸਹਿਆ ਤੇ ਜਰਿਆ ਕੰਮ ਆਉਦਾ ਹੈ

  • @kirankaur4504
    @kirankaur4504 2 года назад +3

    ਸਤਿ ਸ੍ਰੀ ਅਕਾਲ ਜੀ 🙏🙏🙏

  • @swarnaswarna6703
    @swarnaswarna6703 2 года назад

    ਭੈਣ ਜੀ ਤੁਸੀਂ ਹਰ ਖੇਤਰ ਵਿਚ ਅੱਗੇ ਹੋ ਵਧੀਆ ਲੱਗਿਆ ਸਵਾਲਾਂ ਦਾ ਜਵਾਬ ਦੇਣਾਂ

  • @rajinderlashar3558
    @rajinderlashar3558 Год назад

    So good interwie

  • @KuldeepSinghBangi
    @KuldeepSinghBangi 2 года назад +4

    ਦੂਰਅੰਦੇਸ਼ੀ ਵਾਲੀ, ਸਿੱਖਿਆਦਾਇਕ ਵਧੀਆ ਗੱਲਬਾਤ

  • @nimratschannel2100
    @nimratschannel2100 2 года назад +2

    Salute to couple from surrey

  • @educare3130
    @educare3130 2 года назад +2

    Very nice interview 😊

  • @ramanjitkaur6641
    @ramanjitkaur6641 2 года назад +3

    Very beautiful

  • @happydhaliwal4189
    @happydhaliwal4189 2 года назад +2

    Jina uncle dominating haige aunty ji nu adjust krna e paina c ....kuj gla sehmati yog hn pr kuj nhi v ..ku k hr ghr d condition same nhi hundi dova d km krna kyi vr jrurat bn jndi a... te hr kudi deserve krdi h ki osde supneya nu khmb miln .ya osda hubby ohde supneya nu udaan den vala hove ... jime wariyaa sbb dia hundiaa te m feel kita v aunty ji ne v ikalla pan feel kita h jd oh apne mmy papa kol jna chaunde c ya jd oh service krna chaunde c

  • @ajaykullu7440
    @ajaykullu7440 2 года назад

    Totally reality

  • @ghsbanwalipurtrn
    @ghsbanwalipurtrn 2 года назад +1

    V nice video Sir di same thinking mere husband nl match krdi👍

  • @amanchoudhary5480
    @amanchoudhary5480 4 месяца назад

    Shi gal madam de bilkul v

  • @SubhashKumar-ys5pb
    @SubhashKumar-ys5pb Год назад

    Nice interview regards

  • @SandeepKaur-tq8mv
    @SandeepKaur-tq8mv 2 года назад +2

    tusi jina sohna likhde o ona sohna bolde v o ❤

  • @meenarajput7394
    @meenarajput7394 2 года назад +9

    Family head koi hona chahida oh vi gents.This orthodox thought either lies heavy on the members jehde under pressure adjust kar lende ne ya kuchh members revolt kar dende ne.Bhaaji di soch dictatorial lagi.Jadon bache settle ho jande ne aurat di loneliness vad jaandi hai. Aurat kolon naukri karwwan waleyan nu zayada adjust karna chahida eh gal theek hai.Aj de haalat saareyan nu puchh ke (khaas kar wife te mother) chalan de ne.Ladies have a deeper understanding of emotions and practical psychology.Overall, good programme.

  • @amanchoudhary5480
    @amanchoudhary5480 4 месяца назад

    Bht vdia interview ha

  • @SandeepKaur-bk3pz
    @SandeepKaur-bk3pz 2 года назад +2

    Bahut vdia khlon couple

  • @Navjinderkaur-gl2tt
    @Navjinderkaur-gl2tt 2 года назад

    Sat shri akal ji 🙏🙏 bhut vadiaa soch tuhadi bhut vadiaa lagya ji ❤❤

  • @jaspalkaur5047
    @jaspalkaur5047 2 года назад +2

    Bhut vdiya ji

  • @narinderjitkaur9873
    @narinderjitkaur9873 2 года назад +1

    Bhout vadia Rupinder bhen

  • @jugmohankaur7282
    @jugmohankaur7282 2 года назад +2

    beautiful thought

  • @harpreetjohal5852
    @harpreetjohal5852 2 года назад +3

    Best👌👌

  • @vermasanjeev060
    @vermasanjeev060 2 года назад +2

    Made for each other god bless both of u Pyari sis

  • @balkarsinghsandhu1015
    @balkarsinghsandhu1015 2 года назад

    God bless you Stay blessed always

  • @kk-wy5eq
    @kk-wy5eq 2 года назад

    Very true bhache viah ke taa jumevaria vadh jandiya ni ghat diya nahin

  • @deeprataindia1170
    @deeprataindia1170 Год назад

    ਗਰੀਬ ਬੰਦੇ ਦੇ ਘਰ ਇਹਨੀਆ ਖੁਸ਼ੀਆ ਨਹੀਂ ਹੁੰਦੀਆਂ ਭਾਗਾਂ ਵਾਲੇ ਹੋ ਜੀ ਰੱਬ ਨੇ ਸੱਭ ਕੁੱਝ ਬਖਸ਼ਿਆ ਹੈ।
    ਹਰ ਬੰਦਾ ਹਰ ਖੁਸ਼ੀ ਚਾਉਂਦਾ ਪਰ ਇਹ ਸੱਭ ਦੇ ਹਿੱਸੇ ਨਹੀਂ ਆਉਂਦੀਆਂ। ਜੁੱਗ ਜੁੱਗ ਜੀਉ ਸੱਚੇ ਪਾਤਸ਼ਾਹ ਜੀ ਬਰਕਰਾਰ ਰੱਖਣਾ ਸੱਭ ਕੁਝ ਸਰਦਾਰ ਸਾਹਿਬ ਜੀ।
    ,,Ballu ਰਟੈਂਡਾ,,

  • @rajindermann6230
    @rajindermann6230 2 года назад +2

    Beautiful thoughts 🥰

  • @Manjot_kaur70
    @Manjot_kaur70 2 года назад +2

    Bahut vdiya information hai

  • @neenasharma4301
    @neenasharma4301 2 года назад +3

    ehna da pind kihra hai ji