ਪੁਲਿਸ ਨੇ ਚਲਦੇ ਵਿਆਹ ’ਚੋਂ ਚੁੱਕ ਲਿਆ ਲਾੜਾ, ਮੱਚ ਗਈ ਹਾਹਾਕਾਰ, ਕਾਰਨਾਮੇ ਸੁਣ ਰਿਸ਼ਤੇਦਾਰ ਕਰ ਰਹੇ ਨੇ ਥੂਹ-ਥੂਹ

Поделиться
HTML-код
  • Опубликовано: 25 дек 2024

Комментарии • 207

  • @jagdishsingh9965
    @jagdishsingh9965 2 года назад +119

    ਰਿਲੇਸ਼ਨਸਿ਼ਪ ਵੀ ਲੋਕਾਂ ਨੇ ਮਜ਼ਾਕ ਬਣਾ ਲਿਆ ਹੈ ਨਾ ਕੁੜੀਆਂ ਡਰਦੀਆਂ ਹਨ ਨਾ ਮੁੰਡੇ ਡਰਦੇ ਹਨ। ਕੁੜੀ ਵੀ ਆਪਣੇ ਮਾਂ ਪਿਓ ਦੇ ਨਾਮ ਚਾਰ ਚੰਨ ਲਾ ਰਹੀ ਹੈ ਓਹ ਵਿਚਾਰੇ ਥਾਣੇ ਆ ਕੇ ਕੀ ਕਹਿਣਗੇ ਕੀ ਇੰਨਸਾਫ਼ ਮੰਗਣਗੇ। ਦੋਵੇਂ ਬਰਾਬਰ ਦੇ ਦੋਸ਼ੀ ਨੇ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

  • @merebapuji2848
    @merebapuji2848 2 года назад +184

    ਜਿਹੜੀ ਕੁੜੀ ਦਾ ਵਿਆਹ ਰੁਕ ਗਿਆ,ਉਸ ਵਿਚਾਰੀ ਤੇ ਕੀ ਬੀਤਦੀ ਹੋਵੇਗੀ।ਪਤਾ ਨੀ ਕੁੜੀ ਵਾਲਿਆਂ ਨੇ ਕਿਵੇਂ ਪੈਸੇ ਕੱਠੇ ਕਰਕੇ ਇੰਤਜਾਮ ਕੀਤੇ ਹੋਣਗੇ। ਇਹ ਕਿਸੇ ਧੀ-ਭੈਣ ਨਾਲ ਨਾ ਹੋਵੇ🙏🙏

    • @cinghpander5529
      @cinghpander5529 2 года назад +3

      Right

    • @sonubharta5250
      @sonubharta5250 2 года назад +6

      Bilkul us vichari da ke kasur c kudi waleaa da jina ve passa lagga oh munde to vaps lakke ditta javve pta ne peoo ne kida passa ekatha kita hunna

    • @baljitkaur9444
      @baljitkaur9444 2 года назад +2

      J VIAH TON BAAD PTA LGDA K IK BAHRWALI V HAI FER KI BEETDI, JO HOEYA CHNGA HOEYA, EHO JEHE GND NE KEHDA SUDHRNA C, KUDI NOO HOR MILL JOO, EH KITE DUNIYA DA AAKHRI BNDA C

    • @OPGAMING.650
      @OPGAMING.650 2 года назад +3

      ਬਹੁਤ ਗ਼ਲਤ ਬੰਦੇ ਨੇ ਮੁੰਡੇ ਵਾਲੇ ਹੁਣ ਪੈਸੇ ਦੇਣ ਤੋਂ ਵੀ ਮੁੱਕਰ ਗਏ ਸਾਲਿਆਂ ਨੇ police ਨੂੰ ਪੈਸੇ ਦੇ ਰੱਖੇ ਨੇ ਬਹੁਤ ਚੰਗੀ ਕੁੜੀ ਆ ਤੇ ਪਰਿਵਾਰ ਵੀ ਬਹੁਤ ਸਰੀਫ ਆ ਕੁੜੀ ਤੇ ਪਰਿਵਾਰ ਨੂੰ ਬਹੁਤ ਧੱਕਾ ਲੱਗਾ

    • @baljitkaur9444
      @baljitkaur9444 2 года назад +1

      @@OPGAMING.650 EVEN HI HUNDA, CHNGYAN KUDIYA NOO MUNDE GNDE MILLDE AA, TE CHNGE MUNDEYA NOO KUDIYA GLT MILL JANDYAN

  • @lovelyboy486
    @lovelyboy486 2 года назад +96

    ਬਿਨਾ ਵਿਆਹ ਦੇ 15 ਸਾਲ ਨਾਲ ਰਹੀ ਹੁਣ ਕਲੇਸ ਕਰ ਰਹੀ ਕੁੜੀ ਨੂੰ ਸਜਾ ਦਿਓ

    • @sukhkaur1195
      @sukhkaur1195 2 года назад +2

      Ki pata sach ki a

    • @mohanlallal5761
      @mohanlallal5761 2 года назад

    • @LakhvinderSingh-t7n
      @LakhvinderSingh-t7n 10 месяцев назад +1

      Ghodi honi jehdi 15 sal tu kar rhi munde nal glt Kam

    • @sidhusingh3681
      @sidhusingh3681 9 месяцев назад +2

      ​@@LakhvinderSingh-t7nkise di dhee bhen bare na bol kuj...apne ghr v pehla pta krla apni bhen kolo kete ovi na reh rahi howe kise relationship vich aida he....sach aa pr tappega jrour

  • @prabjit7425
    @prabjit7425 2 года назад +71

    ਬਿਨਾਂ ਵਿਆਹ ਤੋਂ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਕੁੜੀਆਂ ਤੇ ਮੁੰਡਿਆਂ ਆਪਣੇ ਮਾਪਿਆਂ ਤੋਂ ਚੋਰੀ ਨਾਂ ਰੱਖਣ ਬਲਕਿ ਉਨ੍ਹਾਂ ਨੂੰ ਵੀ ਜਰੂਰ ਦੱਸ ਦੇਣ ਤਾਂ ਕਿ ਉਹ ਹੋਰ ਜਗ੍ਹਾ ਵਿਆਹ ਕਰਨ ਵੇਲੇ ਮਾਂ ਬਾਪ ਜਲੀਲ ਹੋਣ ਤੋਂ ਬਚ ਸਕਣ ਖਾਸ ਕਰਕੇ ਧੀ ਵਾਲੇ ਜਿਨ੍ਹਾਂ ਦਾ ਇੰਨਾ ਖਰਚਾ ਹੋਇਆ ਹੁੰਦਾ ਹੈ ।

  • @useful326
    @useful326 2 года назад +21

    ਵਾਹ ਰੀ ਆਜ ਕੀ ਔਰਤ ਦਿਨ ਮੈਂ ਬਈਆ ਰਾਤ ਕੋ ਸਈਆ ਲਾੜਾ ਤਾਂ ਇੰਝ ਚਕਿਆ ਜਿਵੇਂ ਕੋਈ ਦੇਸ਼ਧ੍ਰੋਹੀ ਹੋਵੇ ਜਾਕੇ ਮੋਦੀ ਨੂੰ ਪੁਛੋ ਜਿਸਨੇ ਇਹ ਗੰਦੇ ਕਾਨੂੰਨ ਪਾਸ ਕੀਤੇ ਹਨ

  • @Gurmeet_kaur_khalsa
    @Gurmeet_kaur_khalsa 2 года назад +68

    ਕੁੜੀ ਕਿਓ ਬਿਨਾ ਵਿਆਹ ਤੋਂ ਕਿਸੇ ਨਾਲ ਰਿਲੇਸਨ ਚ ਰਹਿ ਸਕਦੀ ਆ। ਵਿਆਹ ਇੱਕ ਧਾਰਮਿਕ ਤੇ ਸਮਾਜਿਕ ਪਵਿੱਤਰ ਰਸਮ ਹੈ ਜੋ ਯੁੱਗਾਂ ਤੋਂ ਚਲੀ ਆ ਰਹੀ ਆ ਕਨੂੰਨ ਦੀਆਂ ਧੱਜੀਆਂ ਉਡਾਓਗੇ ਆਪਣੇ ਧਰਮ ਦੀ ਨਿਰਾਦਰੀ ਵੀ ਕਰੋਗੇ ਤਾਂ ਜ਼ਿੰਦਗੀ ਜੋ ਬਹੁਤ ਛੋਟੀ 84 ਲੱਖ ਜੂਨਾਂ ਭੋਗਣ ਤੋਂ ਬਾਅਦ ਮਿਲੀ ਹੈ। ਕਦੇ ਸੁੱਖ ਨਹੀਂ ਪਾਓਗੇ

  • @bajwa4032
    @bajwa4032 2 года назад +54

    ਸਾਲੀ ਪਹਿਲਾ ਸਵਾਦ ਲੈਂਦੀ ਰਹੀ ਹੁਣ ਯਾਰ ਦੀ ਸਾਰੇ ਭਾਰਤ ਵਿੱਚ ਬੇਜਤੀ ਕਰਵਾ ਦਿੱਤੀ ਬਚ ਜਾਉ ਜਨਾਨੀ ਜਾਤ ਕੋਲੋ

    • @armansingh414
      @armansingh414 2 года назад

      😀😁😂😂🤣🤣🤣😃😃🤣😄😄😄😆😆😆

    • @AvtarSingh-hy1ox
      @AvtarSingh-hy1ox Год назад +1

      Karki ne kini vaar pet saf karvaya hovega saja di hakdar gandi. Ladki hai jo 15 saal. Dhake kheh khandi rahi

  • @Sukhwinder5567.
    @Sukhwinder5567. 2 года назад +77

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ।

  • @amarjitkaur2056
    @amarjitkaur2056 2 года назад +51

    ਪਹਿਲਾਂ ਨੀ ਪਤਾ ਵਿਆਹ ਨੀ ਕਰਾ ਸਕਦੀ ਸੀ

    • @pabloescobarfan637
      @pabloescobarfan637 2 года назад +1

      Livin relation Vich kurri Munde te Koi case nahi kar sakdi te Na Munda Kar skda Ji.
      Eh Koi person ranjish kaddi kurri ne Munde te Koi case Nahi banada eda Da case ik dekheya c Main.

    • @singhisking539
      @singhisking539 2 года назад

      Sachi ji tusi right ho

    • @AnjuRani-j2z
      @AnjuRani-j2z 10 месяцев назад

      Munda glt karda Munda nu saja hodi ..kudi glt kardi Hai kudi nu ..

  • @Singh-hl9zq
    @Singh-hl9zq 2 года назад +6

    ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਹਮਦਰਦ ਦੇਣ ਵਾਸਤੇ

  • @KuldeepSingh-yt2fi
    @KuldeepSingh-yt2fi 10 месяцев назад +2

    ਪੰਜਾਬ ਪੁਲਿਸ ਧੱਕਾ ਕਰਦੀ ਹੈ ਜਿਧਰੋਂ ਪੈਸੇ ਮਿਲ ਗਏ ਕੰਮ ਵੀ ਉਧਰ ਹੋਊ ਗਾ, ਦੋ ਕੇਸ ਸੇਮ ਇਦਾਂ ਦੇ ਜਿਹਦੇ ਵਿੱਚ ਪੁਲਿਸ ਕਹਿੰਦੀ ਜਿੰਨੇ ਮਰਜ਼ੀ ਵਿਆਹ ਕਰਵਾ ਸਕਦਾ ਕੁੜੀ ਮੁੰਡਾ

  • @SurjitSingh-dq6cq
    @SurjitSingh-dq6cq 2 года назад +34

    ਰੱਬ ਦਾ ਸੁਕਰ ਹੈ ਪੁਲਿਸ ਨੇ ਵਕਤ ਰਹਿੰਦੇ ਫੜ ਲਿਆ, ਨਹੀਂ ਤਾਂ ਇਸਨੇ ਇਕ ਹੋਰ ਜਿੰਦਗੀ ਤਬਾਹ ਕਰ ਦੇਣੀ ਸੀ

  • @harpreetsingh-pg4ek
    @harpreetsingh-pg4ek 2 года назад +25

    ਸਹੀ ਕੀਤਾ, ਸਖਤ ਕਾਰਵਾਈ ਕਰੋ

  • @gillsaabgill1017
    @gillsaabgill1017 2 года назад +12

    ਸਹੀ ਕਰਿਆ ਕਿਸੇਨੂੰ ਤੋਖਾ ਦੇਣਾ ਠੀਕ ਨੀ ਆ

  • @prabjit7425
    @prabjit7425 2 года назад +43

    ਕਿੱਦਾਂ ਹੁਣ ਚਵਲ ਵਿਆਹ ਵਾਲੀ ਚਾਦਰ ਨਾਲ ਨਾਸਾਂ ਪੂੰਝ ਰਿਹਾ ਆ । ਮੁੰਡੇ ਨਾਲ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀ ਕੁੜੀ ਵੀ ਕਿਸੇ ਪਹੁੰਚ ਵਾਲੇ ਘਰ ਦੀ ਹੋਵੇਗੀ। ਜਿਸ ਦੇ ਫੋਨ ਕਰਨ ਤੇ ਪੁਲੀਸ ਨੂੰ ਮੁੰਡਾ ਵਿਆਹ ਵਿੱਚੋਂ ਚੁੱਕਣਾ ਪੈ ਗਿਆ ।

    • @armansingh414
      @armansingh414 2 года назад +1

      Bilkul sahe gal ae 😂😂

    • @gurleenkaur615
      @gurleenkaur615 2 года назад +1

      Jehra pehla hi relationship ch aa o ki wife rkhuga

    • @prabjit7425
      @prabjit7425 2 года назад +1

      @@gurleenkaur615 ਮੰਗਣਾ ਕਰਨ ਤੋਂ ਬਾਅਦ ਕੋਈ ਲੁਕੋ ਨਹੀਂ ਰੱਖਣਾ ਚਾਹੀਦਾ ਬਲਕਿ ਦੋਵਾਂ ਪਿੰਡਾਂ ਵਿੱਚ ਚੰਗੀ ਤਰ੍ਹਾਂ ਦੱਸੋ ਕਿ ਮੁੰਡਾ ਜਾਂ ਕੁੜੀ ਦਾ ਕਿਹੜੇ ਪਿੰਡ ਵਿੱਚ ਰਿਸ਼ਤਾ ਕੀਤਾ ਹੈ ਤਾਂ ਕਿ ਜੋ ਵੀ ਕਿਸੇ ਨੇ ਕੁਝ ਦੱਸਣਾ ਹੋਵੇ ਤਾਂ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਖਾਸ ਕਰਕੇ ਮੁੰਡੇ ਵਾਲਿਆਂ ਦੇ ਪਿੰਡ ਵਿੱਚ ਜਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਮੁੰਡਾ ਮੰਗਿਆ ਗਿਆ ਹੈ। ਜੇਕਰ ਉਹ ਕਿਸੇ ਨਾਲ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿ ਰਿਹਾ ਹੋਵੇਗਾ ਤਾਂ ਉਸ ਦੇ ਉਸੇ ਵੇਲੇ ਹੀ ਲਿਵਿੰਗ ਰੀਲੇਸ਼ਨਸ਼ਿਪ ਵਾਲੀ ਕੋਲੋਂ ਜੁੱਤੀਆਂ ਪੈ ਜਾਣਗੀਆਂ ਅਤੇ ਕੁੜੀ ਵਾਲਿਆਂ ਦਾ ਵੀ ਸਮਾਂ ਖਰਾਬ ਨਹੀਂ ਹੋਵੇਗਾ।

    • @armansingh414
      @armansingh414 2 года назад

      @@gurleenkaur615 😂😂😂😄😄🤣🤣🤣

  • @rr7014
    @rr7014 2 года назад +9

    ਜਿਸ ਕੁੜੀ ਦਾ ਵਿੱਆਹ ਰੁਕ ਗਿਆ ਉਸ ਦੀ ਕਿ ਗਲਤੀ ਸੀ

  • @foodofpunjabandhealthtips4307
    @foodofpunjabandhealthtips4307 9 месяцев назад +3

    ਮੁੰਡੇ ਸੁਦਰ ਜਾਣ ਕਿਸੇ ਕੁੜੀ ਨੂੰ ਮੂੰਹ ਨਾ ਲਾਉਣ🙏

  • @baljeetgill3304
    @baljeetgill3304 2 года назад +6

    Dhokhe di sjja , wah bilkul sahi hoya 👏🏻👏🏻👏🏻

  • @rupinderkaur7709
    @rupinderkaur7709 10 месяцев назад +3

    ਬਹੁਤ ਵਦੀਆ ਕੀਤਾ

  • @MalkitSingh-rm3xy
    @MalkitSingh-rm3xy 2 года назад +17

    ਹੁਣ ਮੈਨੂੰ ਲੱਗਦਾ ਕੁੜੀ ਵਾਲਿਆਂ ਨੂੰ ਮੁੰਡੇ ਦਾ ਫੋਨ ਚੈੱਕ ਕਰਕੇ ਫੇਰ ਰਿਸਤਾ ਤੈਅ ਕਰਨਾ ਪਿਆ ਕਰੋ ਤਾ ਜੋ ਮੁੰਡੇ ਦੀਆਂ ਕਾਲ ਡਿਟੇਲ ਕੱਢਾਅ ਕੇ ਰਿਸਤਾ ਤੈਅ ਕਰ ਸਕੀਏ

    • @AJ-rl8ud
      @AJ-rl8ud 10 месяцев назад

      Shi. A. Veer. Ladki.. Da. Mobile. Check. Kro

  • @bajwa4032
    @bajwa4032 2 года назад +6

    ਸਾਰਾ ਲੰਨ ਦਾ ਸਿਆਪਾ ਕਿੰਨਾ ਚੰਗਾ ਹੁੰਦਾ ਜੇ ਰਬ ਬੰਦੇ ਨੂੰ ਲੰਨ ਨਾ ਹੀ ਲਾਉਂਦਾ

  • @riyasood9202
    @riyasood9202 2 года назад +6

    Bohat vadiya kita great sir kuriya di life kharab karan da ehana nu koi hak nai

  • @sukhpreetnambardar5810
    @sukhpreetnambardar5810 2 года назад +9

    ਧੋਖਾ ਤਾ ਦਸਤੂਰ ਹੋ ਗਿਆ ਅਜ ਕਲ ਸੋਣੀਆ ਨਾਰਾ ਦਾ 💔

  • @gamdoorsingh7039
    @gamdoorsingh7039 2 года назад +9

    ਸਹੀ ਕਿੱਤਾ

  • @RajinderSingh-ob2su
    @RajinderSingh-ob2su 2 года назад +1

    ਗਲਤ ਕੰਮ ਜਦੋਂ ਹੋਣ ਤਾਂ ਭਾਣਾ ਵਰਤ ਹੀ ਜਾਂਦਾ ਹੈ

  • @Randhawa007
    @Randhawa007 2 года назад +14

    Agar eda hi koi munda complaint karda te ki police ne osdi marriage cho osnu arrest karna si?? Kde nhi..
    I knw munda galat ho skda a. Bt relationships ch lok apni marzi nal rehnde ne.

  • @amankumar-si1hn
    @amankumar-si1hn 2 года назад +3

    V Good Punjab police and all police members. Good Work

  • @kulwantghotra2273
    @kulwantghotra2273 2 года назад +16

    Leaders nahi farrdee police. Normal people vaste bahut jaldi action vitch a jande han

  • @SurjitSingh-e6i
    @SurjitSingh-e6i 9 месяцев назад

    ਸਭ ਧੱਕਾ ਕੀਤਾ

  • @gurcharansinghkanwar6805
    @gurcharansinghkanwar6805 2 года назад +8

    Eh banda 40+ Plus lagg riha.poori investigation karke hi viah krna chahida hai apne bachian da.

  • @nirmalghumaan9597
    @nirmalghumaan9597 2 года назад +7

    ਇੰਡੀਆਂ ਵਿੱਚ ਰੀਲੇਸਨਸਿਪ ਵਿਚ ਰਹਿਣ ਦੀ ਕਿਆ ਕਾਨੂੰਨ ਇਜਾਜ਼ਤ ਦਿੰਦਾ ਹੈ?

  • @SukhdevSingh-rx3om
    @SukhdevSingh-rx3om 2 года назад +10

    Good decision 👍, Strictly actions against criminally people's &his Family's.

    • @prabjit7425
      @prabjit7425 2 года назад +1

      You're absolutely right sir ji 👌 .

  • @GurmukhSingh-me3es
    @GurmukhSingh-me3es 9 месяцев назад

    ਮਾਣਹਾਨੀ ਕਰੋ ਪੁਲੀਸ ਤੇ ਪਹਿਲਾਂ ਨੋਟਿਸ ਦੇਣਾਂ ਹੂੰਦਾ ਹੈ

  • @doglover3199
    @doglover3199 2 года назад +2

    Bht vdea km krea police nae 👌

  • @PardeepSalaria-om9jp
    @PardeepSalaria-om9jp 10 месяцев назад +2

    Bhut bada kam karta police ney😂😂😂😂😂😂

  • @MandeepSingh-qu9jk
    @MandeepSingh-qu9jk 8 месяцев назад

    ਅੱਜ ਕੱਲ੍ਹ ਕੁੜੀਆਂ ਕੇਹਿੜੀਆ ਘੱਟ ਨੇ ਮੁੰਡਿਆਂ ਨੂੰ ਫਸਾ ਕੇ ਆਪ ਵਰੀ ਹੋ ਜਾਂਦੀਆਂ ਹੈ

  • @night_rider_87
    @night_rider_87 2 года назад +5

    hm ta sahi gal ea pehla living ch rehnda c living da mtlb ahi hai jdo dil kita chdd skde

  • @mrsrajgill2581
    @mrsrajgill2581 10 месяцев назад +1

    vdiya Hoya eho jhe nal eme hi hona chahida

  • @amandeepkaursandhu1925
    @amandeepkaursandhu1925 2 года назад +2

    Bahut vadia kita pehli var police ne tym fadh lya.....

  • @kiranjotdhillon2961
    @kiranjotdhillon2961 Год назад

    Ki hogya lok nu waheguru ji jane

  • @avtartari8835
    @avtartari8835 2 года назад +1

    ..ਮਜੀਠੀਅਾ ਤਾ ਫੜਿਅਾ ਨਹੀ ਗਿਅਾ ਥੋਡੇ ਕੋਲੋ ਫੁੱਦੂ ਪੁਲਿਸ 👎👎👎👎👎👎👎..ਚਿੱਟੇ ਵਾਲੇ ਫੜੋ ਅਾਪਦੇ ਪਿਓ. ਸਰਕਾਰਾ ਦੇ ਕੋਲੀ ਚੱਟੋ..

  • @pabloescobarfan637
    @pabloescobarfan637 2 года назад +10

    Livin relation Koi crime Nahi Hai Indian panel codes mutabik kurri nu Koi haq Nahi case kran Da te Naa Police nu Koi authority hai kise nu arrest kran di.
    Kurri pehn chadwoun nu rehndi c ehde naal.

    • @prabjit7425
      @prabjit7425 2 года назад +1

      ਇਹ ਜਰੂਰ ਕਿਸੇ ਵੱਡੇ ਘਰ ਦੀ ਕੁੜੀ ਹੋਵੇਗੀ । ਜਿਸ ਦੇ ਫੋਨ ਕਰਨ ਤੇ ਪੁਲੀਸ ਨੂੰ ਐਕਸ਼ਨ ਲੈਣਾ ਪੈ ਗਿਆ।

    • @pabloescobarfan637
      @pabloescobarfan637 2 года назад

      @@prabjit7425 Ho skda Bai kyunki jdon kise Greeb Ghar chori Ho jaave Police kade nahi oundi.

  • @jagdishmattujagdishmattu662
    @jagdishmattujagdishmattu662 2 года назад +2

    ਪੰਦਰਾਂ ਸਾਲ ਚ ਵਿਆਹ ਨੀ ਕਰਾ ਸਕੀ

  • @HarjeetSingh-fy6yw
    @HarjeetSingh-fy6yw 2 года назад +1

    Mdm headline tusi ida dsi jida golia chlae k aie ae

  • @Deep_Arsh1316
    @Deep_Arsh1316 2 года назад +7

    Gl tn vdiya ae bai police ne fadd lya...but je kudi living ch rehdi hundi fr oh vyh kr rehi hundi tn munde di tn sunni nhi c kise ne v

  • @lovelyboy486
    @lovelyboy486 2 года назад

    livik relashipanship ki hunda ?

  • @amriksingh9589
    @amriksingh9589 Год назад

    ਲਾੜੇ ਦੀ ਤਾ ਡਬਲ ਵੀਡੀਓ ਬਣ ਗੲੀ ਹੁਣ ਵਿਚਾਰਾ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਛੜਾ

  • @tejinderkaurshergill5656
    @tejinderkaurshergill5656 2 года назад +2

    Before relation living relation should be banned .

  • @baljitkaur9444
    @baljitkaur9444 2 года назад +11

    SHUKKR AA KISE DI DHEE BCH GYEE

  • @avtarmangat8183
    @avtarmangat8183 2 года назад

    ਇਹ ਰਨਾ ਚੰਚਲ ਹਾਰਿਆ ਕੀ ਇਹਨਾਂ ਦਾ ਇਤਵਾਰ ਕੁਲਦੀਪ ਮਾਣਕ ਦਾ ਗੀਤ ਹੈ 15 ਸਾਲ ਹੋਗੇ ਵਿਆਹ ਕਿਉ ਨਹੀ ਕਰਵਾਇਆ ਹੁਣ ਪਤਾ ਲਗਾ

  • @ਚਲਦੀਫਿਰਦੀਲਾਸ਼

    Mere nal v ehve he ho riha a 7 saala to Meri ijat nal khed riha te aj viah kron wele kite cast da bhana bna riha te kite mere kolo 5 lakh mag riha viah kron de badle che 😥

  • @manjeetkaursibia2912
    @manjeetkaursibia2912 2 года назад +7

    Living in relation mamla funny life da Dona de goly Maro besharm parents de izzat roll ke dharty Dona ne

  • @ranranjit237
    @ranranjit237 8 месяцев назад

    ਦੋਸ਼ੀ ਦੋਵੇ ਨੇ ਜ਼ਿਆਦਾ ਲਾੜਾ ਹੈ ਦੋਸੀ

  • @muktharr5723
    @muktharr5723 9 месяцев назад

    Liv relation vich rehan laggi ne police nu information diti si

  • @ParamjeetKaur-ks7cd
    @ParamjeetKaur-ks7cd 2 года назад +1

    But iss cheez da koi v case ni banda police nu ehe taah knowledge hougi

  • @JaspalSingh-qm4oy
    @JaspalSingh-qm4oy 2 года назад

    Very good

  • @JagdeepSingh-xu3ff
    @JagdeepSingh-xu3ff 2 года назад

    ਜਿਹੜੀ ਕੁੜੀ ਨਾਲ ਪਹਿਲਾ ਰਿਲੇਸ਼ਨ ਸੀ ਉਸ ਨਾਲ ਵਿਆਹ ਹੋਇਆ ਜਾ ਕੋਟ ਮੈਰਿਜ ਇਦਾ ਕਈਆ ਦੇ ਵਿਆਹ ਤੋ ਪਹਿਲਾ ਰਿਲੇਸ਼ਨ ਹੁੰਦੇ

  • @ramansingh3530
    @ramansingh3530 2 года назад +13

    EDI vi koi gal nahi jinni khap payi kudiya keda ghat ne

  • @saniakhosla1039
    @saniakhosla1039 2 года назад +6

    Sahi keeta

  • @sarbjitsingh9983
    @sarbjitsingh9983 2 года назад

    Living Relationshi 😊😊😊😊👌👌❤❤💕💕✌✌😊

  • @bittuchehal2824
    @bittuchehal2824 2 года назад

    ਸਾਰੇ ਫਸਾਦ ਸੈਕਸ ਦੇ ਹਨ

  • @rajwinderhundal8271
    @rajwinderhundal8271 2 года назад +1

    ਦੁੱਨੀਆਂ ਨਹੀਂ ਸੁਧਰ ਸਕਦੀ

  • @kamalkaur9663
    @kamalkaur9663 2 года назад +1

    Eh kehra kanoon eh living relationship vich si so what, oh legally married nahi si. Jithey marji oh viyah karey.

  • @avtarsingh1308
    @avtarsingh1308 2 года назад +2

    Ki ho gia

  • @karamjitdhaliwal2672
    @karamjitdhaliwal2672 2 года назад +6

    ਸੰਘਣੀ ਧੂੰਥ 😜

  • @Amandeepkaur-po7ok
    @Amandeepkaur-po7ok 10 месяцев назад

    Glti 2 va di a veer munde di v oni a.....viah jis da ho rha sukr kro os di life bch gyi.....baad vich es munde da v ki pta c k es nl kive rehda

  • @Maa_di_ladli
    @Maa_di_ladli 2 года назад

    Bhot sahi kita kudi ne

  • @manjeetkaur6955
    @manjeetkaur6955 2 года назад +2

    Shi keeta sare niii but bhut munde eda krde aaa gf nu use krde aa te mrg hor nal

    • @singhrajput6287
      @singhrajput6287 2 года назад

      Kisi te bhi iljam la do j tuhade veer naal ida Hove Bina prooof paise deke police nu jisnu Marzi chakwa do

    • @manjeetkaur6955
      @manjeetkaur6955 2 года назад

      @@singhrajput6287 veer jii mai sbb boys nu niii keha bhut change ne and eda de cases bhut dekhe ne mai ok.and mai apne bro lii v ehi khugi bhut munde aaa Jo ghr kuj ni dsde bhr eda de kmm krde aaa .and mai sbb nu niii keha j bure lok ne ta chnga v bhut ne

    • @singhrajput6287
      @singhrajput6287 2 года назад

      @@manjeetkaur6955 sister g marriage or live in bich fark hunda ki proof hunda live in bich te ki saza hai India bich usdi j koi shad k chal jaye ki haq hunda girl kol ja boy kol j nahi ban di te apne raaste chal jao bas hor kush ni hunda par kayi girls naal rahan te baad munde te rape da kidnapping da iljam da dindiya te munde di life barbaad ho jaandi

    • @ammu4603
      @ammu4603 9 месяцев назад

      100% right hai
      Mere nal v eda hoya marriage da bol k mainu v use kita gya te baad apna future set krn lyi ielts wali kuddi nal marriage kr lyi 😢😢

  • @parmindermalhi7677
    @parmindermalhi7677 2 года назад

    Kaljug sir chad bol rhya babyoo

  • @ਚਲਦੀਫਿਰਦੀਲਾਸ਼

    Bhot shi hoiya aj Kal pyar kudiaa de ijat nu munde kuz nhi smjde sare use kr 10 12 saal viah da Lara la la k ijat nal khed de rehde aa fr moka milde he chadn de kosis krde rangrliaa kise de dhi nal te ghare viah k kise hor nu ehve de har dosi nal ehve he hona cahida a

  • @GagandeepSingh-fd5wn
    @GagandeepSingh-fd5wn 2 года назад +1

    Leni kite iini sokhi aa

  • @navjit-fe4oo
    @navjit-fe4oo 2 года назад +2

    God job of police party

  • @sapnaarora2295
    @sapnaarora2295 2 года назад +2

    Sahi kita

    • @jatinderSingh-rh7gd
      @jatinderSingh-rh7gd 2 года назад +2

      Leni sokhi va.

    • @GagandeepSingh-fd5wn
      @GagandeepSingh-fd5wn 2 года назад

      15 sall kuri ne nzare lete wese sahi kita wadia lga tuhada comment dekh k

    • @sapnaarora2295
      @sapnaarora2295 2 года назад

      @@GagandeepSingh-fd5wn mnu sahi lga m comment krta , baki kise hor d jindgi t ni khraab kru baki rhe gal jehre tusi kr re , njare lane d oh Munde n v lite gal kthm

  • @amandeepkaur8439
    @amandeepkaur8439 2 года назад +1

    Viah wala Munda ta lgda ni, uncle lgda , pta ni ki bnu hun

  • @jeffrestar301
    @jeffrestar301 2 года назад

    Good👍

  • @surjeetkaurgarewal4407
    @surjeetkaurgarewal4407 2 года назад

    Rileshan ship ligal hy taan fer munde nu police ne galt chakiya

  • @jaihanumanjiki92
    @jaihanumanjiki92 2 года назад +3

    eh tauhri ni ghtia banda naam tauhri rakhe kamm ghatia,isnu ta jail to bahar ni aan dena chahida life kbarab kr rea c.. isnu pollywood ch v kamm ni milna chahida

  • @omkarsingh132
    @omkarsingh132 2 года назад +13

    Dhaka hoya munde nl

  • @tarasingh6932
    @tarasingh6932 2 года назад +1

    Ghatiya kanoon v ta Sadiya Sarkara,n he bnaindiya ney.living relationship bnaun lai v permission Govt di dity hoi aa.age age pta nhi ki ki hona ae,,natije made he honge.

  • @malkitsingh193
    @malkitsingh193 2 года назад +4

    Jo living relation vich reh Rahi se oh sali kithe aa

  • @massasingh8820
    @massasingh8820 2 года назад

    Good

  • @tarsemkaurkaur8116
    @tarsemkaurkaur8116 2 года назад +1

    Sahi hoia dusari kuri the jindhi bach ge

  • @gurshangill8074
    @gurshangill8074 2 года назад

    Jado kuriyan dhokha kardiyan odo kuriyan kyu ni arrest kardi police ona nu it's wrong decision

  • @navjit-fe4oo
    @navjit-fe4oo 2 года назад +1

    Good job

  • @jaihanumanjiki92
    @jaihanumanjiki92 2 года назад +1

    pollywood should boycott him for this act. banda story writer asal zindagi nu v film samajh k kudi di life kharab krn laga c...

  • @kimmygill2263
    @kimmygill2263 2 года назад

    Es kam ch ta police v badi jaldi aa gai kise da accident hove ta eh puhnchdi ni sheti

  • @hindifilmseriestv2599
    @hindifilmseriestv2599 2 года назад

    Ehe jahe loka nu fansi honi cahidi c jo kudian nal aidan de kaam karde ne chawal kise than da

  • @mangatfitness1953
    @mangatfitness1953 2 года назад +2

    Kuri living ch kyun reh Rahi si,viah kyun nahin karwaya.Edan police kiven chak sakdi hai.

    • @raa8504
      @raa8504 2 года назад

      Phar vivha ithy banda kara reha ji na ke oh kudi.. ush kudi de galati eha hai ke oh ish bande te trust c kardi..

  • @jeetkaur2131
    @jeetkaur2131 2 года назад

    Arrested girl to she is responsible

  • @varinderjyoti9441
    @varinderjyoti9441 2 года назад +1

    Eho j gndeya bndeya nu rub nu b jawab daina chaida a

  • @AkashSidhu-f1b
    @AkashSidhu-f1b 8 месяцев назад

    Yr kudiya li ta police hagi aa .Ada hi ik kudi ne mare nal kiti.7 Saal nal rah k mangni kra k .hun mukar gyi mare jo saving c sari onde family te karch ho gyi .te hun o khnde tu kita hi ki sade li .ma Kinde kol java .police walya li Galt kmm c a

  • @apnapunjab2023
    @apnapunjab2023 2 года назад +1

    Saram nahi aye iss nu danger. Ladki di bhi galti h jo Bina married tu reh rahi h.

  • @parminderkaur5166
    @parminderkaur5166 Год назад

    Kidar nu chal peya youth

  • @sonnysingh859
    @sonnysingh859 2 года назад

    Why they took now Punjab police need money or took money from girl , not before all these arrangements

  • @parmjitkaur3082
    @parmjitkaur3082 2 года назад

    Dono iko jihyee dona te karwai honi chayedee jihdi kudi nal vivy honaa se o ehnaa donaa te karwai kravaa

  • @JaswantSingh-hl6bu
    @JaswantSingh-hl6bu 2 года назад +5

    Very bad

  • @jagrupsingh2274
    @jagrupsingh2274 2 года назад +1

    Kuri Ke Pta Knia Nall Turi Firdi Honi Swad Khater Nall Turi Firde Honi Hun Muday Nu Gave Koof Bnta. Marriage Kio Nahi Kri 15 Sall Munday Nu Kami Da Sadan Bna Rakhia . Munday The koi Kasoor Nahi

  • @gurwinderathwalgurwinderat4223
    @gurwinderathwalgurwinderat4223 2 года назад

    Boht glt gl aa apni kudi nu nai mareya janda

  • @anmolkaur640
    @anmolkaur640 2 года назад +1

    15 saal to relationship ch ne udo ma baap anne c... Pehla ds di apne ghadea nu ... Duje loka di izat te pessa ta bach janda

    • @prabjit7425
      @prabjit7425 2 года назад +1

      ਤੁਸੀਂ ਬਿੱਲਕੁਲ ਸਹੀ ਕਿਹਾ ਜੀ । ਵਿਆਹ ਤੋਂ ਪਹਿਲਾਂ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਮੁੰਡਿਆਂ ਨੂੰ ਆਪਣੇ ਮਾਪਿਆਂ ਨੂੰ ਜਰੂਰ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਮਾਪਿਆਂ ਨੂੰ ਵਿਆਹ ਵਾਲੇ ਦਿਨ ਜਲੀਲ ਨਾਂ ਹੋਣਾ ਪਵੇ ਖਾਸ ਕਰਕੇ ਧੀ ਦੇ ਮਾਪਿਆਂ ਨੂੰ ਜਿਨ੍ਹਾਂ ਦਾ ਇੰਨਾ ਖਰਚਾ ਹੋਇਆ ਹੁੰਦਾ ਹੈ ।

  • @mangatfitness1953
    @mangatfitness1953 2 года назад

    Sahi atay shareef munde valian nu taan jawab de dinde ne,ghoosian nu haan karde ne, taan hi fasde ne.