ਖੁਰਾਕ ਬਦਲ ਕੇ ਭਜਾਓ ਬਿਮਾਰੀਆਂ ਦੂਰ, ਖੰਡ ਤੇ ਲੂਣ ਨੂੰ ਸਹੀ ਵਰਤਣ ਤਾ ਤਰੀਕਾ | Akhar

Поделиться
HTML-код
  • Опубликовано: 27 июн 2021
  • ਖੁਰਾਕ ਬਦਲ ਕੇ ਭਜਾਓ ਬਿਮਾਰੀਆਂ ਦੂਰ, ਖੰਡ ਤੇ ਲੂਣ ਨੂੰ ਸਹੀ ਵਰਤਣ ਤਾ ਤਰੀਕਾ | Akhar
    #Health #Deit #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,health,doctor,navreet sivia,dr swaiman singh,diet plan,healthy food,breakfastdiet,lunch,dinner,food,best breakfast food,milk,milk benefits,health benefits,akhar channel,akhar channel punjabi,doctor show,best diet plan,banana benefits,fruits,vegetables,5 super foods,health show,weight gain foods,weight loss diet,diet chart,vitamins,gymlife,lifestyle,healthyliving,workout,fitnessmotivation,weightlossfood,

Комментарии • 349

  • @ramandeepkaur1051
    @ramandeepkaur1051 2 года назад +13

    ਵਾਹਿਗੁਰੂ ਜੀ ਡਾ ਸਾਹਿਬ ਨੂ ਵੱਡੀਆ ਉਮਰਾ ਬਖਸ਼ੋ ਅਜੇਹੇ ਡਾ ਘਰ ਘਰ ਪੈਦਾ ਹੋਣ

  • @baljittoor4470
    @baljittoor4470 2 года назад +14

    Doctor ਸਾਹਿਬ ਪਰਮਾਤਮਾਂ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀਆਂ ਬਖਸ਼ੇ 🙏🙏🙏🙏🙏❤️❤️❤️❤️❤️

  • @JagdishSingh-hl6zd
    @JagdishSingh-hl6zd 2 года назад +13

    ਡਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ 🙏🏻🙏🏻

  • @manjitatwal8102
    @manjitatwal8102 2 года назад +21

    Navreet + Dr Swaman singh = best knowledge

  • @BaldevSingh-vt9bm
    @BaldevSingh-vt9bm 2 года назад +8

    ਡਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ 🙏🙏🙏🙏

  • @amanpreetkaur4096
    @amanpreetkaur4096 2 года назад +5

    ਬਹੁਤ ਬਹੁਤ ਧੰਨਵਾਦ ਵੀਰ ਡਾਕਟਰ ਸਵੈਮਾਣ ਜੀ🙏

  • @jspawaar675
    @jspawaar675 2 года назад +2

    ਸਿਬੀਆ ਸਾਬ੍ਹ ਬਾਕੀ ਸਭ ਠੀਕ ਐ ਪਰ ਚਾਹ ਵਾਲਾ ਰਿਵਾਜ਼ ਤਾਂ ਸ਼ਾਇਦ ਕੋਈ ਨਾ ਛੱਡ ਸਕੇ

  • @mukhtiarsingh2747
    @mukhtiarsingh2747 2 года назад +1

    ਡਾਕਟਰ ਸਹਿਬ ਦੀ ਬਹੁਤ ਚੰਗੀ ਇਟਰਵਿਉ।ਧੰਨਵਾਦ

  • @amritkalsi1241
    @amritkalsi1241 3 года назад +13

    ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @balwinderbains9067
    @balwinderbains9067 3 года назад +26

    ਧੰਨਵਾਦ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਰੋਲ ਨਿਭਾ ਰਹੇ ਆਮ ਜਿੰਦਗੀ ਵਿੱਚ ਵਿਚਰਨ ਵਾਲੀਆਂ ਗੱਲਾਂ ਹਨ

  • @sukhwindersinghrandhawa4810
    @sukhwindersinghrandhawa4810 2 года назад +1

    ਧੰਨਵਾਦ ਡਾਕਟਰ ਪੱਖੋਕੇ ਸਾਹਿਬ ।

  • @paramjitkahlon2432
    @paramjitkahlon2432 2 года назад +5

    ਧੰਨਵਾਦ ਡਾਕਟਰ ਸਵੈਮਾਨ ਸਿੰਘ ਪਖੋਕੇ ਜੀ ਅਤੇ ਨਵਰੀਤ ਵੀਰ ਦਾ

  • @jagmohansingh8369
    @jagmohansingh8369 2 года назад +5

    ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਬ 👌👌🙏🙏

  • @HarpreetKaur-hl8zy
    @HarpreetKaur-hl8zy 2 года назад +9

    Sir very very thanks ਖਾਂਣੇ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ 🙏🏼👍

  • @ramandeepkaur1051
    @ramandeepkaur1051 2 года назад

    ਅੱਖਰ ਚੈਨਲ ਜਿੰਦਾਬਾਦ ਤੇ ਅੱਖਰ ਵਾਲਾ ਬਾਈ👍👍👍👍👍👍

  • @bakhshisingh331
    @bakhshisingh331 2 года назад

    ਐਨੀ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ!

  • @user-pn4yp6iy9i
    @user-pn4yp6iy9i 2 года назад +2

    ਡਾ ਵੀਰ ਜੀ ਦਾ ਬਹੁਤ ਧੰਨਵਾਦ

  • @sarbjitnijjar4629
    @sarbjitnijjar4629 2 года назад +2

    ਬਹੁਤ ਵਧੀਆ ਜਾਣਕਾਰੀ ਜੀ

  • @kirtansingh855
    @kirtansingh855 2 года назад

    ਵਾਹ ਨਿਵਰੀਤ ਬਹੁਤ ਵਧੀਆ ਜੀ ਤੁਹਾਡੀ ਸ਼ਖ਼ਸੀਅਤ ਨਿਖਰ ਗਈ ਹੈ ਕਿ

  • @JaswinderKaur-gf4bg
    @JaswinderKaur-gf4bg 2 года назад

    ਡਾਕਟਰ ਸਾਹਿਬ ਵੀਰ ਜੀ ਆਪ ਜੀ ਨੂੰ ਦਿਲੋਂ ਸਲਾਮ।।ਬਹੁਤ ਵਧੀਆ ਵਿਚਾਰ ਨੇ ਆਪ ਜੀ ਦੇ ।।ਸਾਡੇ ਏਧਰ ਤਾਂ ਕੲ ਡਾਕਟਰ ਆਪ ਹੀ ਖਾਣ ਸੂਰੇ ਨੇ ਮਰੀਜਾਂ ਨੂੰ ਕੀ ਸਹੀ ਦੱਸਣਗੇ ।।। ।

  • @amarjitsinghsidhu
    @amarjitsinghsidhu 3 года назад +11

    ਬਹੁਤ ਵਧੀਆ ਜਾਣਕਾਰੀ। ਧੰਨਵਾਦ।

  • @PoojaSharma-jb2gc
    @PoojaSharma-jb2gc 3 года назад +15

    Akhar Channel V.Nice.🙏🏼

  • @neenasingh2800
    @neenasingh2800 2 года назад +6

    Thanks doc for educating people for good, healthy food habits 🙏Bless you for your sewa 🙏🙏🙏🙏🙏

  • @ambervirk7497
    @ambervirk7497 3 года назад +14

    He’s honestly the best!!!Big salute to this wonderful human being for serving the community!

  • @raghveersingh153
    @raghveersingh153 3 года назад +14

    ਕੌਮ ਦਾ ਮਾਣ ਡਾਕਟਰ ਸਵੈਮਾਣ 👍👍👍👍👍👍👍👍👍 ਸੈਲੂਟ ਦਿਲੋਂ ❤️🙏🏾🙏🏾

  • @lalisingh4258
    @lalisingh4258 2 года назад +2

    Dhanwad ji ji but but vdiaa jankari,, thank u sooooo much

  • @user-rw6cn9nr3i
    @user-rw6cn9nr3i 3 года назад +3

    ਬਹੁਤ ਵਧੀਆ ਜਾਣਕਾਰੀ

  • @raghbirsangha4652
    @raghbirsangha4652 2 года назад +12

    Thanks Dr Sahib to guide the healthy diet and time of eating.
    Organic vegetable and fruit.

  • @lalisingh4258
    @lalisingh4258 2 года назад +2

    ''Dr sab te rb hi ne ji,dhan dhan dhan👋👋👋👋👋👋👋👋👋👋👋👋👋

  • @gurpreetsngh370
    @gurpreetsngh370 3 года назад +14

    Thanks for such wonderful information

  • @davinsandhu1433
    @davinsandhu1433 2 года назад +2

    Very good information dr sahib

  • @Ajaysandhuuu
    @Ajaysandhuuu 3 года назад +8

    ਸ਼ੁਕਰ ਤਾਢਾ ਦੋਵਾਂ ਵੀਰਾਂ ਦਾ

  • @malkiatsingh2054
    @malkiatsingh2054 2 года назад

    ਵਹੁਤ ਵਧੀਆ ਜਾਣਕਾਰੀ ਵੀਰਜੀ ਧੰਨਵਾਦ ।

  • @balvindersandhar4657
    @balvindersandhar4657 2 года назад

    ਚੰਗੀ ਚੀਜ਼ ਮਿਲੇ ਨਾ ਮਾੜੀ ਖਾਈਏ ਨਾ ਫਿਰ ਓਸੇ ਤਰ੍ਹਾਂ ਹੀ ਲੰਮੇ ਪੈ ਜਾਈਏ ਸਿਹਤ ਬਣਾਉਣ ਲਈ ਐਸਾ ਈ ਮਾੜਾ ਜਿਹਾ ਪੁਛਿਆ ਹੀ ਹੈ ਡਾਕਟਰ ਸਾਬ ਜੀ ਪੰਜਾਬ ਵਿੱਚ ਅਜੀਬੋ ਗਰੀਬ ਜੇਹੀ ਬਿਮਾਰੀਆਂ ਨੇ ਤੂੱਹਾਡੀ ਸਮਝ ਵਿੱਚ ਨਹੀਂ ਆ਼ਉਣੀਆ ਜਿਵੇ ਚਿੱਤ ਘਾਊ ਮਾਊ ਜਿਹਾ ਕਰਨਾ ਲੇਰ ਘੇਰ ਜਿਹਾ ਹੋਣਾ ਲੇਸ ਪਲੇਸੀਆ ਜਹੀਆ ਹੋਈ ਜਾਣਿਆ ਉਸਲ ਵੱਟੇ ਜਹੇ ਆਈ ਜਾਣੇ ਘੇਰਾਂ ਜਿਹੀਆਂ ਪਾਈ ਜਾਣਿਆ ਚਿੱਤ ਉਪਰ ਥੱਲੇ ਜਹੇ ਹੋਈ ਜਾਣਾ ਚਿੱਤ ਜਿਹਾ ਬੈਠੀ ਜਾਣਾ ਗੁਬਾਰ ਜਿਹੇ ਉ਼ੱਠੀ ਜਾਣਾ ਹੋਰ ਵੀ ਕਈ ਨੇ

  • @DevRaj-qt7th
    @DevRaj-qt7th 2 года назад +1

    ਧੰਨਵਾਦ ਡਾਕਟਰ ਸਾਹਿਬ ਜੀ

  • @kiranpurewal4286
    @kiranpurewal4286 3 года назад +11

    Thank u for this valuable information

  • @harmeetaujla4724
    @harmeetaujla4724 2 года назад

    ਮੈਂ ਤਾਂ ਸਵੇਰ ਨੂੰ ਉੱਠ ਕੇ ਗਰੀਨ ਟੀ ਵਾਲਾ ਪਾਣੀ ਪੀਂਦੀ ਹਾਂ ਕਦੇ ਸਵੇਰ ਨੂੰ ਚਾਹ ਨਹੀਂ ਪੀਤੀ

  • @germansingh878
    @germansingh878 2 года назад

    ਧੰਨਵਾਦ ਉਸਤਾਦ ਜੀ

  • @jagtarchahal2541
    @jagtarchahal2541 2 года назад +1

    ਡਾਕਟਰ ਸਾਹਿਬ ਗਠੀਏ ਦਾ ਨੁਸਖ਼ਾ ਦੱਸੋ ਜੀ ਜਰੂਰ

  • @jaswantrai575
    @jaswantrai575 3 года назад +1

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਸੀ

  • @harnoorsingh6639
    @harnoorsingh6639 3 года назад +3

    Thnx ji, bahut vadia uparala kita tusi

  • @ranjitksandhu5279
    @ranjitksandhu5279 3 года назад +1

    Bahut saria gallan te confusion cc hun clear ho gyian

  • @ranjnarana8447
    @ranjnarana8447 2 года назад +1

    Thanks for sharing your experience.God bless you..👍🏻👍🏻👏🏻👏🏻🙏🏻🙏🏻

  • @mandeepkaur-uh6bc
    @mandeepkaur-uh6bc 2 года назад +2

    ਕੇਲਾ ਚ carb ਵੀ ਹੈ when u start ur day u should eat banana it’s gives u energy for ur brain.

  • @narinderkaur129
    @narinderkaur129 3 года назад +4

    Thank so much for information 👌🙏🙏

  • @kulwinderkaur6548
    @kulwinderkaur6548 3 года назад +5

    Thanku So much 🙏

  • @gurwinderkaur8059
    @gurwinderkaur8059 3 года назад +2

    Dudh di gal mere dil ch c v puchn oh khud hi ds diti tu c bahut vdia jankari hor v videos bnaunde rho sanu wait rehndi hmesha

  • @germansingh878
    @germansingh878 2 года назад +1

    ਸਹੀ ਗੱਲ ਡਾਕਟਰ ਸਾਹਿਬ

  • @harpritsandhu2697
    @harpritsandhu2697 3 года назад +5

    Great job thanks Ji 🙏🙏

  • @jasrana6991
    @jasrana6991 3 года назад +2

    veer dr sahib ta baut wadiaa tusi ta is to jyada fan a m tuhadi

  • @jasbindersidhu6750
    @jasbindersidhu6750 2 года назад +2

    Thxs for your great advice 🙏🙏🙏🙏🙏🙏

  • @jasvindersingh9632
    @jasvindersingh9632 2 года назад

    Right. Bahut KHUB Bhai jie Thanks

  • @kamaljitkaur9415
    @kamaljitkaur9415 2 года назад +1

    Thank you for lnfomision

  • @jeetkamalmalhi5082
    @jeetkamalmalhi5082 3 года назад +2

    Thanku so much akhar TV and dr. Sahib ji

  • @surinderpalkaur9253
    @surinderpalkaur9253 3 года назад +2

    Thanks a lot.

  • @loveleenheer3984
    @loveleenheer3984 2 года назад +2

    Very informative video 👍👍 Thank you 🤗🤗

  • @gursharansingh7794
    @gursharansingh7794 2 года назад

    Dudh vala swaal mera v c thnks clear ho gya

  • @balbirkaur5084
    @balbirkaur5084 2 года назад +1

    Nice information. God bless you. 🙏🏻🙏🏻

  • @gurmeetrandhawa8778
    @gurmeetrandhawa8778 2 года назад +5

    Thank you sir Dr 🙏

  • @paramjitkaur9844
    @paramjitkaur9844 3 года назад +3

    Thankyou very much Docter

  • @komalkaur6618
    @komalkaur6618 3 года назад +1

    Thanks for information

  • @kamalcali4872
    @kamalcali4872 3 года назад +3

    Thank you sir 🙏🙏

  • @ramankaur7962
    @ramankaur7962 2 года назад

    Thanks ji 🙏

  • @nirlapkour8779
    @nirlapkour8779 3 года назад +26

    Great doctor as well great human being

  • @khurshidgujjar311
    @khurshidgujjar311 2 года назад

    Bht bht vedia .

  • @BaldevSingh-ws1ck
    @BaldevSingh-ws1ck 2 года назад +2

    Salute ,Dr Sahib .very good information far diet.

  • @sonisinghsonisingh2685
    @sonisinghsonisingh2685 3 года назад +2

    Thank u sir

  • @gurjantsandhu5536
    @gurjantsandhu5536 2 года назад +1

    Thx doctor for guide

  • @balbinderkaurmann6780
    @balbinderkaurmann6780 2 года назад

    Excellent information 👍Appreciate you Sir🙏Waheguru Ji bless you always 💐🙏🙏

  • @gurpreetsinghkhalsa2552
    @gurpreetsinghkhalsa2552 2 года назад +3

    ਵਾਹਿਗੁਰੂ🙏 ਜੀ🙏

  • @neelamdhanota8289
    @neelamdhanota8289 3 года назад +5

    Thank you veer ji ..from UK

  • @amansssidhu5401
    @amansssidhu5401 3 года назад +2

    Thanks sir

  • @harvinderjeetkaur1499
    @harvinderjeetkaur1499 3 года назад +5

    ਧੰਨਵਾਦ ਸਹਿਤ ਵੀਰ ਜੀ ਤੁਹਾਡੇ ਵੀ ਦਰਸ਼ਨ ਹੋਏ ਹਨ

  • @mktechnical3747
    @mktechnical3747 3 года назад +2

    Thanks doctor saab ❤️

  • @mohindersingh3344
    @mohindersingh3344 2 года назад

    Good information dr sahib thanks g

  • @hiphopworldwide384
    @hiphopworldwide384 2 года назад

    Very informative thx dr saab

  • @amaritkaur3364
    @amaritkaur3364 2 года назад +1

    Thanks for sharing

  • @MandeepSingh-hs6wy
    @MandeepSingh-hs6wy 3 года назад +2

    Thank you

  • @amrit_brar
    @amrit_brar 3 года назад +2

    Thanks doctor sahib and channel valiya da

  • @rajkaur7310
    @rajkaur7310 3 года назад

    Thanks Dr saab

  • @jeetkaur2131
    @jeetkaur2131 3 года назад +1

    Thanks very good information USA

  • @punjabmetalstore2840
    @punjabmetalstore2840 2 года назад +2

    Satnam waheguru ji

  • @paramjeetbrar4814
    @paramjeetbrar4814 3 года назад +1

    Thanks 👍

  • @sunitajassal1264
    @sunitajassal1264 3 года назад +6

    Thank you so much🙏🏽🙏🏽

  • @gotchahimeng5660
    @gotchahimeng5660 2 года назад +1

    Best seva free suggest Dr ji God bless you beta ji

  • @kunwarpartapsingh3888
    @kunwarpartapsingh3888 3 года назад +1

    Very good information thank u

  • @SonuKhan-uy6nq
    @SonuKhan-uy6nq Год назад

    Thank you Doctor shib ji

  • @ParminderKaur-bk1oq
    @ParminderKaur-bk1oq 2 года назад

    Thanks 👍👍🙏🙏🙏🙏

  • @kiranjeetkaur7854
    @kiranjeetkaur7854 2 года назад

    Bohat vadeeaa jankari h veer ji

  • @kuljitsingh896
    @kuljitsingh896 3 года назад +7

    Dr Saab ji you are a great person God bless

  • @sukhwantkaur8294
    @sukhwantkaur8294 3 года назад +1

    Thanks for information watching from uk

  • @ranjitksandhu5279
    @ranjitksandhu5279 3 года назад +2

    Bahut hi anmol te rare gallan dasia tuci. Thankuu so much Akhar team and Dr. Sahib

  • @hardeepbal3036
    @hardeepbal3036 3 года назад +1

    Thanks doctor

  • @Manpreetkaur-tl2sm
    @Manpreetkaur-tl2sm 3 года назад +1

    Thnks g

  • @harpalkaurgulati1124
    @harpalkaurgulati1124 3 года назад

    Vadhia jaankari👌👌

  • @gurmeetk82
    @gurmeetk82 3 года назад +4

    Very nice and gentle doctor and great human being.Very great video.

  • @manjitkaur1705
    @manjitkaur1705 2 года назад +1

    Thank you 🙏🙏👍👍❤❤💯💯

  • @mandeeprandhawa8852
    @mandeeprandhawa8852 2 года назад +3

    Salute to Dr.saab

  • @rajeshdhiman7185
    @rajeshdhiman7185 2 года назад +1

    Salute.

  • @cloudnineepic
    @cloudnineepic 2 года назад +6

    I'm a big fan of this person 🙏
    How can I meet him 🙏 ?
    Please tell him to launch his book on good diet please 🙏🔥