ਲੋਨ ਕਰ ਕੈਨੇਡਾ ਭੇਜੀ ਨੂੰਹ, ਮੁੱਕ ਗਏ ਪੈਸੇ ਤੇ ਮੁਕਰੂ ਨੂੰਹ ?
HTML-код
- Опубликовано: 4 фев 2025
- #JOGINDERBASSI #GURBHEJSIDHU #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.
ਮੁੰਡਿਆ ਜੇ ਸਾਰੇ ਮੁੰਡੇ ਤੇਰੇ ਵਾਗੂ ਸੁਝਵਾਨ ਹੁੰਦੇ ਤਾ ਉਹ ਅੱਜ ਜਿਊਦੇ ਹੁੰਦੇ ਚੰਗਾ ਤਕੜਾ ਦਿਮਾਗ ਲਾਇਆ well-done
ਮੁੰਡੇ ਨੇ ਚੰਗਾ ਦਿਮਾਗ ਲਾਇਆ jio bro jio
ਇਸ ਸਟੋਰੀ ਦੇ ਹਿਸਾਬ ਨਾਲ ਲੜਕੀ ਦੇ ਪਰਿਵਾਰ ਪਾਸ ਸਾਧਨ ਨਹੀ ਸਨ ਕੇ ਉਹ ਇਸ ਲੜਕੀ ਨੂੰ ਕੈਨੇਡਾ ਭੇਜ ਸਕਦੇ ਅਤੇ ਇੰਡੀਆ ਵਿੱਚ ਇਸ ਲੜਕੀ ਨੂੰ ਕਦੇ ਵੀ ਲੋਨ ਨਹੀ ਮਿਲ ਸਕਦਾ ਸੀ ਅਤੇ ਮੁੰਡੇ ਦੇ ਪਿਤਾ ਜੀ ਦੀ ਪੈਨਸ਼ਨ/ਤਨਖਾਹ ਕਰਕੇ ਹੀ ਅਜੂਕੇਸ਼ਨ ਲੋਨ ਮਿਲਿਆ ਹੈ ਅਤੇ ਲੋਨ ਕਲੀਅਰ ਲੜਕੀ ਜਾਂ ਲੜਕੇ ਦੇ ਪਿਤਾ ਨੂੰ ਕਰਨਾ ਪੈਣਾ ਹੈ ਇਸ ਲਈ ਸਾਰੀਆਂ ਗੱਲਾਂ ਨੂੰ ਛੱਡ ਕੇ ਲੜਕੇ ਲੜਕੀ ਨੂੰ ਮੁਸ਼ਕਿਲ ਦਾ ਰਲ ਕੇ ਸਾਹਮਣਾ ਕਰਨਾ ਚਾਹੀਦਾ ਹੈ
ਨਹੀ ਤਾਂ ਇਹਨਾਂ ਦੇ ਦੋਵੇਂ ਘਰ ਬਰਬਾਦ ਹੋ ਜਾਣੇ ਹਨ
Ehta ni g fees na bhern kise di kudi Canada ch a Je fees da hal na hoia kudi deport
@@gurpreetsinghguridhillon6736 ਵੀਰ ਜੀ ਕੈਨੇਡਾ ਜਾ ਕੇ ਲਗਭਗ 99% ਕੁੜੀਆਂ. ਮੁੱਕਰ ਜਾਂਦੀਆਂ ਹਨ ਅਤੇ ਉਥੇ ਕਈ ਫੀਸਾਂ ਭਰਨ ਵਾਲੇ ਵੀ ਇਹਨਾਂ ਕੁੜੀਆਂ ਨੂੰ ਮਿਲ ਜਾਂਦੇ ਹਨ ਪਰ ਮੁੰਡੇ ਵਾਲਿਆਂ ਦੇ ਘਰ ਉੱਜੜ ਜਾਂਦੇ ਹਨ ਇਸ ਕੇਸ ਵਿੱਚ ਵੀ ਇਹੋ ਹੀ ਹੋਣਾ ਹੈ
@@gurpreetsinghguridhillon6736 ਕੁੜੀ ਵਾਪਿਸ ਜਰੂਰ ਆਵੇਗੀ ਪਰ ਲੜਕੇ ਪਰਿਵਾਰ ਨੂੰ ਇਸ ਕੁੜੀ ਵੱਲੋ ਗਰੀਬੀ ਵਿੱਚ ਧੱਕ ਦੇਣਾ ਕਿਉਕਿ ਲੋਨ ਤਾ ਵਾਪਿਸ ਕਰਨਾ ਹੀ ਪੈਣਾ ਹੈ
ਸਿੱਧੂ ਸਾਹਬ ਜੀ, ਲੋਕਾਂ ਨੂੰ ਬੇਗਾਨੀਆਂ ਧੀਆਂ ਤੇ ਲੱਖਾਂ ਰੁਪਏ ਨਹੀ ਲਾਉਣੇ ਚਾਹੀਦੇ , ਇਹ ਕੁੜੀਆਂ ਕਨੈਡਾ ਜਾ ਕੇ ਆਪਣੇ ਪੇਕਿਆਂ ਦੀ ਗਰੀਬੀ ਭੁੱਲ ਜਾਂਦੀਆਂ ਹਨ। ਇਹਨਾਂ ਕੁੜੀਆਂ ਤੋਂ ਬਚੋ।
SIDHU JI GREAT. MUNDE KIO EHNA PAAGAL KURRIA UPPER PASSE KHARCH RAHE NE
KADDO AKAL .AWEGGI. MUNDIA NU. KIO CONTACT MARRIAGE KEETI. DAFFA KARRO IS TARAH DIA KURRIA. NU.
ਗੁਰਭੇਜ ਵੀਰ ਜੀ ਉਮਰ ਤੇ ਤੁਹਾਡੀ ਛੋਟੀ ਹੈ।ਪਰ ਮਸਲੇ ਬਹੁਤ ਵੱਡੇ ਵੱਡੇ ਹੱਲ ਕਰਦੇ ਉ । ਬਹੁਤ ਵਧੀਆ ਲੱਗਾ ਜੀ
ਏਜੰਟਾ ਦਾ ਕੰਮ ਅੱਜ ਉਹਵੇ ਹੀ ਚੱਲਦਾ ਹੈ
ਸਿੱਧੂ ਸਾਹਬ ਜੀ ਤੁਸੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ।
Sidhu ji very intelligent person ❤
ਚੰਗਾ ਰਹਿ ਗਿਆ ਮੁੰਡਾ ਫੀਸ ਨੀ ਭਰੀ ਨਹੀ ਸਾਰੀ ਉਮਰ ਪਛਤਾਉਦਾ
People like you get abused by their husbands and still suck up to them coz they don’t know their own worth. Do you have any self respect or you just follow what a man tells you. Go to school and get a personality
ਪਤੀ ਪ੍ਰਮੇਸ਼ਰ ਹੁੰਦਾ ਆ ਏਸ ਕੁੜੀ ਨੂੰ ਸਮਝਾਓ
ਵੀਜਾ ਤਾ ਕਨੇਡਾ ਦੀ ਗੋਰਮਿੰਟ ਨੇ ਹੀ ਦੇਣਾ ਹੈ
ਸਿੱਧੂ ਸਾਹਿਬ ਬਹੁਤ ਵਧੀਆ ਪੇਸ਼ਕਾਰੀ।
ਸਰਬਜੀਤ ਸਿੰਘ ਬਿਲਕੁਲ ਸਹੀ ਲਗਦਾ ਹੈ ਜੀ ।
Sidhu veerji bahut ghaint gal baat . Bassi taan aiven all ptal maari janda hunda.wadia kosish keeti. Ehna di vinash kaale vipreet budhi.
ਪਤਾ ਨਹੀ ਤੇਰੇ ਵਰਗੀਆਂ ਕਿੰਨੀ ਆ ਸਾਡੇ ਸਕੂਲ ਟੀਪੀ ਲਾਉਣ ਆਉਂਦੀਆ ਨੇ,ਟੀਚਰ ਬਣਨਾ ਸੌਖੀ ਗਲ ਨਹੀ,ਟੈਟ ਟੈਸਟ ਪਾਸ ਕਰਨਾ ਤੇ ਦੂਜਾ ਜਾਬ ਵਾਲਾ ਟੈਸਟ ਪਾਸ ਕਰਨਾ ਔਖਾ,ਆਈ ਐਲ ਟ ਪਾਸ ਕਰਨਾ ਬਹੁਤ ਸੌਖਾ,ਬਾਹਰ ਕੈਨੇਡਾ ਜਾ ਕੇ ਡੀਸੀ ਸਮਝਣ ਲੱਗ ਗਈ ਆਪ ਨੂ,ਛੇ ਬੈਡ 😅😅😅😮😮
Right g clean da km Krda a smjda d. C a
ਧੂੜ ਚ ਟੱਟੂ ਡੱਕਰੀ ਫਿਰਦੇ ਆ .... ਸੁਣਦਾ ਕੋਈ ਕਿਸੇ ਦੀ ਹੈਨੀ 😂😂😂
😂
ਸਿੱਧੂ ਬਾਈ ਅਗਲਾ ਪਾਰਟ ਬਣਾ ਭਰਾ ਬਣ ਕੇ... ਟਾਈਮ ਵਧੀਆ ਪਾਸ ਹੁੰਦਾ ਪੈਂਤੀ ਕਿਲੋ ਦੀਆਂ ਨੂੰ ਸੁਣ ਕੇ 💀🙏
ਸਿੱਧੂ ਵੀਰ ਜੀ ਆਪ ਬਹੁਤ ਵਧੀਆ ਗਾਈਡ ਕਰ ਦੇ ਹੋ
ਗੁਰਭੇਜ ਵੀਰ ਜੀ ਜਦੋਂ ਬਾਈ ਨੇ ਕੁੱਤੇ ਵਾਲ਼ੀ ਗੱਲ ਕੀਤੀ ਤੇ ਕੁੜੀ ਅੱਗੋਂ ਬਕਵਾਸ ਦੱਸ ਰਹੀ ਹੈ ਕੁੜੀ ਦੇ ਬੋਲਣ ਦੇ ਲਹਿਜੇ ਤੋਂ ਪਤਾ ਲੱਗਦਾ ਹੈ ਕਿ ਕੁੜੀ ਬਾਹਰ ਜਾਕੇ ਈਗੋ ਵਿੱਚ ਆ ਗੲਈ ਹੈ
😂
EH KURRIA BHUT CHAALLAK HAN EHNA NU JAIL HONI CHAHIDI HAI.
ਕੈਨੇਡਾ ਵਿੱਚ ਕੁੜੀਆਂ ਆ ਕੇ ਕੈਨੇਡਾ ਦੇ ਕਾਨੂੰਨ ਦੀ Disadvantages ਲੈਂਦੀਆਂ ਹਨ। ਚੱਕਰ ਹੋਣਾ ਤਾਂ ਪੱਕੀ ਗੱਲ ਹੈ।
Sandhu veer ajj pehli veer app ji live ho ke ajj da case solve kr rhe bhut he changa lg rha
ਕੈਨੇਡਾ ਵਿੱਚ ਓਨੀ ਕਮਾਈ ਨਹੀਂ ਜਿੰਨੀ ਕਿ ਬੇਸਮੈਂਟ ਦਾ ਰੈਂਟ ਤੇ ਗਰੋਸੇਰੀ ਦਾ ਰੇਟ ਵੱਧ ਹੋਇਆ ਹੈ ||
ਇਹ ਨੀ ਸੱਦ ਦੀ ਮੁੰਡੇ ਨੂੰ ਗਰੰਟੀ ਆ
ਕਾਲਰ ਬਲਵੀਰ ਤਾ ਅੱਗ ਦੀ ਜੜ ਏ
This girl shows she is canadian. she changed in a two years. i am in america 30years and my children's are born in America they can speek well punjabi.
Our punjabi girls change attitudes more faster than the weather 😂
Jawa sahi keha . @@SandeepCheema36AU
Its true those who living more than 20/30 years speak well punjabi
These 2/3 year girls change tone quickly
ਦੋਨੋ ਜਾਣੇ ਪੁਰਾਣੀਆਂ ਗੱਲਾਂ ਛੱਡ ਦੇਵੋ ਜੋ ਵੀ ਹੋਇਆ ਭੁੱਲ ਜਾਵੋ । ਜ਼ਿੰਦਗੀ ਵਿੱਚ ਅੱਗੇ ਵਧੋ । ਕੋਈ ਨਾਂ ਵੀਰ ਤੂੰ ਸਬਰ ਰੱਖ ਲੱਗ ਜਾਵੇਗਾ ਵੀਜ਼ਾ ਕਾਹਲੀ ਨਾਂ ਕਰੋ । ਜਲਦੀ ਜਲਦੀ ਕੈਨੇਡਾ ਜਾਣਦੇ ਚੱਕਰ ਵਿੱਚ ਰਿਸ਼ਤਾ ਨਾਂ ਖਰਾਬ ਕਰੋ ॥
Great Sidhu ji
ਕਨੇਡਾ ਵਿੱਚ ਕੰਮ ਕਰਨਾ ਬਹੁਤ ਔਖਾ ਹੈ,
Na. Ja fr Canada
Baasi saab ne dekh rahe ajj kl theek thak hai ji
ਗੁਰਭੇਜ ਸਿੱਧੂ ਐਨਾ ਵਧੀਆ ਬੰਦਾ ਨਹੀ ਏ
ਓਏ ਬਾਸੀ ਪੰਜਾਬ ਆਇਆ ਜ਼ੇ 😂😂😂😂
😂😂
ਬੇਟੇ ਸਿੱਧੂ ਬੇਟੇ ਦੀ ਗੱਲ ਮੰਨ ਲਿਆ ਕਰੋ ਉਹ ਵੀ ਕੈਨੇਡਾ ਰਹਿੰਦਾ ਹੈ ਕਿਨੀ। ਪੰਜਾਬੀ ਸੋਹਣੀ ਬੋਲਦੇ ਨੇ ਕੁੜੀਆਂ ਨੂੰ ਵੀ।ਧੀ। ਧਿਆਣੀਆਂ ਕਹਿੰਦੇ ਨੇ
ਏਨੇ ਧੋਖੇ ਧੜੀਆ ਹੋ ਰਹੇ ਨੇ ਪਰ ਲੋਕ ਨਹੀ ਸਮਝ ਰਹੇ ,
😂chakkar aunde 😂😂😂😂digg na payo ah vi bai bassi di 😂boli bolda bale😂😂😂😂😂😂
ਇਹ ਕੁੜੀ ਦੇ ਬੋਲਣ ਦਾ ਸਟਾਈਲ ਗੋਰਿਆਂ ਵਾਂਗੂੰ ਹੋ ਗਿਆ
Sahi gal aa
Ethe jadon kudian aa jandian ne ethe aa ehna nu akal v jyada aa jandi hai.Ethe aa k nave nave labh laindian ne.Jekar education loan karvaun di ehna di aukaat hundi tan app hi karva lainde.Banks 100 proofs labhde ne k loan vapis kiven avega.Dramebaazi aa sari.Zindgi 2 parivaran di sudharn di nahi just avde peke parivar di zindgi banaun di hai.Kudian de maa peo laalch vich anne ho jande ne jad eh ethe pahunchdian ne hor koi gall nahi.
ਗੱਲ ਕੁਝ ਵੀ ਨਹੀਂ
ਸਿੱਧੂ ਨੌਜਵਾਨਾਂ
ਸੱਕ ਨਾਂ ਕਰੋ ਜੀ
ਪਤਾ ਕਰੋ ਸੱਚ ਦਾ ਅੰਤ ਬੂਰਾ ਲੋਕੋ ਸੱਚ ਦਾਂ
ਬਹੁਤਿਆਂ ਦਾ ਸੱਕ ਚ ਤਲਾਕ ਹੋ ਗਿਆ
ਲਿੱਖ ਦਿੰਦੇ ਮੈਂ ਨਾਂ ਤੈਨੂੰ ਘਰ ਰੱਖਦਾ
Sidhu Saab Ji .Tuhade Voice Bohat Vadia Va ❤❤
Y ji tuhanu dekh ke bahut vadiya lageya min bhagta bhai te
ਕੁੜੀ ਦੀ ਗਲਤੀ ਆ ਇਸ ਵਿੱਚ ਸਾਰੀ ਜਦੋ ਖਰਚਾ ਕੀਤਾ ਤਾ ਬਾਹਰ ਸੱਦੇ ਮੁੰਡੇ ਨੂੰ ਇੱਕ ਬਾਰ ਨਹੀ ਨਿਭਦੀ ਅਲੱਗ ਹੋਣ ਜਾਣ
sad lau bhai rule ta rule he hunde hn kai vaar 3 4saal lag jande hn
@AmanDeep-yh4gu ਉਹ ਤਾ ਪਤਾ ਵੀਰ ਸਭ ਰੂਲ ਦੇ ਹਿਸਾਬ ਨਾਲ ਹੁੰਦਾ ਕੰਮ ਬਾਕੀ ਕੁੜੀ ਨੂੰ ਸਾਰੇ ਪਰਿਵਾਰ ਨਾਲ ਗੱਲ ਬਾਤ ਤਾ ਕਰਨੀ ਚਾਹੀਦੀ ਆ ਜੇ ਨਹੀ ਪਰਿਵਾਰ ਨਾਲ ਹੁੰਦੀ ਤਾ ਘਰ ਵਾਲੇ ਨਾਲ ਤਾ ਗੱਲ ਕਰ ਸਕਦੀ ਆ ਉਹ ਕਿਹੜਾ ਕੋਈ ਕੰਮ ਕਰਦੀ ਆ ਜਾ ਕਾਲਜ ਜਾਦੀ ਆ ਜੇ ਇਹਨਾ ਦੋਵੋ ਚ ਕੋਈ ਵੀ ਕੰਮ ਕਰੇ ਜਾ ਪੜੇ ਜਾ ਕੰਮ ਕਰ ਫਿਰ ਤਾ ਮੰਨੀ ਗੱਲ ਵੀ ਬੰਦੇ ਕੋਲ ਟਾਈਮ ਨੀ ਪਰ ਵਿਹਲੇ ਬੰਦੇ ਫੂਨ ਤਾ ਕਰ ਸਕਦਾ ਇਹਨੇ ਚ ਹੀ ਪਰਿਵਾਰ ਨਾਲ ਹੋਸਲਾ ਰਹਿੰਦਾ ਵੀ ਸਾਨੂੰ ਫੂਨ ਆਉਦਾ ਜਦੋ ਅੱਜ ਨੀ ਪੁੱਛਦੀ ਮੁੰਡੇ ਨੂੰ ਫਿਰ ਜਦੋ ਫੀਸ ਭਰਤੀ ਫਿਰ ਕੀ ਪੱਕਾ ਹੀ ਪਤਾ ਵੀ ਮੁੰਡੇ ਨੂੰ ਸੱਦੂ
5 month hoey gal ni krde a meri family nl 420 a😡😡😡😡😡😡
@@JashandeepSingh-w9m ਕੌਣ ਨੀ ਗੱਲ ਕਰਦੇ ਮੁੰਡਾ ਜਾ ਕੁੜੀ ਨੀ ਕਰਦੀ
ਪਹਿਲੇ ਗਏ ਟੈਂਟਾਂ ਚ ਬੈਠੇ ਆ.. ਏਹਨੂੰ ਸੱਦ ਕੇ ਕੀ ਕੱਢਣਾ
Gurbhej, your lucid style is very appreciated.
ਪਹਿਲਾ ਕਾਲਰ ਕੀ ਫਟਿਆ ਹੋਇਆ ਸਪੀਕਰ ਚੱਕੀ ਫਿਰਦਾ 💀
,bassi Wali gal batt nahi ....
❤
ਮੁੰਡੇ ਦੀ ਗਲਤੀ ਏ
time ta lagda he per munde wale kahali karde hn munde waleya nu v sabar karna chaidya he
She should be sent back devorce and fresh start is ideal.
After this podcast bassi be like to sidhu staaaap it come on baby 😅😅
ਕੁੜੀ ਸਹੀ ਲੱਗਦੀ ਏ
Kachi jehi umraa vich neyane khere chakri pe gaye a umar ta kanpeen di masti di hundi ea ta hi ❤️ attack hunde ne es umre gl koi nhi dove jane ekate raho loki swad lende ne
V good veere
Good work 👏
Tk
Yaar es show da ki logic aa bas apne vichaar te loka de vichaar sun k kam khatam . Patch up aida ni hunde. Jado mun ch fark pai janda te 1 ghante de show te aa ke sab kush bhuleya ni ja sakda
All of them same bro
Bole na aglyna ne paise layye a
😂munda 10 pass fail lgda na sense na kuch 😂😂hun jo mrji bolo ah pehla dekhya kro na kro viah 😂😂😂😂
32 ਲੱਖ ਰੁਪਏ ਤਾ ਪੜਾਈ ਵਿੱਚ ਲਾ ਦਿਤੇ ਬਾਕੀ ਹੋਰ ਨਿੱਕੇ ਮੋਟੇ ਖ਼ਰਚੇ ਵੀ ਕੀਤੇ ਹੋਣੇ ।. ਬਾਕੀ ਹੁਣ 2. ਸਾਲ ਤੋਂ ਵੱਧ ਸਮਾਂ ਹੋ ਗਿਆ ।.. ਵਿਆਜ ਵੀ ਦੇਦੇ ਹੋਣੇ ।.. 40 ਲੱਖ ਰੁਪਏ ਤੋਂ ਜ਼ਿਆਦਾ ਹੋ ਗਿਆ ਹੋਣਾ ੰ.. ਪਰ ਗਲਤ ਗੱਲ ਆ ।.. ਜੇ ਬਾਸੀ ਸਾਬ ਦਾ ਪ੍ਰੋਗਰਾਮ ਨਾ ਹੁੰਦਾ ਤਾਂ ਪਤਾ ਨਹੀਂ ਸੀ ਲੱਗਣਾ ਕਿ ਇਹ ਕੁਝ ਵੀ ਹੁੰਦਾ ਮੁੰਡਿਆਂ ਨਾਲ ।..
@Kang_dulla. app paddh len kise ne rokeya hain utto akad fr kudiyan nu galat kehdo assi app paise laye viahhj dinde ah sanu ta dso paise ki hunde kida lagde smj ayi Mr or ms jo vi ho tuc
@@jaswinderkaur4152 ਤੇਰੀ ਸੋਚ ਹੀ ਗਲਤ ਆ ਇਹ ਕੁੜੀ ਨੂੰ ਪਹਿਲਾ ਚਾਹੀਦਾ ਸੀ ਵੀ ਮੁੰਡਾ ਘੱਟ ਜਾ ਵੱਧ ਪੜਿਆ ਹੋਇਆ ਉਦੋ ਤਾ ਸਿਰਫ ਪੈਸੇ ਹੀ ਦਿਖੇ ਨੇ ਮੁੰਡੇ ਦਾ ਕੋਈ ਪਾਸਟ ਨੀ ਦੇਖਦਾ
M DSO ki huda paise ajo whatsapp ta sb ik group chlo m das ki kudi a m comment cha number send krda koi ni pta lagda koi krda m ja kudi Sahi ni m ta krda a da sb kus meri kol time nl sb da nl share krdo
@JashandeepSingh- ਵੀਰ ਜਦੋ ਥਾਣੇ ਚ ਤਾ ਫੈਸਲਾ ਹੁੰਦਾ ਨੀ ਗਰੁੱਪ ਚ ਕਿਵੇ ਹੋ ਜਾਵੇ ਗਾ ਫੈਸਲਾ ਬਾਕੀ ਤੁਸੀ ਜਿਆਦਾ ਸਮਝ ਦਾਰ ਲੱਗਦੇ ਹੋ ਵੀਰ ਜਿਵੇ ਸਹੀ ਲੱਗੇ
Big story by
Reporter ਸਾਹਿਬ ਜੀ ਕਰਜਾ ਤਾਂ ਕੁੜੀ ਨੇ ਦੇਣਾ ਯਾਰ ਇੰਡੀਆ ਦਾ ਤੇ ਬਾਹਰ ਦਾ ਬਹੁਤ ਫਰਕ ਹੈ ਇਹਨਾਂ ਦੀ undar standing ਠੀਕ ਨਹੀਂ ਬੈਠਦੀ ਜੀ ਸ਼ਕ ਨਾਲ ਘਰ ਨਹੀਂ ਵਸਦੇ
Jinde vasde rho
🎉🎉
Visa ni lgna😂😂saleya😂😂
Balvir caller chapu 😅😅😅
Well done brother
punjabi kudiyaa sewayye lutan de kuj nhi aundaa diny raat zhuth vich hee rehndey
Basi 😂sir kithe gye
Sukar aa Bassi nahi uh tan patander hor hi swad ji leneda rehnda aa
Vir u r great instead of Bassi ji
Sidhu y ji satsriakal
Good Sidhu saab
Sidhu 👍👍
Video too saaf pta lg reha kudi innocent aa ohnu fees lyi paise chaide ny clg private hai . Munde nu ethe smj too kmm lai k ohde nal khana chaida. Edda loka nu tmasa dikhon da koi faiyda nhi . Dono jne situation nu aap handle kr skde ny .
seedha answer nhi aundaa her jabab aa gol mol dayugi
Bassi kithe gaya 😂
Bulklu sahi ji kudi de dimag ch ahi m ethe bethi aa mera ki krluga uthe hi munda v mote dimag da gal koi nai sunda a done hi pagal aa
Sarabjeet fees na bhari eh kudi nu aje akal ni ayi
I huna Ada Li kus ni GIC. Sra Ada kol 8923 dollar Ada kol loan amount bolo ra live cha Fees payment krdo fees ta m phla data paise Ghar send krda a y apne 420 a
Ni koi fees ni 420 da parcha bs
Kuri bought agggge de ha teeej
Namaste 🙏
Sidhu very good
Na viah krayo kale rehlo 😂eda badnam hon nalo ahokha kio yaken ni na munde na kudi te😂
ਏਹਨਾਂ ਚਵਲਾਂ ਨਾਲ ਕਰਾਉਣ ਨਾਲੋਂ ਤਾਂ ਕਿਸੇ ਕੁੱਤੇ ਬਿੱਲੀ ਨਾਲ ਕਰਾਲੋ 💀
Bassi Saab wali gll ni banndi
ਬਾਈ ਰੌਲਾ ਤਾਂ ਪੈਸੇ ਦਾ ਜੀ
6.50000 GiC ada kol y loan ale payment 8923 dollar kol Canada cha fees jo apne ghar paise send krde o koi krde m fees pay krda a paise Ghar send krda gussa oda y kudi kol sb kus a sb kudi 420
Sb Paisa Ghar send krda a 😡😡😡😡😡😡😡😡😡😡😡😡😡😡😡😡😡
Nggg sada Ghar khla loka khda hunda chor agi a ni pta chor loan amount b chori Krna agi. 8923 dollar kol Teri meri kol ik ik screenshot send kar Teri meri kol account da screenshot meri kol ik ik Paisa DSS o kida chla chla kida chlde tu ja comment dakh ra tu ok taisna na Li tu sb kus meri kol ok
Jdh kudi kih rhi fees m nhi bhr skdi ta sahuryaa nu cahida v fees burn ohnu badnam krn di jgah help krni cahidi fr kihda kudyaaa mukrdyaaa adhr aa k
ਭੈਣ ਸਿਮਰਨ ਬਿਲਕੁਲ ਸਹੀ ਆ
Le ta ds visa ni lgga badanam krdo 😂😂😂saleyo ethe jehde kale aye ohna da bedia garak hoeya na kam milde na pr mildiyan
Ethe jadon kidian aa jandian ne ethe aa ehna nu akal v jyada jandi hai.Ethe aa k nave nave labh laindian ne.Jekar education loan karvaun di ehna di aukaat hundi tan app hi karva lainde.Banks 100 proofs labhde ne k loan vapis kiven avega.Dramebaazi aa sari.Zindgi 2 parivaran di sudharn di nahi just avde peke parivar di zindgi banaun di hai.Kudian de maa peo laalch vich anne ho jande ne jad eh ethe pahunchdian ne hor koi gall nahi.
Bassi de ki haal a.
Basi ji
aa balvir kon aa ter ki dushmani aa kudi naal bolen d akal nahi
Kudi.Bilkul.galat.ha.ji.ik.is.nu.pusho.ke.isdi.boli.canada.ja.ke.kio.badal.gadi.ha.navi.bhasa.kitho.adi.ha
bassi sahab ta ni dikh rahe kiyu ki bassi sahab india punjab gye hoye ne come on baby doabe da jatt aa bassi bansiya pind da
ਬੁੰਡ ਮਰਞਾਉਣ ਆਏਆ ਹੋਇਆ
munda koi khas siayna nahi
Kudiya canada ja mukar jandiya Munda ethe reh janda kudiya pesse khater tabar nal hunda kudiya purane boyfriend nal mel jandeya
Bhai sahib kuri nu bolan da mauka te deo
sare kanjar kudi de hi piche pe gye
Kudii gltt a ohdiya glan to v pta lg rya
Sidhu thu bassi naal nai Rees kar sakda Sara kasur kuri da aa ok
Eh fone munde ne lvaia keh ke
Harbhej sidhu g sonu v pta munde ne jan bujh kita eh bina gal to bai kudi di ma de galame hath paya hga ki a eh jeda jke kise di ma de hath pona eda pind de kutapa krde danga di ghat a kraia lon sala kehnda pio di kmai kha gi