16-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 10 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 108

  • @user-ly4fi9zb8o
    @user-ly4fi9zb8o 26 дней назад +103

    ਗਿਣਤੀ ਦੇ ਦਿਨ ਨੇ ਨਵੰਬਰ ਵੀ ਆਇਆ, ਪਰ ਸੁਵਾਦ ਆ ਜਾਏ ਜੇ ਛੋਟੇ ਪਿੰਡਾਂ ਵਿੱਚ ਵਾਰਡਬੰਦੀ ਨਾ ਹੋਵੇ ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

    • @DarbaraBhullar
      @DarbaraBhullar 26 дней назад

      😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @FreefireMax-fp9hr
    @FreefireMax-fp9hr 26 дней назад +16

    ਗੱਲਾਂ ਨਾਲ ਬੇੜਾ ਗਰਕ ਕਰ ਰਹੇ ਹੋ ਪੰਜਾਬ ਦਾ ਕੰਮ ਕਰੋ ਪੰਜਾਬ ਤੁਹਾਡੇ ਨਾਲ ਹੈ

  • @HarjitSingh-fq3oc
    @HarjitSingh-fq3oc 26 дней назад +4

    ਸੁਖਬੀਰ ਬਾਦਲ ਕਹਿੰਦਾ ਅਸੀਂ ਬਣਾਇਆ ਵਾ ਬਾਦਲ ਸਾਹਿਬ ਪੰਜਾਬ ਸਿਰ ਕਰਜਾ ਇਨਾ ਜਿਆਦਾ ਹੋ ਚੁੱਕਾ ਹੈ ਇਹ ਵੀ ਤੁਹਾਡੀ ਦੇਣ ਹੈ ਇਹਨੂੰ ਵੀ ਯਾਦ ਰੱਖੋ

  • @pritpalsinghdhillon6770
    @pritpalsinghdhillon6770 26 дней назад +6

    100 ਸਾਲ ਲੱਗਣਗੇ ਦੇਸ਼ ਨੂੰ ਵਿਕਸਤ ਹੋਣ ਲਈ , ਲਾਹਣਤ ਹੈ ਇਹਨਾਂ ਨੂੰ ॥

  • @chamanlal9021
    @chamanlal9021 25 дней назад

    2047 ਤੱਕ ਸਾਰਾ ਦੇਸ਼ ਪ੍ਰਾਈਵੇਟ ਹੋ ਜਾਵੇਗਾ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ।

  • @amarjeetsingh-fx7fl
    @amarjeetsingh-fx7fl 26 дней назад +8

    Shaheed Bhagat singh nalo dugni Umar jeen Wale nu hun Darr lagan lag Piya

  • @jagseerbehniwal7935
    @jagseerbehniwal7935 26 дней назад +2

    ❤❤🎉🎉❤❤🎉🎉❤❤🎉🎉❤❤🎉🎉 ਜੱਜ ਸਿੰਘ ਚਹਿਲ ਸਾਹਿਬ ਸਤਿ ਸ੍ਰੀ ਅਕਾਲ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ

  • @baljeetsinghdehalbaljeetsi5144
    @baljeetsinghdehalbaljeetsi5144 26 дней назад +4

    ਭਗਵੰਤ ਮਾਨ ਬਹੁਤ ਜ਼ਿਆਦਾ ਗ਼ਲਤ ਕੰਮ ਕਰ ਦਿੰਦੇ ਹੈ ਫੇਰ ਹੀ ਬੁਲਿਟ ਪਰੂਫ ਸ਼ੀਸ਼ਾ ਵਿੱਚ ਬੋਲਣ ਨੂੰ ਮੂਜਬੁਰ ਹੋਣਾ ਪਿਆ

  • @gurcharansinghmann1814
    @gurcharansinghmann1814 26 дней назад +22

    ਬਕਰੀ,ਤੇ,ਮੁਰਗੀ ਦੇ ਪੈਸੇ ਲੈ ਲਵੋ।

  • @harpalbhatti3012
    @harpalbhatti3012 26 дней назад +1

    ਨਸ਼ਾ ਘੱਟ ਨਹੀਂ ਹੋਇਆ ਸਗੋਂ ਜਿਆਦਾ ਵਧਿਆ ਹੈ।

  • @JaswantSingh-qi4ok
    @JaswantSingh-qi4ok 26 дней назад

    Good job Chahal Sahb

  • @JagrajSingh-xk4dq
    @JagrajSingh-xk4dq 25 дней назад

    ❤❤❤❤❤

  • @singhhardev5730
    @singhhardev5730 26 дней назад +1

    ਫੰਡ ਜਾਰੀ ਕਰਨ ਤੋਂ ਬਾਅਦ ਵੀ ਵੋਟਾਂ ਨਹੀਂ ਪਾਉਂਦੇ

  • @satnaam.singhmalhi6249
    @satnaam.singhmalhi6249 26 дней назад +6

    ਕੁਝ ਹਾਲ ਨਹੀ ਹੈ ਆਪ ਸਰਕਾਰ ਦਾ

  • @pro-kx8dv
    @pro-kx8dv 25 дней назад

    Good massage

  • @gurwindersharma5026
    @gurwindersharma5026 26 дней назад +12

    Jai hind ❤

  • @JagdeepSingh-i9e
    @JagdeepSingh-i9e 26 дней назад +2

    Good news

  • @satnaam.singhmalhi6249
    @satnaam.singhmalhi6249 26 дней назад +2

    ਸਤਿ ਸ੍ਰੀ ਆਕਾਲ ਜੀ 🙏

  • @amriksingh9252
    @amriksingh9252 26 дней назад +25

    ਹੁਣ ਭਗਵੰਤ ਮਾਨ ਨਸ਼ੇੜੀ ਨੂੰ ਬੱਕਰੀਆਂ ਰੱਖ ਲੈਣੀਆਂ ਚਾਹੀਦੀਆਂ ਨੇ ਦੂਜੀਆਂ ਸਰਕਾਰਾਂ ਨੂੰ ਭਗਵੰਤ ਮਾਨ ਨਸ਼ੇੜੀ ਕਹਿੰਦਾ ਹੁੰਦਾ ਸੀ ਮੁਰਗ਼ੀ ਖਾਨਾ ਖੋਲ੍ਹ ਲਵੋ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਨੂੰ ਬੁਲਟ ਪਰੂਫ ਕੈਬਨ ਵਰਤਣਾ ਪੈ ਗਿਆ ਭਾਸ਼ਣ ਦੇਣ ਲਈ

  • @newpunjab437
    @newpunjab437 26 дней назад +5

    🎉

  • @GulzarSingh-ux3en
    @GulzarSingh-ux3en 26 дней назад +1

    Sukh Vilas is very great work done by Sukhbir Badl

  • @darshansingh9874
    @darshansingh9874 26 дней назад +1

    JAJ SAIB GOOD

  • @JagjitsinghBangarh
    @JagjitsinghBangarh 26 дней назад +25

    ਮੁਖ ਮੰਤਰੀ ਦੀ ਨਿਕਰ ਲਿਬੜ ਗਈ ਦੂਜਿਅ ਨੂੰ ਕਹਿਦਾ ਸੀ ਡਰ ਕਾਹਦਾ

  • @narindersingh9364
    @narindersingh9364 26 дней назад +1

    Good News Veer ji 👍❤👍

  • @lovepreetbrar3758
    @lovepreetbrar3758 26 дней назад +3

    srabi cm mudabad

  • @gurus1213
    @gurus1213 26 дней назад +1

    Thanks

  • @SatinderKaur-vp1zk
    @SatinderKaur-vp1zk 26 дней назад +1

    Jai hind

  • @DeeAar-ot5lm
    @DeeAar-ot5lm 26 дней назад +1

    Ucc hona chahiye

  • @amarjeetkaur4847
    @amarjeetkaur4847 26 дней назад +6

    Waheguru ji mahar karo Punjab ta 🙏🌹🏠🏠🙏🌹🙏🌹🙏🌹🙏🌹🙏🌹

  • @user-mq2wr7ns3k
    @user-mq2wr7ns3k 26 дней назад +6

    😂😂😂😂😂 ਮੁਰਗੀ ਮੜੀ ਦੇ ਪੈਸੇ ਲੈ ਲਵੋ

  • @user-vh5rm5mz5p
    @user-vh5rm5mz5p 26 дней назад +19

    ਅਕਾਲੀ ਦਲ ਬੀਜੇਪੀ ਦੀ ਸਰਕਾਰ ਸਮੇਂ ਪੰਜਾਬ ਵਿੱਚ ਬਹੁਤ ਕੰਮ ਹੋਏ ਹਨ। ਅੱਜ ਵੀ ਸਿਰਫ ਉਨ੍ਹਾਂ ਦੇ ਹੀ ਕੀਤੇ ਕੰਮ ਨਜ਼ਰ ਆ ਰਹੇ ਹਨ ਬਾਕੀ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ।

  • @ravinderkaurthind7294
    @ravinderkaurthind7294 26 дней назад +1

    ਬੇਆਦਬੀਆ ਕਾਲੀਆ ਵੇਲੇ ਕਾਗਰਸ ਕੈਪਟਨ ਬੁੜੇ ਬਾਦਲਾ ਵੇਲੇ ਤੇ ਨਸਾ ਏਨਾ ਦੋਹਾ ਵੇਲੇ ਤ ਚੋਰੀਆ ਪੰਜਾਬ ਵਿਚ ਓਦੋ ਤੋ ਤੇ ਜਦੋ ਤੋ ਭਈਏ ਪੰਜਾਬ ਬਾਦਲਾ ਕਾਗਰਸ ਦੀਆ ਵੋਟਾ ਵਵਾ ਕੇ ਰਾਸਨ ਕਾਡ ਵੀ ਬਨਾ ਕੇ ਦੀਤੇ ਨੇ ਪੰਜਾਬ ਵਿਚ ਓਦੋ ਤੋ ਹੀ ਸਾਰੇ ਪੂਠੇ ਚਾਲੂ ਹੀ ਸੀ ਹੁਣ ਤਾ ਏ ਸਾਰੇ ਕੰਮ ਵਾਹੁਤ ਜੋਰਾ ਨਾਲ ਕੰਮ ਵਦੀ ਜਾਦਾ ਹੈ ਘਟਨ ਦਾ ਨਾਹ ਮਹੀ ਲੈਦਾ ਹੁਣ ਤਾ ਪੰਜਾਬ ਵਿਚ ਕੋਈ ਕੋਈ ਪਜਾਬ ਦਾ ਬੰਦਾ ਰੈੜੀ ਖਾਣ ਵਾਸਤੇ ਕੰਮ ਕਰਨਾ ਚਾਹੁਦਾ ਹੈ ਤਾ ਪੰਜਾਬ ਵਿਚ ਭਈਏ ਦੀ ਗੂਡਾ ਗਰਦੀ ਵਾਹੁਤ ਵਦ ਗਈ ਹੈ

  • @user-lk6en9lc2s
    @user-lk6en9lc2s 26 дней назад +2

    Civil war Corts tah ghatginntia de lai Kare ja rihia sabh kuch sikha Muslim de kita ja rihia 🇦🇺🇦🇺🇦🇺🇦🇺🇦🇺🇦🇺🇦🇺

  • @HarshBhatia-s6m
    @HarshBhatia-s6m 26 дней назад

    Vary Good News

  • @kuldeepsidhu7423
    @kuldeepsidhu7423 26 дней назад +2

    Kar.laan.do.kam.kesaa.nu.phalaa.baleaa.na.75.sal.raza.karleaa.lut.ka.kha.ga.punjab.nu

  • @BaljinderSi
    @BaljinderSi 26 дней назад +8

    ਗੁਹਵਿੰਤ ਸਿੰਘ ਪੰਨੂ ਤੋ ਡਰ ਗੲਈ

  • @shindas4282
    @shindas4282 26 дней назад +3

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @user-ig5od2lv8p
    @user-ig5od2lv8p 26 дней назад +1

    ਇਹ ਬੇਆਬ ਦੀਆਂ ਕਰਵਾ ਵੀ ਇਹੀ ਰਹੇ ਨੇ ਇਹੀ ਹੈ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਵੀ ਹੁਣ ਇਹ ਸਰਕਾਰ ਕਿਉਂ ਆ ਗਈ ਵੀ ਆਪਾਂ ਜਿੰਨਾ ਕੁਝ ਹੋਵੇ ਆਪਾਂ ਕਰੀਏ ਇਹਨਾਂ ਦੀ ਬੰਦੇ ਆ ਇਹੋ ਜਿਹੇ ਛੱਡੇ ਹੋਏ

  • @MohinderSingh-kj4vo
    @MohinderSingh-kj4vo 26 дней назад +5

    ਸਿਵਲ ਯੂਨੀਫਾਰਮ ਵਰਗੇ ਕਨੂੰਨ ਅਨੁਸਾਰ ਦੇਸ਼ ਦੀਆਂ ਘਟ ਗਿਣਤੀਆਂ ਅਧਿਕਾਰ ਖੋਹਣ ਦਾ ਯਤਨ ਕਰ ਰਹੀ ਹੈ ਕੇਂਦਰ ਸਰਕਾਰ।

  • @tajindersohal890
    @tajindersohal890 26 дней назад

    Good job

  • @gurcharansinghmann1814
    @gurcharansinghmann1814 26 дней назад +10

    2047 ਤੱਕ, ਬਹੁਤ ਲੰਬੀ ਉਡੀਕ ਕਰਨੀ ਪਵੇਗੀ।ਓਦੋਂ ਤਕ ਤਾਂ ਅਸੀਂ ਜਿਓਂਦੇ ਹੀ ਨਹੀਂ ਰਹਾਂਗੇ।😂😂😂

  • @ParveenKumar-md8ie
    @ParveenKumar-md8ie 26 дней назад +3

    Fail sarkar

  • @user-uo4tk5er7n
    @user-uo4tk5er7n 26 дней назад +3

    Je modi riha pm ta sara desh adani ambani da hovega.koi v dharamak gall kise te na thodi have

  • @sukhdevpurba6407
    @sukhdevpurba6407 26 дней назад

    ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਓਦੋਂ ਤਾਂ ਨਾ ਤਾਂ ਇਹਨਾਂ ਲੀਡਰਾਂ ਚੋਂ ਕੋਈ ਵੀ ਨਹੀਂ ਪਹੁੰਚਦਾ ਅਜ ਕਿਵੇਂ ਅੱਗੜ ਪਿੱਛੜ ਭੱਜੇ ਆਉਂਦੇ ਨੇ ਲੋਕਾਂ ਨੂੰ ਸਿਖਾਂ ਨੂੰ ਸਮਝਣ ਦੀ ਲੋੜ ਹੈ

  • @HarbansSingh-t6z
    @HarbansSingh-t6z 26 дней назад +4

    ਅਕਾਲੀ ਮੁੜ ਸੱਤਾ ਵਿੱਚ ਨਹੀੰ ਆਓੰ ਣੇੰ ਚਾਹੀਦੇ

  • @MalkitSingh-r5r
    @MalkitSingh-r5r 26 дней назад +4

    Modi420

  • @RipiSingh-yp8rj
    @RipiSingh-yp8rj 25 дней назад

    😮😮

  • @lovepreetbrar3758
    @lovepreetbrar3758 26 дней назад +2

    znde amli nu hun jutia da dar a

  • @BhattisaabBhattisaab-gd4vm
    @BhattisaabBhattisaab-gd4vm 26 дней назад

    Bhut soni voice chaal saab ❤

  • @RoopBrar5755
    @RoopBrar5755 26 дней назад

    ਭਗਵੰਤ ਮਾਨ ਨੇ ਵਾਧਾ ਕੀਤਾ ਸੀ ਬੁਢਾਪਾ ਪੈਨਸ਼ਨ ਪਚੀ ਸੋ ਓਦੇ ਬਾਰੇ ਹੁਣ ਕੁਝ ਵੀ ਨਹੀਂ ਬੋਲਦਾ ਗਪੀ ਤਾਂ ਬਹੁਤ ਵੇਖੇ ਸੀ ਪਰ ਭਗਵੰਤ ਮਾਨ ਜਿਨਾਂ ਗਪੀ ਨਹੀਂ ਵੇਖਿਆ

  • @SukhchainSingh-k5o
    @SukhchainSingh-k5o 26 дней назад

    🎉🎉🙏🙏🙏🌹💯

  • @SarwanSingh-dg9le
    @SarwanSingh-dg9le 26 дней назад +1

    No bagwant mann joker bagwanti Boucher

  • @rampyari6752
    @rampyari6752 26 дней назад +1

    ana jabebe nahi dena ana sab kush hide kirna hai ana da ta puter nahi maria

  • @SinghBh-mu8wv
    @SinghBh-mu8wv 25 дней назад

    ਪੰਜਾਬ ਪੰਥ ਗ੍ਰੰਥ ਦੀ ਪਿੱਠ ਚ ਸੁਰਾ ਕਿਹਨੇ ਮਾਰਿਆ ਸਰਚ ਕਰਕੇ ਵੇਖ ਲਿਓ 78 ਤੋਂ ਲੈ ਕੇ 2015 ਤੱਕ ਘਾਣ ਸਿੱਖ ਪੰਥ ਪੰਜਾਬ ਗ੍ਰੰਥ ਦਾ ਕਿਹਨੇ ਕੀਤਾ ਸਰਚ ਕਰਕੇ ਵੇਖ ਲਿਓ ਨਸ਼ੇੜੀਆ ਇਹ ਕਿਉਂ ਨਹੀਂ ਕਿਹਾ

  • @PbTiger123
    @PbTiger123 26 дней назад +2

    ❤😮😅😂😮😂🎉❤😮❤

  • @user-uo4tk5er7n
    @user-uo4tk5er7n 26 дней назад +1

    Khada vi akali dal ne hi hai.buses . hotel. Plates kitho banae

  • @helloaviation97
    @helloaviation97 26 дней назад

    Drakal CM of Punjab

  • @gillsarpanch5844
    @gillsarpanch5844 26 дней назад +3

    Badal sab good na

  • @BhupinderSingh-jn5ej
    @BhupinderSingh-jn5ej 26 дней назад

    Bhagwant.maan.loka.nu.gupan.da.kdah.bna.ke.khoob.ska.reha.ha

  • @user-ig5od2lv8p
    @user-ig5od2lv8p 26 дней назад

    ਖਾਦਾ ਵੀ ਜਿੱਥੇ ਮਰਜ਼ੀ ਚੈੱਕ ਕਰ ਲਓ ਜਿੱਥੇ ਮਰਜ਼ੀ ਦੇਖ ਲਓ ਜਿੰਨਾ ਪੰਜਾਬ ਦੀ ਬੇੜਾ ਗਰਕ ਕਰਿਆ ਉਹ ਵੀ ਅਕਾਲੀਆਂ ਨੇ ਕਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੇਚੇ ਔਰ ਪੜਵਾਏ ਉਹ ਵੀ ਅਕਾਲੀਆਂ ਨੇ ਪਾੜੇ ਉਹ ਵੀ ਸੁਖਬੀਰ ਬਾਦਲ ਨੇ ਪਾੜੇ ਗੁਰੂ ਗ੍ਰੰਥ ਸਾਹਿਬ ਵੀ ਇਹਨਾਂ ਨੇ ਕਰੇ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਜਦੋਂ ਮਰਜ਼ੀ ਗੂਗਲ ਦੇ ਸਰਚ ਮਾਰ ਲਓ ਸੁਖਬੀਰ ਬਾਦਲ ਕੇ ਹੀ ਅਕਾਲੀ ਦਲ ਹੀ ਵਿੱਚ ਆਊਗਾ ਬਗਰਾੜੀ ਮੋਰਚੇ ਚ ਵੀ ਸੁਖਬੀਰ ਬਾਦਲ ਦਾ ਹੀ ਨਾਮ ਆਊਗਾ

  • @SinghBh-mu8wv
    @SinghBh-mu8wv 25 дней назад

    ਸੁਖਬੀਰ ਨਿਛੇੜੀ ਨੂੰ ਪੁੱਛਣਾ ਚਾਹੁੰਦਾ ਜਦੋਂ ਬਹਿਬਲ ਕਲਾਂ ਬਗਰਾੜੀ ਕੋਟਕਪੂਰਾ ਕਢ ਹੋਏ ਉਦੋਂ ਕਿਉਂ ਨਹੀਂ ਸੜਕਾਂ ਤੇ ਆਇਆ ਤੂੰ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ ਗਏ ਅੰਗ ਗਲੀਆਂ ਚ ਰੋਲੇ ਗਏ ਕੰਧਾਂ ਤੇ ਲਿਖਿਆ ਗਿਆ ਉਦੋਂ ਕਿਉਂ ਨਹੀਂ ਮਰਿਆ ਤੂੰ ਉਦੋਂ ਕਿਉਂ ਨਹੀਂ ਬੋਲਿਆ ਜਾ ਤੇਰਾ ਪਿਓ ਕੰਜਰ ਕਿਉਂ ਨਹੀਂ ਬੋਲਿਆ ਤੇਰੇ ਪਿਓ ਦੀਆਂ ਫੋਟੋਆਂ ਮੈਂ ਘਰ ਚ ਲਗਾਈਆਂ ਹੁੰਦੀਆਂ ਸੀ ਵੱਡਿਆਂ ਤਰਾਂ ਸਤਿਕਾਰ ਦਿੰਦਾ ਸੀ ਪੂਜਦੇ ਸੀ ਸਾਡੇ ਪੰਥ ਦਾ ਮੋਢੀ ਆ ਪਰ ਹੁਣ ਤੂੰ ਪੰਥ ਦੇ ਮਗਰੋ ਲੈ ਜਾ ਰੱਬ ਦਾ ਵਾਸਤਾ ਤੇਰੇ ਪਿਉ ਨੂੰ ਤਾਂ ਰੱਬ ਨੇ ਲਾ ਤਾ ਮੁੱਕਦੀ ਗੱਲ ਤੇਰੇ ਪਿਓ ਤੇ ਤੂੰ ਪੰਜਾਬ ਦਾ ਵਿਸ਼ਵਾਸ ਘਾਤ ਕੀਤਾ ਖੂਨ ਡੀਕ ਲਾਲਾ ਪੀਤਾ

  • @user-nx4ol1sy4k
    @user-nx4ol1sy4k 25 дней назад

    65

  • @user-lk6en9lc2s
    @user-lk6en9lc2s 26 дней назад +1

    Dujia nu kihnna sokhia Gala hundia aap di wari Pata lagda nashe tah phala nalo 1000 gunna Jada hogia hai 🇦🇺🇦🇺🇦🇺🇦🇺🇦🇺🇦🇺

  • @JeetaNagar-kb7tg
    @JeetaNagar-kb7tg 25 дней назад +1

    Punjab sarkar murdabad

  • @justpositive6301
    @justpositive6301 25 дней назад

    Man sahb ji vade mgr mash ta fde nahi ji tusin tusin v puranian srkar vala km kr rahe ho ji

  • @sukhdarshansingh4197
    @sukhdarshansingh4197 26 дней назад +2

    Modi saying truth❤❤

  • @kuldeepsidhu7423
    @kuldeepsidhu7423 26 дней назад

    Guru.gharaa.ta.kabza.ta.taraa.kool.ha.taree.hoza.kul.khtam

  • @shashipal7973
    @shashipal7973 26 дней назад +3

    Darpok CM

  • @gillsarpanch5844
    @gillsarpanch5844 26 дней назад +1

    Mann tha lot a ga ver app tha ta ag tu mambar be ni bana a

  • @user-cm4hi8ww6y
    @user-cm4hi8ww6y 26 дней назад

    Nakhid c m punjab

  • @harwindersingh41
    @harwindersingh41 26 дней назад

    Pancheta ta bhang karda hoea ne

  • @BhupinderSingh-jn5ej
    @BhupinderSingh-jn5ej 26 дней назад

    Jekar.modi.as.treh.hi.karda.reha.ta2047.tak.india.da.koi.ve.vibagh.sarkari.nahi.bachega.ambani.aadani.nu.sale.kar.devega

  • @MohinderSingh-kj4vo
    @MohinderSingh-kj4vo 26 дней назад +5

    ਸਟੇਟਸ ਵੀ ਕੋਈ ਚੀਜ ਹੈ। ਪੰਜਾਬ ਦਾ ਮੁਖੀ ਹੈ। ਸੇਫਟੀ ਤਾਂ ਚਾਹੀਦੀ ਹੈ।

  • @user-mq2wr7ns3k
    @user-mq2wr7ns3k 26 дней назад +3

    😂😂😂😂😂

  • @BhupinderSingh-jn5ej
    @BhupinderSingh-jn5ej 26 дней назад +1

    Sukhbeer.badal.to.wuda.gdar.sikha.vich.hor.koi.nahi

  • @user-uo9iz8rs4c
    @user-uo9iz8rs4c 26 дней назад

    Bjp te modi sabh to jiada communal han.

  • @BhupinderSingh-jn5ej
    @BhupinderSingh-jn5ej 26 дней назад

    Bhagwant.maan.ji.tuhanu.bulet.proof.di.ki.lod.pagi.tu.ta.aam.aadmi.a

  • @gurmelcheema1740
    @gurmelcheema1740 26 дней назад

    Please do something positive don’t talk about this jokey news. Talk about social problems. What nonsense it you talking about?

  • @waryamsingh4509
    @waryamsingh4509 26 дней назад

    😅😅😂😂😊😊

  • @jaspalsandhu2333
    @jaspalsandhu2333 26 дней назад +1

    Akaliya ne hi punjab da bera gark kita

  • @user-uo9iz8rs4c
    @user-uo9iz8rs4c 26 дней назад +1

    Sukhbir kinna vesharm hai

  • @user-uo9iz8rs4c
    @user-uo9iz8rs4c 26 дней назад

    Modi des de tukre krna chahuda hai

  • @user-uo9iz8rs4c
    @user-uo9iz8rs4c 26 дней назад

    Lok nashe nal mar fahe han bhagwant bullet proof sese cho bolda hai teri jan jiada piari hai

  • @RanjitGill-wq9du
    @RanjitGill-wq9du 26 дней назад +1

    Bhagwant Mann CM jindabad jindabad

  • @amriksinghsidhu2656
    @amriksinghsidhu2656 26 дней назад +4

    Good news

  • @armangill8813
    @armangill8813 26 дней назад

    ❤️❤️❤️❤️❤️❤️

  • @user-mq2wr7ns3k
    @user-mq2wr7ns3k 26 дней назад +1

    😂😂😂😂😂