Chamkila ਦੀ ਧੀ ਦੀਆਂ Interviews ਤਾਂ ਬਹੁਤ ਸੁਣੀਆਂ ਹੋਣਗੀਆਂ ਪਰ Spokesman TV ਨੂੰ ਦੱਸੇ ਅਣਸੁਣੇ ਰਾਜ਼ ਸੁਣ

Поделиться
HTML-код
  • Опубликовано: 11 апр 2024
  • #pollywood #netflix #chamkilafamily #interview #punjabimovie
    Chamkila's daughter's interviews must have been heard a lot, but the unheard secrets told to Spokesman TV will leave you stunned.
    'My father also sang religious songs' - daughter's blunt reply to those who called Chamlike a lazy singer
    'If father used to sing Chamkila and mother Amarjot, then bread would be cooked in our house'
    Listen to unheard stories from daughter Aman and son-in-law - 'Our tears did not stop watching Diljit Dosanjh become bright'
  • РазвлеченияРазвлечения

Комментарии • 52

  • @VijayKumar-eu9po
    @VijayKumar-eu9po 3 месяца назад +12

    ਧਰਮ ਗੀਤ ਤਾ ਚਮਕੀਲਾ ਜੀ ਦੇ ਸੁਣਨ ਵਾਲੇ ਰੂਹ ਤੋ ਗਾਇਆ❤❤

  • @devindersingh6460
    @devindersingh6460 3 месяца назад +11

    ਬਹੁਤ ਬਹੁਤ ਪਿਆਰ ਤੇ ਸਤਿਕਾਰ ਬੇਟਾ ਜੀ

  • @diljitboss156
    @diljitboss156 3 месяца назад +5

    ਲੇਜੇਂਡ ਕਿੰਗ 🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🌹🙏

  • @GurkiratSingh-fs1dx
    @GurkiratSingh-fs1dx 3 месяца назад +5

    ਕੋਈ ਕੂਛ ਕਹੀ ਜਾਏ ਪਰ ਸਾਡਾ ਰਬ ਰੂਪ ਸੀ ਚਮਕੀਲਾ ਅਕਲ ਜੀ ਤੇ ਅੰਟੀ ਜੀ ਜਿਨੀਂ ਦੇਰ ਇਕ ਦੋ ਗੀਤ ਨਹੀਂ ਸੂਨ ਲੇਦੇਂ ਤਾਂ ਜੀ ਨੀ ਕਰਦਾ ਕੰਮ ਕਰਨ ਨੂੰ

  • @user-dt5vi1wf7j
    @user-dt5vi1wf7j 3 месяца назад +3

    ਸਤਿ ਸ੍ਰੀ ਅਕਾਲ 🙏 ਭੈਣ ਮੇਰੀ ਏ ਵੀਰ ਜੀ ਬਾਪੂ ਚਮਕੀਲਾ ਜੀ ਬੇਬੇ ਅਮਰਜੋਤ ਜੀ ਤਾਂ ਸਾਡੇ ਲੋਕਾਂ ਦੇ ਮਨਾਂ ਵਿੱਚ ਹਨ ਪਰ ਮੇਰੀ ਉਮਰ ਬਹੁਤ ਛੋਟੀ ਹੈ ਮੈਂ ਉਹਨਾਂਂ ਦਾ ਲੈਵ ਅਖਾੜਾ ਨਹੀਂ ਵੇਖਿਆ ਗੱਡੀ ਟੈਕਟਰ ਤੇ ਉਹਨਾਂ ਦੇ ਹੀ ਸੌਗ ਸੁਣਦੇ ਹਾਂ ਬਹੁਤ ਧੰਨਵਾਦ ਜੀ🙏

  • @JoginderSingh-tu8xm
    @JoginderSingh-tu8xm 3 месяца назад +2

    Ghaint banda ji chamkila saab ji

  • @Rinkuxyzz
    @Rinkuxyzz 3 месяца назад +4

    Legend chamkila

  • @tencomplustwo
    @tencomplustwo 3 месяца назад +5

    ਮੇਰੇ ਸੋਚਣ ਮੁਤਾਬਿਕ ਭਾਵੇਂ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਆਮ ਕਲਾਕਾਰਾਂ ਨਾਲੋਂ ਵੱਧ ਚੱਲਦੇ ਹਨ ਯੂ ਟਿਊਬ ਤੇ ਭਾਵੇਂ ਸਰਚ ਕਰਕੇ ਵੇਖ ਲਵੋ ਜੀ ❤❤❤❤❤❤ ਆਪਾਂ ਤੇ ਰੋਜ਼ਾਨਾ ਹੀ ਲਾਈਵ ਅਖਾੜਾ ਵੇਖਣਾ ਹੁੰਦਾ ਹੈ ਜੀ ਨਾਲ ਤੂੰਬੀ ਦੀ ਤਾਰ ਵੀ ਛੇੜ ਦਿੱਤੀ ਜਾਂਦੀ ਹੈ ਜੀ, ਮੈਂ ਤਾਂ ਸਿਰਫ ਵਾਹਿਗੁਰੂ ਸਾਹਿਬ ਜੀਓ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਅਜ਼ੀਜ਼ ਮਿੱਤਰ ਨੂੰ ਮਾਰਨ ਵਾਲਿਆਂ ਦੀ ਔਲਾਦ ਵੀ ਕੀੜੇ ਪੈਕੇ ਮਰਨਗੇ ਲਾਹਨਤ ਹੈ ਲੁਟੇਰਿਆਂ ਨੂੰ ❤❤❤❤❤ ਰੋਂਦਾ 😂😂😂 ਹੈ ਰੋਜ਼ਾਨਾ ਹੀ ਅਖਾੜਾ ਵੇਖ਼ਣ ਟਾਈਮ ਤੇ

  • @rajpalSingh-mi5zv
    @rajpalSingh-mi5zv 3 месяца назад +3

    Legend Chamkila ji v biba amarjot kour ji miss you ❤️🌹

  • @roshansahijbangar
    @roshansahijbangar 3 месяца назад +3

    Chamkila no 1

  • @sidher13
    @sidher13 3 месяца назад +4

    Legend Bai chamkila ji ❤

  • @GURUBANISUKHMANI
    @GURUBANISUKHMANI 3 месяца назад +3

    Bhut sohni film chamkila

  • @gsdakha3763
    @gsdakha3763 3 месяца назад +3

    ਚਮਕੀਲਾ ❤❤❤❤👍

  • @HarjitSingh-by5gr
    @HarjitSingh-by5gr 3 месяца назад +3

    ਬਹੁਤ ਵੱਡਾ ਅਤੇ ਅਸਲੀ ਕਲਾਕਾਰ ਸੀ। ਬੀਬਾ ਅਮਰਜੋਤ ਕੋਰ ਜੀ ਨਾਲ ਵੱਡੀ ਗਾਇਕ ਜੋੜੀ ਸੀ 🙏🏻🙏🏻

  • @PargatSingh-uw9ym
    @PargatSingh-uw9ym 3 месяца назад +3

    Very nice y ji

  • @user-li8vc2zu6j
    @user-li8vc2zu6j 3 месяца назад

    Chamkila g only legend in Punjab no other

  • @jasbirsingh4906
    @jasbirsingh4906 3 месяца назад +2

    AMAN JI TUSI COMMENT DEKDE HOVEGE SABB CHAMKILA JI DE HAKK VICH E HUNDE NE KOI IKK DO ANTI HUNDE BAKKI CHAMKILA JI NU BOUHT LOVE KARDE LOG

  • @jatindersingh7387
    @jatindersingh7387 3 месяца назад +1

    Jaiman nu daljeet ji na gal naal liya bhut, khushi hoi

  • @user-mn8kl3sr8z
    @user-mn8kl3sr8z 3 месяца назад +3

    Amarjot ji aur amar chamkila ji amar aa jindabaad

  • @bakhshishsinghsardar4679
    @bakhshishsinghsardar4679 3 месяца назад +4

    V.chamikla

  • @sonygill1311
    @sonygill1311 3 месяца назад +5

    ਇੱਕ ਤੂੰਬੀ ਅਮਰਜੋਤ ਦੀ ਭੈਣ ਜਸਵੰਤ ਕੋਰ ਕੋਲ ਏ ਉਹ ਤੂੰਬੀ ਚਮਕੀਲਾ ਅਖਾੜਿਆਂ ਵਿੱਚ ਲੈ ਕੇ ਜਾਂਦਾ ਸੀ ਮਹਿਸਮ ਪੁਰ ਉਹੀ ਤੂੰਬੀ ਸੀ

    • @user-rk1cb1111
      @user-rk1cb1111 3 месяца назад

      Hnji baht vadia gal hai amarjot de ghar de hon karke ohna da v koi haq banda

  • @user-xc6pr9wl6n
    @user-xc6pr9wl6n 3 месяца назад +2

    90 percent singer Chamkile diya compositions use krde aa

  • @Kabaddi_da_ishq
    @Kabaddi_da_ishq 3 месяца назад +2

    ਬਾਕੀ ਕਲਾਕਾਰ ਮਹਾਣ ਆ ਪਰ ਤੂੰ ਆਪਣਾ ਐ ਚਮਕੀਲੇ

  • @user-xc6pr9wl6n
    @user-xc6pr9wl6n 3 месяца назад +1

    ❤❤

  • @jpjagdeep6.073
    @jpjagdeep6.073 3 месяца назад +2

    ਜੱਟ ਧਮਲਾ ਨੇਂ ਬਿਸਕੀ ਦੀ ਬੋਤਲ ਵਰਗੀ ਕਰਤਾਰ ਰਮਲਾ ਨੇ ਰੰਨ ਬੋਤਲ ਵਰਗੀ ਹੰਸ ਰਾਜ ਹੰਸ ਨੇ ਸੜਕਾਂ ਤੇ ਅੱਗ ਤੁਰੀ ਜਾਂਦੀ ਐਂ ਗੀਤ ਗਾਏ ੳਹ ਗੀਤ ਲੋਕਾਂ ਨੂੰ ਗੀਤ ਦੇਖਦੇ ਨਹੀਂ

  • @PritamSingh-gw1iq
    @PritamSingh-gw1iq 3 месяца назад +3

    ਚਮਕੀਲਾ ਜੀ ਦੇ ਦੋ ਬੇਟੀਆਂ ਹਨ ਲੋਕ ਕੇਦੇ ਲੱਚਰ ਗੀਤ ਗੋਦਾ ਸੀ ਉਹ ਵੀ ਧਿਆ ਭੇਣਾ ਵਲਾ ਸੀ

  • @jatindersingh7387
    @jatindersingh7387 3 месяца назад +1

    Jaiman chakila ji da naam ochaa kar riha

  • @jassbhullarofficial
    @jassbhullarofficial 3 месяца назад +1

    🙏🏻🙏🏻❤️

  • @user-xc6pr9wl6n
    @user-xc6pr9wl6n 3 месяца назад +2

    Dharmik geet jo chamkila ne gaye ho hor kese to nhi gye

  • @user-wc3je3jr7q
    @user-wc3je3jr7q 3 месяца назад +2

    Jaiman chamkila.good person ah.ah ohda he boli janda.ahnu ke pata chamkila Saab lai.ah ta marriage to badh ahya.sab nu jaiman chamkila naal interview karni chadi ah.kyu ke oh chamkila Saab ta amarjot g da putt ah.kyu ke chamkila Saab ta amarjot g ik jind ik Jaan c.

    • @user-rk1cb1111
      @user-rk1cb1111 3 месяца назад

      Bilkul thik keha ohna nu tan rab v vakh nahi kar paya Dono ekathe porey hoye jaiman ohna da chirag hai sada jagda rahe

    • @babbarshare3062
      @babbarshare3062 3 месяца назад +1

      Par Jaiman nu brainwash kitha si munda tha sab kush jo vi si jameen vich chuk ke leega Amarjot ji de kar walla tha enna kuria nu tha Gurmail Kaur li kush ni ditha. Now it’s there time they will get something from the movie’s and there songs.

    • @user-rk1cb1111
      @user-rk1cb1111 3 месяца назад

      Tusi end sure kive ho sakde ho ki lae kadi amarjot de ghar diya nu mil k vekho plz phir pata lage ga ki eh joth hai scene sajish rachi ohna nu badnaam karan lae

    • @user-rk1cb1111
      @user-rk1cb1111 3 месяца назад

      Sara kuch court ne barabar vandiya ehna sab nu gurmail kaur ne death ton baad case laya c ki main kali waris sari property di amarjot tan nal gaoundi c phir amarjot de daddy ne viah diya photo dekha k jaiman da haq dawaya c jaan k amarjot nu te ohde ghar diya nu badnaam kar rahe

    • @babbarshare3062
      @babbarshare3062 3 месяца назад

      @@user-rk1cb1111 ruclips.net/video/EXrkhi5Y9jA/видео.htmlsi=PRp-UAmX_9k4QsV5

  • @mannisingh7135
    @mannisingh7135 2 месяца назад

    Chandigarh police wali ta chwl mari

  • @jassbhullarofficial
    @jassbhullarofficial 3 месяца назад +2

    Meri v interview krlo ji kde plz, mai hun tkk 3000 songs likh chukka, meri story painful aa bahut

    • @jaswinderjassa2637
      @jaswinderjassa2637 3 месяца назад

      3000 song nal name kyu nhi hoya 😂

    • @KuldeepSingh-mb8rn
      @KuldeepSingh-mb8rn 3 месяца назад +1

      Prava kyu gappa Marda 3000 song te drake ne nai kite hune

    • @jassbhullarofficial
      @jassbhullarofficial 3 месяца назад

      @@KuldeepSingh-mb8rn drake ne y fer love marriage ni krayi c, drake ne paglaan wang pyar ni kita, drake da tlaak ni hoya, drake courta kacheriaan ch jleel ni hoya

    • @jassbhullarofficial
      @jassbhullarofficial 3 месяца назад

      @@KuldeepSingh-mb8rn baaki vadde vir respect tuc reply kita🙏🏻🙏🏻

    • @KuldeepSingh-mb8rn
      @KuldeepSingh-mb8rn 3 месяца назад

      @@jassbhullarofficial veere 3000 song keha tusi ik v ganna nai chaliya tuhada

  • @Raj.Sandhu
    @Raj.Sandhu 3 месяца назад +3

    Anchor jo hai sachi bhut sexy a....dil krda jaffi pa lawa kut k ...Jo Anchor hai ...i love you❤

  • @shivcharndhaliwal1702
    @shivcharndhaliwal1702 3 месяца назад +2

    ਸਭ ਕੁਝ ਫ਼ਿਲਮ ਲਈ ਮਸ਼ਹੂਰੀ ਕਰ ਰਹੇ ਹਨ,, ਚਾਲੀ ਸਾਲ ਪਹਿਲਾਂ ਕਿਸੇ ਨੇ ਪੁੱਛਿਆ ਨਹੀਂ,, ਹੁਣ ਘਰ ਵਾਲੀ ਬਿਰਧ ਨੂੰ ਕੁਝ ਦੋਵੋਂ ਹੈਲਪ,,,

  • @SarbjitSingh-sx8ps
    @SarbjitSingh-sx8ps 3 месяца назад +1

    ❤❤

  • @jassjassi3629
    @jassjassi3629 3 месяца назад +1

    ❤❤