ਪਨੀਰ ਬਣਿਆ breakup ਦਾ ਕਾਰਨ । ਪੰਜਾਬ ਚ ਲੋਕਾਂ ਦੇ ਘਰ ਰੋਟੀ ਨਹੀ ਪੱਕ ਰਹੀ ਇੰਨ੍ਹਾਂ ਸੇ breakup ਕਾਰਨ
HTML-код
- Опубликовано: 27 дек 2023
- / @comedytaadka
#paneer #chicken #fruit #comedy #vlogger #viralvideo
Good morning and welcome back to you favourite show tokra tv . Thank you for your love and support & again we are back with new video , which has a story behind you guys will pick up that story immediately when you start the video .
This video we made for entertainment purposes only there is no direct connection with anybody …. Thank you .
Please enjoy the video and subscribe our channel 🎥
Team tokra tv
Thank you 🙏🏼 - Приколы
ਪੰਜਾਬ ਦੇ ਗੰਭੀਰ ਮੁੱਦੇ 😮
Balle chdayi aa bhinde huna di
Star 🌟 aounde comment krn 😂😂😮😮
😂prabh paji 1 post pagg ch hoje tahade kadye dakhi nhi insta te post karyo
Kalank te nimani
Shukaar tanu mudiaa da te pta aa
Prabh Bhai ❤
ਬਾਹਲ਼ੇ ਕਮੀਨੇ ਆਂ ਯਰ ਤੁਸੀਂ 😅😂ਕੋਈ ਮੁੱਦਾ ਨੀਂ ਛੱਡਦੇ 😂😂ਪਤੰਦਰੋ ਸਿਰਾ ਥੋਡਾ ਕੰਮ 😅😂ਬਾਈ ਯਾਰ ਕੋਈ ਤੋੜ ਨੀਂ ਥੋਡਾ
Eh ni jyada time pain dinde gal nu 😂😂😂😂😂😂 chkk lainde aa sheti 😂😂😂
@@user-zz4bu8oq7xcompatible ne veer…😂
ਦਿਲ ਖੁਸ਼ ਹੋ ਗਿਆ ਬਾਈ ਜੀ ਲਵ ਯੂ ❤❤❤❤❤😂😂😂😂😂😂😂😂😂😂😂😂😂😂😂😂😂😂😂😂
ਵੀਰੇ ਕਿੰਨੀ ਕ ਵਾਰ ਦਿਲ ਜਿੱਤੋਗੇ, ਬਾ ਕਮਾਲ ਕਲਾਕਾਰੀ 🔥🔥
ਏਸ ਵਾਰ ਕੁੜੀ ਨੰਬਰ ਲੈ ਗਈ ਐਕਟਿੰਗ ਵਿੱਚੋਂ ❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂
ਪੂਰੇ ਘੈਟ ਬੰਦੇ ❤ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖਣ 🎉
Eh bande deserve krde millions ch view because content baut vdia hunda always a different level hunda nd sbh to vdia gl bnda family ch beth k dkh skda
ਵੀਰ ਬਹੁਤ ਵਧੀਆਂ ਵੀਡੀਓ ਤੇ ਸਾਫ਼ ਸੁਥਰੀ ਪਰਿਵਾਰਿਕ ਕਾਮੇਡੀ ਹੁੰਦੀ ਆ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏
ਵੀਰ ਤਾਂ ਸਾਡੇ ਸਿਰੇ ਦੇ ਕਲਾਕਾਰ ਹੈਗੇ ਨੇ ਪਰ ਬੀਬੀ ਨੇ ਵੀ ਚਿਬ ਕੱਡਤੇ 😂
ਬਹੁਤ ਬਹੁਤ ਪਿਆਰ ਜਿਲ੍ਹਾ ਤਰਨ ਤਾਰਨ ਸਾਹਿਬ ਤੋ ❤❤❤❤❤
ਬੰਦਾ ਕਿਸੇ ਟਾਈਮ ਪੱਦ ਰੋਕ ਸਕਦਾ ਪਰ ਸੌਖਾ ਜਿਹਾ ਹਾਸਾ ਨੀ ਰੁਕਦਾ ਫੇਰ ਵੀ ਇਸ ਇਨਸਾਨ(ਨਿਮਾਣੀ) ਨੇ ਬਹੁਤ ਔਖਾ ਹਾਸਾ ਰੋਕਿਆ ।
😂😂😂😂😂 ਕਮਾਲ ਆ ਯਾਰ। 👍🏼👍🏼
ਭੇਂਚੋ ਸਿਰਾ ਓਏ 😂😂😂😂😂😂😂end ਗੱਲਬਾਤ ਅੱਜ ਤੱਕ ਦੀ best video nazara ਆ ਗਿਆ
Bhinde huni har waar di traa sira kr gye kudi ny ve bhut wadia acting kiti ❤❤❤
ਬਹੁਤ ਵਧੀਆ ਵੀਰੇ।
ਚੱਕੋ ਮਿੱਤਰੋ ਲੁਧਿਆਣੇ ਵਾਲੇ ਵੀ ਅ ਗੇ 🤣🤣🤣
ਬਹੁਤ ਸੋਹਣਾ ਦਿਲ ਖੁਸ਼ ਹੋਗਿਆ
Bhut kaint Love u bro from usa🇺🇸🇺🇸🇺🇸
Dhamki wala scene bhout ghaint aa gaya ❤❤
ਕੁੜੀ ਦਾ ਵਿਚਾਰੀ ਦਾ ਹਾਸਾ ਨਿਕਲੀ ਜਾਂਦਾ 😂😂
😂😂💯
ਨਿਮਾਨੀ ਨੇ ਆਪਣਾ ਹਾਸਾ ਬੜੀ ਜੋਰ ਨਾਲ ਰੋਕ ਰਖਿਆ 😂😂
😂😂😂
15:05 te nikl v gya😂
Bahut sohne - sohne topic te video banode ho .. Great Team Work Tokra Tv 👍👍👍👍
Dil Khush ho janda thadiya video dekh k keep it up bro
ਐਨਾ ਪਨੀਰ ਖਵਾ ਛੱਡੀਆਂ 😂😂😂😂🎉
ਸਵਾਦ ਆਗਿਆ ਵੀਰ comedy ਦੇਖ ਕੇ 😂😂
Waah ji waaah, kya get up lita te ek dak real content 👌👌👌 maz aagea
Har waar di tarah end kra ti veer .bht hassa aunda dekh k .jeode raho veero
The best punjabi roaster ☠️
*😂ਸਰਕਾਰ ਨੂੰ ਬੇਨਤੀ ਏ ਏਦਾ ਦੇ ਆਸ਼ਕਾ ਨੂੰ ਸਪਰੇ ਕੀਤੀ ਜਾਵੇ ਬਹੁਤ ਬਦਦੇ ਜਾ ਰਹੇ ਨੇ😂😂😂😂*
😂
😂😂😂😂 swaad aa gya bai love it
Bht bdia 😂❤
Nimaani di acting awesome
ਸਿਰਾ ਲਾਤਾ ਕਲੰਕ ਬਾਈ....😂
ਨਿਮਾਣੀ ਜੀ ਤੁਸੀ ਹਾਸਾ ਰੋਕੋ ਮਾੜਾ ਜਾ
ਓਧਰ ਕਲੰਕ ਮਰਨ ਆਲਾ ਹੋਇਆ ਪਿਆ
😂😂😂😂😂😂 bahut vdiya bhaji great team work 👌👌👌
ਇਨਸਾਨ ਇਨਸਾਨ ਇਨਸਾਨ 😂😂😂😂😂 acting siraaaa❤
Waah veere sirrraaaa lata😂😂😂😂kalankk😂nimani😂😂
ਬਹੁਤ ਸੋਹਣੀ ਵੀਡਿਉ ਭਰਾ 😂😂
Chardikala bai
New concept veerji good one
😂Bhein ne bhut mushkil hassa control kita...bhut wdia sista🎉Ju faakinn nailedd et❤
You guys are just awesome
😂always favourite
Sirra sirra sirra bas sirra karta bai tuci very nice bro 💯 cho 💯 number bai 😂😂😂
Swaad krta gall da tokre waleaa da koi tod ni hega ❤❤❤❤❤❤
hye rabaa hus hus k bura haal ho gya dono veer jeonde rho nimani v bht wadia hai
ਅਨਾਰ ਮੈਂ ਤਾਂ ਨਹੀ ਖਾਦਾ ਮੇਰੇ ਪੱਥਰੀ ਆ😂😂
Bhut wadhiya veere , eda hi youtubers te video banaya karo like current topics, zyada maza aunda fer thuhadi comedy and satire da
Himani vs Mayank VLOG😂😂😂😂
Bahut he vadiya lgga acting wala ta sirra laata
Yr acting is soo good jhre mrzi character nal fit hojnda aa bnda te❤️🥰😂🫶🏻
Wah wah kya bata Sahi a eh jvak je roj e uth k keh dinde a sada breakup hogya hrek e vlog je B'nai jauu 😂😂😂😂😂
12:48 ahhahaahahahaha bhinda bai 🤣🤣🤣🤣🤣🤣🤣👌🏻👌🏻👌🏻👌🏻👌🏻
Kya baattt a 😅😅bohat vdia bai g dil khush ho Tohadi video dekh ka😂😂
ਇਨਸਾਨ ਨੇ ਵੀਡਿਓ ਵਧੀਆ ਬਣਾਈ ਆ 😂
ਵਧੀਆ ਰੇਲ ਬਣਾਓ ਏਹੇ ਜਿਹੇਆ ਦੀ 👍🏻
ik no sirra laata
Ghaint acting bhinde bai
ਕੂੜੀ ਨੇ ਹਾਸਾ ਬਹੁਤ ਹੋਖਾ ਰੋਕਿਆ 😂
Acting 😂😂❤❤❤ love it Sharan u nailed it as usual
sira laa geaa video ch ❤❤😂😂😂 bai kilo meat kha gyi aa kha gyi😂😂
Hahahahahah😅😅😅😅😅😅 Siraaaa
ਮਯਨਕ < ਕਲੰਕ
ਹਿਮਾਨੀ < ਨਿਮਾਨੀ 😅
ਕਲੰਕ ਸ਼ਰਮਾ 😂😂😂😂😂😂😂
😂😂😂😂sirra bai ji
Sira krde aa tokra tv wale vi😂
ਬਾਬੇ ਦਿਲੋ ਸਤਿਕਾਰ ❤😂😂😂
ਯਾਰ ਹਰ ਜਨਾਨੀ ਦਾ ਇਹ ਹੀ ਹਾਲ ਹੈ 😂😂😂😂😂😂
Yar bhut hi wadhiya girl artist ne tan att hi kara ti tuhade tan fan hai hi aa veere
Dil khush ho gyaa veere. 😀😀
ਨੀਮਾਨੀ ਹੱਸੀ ਜਾਂਦੀ 😂😂😂😂 😂
Haha Nimani cried😅😅
❤❤❤. Goood Tokra tv.
Sirra ❤ la ta eda e paya kro 😂😂 pahala wango kich k rakho kum ❤
Zindabaad jodi number one ❤❤
ਰੌਲਾ ਪਨੀਰ ਚਿਕਨ ਦਾ😊😅
Siraaa siraa siraaa end krati babeyo 😂😂
ਬਹੁਤ ਵਧੀਆ 😂😂😂
ਐਕਟਿੰਗ ਵਾਲੀ ਤਾਂ ਅੱਤ ਕਰਤੀ 😂😂😂😂❤
@amankaur1872 hmm insan ਸ਼ਬਦ ਕਿੰਨੀ ਵਾਰ ਬੋਲ ਤਾ🤣
Sister ne Apna Hassa msa rukeya huna 😂
😅😅😅😅 punjab da sab underrated channel a keep it paji love from USA 🇺🇸
😂😂😂😂😂😂😂😂😂😂😂😂😂😂😂😂sira bhaji❤
😂😂😂😂unexpected roast kalyank=Mayank and nimani=himani😊😊
😂😂😂😂
👋 bugge ❤
😅
😅
Who are they?
Aggg lati video ne I'm big fan Pindi bai
ਘੈਂਟ 😮😮😮😅😅😂😂
vere sirra ਕਰਾਤਾ tusi❤❤❤😂
18:26 ਬਾਈ ਜੀ ਤੁਹਾਡੇ ਪਿੱਛੇ ਕੁਦਰਤ ਕਿੰਨਾ ਸੋਹਣਾ ਬੋਲ ਦੀ ਆ ❤❤
15:00 ਮਿੰਟ ਤੇ ਕੁੜੀ ਦਾ ਹਾਸਾ ਮਸਾਂ ਰੁਕਿਆ 😂😂😂
ਬਾਈ ਜਿਉਂਦੇ ਰਹੋ ਏਦਾ ਹੀ ਹਸਾਉਂਦੇ ਰਹੋ
😂😂😂😂😂 swad aw gya bhujia
Paji i love your videos sari depression khatm ho jandi
ਕਲੰਕ ਦੀ ਐਕਟਿੰਗ ਨੇ ਸਿਰਾ ਲਾਤਾ
ਕੁੜੀ ਦਾ ਹਾਸਾ ਨਿਕਲਦਾ 😂
sirra😎🤘🏻
ਬਹੁਤ ਵਧੀਆ ਵੀਡੀਓ ਬਣਾਈ ਹੈ ਜੀ
nimaani di acting bht wdia c
ਲਾਈ ਬੇਕਦਰਾ ਨਾਲ ਯਾਰੀ ਟੁੱਟ ਗਈ ਪਨੀਰ ਕਰਕੇ 😂😂
Nahi g 4rotiyan paneer crispy chicken te maggi diyan vi 2 plates te 1anaar désert lyi
@@bhupinderjhalli3502🤣
Veere gbu rb tarakiyn bhkshe thonu bhutt sohni acting lgi thodi 🎉
Hahahahs.. bht vdia😂😂😂😂
ਓਏ ਰਹਿਣ ਦਯਾ ਕਰੋ ਰਾਤੀ ਫੇਰ ਐਂਟੀ ਬੰਦੇ ਬੁੜਕ ਬੁੜਕ ਉੱਠਦੇ ਆ😂😂😂😂😂
Kalank’s acting 👍🏻👌🏻
😂
😂
😂
😂
Bhai g ..ek number 😂
Sirra kraunde veer🎉