AMRITSAR SATGUR SATWADI | BHAI DALBIR SINGH JI | PUNJABI DEVOTIONAL

Поделиться
HTML-код
  • Опубликовано: 3 фев 2025

Комментарии • 783

  • @samshersingh824
    @samshersingh824 10 месяцев назад +14

    ਵਾਹਿਗੁਰੂ ਜੀ, ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ । ਬਹੁਤ ਹੀ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਹੈ,,,,,

  • @premsinghpremsingh1453
    @premsinghpremsingh1453 2 года назад +13

    ਕਿਆ ਬਾਤ ਆ ਮਹਾਰਾਜ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਬਖਸ਼ਣ

  • @JASVIRSINGH-xs8ld
    @JASVIRSINGH-xs8ld 3 года назад +11

    ਭਾਈ ਸਾਹਿਬ ਜੀ ਆਪ ਜੀ ਨੂੰ ਗੁਰੂ ਜੀ ਨੇ ਬਹੁਤ ਵਧੀਆ ਅਵਾਜ਼ ਦਿੱਤੀ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ

  • @tharmindersingh897
    @tharmindersingh897 3 года назад +19

    ਵਾਹਿਗੁਰੂ ਜੀ ਦੀ ਮੇਹਰ ਭਾਈ ਸਾਹਿਬ ਜੀ ਤੇ ਜਿਹੜੀ ਏਨੀ ਮਿੱਠੀ ਤੇ ਸੁਰੀਲੀ ਆਵਾਜ਼ ਦੀ ਬਖਸ਼ਿਸ਼ ਕੀਤੀ।

  • @simarjitkaurkhalsa8231
    @simarjitkaurkhalsa8231 3 года назад +22

    ਅੰਮ੍ਰਿਤਸਰ ਸਤਿਗੁਰ ਸਤਵਾਦੀ .ਜਿਤ ਨਾਤੇ ਕਊਆ ਹੰਸੁ ਹੋਵੈ 🙏🙏🙏🙏🙏🙏

  • @nagikids
    @nagikids 3 года назад +12

    ਕੋਈ ਸਬਦ ਹੀ ਨਹੀ ਜਿੰਨੀ ਸਿਫਤ ਕੀਤੀ ਜਾਏ ਉਨੀ ਹੀ ਥੋੜੀ ਵਾਹਿਗੁਰੂ ਵਾਹਿਗੁਰੂ ਜੀ

  • @panveersingh6632
    @panveersingh6632 13 дней назад +1

    ਕੋਈ ਸਬਦ ਨੀ ਜਿੰਦੇ ਥੋਡੀ ਅਵਾਜ ਸਿੱਧਾ ਅਕਾਲ ਪੁਰਖ ਨੂੰ ਮਲਾਉਦੀ ਹੈ। ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਹਮੇਸਾ ਹੁਣ ਮੈਂ ਸੁਣ ਰਿਹਾ ਮਨ ਕਿਉ ਵੈਰਾਗ ਕਰੇਗਾ ਸਤਿਗੁਰੂ ਮੇਰਾ ਪੁਰਾ ਸਾਰੇ ਬੋਲੋ ਸਤਿਨਾਮੁ ਵਾਹਿਗੁਰੂ ਜੀ 😊😊😊😊❤❤❤

  • @gianideepsinghpaontasahib
    @gianideepsinghpaontasahib 2 года назад +92

    ਭਾਈ ਦਲਬੀਰ ਸਿੰਘ ਜੀ ਜਿੱਥੇ ਵੀ ਕੀਰਤਨ ਕਰਦੇ ਹਨ, ਦਰਬਾਰ ਸਾਹਿਬ ਜੀ ਵਾਲ਼ਾ ਮਾਹੌਲ ਬਣਾ ਦਿੰਦੇ ਹਨ । ਸਤਿਗੁਰੂ ਸਾਹਿਬ ਜੀ ਆਪਣੇ ਪਿਆਰੇ ਕੀਰਤਨੀਏ ਸਤਕਾਰਯੋਗ ਰਾਗੀ ਭਾਈ ਦਲਬੀਰ ਸਿੰਘ ਜੀ ਦੇ ਸਿਰ ਤੇ ਇਸੇ ਤਰ੍ਹਾਂ ਮਿਹਰਾਂ ਭਰਿਆ ਹੱਥ ਰੱਖਣ ਜੀ । 🙏🏻

    • @studystudy404
      @studystudy404 2 года назад +8

      Awaaj sun k hi Darbar Sahib yaad aa reha🥺🥺🌸🙏🏻💕

    • @jobansingh9449
      @jobansingh9449 Год назад +5

      😢

    • @jassitheg8
      @jassitheg8 Год назад +2

      ​@@studystudy404❤

    • @studystudy404
      @studystudy404 Год назад +2

      @@jassitheg8 🌺🌸

    • @blogger5867
      @blogger5867 Год назад

      ​@@studystudy404😊😊😊😊😊😊

  • @BalwinderSingh-yv9kn
    @BalwinderSingh-yv9kn 6 месяцев назад +17

    ਮੈਂ ਅੱਖਾਂ ਬੰਦ ਕਰਦਾ ਹਾਂ, ਲਗਦਾ ਦਰਬਾਰ ਸਾਹਿਬ ਵਿੱਚ ਬੈਠਾ ਹਾਂ।।।

  • @hsbhatia4738
    @hsbhatia4738 Год назад +4

    ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਬਹੁਤ ਹੀ ਰਸਪੀਨਾ ਕੀਰਤਨ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਬੜੀ ਬਖਸ਼ੀਸ਼ ਹੈ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤

  • @Unknown-cr1xl
    @Unknown-cr1xl 3 года назад +2

    ਵਹਿਗੁਰੂ ਜੀ ਬਹੁਤ ਕਿਰਪਾ ਸਿੰਘ ਸਾਹਿਬ ਜੀ ਤੇ

  • @rajindersinghsingh1311
    @rajindersinghsingh1311 2 года назад +1

    ਵਾਹ ਜੀ ਵਾਹ ਬਹੁਤ ਵਧੀਆ ਆਵਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-hg3qj
    @SatnamSingh-hg3qj Год назад +9

    ਐਸੀ ਆਵਾਜ਼ ਵਾਹਿਗੁਰੂ ਰੱਬੀ ਰੂਹਾਂ ਨੂੰ ਹੀ ਬਕਸ਼ਦਾ ਹੈ ਜੀ

  • @KulwantSingh-sv4qc
    @KulwantSingh-sv4qc 4 года назад +23

    ਵਾਹ ਅਨੰਦ ਆ ਗਿਆ । ਸ਼ਬਦਾ ਨੂੰ ਮਿੱਠੀ ਅਵਾਜ਼ ਦੇ ਕੇ ਸੁਣਨ ਵਾਲਿਆਂ ਨੂੰ ਸਰਸ਼ਾਰ ਕਰ ਦਿੱਤਾ । ਪਰਮਾਤਮਾ ਤੁਹਾਡੀ ਅਵਾਜ਼ ਬੁਲੰਦ ਰੱਖੇ

    • @ManpreetKaur-he1ry
      @ManpreetKaur-he1ry 4 года назад

      Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @amritkaur6831
    @amritkaur6831 7 месяцев назад +4

    ਭਾਈ ਸਾਹਿਬ ਉਪਰ ਵਾਹਿਗੁਰੂ ਜੀ ਦੀ ਬੜੀ ਕਿੑਪਾ ਹੈ🙏🙏🙏🙏🙏❤🎉 ਵਾਹਿਗੁਰੂ🙏💕 ਜੀ ਇਸੇ ਤਰ੍ਹਾਂ ਮਿਹਰ ਬਣਾਈ ਰੱਖਣ🙏🙏🙏🙏🙏

  • @jassasinghkhalsa441
    @jassasinghkhalsa441 6 лет назад +28

    ਵਾਹ ਜੀ ਵਾਹ ਅਨੰਦ ਹੀ ਅਨੰਦ ਹੈ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @Punjabijazba
    @Punjabijazba 3 года назад +1

    Mai neer veh veh chlleai jio...eni vairaagmai eni vairaagmai Kya baat hai akhan sejal ho gaian.. Sidhi atma te asar kardi hai gurbani plus baba g di awaz combination very joyful for all .

  • @sukhchainsingh4081
    @sukhchainsingh4081 2 месяца назад

    ਬਹੁਤ ਖੂਬਸੂਰਤ ਆਵਾਜ਼ ਮੰਨ ਨੂੰ ਮੋਹ ਲੈਣ ਵਾਲੀ ਆਵਾਜ਼ ਹੈ ਜੀ ਵਾਹਿਗੁਰੂ ਜੀ ਹਮੇਸ਼ਾਂ ਆਪ ਤੇ ਮੇਹਰ ਦਾ ਹੱਥ ਰੱਖਣ ਜੀ

  • @satpreetkaur117
    @satpreetkaur117 3 года назад

    ਵਾਹ ਜੀ ਕੀਰਤਨ ਸੁਣ ਕੇ ਮਨ ਆਨੰਦਿਤ ਹੋ ਗਿਆ ਵਹੇ ਗੁਰੂ ਆਪ ਜੀ ਨੂ ਅੈਸੀ ਹੀ ਦਾਤ ਬਖ਼ਸੇ

  • @soniabawa1172
    @soniabawa1172 3 года назад

    Man nu bht skoon mildaa eh shabd sun ke

  • @rajinderkaur5352
    @rajinderkaur5352 4 года назад +52

    Bahot anand milda eh shabad sun k

  • @indrapalsingh2985
    @indrapalsingh2985 2 года назад +17

    ਅੰਮ੍ਰਿਤਸਰ ਸਿਫ਼ਤੀ ਦਾ ਘਰ 🙏

  • @harbhajanmalhi7269
    @harbhajanmalhi7269 4 месяца назад

    ਸਤਿਗੁਰ ਮੇਰਾ ਪੂਰਾ........
    ❤❤

  • @baljitsidhu8912
    @baljitsidhu8912 2 года назад +9

    ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।।🙏🙏🙏🙏🙏🌼🌾🌻🌺🌷🌷🌺🌻🌾🌾🌼🙏🙏

  • @ranikalra4239
    @ranikalra4239 9 месяцев назад +3

    ਬਹੁਤ ਰਸਭਿੰਨੀ ਆਵਾਜ਼ ਹੈ ਜੀ।
    ਰੱਬ ਦੀ ਸ਼ੋਭਾ ਸੁਣ ਕੇ ਮਨ ਅਨੰਦਮਈ ਹੋ ਗਿਆ।
    ਰੱਬ ਮੇਹਰ ਬਣਾਈ ਰੱਖੇ।

  • @singhsatnam-y6e
    @singhsatnam-y6e 4 месяца назад +1

    ਵਾਹਿਗੁਰੂ ਜੀ, ਭਾਈ ਸਾਹਿਬ ਜੀ, ਨੂੰ ਚੜਦੀਕਲਾ ਵਿੱਚ ਰੱਖਣਾ, ਆਤਮਿਕ ਸ਼ਾਂਤੀ ਮਿਲਦੀ ਹੈ, ਆਪ ਜੀ ਦੇ ਵਾਹਿਗੁਰੂ ਜੀ, ਦੇ ਸ਼ਬਦ ਗਾਇਨ ਪਾਸੋਂ 🌹❤️🙏

  • @HoneySingh-sy2ty
    @HoneySingh-sy2ty 2 года назад +1

    RABB di Awaaz hai bhai saab di Awaaz waheguru sadah chardi kala bakshey 🙏🙏💐💐❤️❤️👍👍

  • @gurcharansinghsandhu2286
    @gurcharansinghsandhu2286 7 месяцев назад +3

    Waheguruji 🙏 🙏 🙏 🙏 🙏 ਵਾਹਿਗੁਰੂ ਜੀ ਆਪ ਤੇ ਬਹੁਤ ਕਿਰਪਾ ਹੈ ।ਇਕ ਇਕ ਅਖਰ ਸਮਝ ਆਉਂਦਾ ਹੈ।❤❤

  • @jasminfaros9342
    @jasminfaros9342 2 года назад +1

    Waheguru ji 🙏
    Dhan dhan Shri Guru Nanak dev ji maharaj 🙏
    Dhan dhan Shri Guru Nanak dev ji da saara paarivar 🙏

  • @bineykrishan5968
    @bineykrishan5968 3 года назад

    Bhai ji mann thahar gaya hai wahe guru

  • @poojashukla3963
    @poojashukla3963 3 года назад

    Jai Ho dalvir Singh ji

  • @SarojRaman-r6k
    @SarojRaman-r6k 5 месяцев назад +2

    Dil ko chhune Wale shabad ❤️💕 waheguru ji

  • @simarjitkaurkhalsa8231
    @simarjitkaurkhalsa8231 3 года назад

    ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸੁਨਣ ਵਾਲਿਆਂ ਤੇ ਸਬ ਨੂੰ ਨਾਮ .ਸੇਵਾ ਸਿਮਰਨ ਦੀ ਦਾਤ ਬਖਸ਼ਣ 🙏🙏🙏🙏🙏🙏

  • @gurvindersingh9993
    @gurvindersingh9993 5 лет назад +30

    ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੇ ਕਉਆ ਹੰਸ ਹੋਵੈ।।

  • @DavinderSingh-ps6vg
    @DavinderSingh-ps6vg 3 года назад +24

    ਭਾਈ ਦਲਬੀਰ ਸਿੰਘ ਜੀ ਦੀ ਮਿੱਠੀ ਅਵਾਜ ਵਿੱਚ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ 💞💞💞

  • @gurjindersingh3260
    @gurjindersingh3260 3 года назад +2

    ਧੰਨ ਧੰਨ ਗੁਰੂ ਰਾਮਦਾਸ ਜੀ

  • @ManjitKaur-vl4zj
    @ManjitKaur-vl4zj 5 лет назад +69

    Aap ji da Shabad waheguru ji nal jod da dinda hun , atma tript ho jandi hai , melody voice 🙏🏻

    • @ranichhabra6274
      @ranichhabra6274 4 года назад +1

      Voice ❤️👍

    • @naryanasingh190
      @naryanasingh190 4 года назад +1

      Waheguru ji waheguru ji waheguru ji waheguru ji waheguru ji waheguru ji waheguru ji waheguru jiwaheguru ji waheguru ji waheguru ji waheguru ji waheguru ji waheguru ji waheguru ji

    • @ROHANTHEFOODE
      @ROHANTHEFOODE 4 года назад +1

      @@naryanasingh190 A

    • @gurditsingh8826
      @gurditsingh8826 4 года назад +1

      Right g

    • @colormylifepainter9632
      @colormylifepainter9632 4 года назад +1

      Sahi gall hai ji

  • @ravneetkaurbasra9259
    @ravneetkaurbasra9259 4 года назад +17

    Waheguru ji ruh nu waheguru ji naal Joran wali awaaz jo aatma tak pahunche waheguru ji mehar banayi rakhan

    • @kirtannirmolakheera3373
      @kirtannirmolakheera3373 3 года назад

      Waheguru ji mehar karo bahut wadia shabad kirtan 🙏🙏

    • @Singing727
      @Singing727 2 года назад

      ruclips.net/video/8IJqHnPNixg/видео.html

  • @sgneducation9998
    @sgneducation9998 2 года назад +13

    Dhan dhan guru ramdas ji maharaj. Tears in my eyes 😢😢😢😭😭😭😭.waheguru tu hi hai mera

  • @santsingh5883
    @santsingh5883 3 года назад +1

    Bahut hi pyara shabad hai ji

  • @indrajeetkaur9371
    @indrajeetkaur9371 4 года назад +4

    रूहानी आवाज़

  • @amarjitkaur7488
    @amarjitkaur7488 4 года назад

    Shabad sun ke bahut anand milda he🙏🌷🙏🌷

  • @sidhurecodsmanch7207
    @sidhurecodsmanch7207 2 года назад +1

    ਭਾਈ ਸਾਹਿਬ ਜੀ ਬਹੁਤ ਵਧੀਆ ਜੀ

  • @moornirecords3269
    @moornirecords3269 2 года назад

    Bhout madhur awaj bhi dalbir singh g

  • @harbhajansinghmehta6732
    @harbhajansinghmehta6732 4 года назад +11

    Waheguru ji sda sukhi rakhan sda Charhdikla vich rakhan. Waheguru ji da shukar hai

  • @gianideepsinghpaontasahib
    @gianideepsinghpaontasahib 2 года назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 🙏🏻

  • @sharanjitkaur5210
    @sharanjitkaur5210 8 месяцев назад

    ਭਾਈ ਸਾਹਿਬ ਜੀ, ਵਾਹਿਗੁਰੂ ਜੀ ਨੇ ਆਪ ਨੂੰ ਬਹੁਤ ਹੀ ਰਸਭਿੰਨੇ ਕੀਰਤਨ ਦੀ ਦਾਤ ਬਖਸ਼ੀ ਹੈ, ਇਸ ਦੇ ਨਾਲ ਅਵਾਜ਼ ਵੀ ਬਹੁਤ ਰਸੀਲੀ ਹੈ, ਮਾਲਕ ਸਾਰੇ ਜਥੇ ਉੱਪਰ ਆਪਣੀ ਮਿਹਰ ਬਣਾਈ ਰੱਖਣ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ।

  • @AvtarSingh-rj7ss
    @AvtarSingh-rj7ss 7 лет назад +17

    Satnam ji waheguru ji waheguru ji waheguru ji waheguru ji waheguru ji waheguru ji waheguru ji waheguru

  • @SatishKumar-wk8tm
    @SatishKumar-wk8tm 4 года назад +5

    Bhai sahib ji aap ji da shabad gyan da andaaz kia baat hai wonderful compositions ere extraordinary beautiful

  • @mohansingh9572
    @mohansingh9572 Месяц назад

    ❤ਵਾਹਿਗੁਰੂ ਜੀਓ 🙏❤🙏

  • @AmanSingh-uw4xs
    @AmanSingh-uw4xs 2 года назад +2

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਮਹਾਰਾਜ ਰਹਿ ਮਤ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਪਣੇ ਚਰਨਾ ਨਾਲ ਜੋੜ ਲਵੋ ਜੀ ਤੂਹਾਡਾ ਹੀ ਆਸਰਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਹਿ ਦਾਤਾ ਮੇਹਰ ਕਰੇ 🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲❤❤❤❤❤❤❤❤❤❤❤❤

  • @kulwanthallan3133
    @kulwanthallan3133 2 года назад +2

    Satnam Shri Waheguru jioji Datiya jioji Tera lakh lakh shukar jioji bahut shukar and bahut bahut shukaria jioji

  • @mpankaj5698
    @mpankaj5698 3 года назад +4

    Waheguru waheguru waheguru ji Satnaam Satnaam Satnaam ji

  • @sandeepkaur-un9no
    @sandeepkaur-un9no 4 года назад +11

    Waheguru ji..... Bhot vadeeya shabad te awaj🙏🙏🙏🙏🙏

  • @SatishKumar-wk8tm
    @SatishKumar-wk8tm 4 года назад +8

    Aap ji TeDhan Dhan Guru Ram das ji dee Apaar kirpa hai 🙏🙏

    • @andrewcarnegie4828
      @andrewcarnegie4828 3 года назад

      Waheguru ❤️ waheguru ❤️ waheguru ❤️ waheguru ❤️ waheguru ❤️ waheguru ❤️

  • @sapnachawla7215
    @sapnachawla7215 3 месяца назад +1

    Rooh di asal khurak 🙏🙏

  • @amarjeetsingh3728
    @amarjeetsingh3728 Год назад +1

    Waheguruji kalyug vjich kirtan pardhana bhai sahab ji waheguru tuhanu changi sehat bakhshe te tusi sangat di sewa karde raho

  • @tuhitu....2717
    @tuhitu....2717 2 года назад +15

    ਮੇਰੇ ਪਸੰਦੀਦਾ ਕੀਰਤਨੀਏ

  • @GulshanKumar-pl7pd
    @GulshanKumar-pl7pd 3 года назад +8

    Awesome voice.waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @cloudnineepic
    @cloudnineepic 4 месяца назад

    🙏❣️ waheguru g ka Khalsa waheguru g ki Fateh ❤🙏

  • @gurbanikirtan8490
    @gurbanikirtan8490 3 года назад +1

    Waheguru ji 🙏🏼🙏🏼🙏🏼aa shabd sunke sachiii rooh khush ho jandi 🙏🏼🙏🏼🙏🏼🙏🏼🙏🏼waheguru ji thuanu lambi umar bakshe Jo apne shbdan de rahi rab ji nall jod de sab nu 🙏🏼🙏🏼

  • @SantmatVoice
    @SantmatVoice 3 года назад +1

    ਬੜੀ ਸੋਹਣੀ ਅਵਾਜ ਭਾਈ ਸਾਹਿਬ ਜੀ ਦੀ🙏🙏

  • @gurmeetsingh-mr8oh
    @gurmeetsingh-mr8oh 2 месяца назад

    ਰੂਹ ਨੂੰ ਸਕੂਨ ਦਿੰਦੀ ਆਵਾਜ਼

  • @harpreetkaur5078
    @harpreetkaur5078 4 года назад +7

    Waheguru ji ਮੇਹਰ ਭਰਿਆ ਹੱਥ ਹਮੇਸ਼ਾ ਸਿਰ ਤੇ ਰੱਖਣਾ ਜੀ l

  • @jyotikaur7418
    @jyotikaur7418 Год назад +1

    ਵਾਹਿਗੁਰੂ ਜੀ👏🏻

  • @Sukhvindarsingh8650
    @Sukhvindarsingh8650 8 месяцев назад +1

    Waheguru ji bahut mithi ਅਵਾਜ ਜੀ 🙏🙏🙏🙏🍁🍁🍁🍁🌹🌹🌹🌹🌺🌸🌺🌸🌸🌸🥀🥀🥀

  • @harneksingh3444
    @harneksingh3444 5 лет назад +33

    shabd sun k dil nu skoon mil janda schi waheguru g mehr kreo

    • @k-ids8054
      @k-ids8054 3 года назад +1

      🙏

    • @sarbjitkaur540
      @sarbjitkaur540 3 года назад +1

      Ò⁰0m0k000000000000000000000000⁰0000000000000000000000000000000000000000000000000000000000000000000000000000ummk

    • @garvitmunjal2655
      @garvitmunjal2655 2 года назад

      Nanak nam jahaj cahdhy so utary paar jo sardha sevdhe gurupaar utaran haar

  • @MinakshiKukreja-p8m
    @MinakshiKukreja-p8m 3 месяца назад

    Bahut acha Keertan Hai Ji🙌🙏🏻

  • @baljitthindthind6861
    @baljitthindthind6861 4 года назад +223

    ਭਾਈ ਦਲਬੀਰ ਸਿੰਘ ਜੀ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਕਿਸੇ ਵਿਰਲੇ ਰਾਗੀ ਨੂੰ ਹੀ ਅਜਿਹੀ ਆਵਾਜ ਨਸੀਬ ਹੁੰਦੀ ਹੈ।

  • @jagpalsingh3422
    @jagpalsingh3422 3 года назад +4

    Rooh khush ho gayee ji eh shabad gurubanni sunke.. 🙏🙏🙏

  • @balbeersingh1218
    @balbeersingh1218 4 года назад

    ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯੳੁ 🙏

  • @rajpoottravels7084
    @rajpoottravels7084 23 дня назад

    Dhan dhan ramdaas guru jinha siriya tiney sawariya
    Poori hoyi kraamaat
    Aap sirjanhaarey dhaariya

  • @gauravpunjabi8485
    @gauravpunjabi8485 8 месяцев назад +4

    ਵਾਹਿਗੁਰੂ ਜੀ ਮੇਹਰ ਕਰੋ 🙏🏻

  • @moderndudewithsignatur_1313
    @moderndudewithsignatur_1313 Год назад +4

    ਵਾਹਿਗੁਰੂ ਜੀ

  • @ushaaulakh6941
    @ushaaulakh6941 2 года назад +1

    Bhai ji Dalveersinghji de kanth te hari ji da wasa h ik elahi noor h Sat nam sri wahe guruji

    • @durgeshrawal8836
      @durgeshrawal8836 7 месяцев назад

      Bhai dalbir singh ji ki awaj me ruhaniyat hai waheguru ji mehar karan

  • @santsingh5883
    @santsingh5883 3 года назад +1

    Great efforts bhai sahib

  • @indianlife5991
    @indianlife5991 3 года назад +1

    ਵਾਹ ਜੀ ਵਾਹ ਵਾਹਿਗੁਰੂ ਜੀ ਬਹੁਤ ਸੋਹਣੀ ਅਵਾਜ਼ ਹੈ ਜੀ

  • @kanwalahluwalia4768
    @kanwalahluwalia4768 6 лет назад +39

    Amrisar Satguru sat vadi jit nate kaua hanse hove wonderful shabd voice is full of honey

  • @Ramdograproduction
    @Ramdograproduction 2 года назад +2

    Beautiful peshkash shabad wahe guru bless you

  • @SukhjeetSingh-ze9os
    @SukhjeetSingh-ze9os 19 дней назад

    🎉🎉🎉Waheguru ji

  • @karpalsingh9949
    @karpalsingh9949 Год назад +1

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ

  • @Tania-i9f
    @Tania-i9f 7 месяцев назад +1

    Waheguru Ji ❤❤

  • @RajwinderKaur-mb1oj
    @RajwinderKaur-mb1oj 3 года назад

    Bahut mn nu Shanti mildi hai waheguru g 🙏🏼🙏🏼🙏🏼🙏🏼🙏🏼🙏🏼🌹

  • @jagjitsingh9094
    @jagjitsingh9094 2 года назад +1

    Wahe guru wahe guru wahe guru wahe guru wahe guru wahe guru wahe guru wahe guru wahe guru wahe guru wahe

  • @kulwantsinghphagura7575
    @kulwantsinghphagura7575 2 года назад

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਤੇ ਮੇਹਰ ਕਰਨ। 🙏🙏🙏🙏🙏

  • @deipakkashiv8313
    @deipakkashiv8313 2 года назад

    ਵਾਹਗੁਰੂ💫💫

  • @antarpreet6567
    @antarpreet6567 6 лет назад +6

    Bahut der bad sunya.. Anand aa gya

  • @DharamjeetKaur-dq4kq
    @DharamjeetKaur-dq4kq 6 месяцев назад

    Aaye Mil Gursikh Aaye mil waheguru ji 🙏

  • @manishheer6522
    @manishheer6522 3 года назад

    Satnaam waheguru g

  • @charanjeetsingh-xe6ti
    @charanjeetsingh-xe6ti 8 месяцев назад

    parmatma di awaz ❤️❤️❤️

  • @ManjitKaur-fg9iy
    @ManjitKaur-fg9iy 3 года назад +1

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harbanskhumi8664
    @harbanskhumi8664 2 года назад

    Bhai dalbir singh ji jadon kirtan karde ne taan inj lagda h k guru ram das ji di God cb baithe hoiye🙏

  • @panveersingh6632
    @panveersingh6632 13 дней назад

    ਸਤਿਨਾਮੁ ਵਾਹਿਗੁਰੂ ਜੀ ।

  • @mohinderoberoi5839
    @mohinderoberoi5839 4 года назад +5

    Waheguru bless you Bhai Dalbir Singh Ji.

  • @lakhvinderrajput1880
    @lakhvinderrajput1880 2 года назад

    Waheguru ji di kirpa ise tarah bani rahe🙏

  • @SandeepSingh-cs7qj
    @SandeepSingh-cs7qj Год назад +1

    Dhan dhan shri guru Ramdas ji meher karo waheguru ji rehem Karo taras Khao 🙏🙏🙏🙏🙏🙏🙏

  • @GurpreetSingh-nz8wr
    @GurpreetSingh-nz8wr 3 года назад +1

    dhan Guru Ramdaas ji ,,,tusi Dhan ho

  • @notoriousking8541
    @notoriousking8541 3 года назад

    Waheguru ji CHARDIKALAN bakshan 🙏🙏🙏🙏🥰🥰🥰🥰

  • @NirmalSingh-jm2su
    @NirmalSingh-jm2su 3 года назад +4

    Waheguru ji ka khalsa waheguru ji ki Fateh waheguru ji

  • @ManpreetSingh-jp3bk
    @ManpreetSingh-jp3bk 3 года назад +3

    Waheguru ji❤❤❤🙏🙏🙇‍♂🙇‍♂

    • @varinderkumar9091
      @varinderkumar9091 3 года назад

      Waheguru waheguru waheguru waheguru waheguru waheguru waheguru waheguru waheguru waheguru waheguru waheguru

    • @varinderkumar9091
      @varinderkumar9091 3 года назад +2

      🌟🌟🌟🌟🌟🌟🌟🌟🌟🌟🌟

    • @varinderkumar9091
      @varinderkumar9091 3 года назад +1

      Star a Baba g 🙏

    • @garvitmunjal2655
      @garvitmunjal2655 3 года назад +1

      Wahe guru waheguruji Nanak nam jahaj😇 Jo cahdhy so uatary waheguruji Nanak nam jahaj Jo cahdhy so uatary paar