ਬਿਜਲੀ ਦੇ ਕੱਟ ਤੇ ਪਰੇਸ਼ਾਨ ਲੋਕ ।
HTML-код
- Опубликовано: 2 окт 2024
- Welcome guys today’s video dedicated to those hardworking people who gave us comfort and services to improve our livelihood .
And again it will be in funny context please don’t hesitate to laugh out loud , hope you guys will enjoy it
Send your love ❤️ with subscribe and share!
Thank you
Team tokra tv 🙏🏼
ਵੀਰ ਜੀ ਭਾਨੀ ਮਾਰਨ ਵਾਲਿਆਂ ਤੇ ਵੀਡਿਓ ਬਣਾਉ
😂😂 bai tenu vajji lagdi aa
Kine Marti 😂😂
@@SpainTour13 ਬਹੁਤ
@@pb46wala52bai jihne teri bhaani maari aa ohda avda Tlaaak hoje , je ohda viah ni hoya ta howe v naa
Haha kafi tang a y
ਜਿਹੜੇ ਲੋਕ ਕਿਸੇ ਮਜ਼ਬੂਰੀ ਸਮੇਂ ਪੈਸੇ ਲੈ ਜਾਂਦੇ ਨੇ। ਪਰ ਹੁਣ ਪੈਸੇ ਵਾਪਿਸ ਨਹੀਂ ਦਿੰਦੇ ਉਹਨਾਂ ਤੇ ਵੀ ਵਧੀਆ ਜੀ ਵੀਡੀਓ ਬਣਾਓ ਜੀ।
ਬਿਜਲੀ ਦੇ ਕੱਟ ਹੁਣ ਬਹੁਤ ਘੱਟ ਲੱਗ ਰਹੇ ਆ, ਇੰਨੀ ਵਧੀਆ ਸਪਲਾਈ ਪਹਿਲਾਂ ਕਦੇ ਨਹੀਂ ਸੀ , ਜੇਕਰ ਸਹੀ ਗੱਲ ਆ ਤਾਂ ਕੁਮੈਂਟ ਲਾਈਕ ਕਰੋ ਜੀ
ਨਹੀ ਬਾਈ ਸਾਡੇ ਤਾ ਲੱਗਦੇ ਆ
ਬਾਈ ਜੀ ਹੁਣ ਤੇ ਬਿਜਲੀ ਦਾ ਕੋਈ ਕੱਟ ਲੱਗਦਾ ਨਹੀਂ ਹੈਗਾ ਤੇ ਹੁਣ ਤਾਂ ਮੋਟਰਾਂ ਵਾਲੀ ਵੀ ਦਿਨੇ ਫੁੱਲ ਸਪਲਾਈ ਰਹਿੰਦੀ ਹੈ ਤੇ 24 ਘੰਟਿਆਂ ਵਾਲੀ ਵੀ ਫੁੱਲ ਰਹਿੰਦੀ ਹੈ ਇਹ ਤੁਸੀਂ ਕਿਸ ਵਿਸ਼ੇ ਤੇ ਵੀਡੀਓ ਬਣਾ ਰਹੇ ਹੋ
Bai Edar ehi haal ne
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
Veer g ਦਰੱਖਤ ਲਗਵਾਉਣ ਲਈ ਵੀ ਬੇਨਤੀ ਕਰਦੋ ਜੀ
Big fan ji
ਤੁਸੀਂ ਰੋਜ਼ਾਨਾ ਵੀਡੀਓ ਅਪਲੋਡ ਕਰੋ।
ਉਪਰੋਂ ਆਰਡਰ ਨੇ 😂😂
Thode dona de ghar ac lage hoe ne te bill v ni aunda
ਸਾਡੇ ਜਲੰਧਰ ਵਿੱਚ ਬਹੁਤ ਬਿਲਕੁਲ ਘੱਟ ਕੱਟ ਲੱਗਦੇ ਨੇ
Kehda area thoda
ਸਾਡੇ ਰੋਪੜ ਵਿੱਚ ਬਿਜਲੀ ਠੀਕ ਚਲ ਰਹੀ ਆ
ਪਾਜੀ ਮੈ song likhda lightly ਣਾ ਲਿਓਂ song ghaint ਆ karan ਔਜਲੇ ਦੇ ਹੁਣ ਵਾਲੇ songa vngu ਜੇ ਕੋਈ sale ਕਰਵਾ ਸਕਦਾ ਤਾ pls ਦਸੋ reply ਚ ਫਿਰ ਮੈ contact nm ਦੇਦੁਗਾ
Tue na talo
ਇਨਵਰਟਰ ਠੀਕ ਚਲੀ ਜਾ ਰਿਹਾ😂😂
ਸਹੀ ਆ ਜੀ ਮਾੜਾ ਜਿਆ ਪੱਤਾ ਹਿਲੇ ਸਹੀ ਜਦੀ ਬਿਜਲੀ ਗੁੱਲ 😂😂। ਆ ਵੀਡੀਓ ਦੇਖਦੇ ਹੀ ਸਾਡੇ ਵੱਲ ਹਵਾ ਚੱਲਣ ਲੱਗ ਪਈ ਬਸ ਫਿਰ 😂😂😂🔌💡🕯️🔦
ਉਪਰੋਂ ਆਰਡਰ ਨੇ ਜੀ😅😅😅😅
ਜਦੋ ਠੋੜੀ ਜਿਹੀ ਹਵਾ ਚੱਲਦੀ ਆ, ਅਸੀ ਡਰ ਜਾਨੇ ਆ ਕਿਉਂਕਿ ਉਹਦੋ ਹੀ ਬਿਜਲੀ ਕੱਟ ਦਿੰਦੇ ਆ
Jo dunia nu alvidha khe ge ohna di family nu millo kine accidental case hunde tussi majaak bna rhe ho
Sada veer roper to Hai Amritsar v bijli theek a
😂😂😂😂😂
Vesse jo hard work bijli walle krde hn tussi jra kr k dekho ohna di life kini hard hai sir khurkan nu time nhi vichare pani vi nhi pee sakde sorry vadia nhi lggi eh video
😂😂😂😂
ਬਾਈ ਸਾਡੇ ਪਿੰਡ ਵੀ ਦਾ ਵੀ ਹੈ ਕੁਲਵੰਤ ਬਿਜਲੀ ਆਲਾ 😂😅😅😅😅😅
First View First Comment and First Like Is Mine.....
Patterkar veer ji tuhanu shobha nhi din di eh video bnani
ਗੁਰਦੀਪ ਮਨਾਲੀਆ ਦੀ ਸਕਰਿਪਟ ਚਕਲੀ ਆ ਤਾ ਵਿਚ 😂
4:25 magar y sapp ja koi janwar a pkki gl a🤣sherkha, totyaa, jdo ekathe bolde
ਅੱਗੇ ਬਹੁਤ ਵਧੀਆ ਵੀਡੀਓ ਬਣਾਉਦੇਂ ਹੋ ਹਰ ਵਾਰ ਪਰ ਵੀਰ ਇਸ ਵਿੱਚ ਗੱਲ ਨੀ ਬਣੀ
ਬਿਜਲੀ ਦੇ ਵਟ ਤੋੰ ਪਰੇਸ਼ਾਨ।
Bhinda paji da nam sleda hona chahida 🙈 see😅
ਵਾਹਿਗੁਰੂ ਤੁਹਾਨੂੰ ਹਮੇਸਾ ਤੰਦਰੁਸਤ ਤੇ ਖੁਸ ਰੱਖੇ।ਜਿਉਦੇ ਰਹੋ ਮੁਰਝਾਏ ਚਿਹਰਿਆ ਤੇ ਹਾਸਾ ਲਿਆਉਣ ਵਾਲਿਉ।❤
ਸਾਡੇ ਵੀ ਬਿਜਲੀ ਬਹੁਤ ਜਾਂਦੀ ਆ ਜਿਲਾ ਫਰੀਦਕੋਟ
F
The
Bijli bhut khrab krdi
Y g charnjit channi ta video banao
nam rakhna si bai da kulwant singh cutt jo launda bizli de cutt
Wah ji Wah ❤❤❤❤
Sharia te ashka te banao
Sade ta adha din adhi raat pkka cut lgda ...ampere v ni puri
Att
😂😂😂😂😂
😂😂😂😂
😂😂😂😂
🎉
🏢
😂
😂
Sangrur ch last year light ni gyi.. but is saal light ja rahi hai.. jis time main eh video dekh reha.. hun vi light gyi hoi hai
yaar main khud bijli vala a gallan ta tuahdiyan sachiya a 😂😂 par 22 ji garmi ch kam kar kar k hi dimag sada eda a ho ajanda a
Yaar pind da tn pta vaise gal hoi pind alya nal light theek chal rhi aa... Mein amritsar city ch hn light eithe v theek aa
ਇਸ ਵਾਰ ਬਿਜਲੀ ਹਜੇ ਤਕ ਸਹੀ ਚਲ ਰਹੀ ਆ ਜੀ
Kaint o 22g Tusi
bizali da katt hune 2wari lagya brother video dekh de dekh de tuhdi 😂😂
Manalia 😂😂😂manalia samjh tan ge hi hone 😂😂😂😂😂😂😂😂
Sonu sito di ek hor interview ho jawe
Wah g wah
😂😂 sonu
ਵੀਰ , ਸਾਡੇ ਫਰੀਦਕੋਟ ਤਾਂ ਨੀਂ ਬਿਜਲੀ ਦੇ ਕੱਟ ਲੱਗਦੇ । ਮਤਲਬ ਬਹੁਤ ਘੱਟ ਕੱਟ ਲੱਗਦੇ ਆ ।
Na kaho eda ena la Dene j
ਆ ਕੋਟਕਪੂਰਾ ਫੀਡਰ ਵਿੱਚ ਤਾਂ ਬਹੁਤ ਲੱਗਦੇ ਨੇ, ਤੁਹਾਡਾ ਪਿੰਡ ਕਿਹੜਾ?
Katt lagge te dekh rahe aa bai sachiya glaaa ne ...😂😂😂
ਅੱਤੱਤ vrrr
Swal Mera 3 light kyo ktt de o😅😅😅
ਜੀਓ ਬਾਈ ਬਾਕਮਾਲ😂
First' comment sir aap kis phone se vlog bnate ho
Video dekhde light chli gi 😂😂🤣🤣
Sada gurdaspur wal v cut lagda ha jayi sabb 😂
Yrrrrr ooosssmmmm😂😂
😂❤ respect 🫡 brothers ❤
First like coment
Video dekhde dekhde light chli gi😂😂
😂😂😂😂😂 Enddddd aaaaa kmmm poora 😂🎉🎉🎉🎉🎉🎉
Sira acting bro 👌 jwa pure
First Comment 😃😃🙏
Cutt baut ghatt ne y ji hun
Sry bt *****
Good 🎉
❤️❤️❤️❤️❤️
Sat shri akal veer ji
😂😂😂😂
😂😮😮😂😮😮😂
🤣🤣😂😂
Opru order ne
G
D
💥💥👍😂
Good 👍 ❤
OPRP ORDER NE😂😂😂😂😂😂😂😂
❤❤
😅
Upro order Ne 😂😂👌👌
😂😂
Waheguru g
sirra video
Att je saab
MOGA pb29 😀😀👍
ਤੁਸੀ ਬਿਜਲੀ ਚੋਰੀ ਕਰਨ ਵਾਲਿਆਂ ਚੋਰਾਂ ਤੇ
ਜੇਹੜੇ ਲੋਕ ਮੀਟਰ ਬਾਹਰ ਕੱਢਣ ਤੇ ਰੌਲਾ ਪੌਂਦੇ ਹਨ ਉਹਨਾ ਤੇ ਬੀਡੀਓ ਬਣਾਓ
ਬਹੁਤ ਬਹੁਤ ਧੰਨ ਬਾਦ ਜੀ
Sonu na dekhe match 😂😂😂😂😂
Bhut vadia video bnaode ooo y