Dil Nahi Chhadida - Manmohan Waris (New Song)

Поделиться
HTML-код
  • Опубликовано: 25 окт 2024

Комментарии • 797

  • @deepshergill6547
    @deepshergill6547 Год назад +117

    ਪੰਜਾਬੀ ਮਾਂ ਬੋਲੀ ਦੇ ਹਮੇਸ਼ਾ ਹੀ ਚਮਕਦੇ ਮਹਿਕਦੇ ਤੇ ਪਿਆਰ ਸਤਿਕਾਰ ਨੂੰ ਵੰਡਣ ਵਾਲੇ ਸਿਤਾਰੇ ਕਮਲ ਹੀਰ, ਮਨਮੋਹਨ ਵਾਰਿਸ, ਸੰਗਤਾਰ ਤੀਨੋਂ ਵੀਰੇ ਬਹੁਤ ਪਿਆਰੇ ਸਤਿ ਸ੍ਰੀ ਆਕਾਲ ਜੀ

    • @The5911Sidhu
      @The5911Sidhu Год назад +3

      Gill Raunta nice lyrics ❤❤❤❤

  • @gurpal.sandhu
    @gurpal.sandhu Год назад +1

    ਵਿਰਸੇ ਦੇ ਵਾਰਿਸ❤❤❤

  • @SuchaSingh-jw4ss
    @SuchaSingh-jw4ss Год назад +5

    ਜਿਸ ਵੀਰ ਨੇ ਇਹ ਗੀਤ ਲਿਖਿਆ ਉਸ ਲਈ ਦਿਲੋਂ ਦੁਆਵਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ

  • @LAKHVIRSINGH-ir7sz
    @LAKHVIRSINGH-ir7sz Год назад +1

    ਖਾਂਦੀਆਂ ਖੁਰਾਕਾਂ varga ik geet hor sir ggggg🙏🙏

  • @Thealtafmalik_
    @Thealtafmalik_ Год назад +19

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @jogindersingh13
      @jogindersingh13 Год назад +1

      My child thudey dimag tha diwalaa niklia thunu na apney na beganey the pahchan, thudaa beda gark kar ditta inn punjabi singers ney.

    • @SunnySidhu-kz8od
      @SunnySidhu-kz8od Год назад +1

      Shi gl aa sister

  • @sandeepthabal9922
    @sandeepthabal9922 Год назад +1

    Hmesha di tra Dil jitt lende bhaji honi. ❤️

  • @jaspalsingh-qx7xj
    @jaspalsingh-qx7xj Год назад +11

    ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਵਾਰਿਸ ਵੀਰਾ ਦਾ ❤ਦਿਲ ਦੀਆ ਗਹਿਰਾਈਆ ਤੋ ਬਹੁਤ ਬਹੁਤ ਧੰਨਵਾਦ ਜੀ ਇਸੇ ਤਰਾਂ ਸਪੋਟ ਕਰਦੇ ਰਹਾਗੇ ਸਰ ਜੀ❤❤🙏🙏

  • @xfordbpa
    @xfordbpa Год назад +1

    ਸਵਾਦ ਆ ਗਿਆ ਮਨਮੋਹਨ ਵਾਰਿਸ ਅਤੇ ਮੇਰੇ ਪਿਆਰੇ ਵਿਦਿਆਰਥੀ ਗਿੱਲ ਰੌਂਤਾ ਦੀ ਕਲਮ ਦਾ ਦਾ ਜਾਦੂ ਵੇਖਕੇ

  • @GurjeetJeeti
    @GurjeetJeeti Год назад +7

    ਨਿੱਕੇ ਹੁਦਿਆਂ ਤੋਂ ਸੁਣਦੇ ਆਏ ਹਾਂ ।ਹਮੇਸ਼ਾ ਕਮਾਲ ਕਰਦੇ ਹੋ ਬਾਈ ਜੀ ।ਬਹੁਤ ਸੋਹਣਾ ਗੀ ਇਹ ਵੀ ਬਾਈ ਦਾ।

    • @prabhsembhi3437
      @prabhsembhi3437 Год назад

      Hun v ohi jmane ch chale jai da song sunn ke manmohan waris de song

  • @Ramniwasjassalbopur
    @Ramniwasjassalbopur Год назад +5

    ਗਿੱਲ ਰੌਂਤੇ ਦੀ ਕਲਮ ਤੇ ਅਵਾਜ ਵਾਰਿਸ ਦੀ ਕਯਾ ਬਾਤਾਂ LOVE YOU PUNJABI MA BOLLI

  • @gaggimarahar3176
    @gaggimarahar3176 Год назад +17

    ਬਾਕਮਾਲ ਲਿਖਤ ਬਾਈ ਗਿੱਲ ਰੌਂਤਾ ਬਾਕਮਾਲ ਆਵਾਜ਼ ਮਨਮੋਹਨ ਵਾਰਿਸ ਜੀ❤

  • @sarbjitsinghbal8184
    @sarbjitsinghbal8184 Год назад +10

    ਮਨਮੋਹਨ ਵਾਰਿਸ ਭਾਜੀ ਦੀ ਅਵਾਜ਼
    ਸੰਗਤਾਰ ਵੀਰ ਦਾ ਮਿਊਜ਼ਿਕ ਅਤੇ ਛੋਟੇ ਵੀਰ ਗਿੱਲ ਰੌਂਤੇ ਵਾਲੇ ਦੀ ਰਚਨਾ ਬਾਕਮਾਲ

  • @GurwinderSingh-kt1js
    @GurwinderSingh-kt1js Год назад +19

    ਏਸ ਖੂਬਸੂਰਤ ਗਾਣੇ ਲਈ ਬਹੁਤ ਬਹੁਤ ਮੁਬਾਰਕਾਂ, ਤੇ ਵਾਰਿਸ ਸਰ ਨੂੰ ਬਹੁਤ ਸਾਰੀਆਂ ਦੁਆਵਾਂ, ਤੁਹਾਡੇ ਰੋਗ ਮੈਨੂੰ ਲੱਗ ਜਾਣ ❤❤❤

  • @daljitparmar4133
    @daljitparmar4133 Год назад +7

    🙏🏻 ਵਾਹਿਗੁਰੂ ਜੀ ਮੇਹਰ ਸਦਕਾ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋਂ ਪ੍ਰਮਾਤਮਾ ਹਮੇਸ਼ਾ ਹਸਦੇ ਵਸਦੇ ਰੱਖਣ,🙏🏻

  • @spbaling9025
    @spbaling9025 Год назад +2

    ਪੰਜਾਬ ਜ਼ਿੰਦਾਬਾਦ
    ਪੰਜਾਬੀ ਮਾਂ ਬੋਲੀ ਜ਼ਿੰਦਾਬਾਦ
    ਮਸਤਾਨੇ ਫ਼ਿਲਮ ਜਰੂਰ ਵੇਖ ਕੇ ਆਇਓ ਸਾਰੇ ਧੰਨਵਾਦ

  • @dharmindersingh6795
    @dharmindersingh6795 Год назад +42

    ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਬਹੁਤ ਵਧੀਆ ਗੱਲਾਂ ਸੁਨਣ ਨੂੰ ਮਿਲੀਆਂ ਰੱਬ ਤੰਦਰੁਸਤੀ ਰੱਖੇ 🙏

  • @punjabandusa22
    @punjabandusa22 Год назад +25

    ਬਹੁਤ ਵਧੀਆ ਗੀਤ ਜੀ ਰੱਬ ਸਦਾ ਚੜ੍ਹਦੀ ਕਲਾ ਚੋ ਰੱਖੇ ਵੀਰ ਜੀ

  • @paramjitparm3078
    @paramjitparm3078 Год назад +1

    ਹਮੇਸ਼ਾ ਦੀ ਤਰ੍ਹਾਂ ਲਾਜਵਾਬ 🌺🌺🌺🌺

  • @kulwantsingh-zv8tf
    @kulwantsingh-zv8tf Год назад +7

    ਬਹੁਤ ਖੂਬ ਲਿਖਿਆ ਤੇ ਗਾਇਆ ਜੀ 🎉🎉🎉❤

  • @ਪੰਜਾਬਦੇਰੰਗ-ਦ4ਸ

    ਸਵਾਦ ਲਿਆ ਦਿੱਤਾ ਮੈਂ ਇੱਕ ਦਿਨ ਸੋਚ ਰਿਹਾ ਸੀ ਵੀ ਜੈ ਬਾਈ ਖੁੱਲੇ ਖਾਤੇ 2 ਕਰ ਦੇਵੇ ਤਾਂ ਗੱਲ ਬਨਜੁ ਇਹ ਗਾਣਾ ਸੁਣ ਕੇ ਚੰਗਾ ਲਗਿਆ ਵੀਰ ਖੁੱਲੇ ਖਾਤੇ 2 ਜਰੂਰ ਕਰਿਓ ਗਾਣਾ

  • @MalwaPunjabiCulturalTV
    @MalwaPunjabiCulturalTV Год назад +16

    ਬਹੁਤ ਵਧੀਆ ਗਾਣਾ ਜੀ, ਰੱਬ ਹਮੇਸ਼ਾ ਤਰੱਕੀ ਆਂ ਬਖਸ਼ਦਾ ਰਹੇ, ਵੱਲੋਂ Team MalwaTV

  • @dharmindersinghkhalsa7713
    @dharmindersinghkhalsa7713 Год назад +5

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
    ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @PRABHJOTkamboZ
    @PRABHJOTkamboZ Год назад +4

    ਪੰਜਾਬ ਦੇ ਵਾਰਿਸ ਭਰਾਵਾ ਨੂੰ ਹਮੇਸ਼ਾ ਦੀ ਤਰਾ ਫੇਰ ❤ਦਿਲੋ ਪਿਆਰ 😊

  • @Jora420
    @Jora420 Год назад +8

    ਬਹੁਤ ਸੋਹਣਾ ਗਾਇਆ ਤੇ ਲਿਖਿਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @tarsemsingh2484
    @tarsemsingh2484 Год назад +10

    ਬਹੁਤ ਬਹੁਤ ਵਧੀਆ ਗੀਤ ਵੀਰ ਜੀ ❤ਤੁਸੀਂ ਮੇਰੇ ਮਨ ਪਸੰਦ ਸਿੰਗਰ ਹੋ ❤ਮੇ ਤੁਹਾਡੇ ਸਾਰੇ ਗੀਤ ਅੱਜ ਵੀ ਸੁਣਦਾ ਹਾ ❤❤

  • @Simarsimar-l2v
    @Simarsimar-l2v Год назад

    ਮਾਂ ਬੋਲੀ ਦੇ ਹਮੇਸ਼ਾ ਹੀ ਚਮਕਦੇ ਮਹਿਕਦੇ ਤੇ ਪਿਆਰ ਸਤਿਕਾਰ ਨੂੰ ਵੰਡਣ ਵਾਲੇ ਸਿਤਾਰੇ ਕਮਲ ਹੀਰ, ਮਨਮੋਹਨ ਵਾਰਿਸ, ਸੰਗਤਾਰ G ਸਤਿ ਸ੍ਰੀ ਆਕਾਲ ਜੀ

  • @tarlochangill4119
    @tarlochangill4119 Год назад +1

    ਬਾਈ ਤਰੀਫ਼ ਲਈ ਸ਼ਬਦ ਮੁੱਕ ਜਾਂਦੇ ਆ ਆਵਾਜ ਅਨਦਾਜ ਤੇ ਕਲਮ ਦਾ ਕੋਈ ਤੋੜ ਨੀ 🙏🏽🙏🏽🙏🏽❤️❤️❤️

  • @RajinderKumar-by1fd
    @RajinderKumar-by1fd Год назад +10

    ਬਹੁਤ ਵੱਧੀਆ ਗੀਤ ਲਿੱਖਿਆ ਅਤੇ ਬਹੁਤ ਪਿਆਰੀ ਆਵਾਜ਼ ਹੈ ਭਾਜੀ 🌺🌺
    ਬਹੁਤ, ਬਹੁਤ ਮੁਬਾਰਕਾਂ ਤੁਹਾਡੀ ਪੂਰੀ ਟੀਮ ਨੂੰ ਭਾਜੀ 🌺🌺

    • @johalsalempuria
      @johalsalempuria Год назад +1

      ਬੌਤ ਸੋਣਾ song ਜੀ as allways love your singing from the first song

  • @vickysinghvicky2618
    @vickysinghvicky2618 Год назад +1

    ਬਹੁਤ ਸੋਹਣਾਂ ਲਿਖਿਆ ਗਿੱਲ ਰੌਂਤਾ ਵੀਰ ਨੇ ਗਾਇਆ ਵੀ ਬਹੁਤ ਵਧੀਆ

  • @panjabwale13
    @panjabwale13 Год назад +3

    ਬਾਈ ✍🏽ਗਿੱਲ ਵਾਹ ਵਾਹ ਵਾਹ ਕਮਾਲ ਕਲਮ ਤੁਹਾਡੀ ਵੀਰ ਜੀ ❤️

  • @mandeeproyal497
    @mandeeproyal497 Год назад +8

    ਧੰਨਵਾਦ . ਵਾਰਿਸ ਭਾਜੀ ਏਨਾ ਸੋਹਣਾ ਗੀਤ ਤੁਸੀਂ ਸਾਡੀ ਪੰਜਾਬੀਆਂ ਦੀ ਜੋਹਲੀ ਪਾਇਆ .love you bhji ❤

  • @taranbadial2179
    @taranbadial2179 Год назад +1

    ਬਹੁਤ ਵਧੀਆ ਲਿਖ਼ਤ ਗਿੱਲ ਰੌਂਤਾ ਬਾਈ ਤੇ ਵਾਰਸ ਭਰਾਵਾਂ ਦੀ ਗਾਇਕੀ ਲਈ ਸ਼ਬਦ ਨਹੀਂ ‌।100%✅✅

  • @gurkirpalsingh5606
    @gurkirpalsingh5606 Год назад

    ਵਾਈ ਪਤਾ ਨਹੀਂ ਜਰ ਕਿੱਥੇ ਰਹਿਨਾ ਜੇ ਕਿਤੇ ਪੰਜਾਬ ਚ ਮਿਲ ਗਿਆ ਨਾਂ ਐਸੀ ਜੱਫੀ ਪਾਵਾਂਗੇ ਮੁੜ ਕੇ ਨਹੀਂ ਛੁਡਾ ਸਕਣਾ ਲਵ ਯੂ ਵਾਰਿਸ ਪੰਜਾਬੀਅਤ ਦਾ।

  • @user-tk9vp5sk4p
    @user-tk9vp5sk4p Год назад +1

    ਗਿੱਲ ਬਾਈ ਬਹੁਤ ਸੋਹਣਾ ਕੰਮ ਵਾਹਿਗੂਰੁ ਜੀ ਮੇਹਰ ਕਰਨ❤

  • @harjotbrar4531
    @harjotbrar4531 Год назад +1

    ਹਮੇਸ਼ਾ ਦੀ ਤਰ੍ਹਾਂ ਬਹੁਤ ਖੂਬਸੂਰਤ ਬੋਲ ਤੇ ਅੰਦਾਜ਼ ਨਾਲ ਪੇਸ਼ਕਾਰੀ ਕੀਤੀ ਹੈ ਜੀ 🎉❤

  • @MandeepSingh-ry6ps
    @MandeepSingh-ry6ps Год назад +2

    ਵਾਰਿਸ ਭਰਾਵਾਂ ਨੂੰ ਸਲੂਟ ❤❤❤❤❤

  • @jaswindersandhu9923
    @jaswindersandhu9923 Год назад +1

    ਬਹੁਤ ਵਧੀਆ ਲਿਖਤ ਬਾਈ ਗਿੱਲ ਰੌਂਤਾ ਸਾਹਿਬ ਅਤੇ ਬਹੁਤ ਵਧੀਆ ਪੇਸ਼ਕਾਰੀ ਵਾਰਿਸ ਸਾਹਿਬ ਦੀ ।ਇੱਕ ਅਰਜ਼ ਕਰਨਾ ਚਾਹੁੰਦਾ ਵਾਰਿਸ ਸਾਹਿਬ ਜੀ ਨੂੰ ਕੇ ਤੁਹਾਡੀ ਆਵਾਜ਼ ਹੋਵੇ ਤੇ ਕੋਈ ਨਵੀ ਰਚਨਾ ਦੇਬੀ ਮਖਸੂਸਪੁਰੀ ਸਾਹਿਬ ਜੀ ਦੀ ਹੋਵੇ ਤਾਂ ਸਰੋਤਿਆ ਅਤੇ ਦਰਸ਼ਕਾਂ ਤੇ ਇਹ ਆਪ ਜੀ ਦਾ ਬੜਾ ਅਹਿਸਾਨ ਹੋਵੇਗਾ ਵਾਰਿਸ ਸਾਹਿਬ l ਦਿਲੋ ਦੁਆ ਹੈ ਕੇ ਓਹ ਦਿਨ ਛੇਤੀ ਆਵੇ।

  • @GurjeetSingh-zv2oh
    @GurjeetSingh-zv2oh Год назад +1

    Superhit 🎉

  • @shallyshallykhan3622
    @shallyshallykhan3622 Год назад

    ਦਿਲ ਖੁਸ ਫੁੱਲ ❤❤ ਤੇ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਉਸਤਾਦ ਦੇ ਗੀਤਾ ਤੋ

  • @dogsinboxl1351
    @dogsinboxl1351 Год назад +2

    ਸੌਣ ਲਿਆ ਭਾਜੀ ❤❤❤❤ ਬੋਹਤ ਵਾਦਿਆਂ ਬਾਕੀ ਸਾਰੀਆਂ songs ਵਾਂਗ

  • @sidhu1837
    @sidhu1837 Год назад +1

    ਗਿੱਲ ਰੋਤਾ ਦੀ ਕਲਮ ਕਮਾਲ ਚੱਗੇ ਗੀਤਾਂ ਲਈ ❤ਸਲੂਟ ਹੈਂ ਵਾਰਿਸ ਵੀਰ ❤

  • @JasvinderSingh-ww1sv
    @JasvinderSingh-ww1sv Год назад

    ਬਹੁਤ ਹੀ ਵਧੀਆ ਗੀਤ ਲਿਖਿਆਂ ਗੀਤ ਵਿੱਚ ਬਹੁਤ ਕੁੱਝ ਨਵਾਂ ਸਿਖਣ ਨੂੰ ਮਿਲਦਾ ਹੈ ਵਾਰਿਸ ਭਾਈ ਜੀ ਨੂੰ ਨਵੇਂ ਗੀਤ ਦੀਆਂ ਲੱਖ ਲੱਖ ਮੁਬਾਰਕਾਂ ਜੀ

  • @deepgobindpura3107
    @deepgobindpura3107 Год назад

    ਬਹੁਤ ਵਧੀਆ ਗੀਤ ਹੈ ਵੀਰ। ਬਾਕੀ ਗਾਇਕੀ ਵਾਲੀ ਮਨਮੋਹਨ ਵੀਰ ਕੋਈ ਕਸਰ ਨਹੀਂ ਛੱਡਦੇ 🎉🎉🎉🎉🎉

  • @hailmashal
    @hailmashal Год назад +1

    ਚੰਗੀ ਤੇ ਸੁੱਚੀ ਗਾਇਕੀ।। ਵਾਰਿਸ ਸਾਬ ❤❤❤ ਲਵ ਫਰੋਮ ਮਾਹਿਲਪੁਰ

  • @nbaman90xx
    @nbaman90xx Год назад +16

    Legend Manmohan Waris 🙏🏽

  • @sonumannuae4952
    @sonumannuae4952 Год назад +2

    ਬਹੁਤ ਸੋਹਣਾ ਗਾਇਆ ਭਾਜੀ ਬੱਲੇ ਬੱਲੇ ਕਰਾਤੀ ਤੁਹਾਡੇ ਵਰਗੀ ਸੋਚ ਤੇ ਗਾਇਕੀ ਬਹੁਤ ਘੱਟ ਏ ਦਿਲੋਂ ਦੁਆਵਾਂ ਜੀ ❤️ਸੋਨੂ ਦੁਬਈ ❤️

  • @JasvirBakhtu
    @JasvirBakhtu Год назад +3

    ❤ਜਿਉਂਦਾ ਵਸਦਾ ਰਹਿ

  • @AmritPalSinghGhudda
    @AmritPalSinghGhudda Год назад

    ਵਾਰਿਸ ਬਾਈ ✊

  • @gaggirai3743
    @gaggirai3743 Год назад +1

    Wah g Wah ਉਸਤਾਦ ਜੀ ❤

  • @kulvirsinghsingh6694
    @kulvirsinghsingh6694 Год назад +3

    Great diamond song brother ji waheguru ji chardi kalan rikhna ji punjabi virsa da really waris ji

  • @daljitsingh-pw1kv
    @daljitsingh-pw1kv Год назад

    ਇਸ ਉੱਪਰ ਕੁਝ ਨੀ ਹੋ ਸਕਦਾ ਚਰਨ ਵੀਰ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ--ਬਹੁਤ ਬਹੁਤ ਪਿਆਰ ❤❤❤❤❤

  • @simarbaghrol1
    @simarbaghrol1 Год назад

    ਗਿੱਲ ਰੌਂਤਾ ਦਾ ਲਿਖਿਆ ਹੋਵੇ ਵਾਰਿਸ ਭਾਜੀ ਦਾ ਗਾਇਆ ਹੋਵੇ ਸਾਡੇ ਪਸੰਦ ਨਾ ਆਵੇ ਹੋ ਹੀ ਨਹੀਂ ਸਕਦਾ ❤

  • @musiclibrary5094
    @musiclibrary5094 Год назад

    ਬਹੁਤ ਹੀ ਸੋਹਣਾ ਗੀਤ , ਜਿਓੰਦਾ ਰਹੀਂ ਵੇ ਪੰਜਾਬ ਦਿਆ ਵਾਰਸਾ .....

  • @GurdevSingh-cj5tw
    @GurdevSingh-cj5tw Год назад

    ਬਹੁਤ ਹੀ ਵਧੀਆ ਗਾਇਆ ਹਮੇਸ਼ਾ ਦੀ ਤਰਾਂ
    ਬਾਕੀ ਗਿੱਲ ਰੌਂਤਾ ਸਿਰਾ ਹੀ ਲਿਖਦਾ

  • @jatinderpalsingh8817
    @jatinderpalsingh8817 Год назад

    ਮਨਮੋਹਨ ਵਾਰਿਸ ਜੀ ਤੁਹਾਡੇ ਗੀਤਾਂ ਨੂੰ ਮੈ ਉਸ ਟਾਈਮ ਤੋਂ ਸੁਣ ਰਿਹਾ ਹਾਂ ਜਦੋਂ ਹਾਲੇ ਤੁਹਾਡੀ ਕੋਈ ਰਕਆਉਟਇੰਗ ਨਹੀਂ ਹੋਈ ਸੀ ਪਹਿਲਾਂ ਗ਼ੀਤ ਗੈਰਾਂ ਨਾਲ ਪੀਂਘਾਂ ਝੂਟਦੀਆਂ ਸੱਜਰੇ ਚੱਲੇਂ ਮੁਕਲਾਵੇ ਉਸ ਟਾਈਮ ਤੋਂ ਲੈਕੇ ਅੱਜ ਤੱਕ ਲਗਾਤਾਰ ਸੁਣ ਰਿਹਾ ਹਾਂ ਹਰ ਟਾਈਮ ਇਹ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਡੀ ਤਿਨਾਂ ਭਰਾਵਾਂ ਦੀ ਜੋੜੀ ਨੂੰ ਕਿਸੇ ਦੀ ਨਜ਼ਰ ਨਾਂ ਲੱਗੇ ਅਤੇ ਤੁਸੀਂ ਮਾਂ ਬੋਲੀ ਪੰਜਾਬੀ ਦੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਜਤਿੰਦਰ ਪਾਲ ਸਿੰਘ ਕੰਦੋਲਾ ਆਦਮਪੁਰ

  • @NannuLopon
    @NannuLopon Год назад

    ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਸਿੰਗਰ ਮੇਰਾ ਮਨ ਪਸੰਦ ਮਨਮੋਹਣ ਵਾਰਿਸ ਕਮਲ ਹੀਰ ਤੇ ਸੰਗਤਾਰ ਤਿੰਨ ਵਿਰਸੇ ਦੇ ਵਾਰਿਸ

  • @sukhrajpalsingh6528
    @sukhrajpalsingh6528 Год назад

    ਮਨਮੋਹਨ ਭਰਾ ਜੀ ਇਹ ਗੀਤ ਪਹਿਲਾਂ ਆਇਆਂ ਹੋਇਆ ਗੁਰਵਿੰਦਰ ਬਰਾੜ ਦਾ ਔਖੇ ਵੇਲੇ ਛੱਡ ਜਾਣ ਹੌਸਲਾ ਸੌਖੇ ਵੇਲੇ ਛੱਡ ਜਾਦੇ ਪੈਰ ਮੇਨ ਲਾਇਨ ਉਸ ਦੀ ਵੀ ਇਹ ਸੀ ਪਰ ਤੁਹਾਡਾ ਵੀ ਗੀਤ ਸੋਹਣਾ ਬਣਿਆਂ ਹੈ ਮੁਬਾਰਕਾਂ ਇਹ ਗਲਤੀ ਲਿਖਣ ਵਾਲੇ ਦੀ ਐ

  • @cryptobabapb
    @cryptobabapb Год назад +2

    ਵਾਹ ਭਾਜੀ ਵਾਹ ❤

  • @pawanjhamat6787
    @pawanjhamat6787 Год назад

    ਉਹੀ ਸਿੰਗਰ, ਉਹੀ music director, ਉਹ ਗੀਤਕਾਰ,,,, ਗੱਲ ਕਿਉ ਨਹੀ ਪਹਿਲਾ ਵਾਂਗ ਬਣ ਰਹੀ?

  • @babbumaanfanschannel4611
    @babbumaanfanschannel4611 11 месяцев назад

    ਬਹੁਤ ਈ ਸੋਹਣਾ ਲਿਖਿਆ ਗਿੱਲ ਰੌਂਤੇ ਨੇ 👌👌👌

  • @GurjitSingh-gs4bp
    @GurjitSingh-gs4bp Год назад +1

    ਪਰਮਾਤਮਾ ਐਸੀ ਕਲਮ ਅਤੇ ਗਲ਼ੇ ਨੂੰ ਸਦਾ ਸਲਾਮ ਰੱਖੇ 🙏🙏

  • @GURPREETSINGH-kl7lh
    @GURPREETSINGH-kl7lh Год назад +1

    ਬਹੁਤ ਵਧੀਆ ਗੀਤ ਗਾਇਆ ਵਾਰਿਸ ਸਾਬ ਵਾਹਿਗੁਰੂ ਚੜਦੀਆ ਕਲਾ ਵਿਚ ਰਖੇ

  • @BajlitBains-ue4fy
    @BajlitBains-ue4fy Год назад

    ਬਹੁਤ ਵਧੀਆ ਰੱਬ ਹਮੇਸ਼ਾ ਖੁਸ਼ ਰੱਖੇ

  • @MikkuSinghMusicMan
    @MikkuSinghMusicMan Год назад +2

    ਬਹੁਤ ਖੂਬ ਜੀ। ਮੁਬਾਰਕਾਂ ਸਾਰੀ ਟੀਮ ਨੂੰ

  • @newlooknagar8957
    @newlooknagar8957 Год назад

    ਸਾਰੀ ਜ਼ਿੰਦਗੀ ਕੰਮ ਆਉਣ ਵਾਲਾ ਗਾਣਾ। ਸਦਾ ਬਹਾਰ ❤

  • @a.k.5389
    @a.k.5389 Год назад

    ਚੱਲੇ ਮਨਮੋਹਨ ਵਾਰਿਸ Repeat ਤੇ❤

  • @Pundu_Trucking13
    @Pundu_Trucking13 Год назад +2

    ਬੋਹਤ ਬੁਹਤ ਵਧੀਆ ❤

  • @mrthapar353
    @mrthapar353 Год назад +2

    ❤❤❤❤ Love you ਵੱਡੇ ਵੀਰ ❤❤

  • @sarbjitsingh7705
    @sarbjitsingh7705 Год назад

    ਵਾਹਿਗੁਰੂ ਵਾਰਸ ਭਰਾਵਾਂ ਨੂੰ ਸਦਾ ਚੜ੍ਹਦੀ ਬਖ਼ਸ਼ਣ

  • @GurpreetSingh-hg7kw
    @GurpreetSingh-hg7kw Год назад

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਮਿੱਤਰਾ ਪ੍ਰਮਾਤਮਾ ਤਰੱਕੀਆਂ ਤੇ ਤੰਦਰੁਸਤੀਆਂ ਬਖ਼ਸ਼ੇ

  • @SukhwinderSingh-jg8lb
    @SukhwinderSingh-jg8lb Год назад +2

    ਬਹੁਤ ਵਧੀਆ ਗੀਤ ਮਨਮੋਹਨ ਬਾਈ ਜੀ,,,,, ❤❤

  • @naharamandeep6752
    @naharamandeep6752 Год назад +2

    ਬਹੁਤ ਸੋਹਣਾ ਗੀਤ ਆ ਭਾਜੀ ❤

  • @mankiratsinghbaidwan5039
    @mankiratsinghbaidwan5039 Год назад

    ਬਹੁਤ ਖੂਬ ਲਿਖਿਆ ਤੇ ਬਹੁਤ ਖੂਬ ਖਾਇਆ ਮਨਮੋਹਨ ਵਾਰਿਸ ਬਾਈ ਜੀ ਨੇ

  • @harvindersingh-jz5er
    @harvindersingh-jz5er Год назад +1

    Gill da master peace ❤
    Manmohan di Aavaj 😘

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldipSingh-wb4cq
    @KuldipSingh-wb4cq Год назад

    ਕੁਝ ਲੇਖਕ ਤੇ ਕੁਝ ਗੀਤਕਾਰ ਜੋ ਅੱਜ ਵੀ ਯਾਦ ਦਿਵਾਉਂਦੇ ਨੇ,,
    ਸਦਕੇ ਜਾਵਾਂ ਉਹਨਾਂ ਵਾਰਸਾ ਦੇ ਜੋ ਅੱਜ ਵੀ ਵਿਰਸਾ ਗਾਉਂਦੇ ਨੇ
    ਰਹੇ ਵੱਸਦਾ ਲਸ਼ਕਰੀ ਨੰਗਲੀਆ ਮੇਰਾ ਮਾਣਕ ਯਾਰ ਨਵਾਬ ਜਿਹਾ ।।
    ਮੈਨੂੰ ਕਦੇ ਕਦੇ ਇੰਝ ਲੱਗਦਾ ਏ ਮੇਰਾ ਬਦਲ ਓ ਦੇਸ਼ ਪੰਜਾਬ ਗਿਆ ..........
    ✍️ਮਾਣਕ ਲਸ਼ਕਰੀ ਨੰਗਲ ਵਾਲਾ

  • @SantaliNama
    @SantaliNama Год назад

    ਬਹੁਤ ਖ਼ੂਬ!!!!!!

  • @punjabandusa22
    @punjabandusa22 Год назад +1

    ਸਦਾ ਵਧੀਆ ਹੀ ਵਾਰਿਸ ਵੀਰਾਂ ਦੇ ਜੀ

  • @Amandeepkaur-s5s
    @Amandeepkaur-s5s Год назад +1

    ਬਹੁਤ ਵਧੀਆ ਗੀਤ , always my favourite singer Manmohan veer g

  • @taranpreet5163
    @taranpreet5163 Год назад

    ਬਹੁਤ ਵਧੀਆ song aa ਮਹਾਰਾਜ ਹਮੇਸ਼ਾ ਚੜਦੀਕਲਾ ਰੱਖੇ

  • @singhtalwinder8161
    @singhtalwinder8161 Год назад +1

    ਬਹੁਤ ਹੀ ਸ਼ਾਨਦਾਰ 👌🙏❤️

  • @MandeepSingh-ry6ps
    @MandeepSingh-ry6ps Год назад

    ਗਿੱਲ ਰੌਂਤਾ ਦੀ ਕਲਮ ਨੇ ਕਮਾਲ ਕੀਤੀ ਹੋਈ ਹੈ ❤

  • @ashukabta561
    @ashukabta561 Год назад +3

    Sat Shri akal bhai Manmohan baris ji❤
    Apki ruhani awaz sun ke Dil ko bahut Khushi Hui
    Aise gate aur sikhate rahiye ji

  • @gurpreetmaan123
    @gurpreetmaan123 Год назад

    ਸੁੱਤੀ ਪਈ ਨੂੰ ਹਿਚਕੀਆ ਆਉਣਗੀਆਂ.. ਗੀਤ ਅੱਜ ਵੀ ਸੁਣਦਾ ਹਾਂ 👌👌👍🙏

  • @sukhjeewanbrar7178
    @sukhjeewanbrar7178 Год назад

    ਵਾਹ ਬਾਈ ਵਾਹ ਰੌਤੇਂ ਆਲਿਆ ਗਿੱਲਾਂ ਕੱਲਮ ਤੇਰੀ ਨੇ ਕਮਾਲ ਕੱਰ ਛੱਡਿਆ ਏਸਸਸ ਗਾਣੇ ਚ ਵੀ ਸੱਜਣਾਂ

  • @harwindersingh2853
    @harwindersingh2853 Год назад

    ਬਹੁਤ ਖੂਬਸੂਰਤ ਰਚਨਾ ਤੇ ਬਾਖੂਬ ਗਾਇਆ ਵਾਰਿਸ ਭਾਜੀ ਨੇ

  • @lakhbirsingh8102
    @lakhbirsingh8102 Год назад

    ਬਹੁਤ ਖੂਬ ਹਮੇਸ਼ਾ ਦੀ ਤਰਾਂ 👌🙏

  • @DeepSingh-gd5kw
    @DeepSingh-gd5kw Год назад

    ਸਿਰਾ ਲਾ ਦਿਤਾ ਵਾਰਿਸ ਸਾਹਿਬ ਜੀ """ ਸਿਰਾ ਲਿਖਾਰੀ ਮੰਗਲ " ਸਿਰਾ ਸੰਗੀਤ ਸੰਗਤਾਰ

  • @avtarbhullar3676
    @avtarbhullar3676 Год назад

    ਜਿਉਦੇ ਵਸਦੇ ਰਹਿਣ ਵਾਰਿਸ ਭਰਾ

  • @hrkmlheer
    @hrkmlheer Год назад +1

    ਭਾਜੀ ਨੇ ਹਮੇਸ਼ਾ ਸੱਚੀ ਤੇ ਸੁਚੱਜੀ ਗੱਲ ਹੀ ਕੀਤੀ ਹੈ 👍

  • @GurpreetKaur-jj9fd
    @GurpreetKaur-jj9fd Год назад

    ਬਹੁਤ ਵਧੀਆ ਹਰ ਵਾਰ ਦੀ ਤਰ੍ਹਾਂ 🙏ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ

  • @MultiLalli
    @MultiLalli Год назад +3

    Punjabi music industry de waris
    👌👌🔥🔥

  • @JarnailSingh-nj7cd
    @JarnailSingh-nj7cd Год назад

    ਇੱਕ ਇੱਕ ਗੱਲ ਦਮ ਵਾਲੀ ਕਹੀ very good ਗਿੱਲ ਰੌਤਾ

  • @jsb4737
    @jsb4737 Год назад +1

    ਕਿਆ ਬਾਤ ਆ ❤️

  • @Happykhushi1
    @Happykhushi1 Год назад +2

    ਮਨਮੋਹਨ ਵਾਰਿਸ਼ ਭਾਜੀ ਨੂੰ ਕੌਣ ਕੌਣ ਪਿਆਰ ਕਰਦਾ ਲਾਈਕ ਕਰ ਕੇ ਦਸੋ ji ❤

  • @happyheer3186
    @happyheer3186 Год назад +2

    Wah Kamaal singing line Waris Bhaji jee 👍

  • @AmandeepSingh-og5ue
    @AmandeepSingh-og5ue Год назад

    ਹਮੇਸ਼ਾ ਦੀ ਤਰ੍ਹਾਂ ਚੰਗਾ ਹੀ ਗਾਇਆ ਮਨਮੋਹਨ ਜੀ ਜੁੱਗ ਜੁੱਗ ਜੀਓ

  • @Ramniwasjassalbopur
    @Ramniwasjassalbopur Год назад +2

    Sangtar da music siraaa

  • @kamalmakowal5515
    @kamalmakowal5515 Год назад +7

    Waheguru ji Mehr krn❤❤❤

  • @nickjot
    @nickjot Год назад

    ਵਾਹ ਜੀ ਵਾਹ ਨਜਾਰਾ ਆ ਗਿਆ ਗੀਤ ਸੁਣਕੇ ਵਾਰਿਸ ਪੰਜਾਬ ਦਾ ਜਿਉਦਾ ਵਸਦੇ ਰਹੇ