ਡੁੱਬਦੇ ਹੋਏ ਬੱਚਿਆਂ ਨੂੰ ਦੇਖ ਪੰਜਾਬੀ ਨੇ ਲਾ ਦਿੱਤੀ ਜਾਨ ਦੀ ਬਾਜ਼ੀ, ਜਾਂਦਾ-ਜਾਂਦਾ ਦੇ ਗਿਆ ਤਿੰਨ ਬੱਚਿਆਂ ਨੂੰ ਜ਼ਿੰਦਗੀ

Поделиться
HTML-код
  • Опубликовано: 24 окт 2024

Комментарии • 652

  • @jhirmalsekha2228
    @jhirmalsekha2228 4 года назад +177

    ਪੰਜਾਬੀ ਦੂਸਰੇ ਲਈ ਆਪਣਾ ਸਭ ਕੁੱਝ ਵਾਰਦਾ ਆਇਆ ਹੈ wmk 🙏🙏

  • @JasvirSingh-we1dc
    @JasvirSingh-we1dc 4 года назад +184

    ਧੰਨ ਹੈ ਮੇਰੇ ਪੰਜਾਬੀ ਵੀਰ ਮਰੀਆਂ ਨਹੀਂ ਅਮਰ ਹੋ ਗਿਆ ਸਲਾਮ ਹੈ

  • @jasleenkaur4379
    @jasleenkaur4379 4 года назад +201

    ਬਾਈ ਦਾ ਸਿਟੀ ਵਿੱਚ ਬੁੱਤ ਲਗਣਾ ਚਾਹੀਦਾ । ਕੁਰਬਾਨੀ ਨੂੰ ਸਲਾਮ ।

  • @premsinghrajoke4927
    @premsinghrajoke4927 4 года назад +70

    ਮਨਜੀਤ ਸਿੰਘ ਨੇ ਗੁਰਦਾਸਪੁਰ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਸਲਿਉੱਟ ਹੈ ਐਸੇ ਸਿੱਖ ਸਰਦਾਰ ਨੂੰ

  • @deepbhullar2932
    @deepbhullar2932 4 года назад +126

    ਚੰਗੀਆਂ ਰੂਹਾਂ ਘੱਟ ਸਮੇਂ ਲਈ ਹੀ ਧਰਤੀ ਤੇ ਆਉਂਦੀਆ ਨੇ...

  • @jajbirsingh3271
    @jajbirsingh3271 4 года назад +50

    ਸਲਾਮ ਅਾ ਵੀਰ ਦੀ ਬਹਾਦਰੀ ਨੂੰ।ਰੱਬ ਕਿਸੇ ਦੇਖਿਆ ਤਾਂ ਨਹੀ ਪਰ ਜਿਨਾ ਦੀ ਜਾਣ ਬਚਿ ਓਹਨਾ ਵਾਸਤੇ ਰੱਬ ਤੋ ਘੱਟ ਨਹੀਂ ਸੀ ਵੀਰ ।😥😥

  • @mehangasingh6255
    @mehangasingh6255 4 года назад +108

    ਦੂਜਿਆਂ ਲਈ ਕੋਈ ਕੋਈ ਕੁਰਬਾਨੀ ਦੇੰਦਾ ਸਲਾਮ ਵੀਰ ਨੂੰ

  • @surmelsingh4474
    @surmelsingh4474 4 года назад +71

    ਪਰਮਾਤਮਾ ਵੀਰ ਦੀ ਰੂਹ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ

  • @birsingh1294
    @birsingh1294 4 года назад +6

    ਇਹ ਹੈ ਅਸਲੀ ਮਨੁੱਖਤਾ ਦੀ ਸੇਵਾ ਵੀਰ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਬੱਚਿਆਂ ਨੂੰ ਬਚਾ ਲਿਆ ਸਲੂਟ ਹੈ ਸਰਦਾਰ ਮਨਜੀਤ ਸਿੰਘ ਨੂੰ

  • @AmandeepSingh-je5yq
    @AmandeepSingh-je5yq 4 года назад +89

    ਸਰਦਾਰ ਮਨਜੀਤ ਸਿਘ ਨੇ ਗ਼ੁਰਦਾਸ਼ ਪੁਰ ਦਾ ਨਾਮ ੳੁਚਾ ਕਰ ਦਿਤਾ

    • @punjabimom8044
      @punjabimom8044 4 года назад

      Helo frnds... i m luking for females mom, girls who would be interested in working from home only for 2-3 hours per day online n can earn income per month.... wid amazing gifts n cash rewards....luking for next 25 females to join my network.
      for free ragistration n details in box me.. or call, whats app me at

  • @munishsharma4293
    @munishsharma4293 4 года назад +81

    ਪੰਜਾਬੀ ਨੂੰ ਮਾਨ ਹਾ ਵੀਰ ਤੇਰੇ ਤੇ

    • @BaljitSingh-cv5kb
      @BaljitSingh-cv5kb 4 года назад +2

      Ki man wa jina da putt mar gya ona nu puso ki hall wa ona da

    • @blatkaribaba5439
      @blatkaribaba5439 4 года назад +1

      Salo baman tusi pir vi sikha nu mada bolde oh salo

    • @BaljitSingh-cv5kb
      @BaljitSingh-cv5kb 4 года назад

      Mereya saliya tenu me kuj galte bol wa

  • @GurpreetSingh-pl4il
    @GurpreetSingh-pl4il 4 года назад +11

    ਪੰਜਾਬ ਦੇ ਹਰ ਇਕ ਸਿੱਖ ਧਰਮ ਨੂੰ ਇਸ ਵੀਰ ਤੇ ਮਾਨ ਹੈ

  • @krishangill7150
    @krishangill7150 4 года назад +6

    ਸਤਿਨਾਮ ਵਾਹਿਗੁਰੂ ਜੀ ਵਿਸੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @raghbirsingh1711
    @raghbirsingh1711 4 года назад +1

    ਵੀਰ ਜੀ ਪ੍ਰਤਮਾ ਆਪ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਰੱਬ ਤੁਹਾਨੂੰ ਦੁਆਰਾ ਮਨੁੱਖ ਦਾ ਜਨਮ ਦੇਵੇ।

  • @gurpreetpreetsodhi6049
    @gurpreetpreetsodhi6049 4 года назад +11

    ਇਸ ਤਰ੍ਹਾਂ ਕੁਰਬਾਨੀ ਦੇ‌ ਜਜ਼ਬੇ ਦੀ ਸਿਰਫ਼ ਸਿੱਖ ਕੌਮ ਨੂੰ ਹੀ ਬਖਸ਼ਿਸ਼ ਕੀਤੀ ਹੈ ਪਰਮਾਤਮਾ ਨੇ,ਪਰ ਹਿੱਸੇ ਕਿਸੇ ਕਿਸੇ ਦੇ ਆਉਂਦਾ ਹੈ,

  • @3starmusic808
    @3starmusic808 4 года назад +55

    Salaam aa Veer nu

  • @nirmalsinghchahal222
    @nirmalsinghchahal222 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਇਸ ਵੀਰ ਤੇ

  • @sst8006
    @sst8006 4 года назад +24

    ਵਾਹਿਗੁਰੂ 🙏🙏

  • @ramneekkaur5061
    @ramneekkaur5061 4 года назад +6

    ਪੰਜਾਬੀ ਵੀਰ ਮਰਿਆ ਨੀ ਸਹਿਦ ਹੋਆਏ ਵਾਹਿਗੁਰੂ ਜੀ ਮਹੇਰ ਕਰੀ

  • @sonubajwa1168
    @sonubajwa1168 4 года назад +33

    Waheguru ji veer nu apne charna vich niwas baksn ji 🙏😭

  • @sonubajwa1168
    @sonubajwa1168 4 года назад +62

    Jis be unlike kita lagda oh insan hi nahi

    • @sarwansingh4717
      @sarwansingh4717 4 года назад

      Koy vadia khabra dekh lo dislayk ptaa ni kon lok karde ne

  • @hartajsingh7273
    @hartajsingh7273 4 года назад +37

    He is true Sikh !!! God Bless his soul !!!

  • @davindersingh4186
    @davindersingh4186 4 года назад

    ਦੂਜਿਆਂ ਲਈ ਕੋਈ ਕੋਈ ਕੁਰਬਾਨੀ ਦੇਂਦਾ ਸਲਾਮ ਵੀਰ ਨੂੰ🙏🙏🙏🙏

  • @jagdeepgrewal938
    @jagdeepgrewal938 4 года назад +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ramanjeetkaur2794
    @ramanjeetkaur2794 4 года назад +29

    Salute Hai veery tainu 😭😭😭😭

  • @gagan8119
    @gagan8119 4 года назад +1

    ਪਰਮਾਤਮਾ ਵੀਰ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @chamankumar6767
    @chamankumar6767 4 года назад

    Salute hi Verrr nu diloo, waheguru Veerr nu apne charnaa ch niwaash bakhshee or parvaar nu waheguru es dukh di ghriii nu bhana manan da blll bakhsheee🙏🙏

  • @DevSingh-vb2gy
    @DevSingh-vb2gy 4 года назад

    ਸਲਾਮ ਤੁਹਾਡੀ ਕੁਰਬਾਨੀ ਨੂੰ ਵੀਰ ਜੀ

  • @LakhwinderSingh-nz4bo
    @LakhwinderSingh-nz4bo 4 года назад

    ਵਾਹਿਗੁਰੂ ਜੀ ਮੇਹਰ ਕਰਨੀ ਇਸ ਪਰਵਾਰ ਤੇ

  • @harpreetriar5167
    @harpreetriar5167 4 года назад

    ਵਾਹਿਗੁਰੂ ਮੇਹਰ ਕਰਿਉ ਪੰਜਾਬ ਉਤੇ

  • @onkarsinghpb06
    @onkarsinghpb06 4 года назад

    ਸਲਾਮ ਹੈ ਇਸ ਵੀਰ ਨੂੰ

  • @paramjitsinghpamma6174
    @paramjitsinghpamma6174 4 года назад +14

    ਬਹਾਦਰ ਸਿਖ ਪੰਜਾਬੀ ♀️♀️♀️

  • @buntylehra2684
    @buntylehra2684 4 года назад

    Salute.to.punjabi.
    Proud.to.be.punjabi.sikh

  • @jaspalsinghnagpal1811
    @jaspalsinghnagpal1811 4 года назад

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਵਾਹਿਗੁਰੂ ਜੀ

  • @jaswantcheema6473
    @jaswantcheema6473 4 года назад

    Salam ha iss veer nu jiss ne bacho KO bicha laya appny Jann kurban kar dithi

  • @limosilvertaxiairportgill742
    @limosilvertaxiairportgill742 4 года назад +13

    He's a legend.... Salute.u Veerji

  • @manpreetbbu1411
    @manpreetbbu1411 4 года назад +47

    Esdi family di help keti jawe

  • @devindersingh7338
    @devindersingh7338 4 года назад +24

    So proud of you 🙏

  • @arshpinderbhullar
    @arshpinderbhullar 4 года назад

    ਵਾਹਿਗੁਰੂ ਜੀ ਸਰਬੱਤ ਦਾ ਭਲਾ🙏

  • @armaanbhinder102
    @armaanbhinder102 4 года назад

    veer ji di atma nu rabb apne charna ch jgaah den waheguru mehar ...eh punjab ate punjabiyat hamesha sab layi kaam aayi h par jad ena di vari aundi h te sab mukh mod lende aa but fer v punjabiyat te punjabi hamesha age hi khad de sanu maan aa asi punjabi aa asi sikh aa

  • @KulwinderSingh-jv2gr
    @KulwinderSingh-jv2gr 4 года назад +7

    ਵਾਹਿਗੁਰੂ ਜੀ ਮੇਹਰ ਕਰਿਓ ਜੀ ਇਸ ਵਿੱਛੜੀ ਆਤਮਾ ਤੇ

    • @daljitwarring7171
      @daljitwarring7171 4 года назад

      ਬੱਚਿਆਂ ਦੀ ਜਾਨ ਬਚਾਉਣ ਵਾਲੇ ਸ ਮਨਜੀਤ ਸਿੰਘ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਹੈ ।ਪ੍ਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ।

  • @pawandeep-gm5do
    @pawandeep-gm5do 4 года назад +16

    Punjabia varga rehm Dil kisa hor da nhi ho sakda 😰😰😰😰😰

  • @rajkumarvirdi9694
    @rajkumarvirdi9694 4 года назад

    Salute to this great man from. punjab. India

  • @onlygujjar8805
    @onlygujjar8805 4 года назад +1

    Respect bra nu

  • @studentlife.8732
    @studentlife.8732 4 года назад +8

    ਸਲਾਮ ਹੈਂ ਵੀਰ ਨੂੰ 🙏

  • @ranjitjamba884
    @ranjitjamba884 4 года назад +1

    ਸਲੂਟ ਵੀਰ ਜੀ ਨੂੰ

  • @mehangasingh6255
    @mehangasingh6255 4 года назад

    ਸਲੂਟ ਆ ਵੀਰ ਨੂੰ ਦਿਲੋਂ

  • @SukhchainSingh-vc4ct
    @SukhchainSingh-vc4ct 4 года назад +1

    Waheguru ji apne charna ch nivas bakhasan ,, 🙏🙏🙏🙏🙏🙏

  • @mohammadaarif7171
    @mohammadaarif7171 4 года назад

    Joban rutte jo bhi marda phull banda ja tara joban rutte ashiq marde ja koi karma wala 🙏🙏🙏 salam is yodhe nu real hero

  • @sunny-dd7nu
    @sunny-dd7nu 4 года назад +1

    Waheguru g ess veer aap g sacch khandd bakshna g

  • @sbrecords8862
    @sbrecords8862 4 года назад

    Waheguru is veer di atma nu Shanti baksheo te fir eh veer Punjab vich he janam lave jaldi he 🙏🙏🙏🙏

  • @maniwarismusic6888
    @maniwarismusic6888 4 года назад

    😥😥waheguru ji es veer di Rooh nu Apne Charna Ch niwaas dewe

  • @JaswantSingh-uu5us
    @JaswantSingh-uu5us 4 года назад +3

    ਵਾਹਿਗੁਰੂ ਜੀ ਮੇਹਰ ਕਰੇ ਜੀ

  • @balkarchopra1322
    @balkarchopra1322 4 года назад

    ਵਾਹਿਗੁਰੂ ਜੀ

  • @meetlalka4494
    @meetlalka4494 4 года назад

    Salam hai dil to veer nu rabb usdi rooh nu apne charna vich tha deve

  • @jarmankahlonjarmankahlon7356
    @jarmankahlonjarmankahlon7356 4 года назад +1

    Salute veer g

  • @kulbirkulbir7060
    @kulbirkulbir7060 4 года назад +1

    Captan sarkar da vda frj hh k veer de parivar de hr pkho maded kiti javey or sarkari nokrrye v vdya post veer de sistr or brother noo diti javey ih v boht gth hh veer di kurbani li waheguru g parivar noo bhana mnn da bl bkshn lor hh veer g de parivar di bahn frrnd di sarkar noo

  • @BalwinderKaur-ib7bw
    @BalwinderKaur-ib7bw 4 года назад

    Salute to my Punjabi Veer

  • @varinderpawar1291
    @varinderpawar1291 4 года назад

    ਪ੍ਰਮਾਤਮਾ ਕਿਰਪਾ ਰੱਖਣ ਵੀਰ ਤੇ

  • @parveensingh2513
    @parveensingh2513 4 года назад

    Wahi Guru ji apne charna naal rkhna ji bhai saab nu,,,🙏

  • @AvtarSingh-rc9on
    @AvtarSingh-rc9on 4 года назад +21

    Salute veere tenu😭😭😭😭👃

  • @jashanhundal5860
    @jashanhundal5860 4 года назад

    But jive v ah.....vre ne insaniyat dikha ti real hero WAHEGURU g kirpa krn

  • @wahegurusatnam9809
    @wahegurusatnam9809 4 года назад

    Very good Gurdaspuria waheguru ji apne charna nal jori ra gehr

  • @GurjantSingh-ik6hd
    @GurjantSingh-ik6hd 4 года назад

    Waheguru veer di aatma nu aapne kol rakhi te veer di family te v kirpa kari 🙏🙏🙏🙏

  • @RupinderKaur-bc3jg
    @RupinderKaur-bc3jg 4 года назад +9

    ਵਾਹਿਗੁਰੂ ਜੀ ਵੀਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਕਸਨਾ ਜੀ ਵਾਹਿਗੁਰੂ ਜੀ

  • @bittunagra1697
    @bittunagra1697 4 года назад

    Salute aa veer nu

  • @karanveersingh4987
    @karanveersingh4987 4 года назад

    Bai bohot changa kamm Kita parmatma Teri rooh nu apne charna vich rakhe

  • @JatiNderSingh-th1cn
    @JatiNderSingh-th1cn 4 года назад

    ਸਲੂਟ ਆ ਵਿਰ ਨੂੰ ਵਾਹਿਗੁਰੂ ਜੀ ਮੇਹਰ ਕਰੀ ਪਰਿਵਾਰ ਤੇ

  • @maanjass9904
    @maanjass9904 4 года назад

    baba nanak ji manjit veere di atma nu shanti bakshan , punjabian de sareer vich dhan dhan shri guru nanak dev ji da blood hai jo k har time help krn nu tyar rehnde ne . waheguru ji mehar krn ji manjit singh veere di family te 🙏

  • @teranavi4897
    @teranavi4897 4 года назад

    ਸਲੂਟ ਵੀਰੇ ਤੇਰੇ ਬਹਾਦਰੀ ਨੂੰ i love u bro miss u

  • @johngill5629
    @johngill5629 4 года назад

    proud to be a punjabi Dilo salute Aa Verre.......

  • @jindajatt4603
    @jindajatt4603 4 года назад

    ਧੰਨ ਵੀਰ

  • @DalbirSingh-hn6wy
    @DalbirSingh-hn6wy 4 года назад

    ਵਾਹਿਗੁਰੂ

  • @rahulkamboj9375
    @rahulkamboj9375 4 года назад +3

    Salute hia vrrrrr

  • @desistatus3609
    @desistatus3609 4 года назад

    Waheguru ji salutes aa vir ji nu 🙏🙏

  • @sodhimultani7687
    @sodhimultani7687 4 года назад +2

    ਸਲੋਟ ਏਂ ਵੀਰ ਤੈਨੂੰ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @royalmusicpresentz4459
    @royalmusicpresentz4459 4 года назад

    Waheguru ji veer di Atma nu Shanti bakshn

  • @workstation22
    @workstation22 4 года назад

    Love you veer all time
    Miss you .u big man

  • @harbanskaur180
    @harbanskaur180 4 года назад

    ਵਾਹਿਗੁਰੂ ਜੀ ਦੇ ਬਖਸੇ ਜੀਵਨ ਨੂੰ ਸਰਦਾਰ ਮਨਜੀਤ ਸਿੰਘ ਭਰੀ ਜਵਾਨੀ ਵਿੱਚ ਲੋਕ ਭਲਾਈ ਲਈ ਵਾਰ ਦਿਤਾ ਹੈ ਜਿਸ ਨਾਲ ਉਨ੍ਹਾ ਦੇ ਪਰਿਵਾਰ ਨੂੰ ਹੋਇਆ ਘਾਟਾ ਕਦੇ ਪੂਰਾ ਨਹੀ ਹੋਵੇਗਾ ।
    ਵਾਹਿਗੁਰੂ ਵੀਰ ਮਨਜੀਤ ਸਿੰਘ ਜੀ ਨੂੰ ਆਪਣੇ ਚਰਣਾ ਵਿਚ ਵਾਸਾ ਦੇਣਾ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ

  • @baljitkaur4175
    @baljitkaur4175 4 года назад +9

    Salute aa veer ji thonu 👌💪✌️. But appanai family members da v kush Soch landai God bless you Wehagur mehar karan veer veer ji di rooh nu appanai charana newas Bashan

  • @amritpalsingh8702
    @amritpalsingh8702 4 года назад

    Love you vere punjabain de hunsale nu salam

  • @theGary29
    @theGary29 4 года назад

    Shir jukda teri kurbani aage bhai g salute aa teri shahadat nu waheguru mehar kre parivar te and peace ur soul in God home

  • @gubindagubinda4584
    @gubindagubinda4584 4 года назад

    ਪੰਜਬੀਆਂ ਨੂੰ ਮਾਨ ਹੈ ਵੀਰ ਤੇਰੇ ਤੇ

  • @kamaljitkaur1520
    @kamaljitkaur1520 4 года назад

    Waheguru g mehar krn veer di family te jihna enna brave putt jamyia

  • @jattlife3119
    @jattlife3119 4 года назад

    Sanu Punjabi Hon Te Maan Aa Waheguru Ji Sade Vaade Veer Te Mehar Rakhe

  • @taranjitsinghakabhatia3019
    @taranjitsinghakabhatia3019 4 года назад

    Salute bro....r.I.p..my punjabi brotha...god bless it family 22 g

  • @gagan8119
    @gagan8119 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balveerbhinder5473
    @balveerbhinder5473 4 года назад

    Salute hai veere tainu....

  • @mandeepkochar9867
    @mandeepkochar9867 4 года назад

    I love you bro parmatma tenu dubara insaan de roop vich janam deve

  • @vickyjot8495
    @vickyjot8495 4 года назад

    Salaam a veer ji nu

  • @GurpreetKaur-xr9qq
    @GurpreetKaur-xr9qq 4 года назад +1

    Salute to his sacrifice.

  • @KAMALJEETSINGH-bo2cq
    @KAMALJEETSINGH-bo2cq 4 года назад

    Waheguru ji mehr karn tuhade jyoti waheguru ji de charna ch niwas mile waheguru ji

  • @HarpalSingh-zx1gv
    @HarpalSingh-zx1gv 4 года назад +1

    Waheguruji waheguruji mehar karn Manjeet Singh di aatma nu shanti deve te pariwar nu bhana manan da bal bal bakshan.

  • @GauravKumar-on8py
    @GauravKumar-on8py 4 года назад +1

    WAHEGURU JI MEHAR KRO JI

  • @punjabisardar-ec3qx
    @punjabisardar-ec3qx 4 года назад

    ਪੰਜਾਬੀ ਤਾਂ ਹੁੰਂਦੇ ਹੀ ਦਲੇਰ ਨੇ ਦੂਜਿਆਂ ਲਈ ਸਭ ਕੁਝ ਵਾਰਨ ਵਾਲੇ ਪੰਜਾਬੀਆਂ ਨੂੰ ਲੋਕ ਮਾੜਾ ਹੀ ਆਖ਼ਦੇ ਨੇ ਇੱਥੇ ਇੰਡੀਆ ਦੇ ਵਿਚ ਮੋਦੀ ਸਰਕਾਰ ਪੰਜਾਬ ਨੂੰ ਉਜਾੜਨ ਦੇ ਲਈ ਲੱਗੀ ਹੈ

  • @eaglestarexpress3517
    @eaglestarexpress3517 4 года назад

    Shbash surmea rab tery ruh nu apny charna vich jagha bakhsy

  • @Gurdeepsingh-wk3qw
    @Gurdeepsingh-wk3qw 4 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kamalpreetsingh2149
    @kamalpreetsingh2149 4 года назад

    Tere vrge veer hi koum da naam roshan krde han salute hai bai tenu

  • @daivikkhullar3729
    @daivikkhullar3729 4 года назад +1

    Waheguru ji 🙏
    अस्ल धर्म निभा गया दशम श्री गुरु गोबिन्द सिहं जी महाराज का सिहं ।
    सच्चे पातशाह पवित्र व बहादुर रुह को अपने चरणो मे स्थान दे जी।
    🙏🙏🙏🙏🙏🙏🙏🙏🙏🙏

  • @harjinderkumar6140
    @harjinderkumar6140 4 года назад

    Dilo salute aa veer nu