ਕੌਣ ਗਲਤ ? ਕੌਣ ਸਹੀ? ਪਰ ਕੁਨਾਲ ਅਤੇ ਤਾਨੀਆ ਦਾ ਕੀ ਕਸੂਰ ਸੀ..? ਕੌਣ ਗਲਤ ? ਕੌਣ ਸਹੀ? ਪਰ ਬੱਚਿਆਂ ਦਾ ਕੀ ਕਸੂਰ ਸੀ..?

Поделиться
HTML-код
  • Опубликовано: 8 сен 2024
  • ਕੌਣ ਗਲਤ ? ਕੌਣ ਸਹੀ? ਪਰ ਕੁਨਾਲ ਅਤੇ ਤਾਨੀਆ ਦਾ ਕੀ ਕਸੂਰ ਸੀ...?
    ਬਾਪ ਦੀ ਮੌਤ ਤੋਂ ਬਾਅਦ ਮਾਂ ਪਾਗਲ ਹੋ ਗਈ.. ਸੜਕਾਂ ਤੇ ਰੁਲਣ ਲਈ ਮਜਬੂਰ ਹੋ ਗਏ...!
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 334

  • @mehra6889
    @mehra6889 Год назад +55

    ਬੱਚਿਆ ਦੀ ਜਿੰਦਗੀ ਗੁਰਪਰੀਤ ਬਾਈ ਆਪਣੇ ਹੱਥ ਰੱਖੀ ਨਹੀ ਤਾ ਰੂਲ ਜਾਣਗੇ ਏਸ ਭੀੜ ਭਾੜ ਦੀ ਦੁਨੀਆ ਵਿੱਚ

  • @sukhmaansaab1963
    @sukhmaansaab1963 Год назад +11

    ਬਾਈ ਗੁਰਪ੍ਰੀਤ ਜੀ ਤੁਸੀ ਬਹੁਤ ਹੀ ਠੀਕ ਗੱਲ ਕਰ ਰਹੇ ਹੋ ਜੋ ਵੀ ਗੱਲਾ ਹੋਈਆਂ ਗਲਤੀ ਕੀਤੀ ਇਨਾ ਵੀਰਾ ਨੇ ਥੋੜਾ ਸੋਚ ਸਮਜ ਕੇ ਫੈਸਲਾ ਲੈਂਦੇ Sman chakan da ,,

  • @JaspreetKaur-ui6mf
    @JaspreetKaur-ui6mf Год назад +57

    ਵਾਹਿਗੁਰੂ ਜੀ ਬੇ ਆਸਰਿਆ ਨੂੰ ਆਸਰਾ ਦੇਣ ਵਾਲੇ ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ

  • @beast-000
    @beast-000 Год назад +14

    ਭੈਣ ਨੂੰ ਇੱਕ ਕਮਰਾ ਪਾ ਕੇ ਉਥੇ ਸਮਾਨ ਰੱਖ ਦੋ ਤੇ ਭੈਣ ਨੂੰ ਕਿਹ ਦੋ ਕਿ ਪੁਰਾਣਾ ਘਰ ਟੁੱਟ ਗਿਆ ਸੀ ਇਸ ਕਰਕੇ ਨਵਾਂ ਕਮਰਾ ਬਣਾ ਕੇ ਦਿੱਤਾ.... ਵਾਹਿਗੁਰੂ ਜੀ ਮਿਹਰ ਕਰਨ ਭੈਣ ਤੇ.

    • @jaggibapla4075
      @jaggibapla4075 Год назад +1

      WAHEGURU.JI.NE.HUN.IHNA.NU.IS.TRA.THOKU.VDKHO.1.SAAL.DE.VICH.😴😴😴

  • @komalkaur5767
    @komalkaur5767 Год назад +10

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @amandeepsingh-yk4nt
    @amandeepsingh-yk4nt Год назад +10

    ਇਨਸਾਨੀਅਤ ਦੀ ਸੇਵਾ ਕਰਿਆ ਕਰੋ ਕਲਾ ਪੈਸਾ ਨਾਲ ਨਹੀਂ ਜਾਣਾ , ਵਾਹੇਗੁਰੂ ਜੀ ਮੇਹਰ ਕਰੋ

  • @Ranjit-Sidhu
    @Ranjit-Sidhu Год назад +8

    Kinni jyada tension lenda hai Gurpreet Veer , ehna koi apne sakkean waste vi nahi krda ajkal.

  • @gurtejsingh6104
    @gurtejsingh6104 Год назад +3

    ਵਾਹਿਗੁਰੂ ਸੱਚੇ ਪਾਤਸ਼ਾਹ ਗੁਰਪ੍ਰੀਤ ਦੀ ਲੰਬੀ ਉਮਰ ਹੋਵੇ

  • @gurmeetkaur9145
    @gurmeetkaur9145 Год назад +7

    Gurpreet is the true son of Waheguru sent by HIM to serve suffering humanity Waheguru hamesha he Samrath Guru Ramdas g AAP noo 🙏🏼 hor himmat and Chadtheia kla Bakshan 🙏🏼 gay Waheguru Waheguru ji

    • @foodtechnologist838
      @foodtechnologist838 8 месяцев назад

      Such main.. itna humbal man main nay pehli dafa daikha ha.. Pakistan main b aise associations hain par mujay inke videos daikh k boht acha lagta ha

  • @user-bc8id4uw3p
    @user-bc8id4uw3p Год назад +19

    ਏਹ ਬੰਦਾ ਸਾਡੇ ਘਰ ਦੇ ਨੇੜੇ ਦਾ ਹੈਂ! ਇਕ ਗੱਲ ਤਾਂ ਸੱਚ ਹੈ! ਜਾਦਾ ਰੱਬ ਰੱਬ ਕਰਨ ਵਾਲੇ ਦਿਲਾਂ ਦੇ ਕੋਹੜੀ ਹੁੰਦੇ ਹਨ! ਜਾ ਬਾਈਁ ਤੇਰੇ ਤੇ ਏਹ ਉਮੀਦ ਨਹੀਂ ਸੀ! ਮੈਂ ਤਾਂ ਤੇਨੂੰ ਬਹੁਤ ਚੰਗਾ ਇਨਸਾਨ ਸਮਝਦਾ ਸੀ! ਸੱਬ ਕੁਝ ਏਥੇ ਹੀ ਰਹਿ ਜਾਣਾ ਬਾਈਁ 🙏ਕੋਈ ਫਾਇਦਾ ਨਹੀਂ ਦੌ ਦੌ ਟਾਈਮ ਗੁਰੂ ਘਰ ਜਾਣ ਦਾ 🙏

    • @sandymundi3168
      @sandymundi3168 Год назад +5

      ਵੀਰੇ ਇਸ ਨੂੰ ਕਹੀ ਜਾਂਦਾ ਹੋਇਆਂ ਘਰ ਤੇ ਜ਼ਮੀਨ ਨਾਲ ਲੈ ਜਾਵੀ

    • @sandymundi3168
      @sandymundi3168 Год назад +6

      ਪਰ ਬੱਚਿਆਂ ਦੀ ਦੁਰਾ ਅਸੀਸਾਂ ਜ਼ਰੂਰ ਲੈ ਕੇ ਜਾਵੇਗਾ

    • @user-bc8id4uw3p
      @user-bc8id4uw3p Год назад +5

      @@sandymundi3168 ਸਹੀ ਗੱਲ ਹੈ ਬਾਈਁ ਲੋਕਾਂ ਨੂੰ ਰੱਬ ਦਾ ਡਰ ਬਿਲਕੁਲ ਨਹੀਂ ਰਹਿ 🙏

    • @jaggibapla4075
      @jaggibapla4075 Год назад +1

      BHRA.HUN.WAHEGURU.JI.NE.IHNA.DI.IS.TRA.GAND.PARU.SARI.JINGI.IHNA.BEBI.VI.LULE.LANGRE.HONGE🙏🙏🙏🙏🙏🙏😗😗😗😴😴

    • @user-bc8id4uw3p
      @user-bc8id4uw3p Год назад +2

      @@sukhwinderKaur-ft7fc ਮੈਨੂੰ ਕੀ ਸੱਬ ਨੂੰ ਪਤਾ ਲੱਗ ਗਿਆ! Owner ਕਿਦਾ ਦੇ ਹੈਂ 🙏

  • @joshansingh2014
    @joshansingh2014 Год назад +7

    Lalchi lok aje v jidd nhi chad rahe😕
    Waheguru ji ehoje loka nu samat bakse🌹🙏waheguru kirpa karan🌹🙏

  • @khushpalchahal3824
    @khushpalchahal3824 Год назад +21

    ਬੱਚਿਆ ਨੂੰ ਸੜਕ ਤੇ ਲਿਆਉਣ ਵਾਲੇ ਇਕ ਦਿਨ ਸੜਕ ਤੇ ਹੋਣਗੇ ਯਾਦ ਰੱਖਿਉ 🙏

  • @GurmeetsinghGurmeetsingh-fi1ey
    @GurmeetsinghGurmeetsingh-fi1ey Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @mamtajhally8661
    @mamtajhally8661 Год назад +5

    Gurudeep veer salut app ko waheguru Ji ka khalsa waheguru Ji ki fateh veer ji

  • @GurjeetSingh-ux4dx
    @GurjeetSingh-ux4dx Год назад +3

    ਵਾਹਿਗੁਰੂ ਸਾਹਿਬ ਜੀ ‌ਭੈਣ ਅਤੇ ਬਚੇਆ ਤੇ ਮੇਹਰ ਕਰੇ ਮਕਾਨ ਮਾਲਕ ਵੀ ‌ਭਲੇ ਲਗਦੇ ਨੇ ਵਾਹਿਗੁਰੂ ਸਾਹਿਬ ਸਭ ਕੁੱਝ ਠੀਕ ਕਰਨ ਗੇ ਮਨੁੱਖਤਾ ਦੀ ਸਮੁਹ ਟੀਮ ਦਾ ਦਿਲੋ ਧੰਨਵਾਦ ਵਾਹਿਗੁਰੂ

  • @harjinderkaur3978
    @harjinderkaur3978 7 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @gursewaksingh8299
    @gursewaksingh8299 Год назад +5

    Waheguru ji bhala karan ji eh sister tandrust ho jaway.

  • @priyasatnamsingh8521
    @priyasatnamsingh8521 Год назад +3

    waheguru ji gurpreet veer ji nu hmesha chardikla ch rkhna ji 🙏🙏🙏🙏🙏 waheguru ji waheguru ji

  • @ankushgrover537
    @ankushgrover537 Год назад +2

    Baba ji thude te kirpa krn bai ji tuc bhut vdi sewa kr reha bina lalach tu

  • @zubirali4876
    @zubirali4876 Год назад +5

    The house owner don't have Huminity towards their mentally unstable tenant after her husband's passing away,,the wealth we are blessed with should be put to good use,so every humans must be considerate to the needly.
    Greatest Respect to Veer Gurpreet Singh Ji for this Humerous Sewa towards society irrespective of Race n Religion 🙏🤲,
    May Almighty Allah Ta'ala Bless Manuktha Di Sewa Society led by Veer Gurpreet Singh Ji n his team to more Success n Good Health, Aamiin 🙏🤲,

  • @sangeetathakur5354
    @sangeetathakur5354 Год назад +2

    Waheguru ji parivar ta Meher para Hath Rakhna ji Parmatma aap Ji no aap Ji di team no Chaddi Kala Vich rakhaan

  • @atharakhtar
    @atharakhtar Год назад +3

    Rab Aap ko salamat rakhe ji lambi umar de rab aap nu dil se duaa nikalti hai aap ke liye

  • @neetucyprus4771
    @neetucyprus4771 Год назад +4

    I salute you bro Gurpreet you are righteous person chsen by god may god bless you and give you good and long life

  • @ManpreetSingh-zm3mx
    @ManpreetSingh-zm3mx Год назад +12

    🙏🌾 ਵਾਹਿਗੁਰੂ ਜੀ 🌾🙏

  • @hemrajsharma4209
    @hemrajsharma4209 Год назад +6

    Waheguru ji waheguru ji🙏🙏

  • @navtejsinghkhosa8705
    @navtejsinghkhosa8705 Год назад +5

    Waheguru meaher rakhe sarbet te ji

  • @neerusharma1347
    @neerusharma1347 Год назад +5

    वाहे गुरुजी सब देख रहे हैं आप जी नू वाहे गुरु चर्दी कला बख्श कारण, इस तरह दे लोका नू वाहे गुरु जी बुधि बख्श करण🙏🙏

  • @agamrandhawa7198
    @agamrandhawa7198 Год назад +5

    Waheguru ji

  • @gurusharanpalsinghrandhawa6069
    @gurusharanpalsinghrandhawa6069 Год назад +6

    Waheguru Ji Ka Khalsa
    Waheguru Ji Ki Fateh
    🌹🌹🌹

  • @JASVIRSINGH-vh2jn
    @JASVIRSINGH-vh2jn Год назад +4

    Waheguru ji Maher karn ji 🙏

  • @AnjuSharma-it1nu
    @AnjuSharma-it1nu 5 месяцев назад

    Waheguru ji Gurpreet Singh Ji ko hamesha healthy wealthy rakhey 🏵️💐

  • @gurmeetsingh2808
    @gurmeetsingh2808 Год назад +16

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

    • @baldevbhullar2394
      @baldevbhullar2394 Год назад +1

      ਵਾਹਿਗੁਰੂ , ਸਿੱਖ ਕੌਮ ਦਾ ਕੋਇਨੂਰ ਹੀਰਾ ਏ ਵੀਰ, ਗੁਰਪ੍ਰੀਤ ਸਿੰਘ ਮਿੰਟੂ

  • @balvirdhaliwal1041
    @balvirdhaliwal1041 Год назад +4

    ਵਾਹਿਗੁਰੂ ਜੀ ਕਿਉ ਮੂਰਖ ਬੰਦਿਆ ਨਾਲ ਮੱਥਾ ਮਾਰਨ ਲੱਗੇ ਹੋਏ ਹੋ । 🙏

  • @charnkaila5698
    @charnkaila5698 Год назад +4

    Waheguru Ji Maher Karenge

  • @SurinderKaur-jo4ee
    @SurinderKaur-jo4ee 5 месяцев назад

    Waheguru jee is mum noo tandroosti devey bachey Kiny smart hey baba ina Dee mum noo Halsey trek Karen Jo apney bachey noo samba sakey gurpreet puter noo tans roosty devey

  • @rupindersony8445
    @rupindersony8445 Год назад +8

    ਪੈਸੇ ਵਾਸਤੇ ਹੀ ਕੋਈ ਕਿਰਾਏ ਉਤੇ ਦਿੰਦਾ ਹੈ ਮਕਾਨ ਕਿ ਗੁਜ਼ਾਰਾ ਚੱਲੀ ਜਾਵੇ। ਜੇ ਕਿਤੇ ਅਗਲੇ ਦਾ ਮਕਾਨ ਦੱਬਿਆਂ ਜਾਂਦਾ ਕੌਣ ਛੁਡਵਾ ਕੇ ਦਿੰਦਾ। ਬਥੇਰੇ ਲੋਕਾਂ ਦੇ ਘਰ ਦੱਬੇ ਗਏ , ਉਨ੍ਹਾਂ ਪੁੱਛ ਕੇ ਦੇਖੋ।

  • @harrysihota9213
    @harrysihota9213 Год назад +9

    Shame on these people who don’t feel any regret. Waheguru ji

    • @unity2754
      @unity2754 Год назад

      But why

    • @SHARRY-----9
      @SHARRY-----9 Год назад +3

      Veer ji tusi apne ghar de do rehan nu

    • @harrysihota9213
      @harrysihota9213 Год назад +1

      God helped her she is in good hands now . You don’t need to think about her .

  • @suchasinghdh1999
    @suchasinghdh1999 Год назад +8

    ਵਾਹਿਗੁਰੂ ਮੇਹਰ ਕਰੀ ਦਾਤਿਆ

  • @prabhjotchadhaprabhjotchad616
    @prabhjotchadhaprabhjotchad616 Год назад +5

    Baba g mehar karo 🙏

  • @sukhvinderjassal3208
    @sukhvinderjassal3208 Год назад +1

    WaheGuru Ji ka Khalsa WaheGuru Ji ki Fateh

  • @balvindersidhu2204
    @balvindersidhu2204 Год назад +2

    Waheguru ji mehar kro 🙏🙏🙏
    Gurpreet beerji te teem nu tandrustiya Chardikla ch rkhe🙏🙏🙏🙏
    Makan malik nu shote bachiya bare soch lende Eda kise grib na tang kreya kro plzzzz

  • @goldenpunjab662
    @goldenpunjab662 Год назад +3

    Waheguru Waheguru Waheguru Waheguru Waheguru ji 🙏

  • @AnjuSharma-it1nu
    @AnjuSharma-it1nu 5 месяцев назад

    Waheguru ji ka Khalsa
    Waheguru ji ki Fateh

  • @arshtruth3649
    @arshtruth3649 Год назад +4

    Waheguru

  • @user-sk4xw2lb4c
    @user-sk4xw2lb4c Год назад +1

    भगवान आपको खुश रखे और लंबी उम्र दे

  • @PicsReviews
    @PicsReviews 5 месяцев назад

    May God bless this kids which are well behaved and sweet

  • @premlalpremlal5900
    @premlalpremlal5900 Год назад +2

    Dhan dhan guru Nanak dev Sahib g

  • @sukhwinderKaur-ft7fc
    @sukhwinderKaur-ft7fc Год назад +4

    Jide nal hunda oh hi janda kinve ki hunda sare negative view nal dekh rahe aa koi Malik bare vi socho oh help karn nu vi tyar aa fir vi Malik galat

  • @SHARRY-----9
    @SHARRY-----9 Год назад +2

    Waheguru sab janda mehar kri

  • @jagdishbahia9162
    @jagdishbahia9162 Год назад +1

    Waheguru ji ka khalsa waheguru ji ki fateh ji🙏🙏🙏🙏💐💐💐💐

  • @kiranhargovindsinghkaur323
    @kiranhargovindsinghkaur323 Год назад +4

    Good work 🙏🏻

  • @kang659
    @kang659 Год назад +5

    ਵਾਹਿਗੁਰੂ ਮੇਹਰ ਕਰੇ

  • @BalwinderKaur-dk4xl
    @BalwinderKaur-dk4xl Год назад +3

    Waheguru ji mahar karn sab ta 🙏🙏🙏🙏🙏

  • @sandymundi3168
    @sandymundi3168 Год назад +8

    ਇਹ ਕਰਨ ਕੀ ਆਏ ਸੀ ਵੀਰੇ ਤੁਹਾਡੇ ਕੋਲ
    Tuhade time waste jo apni galti hi ni mann rehya waheguru kirpa kari

    • @jaggibapla4075
      @jaggibapla4075 Год назад +2

      WAHEGURU.JI.NE.HUN.IHNA.NU.HUN.IK.MAHINE.VICH.HI.THOK.DENA🙏🙏🙏🙏😗😗😗😗

  • @jaswindersinghtoor1501
    @jaswindersinghtoor1501 Год назад +6

    ਗੁਰਪ੍ਰੀਤ ਵੀਰੇ ਇਨਸਾਨੀਅਤ ਮਰ ਚੁੱਕੀ

    • @sandymundi3168
      @sandymundi3168 Год назад +1

      ਸ਼ਰਮ ਨੀ ਰਹੀ ਲੋਕਾਂ ਨੂੰ

  • @Funny_guru.7870
    @Funny_guru.7870 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ ਜੀ 🙏🙏

  • @sukhwinderKaur-ft7fc
    @sukhwinderKaur-ft7fc Год назад +3

    Waheguru janda kon sahi aa apa decide karn vale kon aa waheguru sab te Mehr kare sab nu sammat bhakshe🙏🙏🙏🙏🙏

  • @sumanbala7218
    @sumanbala7218 Год назад +2

    🙏🙏🙏🙏🙏🙏 Gurpreet veere tuhadi waheguru lambi lambi umar bakshan

  • @ParamjitKaur-bn1nj
    @ParamjitKaur-bn1nj Год назад +4

    waheguru ji 🙏

  • @dalvindersinghmukhi2837
    @dalvindersinghmukhi2837 Год назад +2

    Satnam Waheguru

  • @KulwinderKaur-fu8gc
    @KulwinderKaur-fu8gc Год назад +2

    Shame on these two men, veerji Waheguruji bless you always 🙏🙏🙏🙏

  • @sukhmaansaab1963
    @sukhmaansaab1963 Год назад +4

    Waheguru ji mehar kareoo

  • @mandeepgill5131
    @mandeepgill5131 Год назад +3

    God bless you veer ji

  • @BhleemRaman
    @BhleemRaman Год назад +3

    Waheguru ji 🙏🙏 waheguru ji 🙏🙏

  • @veerkumar7343
    @veerkumar7343 Год назад +2

    Waheguru ji mehar Karo es parivaar te

  • @asimaahmed8828
    @asimaahmed8828 Год назад +3

    You should ask these guys for compensation

  • @varinderkaursandhu708
    @varinderkaursandhu708 Год назад +1

    Wahegur ji wahegur ji

  • @deepsingh4409
    @deepsingh4409 Год назад +3

    Hye o raaba waheguru ji 🙏 aah jwaka da ki ksur se waheguru 😭😭 aah bandiya nu 1% ve tarsh nhe aaya aah jwaka te 😭😭😭😭 waheguru waheguru 🙏🙏 😭😭😭 aj Rona aa rha jwaka nu dekh k ahna de halat dekh k 😭😭😭

  • @MB-th6gw
    @MB-th6gw Год назад +3

    Waheguru ji😢😢

  • @bhupinderkaur5848
    @bhupinderkaur5848 Год назад +5

    ਬਹਾਨਾ ਬਣਾ ਕੇ ਮਕਾਨ ਖਾਲੀ ਕਰਵਾਇਆ ਅੱਧੀ ਪਾਗਲ ਤਾ ਘਰ ਦੇਖ ਕੇ ਬਣ ਗਈ ਵਿਚਾਰੀ ਗਰੀਬ ਨਾਲ ਬੇਸਹਾਰਾ ਨਾਲ ਐਵੇ ਕਰਕੇ ਭਲਾ ਨਹੀ ਹੋਣਾ

  • @neetucyprus4771
    @neetucyprus4771 Год назад +8

    She is depressed that is the main reason these people threatened this lady

  • @manjitbhangu7003
    @manjitbhangu7003 Год назад +2

    Waheguru chardi kla vich rakhe manukhta di sewa pariwar nu 🙏🙏🙏🙏🙏

  • @deepsingh4409
    @deepsingh4409 Год назад +1

    Waheguru Saab kuj dekhda ahna jwaka nal Jo kuj ahna bandiya ne keta oh sara kuj ahna se appe samne aawe waheguru ji appe ahna bandiya de aage Lyon ge 🙏🙏

  • @neelamdhiman687
    @neelamdhiman687 Год назад +7

    Great humanity work 🙏

  • @neetucyprus4771
    @neetucyprus4771 Год назад +4

    If there was no bro Gurpreet for these children and mother really they whould have gone on the road

  • @Sandeep_Sandhu
    @Sandeep_Sandhu Год назад +4

    Waheguru ji mehar kryo 🙏

  • @ch.sajjadjutt4409
    @ch.sajjadjutt4409 Год назад +2

    Gurpreet bhai tusi bht changa vadia kam krdy o is case vich v tusi bht galla vich sachay o par bhai aa 2 banday v apni jga ty kity na kity thek ny jis da makaan ghar kisy dy qabzay ch hunda o bondal janda ty fair os nu changy maarhy da khial v nae rehnda j police court tk isue gia a ty fair koi vaddi cheez hoi ho ge

  • @BalwinderKaur-wx1zw
    @BalwinderKaur-wx1zw Год назад +1

    Menu kise vich kujj nhi lena par mkaan Malik Galt aa bass bai ji nu sabb ptaa hai Dhanvad ji

  • @WaqarAhmed-vs3ql
    @WaqarAhmed-vs3ql Год назад +2

    Nice

  • @AnjuSharma-it1nu
    @AnjuSharma-it1nu 5 месяцев назад

    Waheguru ji sb ka bhala karna 🌹🌹💐

  • @noorgill4926
    @noorgill4926 Год назад +4

    Waheguru mehar kar
    Parivar te 🤚🤚🤚🤚

  • @MandeepKumar-xi6yu
    @MandeepKumar-xi6yu Год назад +2

    🙏

  • @gursevsinghdhaliwal9099
    @gursevsinghdhaliwal9099 Год назад +9

    ਗੁਰਪ੍ਰੀਤ ਭਾਈ ਸਾਹਿਬ ਤੁਸੀਂ ਲੋਕਾਂ ਦੀ ਬਹੁਤ ਵੱਡੀ ਸੇਵਾ ਕਰਦੇ ਹੋ ਬਹੁਤ ਚੰਗਾ ਕੰਮ ਕਰਦੇ ਹੋ ਪਰ ਤੁਸੀਂ ਲੋਕਾਂ ਦੇ ਝਗੜਿਆਂ ਵਿਚ ਨਾ ਪਵੋ ਲੋਕ ਬੜੇ ਝੂਠ ਬੋਲਦੇ ਹਨ ਕਬਜ਼ਾ ਕਰਨ ਲਈ ਆਮ ਲੋਕ ਆਪਣੇ ਆਪ ਨੂੰ ਪਾਗਲ ਬਣਾ ਲੈਂਦੇ ਹਨ ਪਰ ਸਾਰੇ ਨਹੀਂ ਕੀ ਤੁਸੀਂ ਸਾਰੇ ਪ੍ਰਵਾਸੀਆਂ ਨੂੰ ਸਿਟ ਕਰ ਦੇਵੋਗੇ ,?

  • @ishadadral9326
    @ishadadral9326 Год назад +2

    ਵਾਹਿਗੁਰੂ ਜੀ ਮੇਹਰ ਕਰਿਓ ਸਾਰਿਆਂ ਤੇ🙏🙏🙏

  • @WaqarAhmed-vs3ql
    @WaqarAhmed-vs3ql Год назад +3

    Agreement karoooo en logon sa

  • @rajjoshah1846
    @rajjoshah1846 Год назад +2

    Raju shah 🌹🙏🙏🌹🤲🤲🌹👏👏🌹👍👍👍👍

  • @amritpalsirari5239
    @amritpalsirari5239 Год назад +4

    Eh bai v apni jgah te thek aa veer aj kal har koi darda

  • @RajniBala-yj8ln
    @RajniBala-yj8ln Год назад

    V good bro

  • @prabhjotchadhaprabhjotchad616
    @prabhjotchadhaprabhjotchad616 Год назад +3

    Waheguru g thk kardo sub kunal honi agli life wadiya hobe

  • @deepsandhu1179
    @deepsandhu1179 Год назад +2

    Koi glti nhe kite social media ote kuam krna vakhri gal amm bnde nal huwe fr gl hur hundi

  • @AVENGERS...
    @AVENGERS... Год назад

    Waheguru Ji Mehar karo Ji 🙏🙏🙏🙏

  • @JaswinderSingh-dq1ki
    @JaswinderSingh-dq1ki Год назад +6

    House owner aapni tha thik ne eh lady da time khrab hai 🙏🏿 jad pariwar nahi helf kar rehya eh house owner ki karn 🙏🏿

  • @gulshanpreet2016
    @gulshanpreet2016 Год назад +3

    Wmk ji 🙏🙏🏻

  • @AnjuSharma-it1nu
    @AnjuSharma-it1nu 5 месяцев назад

    Lk 2:4 💮🌻💮💮🌻🌻🌻🌼🌼🌺🌺🌸

  • @zeeshanaslam0007
    @zeeshanaslam0007 Год назад +2

    Gurpreet veer kde malerkotle aao time kdh ke kyi vichare waqt de maare roads,galian te rul rhe ne so thode hille Rabb bhala kr deve ohna da

  • @santoksingh6953
    @santoksingh6953 Год назад +1

    ਬਾਈ,ਜੀ ਇਸ ਬੰਦੇ ਪिਹਲੇ ਵੀ िਕਸੇ ਹੋਰ ਪिਰਵਾਰਨਾਲ ਧॅਕਾ ਕਰਦੇ ਨੂੰ ਯੂिਟਬ ਦੇिਖਅਾ ਸੀ ਇਹ ਬੰਦਾ ਖੁਦ ਗਲਤ ਹੈ ਜੀ

  • @nakeysandhu121
    @nakeysandhu121 Год назад

    Satnam wahegru 🙏🙏🙏

  • @atharakhtar
    @atharakhtar Год назад +2

    🙏🙏🙏🙏🙏🙏🙏🙏🙏🙏

  • @HardeepSingh-xq2jh
    @HardeepSingh-xq2jh Год назад +3

    ਵਾਈ‌ ਜੀ ‌ਤੁਸੀ‌ ਯੇਦੀ‌ ਮਦ੍ਤ‌ ਕਰੋ‌ ਸਵ ਠੀਕ ‌ਹੋਜੂ ਗਾ

  • @tajinderpalsingh3312
    @tajinderpalsingh3312 7 месяцев назад

    Waheguru ji bhen ta Meher karn.ji