@JaisalKachwaha rola muslim nal ni mulviya nal aw eh sale kudiya mundeya de viah krake loka de dharm badal de ne jabardasti kayi sikh convert kite ne ehna ne
Wish all Muslims ( survivors) who have to quit Malerkotla and from other districts of East Punjab , return back to their old Towns and Villages ( pre- 1947) and recreate history as 2 Germany 🇩🇪 s , became ONE after years of separation.
@@Aaj361 Aho,par Shahmukhi da Gurmukhi nal sambadh a,Eh dove lippia Kharoshthi lipi cho niklian,Kharoshth da matlab Uthan vale Vyapari,Kharoshti lippi Arab de Utha vale vapari leke aye si,Punjab di dharti utte is to pehla Lande,Ardh Nagri lipia si,Punjab ne Arab te Hindustan nu jodan da kam kita,Punjabi Lipia Hindustan di lipi(Nagri,Brahmi,Jo Hindi, Devanagri di maa Lipi a, aur arab di lipia de Sumel to bani,Punjab da Ilaka Arab,Faras Ate Bharat nu jod da,Nale Boli utte Adharit sabto pehli lippi Arab de Phoenic Nasal de lokan ne banai si,jo machuare Vyapari sige,Ohna ne Arabi di Boli nu adhar bana ke lipi banai si,Ohna ne sari dunia ch lippi failai,Ajtak vi ik Visha Phonetics padhaya janda,Tahi Phoenic Kabile de lokan de naam to shabd banya Phonetics jis da matlab hunda Bol,Bhasha rahi samvad,jisto shabd banya Phone
@@Aaj361 Nale Bhai mere tu Shahmukhi Aur Musalman nu iko gal kyo keh reha?Shahmukhi sirf Musalmana di lipi nahi,Shahmukhi Shabd da matlab hunda Shahan(Vyaprian) di boli,Shahmukhi Lipi Da vikas Punjab vich vyapari de Akhar Lande(ਲੰਡੇ) aur Kharoshti(Uthan vale vyapari di lipi de Sumel nal hoya,Shahmukhi sare Punjabi di lippi a jo ke Chardhe punjab vich ghat rahi a 1947 to baad,
ਬਹੁਤ ਹੀ ਉੱਤਮ ਵਿਚਾਰ ਤੇ ਆਚਾਰ ਅੱਬਾਸ ਜੀ 👌👌👌👍👍👍
ਅੱਲਾ ਤਾਲਾ ਸਾਡੇ ਗੁਲਦਸਤਾ ਨਵਾਂ ਸ਼ਹਿਰ ਮਲੇਰਕੋਟਲਾ ਨੂੰ ਐਵੇਂ ਹੀ ਰਹਿੰਦੀ ਦੁਨੀਆਂ ਤੱਕ ਅਮਨੋ ਅਮਾਨ ਦੇ ਨਾਲ ਕਾਇਮ ਰੱਖੇ ਆਮੀਨ
ਬਹੁਤ ਵਧੀਆ ਜੀ
Jugan jugan tak safsh sukhi ਵਸਦਾ rahey ਸਾਡਾ piaara Malerkotla
GOOD WORK BBC PUNJABI ਚੈਨਲ
ਮੇਰਾ ਸਹਿਰ ਮਾਲੇਰਕੋਟਲਾ, ਸਾਰੇ ਧਰਮਾ ਦਾ ਸਾਝਾਂ ਸਹਿਰ❤❤ ਪੱਤਰਕਾਰ ਸਾਬ ਬਾਬਾ ਹੈਦਰ ਸੇਖ ਜੀ ਦੀ ਦਰਗਾਹ ਵਾਰੇ ਦੱਸ ਣਾ ਭੁੱਲ ਗਏ।
@JaisalKachwaha ji nahi
Swah aun ale time ch sikh khatam hojane ne sare muslim dikhne ne😂 jadh sikhan di ginti ghat gyi ethe😂
@JaisalKachwaha rola muslim nal ni mulviya nal aw eh sale kudiya mundeya de viah krake loka de dharm badal de ne jabardasti kayi sikh convert kite ne ehna ne
ਸਾਡੇ ਲੋਕ ਹੀ ਮੂਰਖ, ਮੰਦ ਬੁੱਧੀ ਆ। ਜਿਥੇ ਤਾ ਇਹ ਮੁਸਲਮਾਨ ਘੱਟ ਗਿਣਤੀ ਆ ਓਥੇ ਇਹਨਾਂ ਨੂੰ ਪਿਆਰ, ਭਾਈਚਾਰਾ ਯਾਦ ਆ ਜਾਂਦਾ। ਜਿਥੇ ਇਹ ਮਾਜਓਰਿਟੀ ਚ ਆ ਓਥੇ ਦੂਜਿਆਂ ਕੌਮਾਂ ਨੂੰ ਜੀਣ ਨਹੀਂ ਦਿੰਦੇ
Je 47 to pehla da sanjha Punjab dekhna hai te Malerkotla us di misal hai ❤
ਸਹੀ ਗੱਲ ਹੈ ,ਮੈਂ ਮਲੇਰਕੋਟਲਾ ਸਰਵਿਸ ਕੀਤੀ ਹੈ ੨ ਸਾਲ !!! ਵਧੀਆ ਸ਼ਹਿਰ ਹੈ । ਬਹੁਤ ਵਧੀਆ !
ਸੱਚੀ ਰੂਹ ਖੁਸ਼ ਹੋ ਗਈ ❤❤
BBC documentaries are always well researched and beautifully presented
Mashallah Allah tala hamare Shahar ko hamesha aise hi ab Naman ke sath salamat rakhe. Ameen
Malerkotla shehar ek jindi jagdi misal hai apsi bhaichare di ❤
Very proud
Thank you Robin ji. Both hi vadiya videos paande o.
❤ good yes 😊😊😊😊😊😊👍👍👍👍👍👍👍🙏🙏🙏🙏🙏🙏🙏🙏🙏
ਵਿਰਾਸਤ ਨੂੰ ਸਾਂਭਣ ਵਿੱਚ ਪੰਜਾਬ ਪੰਜਾਬੀਅਤ ਤੇ ਪੰਜਾਬ ਦੀਆਂ ਸਰਕਾਰਾਂ ਨਾਕਾਮ ਹਨ
Nice Video
🎉❤🎉❤
Waheguru ji 🙏 so Good 🙏 ❤
Good coverage
Very nice
मलेर कोटला के
मुसलिम भाई बहुत मासुम शांति पिरय
भाई चारा के पर्तिक है
मैने इनके साथ काम।किया हे
I am proud of being born in Punjab ❤❤❤❤
Wish all Muslims ( survivors) who have to quit Malerkotla and from other districts of East Punjab , return back to their old Towns and Villages ( pre- 1947) and recreate history as 2 Germany 🇩🇪 s , became ONE after years of separation.
very Good 👍
Jai malerkotla
ਸ਼ਹਿਰ ਮੇਰਾ
ਸਾਰੇ ਕੰਮ ਸਹੀ ਕਰਨ ਦੀ ਜਿੰਮੇਵਾਰੀ ਤੇ ਭਾਈਚਾਰਾ ਬਨਾਉਣ ਦਾ ਠੇਕਾ ਆਪਣਾ ਹੀ ਹੈ
ਪਾਕਿਸਤਾਨ ਪੰਜਾਬ ਦਾ ਨਨਕਾਣਾ ਸਾਬ ਬਾਬਾ ਨਾਨਕ ਦਾ ਜਨਮ ਸਥਾਨ 1947 ਚ ਹਰ ਕਿਸਮ ਦਾ ਕਹਿਰ ਢਾਅ ਕੇ ਤੁਹਾਡੇ ਕੋਲੋਂ ਖੋਹਿਆ ਤੇ ਤੁਹਾਡੇ ਕੋਲੋਂ ਦੂਰ ਕੀਤਾ l
@JaisalKachwaha ਲਾਹੌਰ ਦੀ 14 ਲੱਖ ਕਿੱਲਾ ਜਮੀਨ ਸੀ ਜਿਸ ਵਿੱਚ ਸਿੱਖਾਂ ਕੋਲ 11 ਲੱਖ ਕਿੱਲਾ ਸੀ l ਇਹ ਇੱਕ ਜਿਲ੍ਹਾ l
ਸਾਰੇ ਪੰਜਾਬ ਦੀ 33% ਜਮੀਨ ਸਿੱਖਾਂ ਕੋਲ ਸੀ 38% ਜਮੀਨ ਹਿੰਦੂ ਕੋਲ l ਲਿਪੀ ਇਹਨਾਂ ਦੀ ਫਾਰਸੀ ਹੈ l ਪਹਿਰਾਵਾ ਤੇ ਸੱਭਿਆਚਾਰ ਇਹਨਾਂ ਦਾ ਅਰਬੀ ਹੈ l ਪੰਜਾਬੀ ਕਿਹੜੇ ਪਾਸੇ ਹੋਏ l ਕਦੇ ਕੋਈ ਕਿਤਾਬ ਜਾਂ ਹਿਸਟਰੀ ਪੜੀ ਹੈ l
ਤੇਰਾ ਕਿਹੜਾ ਹਿਸਾਬ ਹੈ ਬੁਹਤਿਆ ਸਿਆਣਿਆl
ਏਥੋਂ ਦੇ ਲੋਕ ਅਰਬ ਚ ਕੰਮ ਕਰਨ ਜਾਂਦੇ ਨੇ ਤੇ ਮੁੜ ਆਉਂਦੇ ਨੇ ਕੋਈ ਪੱਕਾ ਟਿਕਾਣਾ ਨੀ ਬਣਾ ਸਕਦੇ ਤੇ ਅਰਬ ਨੇ ਏਥੇ ਪਕੀਆਂ ਜੜਾਂ ਲਾ ਲਈਆਂ l
@@Aaj361Punjabi di lipi ShahMukhi Gurmukhi nalo vi purani a
@@BaggaBilla-tq1fd ਭਰਾ ਮੇਰੇ ਪੰਜਾਬੀ ਦੀ ਲਿਪੀ ਜਿਸਦਾ ਨਾ ਗੁਰਮੁਖੀ ਤਕਨੀਕੀ ਤੌਰ ਤੇ ਸਹੀ ਕਰਨ ਤੋਂ ਬਾਅਦ ਚ ਰੱਖਿਆ ਗਿਆ ਪਰ ਇਹ ਪੰਜਾਬੀ ਛੇਵੀਂ ਸਦੀ ਵਿੱਚ ਵੀ ਸੀ l ਨਾਥ ਯੋਗੀਆਂ ਨੇ ਆਪਣੀਆਂ ਲਿਖਤਾਂ ਪੰਜਾਬੀ ਵਿੱਚ ਲਿਖੀਆਂ l ਜੋ ਰਿਕਾਰਡ ਮੌਜੂਦ ਹੈ l
ਮੁਸਲਮਾਨ ਤਾਂ ਸੱਤਵੀ ਸਦੀ ਤੋਂ ਬਾਅਦ ਭਾਰਤ ਆਉਣਾ ਸ਼ੁਰੂ ਹੋਇਆ ਫਿਰ ਪੰਜਾਬ ਆਇਆ l ਤੇ ਪੰਜਾਬੀ ਭਾਸ਼ਾ ਦੀ ਵੱਖੀ ਚ ਪਹਿਲੀ ਲੱਤ ਪੰਜਾਬੀ ਦੀ ਲਿਪੀ ਬਦਲ ਕੇ ਮੁਸਲਮਾਨ ਨੇ ਮਾਰੀ l ਜਿਸਨੂੰ ਸ਼ਾਹ ਮੁੱਖੀ ਦੱਸ ਰਿਹਾ ਹੈ l ਜਿਵੇੰ ਰੋਮਨ ਅੱਖਰਾਂ ਚ ਮੋਬਾਈਲ ਤੇ ਪੰਜਾਬੀ ਲਿਖੀ ਜਾਂਦੀ ਹੈ ਇਸ ਤਰਾਂ ਅਰਬ ਤੋਂ ਆਏ ਲੋਕਾਂ ਦੀਆਂ ਅਗਲੀਆਂ ਨਸਲਾਂ ਨੇ ਪੰਜਾਬੀ ਦੀ ਲਿਪੀ ਬਦਲੀ l
@@Aaj361 Aho,par Shahmukhi da Gurmukhi nal sambadh a,Eh dove lippia Kharoshthi lipi cho niklian,Kharoshth da matlab Uthan vale Vyapari,Kharoshti lippi Arab de Utha vale vapari leke aye si,Punjab di dharti utte is to pehla Lande,Ardh Nagri lipia si,Punjab ne Arab te Hindustan nu jodan da kam kita,Punjabi Lipia Hindustan di lipi(Nagri,Brahmi,Jo Hindi, Devanagri di maa Lipi a, aur arab di lipia de Sumel to bani,Punjab da Ilaka Arab,Faras Ate Bharat nu jod da,Nale Boli utte Adharit sabto pehli lippi Arab de Phoenic Nasal de lokan ne banai si,jo machuare Vyapari sige,Ohna ne Arabi di Boli nu adhar bana ke lipi banai si,Ohna ne sari dunia ch lippi failai,Ajtak vi ik Visha Phonetics padhaya janda,Tahi Phoenic Kabile de lokan de naam to shabd banya Phonetics jis da matlab hunda Bol,Bhasha rahi samvad,jisto shabd banya Phone
@@Aaj361 Nale Bhai mere tu Shahmukhi Aur Musalman nu iko gal kyo keh reha?Shahmukhi sirf Musalmana di lipi nahi,Shahmukhi Shabd da matlab hunda Shahan(Vyaprian) di boli,Shahmukhi Lipi Da vikas Punjab vich vyapari de Akhar Lande(ਲੰਡੇ) aur Kharoshti(Uthan vale vyapari di lipi de Sumel nal hoya,Shahmukhi sare Punjabi di lippi a jo ke Chardhe punjab vich ghat rahi a 1947 to baad,
ਵਿਧੁ ਜੈਨ ਵਾਲਾ ਕੇਸ ਕੋਈ ਨੂੰ ਭੁੱਲ ਸਕਦਾ ਅੱਜ ਤੱਕ ਪਰਿਵਾਰ ਨੂੰ ਇਨਸਾਫ਼ ਨੀ ਮਿਲਿਆ
Good
❤❤❤😊
❤
BBC WILL PRODUCE MORE VIDEOS ON PROPAGANDA MATTER .. GREAT... IT IS DIRECT INTERFERENCE INTO INDIAN SOVEREIGNTY.
🙏🇩🇪❤️
👍🙏🤲
Manu Maan mera share tee
Gov ni chahida hai k jo old imarata hai ohanna di dekh rekh krn te ji kam bnda ohna da kam krwan ......nishaniya smbal ke rakhn aoniya ithehas diya .
@SatalSodha udr private Wale Paisa bi lete hai hotel bna ke rakhe hai unhone ne. ....gov hi private walo ko deti hai
A lot of historical places are in ruins sadly
ਰਾਜਪੁਰਾ ਦੇ ਵਿਚ ਬੀ ਗੇੜਾ ਮਾਰ ਦਿਓ ਰੋਬਿਨ ਜੀ
Islaam aur Quran iski ijajat nahi deta
Hindu and Christian also leaves their ?
BBC a yaar samjho ehna da propaganda. Jithe jo lot aunda chak lende ne.
tusi adhi punjabi hindi bna ke keo bolde o bbc aaleo ??
Main ta kdi kisi musalman nu gurudware matha tekde nhi dekhyea sanjivarta kive jo gi