Waheguru ji eh shabad sun k awe lagda jiwe guru Ramdas darbar harmandir sahib wich appa baithe aa. Bht jyada rooh nu sakoon milda. Sbh da bhala kryeo. Tuhada lakh lakh shukar aa baba Ji mainu new jivandaan den lyi. 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🥀🥀🥀🥀🌷🌷🌷🌷🌷🌺🌺🌺🌺🌻🌻🌻🌻🌻🌻🌻🌹🌹🌹🌹
Wahe Guru ji meri kokh vich 4mahine da bhachha hai us ute kirapa Karo wahehuru ji tusi pehle hi meri 8 bachhe le gaye ho hun apni kira kara ji is bachhe de rig kat do waheguru ji
आप जी का बहुत बहुत धन्यवाद वाहेगुरु जी, गुरू नानक देव जी महाराज सभी गुरू साहिबान जी आपका बहुत बहुत धन्यवाद है जी सब पर मेहर करो बाबा जी,, राजिंदर सिंह नाहन हिमाचल प्रदेश, सबको खुश रखो वाहेगुरू,,
ਬਹੁਤ ਵਧੀਆ ਸ਼ਬਦ ਬੋਲਿਆ ਹੈ।
ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏
❤❤❤ਵਾਹਿਗੁਰੂ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਮੇਰਿਆ ਸੱਚਾ ਪਾਤਸ਼ਾਹ ਜੀ ਮੇਰੇ ਤਿੰਨ ਕੰਮ ਬਣ ਜਾਣ ਵਾਗਿਗੁਰੂ ਜੀ ❤❤❤❤❤ ਮੈਂ ਹਰ ਰੋਜ ਰਾਤ ਨੂੰ ਸੌਣ ਲੱਗੇ ਸੋਹਿਲਾ ਸਾਹਿਬ ਪਾਠ ਕਰਦਾ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ
ਮੈਂ ਬਹੁਤ ਜਿਆਦਾ ਬਿਮਾਰ ਸੀ ਇਕ ਦਿਨ ਇਹ ਸ਼ਬਦ ਮੇਰੇ ਸਾਹਮਣੇ ਆ ਗਿਆ ਮੈਨੂ ਸਕੂਨ ਦਿਲ ਨੂੰ ਆਉਣ ਲੱਗ ਪਿਆ ਮੇਰੇ ਸਰਾਣੇ ਇਹੀ ਸ਼ਬਦ ਚਲਦਾ ਰਹਿੰਦਾ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਂ ਅੱਜ ਬਹੁਤ ਖੁਸ਼ ਤੰਦਰੁਸ ਹਾਂ ਠੀਕ ਹਾਂ
Minu vi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
सतनाम श्री वाहेगुरु जी 🙏🏻🕉️😊
ਭਾਈ ਸਾਹਿਬ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।
Wmk🙏🏻
ਅਨੰਦ ਹੀ ਅਨੰਦ ਆ ਗੁਰਬਾਣੀ ਵਿਚ🙏🙏🙏ਦਾਤਾ ਜੀ ਸਭ ਦੇ ਘਰ ਸੁਖ ਸ਼ਾਂਤੀ ਰੱਖਿਓ ਵਾਹਿਗੁਰੂ ਜੀ।ਸਭ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਖ਼ਸ਼ੋ।🙏🙏
Waheguru ji waheguru ji waheguru ji waheguru ji waheguru ji waheguru
, ਵਾਹਿਗੁਰੂ ਭਲੀ ਕਰੇ ❤
ਵਾਹਿਗੁਰੂ❤❤❤👌👌
ਧੰਨ ਧੰਨ ਭਗਤ ਸੈਣ ਜੀ ਮਹਾਰਾਜ ❤️🙏🥰😍
Waheguru ji 🙏 ਸਭ ਨੂੰ ਤੰਦਰੁਸਤੀ ਬਖ਼ਸ਼ਓ🙏❤️
ਭਾਈ ਸਾਹਿਬ ਜੀ ਆਪ ਜੀ ਉੱਪਰ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ, ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਸਾਥੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੁਸੀਂ ਏਸੇ ਤਰ੍ਹਾਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੋ ਜੀ।
Sukhwinder Singh
Sukhwinder Singh Lohain khas
Waheguru ji ka khalsa waheguru ji ki fateh
-
ਬਿਲਕੁਲ ਸਹੀ ਫ਼ੁਰਮਾਇਆ
ਵਾਹ ਵਾਹ ਬਾਣੀ ਨਿਰੰਕਾਰ ਹੈ
ਸੱਚੇ ਪਾਤਸ਼ਾਹ ਕੁੱਲ ਦਾ ਭਲਾ ਕਰਨਾ ਸਭ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰਖੀ
ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।।।🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਭ ਨੂੰ ਤੰਦਰੁਸਤੀ ਬਖ਼ਸ਼ੀ 👏👌👌🌹🎉
Dhan guru Ramdas ji ❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Satnam sri waheguru ji Jai sri ram
ਸ਼੍ਰੀ ਹਰਕ੍ਰਿਸ਼ਨ ਧਿਆਇਆ ਜਿਸ ਡਿੱਠੇ ਦਾ
ਸਭਿ ਦੁੱਖ ਜਾਹਿ
Jai ho
ਬਹੁਤ ਵਧੀਆ ਗੁਰੂ ਰਾਮਦਾਸ ਜੀ ਦੀ ਕਿਰਪਾ ਹੈਂ
Waheguru ji
🙏🙏🙏🙏🙏ਸੱਚੇ ਪਾਤਸ਼ਾਹ ਕੁੱਲ ਦਾ ਭਲਾ ਕਰਨਾ ਸਭ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰਖੀ🙏🙏🙏🙏🙏
ਅਨੰਦ ਹੀ ਅਨੰਦ ਵਾਹਿਗੁਰੂ ਜੀ waheguru ji 🌸♥️♥️♥️♥️
Waheguru ji
🙏♥️🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜਿਓ ਮੇਹਰ ਕਰੀ ਮਾਲਕਾ ਸਭਨਾਂ ਤੇ ਜਿਓ🌹♥️🙏
ਵਾਹਿਗੁਰੂ ਜੀ ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🏻
ਸਤਿਨਾਮ ਸੀ੍ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏👍🙏🙏
Waheguru ji waheguru ji waheguru ji waheguru ji
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ, 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ.... ਤੇਰੇ ਨਾਮ ਵਿੱਚ ਸਕੂਨ... ਅਨੰਦ ਹੀ ਅਨੰਦ ਵਾਹਿਗੁਰੂ
ਹੈ ਪਰਮਾਤਮਾ ਸਾਰਿਆ ਤੇ ਮਿਹਰ ਪਰਿਆ ਹੱਥ ਰੱਖਿਓ 🙏🏻🙏🏻
Baba ji mai bhout dukhi aw😢😢😢
Dhan shiri guru harkrishn Sahib Ji Maharaj
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ❤️🙏🥰😍🤩❤️
ਕੋਹ ਕੋਹ ਕੇ ਸ਼ਹੀਦ ਕੀਤਾ ਜੀ ਮੇਰੇ ਸਤਿਗੁਰੂ ਜੀ ਨੂੰ ਜਾਲਮਾਂ ਨੇਅੱਜ ਵੀ ਦਿਲ ਰੋ ਪੈਦਾ ਹੈ ਜੀ ਗੁਰੂ ਅਰਜਨ ਦੇਵ ਜੀ ਲਾਸਾਨੀ ਸਹਾਦਤ ਦੇ ਦਿਨ ਆਉਣ ਤੇ
ਸ਼ਬਦ ਸੁਣ ਕੇ ਬਹੁਤ ਹੀ ਅਨੰਦ ਆਉਂਦਾ ਹੈ 🙏🙏
Waheguru ji
ਤੂਟੇ ਬੰਧਨ ਸਾਧਸੰਗੁ ਪਾਇਆ ।। ਕਹੁ ਨਾਨਕ ਗੁਰਿ ਰੋਗੁ ਮਿਟਾਇਆ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
❤❤😂😂😅😅😮😮
Weheguru ji
ਬਹੁਤ੍ਹ ਹੀ ਪਿਆਰਾ ਸ਼ਬ੍ਹਦ੍ਹ
Waheguru ji
ਬਹੁਤ ਹੀ ਮਿੱਠੀ ਅਵਾਜ ਵਿੱਚ ਸ਼ਬਦ ਹੈ ਵਾਹਿਗਰੂ ਜੀ
ਸ਼ਬਦ ਨੂੰ ਬਹੁਤ ਵਧੀਆ ਗਾਇਆ ਵੀਰ ਜੀ ਹੋਣਾ ਨੇ ,ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਦੇਣ ।
ਹੇ ਅਕਾਲਪੁਰਖ ਸਰਬਸ਼ਕਤੀਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਰੇ ਭਰਾ ਦੇ ਸਾਰੇ ਰੋਗ ਦਰਦ ਦੂਰ ਕਰਦੋ ਜੀ ਕਰੋ ਮਿਹਰ ਆਪਣੀ ਵਾਹਿਗੁਰੂ ਜੀ
Waheguru ji kirpa krn
ਵਾਹਿਗੁਰੂ ਜੀ ਮੇਹਰ ਕਰੋ
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਜੀ ਦੀ ਬੱਚੀ ਸੀਮਾ ਦੀ ਕੈਂਸਰ ਦੀ ਬਿਮਾਰੀ ਠੀਕ ਕਰੋ ਵਹਿਗੁਰੂ ਜੀ ਬੱਚੇ ਬਹੁਤ ਛੋਟੇ ਨੇ ਵਹਿਗੁਰੂ ਜੀ ਮੇਹਰ ਕਰੋ ਬਾਬਾ ਜੀ 🙏😭😭🙏
Dhan guru ramdas g kirpa krn
Visvas rkho ape kirpa ho jni
Ardas kriya kro bachi d name d daily
🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹
Waheguru mehar karn
Waheguru ji waheguru ji
Wahguru g kirpa kro
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Shabad is sung beautifully
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਜੀ ਭਲਾ ਕਰਨਾ ਜੀ ਸਭ ਦਾ ਹੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼
Waheguru ji
ਮਨ ਨੂੰ ਬਹੁਤ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ।
Beautiful sabad waheguru sukh rakhay
ਵਹਿਗੁਰੂ ਜੀ ਵਹਿਗੁਰੂ ਜੀ
ਬਹੁਤ ਹੀ ਸੁੰਦਰ ਕੀਰਤਨ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਜੀ ❤❤❤❤❤❤❤❤❤❤❤ਵਾਹਿਗੁਰੂ ਜੀ
Waheguru ji eh shabad sun k awe lagda jiwe guru Ramdas darbar harmandir sahib wich appa baithe aa. Bht jyada rooh nu sakoon milda. Sbh da bhala kryeo. Tuhada lakh lakh shukar aa baba Ji mainu new jivandaan den lyi. 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🥀🥀🥀🥀🌷🌷🌷🌷🌷🌺🌺🌺🌺🌻🌻🌻🌻🌻🌻🌻🌹🌹🌹🌹
Dhan dhan shiri guru Ramdas ji 🙏 sab te maher kri
ਸਕੂਨ ਰੂਹ ਦਾ ਆਵਾਜ਼ ਬਹੁਤ ਸੋਹਣੀ ਦੁਨੀਆਦਾਰੀ ਦੇ ਗੀਤ ਹਰ ਕੋਈ ਗਾਂਉਦਾ ਪਰ ਰੱਬ ਦੇ ਗੀਤ ਕੋਈ ਕੋਈ ਗਾਂਉਦਾ 🙏
Waheguru ji
❤
Waheguru ji🙏🙏🙏🙏
ਹੋਮੈ ਰੋਗਿ ਸਾਨੂੰ ਵਚਿਆਉ ਵਾਹਿਗੁਰੂ ਜੀ
😢ki arth hi ji
Waheguru waheguru ji
❤❤ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀਓ ❤❤
ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 😇❤️🙏
ਵਾਹਿਗੁਰੂ ਜੀ ਤੁੰਦਰੁਸਤੀਆ ਬਖਸੋ 🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਏਨੀ ਮਿੱਠੀ ਅਵਾਜ਼ ਰੂਹ ਖੁਸ਼ ਹੋ ਗਈ ❤❤
🙏🙏
Hji
Waheguru rakhe AAP 🙏🙏🙏🙏🙏🙏
Mehar kro waheguru ji! Sabko takat aur kushia baksho dun bhargrast logo ko
He wheaguru ji ਮੇਰੇ pariwaar te apna Maher barya hath rukha ji sab da bhala kario ji 🙏🙏🙏🙏🙏
Dhan dhan shri guru Ramdass ji 🙏🙏🙏🙏🙏🙏dhan dhan amar shaheed baba Deep singh ji 🙏🙏🙏🙏🙏🙏sarbat da bhlla krna ji 🙏🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏
ਕੱਲ੍ਹ ਭਾਈ ਸਾਹਿਬ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ live gurudwara sahib sec 19D chd ਚ ਸੁਣਿਆ ਬਹੁਤ ਆਨੰਦ ਆਇਆ ਕਿ ਬਿਆਨ ਨੀ ਕਰ ਸਕਦੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ ❤❤❤❤
ਵਾਹਿਗੁਰੂ ਜੀ ਤੰਦਰੁਸਤੀ😢😢 ਬਖ਼🌹🙏🙏👍ਸੋ਼
Waheguru waheguru ji
ਦਿਲ ਨੂੰ ਸਕੂਨ ਮਿਲਦਾ ਇਹ ਸ਼ਬਦ ਸੁਣਕੇ
ਮੇਰੇ ਗੁਰੂ ਰਾਮਦਾਸ ਜੀ ਕਿਰਪਾ ਕਰੋ 😢😢ਜੋ ਮੈਨੂੰ ਟੈਂਸ਼ਨ ਦੁੱਖ ਹੈ ਕਿਰਪਾ ਕਰੋ ਮੈਨੂੰ ਠੀਕ ਕਰੋ ਮੇਰੇ ਧੰਨ ਸ਼੍ਰੀ ਕ੍ਰਿਸ਼ਨ 😢😢😢 ਕਿਰਪਾ ਕਰੋ 😭😭😭😭😭😭😭😭😭😭😭😭
Jarur karan ge
ਸਬਰ ਚ ਹੀ ਸਕੂਨ ਹੈ 🙏 ਸਬਰ ਹੀ ਪ੍ਰਮਾਤਮਾਂ ਨਾਲ ਜੁੜਨ ਦਾ ਮਾਰਗ ਆ 🙏
Sab theek hoyega ji🙏
Bai ji menu vi depression di problem aa guru Ramdas ji aape kirpa Karan GE teshan na leya kro 🙏🙏🙏
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ🙏🙏
Mai punjabi nhi hu mujhe is song ka meaning bhi nhi pta lekin ye song mere dil ko bhut sukoon deta h mai daily sleeping se pehle sunti hu🙏
Peli gal a song nhi shabad a
🙏🏻 waheguru Ji 🙏🏻
Waheguru tumhe skoon deta hai 🙏🫂
Ehnu shabd kehnde a song nhi
It's not song it's shaabd
Waheguruji menu tandarusti bakhso g..
ਮਨ ਨੂੰ ਕਿੰਨਾ ਸਕੂਨ ਮਿਲਦਾ ਇਹ ਸਬਦ ਸੁਣ ਕੇ 😍
1
Aaacv6
🙏🙏
😢😢🙏🙏 heart touching gurwani
Meri 2bar jan bachi ha Harminder Sahib
Kya hua tha bhagwan ki kirpa se thk ho
ਵਾਹਿਗੁਰੂ ਜੀ ਮੇਹਰ ਕਰੇਓ ਗ਼ਰੀਬ ਤੇ ਬੇਨਤੀ ਕਰਦੇ ਆ 🙏❤️🌱
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ
ਬਹੁਤ ਵਧੀਆ ਪਾਠ ਹੈ
ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ🙏🙏
ਜਾਣੀ ਜਾਣ ਪਾਤਸ਼ਾਹ ਤੋਂ ਕੁਝ ਮੰਗਣਾ ਤਾਂ ਨੀ ਚਾਹੀਦਾ ਓਹਨੂੰ ਸਭ ਪਤਾ,ਮੇਰੇ ਦੁੱਖ ਤਕਲੀਫਾ ਦਾ,ਪਰ ਸੱਚੇ ਪਾਤਸ਼ਾਹ meto mere ਜੀਣ ਦੀ ਵਜ੍ਹਾ ਨਾ ਖੋ,ਸਾਹ ਤਾਂ ਓੰਨੇ ਹੀ ਲੈਣੇ ਜਿੰਨੇ ਬਖਸ਼ ਦਿੱਤੇ,ਪਰ ਜਿੰਨੇ ਮਿਲੇ ਉਹ ਖੁਲ k ਜੀਣ ਨੂੰ ਮਿਲਣ। ਮੇਹਰ ਕਰ ਵਾਹਿਗੁਰੂ।ਤੇਰੀ ਦਿੱਤੀ ਜ਼ਿੰਦਗੀ ਬਹੁਤ ਸੋਹਣੀ,ਤੇ ਕੋਈ ਦੁੱਖ ਤੇਥੋ ਵੱਡਾ ਨੀ
Wahe Guru ji meri kokh vich 4mahine da bhachha hai us ute kirapa Karo wahehuru ji tusi pehle hi meri 8 bachhe le gaye ho hun apni kira kara ji is bachhe de rig kat do waheguru ji
Waheguru ji🙏 ਸਰਬੱਤ ਦਾ ਭਲਾ ਕਰੀ
ਵਾਹਿਗੁਰੂ ਮੇਹਰ ਕਰੀ ਮੇਰੇ ਪੁੱਤ ਤੇ ਧੀ ਦੇ 😢😢😢😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
आप जी का बहुत बहुत धन्यवाद वाहेगुरु जी, गुरू नानक देव जी महाराज सभी गुरू साहिबान जी आपका बहुत बहुत धन्यवाद है जी सब पर मेहर करो बाबा जी,, राजिंदर सिंह नाहन हिमाचल प्रदेश, सबको खुश रखो वाहेगुरू,,
Man nu bahot sakoon milda hai guru sahib bhai sahib nu chardikala vich rakhan
Dhan dhan guru harikrishna sahib ji mithi bani or Bhai sahib di Dil nu sukoon dain wali awaz waheguru kirpa karan
Waheguru ji
❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️
Dhan dhan guru Ram das 🙏🙏🙏🙏🙏🙏🙏🙏🙏
ਧੰਨ ਧੰਨ ਬਾਬਾ ਹਰਿ ਕ੍ਰਿਸ਼ਨ ਰਾਇ ਸਾਹਿਬ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਬਾ ਜੀ ਕੀ ਜੈ❤
ਅਰਦਾਸ ਸਰਬੱਤ ਦੇ ਭਲੇ ਲਈ 🙏🙏
***ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ***🙏🙏🙏
वाहेगुरु ji
ਵਾਹਿਗੁਰੂ ਜੀ
Waheguru ji dhan sachepatsah ji mere sare dukh rog dard takhleefa door kareyeo waheguru ji dhan guru hargobind Singh ji
ਵਾਹਿਗੁਰੂ ਜੀ ❤❤❤
Waheguru ji mehar Karn sab te 22 ਅਗਸਤ 2023
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮਹਿਰ ਭਰਿਆ ਹੱਥ ਰੱਖੋ ਜੀ ਆਵ ਦੀ ਕਿਰਪਾ ਬਣਾਈ ਰੱਖੋ ਜੀ ❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏