❤ Italy wala bro pyar Tere nal m sirf tere krk video Dekh da ghaint hun sb and Sikhu Nu Bhut Kuj milda aa Galaa sariyaa Bai Italy wala bro Akl bhut aa bhut Vdiaa Trike nal gal krda ❤ All Good 👍 Job brother ❤🫶🫵👈
Hi Gagan, I like it how you always talk unbiased in your podcasts. I’ve a similar thoughts on the Kangna’s slap incident too… What if someone is Doctor, would she refuse to treat a patient if he/she had personal grudges
Italy wale bai g tusi kangna wali gal te sahi answer ni kar sake. Sikh girl was in army uniform ok .and why somesikh organization gave her saropa and she accepted that.
26:21 vai pahla kita hi a ik jihdaa pag wala munda c Australia to hi oh singra da khilaf bhut bolda c elly mangat nall vi ohda time pya c app vi ohne ganne kite c hun nam nhi yaad a riha sarkar ta vi bolda c hun mudd ka social media ta nhi dakhia ho gye gall nu lagda 3 k sall ja kise nu ohda nam pta daseo sardar a munda Australia to pagg banda name da piche shayad khalsa lagda ohde
Italy Wala bilkul sahi aa j oh kudi kisse v community nu belong krdi hundi appa ohdi support krni c kyoki kangna sirf anti sikh ni eh anti kisan andolan v aa and doosri gal eh aa k j eh kudi vardi ch hon krkengalt thehrayi jaa rhi aa te shaheed beant singh ne v indira nu vardi ch hi goli maari c… es bhen ne kuch galt mhi kitta osdi jgaah koi v hunda te ehi krda kyoki sadde buzurg maa peyo apna sara kuch shd k othe dharna de rhe ne te sirf apne hakkan lyi sare india ch vasde kisaana de hakkan lyi JAI JAVAAN JAI KISAN
Kaka balli veere Je tusi kulwinder kaur di job te sawaal kar rhe aa fir taan tusi Shaheed Satwant Singh ji te Shaheed Beant Singh ji te v sawaal chuk sakde ke O v on duty c
bhai sahab j tuc kehne o uniform pa k thnu order manna paina thode vichar bhave kiwe v hon, fir tn opration blue star ch army nu v kehna galat hai k ohna ne mada kam kita? ohna ne tan order hi follow kre c? j thappad marna galat hai tn. sant bhindran wale v galat hai? gall shi galat di nahi hundi j koi thode te julam krda tan julam nu rokna hi shi hunda na k uniform pa k shi galat dekho
Veere tuhade nal contact karna va gal karni aa kive Hove gi plz veere jaroor gal karo mere nal bhut dukhi aa mai bhut veere plz gal karo contact Karo mere nal
Kaka bali bai tu kehna ki ohdi job scurty di si bai ju ju kagna ne keha va mai kehana bht kat eh ta ju hoya ohde nal bai eni jurat kaka bali Tu kr skda si nhi ohne scurty de vich hokey ohne oh krta ju koi nhi kr skya nale ohney scurty vich reh kehda mada kam kita ya kise aatkwadi nu hathyar supply krdi si yr thora jha socho kagna Punjab nu atwadi keh rhi sadiya maava behna nu 100rs rate ds di a yr hadh a
Kaka balli g cisf army ch nhi aunda. Army is completely diff than cisf. Cisf ik diff agency a and jina time kulwinder kaur da pakh apa nhi sunde ona tym apa koi decision nhi de skde sahi ya galat da. J apa apni kaum di support nhi kr skde tn apa nu apni kaum de khilaf bolna v sahi gal ni
22agr thappad tuhanu glt lg riha k trika shi nhi c another way ho skda c osde virodh da,ta fr Diljit,shubh,even aam lok osnu reply kr rhe ne ki osne sunia sada sb da moonh nl smjaya,ulta atankwadi ds rhi a,jiyada bol rhi,chup te osne hn v nhi Krna bt eh sare punjab de grm hirde nu tharn vala km hoya, Rhi gl duty di,Indra Gandhi de v guard c jihna osnu Maria punjabi smjde ne kuj soojwan smjde ne k kis km piche ki galti ja soch Hndi,baki kuj fukrpune vale Jo mrji boln pr guard,bouncer aj v pehli pasnd punjabi ne sbdi, Hr bahadri hr history hr kamjabi de piche kuj na kuj kurbani jroor Hndi kurbani Bina na history bndi,na kamjabi mildi, Kalwinder kaur ch gussa c kdh lia osne apna gussa, Smjn di jroort te shi shbdawli vrtn di jroort hn kangna nu a
Mai odo airport c jd e km hoya kulwinder kaur jma shi km kita…. Kulwinder ne kangna nu pars te phn tre ch rakhn nu bolya security lyi sb di scan hundi… kangna ne mna kita rude boli kulwinder kaur di name plate pad k boli kalistani e … o ta apni deuty kr rhi c ki glt kita jd khalistani boli fr thafd peya… kaka bali jma fuddu jada hi technically bni janda 😏😏
Bai kyu lgaa tenu ki galt aa security di job te je koi galt kay howe kangna ne ik stand te re bro aah sari game aa bas Amritpal Singh bai da pura rola c punjab ch bas changed karna c fudu bna gay sale fer 😡
Bro you should’ve thought about what to say and how to express it, this podcast will probably get more views than all of your videos. Look at the hate you’re getting. Veer thoda soch samaj k next time. Rab rakha 🙏🏽
Italy 🇮🇹 wale bai eh bande nall kithe podcast karn lag jande o , ehnu tuhade to sikhan di jaroort a buhat kush but appni ego krke nahi sikhna 😅 , Tusi har negative positive nu sahmne la k auonde o Dudh da dudh Te pani da pani kr dinde o , Binna darr to koi vi topic chuk k nidar ho k boll dinde o , koi controversy da chakar nahi , but eh banda Adan kithe kar sakda appna baccha karke chalda a 😂
Kaka balli bai pehla oithe he kam krde ek army officer di video sun laini c kangana ne kulwinder kaur jdo naam dekhya likhya kangana ne kulwinder kaur nu khalistani keha attwadi keha fr daso kon na ehda thapad marda chahe oh fr vardi wich he hove
Te Kll my I kiss Sikh nal kuj hunda ta agle keh den ge ehda kaarn v itihaash aa.fer ta aurang jeb v shi c ohne v virodh ch bolan vaale maare c . Sirf kise de kuj bolan nal j ess hdd takk insaan chle jaan ge fer ta sdkaa te roj katal hoya krn ge jo k punjab ch ho reha. Punjabiaa di maari aadat aa chaunde ne k saare sade hisaab nal challan. Jo assi sochde aa ohi duje sochan. Gll ithe aa k mukk diaa k dunia Te saade tau jyada shi koi nhi. Beshak ehna ne manukhta de bhle lyi koi Khoj ni kiti.
Italy bale karke kon 2 dekhan aya Kro comment 😊😊
👀 only for Italy 🇮🇹 ala ❤️
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ
Itlay ਵਾਲੇ ਵੀਰੇ 🙏🏻 ਬੁਹਤ ਸੋਹਣਾ podcast ❤
ਮੈਨੂੰ ਕਾਕਾ ਬੱਲੀ ਪਤਾ ਨੀ ਕਿਉਂ ਦੋਗਲਾ ਜਿਹਾ ਲੱਗਦਾ ਰਹਿੰਦਾ ਸਿਰਫ਼ ਇਟਲੀ ਵਾਲੇ ਵੀਰੇ ਕਰਕੇ ਦੇਖ ਰਹੀ😅
Mnuu vv
kaka balli over smart. jyada ban janda 😁
Mai manider kar k dekhn aye ah par gutka Khane nu vadda dukh ah k mere bhan nu lafad kyu maar ta
Right bro
Sachi Gall krda I think.
ਬਹੁਤ ਸੋਹਣਾ ਪ੍ਰੋਗਰਾਮ ਹੋਇਆ ਭਾਜੀ,ਉਮੀਦ ਕਰਦੇ ਹਾ ਕਿ ਫਰੈਸ਼ੀ ਬਾਈ ਤੇ ਇਟਲੀ ਆਲ਼ਾ ਬਾਈ ਇਕਠੇ ਦੇਖਣ ਨੂੰ ਮਿਲਣ❤
Here for manider paji❤only he always speaks fearlessly, eh jo duja ohno main ena ni sunya pta n double minded jiha lgda stand jiha ni…
ik like itly wale li kta mai😄😍😄
ਸਿਆਣੇ ਏਵੇਂ ਨੀ ਕਹਿੰਦੇ ਬਹੁਤੇ ਪੜੇ ਲਿਖੇ ਇਨਸਾਨ ਦੀ ਅਣਖ ਆਬਰੂ ਮਰ ਜਾਂਦੀ ਏ ਕਿਉਂ ਕਿ ਜੇ ਕੋਈ ਪੜੇ ਲਿਖੇ ਇਨਸਾਨ ਦੀ ਇੱਜਤ ਨੂੰ ਹੱਥ ਪਾਵੇ ਤਾਂ ਉਹ ਅੱਗੋਂ ਗਿਣਤੀਆਂ ਮਿਣਤੀਆਂ ਚ ਪੈ ਜਾਦਾਂ ਕਿ ਜੇ ਮੈਂ ਕੁਝ ਕਰਿਆ ਏਵੇਂ ਹੋਜੂ ਏਵੇਂ ਹੋਜੂ ਉਸਦੇ ਉਲਟ ਇੱਕ ਅੱਜ ਤੋਂ 15-20 ਸਾਲ ਪਹਿਲਾਂ ਦੇ ਲੋਕ ਜਿਹਨਾਂ ਨੂਂ ਅੱਜ ਕੱਲ ਦੇ ਲੋਕ ਅਨਪੜ ਦੱਸਦੇ ਉਹ ਪਹਿਲਾਂ ਅਗਲੇ ਅਪਣਾ ਬਦਲਾ ਲੈਂਦੇ ਸੀ ਕਿਉਂ ਕਿ ਬਾਅਦ ਚ ਤਾਂ ਫੈਸਲਾ ਹੀ ਹੋਣਾ ਹੁੰਦਾ ਜੇ ਸਾਡੇ ਸਿੰਘਾਂ ਨੇ ਵੀ ਏਨਾ ਸੋਚਿਆ ਹੁੰਦਾ ਤਾਂ ਅਸੀਂ ਸਿਰ ਚੱਕ ਕੇ ਜਿਉਣ ਜੋਗੇ ਬਾ ਹੁੰਦੇ ਬਾਕੀ ਇਸ ਵੀਡੀਓ ਚ ਦੋਨੋਂ ਸਖਸ਼ੀਅਤਾਂ ਤੁਸੀਂ ਦੇਖ ਸਕਦੇ
Only here for ITALY WALA bhara 😃🙏🏻
Agree with Italy wala veera
ਕੁੜੀ ਦੇ ਦਿਲ ਚ ਸਿੱਖ ਹਿੰਦੂ ਨਹੀਂ ਸੀ....ਜੇ ਇਹ ਗੱਲ ਹੁੰਦੀ ਤਾਂ ਉਥੇ ਏਰਪੋਟ ਤੇ ਬਹੁਤ ਸਾਰੇ ਹਿੰਦੂ ਸੀ ਹੋਰ ਕਿਸੇ ਨੂੰ ਥੱਪੜ ਕਿਉ ਨੀ ਪਿਆ.ਸਿਰਫ ਇਕ ਨੂੰ ਹੀ ਪਿਆ ਨਾ.....ਬਾਕੀ.ਇਟਲੀ ਵਾਲਾ ਬੰਦਾ ਗਾਡਰ ਆ. ਸਿੱਖਾ ਵਿੱਚ ਹਜੇ ਵੀ ਗੈਰਤ ਬਾਕੀ ਆ.ਅਤੇ ਇਹ ਰਹਿੰਦੀ ਦੁਨੀਆ ਤਕ ਰਹੂਗੀ....ਪੰਜਾਬ ਅਣਖੀ ਪੁੱਤ ਜੰਮਦਾ ਰਹੂਗਾ
Sat shri akal ji waheguru ji chardikla tandrusti wakshan ehi ardas ha ji veer ji coment pehla kar dita
ਇਕ ਤਾ ਕੰਗਨਾ ਨੇ security check ਤੋ ਮਨਾ ਕੀਤਾ ਤੇ ਦੂਸਰਾ CISF ਦੀ officer ਨੂੰ। ਕਹਿੰਦੀ ਕਿ ਕੌਰ ਸਿੰਘ ਖਾਲਿਸਤਾਨੀ ਹੁੰਦੇ ਨੇ ।
ਇਸ ਉਪਰ ਦੋ charge ਲੱਗਣੇ ਚਾਹੀਦੇ ਹਨ।
ਜੇ ਕੈਨੇਡਾ ਅਮਰੀਕਾ ਵਿੱਚ ਕੋਈ ਮਨਾ ਕਰੇ ਤੇ ਨਾਲੇ officerਨੂੰ ਗਲਤ ਬੋਲੇ ਤਾ ਉਸੇ ਵੇਲੇ ਹਥਕੜੀਆ ਤੇ special deep checking ਹੋਵੇਗੀ ਤੇ ਉਹ ਉਸ flight ਵਿੱਚ ਵੀ ਨਹੀ ਜਾ ਸਕਦੀ।
ਉਹਦੇ ਤੇ ਸ਼ੱਕ ਹੋਣਾ ਸੀ ਕਿ ਇਹ fligjt ਵਿੱਚ ਵੀ ਗੜਬੜ ਕਰ ਸਕਦੀ ਹੈ।
Maninder vir god bless you ❤
hmesha di trh best
daily couple vlogs nalo
vdia podcast dekhna
specially special person ❤❤da podcast😍
ਕਾਕਾ ਬੱਲੀ ਵੀਰ ਸੱਤਿਸੀ਼੍ਅਕਾਲ ਮੈ ਆਪ ਜੀ ਨੂੰ ੧-੨ ਵਾਰ ਸੁਣਿਆ ਸੀ ਉਸ ਤੋ ਬਾਦ ਨਹੀਂ ਤੇ ਹੁਨ ੲਇਟਲੀ ਵਾਲੇ ਵੀਰ ਨੂੰ ਸੁਣਣ ਆਇਆ | ਗੈਰਤ ਰੱਖੋ ਵੀਰ ਜੀ |। ਵੀਰ ਸੱਚ ਕੋੜਾ ਹੂੰਦਾ ਕੋਸਿ਼ਸ਼ ਕਰੋ ਇਤਹਾਸ ਪੜੋ ਬੋਹਤਾ ਕੁਝ ਸਿਖਣੱ ਨੂੰ ਮਿਲਦਾ| ਪਰ ਇਸ ਦਾ ਮੱਤਲਬ ਇਹ ਨਹੀਂ ਕੀ ਆਪ ਜੀ ਵਿਚੱ ਕੋਈ ਗੁਣ ਨਹੀਂ ਉਸ ਗੁਣ ਨੂੰ ਸਲਾਮ ਵੀ ਹੈ ਮੇਰੇ ਛੋਟੇ ਵੀਰ। ਰੱਬ ਆਪ ਜੀ ਨੂੰ ਸਿਆਣਪ ਤੇ ਤਰੱਕੀ ਦੇਵੇ।
❤ Italy wala bro pyar Tere nal m sirf tere krk video Dekh da ghaint hun sb and Sikhu Nu Bhut Kuj milda aa Galaa sariyaa Bai Italy wala bro Akl bhut aa bhut Vdiaa Trike nal gal krda ❤ All Good 👍 Job brother ❤🫶🫵👈
Italy wala vr ...sirra Bnda ❤
Gagan paji di smile eda di hundi 😈😈😈😈😈😂😂
ਮੰਨ ਲਿਆ ਕੰਗਨਾ ਸਿੱਖਾ ਖ਼ਿਲਾਫ਼ ਬੋਲਦੀ ਅ , ਕਿਸਾਨਾਂ ਖਿਲਾਫ ਬੋਲਦੀ ਅ ਤਾ ਉਸ ਪੰਜਾਬੀ ਕੁੜੀ ਨੇ ਉਸਤੇ ਥੱਪੜ ਮਾਰਤਾ ..
ਆਏ ਤਾ ਅੰਮ੍ਰਿਤਪਾਲ ਵੀ , ਭਾਰਤ ਖਿਲਾਫ ਬੋਲਦਾ ,
ਤੇ ਜੇ ਕੋਈ ਇੰਡੀਅਨ ਆਰਮੀ ਜਾ ਕੋਈ ਵੀ ਅਧਿਕਾਰੀ ਅੰਮ੍ਰਿਤਪਾਲ ਦੇ ਥਾਪੜ ਜੜਦੇ.. ਕਿਉ ਕਿ ਉਹ ਭਾਰਤ ਦੇ ਖਿਲਾਫ ਬੋਲਦਾ .. ਫੇਰ .
ਉਹ ਕੁੜੀ ਡਿਊਟੀ ਤੇ ਹੁੰਦੇ ਹੋਏ , ਥਪੜ ਮਾਰਗੀ … ਤੇ ਹਾਲੈ ਅਸੀ ਗੁਲਾਮ ਆ .
ਇਹ ਬਹਾਦਰੀ ਨਹੀ , ਮਕਾਰੀ ਅ ,, ਕੇ ਵਰਦੀ ਦੀ ਔਡ ਚ ਤੁਸੀਂ _ ਆਵਦਾ ਕੰਮ ਕੱਢਤਾ __ ਕਾਕਾ ਬਾਲੀ ਇਹਨਾ ਨੇ ਤੁਹਾਡਾ ਪੁਆਇੰਟ ਆਫ ਵਿਊ ਨਹੀ ਸਮਝਨਾ ..
ਇਹ ਲੋਕ ਸਾਂਤੀ ਨਾਲ ਨਹੀਂ ਰਹਿ ਸਕਦੇ __
__
ਅੰਮ੍ਰਿਤਪਾਲ ਇੰਡੀਆ ਦੇ ਖਿਲਾਫ ਬੋਲਦਾ , ਕੇ ਗੁਲਾਮ ਅ ,
ਫੇਰ ਓਸੇ ਇੰਡਿਆ ਦੇ ਸਵਿਧਾਨ ਨੇ ਉਹਨੂੰ ਚੋਣ ਲੜਨ ਦਾ ਮੌਕਾ ਦਿੱਤਾ
ਇਹ ਗੱਲ ਸਾਫ ਅ ਇੰਡੀਆ , ਸਾਡੇ ਨਾਲ ਇੰਡੀਆ ਥੋੜਾ ਵਿਤਕਰਾ ਕਰਦਾ ,
ਪਰ ਪੰਜਾਬੀ ਵੀ ਦੋਗਲੇ , ਤੇ ਗਦਾਰ ਨੇ _ ਇਹ ਇੰਡੀਆ ਦਾ ਖਾਹ ਕੇ ਇੰਡੀਆ ਨੂੰ ਤਬਾਹ ਕਰਨ ਨੂੰ ਫਿਰਦੇ ਨੇ _
ਕਾਕਾ ਬਾਲੀ ਤੁਸੀਂ ਹਾਈ ਥਿੰਕਿੰਗ ਕੰਟੈਂਟ ਚੁਣੋ
_ ਖ਼ਾਲਿਸਤਾਨ ਜਾ ਇਹ ਪੰਜਾਬ ਦੇ ਮੁੱਦੇ _ ਇਹ ਲੋਕ ਨ੍ਹੀ ਸੁਦਰਨ ਲੱਗੇ _ ਤੁਸੀਂ ਖੁਦ ਦੇਖੋ ਤੁਸੀਂ ਸਿਰਫ ਪੁਆਇੰਟ ਵਿਊ ਰੱਖਿਆ ਆਵਦਾ __ ਇਹ ਲੱਗ ਗਏ ਤੁਹਾਨੂੰ ਪੁੱਠਾ ਸਿੱਧਾ ਕਹਿਣ
Absolutely agree.
ਜੇ ਪੰਜਾਬੀ ਦੋਗਲੇ ਤੇ ਗਦਾਰ ਨੇ ਤੁਸੀਂ ਕੀ ਹੋਂ!
@@youvraajsinghyouvraajsingh8682 ਤੁਸੀਂ ਕਾਕਾ ਬਲੀ ਦੇ ਸਬਸਕ੍ਰਾਈਬਰ ਦੇਖੋ ਓਨਲੀ 11k something, itlay wale ਦੇ ਲੱਖ ਤੌਂ ਵ ਉੱਤੇ ਨੇ __
ਕਿਉ ਕੇ ਕਾਕਾ ਬੱਲੀ ਦੀ ਸੋਚ ਨੂੰ ਕੋਈ ਕੋਈ ਸਮਝ ਸਕਦਾ _ ਇਟਲੀ ਵਾਲੇ ਨੂੰ ਪਤਾ ਪੰਜਾਬ ਦੇ ਲੋਕਾ ਬਾਰੇ ਕੇ ਧਰਮ ਦੇ ਨਾਮ ਤੇ ਗੱਲ ਕਰੂਗਾ , ਓਹੀ ਖ਼ਾਲਿਸਤਾਨ , ਅਸੀ ਗੁਲਾਮ ਅ ਇਹੋ ਜਹੀ ਅ ਗੱਲਾਂ ਨਾਲ _ ਇਮੋਸਨੇਲੀ ਲੋਕਾ ਨੂੰ ਆਵਦੇ ਵਲ ਕਰੂਗਾ , ਬੱਟ ਵਨ ਥਿੰਗ ਇਜ਼ ਵੈਰੀ ਕਲੀਅਰ
Italy wala is nothing in front of kaka Bali _. ਨਾਲੇ ਤੁਸੀਂ ਹਾਲੇ ਜਵਾਕ ਅ ਜਾਕੇ , ਚਕਮੇ ਗਾਣੇ ਵਗ਼ੈਰਾ ਸੁਣੋ
@@GSR16244 ਨਹੀ ਐ ਸੋਨੂੰ ਲਗਦਾ...ਚੋਧਰ ਦੇੇ ਭੁੱਖੇ ਲੋਕ ਬੋਲਦੇ ਆ ਉਹਨਾਂ ਨੂੰ...ਨਾਲੇ ਤੁਸੀਂ ਧਿਆਨ ਨਾਲ ਪੜੋ ...ਤੁਸੀਂ ਪੰਜਾਬੀ ਹੋ ਅੰਟੀ ਐ ਦੱਸੋ ਜੇ ਤੁਸੀਂ ਪੰਜਾਬੀ ਹੋ ਫੇਰ ਤਾਂ ਤੁਸੀਂ ਗਦਾਰ ਤੇ ਦੋਗਲੇ ਹੋ...ਸੋਚ ਸੋਨੂੰ ਲਗਦਾ ਵੀ ਸੋਡੀ ਹੀ ਸਭ ਤੋਂ ਚੰਗੀ ਐ ਤੁਸੀਂ ਆਪਣੀ ਹੀ ਕੌਮ ਨੂੰ ਪੰਜਾਬੀਆ ਨੂੰ ਗਲਤ ਬੋਲ ਕੇ ਮਹਾਨ ਬਣਦੇ ਹੋ.😃ਮੈ ਸੋਡਾ ਦਿਲ ਦੁੱਖਾਉਣ ਦੀ ਗੱਲ ਨਹੀ ਕਰਦਾ ਜੀ! ਪਰ ਤੁਸੀਂ ਪੰਜਾਬ ਲਈ ਗਲਤ ਸੋਚ ਲਈ ਬੈਠੇ ਹੋ!..
6:16 😂😂😂😂 gndia gla kitia doha ne😂😂😂
Bhot bhot thank u video po lai
Italy wale karke Kon Kon aya dekhan 😊
Hi Gagan, I like it how you always talk unbiased in your podcasts. I’ve a similar thoughts on the Kangna’s slap incident too… What if someone is Doctor, would she refuse to treat a patient if he/she had personal grudges
Kya baat italy ala phaji sskl 🙏🏻🙏🏻🙏🏻🙏🏻
ਲੋਕ ਕਦੋ ਸਮਝਣ ਗੇ, ਕਿ ਕਾਂਗਰਸ ਤੇ ਭਾਜਪਾ ਇਕੋ ਸਿਕੇ ਦੇ 2 ਪਾਸੇ ਆ। 1977 ਤੋ ਦੇਖ ਰਿਹਾ।
ਜਿਉਂਦੇ ਵੱਸਦੇ ਰਹੋ 🙏
ਕਾਕਾ ਬੱਲੀ ਗੱਲਾਂ ਨੂੰ ਨਿਰਪੱਖ ਅਤੇ ਧਰਮ ਜਾਤ ਤੋਂ ਉਪਰ ਉਠਕੇ ਦੇਖਦਾ ਅਤੇ ਕਰਦਾ
ਇਟਲੀ ਵਾਲਾ ਪਾਜੀ ਗੱਲਾਂ ਨੂੰ ਧਰਮ ਨਾਲ ਜੋੜਕੇ ਅਤੇ ਇੱਕ ਤਰਫਾ ਕਰਦਾ ਅਤੇ ਦੇਖਦਾ
ਨੋਟ ਹਰ ਕਿਸੇ ਦਾ ਨਜਰੀਆ ਅਲੱਗ ਅਤੇ ਸੋਚਣ ਦਾ ਢੰਗ ਵੱਖਰਾ ਹੋ ਸਕਦਾ ਹੈ
ਧੰਨਵਾਦ
True
@@GSR16244ki true madem 🤔😲😏😊😊
Tusi v ta Modi nu support karde o ?
O kyu
Gussa tera jayaz aa krna so sorry jnaab. But eh plan 10 ko din ch hi bneya c so kaahli kaahli ch kujh yaad ni reha
Sat shri akal.paji...video pao jaldi paji .bahut time hogya dekhe nu..
@@preetransihzroor veer. Week ko ikk hor
@@OhiSaabi ok paji.. 🙏🙏
Love you Italy bro
Good job bro
Love you maninder bai ❤❤❤❤ bilkul sach bolda yar
Good job bro ❤
💯 agree with kaka paji
Italy wale bai g tusi kangna wali gal te sahi answer ni kar sake. Sikh girl was in army uniform ok .and why somesikh organization gave her saropa and she accepted that.
Italy 🇮🇹 wala veer 💥💥
Italy aala veer heera banda 💎♥️
Only watch for itly wala♥️
Veere tuhadi awaaz goonjdi aa mike change krlo
26:21 vai pahla kita hi a ik jihdaa pag wala munda c Australia to hi oh singra da khilaf bhut bolda c elly mangat nall vi ohda time pya c app vi ohne ganne kite c hun nam nhi yaad a riha sarkar ta vi bolda c hun mudd ka social media ta nhi dakhia ho gye gall nu lagda 3 k sall ja kise nu ohda nam pta daseo sardar a munda Australia to pagg banda name da piche shayad khalsa lagda ohde
Kaka bali need to do more preparation to talk on this platform
you are right bro, Kaka Balli just don't need preparation. He needs more more EDUCATION as well.
Italy waleya y ❤️👌🏻
ਕਾਲਾ ਬੱਲੀ ਭਾਜੀ ਸੱਤ ਸੀ੍ ਅਕਾਲ ਭਾਜੀ ਮੈ ਤੁਹਾਡੀ ਹਰ ਵੀਡੀਓ ਦੇਖਦਾ ਤੇ ਹਰ ਵਾਰ ਕਮੈਟ ਕਰਦਾ ਕੇ ਤੁਹਾਡੇ ਨਾਲ ਇੱਕ ਪੌਡਕਾਸਟ ਕਰਨਾ ਪਰ ਤੁਸੀ ਅੱਜ ਕੋਈ ਜਵਾਬ ਨਹੀ ਦਿੰਤਾ ਮੈ ਤੁਹਾਨੂੰ ਤੁਹਾਡੇ ਪੇਜ ਤੇ ਈਮੇਲ ਵਾਸਤੇ ਵੀ ਪੁੱਛਿਆ ਸੀ ਕੇ ਮੈਨੂੰ ਮੈ ਤੁਹਾਨੂੰ ਦੱਸਗਾ ਕਿਸ ਟੋਪਿਕ ਤੇ ਗੱਲ ਕਰਨੀ ਚਾਹੁੰਦਾ ਹਾ ਪਰ ਤੁਸੀ ਜਵਾਬ ਨਹੀ ਦਿੰਦੇ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਮੇਰੇ ਕਮੈਟ ਤੇ ਗੌਰ ਕਰੋ 🙏🙏
Podcast Caro ji
Italy Wala bilkul sahi aa j oh kudi kisse v community nu belong krdi hundi appa ohdi support krni c kyoki kangna sirf anti sikh ni eh anti kisan andolan v aa and doosri gal eh aa k j eh kudi vardi ch hon krkengalt thehrayi jaa rhi aa te shaheed beant singh ne v indira nu vardi ch hi goli maari c… es bhen ne kuch galt mhi kitta osdi jgaah koi v hunda te ehi krda kyoki sadde buzurg maa peyo apna sara kuch shd k othe dharna de rhe ne te sirf apne hakkan lyi sare india ch vasde kisaana de hakkan lyi JAI JAVAAN JAI KISAN
❤❤Saa Bai ji 🙏 🙏
Italy vala bhai love you
Mindar virr ji eh vete ki aa❤
Italy aale bai te Maan a te rhuga ...❤
Itly wala ❤
I agree with office on duty point, for example if you are doctor on duty - you will treat the patient no matter if that person is bad or good person.
Bro।। Tuc amrica wale veer ਵਾਰੇ ਕੁਝ ਨਹੀਂ ਵਾਲ਼ੇ । ਵੀਰ ਮੈਨੂੰ ਤੇਹੁਦੇ ਤੇ ਵਹੋਤ ਮਾਨ ਆ
8:28
Kaka balli veere Je tusi kulwinder kaur di job te sawaal kar rhe aa fir taan tusi Shaheed Satwant Singh ji te Shaheed Beant Singh ji te v sawaal chuk sakde ke O v on duty c
Itla ala karke dekhya bs❤
👏⚔️🙏🏼
2 device naal ki hona ? Sarkaar nu pta ni lagda k tohade kol ki ki aa ?
ਬਾਈ ਜੀ ਛੋਟੀਆਂ ਵੀਡੀਓ ਬਹੁਤ ਦੇਖੀਆਂ ਬਹੁਤ ਧੰਨਵਾਦ ਤੁਹਾਡਾ ਬਸ ਇੱਕ ਦਾਰੂ ਤੋਂ ਕਿਹੜਾ ਛਡਾ ਦੋ ਮੇਰਾ ਮੈਂ ਦਾਰੂ ਦਾ
Manider pji ❤
Kaka balli👍👍
Italy ala ❤
Rply kri veer ji fer te indra nall v glt hoya bolo geh
bhai sahab j tuc kehne o uniform pa k thnu order manna paina thode vichar bhave kiwe v hon, fir tn opration blue star ch army nu v kehna galat hai k ohna ne mada kam kita? ohna ne tan order hi follow kre c? j thappad marna galat hai tn. sant bhindran wale v galat hai? gall shi galat di nahi hundi j koi thode te julam krda tan julam nu rokna hi shi hunda na k uniform pa k shi galat dekho
Veere tuhade nal contact karna va gal karni aa kive Hove gi plz veere jaroor gal karo mere nal bhut dukhi aa mai bhut veere plz gal karo contact Karo mere nal
Itly ala ne syani gall kiti veer jida de kam hunda oda fal milda fr
Kaka bali bai tu kehna ki ohdi job scurty di si bai ju ju kagna ne keha va mai kehana bht kat eh ta ju hoya ohde nal bai eni jurat kaka bali Tu kr skda si nhi ohne scurty de vich hokey ohne oh krta ju koi nhi kr skya nale ohney scurty vich reh kehda mada kam kita ya kise aatkwadi nu hathyar supply krdi si yr thora jha socho kagna Punjab nu atwadi keh rhi sadiya maava behna nu 100rs rate ds di a yr hadh a
❤❤❤❤
Italy ala ❤ only
❤🙏🏿
👍
Maninder is more logical ..very nice 🙏
For Italy 🇮🇹 vala 22
Only here for italy wala
Punjab ch eda he hou. She's lucky to be alive. Why do you bring a child mi d like him on your show? He seems more hurt then Kangna. 😂😅
Kaka balli g cisf army ch nhi aunda. Army is completely diff than cisf. Cisf ik diff agency a and jina time kulwinder kaur da pakh apa nhi sunde ona tym apa koi decision nhi de skde sahi ya galat da. J apa apni kaum di support nhi kr skde tn apa nu apni kaum de khilaf bolna v sahi gal ni
itlay wle veer eh banda dugla lgda
Lub u ❤❤❤
❤
✋
Yeah 😂
22agr thappad tuhanu glt lg riha k trika shi nhi c another way ho skda c osde virodh da,ta fr Diljit,shubh,even aam lok osnu reply kr rhe ne ki osne sunia sada sb da moonh nl smjaya,ulta atankwadi ds rhi a,jiyada bol rhi,chup te osne hn v nhi Krna bt eh sare punjab de grm hirde nu tharn vala km hoya,
Rhi gl duty di,Indra Gandhi de v guard c jihna osnu Maria punjabi smjde ne kuj soojwan smjde ne k kis km piche ki galti ja soch Hndi,baki kuj fukrpune vale Jo mrji boln pr guard,bouncer aj v pehli pasnd punjabi ne sbdi,
Hr bahadri hr history hr kamjabi de piche kuj na kuj kurbani jroor Hndi kurbani Bina na history bndi,na kamjabi mildi,
Kalwinder kaur ch gussa c kdh lia osne apna gussa,
Smjn di jroort te shi shbdawli vrtn di jroort hn kangna nu a
Kaka balli, ❤
Kake kaka e rehna tuuu view ⚔️⚔️italy wala 🩶🩷❤️💙🙂🍒
41:29 vai badu ja rhe a italy tuhanu nhi pta lagda
Meshi bhaji air te v sunia tuhanu
Mai odo airport c jd e km hoya kulwinder kaur jma shi km kita…. Kulwinder ne kangna nu pars te phn tre ch rakhn nu bolya security lyi sb di scan hundi… kangna ne mna kita rude boli kulwinder kaur di name plate pad k boli kalistani e … o ta apni deuty kr rhi c ki glt kita jd khalistani boli fr thafd peya… kaka bali jma fuddu jada hi technically bni janda 😏😏
16: 08 slight correction hui thee mumbai mei godse BRAHMANO KE KHILAF GENOCIDE AUR VOH BHEE HINDUO NEI HEE KIYA THAA 😢
Veer ji jaggi johal de v gal karo please 🙏 #freejagginow #freejaggijohal
Italy vala Right
Never disrespect the organising person of the source , nice research @kakaballipunjabipodcast
ਭਰਾ ਜੀ ਤੁਹਾਨੂੰ ਪੜਨ ਲਿਖਣ ਦੀ ਲੋੜ ਹੈ ਇੱਕ ਰਾਜਾਂ ਦਾ ਇਕ ਗਾਡ ਰਖੀਆ ਸੀ ਉਸ ਗਾਡ ਨੂੰ ਸੁੱਤੀਆਂ ਪਿਆ ਪਤਾ ਲੱਗ ਜਾਂਦਾ ਸੀ ਕਿ ਕੋਈ ਚੋਰ ਆ ਗਿਆ ਜਾਂ ਕੋਈ ਰਾਜਾ ਨੂੰ ਮਾਰਨ ਆ ਰਿਹਾ ਹੈ ਉਸ ਦਿਨ ਉਸ ਗਾਡ ਦੀ ਰਾਖੀ ਕਰਦੀਆਂ ਅੱਖ ਲੱਗ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਰਾਜੇ ਨੂੰ ਕੋਈ ਮਾਰਨ ਆ ਰਿਹਾ ਹੈ ਉਸ ਨੇ ਰੋਲਾ ਪਾ ਦਿੱਤਾ ਚੋਰ ਚੋਰ ਤਾਂ ਸਾਰੇ ਉਠ ਪਏ ਰਾਜੇ ਦੀ ਜਾਨ ਬਚ ਗਈ ਫਿਰ ਰਾਜੇ ਨੇ ਗਾਡ ਨੂੰ ਇਨਾਮ ਦਿੱਤਾ ਕਿਉਂ ਕਿ ਉਸ ਨੇ ਜਾਨ ਬਚਾਈ ਪਰ ਉਸ ਨੂੰ ਸਜ਼ਾ ਦਿੱਤੀ ਕਿਉਂ ਕਿ ਉਸ ਦੀ ਡਿਊਟੀ ਤੇ ਸੋ ਗਿਆ
ਮੇਰਾ ਮਤਲਵ ਕੁਲਵੀਦਰ ਕੋਰ ਨੇ ਥੱਪੜ ਮਾਰੀਆਂ ਚੰਗਾ ਕੀਤਾ
ਪਰ ਡਿਊਟੀ ਤੇ ਥੱਪੜ ਮਾਰੀਆਂ ਉਸ ਦੀ ਸਜ਼ਾ ਮਿਲਣੀ ਚਾਹਿਦੀ ਹੈ
Bai mail ta no send krio main gal krni tuhada nal broooo
Atha no ta da ni skda apnA mainnn..
Italy wale bai ਇਸਦੇ ਨਾਲ ਪੋਡਕਾਸਟ ਨਾ ਕਰਿਆ ਕਰ ਏ ਤੇਰਾ ਵੀ ਬੇੜਾ ਗ਼ਰਕ ਕਰੂਗਾ🧐
Bai kyu lgaa tenu ki galt aa security di job te je koi galt kay howe kangna ne ik stand te re bro aah sari game aa bas Amritpal Singh bai da pura rola c punjab ch bas changed karna c fudu bna gay sale fer 😡
Bro you should’ve thought about what to say and how to express it, this podcast will probably get more views than all of your videos. Look at the hate you’re getting. Veer thoda soch samaj k next time. Rab rakha 🙏🏽
Italy 🇮🇹 wale bai eh bande nall kithe podcast karn lag jande o , ehnu tuhade to sikhan di jaroort a buhat kush but appni ego krke nahi sikhna 😅 , Tusi har negative positive nu sahmne la k auonde o Dudh da dudh Te pani da pani kr dinde o , Binna darr to koi vi topic chuk k nidar ho k boll dinde o , koi controversy da chakar nahi , but eh banda Adan kithe kar sakda appna baccha karke chalda a 😂
Godi media
2014 di voting tn Phla hi Modi di godi ch chla gai c tn hi a kuch hoya
Kaka balli bai pehla oithe he kam krde ek army officer di video sun laini c kangana ne kulwinder kaur jdo naam dekhya likhya kangana ne kulwinder kaur nu khalistani keha attwadi keha fr daso kon na ehda thapad marda chahe oh fr vardi wich he hove
Te Kll my I kiss Sikh nal kuj hunda ta agle keh den ge ehda kaarn v itihaash aa.fer ta aurang jeb v shi c ohne v virodh ch bolan vaale maare c . Sirf kise de kuj bolan nal j ess hdd takk insaan chle jaan ge fer ta sdkaa te roj katal hoya krn ge jo k punjab ch ho reha. Punjabiaa di maari aadat aa chaunde ne k saare sade hisaab nal challan. Jo assi sochde aa ohi duje sochan. Gll ithe aa k mukk diaa k dunia Te saade tau jyada shi koi nhi. Beshak ehna ne manukhta de bhle lyi koi Khoj ni kiti.
Italy aala veer❤