ਤਾਜ਼ੀ ਸੂਈ ਮੱਝ ਦਾ ਦੁੱਧ 450 ਰੁਪੈ ਕਿਲੋ ? dairy farm business | dairy farm podcast | milking | Sirlekh
HTML-код
- Опубликовано: 16 ноя 2024
- ਤਾਜ਼ੀ ਸੂਈ ਮੱਝ ਦਾ ਦੁੱਧ 450 ਰੁਪੈ ਕਿਲੋ ? dairy farm business | dairy farm podcast | milking | Sirlekh
ਤਾਜ਼ੀ ਸੂਈ ਮੱਝ ਦਾ ਦੁੱਧ 450 ਰੁਪੈ ਕਿਲੋ ?
5 ਕਿੱਲਿਆਂ ਤੋਂ 20 ਲੱਖ ਦੀ ਕਮਾਈ ਕਰਨ ਦਾ ਤਰੀਕਾ !
ਮੱਝਾਂ ਦਾ ਦੁੱਧ ਵਧਾਉਣ ਦਾ ਸੌਖਾ ਤਰੀਕਾ !
ਰਕੇਸ਼ ਕੁਮਾਰ ਘੱਤੂ ਜੀ ਲੰਮੇ ਅਰਸੇ ਤੋਂ ਦੁੱਧ ਦੀ ਡੇਅਰੀ ਦਾ ਕਿੱਤਾ ਕਰਦੇ ਹਨ । ਡੇਅਰੀ ਫਾਰਮਿੰਗ 'ਚ ਕਾਮਯਾਬ ਹੋਣ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਅਤੇ ਦੁੱਧ ਦੀ ਮਾਰਕੀਟਿੰਗ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਫੌਜ਼ੀ ਮਿਲਕ ਡੇਅਰੀ ਬਰੇਟਾ
98720 90191
dairy farm business,cow farm,how to start dairy farm,dairy,dairy farm,buffalo dairy farming,reddu dairy farm,best dairy farm,farming,farm,farm business,kheti,organic farm,dairy farm in punjab,punjab dairy farming,top dairy farmer,best dairy farmer,Reddu Dairy Farm,milking,ਮੱਝਾਂ,ਡੇਅਰੀ ਫਾਰਮਿੰਗ,sirlekh,punjab,ਦੁੱਧ,buffalo,buffalo dairy farm,cow videos,sirlekh dairy farm,dairy farming,punjabi,Rakesh Kumar Ghattu,ndia farming,Dairy,best dairy,dairy loan
#dairyfarming #cow #milking #punjab #sirlekh
ਮੈ ਆਪ ਮੱਝਾਂ ਰੱਖੀਆਂ ਰੱਬ ਨੂੰ ਹਾਜ਼ਰ ਜਾਂਣ ਕੇ ਦੁੱਧ ਦਿੰਦਾ ਸੋਚ ਕੇ ਕਿਸੇ ਦੇ ਜਵਾਕ ਜ਼ਹਰ ਨਾ ਪਿਣ ਪਰ ਅਫਸੋਸ ਲੋਕ 50 ਰੁਪਏ ਦੇਣ ਨੂੰ ਔਖ਼ੇ ਨੇ।
ਨਹੀਂ ਬਾਈ ਸਾਰੇ ਲੋਕ ਇੱਕੋ ਜਿਹੇ ਨਹੀਂ ਵਿੱਚ ਲੋਕਾਂ ਦਾ 70-80 ਰੁਪਏ ਲੀਟਰ ਵੀ ਪੈਂਦਾ ਘਰਾਂ ਵਿੱਚ
@@satnam_bhangu.1915 bht ghat Loki ne y g badia rate den Wale. Jyada nu tan mehnga hi lagda ha
ਲੋਕ ਖੁਸ਼ ਹੋ ਕੇ ਪੈਸੇ ਨਹੀਂ ਦਿੰਦੇ ਕਢਾਉਣੇ ਪੈਂਦੇ ਐ ਬਾਈ ਮੈਂ ਵੀ ਮੱਞਾਂ ਦਾ ਦੁੱਧ 60₹ ਦਿੰਦਾ ਹਾਂ ਹੁਣ ਪੈਂਹਟ ਰੁਪਏ ਕਰਨੇ ਐ ਫਿਰ ਸੱਤਰ ਵੇਚੂੰਗਾ
@@karamsingh3599 ਇਹ ਗੱਲ ਤਾਂ ਮੈਂ ਮੰਨਦਾ ਬਾਈ ਤੁਹਾਡੀ ਲੋਕ ਆਪਣੇ ਆਪ ਪੈਸੇ ਦੇਣ ਦਾ ਨਾਮ ਨਹੀਂ ਲੈਂਦੇ ਬਹੁਤ ਔਖੇ ਲੈਣੇ ਪੈਂਦੇ ਨੇ ਪੂੱਠੇ ਕੰਮਾਂ ਵਿੱਚ ਤਾਂ ਹਜ਼ਾਰਾਂ ਰੁਪਏ ਉਡਾਈ ਜਾਂਦੇ ਨੇ ਪਰ ਕੰਮ ਆਲੇ ਬੰਦੇ ਨੂੰ ਪੈਸੇ ਨਹੀਂ ਦਿੰਦੇ ਫੂੱਦੂ ਲੋਕ
Sada 80 per liter rat buffalo milk
ਘੱਤੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ।
ਕੋਸ਼ਿਸ਼ ਕਰੋ ਡੇਅਰੀਆਂ ਦੇ ਮਾਲਕੋ ਆਪ ਮੰਡੀਕਰਨ ਕਰੋ ਪਨੀਰ, ਮਠਿਆਈ, ਦਹੀਂ, ਲੱਸੀ ਜਾਂ ਹੋਰ ਕਈ ਪਰੋਡਕਟ ਬਣਾ ਕੇ ਆਮਦਨ ਵਧੇਰੀ ਪਰ ਕੰਮ ਕੋਈ ਵੀ ਕਰੋ ਸਿੱਖ ਕੇ ਕਰੋ ਤਾਂ ਕਾਮਯਾਬ ਹੋਵੋਗੇ ਨਹੀਂ ਤਾਂ ਘਾਟਾ ਈ ਘਾਟਾ ਐ ।ਨੈਸਲੇ ਪਰੋਟੀਨ ਬਣਾ ਰਿਹੈ
ਸਹੀ ਕਿਹਾ ਫ਼ੌਜੀ ਸਾਬ ਨੇ
ਦੁੱਧ ਦਾ ਆਪਾਂ ਖੁਦ ਮਾਰਕੀਟ ਕਰੋ. ਜਿੱਥੇ ਸ਼ਹਿਰ ਨੇੜੇ ਨੇ
ਦੁੱਧ ਜੋ ਵੀ ਹੈ ਬਹੁਤ ਲਾਹੇਬੰਦ ਆ ਹੋਰ ਮੱਝ ਦੋ ਲੱਖ ਦੀ ਹੋਗੀ ਪਾਲ lo .ਬਹੁਤ ਵਧੀਆ ਧੰਦਾ jihne km ਨੀ ਕਰਨਾ ਜਿਵੇਂ ਮਰਜੀ ਚੀਕਾਂ mari ਜਾਵੇ
ਸਹੀ ਗੱਲ ਜੀ ਵਿਦਵਾਨ ਜਾਅਦਾ ਕੰਪਨੀਆਂ ਨੇ ਛੱਡੇ ਹੋਏ ਨੇਂ ਉਹ ਕੰਮ ਕਰਨ ਵਾਲੇ ਨਹੀਂ ਹੁੰਦੇ
Dud da rat kon devaga passu da feed manga
Asi b baouli to pneer bnaonde han bai ji bhut badia banda hia
ਬਹੁਤ ਵਧੀਆ
ਸਹੀ ਗੱਲ ਆਖੀ 💯 ਸਹੀ
Eh buzz bande di dubara interview krn lag pye
ਭਾਈ ਦੁੱਧ ਵੱਧ ਨੂੰ ਕੀ ਕਰੀਏ ਜਦੋਂ sanu ਡੰਗਰਾਂ ਨਾਲ ਡੰਗਰ ਹੋਏ ਪਏ ਆ ਪਰ ਦੁੱਧ ਦਾ ਕੋਈ ਰੇਟ ਨੀ ਮਿਲਦਾ ਸਾਡਾ ਤਾਂ ਮਨ ਅੱਕ ਗਿਆ ਬੱਚੇ ਕਹਿ ਰਹੇ ਨੇ ਕੇ ਤੂਸੀਂ ki ਮਿਲ lale sir ਗੋਹਾ v ਨੀ ਬਚਦਾ ਭਾਈ ਗੋਹਾ ਪੱਥਣ ਵਾਲੀਆਂ ਵੀ sade ਨਾਲੋਂ ਮੂਰੇ ਨੇ ਓ 70ਰੁਪਏ ਘੰਟੇ de ਤਾਂ ਲੈਂਦੀਆਂ ਨੇ asi ਤਾਂ ਗੋਵਾਰ ਗੈਸ ਵੀ laaea ਪਹਿਲਾਂ 45000ਹਾਜਰ ਲਾਈਆਂ c2013 ਵਿਚ ਤੁਸੀਂ ਓਦਾ ਵੀ ਵਿਆਜ ਲਾ ਕੇ ਦੇਖ ਲੋ ਵਾਲਿਆਂ ਦੇ ਤਾਂ ਸਾਡੇ ਨਾਲ ਲਾਏ ਬੰਦ ho ਗੇ ਸਾਡੇ ਤਾਂ ਵਾਲੇ ਦੁੱਧ ਵਾਲੇ he ਕੰਗਾਲ ho ge ਜੋ ਜਿਣਸ da ਦਾਣਾ ਹੁੰਦਾ c ਘਰ ਦਾ ਓ ਫ਼ਸਲ ਵੀ ਗੋਆ ਬੈਠੇ daso ਫੇਰ ਕੀ ਬਣੇ ਭਾਈ ਕਿਸਾਨ ਤਾਂ ਸਾਰਿਆਂ ਨਾਲੋਂ ਦੁੱਖੀ ਤੇ ਕੰਗਾਲ ਆ ਕਿਉਂ ਨਵੇਂ ਆ ਨੂੰ ਪੰਪ ਦੇਈ ਜਾਂਦੇ ਹੋ 🙏
Bai ji Hf cow di bhut wadde lebel farming ho rhi aa. Nwe munde diary farming nal jur rhe ne eh 10rs kg kehke de moti bate kar reha desi kitho kadoo khapt poori
Main v Majja rakhiya dude 55 rupee lagda danne da v kharcha Pura ni aaunda.
ਦੇਸੀ ਗਾਂ , ਦੁੱਧ ਦੇਉ ੪੦ ਲੀਟਰ ਮਗਜ਼ ਮਾਰੀ ਜਾਂਦਾ ਦੇਸੀ ਗਾ ਖਪਤ ਪੂਰੀ ਕਰੂ ,
Good
Sari video dekh lyi pr kis mantav lyi bnayi eh ni pta lga
Good 👍
Veet ਜੀ ਤੁਸੀ ਗ਼ਲਤ ਕਹਿ ਰਹੇ ਹੋ ਇਹ ਜ਼ੋ ਲੋਕ ਗਾਈਆਂ ਪਾਲਦੇ ਓਹ ਵਿਚਾਰੀਆਂ ਨੂੰ ਦੁੱਧ ਦਾ ਮੂਲ ਹੀ ਨਹੀਂ ਮਿਲਦਾ ਇਹਨਾਂ ਪਾਲਕਾ ਨੂੰ ਇਹਨਾਂ ਦੇ ਦੁੱਧ ਪੀਤਾ ਮਿਲ ਦਿਵਾਓ ਤਾਂ ਜੀ ਇਹਨਾਂ ਦਾ ਸੋਸ਼ਣ ਨਾ ਹੋ ਸਕੇ
Ks dairy farm ke manjot bhai ko bulaw ji
❤❤thks 22
👍 good
🎉🎉🎉
Poiur dud do so rupees vi sasta
5 ਕਿੱਲੇ ਜੇ ਨਾ ਹੋਣ ਤਾਂ ਫੇਰ
Bai kuj ni bachda iss kmm chh pure pi k koi raaji ni ha 70rs nu le k koi khush ni pure di koi value ni ha
ਐਵੇ ਨਾ ਕੋਈ ਪੰਜ ਕਿਲੇ ਖਰਾਬ ਕਰ ਲਵੇ ਇਹਦੇ ਮਗਰ ਲੱਗ
ਘੁੱਸੇ ਘਟੀ...........ਗਾਵੈ ਆਲ ਪਤਾਲ 😂😂. ਕਿਸੇ ਢੰਗ ਦੇ ਬੰਦੇ ਦੀ ਇੰਟਰਵਿਊ ਕਰਿਆ ਕਰੋ. ਇਹਨੂੰ ਕੱਖ ਦਾ ਨੀ ਪਤਾ. ਜਿਹੜੇ ਬੰਦੇ ਕੋਲ 1,2,3 ਕਿਲੇ ਨੇ ਉਹ ਗਵਾਂਢੀ ਦੇ 2ਕਿਲੇ ਦੱਬ ਕੇ ਮੱਝਾਂ ਰੱਖ ਲਵੇ 😀😀
ਤੁਸੀਂ ਬੰਦੇ ਦੀ ਕਾਬਲੀਅਤ ਦੇ ਹਿਸਾਬ ਨਾਲ ਇੰਟਰਵਿਊ ਕਰਿਆ ਕਰੋ , ਇਸ ਬੰਦੇ ਨੂੰ ਕੁਝ ਨਹੀ ਪਤਾ , ਪਹਿਲਾ ਤਾ ਮੋਦੀ ਦਾ ਚਮਚਾ ਲੱਗਦਾ ਜਿਹੜਾ ਅਮੂਲ ਦਾ ਪਿਆਰ ਜਾਗਦਾ, ਐਵੇ ਬਹੁਲੀ ਵਾਲੀਆ ਗੱਲਾਂ ਕਰੀ ਜਾਂਦਾ
Dud da sahi mul ni millda
ਮਨਰੇਲਾ ਦੀ ਭੈਣ ਗੜੀ ਜਾਂਦਾ
drama krda
Good