Exclusive with Sukha Bouncer | Bouncer Group | Struggle Life | Gurpreet Bal | Kudrat
HTML-код
- Опубликовано: 6 апр 2024
- Exclusive with Sukha Bouncer | Bouncer Group | Struggle Life | Gurpreet Bal | Kudrat
#sukhabouncer #emotional #podcast
Sukha Bouncer
Sukha Bouncer Podcast
Struggle Life
Punjabi Podcast
Bouncer Group
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel
ਸੁੱਖੇ ਵੀਰ ਨੂੰ ਬਹੁਤ ਪਿਆਰ ਸਤਿਕਾਰ ਜਿਊਂਦਾ ਰਹਿ ਵੀਰ ਵਾਹਿਗੁਰੂ ਹਮੇਸ਼ਾ ਸਾਰੇ ਪਰਵਾਰ ਨੂੰ ਖ਼ੁਸ਼ ਰੱਖੇ।
Waheguru ਮੇਹਰ ਕਰੇ ਤੇ ਇਸ ਵੀਰ ਨੂੰ ਰੱਬ ਬਹੁਤ ਵੇਲੇ ਬਹਿ ਕ a
❤ ਸੱਚੇ ਪਾਤਸ਼ਾਹ ਤੋਂ ਡਰਨਾ ਚਾਹੀਦਾ ਹੈ ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਦੇ ਭਾਣੇ ਵਿੱਚ ਖ਼ੁਸ਼ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Sukha ok 22 ❤❤❤
Salute aa yaar sukha veer nu
Bazigara di powar aa hai Bhai sukhe ne dasta baz hai bazigar
Man bapu 😢
ਬੰਦਾ ਬਹੁਤ ਦਿਲ ਦਾ ਸਾਫ ਤੇ ਪਰਮਾਤਮਾ ਨੂੰ ਮੰਨਣ ਵਾਲਾ ਹੈ
ਦਿਲ ਦਾ ਹੀਰ ਆ ਬੰਦਾ❤❤❤ ਤਾਹਿ ਵਾਹਿਗੁਰੂ ਰੰਗ ਲਾਏ🎉🎉 ਹਜੇ ਤਾ ਸ਼ੁਰੂ ਹੋਇਆ ਜਾਨੴ
Bhot sira bai bhot gallan sikhn nu milye ❤rab lambi umar kre sukhe bai di ❤hor trake kre bhra di❤❤❤
❤❤❤❤❤❤❤
phla var chgi tra jania tnu pra age dekia jrur c bs jnda ne c ajj pta lgya sukha ki chiza bhot sohna lgya puri di puri interview dekhi 1.45 min di bhot bdia lgya knt bnda bhot dil da love u bro❤️❤️
ਦਸਮ ਪਾਤਸਾਂਹ ਦੀ ਚਰਨ ਸੋਹ ਪਰਾਪਤ ਧਰਤੀ ਅਾ ਰਾੲੇਕੋਟ.ਗੁਰੂਦੁਅਾਰਾ ਟਾਹਲੀਅਾਣਾ ਸਹਿਬ.
Thanks best boy
Sat Sri akal dove veera nu mere pra ban ke❤❤❤😅😅 form Saudi Arabia
Best boy
Nice
Full akhiya bai
Waheguru jee...
ਫਾਜ਼ਿਲਕਾ
Mumbai se dekh rhaa love u broo ❤❤❤❤❤❤❤❤❤❤❤❤sukhaa bouncer rab chad di klaan ch rakheee
Ji Veere mera bhara
waheguru ji mehar rakhan
waheguru mehr rkhe sab te ❤
Swaad aa gaya veer g.
Very nice
Very nice sukha veer ji
Sukha bai on top❤
God bless you Veere.
Sukhe Bhai nal bolla payar hai 🤍 , Love you Veere 🤍😍
Sirra hogya, waheguru ji ne bari mehr kria, sukh hai hi es kabal naam ta bnna hi si sirra 🎉❤
❤❤❤❤❤❤ me kush keh ni sakda ❤❤❤❤❤❤
Zafar cheema from south Africa Pakistan ❤❤❤
Boht Vdia y ji ❤❤..From... MANI Portugal 🇵🇹
❤❤❤❤
Wmk 🙏 veer bht mhnt kite aa waheguru ji na mhnt da mul v pya ❤
Jisda dil saaf hunda osde nal raab hunda dilo love you sukha veer❤
Good ji
👌👌😊
doun to Earth ਸੁੱਖਾ bouncer
Pure soul ❤
Sukha bai bohot jyada deserve krda hlle v ghatt aa malik sda khush rkhe pra nu ❤❤❤❤❤
Sukha 22 love you tenu 🥹🥹
❤❤❤❤❤❤❤❤❤❤ ❤❤❤❤❤
ਚੰਗੀ ਗੱਲ ਹੈ,,,,,,,,
Bahut changga laga sukhe bare sunke,
❤❤
Gud parson
ਬਹੁਤ motivaiction podcast paji ❤❤❤
Waheguru ji mja a gya veere 🙏🙏🙏🙇♂️🙇♂️💕💕💕💕
Thanks bal bai
❤❤❤❤❤❤
❤
ਬੱਲ ਵੀਰੇ ਤੇਰਾ ਪ੍ਰੋਗਰਾਮ ਬਹੁਤ ਘੰਟ ਹੁੰਦਾ fan ਆ ਵੀਰ ਰੂਹ ਖੁਸ਼ ਹੋ ਜਾਂਦੀ ਆ
Very nice y
❤❤❤😊
Bhut skoon Mikey's ji❤❤❤❤
ਵੀਰ reply ਜਰੂਰ ਕਰੀ ਹੌਸਲਾ ਹੋ ਜਾਂਦਾ
❤❤❤❤❤
Moga Punjab pb29
Patiala panjab❤
Sukha my son you are very gentleman love you my son
Sano mann he sadi jatt bazigar he
Love u sukhe ver ♥️ kuwait to
Bahut bahut ❤ khushi hoya sun ke
Khush hoyea
Ball veere boht vdia..main khanna ton hi aa..near shudh punjabi Dairy
waheguru na mahant da mull pa dita
❤❤❤❤❤❤❤❤❤❤❤❤❤❤❤❤❤❤❤❤
Uae ❤to
🙏🙏
Love you bro 😍🤗🤗😍🤗
Jihde Lok PARMATMA nu Nhi mande oh eh interview jrur jrur dekhio.,.,.,.WAHEGURU WAHEGURU JI ❤
ਨਜ਼ਾਰਾ ਆ ਗਿਆ ਵੀਰ ❤❤
Time 12:28pm 8/3/24 insta te story dekh riha c gallan ne dil lut liya love you Jann live pura dekhya ❤❤❤❤ skip krn nu v jee nhi kita bhut sohna te motivated live aa
Bai 5 baje pa dya kr podcast
America Wilton too
❤ ਵਾਹਿਗੁਰੂ ਜੀ ਸੁੱਖੇ ਵੀਰ ਤੇ ਵੀਰ ਦੇ ਸਾਰੇ ਪਰਿਵਾਰ ਤੇ ਸਾਰੇ ਸਾਥ ਦੇਣ ਵਾਲੇ ਪਿਆਰ ਕਰਨ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Sukha bai chaddi kla ch reha 🙏
ਹੀਰਾ ਬੰਦਾ ਸਾਡਾ ਭਰਾ ਸੁੱਖਾ ਬਹੁਤ ਘੈਂਟ ਪਰਿਵਾਰ ਆ ਬਲ ਵੀਰੇ ਤੇਰੀ ਗੱਲ ਸਹੀ ਆ ਮੈਨੂੰ ਲੱਗਦਾ ਮੈਂ 13 14 ਤੋਂ ਜਾਣ ਦਾ ਬਾਈ ਨੂੰ ਜਦੋਂ ਕੋਈ ਨਹੀਂ ਜਾਣਦਾ ਸੀ ਗਾ ਮੇਰਾ ਪਿੰਡ ਕੋਟ ਸਮੀਰ ਜਿਲਾ ਬਠਿੰਡਾ ਤੇ ਮੈਂ ਦਸ ਦਿਨ ਲਗਾਤਾਰ ਘਰੇ ਲਾ ਕੇ ਗਿਆ ਅੱਜ ਤੱਕ ਮੈਨੂੰ ਨਹੀਂ ਲੱਗਦਾ ਕੋਈ ਇੱਕ ਦਿਨ ਵੀ ਘਰੇ ਰਿਹਾ ਹੋਊਗਾ ਤੇ ਮੈਂ ਦੱਸ ਦੇਣ ਕੋਲੇ ਰਹਿ ਕੇ ਗਿਆ ਸੁੱਖੇ ਦੇ ਬਾਈ ਤੇ ਫਿਰ ਸੁਬਾਹ ਬਹੁਤ ਘੈਂਟ ਆ ਉਹ ਗੱਲ ਨਹੀਂ ਹੈਗੀ ਕਿ ਲੋਕਾਂ ਸਾਹਮਣੇ ਕੁਝ ਹੋਰ ਆ ਤੇ ਮੋਬਾਇਲ ਤੇ ਕੁਝ ਹੋਰ ਅਸਲ ਜਿੰਦਗੀ ਚ ਹੋਰ
❤❤❤
Hlo
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
Vdiya Lgda Bai Idde Youth Lyi Jo Example Bne Content Lai K Ayo Brother❤
Gurdaspur to ਦੇਖਦੇ podcast vr
Boparai kalan । Ludhiana
Pathankot ❗
baki ta kam thik a y.sukhe ne 37000 bar kehta 'VIRE BHRA BAN KE' 😂😂😂😂😂😂😂😂❤
Salot a sukhe veer nu
Bai Satnam Khattra Di Life Ty Kro Ohde Brother Nll O V Apna Pra C Heera Time Ghtt Ditta C Rbb Ne Ohnu Bai Sukhe Nll V Mile Dono Same Personality Aa Dono ❤Jruur KreyoBrother UK 🇬🇧 Ton Sunde Pye AsiBhut Vdiya Kmm Aa Tuhada
California to veere 🇺🇸
Butter moga to bai
Phagwara
Belle sheera Raji rahu
paji diet te koi gal bat ni kiti tuhi
Sukha lalton from ludhana from job GTB hospital
Kihda pind a 22 sukha da
ਕੋਈ ਦਸ ਸਕਦਾ ਬਾਈ ਕਿੰਨੇ ਵਾਰ ਕਹੇ ਆ ਸੁੱਖੇ ਨੇ
Disit Moga moga
Malout to
Satnam Bai De Jan Ton Vaad Koi Ni Dwara Hoya Kuch V Jruur Kreyo Kisy Ny Ni Kita Bai Kuch Algg Chiija Milu Giya Ohde Brother Ton
Pata nhi lagiya1.30hr da
Sidhu moose wala ❤❤
Sukha bhai g rande kithe aa mai v milke aana bhai nu
ਕੋਲਡ ਕੌਫੀ ਸੁੱਖੇ ਦੀ ਕੀਨੇ ਕੀਨੇ ਪੀਤੀ ਆ
Babbu maan de name tu edi Bond. bahut machdi ahh