ਐਣਕਾਂ ਨੂੰ ਕਹੋ ਸਦਾ ਲਈ "ਬਾਏ-ਬਾਏ", ਇਸ ਡਾਕਟਰ ਕੋਲ ਹਮੇਸ਼ਾ ਰਹਿੰਦੀ ਮਰੀਜਾਂ ਦੀ ਭੀੜ | Akhar

Поделиться
HTML-код
  • Опубликовано: 20 янв 2025

Комментарии • 323

  • @atarsingh9960
    @atarsingh9960 3 года назад +72

    ਸਿੱਖ ਹਮੇਛਾ ਹੀ ਹੱਕ ਸੱਚ ਦੇ ਨਾਲ ਜਾਣਿਆਂ ਜਾਂਦਾ ਹੈ ਇਸ ਕਰਕੇ ਗੁਰੂ ਮਹਾਰਾਜ ਆਪਣੇ ਸਿੱਖ ਨੂੰ ਵਡਿਆਈਆਂ ਬਖ਼ਸ਼ਦਾ ਹੈ , ਬਹੁਤ ਹੀ ਵਧੀਆ ਜੀ ਡੋਕਟਰ ਸਾਹਿਬ ਜੀ 🙏🏽ਸਤਿ ਸ੍ਰੀ ਅਕਾਲ 🙏🏽

    • @ArshChahal47
      @ArshChahal47 3 года назад

      ਹਮੇਸ਼ਾਂ, ਸ਼੍ਰੀ

  • @Relaxofmind.motivationvideos
    @Relaxofmind.motivationvideos 3 года назад +84

    ਡਾਕਟਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਪੱਸ਼ਟ ਸਮਝਾਇਆ। ਇਹਨਾਂ ਦੀ ਅਵਾਜ਼ ਵੀ ਬਹੁਤ ਪਿਆਰੀ ਲੱਗੀ, ਇਸ ਤਰ੍ਹਾਂ ਜਾਪਦਾ ਜਿਵੇਂ ਸ਼ਾਮ ਦੀਆਂ 7 ਵਜ਼ੇ ਵਾਲੀਆਂ ਖਬਰਾਂ ਸੁਣ ਰਹੇ ਹਾਂ। ਬਹੁਤ ਬਹੁਤ ਧੰਨਵਾਦ ਚੈਨਲ ਅੱਖਰ ਅਤੇ ਡਾਕਟਰ ਥਿੰਦ ਸਾਹਿਬ ਜੀ ਦਾ 🙏🏻

  • @SOSSOW
    @SOSSOW 3 года назад +5

    8 ਸਾਲ ਪਹਿਲਾ ਮੈ ਵੀ ਗਿਆ ਸੀ dr ਸਾਬ ਕੋਲ ਵਾਹਿਗੁਰੂ ਦੀ ਮੇਹਰ ਨਾਲ ਸਭ ਵਧੀਆ ਹੈ ਮੈ ਹਰ ਕਿਸੇ ਨੂੰ ਥਿੰਦ ਹਸਪਤਾਲ ਬਾਰੇ ਦਸਦਾ ਹਾ

  • @farmerjourney5974
    @farmerjourney5974 3 года назад +33

    22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ

  • @vickykashyap3749
    @vickykashyap3749 3 года назад +6

    Dr. Thind sir thank u sooo much. Meri v eye side bhut week c but m os waheguru g di sukr guzar ha ki manu waheguru g ne Dr. Thind nal milaya ohna ne mera oprate krke nvi zindgi hi ni diti blki mainu aina honsla dita k m aj apni life vich bhut khush aa. Tnxxx a lott sir

  • @mandeepkaur2179
    @mandeepkaur2179 3 года назад +19

    What is the cost of operation?
    kindly notify....thanks

  • @sukhpalsingh1207
    @sukhpalsingh1207 3 года назад +1

    ਦੇਖਣ ਵਾਲੇ ਸਰੋਤੇ ਤੇ ਸੁਣਨ ਵਾਲੇ ਦਰਸ਼ਕ, ਡਾਕਟਰ ਸਾਬ ਨੇ ਤਾਂ ਕਮਾਲ ਹੀ ਕਰਤੀ

  • @yash9757
    @yash9757 3 года назад +6

    Dr ਸਾਬ ਦੀ ਗੱਲ ਤੋਂ ਬਾਦ 10 ਕੂ ਮਰੀਜਾਂ ਦੀ ਵੀ ਸੁਣ ਲੈਣਾ ਜੀ ਜਿਹਨਾਂ ਨੇ ਏਥੋਂ oprate ਕਰਵਾਇਆ,,,,, ਸਬ clear ਹੋ ਜੂ ।

  • @kawaljeetkaur9558
    @kawaljeetkaur9558 Год назад

    Bot vadai ji thankns

  • @fattechakk8506
    @fattechakk8506 3 года назад +15

    Geetika 8:50 ❤❤
    Mens are men 😂😂
    Attendence please

  • @rajkang69
    @rajkang69 3 года назад +4

    ਇਹ ਕਿਂਉਂ ਇਕ ਫ਼ੈਸ਼ਨ ਬੜਾ ਅਜੀਬ ਫ਼ੈਸ਼ਨ ਜ਼ਿਆਦਾਤਰ ਪੰਜਾਬ ਦੀਆਂ ਕੁੜੀਆਂ ਨੂੰ 65% ਇੰਗਲਿਸ਼ ਬਾਕੀ ਲਿਟਲਬਿਟ ਪੰਜਾਬੀ ਉਹ ਵੀ ਇਸ ਤਰਾਂ ਬੋਲਣਾ ਜਿਵੇਂ ਕੋਈ ਤਕਲੀਫ਼ ਹੁੰਦੀ ਹੋਵੇ ਖ਼ਾਸ ਕਰਕੇ ਜਦੋਂ ਸਵਾਲ ਪੰਜਾਬੀ ਵਿੱਚ ਹੁੰਦਾ ਹੈ ।ਟੋਕਿਆ ਕਰੋ ਜ਼ਰੂਰ ਇਸ ਝੂਠੀ ਦਿਖਾਵੇ ਨੂੰ ਹੁਣ ਸਭ ਨੂੰ ਗਰੇਜੀ ਥੋਰੀ ਥੋਰੀ ਆਂਦੀ ਹੈ ।ਕਿਰਪਾ ਕਰੋ ਆਪਣੀ ਮਾਂ ਬੋਲੀ ਨੂੰ ਦਿਲੋਂ ਸਤਿਕਾਰ ਦਿਓ । ਆਪਣੇ ਰੋਟੀ ਦੇ ਜੁਗਾੜ ਦਾ ਨਾਂ ਤਾਂ ਰੱਖਿਆਂ ਹੋਇਆ “ ਅ “ ਅੱਖਰ ਕੁਝ ਆਪ ਸਮਝੋ ਅਤੇ ਕੁਝ ਦੂਸਰਿਆਂ ਨੂੰ ਵੀ ਸਮਝਾਵੋ ਜਾਂ ਟੋਕੋ ।ਸ਼ੁਕਰੀਆ ਗੁੱਡ ਕਨੌਲਿਜਮਿੰਟ ਦਿਖਾਉਣ ਵਾਸਤੇ। Kang Doabia all the way from Alaska and northern Canada, May God bless you all.

  • @ParwazTVChandigarh
    @ParwazTVChandigarh 3 года назад +5

    Bai ਨਵਰੀਤ ਸਿੰਘ ਤੁਸੀਂ ਕੰਮ ਬਹੁਤ ਵਧੀਆ ‌ਕਰ ਰਹੇ ਹੋ। ਪਰ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਦਾ ਖਿਆਲ ਜ਼ਰੂਰ ਰੱਖਿਆ ਕਰੋ।
    ਐਣਕਾਂ ਨਹੀਂ। ਸਹੀ‌ ਸ਼ਬਦ ਐਨਕਾਂ ਹੈ।
    ਇਸੇ ਤਰ੍ਹਾਂ ਮਰੀਜ ਨਹੀਂ ਮਰੀਜ਼ ਹੁੰਦੈ ਜੀ।

  • @sukhsharankaur4817
    @sukhsharankaur4817 3 года назад +4

    ਐਣਕਾ ਨਹੀਂ ਡਾਕਟਰ ਸਾਹਿਬ ਜੀ ਐਨਕਾਂ ਲਿੱਖੋ ਡਾਕਟਰ ਸਾਹਿਬ ਜੀ।

    • @gaganverma9559
      @gaganverma9559 3 года назад

      O ਭਰਾਵਾ ਇਹ ਤਾਂ ਚੈਨਲ ਵਾਲੇ ਲਿਖਦੇ ਨੇ

  • @Singh-mj2eq
    @Singh-mj2eq 3 года назад +1

    ਬਹੁਤ ਵਧੀਆ ਡਾਕਟਰ ਸਾਬ

  • @manickspanjab3787
    @manickspanjab3787 3 года назад

    ਅੱਖਰ ਚੈਨਲ please reply ਕਿੰਨਾ ਖਰਚਾ ਆ ਜਾਂਦਾ ਜੀ ਜੇ ਆਪਣੀਆਂ ਅੱਖਾਂ ਤੋ ਐਨਕਾਂ ਉਤਾਰਨੀਆਂ ਹੋਣ ਜੀ

  • @rupindersingh4194
    @rupindersingh4194 Год назад

    Doc saab jo kehndy sundy a k jekr pichy to roshni band hai fir thik nhi ho sakdi pls jrur jrur ans dena g🙏🙏🙏🙏

  • @learnenglishwithgurmeetkau6418
    @learnenglishwithgurmeetkau6418 3 года назад

    Hanji sir🙏

  • @jagatkamboj9975
    @jagatkamboj9975 3 года назад +17

    जय किसान मजदूर एकता जिंदाबाद

  • @waraich_k
    @waraich_k 3 года назад +1

    ਦੇਖਣ ਨੂੰ ਤਾਂ ਡਾਕਟਰ ਸਾਬ ਵਧੀਆ ਲਗਦੇ ਆ

  • @harpreetjiharpreet9457
    @harpreetjiharpreet9457 3 года назад +2

    Sir agar sylandrical eye sight week hoke tn v operate kita ja sakda?

  • @gurmailsingh6601
    @gurmailsingh6601 3 года назад +12

    ਜਲੰਧਰ ਜੀ ਥਿਦ ਹੋਸਪਿਟਲ ਚੰਗਾ ਹੋਸਪਿਟਲ ਜੀ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ ਕੇਲੋਂਫੋਲਨੀਆ

  • @ਅਵਤਾਰਸਿੰਘਔਲਖ
    @ਅਵਤਾਰਸਿੰਘਔਲਖ 3 года назад +1

    ਧੰਨਵਾਦ ਬਾਈ ਜੀ

  • @sawindersingh6105
    @sawindersingh6105 Год назад

    ਸਤਿ ਸਿਰੀ ਅਕਾਲ ਜੀ

  • @kivnoorvirk3176
    @kivnoorvirk3176 3 года назад +23

    ਐਡਰੈਸ ਵੀ ਦਿਆ ਕਰੋ ਕੱਲੀ ਵੀਡੀਓ ਨੂੰ ਕੀ ਕਰੀਏ

  • @randhawa8096
    @randhawa8096 3 года назад +4

    Akhar waleo cost of treatment vi dasea karo

  • @Worldpanjabi
    @Worldpanjabi 3 года назад +6

    God bless only Honest person’s 👏🙏

  • @sukhwindersingh-og1jf
    @sukhwindersingh-og1jf Год назад

    Chasma oprate karwauna matlab operation karke Chasma utaarange ya madicin naal hi uttarjaavega

  • @kulwantsingh-zl6ok
    @kulwantsingh-zl6ok 2 года назад

    ਕੀ ਇਹ िਵਧੀ ਅਪਣਾਕੇ ਦੁਅਾਰਾ ਅੈਨਕ ਲਗਵਾੳੁਣ ਦੀ ਨੋਬਤ ਅਾਸਕਦੀ ਹੈ ਇਸ ਵਾਰੇ ਦॅਸੋ

  • @akalkhalsam5742
    @akalkhalsam5742 3 года назад

    Good job

  • @Jagroopsingh2022
    @Jagroopsingh2022 Год назад

    Good ji

  • @goinnocent
    @goinnocent 3 года назад +3

    Nice 😊

  • @shahbazsingh7829
    @shahbazsingh7829 3 года назад +7

    ਓ ਭਰਾਵੋ ਅੈਣਕਾਂ/ਐਨਕਾਂ ਕਹੋ, ਚਸ਼ਮਾ ਜਾਂ ਖੋਪੇ ਕਹੋ ਜਾਂ ਨਜ਼ਰ ਆਲੀ ਮਸ਼ੀਨ ਕੋਈ ਫਰਕ ਨਹੀਂ ਪੈਂਦਾ ਤੁਸੀਂ ਪੱਤਰਕਾਰ ਦੇ ਕੰਮ ਦੀ ਕਦਰ ਕਰੋ

  • @Patwari-ek6fp
    @Patwari-ek6fp 3 года назад +5

    Geetika boht sohni a 👌👌😂😂

  • @manjurani4368
    @manjurani4368 3 года назад +1

    Age 28 year acd 2.92 sph -12. 5cyl+1.5 surgery icl staar ambala eye pain hunda hai ki ok ho joga

  • @balpreetgill8402
    @balpreetgill8402 3 года назад +5

    ਡਾਕਟਰ ਸਾਬ ਤੁਹਾਡੇ ਤੋ ਮੈਂ 2013 ਚ ਲੇਸਰ ਕਰਵਾਈ ਸੀ ਤੇ ਹੁਣ ਫਿਰ ਐਨਕ ਲੱਗ ਗਈ ਹੈ 1 ਨੰਬਰ ਦੀ

    • @endlessgaggu9082
      @endlessgaggu9082 3 года назад +1

      No send kri bai tera

    • @sukhmeetkaur1834
      @sukhmeetkaur1834 3 года назад +1

      Hospital kithe aa

    • @sunnychauhan9900
      @sunnychauhan9900 3 года назад

      @@sukhmeetkaur1834 jalandhar model town

    • @sukhmeetkaur1834
      @sukhmeetkaur1834 3 года назад

      @@sunnychauhan9900 thxx

    • @sunnychauhan9900
      @sunnychauhan9900 3 года назад +1

      @@sukhmeetkaur1834 expensive aa ludhiane half rate te ho janda ... mai jalandhar da local hoke but operate ludhiane kraya c

  • @gymaddicted4489
    @gymaddicted4489 3 года назад +6

    Phone number lyi 21:43 nd 23:50 te video dekho g

  • @darshansinghdhaliwal2843
    @darshansinghdhaliwal2843 3 года назад

    Very nice personality.

  • @KuldeepKaur-fg6of
    @KuldeepKaur-fg6of 6 месяцев назад

    Doctor sahab mara bata da _15 no anak lage aa koi hal ho sakta hai to please doso address be send kar do 🙏

  • @nirmalkanta7498
    @nirmalkanta7498 Год назад

    Lens poun ton baad v jo skda pls dsso

  • @anilarora4802
    @anilarora4802 2 года назад

    Sir chite motiur oprate kine ch hoyega

  • @dilpreetsandhu3890
    @dilpreetsandhu3890 3 года назад

    ਬਾਈ ਜੀ ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ

  • @deepdogra5525
    @deepdogra5525 2 года назад +1

    Bhut vadiya operat krda rab da roop hai 🙏🙏🙏🙏🙏🙏

  • @manisharani3636
    @manisharani3636 3 года назад +3

    Cost of operation

  • @manithapar4459
    @manithapar4459 3 года назад

    Sahi

  • @kuldipsidhu7361
    @kuldipsidhu7361 3 года назад +5

    Focus to have our own country better future for everybody work together with sikhs for justice that’s the only solution God always watching

  • @officialgurbanistatus
    @officialgurbanistatus 3 года назад

    ਵੀਰ ਜੀ ਤੁਹਡੀ hospital Ayushman bharat card chlta ha ke nhi

  • @sapnarehal3942
    @sapnarehal3942 2 года назад

    Dr sahib ji meyre beteye di right side di roshni thori hai operate ho sakta hai

  • @GurpreetSingh-eu2ym
    @GurpreetSingh-eu2ym 3 года назад +1

    Operation karwa ke army vich nokri mil sakdi hai ji please reply

    • @liveguru3251
      @liveguru3251 3 года назад

      Hnji ohde nal ta koi matlab nai army ch 6 by 6 check krde a hor ta nai kujh

  • @GurpreetSingh123-b5q
    @GurpreetSingh123-b5q 3 года назад

    Doctor sab meri bet di eys ns sukh gi a ki koi hl skda a

  • @JaswinderSingh-yc1ly
    @JaswinderSingh-yc1ly 6 месяцев назад

    Cost bare dso?

  • @rajpalsingh9149
    @rajpalsingh9149 3 года назад

    Very.good. g

  • @lovigill7714
    @lovigill7714 3 года назад +8

    ਅਡਰੇਸ ਡਾਕਟਰਸਾਹਬ ਤੇ ਫੋਨ ਨੰ ਦੇ ਦਿਉ

    • @HarpreetSingh-ye4ev
      @HarpreetSingh-ye4ev 3 года назад

      Google te search kro Thind eye hospital jalander phone number v othi mil ju jii

  • @savidharti3751
    @savidharti3751 3 года назад +2

    DD news
    ❤️❤️❤️

  • @ramandeep4163
    @ramandeep4163 3 года назад

    Ik barr Lazer karbaun magro ghti nigha di dubara Lazer ho jandi aa ? Please daso koi sahi yarrr

  • @baldevsingh3422
    @baldevsingh3422 3 года назад

    Ki kala motia de operation Wala v chadhma remove karwa sakda hai

  • @kamaldeepkaur1575
    @kamaldeepkaur1575 3 года назад +1

    Can a sugar patients go for this

  • @hssingh7203
    @hssingh7203 3 года назад +3

    ਕਿੰਨਾ ਖਰਚਾ ਆਉਂਦਾ?

    • @Anandpur-s
      @Anandpur-s 3 года назад +2

      190000

    • @liveguru3251
      @liveguru3251 3 года назад

      @@Anandpur-s har kise da ja alag alag no according operation hunda

    • @harjeetsran1670
      @harjeetsran1670 3 года назад

      ICL da upto 2 lakh for both eyes

  • @sandhusaab7555
    @sandhusaab7555 3 года назад +1

    Dr. Saab operate kron to bad lifetime lyi eye sight Shi ho jandi aw dobara koi operation ya hor treatment Di lod ta ne paindi please reply

    • @gurpreetsinghgurpreet6926
      @gurpreetsinghgurpreet6926 3 года назад +4

      10 year baad dubara lg gyi mere specs ese hospital ton krwaya c laser

    • @sandhusaab7555
      @sandhusaab7555 3 года назад

      @@gurpreetsinghgurpreet6926 ok thanks for replying

    • @simerkaurkaur5822
      @simerkaurkaur5822 3 года назад

      @@gurpreetsinghgurpreet6926 dubara laser ho skdi aa ki bolya doctor ?

    • @karamjitsingh1031
      @karamjitsingh1031 3 года назад

      Veer ji mera v same concern .

    • @karamjitsingh1031
      @karamjitsingh1031 3 года назад

      @@gurpreetsinghgurpreet6926 mai v karaya se 2012 vich lasic phir aa gya number

  • @gagandeepkour1048
    @gagandeepkour1048 Год назад

    😊

  • @terajatt13
    @terajatt13 8 месяцев назад

    mai vi etho he krwayi c surgery but mnu miner ghat dikhda raat nu

  • @SurinderSingh-qv9jk
    @SurinderSingh-qv9jk 3 года назад

    Dr sahab kale motia da ilaj h g

  • @kler2166
    @kler2166 3 года назад +5

    Correct ਐਨਕ spelling

  • @dgncheema
    @dgncheema 2 года назад

    Do you treat glaucoma

  • @manjitdhillon9973
    @manjitdhillon9973 3 года назад

    ਐਨਕਾਂ !!!

  • @kaurrupinder6514
    @kaurrupinder6514 3 года назад

    Plz koi reply kro g maire eye side bhut jada week a 14-15 year hogai 🧐lagi nu bhut problem a bina sepx too kuj ni dekh da manu plz ds do koi

    • @bhupindersembi5972
      @bhupindersembi5972 3 года назад

      Eh jalandhar ch aa hospital..main ta eh surgery 1992 ch karwati si..bohot hi thora time lagda surgery nu

  • @Shubhneet22ji
    @Shubhneet22ji 3 года назад

    Description vich address jaroor likhiya karo

  • @simerkaurkaur5822
    @simerkaurkaur5822 3 года назад +3

    Aj di date ch bnde di age 50-55 year hai so. LASIK ya hor koi surgery di validity 12-18 years hundi hai so j kise ne eh treatment krwouna tan 30-32 year di age ch krwouna chaida. Eh gll kise nhi dsni for ex "" kll nu later age ch chita motiya ya kuj hor ho gya ki Lasik wali akh da ilaaj ho ske ga _ asi eh treatment krwouna si but sade ik family doctor ne eh gll dsi si 🌀🌀🛣️ age 30-32 hove

    • @harpreetbatth3461
      @harpreetbatth3461 3 года назад

      Mera v icl hoea etho hi 8 no c koe problem nhi aae baad ch j dr ne dasea c j kala motiaa aajawe ta icl nu khul dita jnda

    • @jattblood9331
      @jattblood9331 3 года назад

      @@harpreetbatth3461 hun koi problem

    • @liveguru3251
      @liveguru3251 3 года назад

      @@harpreetbatth3461 kine paise lagge c

    • @Horizonstechnologies
      @Horizonstechnologies 2 года назад

      Hanji sahi hai , par 30-32 saal di age toh baad lasik naal dry eyes di problem ss jandi hai jehri ki kade theek hi nahi hundi manu ehi problem hai

  • @dharamvirxsingh
    @dharamvirxsingh 3 года назад +7

    Those who want to Concern
    This Hospital is situated in Jalandhar.

  • @puneet1jalf
    @puneet1jalf 3 года назад +5

    15 years ago , main karwaya si eye operation, but after 2 years, again number back, with same glasses.

    • @puneet1jalf
      @puneet1jalf 3 года назад +1

      Hanji, Thind to hi karwaya c

    • @karamjitsingh1031
      @karamjitsingh1031 3 года назад

      sahi gal aa yaar mai krvaya se 2012 vich operate .mera phir hun number aa gya aa

    • @dineshkumar2964
      @dineshkumar2964 3 года назад

      15 saal pehlan eh wali technology nahi c

    • @liveguru3251
      @liveguru3251 3 года назад

      Mera v Friend a eye hospital ohne daseya k eh koi permanent nai a baki kise nu dra nai reha sabdi apni life a waheguru mehar kre

    • @RaviRavi-nv9hf
      @RaviRavi-nv9hf 3 года назад

      Oh no 😜

  • @ramanmanchanda7361
    @ramanmanchanda7361 3 года назад

    Address kithee hhh

  • @RAJANNANDAN
    @RAJANNANDAN 3 года назад

    Bhai ji doctor saab nu request aa mera door Di najar 2 number spex lagi a problem hor koi ni a or m 10 yr to apni akha da ilaaz ni karwa pa reha kioki arthik halat kamjor a paisy ni hai mere kol m married parson ha ghar da gujara bot okha chalda a jekar doctor saab meri Najar free bich thik kar dain ta Sari umar nahi pulda thanks 🙏

  • @harpinderkaurbasra4981
    @harpinderkaurbasra4981 3 года назад +1

    ਡਾਕਟਰ ਜੀ ਮੇਰੀ ਲਾਗੇ ਦੀ ਵੀ ਘੱਟ ਆ ਤੇ ਦੂਰ ਦੀ ਵੀ ਘੱਟ ਆਂ ਫੇਰ ਵੀ ਲੇਜਰ ਹੋਸਕਦੀ ਆ ਨਜਰ ਵੱਧ ਜਾਵੇਗੀ

  • @sukhdevbhullar3379
    @sukhdevbhullar3379 3 года назад

    Hi

  • @harpreetbatth3461
    @harpreetbatth3461 3 года назад +5

    Mera 8 no ch koj v nhi c dikhda c mainu ek room de wich time tak nhi ehna ne meri life hi badal di icl hoea c mera 1 lakh 20 hajar da hoea c time v sara 10 k minutes lage c baad ch koe problem nhi aaye mainu hun 4 k saal ho chuke ne and test de paise 1200 tak file ban jndi all test di

    • @Sukhchain007
      @Sukhchain007 Месяц назад

      Hun v okk a broo thik aa eyes

  • @Jass03mk
    @Jass03mk 3 года назад

    ਐਨਕਾਂ ਹੁੰਦੀਆਂ

  • @kamaljeetkaur1156
    @kamaljeetkaur1156 3 года назад

    🙏😊

  • @gitikaarora9722
    @gitikaarora9722 3 года назад +1

    Squint ka ilaj ho skda h ??

  • @sunainakashyap3143
    @sunainakashyap3143 3 года назад

    Sir operate to baad rest di lorh ta ni paindi kyunki mainu job to chutti ni mildi

  • @kumarparminder6232
    @kumarparminder6232 3 года назад +1

    How much charge lazer operation?

  • @RanjitSingh-ko3yz
    @RanjitSingh-ko3yz 3 года назад +5

    ਵੀਰ ਜੀ ਕਿਥੇ ਵਾ ਇਹ ਹਸਪਤਾਲ

  • @ravinderkaur5878
    @ravinderkaur5878 3 года назад

    ਡਾਕਟਰ ਸਹਿਬ ਦਾ ਫੋਨ ਨੰਬਰ ਵੀ ਦੱਸੋ

  • @majorsingh8801
    @majorsingh8801 2 года назад

    Sir ehh hospital kithe aa ji

  • @sukhjitdhot1230
    @sukhjitdhot1230 3 года назад +1

    Thind eye hospital jalandhar. Punjab.

  • @sarabjitkaur5474
    @sarabjitkaur5474 3 года назад +2

    Dr sahib the address daso

  • @djjhello6397
    @djjhello6397 3 года назад

    Sir Mera boy 13 yeaes da ho gaye aa oh nu bot perblem aa help me sir 🙏🙏

  • @preetbawa8852
    @preetbawa8852 3 года назад

    Where is your hospital sir???

    • @preetbawa8852
      @preetbawa8852 3 года назад

      How much is cost sir of this operation ??

    • @sunnykalc03
      @sunnykalc03 3 года назад

      Hoshiarpur, near bus stand

  • @Proudkibaat
    @Proudkibaat 3 года назад

    Navreet ji aap ji de channel te kade v advertising skip ni karde

  • @SonuSingh-bz1bc
    @SonuSingh-bz1bc 3 года назад

    Lasik na karwaye docter jhoth bolde ne pls lasik maat karwaye is se dry eyes hoti hain pher bhut taklif hoti hain

  • @ArshChahal47
    @ArshChahal47 3 года назад

    Thumbnail and Title!! Kmaal hai y eh te sab nu pta!! Es tra likhan di ki lod c?

  • @jassal.07
    @jassal.07 2 года назад

    Note bahut lagde ithe

  • @balbirkaur3940
    @balbirkaur3940 3 года назад

    Dr good job ji

  • @vickylubanalyrics3591
    @vickylubanalyrics3591 3 года назад

    Sir ratondhi ka koi ilaaj hai kya

  • @anjaliarora1499
    @anjaliarora1499 3 года назад

    Kithe je

  • @gurmitkaur3852
    @gurmitkaur3852 3 года назад

    Agar kali motia ta upero chitta motia a gya us lye ki karia

  • @sandhusaab7555
    @sandhusaab7555 3 года назад +1

    Dr Saab meri age 25 hai or spaces no 1.5 hai ta kina kharcha Aye ga

  • @narindergill3583
    @narindergill3583 3 года назад +2

    Mere v laga hoya e dr sahib👀meri umr 59 di hki utr sakdi e enk..nede dur di h..

    • @pujamadan1366
      @pujamadan1366 3 года назад

      Hnji mere papa di utari aa.. tuc pehle check up karwa lo and consult karo onha nu

  • @GURPREETSINGH-bt1gy
    @GURPREETSINGH-bt1gy 3 года назад +6

    This doctor also wear spices but he is good but to much expensive

  • @TourismPromoterMrSinghIndia
    @TourismPromoterMrSinghIndia 3 года назад +1

    Eh Reetika Ji raat driving kio karde ne truck driver ne japda 🤣🤣🤣

  • @fattechakk8506
    @fattechakk8506 3 года назад

    Who is here for Geetika 8:50 😂😂
    ❤❤

  • @baldevsingh2740
    @baldevsingh2740 3 года назад +1

    Dr sahib asi dasuya to message bhej Rahe ha chakup di fee kini hai