har har tera naam hai dukh metin hara | full shabad | aye mil gursikh | bhai dalbir singh ji

Поделиться
HTML-код
  • Опубликовано: 23 янв 2025

Комментарии • 3,3 тыс.

  • @gurkiratsingh1514
    @gurkiratsingh1514 2 года назад +120

    ਐਸੀ ਅਵਾਜ ਤਾ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ,, ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ 😍😍

  • @manjindersingh5338
    @manjindersingh5338 4 года назад +189

    ਵਾਹਿਗੁਰੂ ਜੀ ਸੁਣ ਕੇ ਬਹੁਤ ਆਨੰਦ ਮਿਲ ਰਿਹਾ ਵਾਹਿਗੁਰੂ ਜੀ ਆਪਣੀ ਚਰਨਾਂ ਨਾਲ ਜੋੜੀ ਰੱਖੀ ਵਾਹਿਗੁਰੂ ਜੀ ਮੇਹਰ ਰੱਖਿਓ ਬਾਬਾ ਜੀ

  • @GurwinderSingh-xw7ce
    @GurwinderSingh-xw7ce 2 года назад +42

    ਮੈਂ ਇਹ ਕੀਰਤਨ ਰੋਜ਼ ਸਵੇਰੇ ਸ਼ਾਮ ਨੂੰ ਸੁਣਦੇ ਆ ਬਹੁਤ ਸਕੂਨ ਮਿਲਦਾ ਆ 🙏 ਵਾਹਿਗੁਰੂ ਜੀ🙏

  • @rajugurpreetsingh7621
    @rajugurpreetsingh7621 4 года назад +195

    ਸਾਰੇ ਦੁੱਖ ਦੂਰ ਹੋ ਜਾਂਦੇ ਜਦੋਂ ਭਾਈ ਸਾਹਿਬ ਜੀ ਦੀ ਮਿੱਠੀ ਸੁਰੀਲੀ ਆਵਾਜ਼ ਦੇ ਮਾਲਕ ਪ੍ਰਫੈਸਰ ਦਲਬੀਰ ਸਿੰਘ ਜੀ ਰਾਗੀ ,, ‌‌।ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਬਾਣੀ ਸੁਣਾਂ ਰਹੇ ਨੇ

  • @happybathinda7997
    @happybathinda7997 5 лет назад +579

    ਸਵੇਰੇ ਸਵੇਰੇ ਇਹ ਸਬਦ ਸੁਣ ਕੇ ਸਾਰਾ ਦਿਨ ਬਹੁਤ ਵਧੀਆ ਲੰਘ ਜਾਦਾ ਹੈ
    ਵਾਹਿਗੁਰੂ ਜੀ ਮੇਹਰ ਕਰਨਾ 🙏

  • @ansh6811
    @ansh6811 3 года назад +12

    ਸਭ ਤੇ ਵਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ

  • @kanwardeepsingh2896
    @kanwardeepsingh2896 4 года назад +81

    ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਆ। ਗੁਰਬਾਣੀ ਸੱਚੀ ਰੂਹ ਦੀ ਖੁਰਾਕ ਆ।

  • @sukhpreetkaur9339
    @sukhpreetkaur9339 4 года назад +235

    Everyone trust in waheguru ji tuhada har sapna pura houga

  • @bhullar3941
    @bhullar3941 3 года назад +9

    ਮੇਰੇ ਮਾਲਕਾਂ ਤੁੰ ਹੀ ਹੈ ਇੱਕ ਸਬ ਦਾ ਆਸਰਾ ਮਹਿਰ ਕਰੀ ਸਬ ਤੈ ਵਾਹਿਗੂਰੂ ਜੀ 👏👏

  • @GurdeepSingh-ot2xt
    @GurdeepSingh-ot2xt 4 года назад +59

    ਗੁਰਬਾਣੀ ਸੁਣ ਕੇ ਮਨ ਨੂੰ ਸੁਕੂਨ ਮਿਲਦਾ ਹੈ
    ਸ਼ਬਦ ਬਹੁਤ ਮਿਠਾ ਪੜਿਆ ਭਾਈ ਸਾਹਿਬ ਨੇ

  • @FirozKhan-bq8hv
    @FirozKhan-bq8hv 4 года назад +92

    Jisko guru ki mohbbat hai vo guru ka dharm nhi dekhta hai ,,guru ke updesh guru ki shiksha hi guru ka dharm hai ,, bahut khoobsurat,,,bahut sachi post,,,,FIROZ khan yusufzai,,, pathan

  • @GurpreetSingh-eu7gt
    @GurpreetSingh-eu7gt Год назад +9

    ਵਾਹਿਗਰੂ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਬਹੁਤ ਹੀ ਸੁੰਦਰ ਅਵਾਜ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਹਜੂਰੀ ਰਾਗੀ ਸ਼ਿਰੀ ਦਰਬਾਰ ਸਾਹਿਬ ਜੀ

  • @luckybanga2228
    @luckybanga2228 4 года назад +45

    ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ...ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ 👏🏻👏🏻

  • @lakhijattana4715
    @lakhijattana4715 4 года назад +267

    ਜਦੋਂ ਮਨ ਦੁੱਖੀ ਹੋਵੇ, ਇਹ ਸਬਦ ਸੁਣ ਕੇ ਸਕੂਨ ਮਿਲਦਾ,,🙏🙏

  • @rajnisony-jt7mx
    @rajnisony-jt7mx 4 месяца назад +1

    Mein is shabad ko bohot hi dhyaan magan hoke sunti hoon bohot hi sakoon milta hai 🤗 and yeh mera sobhagya hai ise sunane ka aur meri schooling jis school se hui hai use mein bhi ek pyaara sa GuruDuara tha so Thenkyou soooooooooo much for this lovely shabad 🙏🙏🙏❤️ ek omkar satnam shree Waheguru ji sabhi per apni kirpa banaye rakhen🙏

  • @bhagwantrishi6007
    @bhagwantrishi6007 5 лет назад +851

    ਮੈਂ ਹਰ ਰੋਜ਼ ਸਵੇਰੇ ਇਹ ਸਬਦ ਸੁਣਦਾ ਮਨ ਨੂੰ ਬਹੁਤ ਸਾਂਤੀ ਮਿਲਦੀ ਹੈ

  • @gagan7
    @gagan7 4 года назад +54

    Waheguru ji ਚੰਗੀ ਸਿਹਤ ਬਖ਼ਸ਼ੋ । ਦੁੱਖ ਤਕਲੀਫਾਂ ਨੂੰ ਦੂਰ ਕਰਨਾ। ਸਤਨਾਮ ਸ਼੍ਰੀ ਵਾਹਿਗੁਰੂ ।

  • @montisaini7295
    @montisaini7295 Год назад +4

    Dhanya h wo bharat jha guru nanak jaise mahapurshon ne Janam lia hai h .

  • @JaswinderSingh-lp8ge
    @JaswinderSingh-lp8ge 4 года назад +62

    ਬਹੁਤ ਹੀ ਆਨੰਦਮਈ ਸ਼ਬਦ ਜੀ। ਅਜਿਹੇ ਸ਼ਬਦ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ।
    ਤਰਸ ਤਾ dislike ਕਰਨ ਵਾਲਿਆਂ ਤੇ ਆਉਂਦਾ ਹੈ।

  • @jwalasinghvalmikjwalasin-su9cq
    @jwalasinghvalmikjwalasin-su9cq 9 месяцев назад +2

    बाहें गुरु का खालसा बाहें गुरु जी की फतेह 👏👏✍

  • @rayyantima
    @rayyantima 5 лет назад +212

    ਧੰਨ ਧੰਨ ਗੁਰੂ ਰਾਮਦਾਸ ਜੀ ਸਚੇ ਪਾਤਸ਼ਾਹ🙏🏼🙏🏼

  • @tarinderjeetsingh9598
    @tarinderjeetsingh9598 5 лет назад +94

    🙏🙏 ਹਰਿ ਹਰਿ ਤੇਰਾ ਨਾਮ ਹੈ,ਦੁਖ ਮੇਟਣ ਹਾਰਾ 🙏🙏

  • @recoverhappiness
    @recoverhappiness 2 года назад +4

    Sara Din Mann Andar edan hi chalda rehanda hai ji eh Sabad 💯💯🙏🏻🙏🏻

  • @vknarwal6
    @vknarwal6 3 года назад +155

    बाबा नानक के चरणों में बैठे होने जैसी आत्मिक शान्ति देंने वाला शब्द है जी। सतनाम वाहेगुरू जी

  • @gurjantsingh-mx7js
    @gurjantsingh-mx7js 5 лет назад +220

    ਹਰਿ ਹਰਿ ਤੇਰਾ ਨਾਮ ਹੈ,ਦੁਖ ਮੇਟਣ ਹਾਰਾ 🙏🙏

    • @amandhillon2321
      @amandhillon2321 5 лет назад +1

      Waheguru ji bhut shona Shahad gayea e Waheguru ji

  • @whitespott143
    @whitespott143 Год назад +2

    dil nu sakoon den wala bahut hee pyara shbad.....dhan dhan shri guru ram das ji

  • @rajwinderthind4121
    @rajwinderthind4121 4 года назад +84

    Eh Shabad mera favourite aa. Ehnu head phones 🎧 vich sun K Bilkul gurudwara sahib wali feeling aundi aa 🙏

  • @gurpreetsethi5555
    @gurpreetsethi5555 3 года назад +30

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਆਪਣੇ ਬੱਚਿਆਂ ਦੇ ਸਿਰ ਤੇ 🙏🙏🙏🙏

  • @amandeepsingh1933
    @amandeepsingh1933 11 месяцев назад +2

    ਮਨ ਨੂੰ ਛੂਹ ਲੈਣ ਵਾਲਾ ਸ਼ਬਦ ਹੈ ਜੀ ❤❤

  • @charanjeetSingh-dz3bn
    @charanjeetSingh-dz3bn 5 лет назад +92

    ਵਾਹਿਗੁਰੂ ਜੀ, ਬਹੁਤ ਹੀ ਮੰਨ ਨੂੰ ਸਕੂਨ ਮਿਲਦਾ ਹੈ ਇਸ ਸ਼ਬਦ ਵਿਚੋਂ

  • @DavinderSingh-tk3pz
    @DavinderSingh-tk3pz 5 лет назад +97

    ਬਹੁਤ ਹੀ ਮਿੱਠੀ ਅਵਾਜ਼ ਰਾਗੀ ਸਾਹਿਬ ਜੀ ਦੀ🙏🙏🙏🙏ਵਾਹਿਗੁਰੂ ਜੀ

  • @NARINDERSINGH-my5tf
    @NARINDERSINGH-my5tf Год назад +15

    ਵਾਹਿਗੁਰੂ ਜੀ ਬਹੁਤ ਹੀ ਸੋਹਣਾ ਸ਼ਬਦ ਹੈ ਸੁਣ ਸੁਣ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਭਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਖੂਸ਼ੀਆਂ ਬਖਸ਼ਿਸ਼ ਕਰਨ ਤੁਸੀਂ ਇਸੇ ਤਰ੍ਹਾਂ ਸੰਗਤਾਂ ਨੂੰ ਬਾਣੀ ਨਾਲ ਜੋੜੀ ਰੱਖਣਾ ਜੀ 🙏🙏🙏🙏🙏🙏🙏🙏🙏

  • @daljeetranhawasammer9621
    @daljeetranhawasammer9621 5 лет назад +56

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @crazyvlogers9987
    @crazyvlogers9987 4 года назад +38

    bhutt shona shabad a sare dhukh mit jnde ne bani sun k te padh k raab sabh te mehr rakhe te sab nu khusiyan dewe kise nu koi dukh na awe j awe tn raab ohnu sabar santok baskhse dhan dhan guru nanak dev ji

  • @jesangvaghela4786
    @jesangvaghela4786 Год назад +1

    ❤❤❤❤Radha swami ji apki krupa se gurubani me samaj athi hai ..❤❤❤❤❤

  • @PalwinderSingh-fb7vv
    @PalwinderSingh-fb7vv 4 года назад +36

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਹੈ ਜੀ

  • @mohitinvincible5535
    @mohitinvincible5535 4 года назад +231

    punjbi smjh nhi aati jyada lakin Kitni shaanti Mere dill ko mili ,,keh nhi sktaaa 😑😑😑😑😑😑😑😑

  • @ovepreetkaurhahal2918
    @ovepreetkaurhahal2918 Год назад +1

    Waheguru ji tuhada jihna vi dhanwaad kra ohna hi ghat a ..Tussi schi sunn laine oo❤️🙏🌸🌺🥀

  • @nainpreetkaur2256
    @nainpreetkaur2256 3 года назад +106

    Ih shabad sun ke mere dil to apne veera layi bht sariya duaawa nikl diya ne 😇🙌❤.... waheguru ji bal bakshna ❤😅

    • @nainpreetkaur2256
      @nainpreetkaur2256 Год назад

      @nishansandhu1386 😇 waheguru ji sab thik kar denge 😇

    • @HarKeShabad
      @HarKeShabad  Год назад +1

      @@nainpreetkaur2256 ☺️👏

  • @sukhwindersingh8231
    @sukhwindersingh8231 5 лет назад +40

    ਧੰਨ ਗੁਰੂ ਰਾਮਦਾਸ ਸਾਹਿਬ ਜੀ। ਬਹੁਤ ਮਿੱਠਾ ਸ਼ਬਦ ਹੈ

  • @Khalsa55
    @Khalsa55 Год назад +2

    Waheguru ji ka Khalsa waheguru ji ki Fateh a shabad bhut hi Sona a bhaji sun k man nu Shanti mil jandi a

  • @manichoudhary643
    @manichoudhary643 4 года назад +229

    How amazing this shabad is .... Feels like we"re present in Sri Gurudwara Sahib G

  • @peaseofmind1109
    @peaseofmind1109 3 года назад +21

    ਅਨੰਦ ਹੀ ਅਨੰਦ, ਧੰਨ ਗੁਰੂ ਰਾਮਦਾਸ ਜੀ, ਵਾਹਿਗੁਰੂ

  • @tarlochansingh5200
    @tarlochansingh5200 Год назад +3

    ❤❤ Hari da Naam hi duhk metnhara hai

  • @praveennigam1829
    @praveennigam1829 4 года назад +42

    I buddist..I don't know why I m listening...feel better... thanku...

  • @hemantmehra429
    @hemantmehra429 5 лет назад +232

    Ruh khush ho gyi shabad sun k

    • @karankaur22
      @karankaur22 5 лет назад +11

      Bilkul shii khea

    • @jacksonjj7686
      @jacksonjj7686 4 года назад +4

      Sachi bht skon wala shabad... sare dukh mit jande sunn k

  • @gudhiansingh8208
    @gudhiansingh8208 3 года назад +1

    ਹੇ ਸੱਚੇ ਪਾਤਸ਼ਾਹ ਸਾਰਿਆਂ de ਘਰਾਂ ਪਰਵਾਰਾਂ ਨੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਦੁੱਖ ਦਲਿੱਦਰ ਕਲੇਸ਼ਾਂ ਦਾ ਨਾਸ ਕਰਨਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਕਰਨਾ

  • @gurvindersingh-jo6hh
    @gurvindersingh-jo6hh 5 лет назад +59

    wah wah datia aiven ae kirpa kri chall aapne pyaria te .... waheguru

  • @Sumit7777upamanyu
    @Sumit7777upamanyu 3 года назад +25

    मन को शंति देनै बाला भजन, वाहैगुरू सबको सलामत रखे

  • @PalwinderKaur-kk2xm
    @PalwinderKaur-kk2xm 2 года назад +20

    Aa shabad sun k mere dill nu buhat shanti mildi aa aur aapne veer li aa duaa aa k rabba mere veer nu hamesha khush ❤️❤️❤️rakhi🌻🌻🌻🙏🙏🙏👌👌👏🏽👍

  • @sangammalhi5826
    @sangammalhi5826 4 года назад +23

    ਵਾਹਿਗੁਰੂ ਜੀ ਸਭ ਤੇ ਮਿਹਰ ਕਰਨਾ ਜੀ

  • @khushbatth4559
    @khushbatth4559 3 года назад +15

    ਤੇਰਾ ਹੀ ਆਸਰਾ ਸੱਚੇ ਪਾਤਸ਼ਾਹ 🙏🙏

  • @jaspreetsingh02100
    @jaspreetsingh02100 2 года назад +1

    ਬਹੁਤ ਅਨੰਦ ਆਇਆ ਜੀ

  • @akshayarora133
    @akshayarora133 5 лет назад +21

    Can't believe people dislike this shabad ehni mithi awaaz ruh nu skoon den wali h

  • @PremSingh-hx7lp
    @PremSingh-hx7lp 4 года назад +28

    ਆਏ ਮਿਲ ਗੁਰਸਿੱਖ
    ਵਾ ਇਨ੍ਹਾਂ ਜੀ ਕਰਦੇ ਕੇ ਵਾਰ ਵਾਰ ਸੁਣਾ 😘😘

  • @sunnysahota3608
    @sunnysahota3608 Год назад +2

    2019 ਬਹੁਤ ਮੁਸ਼ਕਿਲ ਸਮੇਂ ਚ ਇਸ ਸ਼ਬਦ ਨੇ ਬਹੁਤ ਸੁਕੂਨ ਦਿੱਤਾ

  • @CharanjeetSingh-fq7gj
    @CharanjeetSingh-fq7gj 5 лет назад +61

    Waheguru ji sabb te apna Mehar ਪਰਿਆ ਹੱਥ ਰੱਖਣਾ

  • @harwindersinghrathour5609
    @harwindersinghrathour5609 5 лет назад +38

    ਵਾਹਿਗੁਰੂ ਸਭ ਤੇ ਅਾਪਣੀ ਮਿਹਰ ਬਣਾਈ ਰੱਖੀ🙏🙏🙏
    ਸਤਿਨਾਮ ਵਾਹਿਗੁਰੂ

  • @JaswinderKaur-xg6hs
    @JaswinderKaur-xg6hs 2 года назад +3

    Waheguru ji 🙏🌹🙏 Dhan dhan Guru Ramdas Saheb Ji Dhan dhan baba Deep Singh ji 🙏🌹🙏 deh arogta bakhsho ji 🙏🌹🙏

  • @ooo4080
    @ooo4080 4 года назад +20

    Kuchh din se bimar tha ,, per ye shabad sunkar saarey dukh bimari bhool jata hu ,, Waheguru mehr kari...

  • @nainpreetkaur2256
    @nainpreetkaur2256 4 года назад +10

    ਸ਼ੁਕਰ ਦਾਤਿਆ 🙏😇 ਵਾਹਿਗੁਰੂ ਜੀ ਮੇਹਰ ਕਰੋ।

  • @DeepDeep-gv7hb
    @DeepDeep-gv7hb Год назад +3

    Bohut shona shbd wa g ❤️❤️❤️❤️❤️❤️❤️❤️❤️❤️waheguru g 💖💖💖💖💖💖💖💖💖💖💖💖💖💖💖💖💖💖💖💖💖

  • @ampykashyap5601
    @ampykashyap5601 4 года назад +26

    Ena sohna shabad aa na ki sun k sida rabb naal melaap ho janda waheguru ji 🙏

  • @kamalkaushal5172
    @kamalkaushal5172 4 года назад +66

    Main har roj subah uth kar yeh shabad sunta hu maan ko bhut shanti milti hai 🖤❤🤗🌺🙏

  • @geetajaidka6873
    @geetajaidka6873 3 года назад +1

    Waheguru ji ka khalsa waheguru ji ki fateh
    Eh shabad sun K manu bahut stress free lagda awaj v bahut pyari aa...

  • @kambojinteriorshopkharar5683
    @kambojinteriorshopkharar5683 4 года назад +10

    Waheguru g bhut hi sweet voice aa baba g di m jedo vi iss shabad nu sunda aa bhut hi skun milda aa baba g sabna te mehar parya hath rekhn g

  • @VegEatersBySwati
    @VegEatersBySwati 3 года назад +21

    Amazing...I feel goose bumps when ragi ji sings jin gur da bhana maneya....just close your eyes n listen this shabad.....soul touching voice....god bless...🙏

    • @pantinglover722
      @pantinglover722 3 года назад +3

      Mujhe bi boht acsha lagta sunna shabad

  • @taranjitkaur4821
    @taranjitkaur4821 9 месяцев назад +1

    ਬਹੁਤ ਰਸਭਿਨਾ ਕੀਰਤਨ ਭਾਈ ਸਾਹਿਬ ਜੀ 🙏🙏🙏🙏🙏

  • @skeemchouhan7195
    @skeemchouhan7195 4 года назад +7

    ਧਨ ਧਨ ਗੁਰੂ ਤੇਗ ਬਹਾਦਰ ਜੀ ‌ਮੇਰਾ ਆਪ ਜੀ ਨੂੰ ਸ਼ਤ ਸ਼ਤ ਪ੍ਰਣਾਮ ਆ ਜੀ 🙏🏼🙏🏼🙏🏼🙏🏼🙏🏼❤️❤️❤️❤️❤️

  • @manpreetkalsi8906
    @manpreetkalsi8906 5 лет назад +31

    🙏🏻ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ🙏🏻

  • @AvtarSingh-ih6jv
    @AvtarSingh-ih6jv 2 дня назад +2

    Wheguru ji Waheguru ji Waheguru ji Waheguru ji Waheguru ji Waheguru ji 🙏🙏🌹🌹🙏🙏

  • @paramjitkaur7588
    @paramjitkaur7588 3 года назад +8

    Aannaàññddddd aa geya jii shbd sunn ke
    Dhn Dhn Sade Guru Sahib

  • @dalbirsingh4036
    @dalbirsingh4036 3 года назад +16

    2 vaar lagbhag Daily sunda eh shabad Waheguru ji kirpa krde ne 🙏

  • @narndersingh322
    @narndersingh322 3 месяца назад +2

    Waheguru ji ka Khalsa waheguru ji ki fateh saad sangat ji bahut bahut sundar awaj hai ji ❤❤❤❤❤❤❤🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @maninderjeetkaur2067
    @maninderjeetkaur2067 3 года назад +19

    Waheguru ji mehar kre mere papa te waheguru 🙏 waheguru waheguru waheguru weheguru waheguru ji sab dukh door kari

  • @neenugill1579
    @neenugill1579 5 лет назад +29

    Shabad sun ke dil nu shanti mil gaye.
    Waheguru g

  • @Mandeepsingh-jh3zk
    @Mandeepsingh-jh3zk 5 месяцев назад +1

    WAheguru ji..... Radha swami ji ............jinda satguru 10 guru puran parmatma Radha Swami ji

  • @navdeepkaur5045
    @navdeepkaur5045 4 года назад +9

    Bht e sohna shabad 🙏👌 Dhan Dhan guru ramdas g kirpa kreo Sb te apni 🙏🙏🙏🙏 waheguru waheguru waheguru waheguru waheguru waheguru ji 🙏🙏🙏🙏🙏🙏🙏🙏🙏

  • @JaggarsinghSran1954
    @JaggarsinghSran1954 Год назад +6

    Can't belive people's dislike this shabd ehni mithi awaaz ruh nu skoon den wali........
    Waheguru ji sab ta maher karna.

  • @gmscheema3562
    @gmscheema3562 5 лет назад +10

    bhut he sohna shabad. man nu sakoon milda.. waheguru

  • @mahadevsindhu152
    @mahadevsindhu152 2 года назад +11

    I only believe my satguru ji because ohh deke vapas manghde neeee ja loka vaangh sunonde nhi agar loka toh manghiye ta oh ek war nhi baar baar sunonde aa,,,,, ❤❤❤

  • @SurinderSingh-kr4qz
    @SurinderSingh-kr4qz 8 месяцев назад +2

    Har har tera naam hai dukh metin hara❤🙏

  • @sarneetkaur6698
    @sarneetkaur6698 5 лет назад +33

    Bht anand aa voice ch Waheguru G App g Chardikla Bakshan ese trah seva lvaunde rehn 🙏🙏🙏

  • @darshansinghpanesar5060
    @darshansinghpanesar5060 5 лет назад +19

    Waheguru Ji di apar kirpa e bhai Saab bhai Dalbir Singh Ji Hazoori ragi Darbar Sahib Amritsar te . Bahut hi manmohak, mithi, raspari, te dil nu sakun den wali awaaz . Dhan waheguru tera Shaukat hai

  • @kiranpreetkaur8700
    @kiranpreetkaur8700 2 года назад

    Sakon he mil jnda shabd sunke🙏🙏🙏🙏🙏🙏🙏🙏🙏🙏🙏🙏🙏🙏🙏waheguru ji waheguru ji

  • @ਅਮਨਪ੍ਰੀਤਕੌਰ-ਡ2ਛ

    Bhut vdia shabad aa ji
    Waheguru g ka khalsa Waheguru g ki fateh
    🙏🙏🙏🙏🙏

  • @KartarSingh-xk7sc
    @KartarSingh-xk7sc 2 года назад +21

    Jab bhi mera man nirash hota hai our agar tab mai koi bhi kirtan sunti hu to mere mann ko bohot Shanti milti hai....❤️❤️
    Waheguru ji da Khalsa waheguru ji di Fateh 🙏🙏

  • @hsbhatia4738
    @hsbhatia4738 Год назад +2

    Dhan dhan guru Ramdas jii sir te mehar parya hath rakho ji waheguru pita ji 🙏🙏🙏🙏🙏🙏🙏🙏🙏🙏🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤❤❤❤❤❤❤❤❤❤bada mitha sabad hai shukr dateya❤❤❤❤❤❤

  • @navjotmahey9963
    @navjotmahey9963 3 года назад +19

    Waheguru g thanking you so much for helping me in the toughest part of my life. 🙏🙏🙏

  • @deepsingh8507
    @deepsingh8507 5 лет назад +75

    ਧੰਨ ਧੰਨ ਗੁਰੂ ਰਾਮਦਾਸ ਜੀ ਸਚੇ ਪਾਤਸ਼ਾਹ

  • @gur_mann15
    @gur_mann15 Год назад +1

    ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੜਦੀਕਲਾ ਬਖਸ਼ਿਸ਼ ਕਰਨ ਜੀ

  • @Manikaursoni
    @Manikaursoni 2 года назад +10

    Hanju nai rukde inna pyara shabad sun ke .. shukrana mere malik da ...❤️🙏

  • @sajanchohan6042
    @sajanchohan6042 4 года назад +17

    Roo nu shanti mildi aa shabd sun ke

  • @inderjeetsinghchak9175
    @inderjeetsinghchak9175 5 месяцев назад +1

    ਵਾਹਿਗੁਰੂ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @GNBuilders
    @GNBuilders 3 года назад +12

    Shabad sun ke maan nu sakun mil daa hai m jadtar sunda is shabad Nu🙏

  • @jitkaur8952
    @jitkaur8952 5 лет назад +32

    Waheguru 🙏🙏🙏🙏 SAB da pla kri raba 😊 sad sangat khush rwe chardikla bakshi raba 😊😊😊🙏

  • @priyankaverma7304
    @priyankaverma7304 Год назад +5

    Eh shbad sunke boht jyada skoon milda a 😊 ਵਾਹਿਗੁਰੂ ਜੀ 🙏

  • @BoundlessIndian
    @BoundlessIndian 5 лет назад +33

    Waheguru ji , please bless all being . Sareya nu changhi soch de maalak bana do .
    Waheguru ji ka Khalsa Waheguru ji ki Fateh .

  • @navjeetsingh9410
    @navjeetsingh9410 2 года назад +7

    ਇਹ ਸ਼ਬਦ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਵਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ 🙏🙏🙏🙏

  • @NawabKhan-mi6fu
    @NawabKhan-mi6fu Год назад +2

    Waheguru g .bhtt Madhur awaaajj ....