15-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поделиться
HTML-код
  • Опубликовано: 13 июн 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 93

  • @jagseerbehniwal7935
    @jagseerbehniwal7935 2 месяца назад +20

    ❤❤❤❤❤❤❤❤ ਜੱਜ ਸਾਹਿਬ ਆਪ ਦੋ ਦਿਨ ਨਹੀਂ ਆਏ ਆਪ ਦੀਆਂ ਖਬਰਾਂ ਸੁਣਨ ਨੂੰ ਬਹੁਤ ਜੀ ਕਰਦਾ ਹੈ ਰੋਜ਼ ਸੁਭਾ ਸੁਣਦੇ ਹਾਂ ਜੀ

  • @user-ex3fp4mg9d
    @user-ex3fp4mg9d Месяц назад

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @darshansingh9874
    @darshansingh9874 2 месяца назад +40

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @gurmeetgill1898
    @gurmeetgill1898 2 месяца назад +23

    ਆਮ ਆਦਮੀ ਪਾਰਟੀ ਨੂੰ ਲਾਲਜੀਤ ਸਿੰਘ ਭੁੱਲਰ ਨਹੀਂ ਦਿਖਦਾ ਇਹ ਆਖਦੇ ਹਨ ਜਿਹਨਾਂ ਨੇ ਵੋਟਾਂ ਨਹੀਂ ਪਾਈਆਂ ਮੈਂ ਉਹਨਾਂ ਦੇ ਕੰਮ ਨਹੀਂ ਕਰਾਂਗਾ।ਇਸ ਨੂੰ ਆਮ ਆਦਮੀ ਪਾਰਟੀ ਕਿਉਂ ਕੁਝ ਨਹੀਂ ਕਹਿੰਦੀ।

  • @gulabgill-rk9xl
    @gulabgill-rk9xl 2 месяца назад +6

    Sat Sri akal Bai ji

  • @jogindersaini7200
    @jogindersaini7200 2 месяца назад +42

    ਇਹ ਥੋਕ ਮਹਿੰਗਾਈ ਕਾਰਪੋਰੇਟਾਂ ਦੀ ਹੀ ਮੇਹਰਬਾਨੀ ਹੁੰਦੀ ਹੈ ਜੋ ਸਰਕਾਰਾਂ ਦੇ ਪਾਲਤੂ ਹੀ ਹੁੰਦੇ ਹਨ।ਮਹਿੰਗਾਈ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਹੈ।😮

  • @Mohneetkaur245
    @Mohneetkaur245 2 месяца назад +1

    ਜਿਮਨੀ ਚੋਣ ਹੋਣ ਕਰਕੇ ਜਨਤਾ ਦੇ ਪੈਸੇ ਦਾ ਨੁਕਸਾਨ. ਜਿਹੜੇ ਪਹਿਲਾ ਹੀ mla ਨੇ ਓਹਨਾ ਨੂੰ ਚੋਣ ਕਿਊ ਲੜਾਈ ਸੀ ਸਰਕਾਰ ਨੇ

  • @jagpalsingh1254
    @jagpalsingh1254 2 месяца назад +29

    ਜੱਜ ਸਾਹਿਬ ਦੋ ਦਿਨ ਤੋਂ ਖਬਰਾਂ ਨਹੀਂ ਮਿਲ ਰਹੀਆਂ

  • @Jeetadeol-rw3vs
    @Jeetadeol-rw3vs 2 месяца назад +18

    ਜੱਜ ਬਾਈ 13-14 ਜੂਨ ਨੂੰ ਤੇਰੀਆਂ ਖਬਰਾ ਨਹੀ ਆਈਆਂ ਕਿਉ ????

  • @mehalsingh4708
    @mehalsingh4708 2 месяца назад +11

    ਆਮ ਆਦਮੀ ਪਾਰਟੀ ਨੂੰ ਆਪਣੇ ਲੀਡਰਾਂ ਦੇ ਕੰਮ ਨਹੀਂ ਦਿੱਸਦੇ ਫਿਰੋਜ਼ਪੁਰ ਦੇ MLA ਸ਼ਰੇਆਮ ਵੋਟਾਂ ਲਈ ਦਾਜ ਦੇ ਲਾਲਚੀਆਂ ਦਾ ਸਾਥ ਦੇ ਰਹੇ ਹਨ ਦਾਜ ਮੰਗਣ ਵਾਲਿਆਂ ਨੇ ਧੀਆਂ ਨੂੰ ਘਰੋਂ ਕੱਢ ਦਿੱਤਾ ਹੈ ਅਤੇ MLA ਵੋਟਾਂ ਦੇ ਲਾਲਚ ਵਿੱਚ ਧੀਆਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਦਾਜ ਦੇ ਲੋਭੀਆਂ ਦਾ ਸਾਥ ਦੇ ਰਹੇ ਹਨ ਅਤੇ ਪਰਚੇ ਨਹੀਂ ਹੋਣ ਦਿੰਦੇ ਪੁਲਿਸ ਵੀ ਇਨਸਾਫ਼ ਨਹੀਂ ਕਰ ਰਹੀ

  • @user-if3kw2jn5n
    @user-if3kw2jn5n 2 месяца назад +19

    ਆਪ ਤਾਂ ਡੁੱਬੀ ਬਾਮਣੀ
    ਜਜਮਾਨ ਵੀ ਡੋਬੇ
    ਹੁਣ ਇਸ ਅਕਾਲੀ ਦਲ ਦਾ ਹਾਲ ਮਾਇਆ ਵਤੀ ਦੀ ਬਸਪਾ ਵਰਗਾ ਹੋਏਗਾ ਜਦੋਂ ਇੱਕ ਵੀ ਮੈਂਬਰ ਚੋਂਣ ਨਹੀਂ ਜਿੱਤੇਗਾ ਤਾਂ ਪਾਰਟੀ ਕਾਹਦੀ,ਹੁਣ ਇਸ ਕੋਲ ਗਿਆਰਾਂ ਬਾਰਾਂ ਕੁ ਪਲੇਅਰ ਹੀ ਰਹਿ ਗਏ ਹਨ ਚੁੱਪ ਕਰਕੇ ਕਬੱਡੀ ਦੀ ਟੀਮ ਬਣਾ ਲਵੇ ਹੋਂਦ ਬਣੀ ਰਹੇਗੀ ਜੋ ਇਸਦੇ ਇਸ ਹਾਲ ਵਿੱਚ ਵੀ ਸਮੱਰਥਨ ਕਰ ਰਹੇ ਹਨ ਉਨਾਂ ਦੀ ਪ੍ਰਾਪਰਟੀ ਦਾ ਵੀ ਸਰਵੇ ਕਰਵਾਇਆ ਜਾਂਣਾਂ ਚਾਹੀਦਾ ਹੈ ਆਖਰ ਕੁਛ ਤਾਂ ਦਾਲ ਵਿੱਚ ਕਾਲਾ ਜ਼ਰੂਰ ਹੈ ਲੋਕਾਂ ਵਲੋਂ ਐਨੀ ਬੁਰੀ ਤਰ੍ਹਾਂ ਹਰਾਉਣ ਤੇ ਵੀ
    ਫ਼ਿਰ ਪ੍ਰਧਾਨ ਮੰਨ ਕੇ ਜ਼ਲੀਲ ਹੋ ਰਹੇ ਹਨ ਕੋਈ ਤਾਂ ਗੱਲ ਜ਼ਰੂਰ ਹੈ
    ਹੁਣ ਚੋਣਾਂ ਲੰਘ ਗਈਆਂ ਹਨ ਸਰਕਾਰ ਬਣ ਗਈ ਹੈ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਹੈ ਹੁਣ ਵਾਰੀ ਮਹਿੰਗਾਈ ਦੀ ਹੈ ਜੋ ਚੋਣਾਂ ਵਿੱਚ ਮਣਾਂ ਮੂੰਹੀਂ ਪੈਸਾ ਖ਼ਰਚਿਆ ਹੈ ਓਹ ਵੀ ਤਾਂ ਪੂਰਾ ਕਰਨਾਂ ਹੈ ਜਿਨਾਂ ਜਿਨਾਂ ਸੱਜਣਾ ਨੇ ਇਨ੍ਹਾਂ ਨੂੰ ਉਧਾਰ ਦਿੱਤਾ ਸੀ ਓਹ ਵੀ ਤਾਂ ਮੋੜਨਗੇ ਇਸ ਲੱਈ ਘਬਰਾਓ ਨਾਂ ਹਿੰਮਤ ਰੱਖੋ ਤੇ ਪੰਜ ਸਾਲ ਕਰਜ਼ਾ ਤੁਸੀਂ ਹੀ ਕਿਸ਼ਤਾਂ ਵਿੱਚ ਮੋੜਨਾਂ ਹੈ ਚਾਅ ਵੀ ਤਾਂ ਤੁਹਾਂਨੂੰ ਹੀ ਸੀ ਸਾਡਾ ਮੋਦੀ ,ਸਾਡੇ ਗਾਂਧੀ, ਸਾਡੇ ਅਕਾਲੀ,ਸਾਡਾ ਝਾੜੂ ਓਹ ਤਾਂ ਹਾਰੇ ਹੋਏ ਵੀ ਜਿੱਤੇ ਹੋਏ ਹਨ ਪਰ ਅਫ਼ਸੋਸ ਤੁਸੀਂ ਜਿਤਾ ਕੇ ਵੀ ਹਾਰ ਗਏ ਓ ਰੱਬ ਤੁਹਾਡਾ ਕੀ ਕਰੇ ਭਲਾ ਤਾਂ ਤੁਹਾਡੀਆਂ ਪਾਰਟੀਆਂ ਦਾ ਓਹ ਕਰ ਹੀ ਚੁੱਕਾ ਹੈ ਹੁਣ ਜੋ ਹਸ਼ਰ ਹੋਏਗਾ ਓਹ ਕਿਸਮਤ ਜਾਂਣ ਕੇ ਕਬੂਲ ਕਰਨਾ ਹੀ ਪੱਏਗਾ

  • @Kiranjeetkaur59843
    @Kiranjeetkaur59843 2 месяца назад +2

    ਭੰਡ ਨੂੰ ਕਹੋ ਕਰਮਜੀਤ ਅਨਮੋਲ ਨੂੰ ਉਠਾ ਦੇ ਅਤੇ ਅਸੀਂ ਮੁੱਖ ਮੰਤਰੀ ਬਾਜੇਕੇ ਨੂੰ ਉਠਾ ਦੇਵਾਂਗੇ 😜🤣

  • @LuckySingh-yb7fo
    @LuckySingh-yb7fo 2 месяца назад +6

    ਦੋ ਦਿਨ ਕਿਧਰ ਗਏ ਸੀ

  • @nazamsingh2056
    @nazamsingh2056 2 месяца назад +4

    Good.juj.ji

  • @GurmeetSingh-yt6ff
    @GurmeetSingh-yt6ff 2 месяца назад +28

    ❤❤❤🎉 ਵੀਰ ਜੀ ਦੋ ਦਿਨ ਕਿਉਂ ਨਹੀਂ ਆ ਠੀਕ ਤਾਂ ਸੀ ਵੀਰ ਜੀ

  • @JagdeepSinghJachak
    @JagdeepSinghJachak 2 месяца назад +2

    ਭੈਣ ਨੇ ਵੀ ਆਪਣੇ ਘਰ ਨੂੰ ਅਸਤੀਫਾ ਹੀ ਦੇ ਰਖਿਆ

  • @JskhalsaTailor
    @JskhalsaTailor 2 месяца назад +2

    ਨਸ਼ਾ ਬਹੁਤ ਵੱਧ ਗਿਆ ਹੈ 😢😢😢

  • @GurwinderSingh-yn9on
    @GurwinderSingh-yn9on 2 месяца назад +4

    Kehnde c k 2024 vdi bimari aaugi 😂 bimari ta krona to v vdi aayi😂 Modi and Amit sha es bimari da koi antidote nhi😮

  • @Sohi_00
    @Sohi_00 2 месяца назад +2

    ਘੁਬਾਇਆ ਘਬਰਾਇਆ ਹੋਇਆ ਮਾਨ ਸਾਹਿਬ ਜਿੰਦਾਬਾਦ

  • @GurdeepSingh-pq9mf
    @GurdeepSingh-pq9mf 2 месяца назад +1

    CM Sahib, Mulazam Verg da Banhda Haq 38% DA Bakaiya Gretchi Kdon Dewoge.Sade Haq Dewo.

  • @GurdeepSingh-pq9mf
    @GurdeepSingh-pq9mf 2 месяца назад +1

    Mulazam Verg Pentioner Verg da Banhda 38% DA Bakaiya Gretchi Dewo Wotan Lwo. 🎉🎉

  • @gurcharansingh94
    @gurcharansingh94 2 месяца назад +3

    Sarkaar.de.eh.faislysarkaar.dyan
    Jadan.vich.tel.ponh.da.kam.karange

  • @BalwinderSingh-bv3gx
    @BalwinderSingh-bv3gx 2 месяца назад +3

    ਆਮ ਆਦਮੀ ਪਾਰਟੀ ਦੇ ਲੀਡਰ ਕੰਮ ਨਹੀਂ ਕਰਦੇ ਦੋ ਨੰਬਰ ਦੇ ਕੰਮ ਕਰਦੇ ਆ ਸਾਰੇ ਲੀਡਰ

  • @amriksingh9252
    @amriksingh9252 2 месяца назад +10

    ਮਾਲਵਿੰਦਰ ਕੰਗ ਬਹੁਤ ਭੌਂਕਦਾ ਇਸ ਨੂੰ ਪੁੱਛੋ ਤੁਹਾਡੇ ਲਾਲਜੀਤ ਭੁੱਲਰ ਨੇ ਕੀ ਬਿਆਨ ਦਿੱਤਾ ਓਹ ਵੀ ਯਾਦ ਕਰੋ ਲਾਲਜੀਤ ਭੁੱਲਰ ਨੇ ਕਿਹਾ ਜਿਸ ਨੇਂ ਮੇਰੇ ਕੋਲ ਕੰਮ ਕਰਵਾਉਣ ਆਉਣਾ ਉਹ ਝਾੜੂ ਦੇ ਵਰਕਰਾਂ ਨੂੰ ਨਾਲ ਲੈਕੇ ਆਉਣ ਨਹੀਂ ਮੈਂ ਕਿਸੇ ਦਾ ਕੰਮ ਨਹੀਂ ਕਰਨਾ

    • @AvatarSingh-ny6ei
      @AvatarSingh-ny6ei 2 месяца назад

      B hmm gggvtt. V g BT VV v t gggvtt vv55 gg gfb

  • @user-gm3ez1dh9d
    @user-gm3ez1dh9d 2 месяца назад +2

    Jaj bhai very good

  • @premsinghbeldar138
    @premsinghbeldar138 2 месяца назад +4

    Thanks 👍👍🙏

  • @surmukhsingh9954
    @surmukhsingh9954 2 месяца назад +3

    Judge Sin gh jee U R welcomed.

  • @kulwinderjeetkaur9233
    @kulwinderjeetkaur9233 2 месяца назад +5

    🙏

  • @Kiranjeetkaur59843
    @Kiranjeetkaur59843 2 месяца назад +1

    ਖਬਰਾਂ ਬੋਲਣ ਦਾ ਤਰੀਕਾ ਬਹੁਤ ਵਧੀਆ 👌👌😜🤣

  • @narindersingh9364
    @narindersingh9364 2 месяца назад +3

    Good job Veer ji 👍 ❤ 👍

  • @KuldeepSingh-ml3sj
    @KuldeepSingh-ml3sj 2 месяца назад +2

    Sarkari primary school vich saf Safai karmchari bare video karo g meharbani hogi g 🙏

  • @SukhwinderSingh-qv3vm
    @SukhwinderSingh-qv3vm 2 месяца назад +7

    ਵਾਹਿਗੁਰੂ ਜੀ

  • @shukkarchandvanjravta4849
    @shukkarchandvanjravta4849 2 месяца назад +3

    Good

  • @kuldeepsingh4348
    @kuldeepsingh4348 2 месяца назад +2

    Nice ne9

  • @GurwinderSingh-yn9on
    @GurwinderSingh-yn9on 2 месяца назад +3

    Modi nu char din hoye a te char hmle jamu te bs😂 hun ready rho punjab valeo hun vari sadi aa

  • @manoharlalrana7838
    @manoharlalrana7838 2 месяца назад +7

    Where you was from last two days

  • @armangill8813
    @armangill8813 2 месяца назад +2

    ਧੰਨਵਾਦ ਜੀ ❤️❤️❤️❤️❤️

  • @SandeepKumar-tw4pk
    @SandeepKumar-tw4pk 2 месяца назад +25

    ਦੋ ਦਿਨ ਨਹੀ ਆਏ ਜੀ

  • @user-rm7tg1wf2h
    @user-rm7tg1wf2h 2 месяца назад +7

    Good very nice nice language

  • @dilpreetgill1765
    @dilpreetgill1765 2 месяца назад +4

    Miss bhot kita yr khitte chale gye bai 😢😢😢😢😢

  • @gurtejdhillon13
    @gurtejdhillon13 2 месяца назад +7

    do din bhut miss kita

  • @charanjitarora7046
    @charanjitarora7046 2 месяца назад +2

    Bro tuhadia khabra sun k man parsan ho janda tuhada laza bohat wadia hai
    Do din to intzar karana piya

  • @reshamsingh2470
    @reshamsingh2470 2 месяца назад +5

    Nice

  • @user-xk7jf3eo9i
    @user-xk7jf3eo9i 2 месяца назад +1

    Mann Saab good cm

  • @Khalsa777
    @Khalsa777 2 месяца назад +22

    ਕੱਲ ਕਿੱਥੇ ਗਿਆ ਸੀ ਓਏ

    • @amriksingh9252
      @amriksingh9252 2 месяца назад +5

      ਬੋਲਣਾ ਸਿੱਖ ਲਵੋ,,,,ਓਏ ਕੋਂਣ ਹੁੰਦਾ ਹੈ

    • @Kiranjeetkaur59843
      @Kiranjeetkaur59843 2 месяца назад +1

      ਜੀ ਕਹੋ ਜੀ ਕਹਾਓ 🙏

    • @harsimransandhu9062
      @harsimransandhu9062 2 месяца назад

      ❤q1​@@Kiranjeetkaur59843

  • @gillverinicesaabok2747
    @gillverinicesaabok2747 2 месяца назад +3

    Goog new

  • @SatinderKaur-vp1zk
    @SatinderKaur-vp1zk 2 месяца назад +5

    Thanku ji

  • @hfhsjhfjf6672
    @hfhsjhfjf6672 2 месяца назад +2

    ਸੁ ਰ ਜੀ ਤ ਸਿੰਘ ਜਲਾਲਾਬਾਦ ਪਛਮੀ

  • @JagdeepSinghJachak
    @JagdeepSinghJachak 2 месяца назад +1

    ਲਾਲਜੀਤ ਭੁੱਲਰ ਨੇ ਜੋ ਕਿਹਾ ਉਹ ਨਹੀਂ ਸੁਣਿਆ ਕੰਗ ਨੂੰ ਉਹ ਤਾਂ ਹਾਂ ਟਪ ਗਿਆ

  • @SUKHWINDERSINGH-qg6ro
    @SUKHWINDERSINGH-qg6ro 2 месяца назад +2

    2 dun to khbra nhi milya

  • @GurbajSingh-if8ql
    @GurbajSingh-if8ql 2 месяца назад +1

    Free

  • @amitpal2541
    @amitpal2541 2 месяца назад +1

    Vote for çongress

  • @AmandeepSinghDhalio
    @AmandeepSinghDhalio 2 месяца назад

    Good news

  • @ranjeetmall9015
    @ranjeetmall9015 2 месяца назад +2

    Ki karn ho gia ji do din to khabar nahi aie

  • @HarpreetSingh12-vm7hu
    @HarpreetSingh12-vm7hu 2 месяца назад

    👍👍👍👍👍🙏🙏🙏

  • @gurus1213
    @gurus1213 2 месяца назад +7

    Thanks

  • @COBRA_GAMING_LATEST
    @COBRA_GAMING_LATEST 2 месяца назад +3

    Doo din news nhai aaayi sir

  • @3DEngineeringprints
    @3DEngineeringprints 2 месяца назад +1

    Punjab di industry da khatma Karan che koi kasar nai chaddi ja rai

  • @MintaMultani-kq4bw
    @MintaMultani-kq4bw 2 месяца назад +2

    Fatehgarh sahib de vidan sabha halkeya di vote bare vi ganjakri dewo jage sahib

  • @user-uo4tk5er7n
    @user-uo4tk5er7n 2 месяца назад +7

    Aap party janta nu sabajbag hi dikhandi . aap bha
    Jao

  • @RanjitSingh-ti5nk
    @RanjitSingh-ti5nk 2 месяца назад +1

    ਮਾਨਾ ਕੰਮ ਖਿੱਚ ਕੇ ਰੱਖੋਂ ਜੋ ਭੌਂਕਦੇ ਨੇ
    ਭੌਂਕਣ ਦਿਉ

  • @amritchahal3103
    @amritchahal3103 2 месяца назад +1

    jajj sabb g 2 din ki ho gya c .

  • @user-uo9iz8rs4c
    @user-uo9iz8rs4c 2 месяца назад +1

    Bhagwant cm ne punjab nu varbad kr ditta.koi mehkma kam nhi krda

  • @daya.singh.cheema4010
    @daya.singh.cheema4010 2 месяца назад +1

    ਅਕਾਲੀ ਦਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹਿਗੀ

  • @harmansinghharman2970
    @harmansinghharman2970 2 месяца назад +2

    Oye bhi oye teri nu yaar gadsi varge 🎉😂

  • @SHINGARASINGH-um5nu
    @SHINGARASINGH-um5nu 2 месяца назад +1

    ਪਪਪਪਪਪਪ

  • @veterinary110
    @veterinary110 2 месяца назад +13

    Thanks for 52 Suscribers ❤❤🙏🙏

  • @kewalsingh5616
    @kewalsingh5616 2 месяца назад +1

    jo merji kar lai maaj k rakh denge dibrugad wale

  • @bhupindersingh6164
    @bhupindersingh6164 2 месяца назад +3

    Sir ji fudhu R .Rr 😂😂😂😂fuufu

  • @paramjitkumar1042
    @paramjitkumar1042 2 месяца назад +3

    Nothing new
    Sub standered bulletin

  • @sarvjitsingh9419
    @sarvjitsingh9419 2 месяца назад +1

    Bhai ji 2 din diya khbra ku nhi ditiya

  • @RanveerSingh-jl3ot
    @RanveerSingh-jl3ot 2 месяца назад +1

    Sade pind ve teke lade ne

  • @gurtejdhillon13
    @gurtejdhillon13 2 месяца назад +1

    do din app kithe c

  • @Samarlife-wq9fz
    @Samarlife-wq9fz 2 месяца назад +1

    Gharlu bijli 2.50per unit te kisna the fre bijli v band kar ke bill ly Jan te ACCv dite Jan.

  • @user-tn2oj1kf6y
    @user-tn2oj1kf6y 2 месяца назад +1

    R

  • @RajiramNayak-to9hm
    @RajiramNayak-to9hm 2 месяца назад

    😅😅😅

  • @HarjinderSingh-ei4eq
    @HarjinderSingh-ei4eq 2 месяца назад

    Hs🎉🎉🎉🎉🎉🎉🎉🎉

  • @tejasingh8199
    @tejasingh8199 2 месяца назад

    👎

  • @lovepreetbrar3758
    @lovepreetbrar3758 2 месяца назад +1

    juj chal da fufr lgda srsa sad kina stkar nal bolda kute sad nu