How to overcome Depression ? Exclusive with Lakha Kot Karor | Kabaddi | Gurpreet Bal | Kudrat

Поделиться
HTML-код
  • Опубликовано: 12 июл 2024
  • How to overcome Depression ? Exclusive with Lakha Kot Karor | Kabaddi | Gurpreet Bal | Kudrat
    #depression #kabaddi #podcast
    Kudrat Clips - ‪@KudratClipsofficial‬
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 188

  • @kudratchannelofficial
    @kudratchannelofficial  Месяц назад +55

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @TheilluminatiTraval6
      @TheilluminatiTraval6 Месяц назад +3

      ਬਹੁਤ ਸੋਹਣਾ ਲੱਗਿਆ ਪੋਡਕਾਸਟ ਸੁਣ ਕੇ, ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਹੋਰ ਵੀ ਤਰੱਕੀ ਦੇਵੇ 🙏

    • @GurpreetSingh-pf5gx
      @GurpreetSingh-pf5gx Месяц назад

      Bhut bhut vdia❤❤❤ gurpreet vr

    • @GurpreetSingh-pf5gx
      @GurpreetSingh-pf5gx Месяц назад

      Mnu ta lageya c dhuk meri jindagi vich hi ne sare

    • @SatishSaini-qd1fc
      @SatishSaini-qd1fc Месяц назад

      Best ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @kulveerralli9097
      @kulveerralli9097 Месяц назад

      Bhut vda podcasts aa brother

  • @TheilluminatiTraval6
    @TheilluminatiTraval6 Месяц назад +40

    ਲੱਖੇ ਚੰਦਰਿਆਂ ਦਰਦਾਂ ਨਾਲ ਭਰਿਆ ਪਿਆ, ਵਾਹਿਗੁਰੂ ਤੇਰੇ ਤੇ ਮੇਹਰ ਕਰੇ 🙏

  • @user-lc6dw6qp3t
    @user-lc6dw6qp3t 12 дней назад +8

    ਲੱਖਾ ਬੰਦਾ ਬਹੁਤ ਵਦੀਆ ਆ ਜਾਰ ਏਦਾ ਦੇ ਬੰਦੇ ਬਹੁਤ ਘੱਟ ਆ ਦੁਨੀਆਵਿੱਚ ਸਲੂਟ ਆ ਲੱਖੇ ਵੀਰ ਤੈਨੂੰ❤

  • @harpreetaulakh8189
    @harpreetaulakh8189 Месяц назад +21

    ਇੱਕੋ ਦਿਲ ਆ ਲੱਖੇਆ ਕਿੰਨੀ ਕ ਵਾਰੀ ਜਿੱਤੇਗਾ ਬਾਈ ❤

  • @HarpalSingh-uv9ko
    @HarpalSingh-uv9ko 12 дней назад +5

    ਲੱਖੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤੇ ਤਰੱਕੀਆਂ ਬਖਸਣਾ ਜੀ।

  • @deep_4173_
    @deep_4173_ Месяц назад +16

    Gurpreet bal ik ghint bnda jo hamesha dil। ਦੀਆ ਗੱਲਾ ਕਰਦਾ ♥️🌸

  • @HarpalSingh-uv9ko
    @HarpalSingh-uv9ko 12 дней назад +5

    ਬਹੁਤ ਸੋਹਣੀਆਂ ਗੱਲਾਂ ਲੱਖੇ ਵੀਰ ਦੀਆਂ ਵੀਰ ਦੀ ਗੱਲ ਬਿੱਲਕੁੱਲ ਠੀਕ ਆ ਬੰਦੇ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਸਿੱਟ ਹੋਣਾ ਬਹੁਤ ਜ਼ਰੂਰੀ ਆ। ਬੰਦਾ ਕੋਈ ਨੌਕਰੀ ਕਰਦਾ ਹੋਣਾ ਚਾਹੀਦਾ ਜਾਂ ਫਿਰ ਬੰਦੇ ਦਾ ਕੋਈ ਆਪਣਾ ਕੰਮ ਹੋਣਾ ਚਾਹੀਦਾ ਹੈ। ਜਿਸ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ।

  • @deeprataindia1170
    @deeprataindia1170 23 дня назад +5

    ਅਸਲ ਵਿੱਚ ਰੱਬ ਆਪਣੇ ਪਿਆਰੇ ਦੇ ਇਮਤਿਹਾਨ ਬਹੁਤ ਜਾਈਦਾ ਲੈਂਦਾ।
    ਲੱਖਾ ਰੱਬ ਰੂਪੀ ਇਨਸਾਨ ਹੈ ਬਾਈ ਜੁੱਗ ਜੁਗ ਉਮਰ ਹੋਵੇ।ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਜੀ ਦੀ ਸੱਚਾਈ ਤੋਂ।
    ,,ballu ਰਟੈਂਡਾ,,

  • @GurdeepSingh-ck9ze
    @GurdeepSingh-ck9ze 28 дней назад +9

    ਚੰਦਰੀਆਂ ਵਾਲਾ ਸਬਰ ਸੰਤੋਖ ਕਰੀ ਫਿੱਰਦਾ
    ਜਿਉਂਦਾ ਰਹਿ
    ਰੱਬ ਕਰੇ ਤੇਰੀ ਉਮਰ 100 ਸਾਲ ਹੋਵੇ
    ਰੱਬਾ ਲੱਖੇ 22 ਨੂੰ ਅੱਜ ਤੋਂ ਬਾਅਦ ਤੰਗੀ ਤੋਸ਼ੀ ਨਾ ਕੱਟਣੀ ਪਵੇ
    ਇਹ ਅਰਦਾਸ ਸੁਣਲੀ ਜ਼ਰੂਰ
    ❤❤❤❤❤

  • @KarandeepSharma-e3o
    @KarandeepSharma-e3o 26 дней назад +7

    ਬਾਈ ਦੀਆਂ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ
    ਵਾਹਿਗੁਰੂ ਮੇਹਰ ਰੱਖੇ ਸਦਾ ਸਾਡੇ ਬਾਈ ਤੇ 🙏🙏

  • @sabhisingh2402
    @sabhisingh2402 Месяц назад +6

    ਗੁਰੂ ਸਾਹਿਬ ਜੀ ਕਿਰਪਾ ਕਰਨ ਬਾਈ ਲੱਖੇ ਦੇ ਸਾਰੇ ਸ਼ੌਕ ਪੂਰੇ ਹੋਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @AMANDEEPSINGH-xg1su
    @AMANDEEPSINGH-xg1su 27 дней назад +4

    Ehni nimrta wala banda nyi dekhya kadi jindgi ch
    Wah lakhe bai wah❤
    Main Punjab phagwara toh Pura podcast dekh aa
    Motiveted

  • @dheeraplumber840
    @dheeraplumber840 23 дня назад +4

    Lakha lakh kroodi veer aa sada,jeonde rho

  • @DilpreetSingh-tt8jg
    @DilpreetSingh-tt8jg 24 дня назад +4

    ❤❤❤❤lakha Jaan love you bro

  • @amritpalsingh-bg9gl
    @amritpalsingh-bg9gl 22 дня назад +2

    Lakhe veer tuhadi story sunni veer meri b story same a but meri age 31 a te mai b haar ni mnni still struggle kr reha but waheguru g di kirpa naal success hovanga but ik msj a sbb lai kise ton bddua naa lo mostly mundian nu dhokhe ne brbaad kitta

  • @Jassmaan1990
    @Jassmaan1990 26 дней назад +3

    ਬਹੁਤ ਵਧੀਆ ਬਾਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @kuldeepmann8459
    @kuldeepmann8459 25 дней назад +4

    🙏ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @jassdeep5423
    @jassdeep5423 20 дней назад +2

    ਦਿਲ ਖੁਸ਼ ਹੋ ਜਾਂਦਾ ਲੱਖੇ ਬਾਈ ਦੀਆਂ ਗੱਲਾਂ ਸੁਣ ਕੇ ❤️

  • @SatishSaini-qd1fc
    @SatishSaini-qd1fc Месяц назад +5

    Best Podcast ❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @happysidhu6721
    @happysidhu6721 Месяц назад +5

    Veere kde views dekh k proadcast ni dekhya tuhada BSS Dil ton dekhya TE sunya....
    Menu v kayi war afsos hunda k Tuhade views ghtt NE but Dil nu honsla both milda and ਲੱਖਾ ਵੀਰਾ always respect 👏👏

  • @harpreetkaurpadda5704
    @harpreetkaurpadda5704 Месяц назад +4

    I cried many times during this pod cast . No words for his patience.

  • @sukh_kurar
    @sukh_kurar Месяц назад +5

    Buth Ghanit lagya y sun ke ❤️sakoon mil gya dil nu sun ke ❤

  • @nirmalsingh-li5ct
    @nirmalsingh-li5ct 28 дней назад +3

    ਬਹੁਤ ਵਧੀਆ Podcast

  • @HarpalSingh-uv9ko
    @HarpalSingh-uv9ko 12 дней назад +2

    ਜਿੰਨਾਂ ਟਾਇਮ ਬੰਦਾ ਚਾਰ ਪੈਸੇ ਨੀ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਕਿਉਂ ਕਿਸੇ ਦੀ ਬੇਗਾਨਗੀ ਧੀ ਨੂੰ ਦੁੱਖ ਦੇਣਾ ਏ। ਬਹੁਤ ਸੁਫਣੇ ਹੁੰਦੇ ਆ ਕੁੜੀਆਂ ਦੇ ਵੀ।

  • @sachinjosan7465
    @sachinjosan7465 26 дней назад +2

    Bai tude sare podcast siraa wa.. lakhe bai nu support a puri bht vadia podcast lgya tuda .. Wmk ❤

  • @sanamandeir4365
    @sanamandeir4365 27 дней назад +2

    Support lakha bai..

  • @sukhkaur_803
    @sukhkaur_803 6 дней назад

    ਬਾਬਾ ਦੀਪ ਸਿੰਘ ਜੀ ਮੇਹਰ ਕਰਨ ਵੀਰ ਤੇ ਸਬ ਖੁਸ਼ੀਆਂ ਮਿਲਣ ਚੜਦੀ ਕਲਾ ਚ ਰੱਖਣ ਬਾਬਾ ਜੀ👏

  • @Shergill_53_32
    @Shergill_53_32 7 дней назад +1

    ਇਹਦੋ ਉਪਰ ਕੁੱਛ ਨੀ ਬਾਈ ,,,, end ਗੱਲਾਂ ਨੇ 💥💥💯💯

  • @gurlalsekhon3268
    @gurlalsekhon3268 16 дней назад +1

    Bai lkhe sach dsi jindgi vich kine jaffe lye aa waheguru nu hajr najr smj k

  • @gaggu845
    @gaggu845 26 дней назад +1

    Lakha bai dila da ni mada❤

  • @sukhkaur_803
    @sukhkaur_803 День назад

    ਹਾਏ ਵੀਰੇ ਤੁਸੀਂ ਤੇ ਰਵਾ ਈ ਦਿੱਤਾ, ਸਾਰੇ ਮੁੰਡਿਆਂ ਦੀ ਸੋਚ ਤੁਹਾਡੇ ਵਰਗੀ ਹੋਵੇ😢🙏

  • @kakadhillondhillon1486
    @kakadhillondhillon1486 16 дней назад +1

    lakhha jo ve bolda us vich bohut dard ha sirre de interview lakhha bohut intelligent ha

  • @Yyr-l4j
    @Yyr-l4j 14 дней назад +1

    Waheguru
    G ❤❤
    Sarbat da bala kari

  • @user-bm1wi7xl4f
    @user-bm1wi7xl4f Месяц назад +1

    Dil da ameer lakha pave jeb khali aa dil bhut vadda ❤

  • @BeetaBarian
    @BeetaBarian 16 дней назад +1

    Lakhaa kya baat shera rab tinu chardi kalan vich rakha y

  • @Kuldeep-hd6jb
    @Kuldeep-hd6jb 2 дня назад

    ਲੱਖੇ ਬਾਈ ਮੈਂ ❤ ਤੋ ਦੁਆ ਕਰਦਾ ਹਾਂ ਕੇ 🙏 ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ🙏 ਲੱਖੇ ਬਾਈ ਵਾਹਿਗੁਰੂ ਜੀ ਤੈਨੂੰ ਤਰੱਕੀਆ ਬਖਸ਼ਣ 🙏❤😊❤

  • @SidhuSaab-oi1nm
    @SidhuSaab-oi1nm Месяц назад +5

    ਧੰਨਵਾਦ ਜੀ ਵੀਡੀਓ ਪਾਉਣ ਲਈ ਪਰ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @Gurpreet-kaur17
    @Gurpreet-kaur17 25 дней назад +1

    Best interview.

  • @SahilChaudhary-jd7bw
    @SahilChaudhary-jd7bw 26 дней назад +1

    Boht khriya gallan ❤

  • @ManjitKaur-gn2mf
    @ManjitKaur-gn2mf Месяц назад +1

    Lakha Kot veer ji you are so great. That's God gift, God bless you🙏

  • @user-dg2lo6uj6u
    @user-dg2lo6uj6u Месяц назад +2

    Motivational podcast …… God bless you both❤❤

  • @user-ku7it8rx6p
    @user-ku7it8rx6p Месяц назад +3

    Tanks

  • @MandeepKaur-cn5yb
    @MandeepKaur-cn5yb Месяц назад +2

    Veere schi video dakh k end glbaat aa❤❤

  • @surjitsingy5100
    @surjitsingy5100 29 дней назад +2

    ❤love you lakhe veere ❤

  • @gaggu845
    @gaggu845 26 дней назад +1

    Podcast ❤❤

  • @ShakiraSara
    @ShakiraSara Месяц назад +3

    ❤❤💯

  • @harpreet_chaudhary1338
    @harpreet_chaudhary1338 Месяц назад +2

    Bhout Shona ❤️🙌🧿🧿🧿

  • @punjabijattt7746
    @punjabijattt7746 29 дней назад +1

    Kyaaa baat ae y , Sara podcast suneya ankhan ch paani te te dil ਭਰਿਆ ਰਿਹਾ

  • @sanayabhutta
    @sanayabhutta 28 дней назад +1

    ❤❤❤❤❤

  • @GurpreetSingh-pf5gx
    @GurpreetSingh-pf5gx Месяц назад +2

    ❤❤❤❤❤bhut vdia podcast gurpreet vr

  • @Satnamveer
    @Satnamveer Месяц назад +2

    Waheguru ❤

  • @dheeraplumber840
    @dheeraplumber840 29 дней назад +1

    Bht Sohna bodcast

  • @dheeraplumber840
    @dheeraplumber840 29 дней назад +1

    Bht nyc discason brother

  • @karamjit-bg
    @karamjit-bg 8 дней назад

    ਵੈਸੇ ਨੋਰਮਲ ਵੇਖਿਆ ਜਾਵੇ ਤਾਂ ਜੋ ਇਨਸਾਨ ਬਲਵਾਨ ਜਾਂ ਕੱਬਡੀ ਖਿਡਾਰੀ ਹੋਵੇ ਉਹ ਦਿਮਾਗ ਜਾ ਰੂਹਦਾਰੀ ਦੀਆਂ ਗੱਲਾਂ ਨਹੀਂ ਕਰ ਸਕਦਾ। ਕਿਉਂਕਿ ਕੇ ਉਸਦਾ ਸਾਰਾ ਧਿਆਨ ਆਪਣੇ ਸਰੀਰ ਤੇ ਹੁੰਦਾ। ਪਰ ਲੱਖੇ ਵੀਰ ਦੀਆਂ ਗੱਲਾਂ ਬਹੁਤ ਹੀ ਡੂੰਗੀਆਂ ਨੇ ਤੇ ਸੱਚ ਵੀ ਨੇ। ਜ਼ਿੰਦਗੀ ਅਨੁਭਵ ਬਹੁਤ ਆ ਬੰਦੇ ਨੂੰ ਯਾਰ। ਰੱਬ ਰਹਿਮਤ ਕਰੇ ਵੀਰ ਤੇਰੇ ਤੇ। ਅਮੀਨ❤️

  • @jaswantsingh9030
    @jaswantsingh9030 Месяц назад +2

    Good thought sir G 🙏

  • @budhsingh3926
    @budhsingh3926 Месяц назад +2

    Good

  • @SUNILKUMAR-bd7sk
    @SUNILKUMAR-bd7sk 18 дней назад +1

    ਹੀਰਾ ਇਨਸਾਨ ਲੱਖਾ ਕੋਟ ਕਰੋੜ ❤

  • @GurmeetGill-ci1po
    @GurmeetGill-ci1po 11 дней назад +1

    ਮੇਹਨਤ ਕਰਾਂਗੇ ਬਾਈ ਪੂਰਾ ਸਬਰ ਰੱਖਾਂਗੇਂ ਬਾਈ❤❤❤❤❤❤❤❤❤

  • @AmanArshfitness
    @AmanArshfitness Месяц назад +3

    Akhan ch dard dikhda 22 de.. pr smile aa face te

  • @anoopsingh7383
    @anoopsingh7383 10 дней назад +1

    Ghaint Banda veer wmk mere pra te ⛳❤️

  • @ekamjotsandhu16
    @ekamjotsandhu16 Месяц назад +2

    ❤️❤️

  • @shamsunder7620
    @shamsunder7620 Месяц назад +2

    Support lakha bahi ❤

  • @BeetaBarian
    @BeetaBarian 16 дней назад +1

    God person Lakha y

  • @jagdishsingh5500
    @jagdishsingh5500 Месяц назад +2

    ❤❤❤

  • @LaviManku
    @LaviManku 9 дней назад +2

    Siraa vere ❤❤❤❤❤

  • @hardeepkumar-nh1pw
    @hardeepkumar-nh1pw 17 дней назад +1

    bhot sohniya glla kitiya veer ji ❤

  • @DavinderSingh-hz3up
    @DavinderSingh-hz3up 7 дней назад +1

    ❤️❤️lakhia jaan love you bro ❤

  • @MrDadddy15
    @MrDadddy15 9 дней назад

    Bai bohot wdiya podcast, he is very down to earth and humble person. And reporter saab hr gall te haaye haaye v ni krni hundi. Haaaaye… video dekhde hoe shayad sahi lggda hona , main headphones laake sun reha mint ch haaye g aa jandi. Koi na still appreciate you. Loved this podcast 🫡

  • @user-kj4qc3bh5r
    @user-kj4qc3bh5r 29 дней назад +1

    Lakhe bai good yr 💯

  • @mindblowing2197
    @mindblowing2197 13 дней назад +1

    wah wah bai deeply connected

  • @amrindersingh9442
    @amrindersingh9442 Месяц назад +3

    I feel I’m in depression

  • @akashdeepaulakh-zm8ul
    @akashdeepaulakh-zm8ul 19 дней назад +1

    full interview daki a sira lakh 22 ji❤❤❤

  • @KSJeji
    @KSJeji 26 дней назад +1

    Mai kdi comment bu krya jindgi ch kute v. Gore and all sabh de podcast sun laye. Eh podcast bht good aw. Veey nice veer.

  • @RinkuKumar-fz7le
    @RinkuKumar-fz7le 8 дней назад

    ਬਈ ਮੈਂ ਕਿਹੜਾ ਕਿਹਾ v ਤੁਸੀਂ ਮੈਨੂੰ ਪੈੱਸੇ ਦਿਓ ਮੈਂ ਕਹਿਣਾ v ਨਵਿਆ nu ਮੌਕਾ ਦਿਓ ਆਪਣੀ ਤਾਂ age tap gyi a bai sachi kedi gall kar ਗਿਆ ਸੱਚੀ ਬਾਈ ਰੋਣਾ ਆਗਿਆ ਸੁਣ ਕੇ😢😢😢❤

  • @jagirsingh7683
    @jagirsingh7683 21 день назад +1

    ਗੁਰਪ੍ਰੀਤ ਬੱਲ ਜੀ, ਥੋੜਾ ਸਮੇਂ ਦਾ ਵੀ ਖਿਆਲ ਰੱਖਿਆ ਕਰੋ ਜੀ।
    ਸੁਨਣ ਦਾ ਸੁਆਦ ਤਾਂ ਬੜਾ ਆਉਂਦਾ ਪਰ ਜਦੋਂ ਟਾਇਮ ਵੱਲ ਧਿਆਨ ਮਾਰੀਦਾ ਤਾਂ ਥੋੜ੍ਹਾ ਕਿਰਕਰਾ ਹੋ ਜਾਂਦਾ। ਜਾਂਦਾ 😊😢

  • @bahadarsingh2112
    @bahadarsingh2112 Месяц назад +1

    Waheguru bai de sapne pure kre❤❤❤

  • @user-sw5wh1cj4b
    @user-sw5wh1cj4b 4 дня назад

    🎉 waheguru ji mehar Karan ji baba ji

  • @PAWANDEEPKAUR-w8c
    @PAWANDEEPKAUR-w8c 15 дней назад

    boht khuub boht khuub speechless har ekk word sunn'n te samjan wala podcost . boht kujh sikheya .Carry on

  • @GagandeepSingh-yq8zi
    @GagandeepSingh-yq8zi 20 дней назад +1

    Bhut sohna lgya bai podcast

  • @5ABxSAHIB
    @5ABxSAHIB Месяц назад +1

    Great job❤❤❤

  • @balvirkaur9499
    @balvirkaur9499 Месяц назад +3

    ❤❤🎉🎉

  • @sahilbhatti2421
    @sahilbhatti2421 5 дней назад

    Lakhia veer g God bless you ❤

  • @Hanjrafarm003
    @Hanjrafarm003 11 дней назад +1

    Bahut Wadia bro

  • @kiranhanjra3791
    @kiranhanjra3791 15 дней назад +1

    words 🙏🏻❤️

  • @gurpreetsahota7323
    @gurpreetsahota7323 Месяц назад +2

    ❤ ਦੁਆ

  • @user-uy8tl8cc9x
    @user-uy8tl8cc9x 26 дней назад

    Sachi baut vdea lagea bai nu sun ka ek bar pher tu le ka aieo Bai nu

  • @yugrajpt
    @yugrajpt Месяц назад +1

    Thxxxx❤

  • @JxttVerma-zo5ub
    @JxttVerma-zo5ub 4 дня назад

    Respect lakha veer jii❤

  • @Harpreet7837
    @Harpreet7837 13 дней назад

    Veere ajj tkk da sbb to vdia podcast, hrr ik chiz da mtlb bht dunga c veere, Schi akha ne taa ki prna hi mn prr aaya sun k🙏♥️ asl podcast hi aahi aa 👌 dheeya bhena di kdr, unha di izzat kon hi krda ajj de zmane ch prr veere bht vdia👌 rbb tinu bht aage la k jaave zindgi ch rbb tinu bhta dve🙏♥️ lakhe veere tinu meri mtlb teri chotti bhn di umr lgg jaave prr tu hmesha hsda vsda rve ❤❤ love u aa veere 🌷 kudrat channel te gurpreet veera bht aage jaave ki puri duniya dekhdi jaave veere dillo respect tere lyi😌♥️ bht vdia insaan veere inspiration, motivation aage la k aaya bht vdia jina kva unha ght. Dillo pyaar ♥️♥️

  • @kulveerralli9097
    @kulveerralli9097 Месяц назад +1

    Lakha bnda hi bombs ❤❤❤ AAAA

  • @ManmeetSandhu-Music
    @ManmeetSandhu-Music Месяц назад +5

    ਰੂਹ ਦਾਰੀ ਦੀਆ ਗੱਲਾ ❤❤❤

  • @GaganDeepSingh-rx3ek
    @GaganDeepSingh-rx3ek 8 дней назад +1

    Lakhya bro good aa

  • @JaswinderSingh-vd4tn
    @JaswinderSingh-vd4tn 7 дней назад +1

  • @ak47vale32
    @ak47vale32 6 дней назад +1

    ਬਾਈ ਨੇ ਅੱਖਾਂ ਖੋਲ ਦਿੱਤੀਆਂ ਯਾਰ ❤

  • @HarjinderSingh-dh7nb
    @HarjinderSingh-dh7nb 23 дня назад +1

    Knt Banda Lakha ❤

  • @JashanDeepSingh-e8u
    @JashanDeepSingh-e8u 9 дней назад

    Sirraa podcast aew Lakhe bai Schi koi sabadd ni kehn lyiii ❤🙏🏻🙏🏻🙏🏻

  • @sunnyduggal9556
    @sunnyduggal9556 9 дней назад +1

    ❤❤❤❤❤❤

  • @sanayabhutta
    @sanayabhutta 8 дней назад +1

    ❤❤❤❤❤❤❤❤❤

  • @jagdeepsandhu6728
    @jagdeepsandhu6728 11 дней назад

    Bhut khoob vr bhut chngea gala ketea tuc zindgi ch kuj kro na kro par chnga insan banna bhut jurari a

  • @vickysangha2904
    @vickysangha2904 Месяц назад +3

    ਪੋਡਕਾਸਟ ਆਲੇੳ ਥੋਨੂੰ ਸਤਨਾਮ ਡਗੋਰਮਾਣੇ ਵਰਗੇ ਪਲੇਅਰ ਕਿੳ ਨਹੀ ਦਿਸਦੇ ਜਿਨਾ ਨੇ ਸੱਚਮੁੱਚ ਹੀ ਤੱਕੜੀ ਕਬੱਡੀ ਖੇਡੀ ਆ ਤੇ ਉਹਨਾ ਨੂੰ ਸੱਚੀ ਮੱਦਦ ਦੀ ਲੋੜ ਕੀ ਉਹ ਥੋਨੂ ਇੰਟਰਵਿਊ ਦੇ ਪੈਸੇ ਨਹੀ ਦੇ ਸਕਦੇ ਕੀ ਤਾ ਕਰਕੇ ਸਤਨਾਮ ਡਗੋਰਮਾਨੇ ਅਰਗੇਆ ਪਲੇਅਰਾ ਦੀ ਤੁਸੀ ਇੰਟਰਵਿਊ ਕਰਨ ਨਹੀ ਜਾਦੇ.
    ਲੱਖੇ ਨੇ ਏਡੀ ਤੇ ਏਨੀ ਕਬੱਡੀ ਨਹੀ ਖੇਡੀ ਜਿੰਨੀਆ ਤੁਸੀ ਇੰਟਰਵਿਊਆ ਕਰ ਦਿਤੀਆ ਸਰਮ ਕਰਲੋ