Bee Farming in Punjab: Sukhpal Kaur ਨੇ Masters ਕਰਕੇ ਵੀ ਮਧੂ ਮੱਖੀ ਪਾਲਣ ਦਾ ਕਿੱਤਾ ਕਿਉਂ ਚੁਣਿਆ |

Поделиться
HTML-код
  • Опубликовано: 11 сен 2024
  • #punjab #womenentrepreneurs #agriculture
    ਸੁਖਪਾਲ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਕਾਲੂ ਰਾਮ ਦੇ ਡਿੱਗਣ ਕਾਰਨ ਸੱਟ ਲੱਗੀ ਸੀ ਅਤੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਮਧੂ ਮੱਖੀ ਪਾਲਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। 40 ਸਾਲਾਂ ਸੁਖਪਾਲ ਕੌਰ ਮੁਤਾਬਕ ਸਾਲ 2012 ਵਿੱਚ ਉਨ੍ਹਾਂ ਨੇ ਪਤੀ ਕਾਲੂ ਰਾਮ ਨੇ ਇਹ ਕੰਮ 50 ਡੱਬਿਆਂ ਨਾਲ ਕੀਤਾ ਗਿਆ ਸੀ ਜਿਸ ਵਿੱਚ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਗਈ ਸੀ ਅਤੇ ਹੁਣ ਇਹ ਪੰਜ-ਸਾਢੇ ਪੰਜ ਸੌ ਡੱਬਿਆਂ ਤੱਕ ਪਹੁੰਚ ਗਿਆ ਹੈ।
    ਰਿਪੋਰਟ- ਕੁਲਦੀਪ ਬਰਾੜ, ਐਡਿਟ- ਗੁਰਕਿਰਤਪਾਲ ਸਿੰਘ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 15

  • @BaljeetSinghKhosa-d7f
    @BaljeetSinghKhosa-d7f 23 дня назад

    ਸਾਡੇ ਇਸ ਕਿੱਤੇ ਦੀ ਹੋਰ ਸੱਮਸਿਆਵਾਂ ਦੇ ਨਾਲ ਨਾਲ ਸਹਿਦ ਦਾ ਕੁਦਰਤੀ ਤੌਰ ਤੇ ਜੰਮਣ ਦਾ ਗੁਣ ਹੈ ਜਿਸ ਨੂੰ ਆਮ ਧਰਨਾ ਮੁਤਾਬਕ ਮਿਲਾਵਟੀ ਸਮਝੀਆ ਜਾਦਾ

  • @GunishkumarKashyap
    @GunishkumarKashyap 24 дня назад +3

    Very good

  • @somap8380
    @somap8380 23 дня назад

    Dear Sister, you are doing a very Good job; salute to you. 👏🏼👍🙏🏾

  • @kulwindersinghshergill7605
    @kulwindersinghshergill7605 24 дня назад +2

    Good job

  • @arc100toys
    @arc100toys 23 дня назад +1

    Vadhia g

  • @graddyfrost3776
    @graddyfrost3776 23 дня назад

    Now that's a woman with grace.

  • @jagdeepsandhu9659
    @jagdeepsandhu9659 24 дня назад +3

    ਜੇ ਖਰੀਦਣਾ ਹੋਵੇ ਤਾਁ ਕਿਥੇ ਸਁਮਪਰਕ ਕਰਿਏ ? Phone no ?

  • @BaljeetSinghKhosa-d7f
    @BaljeetSinghKhosa-d7f 23 дня назад

    ਜਿੰਨੇ ਪਰੈਸਟ ਹੁਣ ਪੰਜਾਬ ਵਿੱਚ ਬੀਕੀਪਰ ਬਚੇ ਹਨ,ਉਸ ਤੋਂ ਕਿਤੇ ਵੱਧ ਇਸ ਕਿੱਤੇ ਤੋਂ ਬਾਹਰ ਹੋ ਗੲਏ ਹਨ, ਬੜਾ ਵੱਡਾ ਸੰਘਰਸ਼ ਹੈ ਜੋ ਸਾਡੀ ਭੈਣ ਕਰ ਰਹੀ ਹੈ ,

  • @aparpalagros
    @aparpalagros 24 дня назад +1

    Good ❤❤

  • @davendersingh6859
    @davendersingh6859 24 дня назад +5

    Tusi online Sail kar sakte ho

  • @r.p.singhpal4325
    @r.p.singhpal4325 23 дня назад

    Good job.

  • @realityofhoney9476
    @realityofhoney9476 23 дня назад

    Very very good

  • @gagansandhu2061
    @gagansandhu2061 6 дней назад

    ਭੈਣ ਜੀ ਦਾ ਫੋਨ ਨੰਬਰ ਮਿਲ ਸਕਦਾ ਏ ?