ਰਿਸ਼ਤੇ ਹੋ ਰਹੇ ਖੇਰੂੰ ਖੇਰੂੰ , ਨੂੰਹ ਨੇ ਸੱਸ ਦੇ ਫਰੋਲੇ ਪਰਦੇ , BASSI SHOW TORONTO , TULSI STORY

Поделиться
HTML-код
  • Опубликовано: 18 сен 2024
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

Комментарии • 1,4 тыс.

  • @vehlejanta5036
    @vehlejanta5036 3 года назад +8

    ਬਾਸੀ ਸਾਬ ਤੁਸੀ ਧੰਨ ਹੋ ਰੋਜ ਦਿਹਾੜੀ ਐਨਾ ਸਿਰ ਖਪੋਣਾ ਧੰਨ ਹੋ

  • @GoogleBTC
    @GoogleBTC 3 года назад +52

    ਸਾਰੀ ਦੁਨੀਆਂ ਤੇ ਅੱਯਾਸ਼ੀ ਛਾਈ ਹੋਈ ਆ, ਸ਼ਰਾਬ ਤੇ ਸ਼ਬਾਬ ਦਾ ਜੋਰ ਹੈ। ਕਲਜੁਗ ਦਾ ਦੌਰ ਆ

  • @davindersingh-ty3md
    @davindersingh-ty3md 3 года назад +13

    ਬਾਸੀ ਜਾਣ ਜਾਣ ਠਰਕੀ ਗੱਲਾ ਪੁੱਛਦਾ।
    ਕਹਿੰਦਾ ਤੁਲਸੀ ਕੌਣ ਸੀ

  • @RajKumar-yf8zc
    @RajKumar-yf8zc 3 года назад +39

    ਤੁਲਸੀ ਦਾਸ ਬਦਨਾਮ ਕਰਤਾ ਤੁਲਸੀ ਰਾਮ ਇੱਕ ਵਧੀਆ ਗਿਆਨ ਮਈ ਇਨਸਾਨ ਸੀ

    • @HardeepSingh-HH88
      @HardeepSingh-HH88 3 года назад +7

      ਤੁਲਸੀ ਬੰਦਾ ਤਾਂ ਪਤਾ ਨਹੀਂ ਕਿਹੋ ਜਿਹਾ ਪਰ ਤੁਲਸੀ ਦਾ ਪੌਦਾ ਬਦਨਾਮ ਕਰ ਦਿੱਤਾ ਜਿਸਨੂੰ ਪਵਿੱਤਰ ਪੌਦਾ ਕਹਿੰਦੇ ਹਨ

    • @coolpeople1622
      @coolpeople1622 3 года назад +1

      Ye tulsi kon hai

    • @guruguru-jv5sk
      @guruguru-jv5sk 3 года назад +1

      Tulsi ram hahahahihihih

    • @prabjotgill7500
      @prabjotgill7500 3 года назад

      Ha ha ha....

    • @rajinderbrar6934
      @rajinderbrar6934 3 года назад +3

      cool people ਉਸ ਬੁੱਢੀ ਸੱਸ ਸੇ ਪੂਛੋ। ਉਸਕਾ ਯਾਰ ਹੈ ਜੋ ਉਸਕੀ ਜਵਾਨੀ ਕੇ ਟੈਮ ਸੇ ਸਵਾਰੀ ਕਰਤਾ ਆ ਰਹਾ ਹੈ।

  • @harjeetkaur6682
    @harjeetkaur6682 3 года назад +164

    ਰਬ ਕਰਕੇ ਕਿਸੇ ਦੇ ਘਰ ਕਲੇਸ਼ ਨਾ ਪਵੇ ਵਾਹਿਗੁਰੂ ਜੀ ਜੀ ਮੇਹਰ ਕਰੋ ਜੀ

    • @Manjeetkaur-ml3fo
      @Manjeetkaur-ml3fo 3 года назад +3

      Bassi sahib aaj dia Kurian nu kluncia kehana chaida

    • @sainiamarjeet
      @sainiamarjeet 3 года назад +1

      harjeet ji public opnion lae lavo bassi show de majority audience bibian/females he han

    • @tarvel76
      @tarvel76 3 года назад

      Right

    • @singhisking539
      @singhisking539 3 года назад

      Sachi ji

    • @singlehonestboy5526
      @singlehonestboy5526 3 года назад

      Girlfriend bnogi dear 08355020000

  • @satwantkaur9171
    @satwantkaur9171 3 года назад +20

    ਧੰਨ ਦੇ ਹੋ ਬਾਸੀ ਵੀਰ ਜੀ ,ਮੈ ਤਾਂ ੲਿਕ ਦਿਨ ਚ, ਪਾਗਲ ਹੋ ਜਾਵਾਂ ,

    • @singlehonestboy5526
      @singlehonestboy5526 3 года назад

      Girlfriend bnogi dear 08355020000

    • @raj25s
      @raj25s 3 года назад

      @@singlehonestboy5526 aja ban ja ah le number 123ISI RECRUIT.COM

    • @gillb5888
      @gillb5888 3 года назад

      @@raj25s good good

    • @gillb5888
      @gillb5888 3 года назад

      @@raj25s ਇਸਨੇ ਹਰ ਇਕ ਕਮੈਟ ਨਾਲ ਇਹੋ ਨੰਬਰ ਪਾਇਆ single honest boyਨੇ

    • @harmanjeetsingh1048
      @harmanjeetsingh1048 3 года назад

      22 ji swad lae lae ke pagl hojau ga lkoi

  • @harjeetkaur6682
    @harjeetkaur6682 3 года назад +56

    ਮੇਰਾ ਮੰਨਣਾ ਤੇ ਏਹ ਹੈ ।ਆਪਣੇ ਘਰਾ ਦੇ ਰੋਲੇ ਘਰਾਂ ਵਿੱਚ ਹੀ ।ਨਬੇੜਨੇ ਚਾਹੀਦੇ ਨੇ ।ਬਾਸੀ ਸਾਬ ਤੂਹਾਡੇ ਵਿਚੋਲੇ ਨੇ ਜਿਨ੍ਹਾਂ ਕੋਲ ਆਪਣੇ ਰੋਣੇ ਰੋਦੇ ਹੋ। ਆਪਣਾ ਜਲੂਸ ਦੂਨੀਆ ਵਿੱਚ ਆਪ ਕਡਦੇ ਓ। ਬਾਕੀ ਵਾਹਿਗੁਰੂ ਗੂਰੂ ਜੀ ਮੇਹਰ ਕਰੋ ਜੀ ਕਿਸੇ ਦੇ ਵੀ ਘਰ ਕਲੇਸ਼ ਨਾ ਪਵੇ 🙏😭

  • @dilbagsingh3575
    @dilbagsingh3575 3 года назад +57

    ਚੈਨਲ ਦਾ ਨਾਂ ਬਦਲ ਕੇ ਘਰੇਲੂ ਕਲੇਸ਼ ਰੱਖ ਦਿਉ ਬਾਸੀ ਸਾਹਿਬ ਜੀ

  • @balrajsingh230
    @balrajsingh230 3 года назад +4

    ਇਹ ਸਮਾਨ ਜ਼ਿਆਦਾ ਮੰਗਦੀ ਹੋਵੇਗੀ

  • @DeepSingh-oq5pd
    @DeepSingh-oq5pd 3 года назад +5

    ਬਾਸੀ ਸਾਬ ਬੌਤ ਧੰਨ ਐਸੇ ਗਲ ਸੁਣੀਆਂ ਜਾਂਦੀਆਂ ਗੱਲਾਂ ਕਰਦੇ ਬੌਤ ਪਰੋਗਰਾਮ ਬੋਤ ਸੁਣਾ ਚਲ ਰਹੇ ਜੀ

  • @gurpreetsingh1816
    @gurpreetsingh1816 3 года назад +42

    ਯਾਰ ਅੱਗੇ ਠੰਡ ਆ ਗਈ ...ਓਧਰ ਤੁਲਸੀ ਮਰਵਾ ਤਾ ਗਰੀਬ😃

  • @mehardeepsingh5951
    @mehardeepsingh5951 3 года назад +6

    Tulsi is good man. The only winner of the story. TULSI

  • @RajKumari-rj6zr
    @RajKumari-rj6zr 3 года назад +14

    ਜਿਹੜੇ ਕਹਿੰਦੇ ਕਿ ਕੁੜੀ ਗ਼ਲਤ ਹੈ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੇ ਘਰ ਕੋਈ ਕੁੜੀ ਨਹੀਂ ਹੈ।

  • @kakasingh1405
    @kakasingh1405 10 месяцев назад +1

    ਕੁੜੀ ਨੂੰ ਬਾਹਰ ਕੱਢਣ ਮੁੰਡੇ ਕੋਲ ਘਰ ਵਸ ਜਾਊ,,, ਸੱਸ ਗਲਤ ਹੈ

  • @kuldipsingh6393
    @kuldipsingh6393 3 года назад +6

    ਬਾਸੀ ਵੀ ਬਹੁਤ ਸਵਾਦ ਲੈਂਦਾ

  • @kakasingh1405
    @kakasingh1405 10 месяцев назад +1

    ਬਾਸੀ ਸਰ ਕਹਾਣੀ ਸੰਗ੍ਰਹਿ ਵਿੱਚ ਰੰਗ ਭਰ ਦਿੰਦਾ ਹੈ

  • @ekamkhatrao7011
    @ekamkhatrao7011 3 года назад +16

    ਕੀੜੇ ਪੈਣਗੇ ਮਰੇਂਗੀ ਸੱਪ ਲੜਕੇ ਤੁਲਸੀ ਨੂੰ ਧੋਖਾ ਦੇਣੀਏ ।

  • @jaswinderpalkaur6707
    @jaswinderpalkaur6707 3 года назад +2

    ਬਾਸੀ ਵੀਰ ਜੀ ਦੋਨੋ ਤੇਜ ਨੇ ਇਹ ਨੀ ਤੁਹਾਨੂੰ ਵਾਰੀ ਲੈਣ ਦੇਣਗੀਆਂ ਗਲਾਂ ਸੁਣ ਕੇ ਟੈਨਸ਼ਨ ਤੁਹਾਨੂੰ ਹੀ ਹੋਵੇਗੀ ।ਘਟ ਕੋਈ ਨੀ ।।।

  • @user-yc1ye4py6s
    @user-yc1ye4py6s 3 года назад +40

    ਇਹਨਾਂ ਦਾ ਪਤਾ ਨਹੀ ਇੱਕਠੇ ਹੋੱਣਾ ਯਾ ਨਹੀ ਪਰ ( Tulsi ) ਤੁਲਸੀ ਨੂੰ ਵੱਸਦੇ ਨੂੰ ਉੱਜਾੜ ਦਿੱਤਾ

  • @rajinderbrar6934
    @rajinderbrar6934 3 года назад +1

    ਬੁੜੀ ਗਲਤ ਹੈ , ਸੌ ਪ੍ਰਤੀ ਸ਼ਤ ਗਲਤ ਹੈ। ਬੁੜੀ ਪੱਕੀ ਲਾਲਚਣ ਹੈ , ਬੁੜੀ ਦੀ ਜਬਾਨ ਟੁੱਟੇ ਛਿੱਤਰ ਵਾੰਗੂ ਵਧੀ ਹੋਈ ਆ। ਮੇਰੇ ਵਿਆਹ ਹੋਏ ਨੂੰ ਬੱਤੀ ਸਾਲ ਹੋਗੇ ਤੇ ਮੇਰੇ ਘਰ ਵਾਲੀ ਹਾਲੇ ਤੱਕ ਕਮਰੇ ਚ ਜਾਕੇ ਮਾੰ ਪਿਓ ਨੂੰ ਫੋਨ ਕਰਦੀ ਹੈ। ਐਡੀ ਵੀ ਸਾਲੀ ਕੀ ਗੱਲ ਹੋਗੀ ਫੋਨ ਈ ਕਰ ਲਿਆ ਕੋਠੇ ਤੇ ਜਾਕੇ।ਬੁੜੀ ਪੱਕੀ ਚਵਲ ਹੈ। ਕੁੜੀ ਠੀਕ ਕਹਿ ਰਹੀ ਹੈ।

  • @gandhisharma1387
    @gandhisharma1387 3 года назад +3

    ਵਾਹਿਗੁਰੂ ਜੀ ਮੇਹਰ ਕਰਨ ਦੋਵੇ ਪਰਿਵਾਰ ਇੱਕ ਹੋ ਜਾਣ ਮੁੰਡਾ ਕੁੜੀ ਆਪਣੀ ਜਿੰਦਗੀ ਵਧੀਆ ਬਤੀਤ ਕਰਨ।।।। ।।।।।।।।ਕੁੜੀ ਦੇ ਘਰਵਾਲਾ ਤਾਂ ਬੋਲਿਆ ਈ ਨ੍ਹੀ ਮਤਲਬ ਕੁੜੀ ਮੁੰਡਾ ਖੁਸ਼ ਨੇ ਬਾਕੀ ਸੱਸ ਤੇ ਛੋਟੇ ਮੁੰਡੇ ਨੇ ਘਰ ਖਰਾਬ ਕਰਿਆ ਹੈ। ਸੱਸ ਦੀ ਬੋਲਬਾਣੀ ਦੇਖੋ..... ਕਿਉਕਿ ਸਾਸ ਭੀ ਕਭੀ ਬਹੂ ਥੀ ਤਾਂਹੀ ਤਾ ਵਿਚਾਲੇ ਤੁਲਸੀ ਦੀ ਐਟਰੀ ਹੋਈ ਸੀ ।ਕੁੜੀ ਵਾਲਿਆਂ ਨੇ ਆਪਣੀ ਹੈਸੀਅਤ ਮੁਤਾਬਕ ਫਰਨੀਚਰ ਦਿੱਤਾ ਸੱਸ ਨੂੰ ਪਸੰਦ ਨਹੀਂ ਆਇਆ।।।।।।।ਬਾਸੀ ਸਾਹਿਬ ਜੀ ਪਹਿਲਾਂ ਕਦੇ ਕਦੇ ਸੁਣਦੇ ਹੁੰਦੇ ਸੀ ਕਿ ਫਲਾਣੇ ਪਿੰਡ ਦੀ ਕੁੜੀ ਦਾ ਤਲਾਕ ਹੋ ਗਿਆ। ਜਦੋ ਦਾ ਲੋਕਾਂ ਨੂੰ ਬਾਹਰਲੇ ਦੇਸਾ ਦੇ ਡਾਲਰਾ ਦਾ ਲਾਲਚ ਹੋਇਆ ਐ ਉਦੋ ਤੋ ਘਰ ਘਰ ਪਿੰਡ ਪਿੰਡ ਚਾਰ ਛੁਪੇਰੇ ਤਲਾਕ ਹੀ ਤਲਾਕ ਲੋਕਾਂ ਨੇ ਪੈਸੇ ਦੇ ਲਾਲਚ ਵਿੱਚ ਗੁਰੂ ਮਹਾਰਾਜ ਜੀ ਦੇ ਚਰਨਾ ਲਾਂਵਾ ਲੈਕੇ ਵਿਆਹ ਜਿਹੇ ਪਵਿੱਤਰ ਰਿਸ਼ਤੇ ਦਾ ਘਾਣ ਕਰ ਰੱਖਿਆ ਹੈ।

  • @gurcharnsingh6806
    @gurcharnsingh6806 3 года назад +49

    ਤੁਲਸੀ ਤੁਲਸੀ ਹੋਗੇ । ਤੁਲਸੀ ਮਿੱਤਰਾ ਤੱਕੜਾ ਹੋਜਾ ਘਰ ਤੋਂ ਨਿਕਲਿਆ ਲੈ ਅੱਜ ਤੁਲਸੀ

  • @gandhisharma1387
    @gandhisharma1387 3 года назад +12

    ਬਾਸੀ :ਬਲਵੀਰ ਜੀ ਤੁਲਸੀ ਕੌਣ ਐ ।।।।।।ਬਲਵੀਰ ਕੌਰ :ਸਰ ਜੀ ਮੇਰੇ ਬੇਟੇ ਨਾਲ ਗੱਲ ਕਰਲੋ......... ਬਾਸੀ ਸਾਹਿਬ ਜੀ ਸਾਰੀ ਲੜਾਈ ਦੀ ਜੜ ਹੀ ਬਲਵੀਰ ਕੌਰ ਐ

  • @desrajsaroyasaroya1843
    @desrajsaroyasaroya1843 Месяц назад +1

    ਲੁਬਾਣੇ ਮੂਹੋ ਦਾਜ ਮੰਗਦੇ ਆ ਮੈਂ ਆਦਮਪੁਰ ਏਰੀਆ ਦਾ ਹਾਂ। ਇਹ ਮੂਹੋ ਕਾਰ ਦਾਜ ਮੰਗਦੇ ਆ। ਸਾਡੇ ਭੋਗਪੁਰ ਏਰੀਆ ਦੇ ਕੋਲ BULATH ਬਹੁਤ ਲੁਬਾਣੇ ਆ

  • @bavanmaanmaan490
    @bavanmaanmaan490 3 года назад +6

    Waheguru ji kirpa Karen Saab te g 🙏🙏🙏

  • @araciai5478
    @araciai5478 3 года назад +2

    Daugther in law is innocent. The mother in law is a devious woman. Good luck Harwinder!

  • @RajKumar-yf8zc
    @RajKumar-yf8zc 3 года назад +3

    ਦੋਵੇਂ ਧਿਰਾਂ ਗਲਤ ਆ ਬਾਸੀ ਸਾਬ ਜੀ ਕੁੜੀ ਵੀ ਗਲਤ ਆ ਜਦੋਂ ਕਿਸੇ ਮੇਨ ਮੁੱਦੇ ਤੇ ਗੱਲ ਆਉਂਦੀ ਆ ਉਦੋਂ ਈ ਇੱਕ ਦੂਜੇ ਦੇ ਬਲੇਮ ਲਾਉਣਾ ਸ਼ੁਰੂ ਕਰ ਦਿੰਦੇ ਆ

  • @nurmitke9324
    @nurmitke9324 3 года назад +14

    ੲਿਕ ਅੰਨਾਂ ਇਕ ਕੋਹੜੀ ਰਬ ਨੇ ਬਣਾਤੀ ਜੋੜੀ,ਦੋਵੇ ਟੱਬਰ ਕੰਜ਼ਰ ਲਗਦੇ ਆ ਬਾਸੀ ਸਾਹਿਬ ਜੀ

  • @nishanmarmjeetkour.verygoo1903
    @nishanmarmjeetkour.verygoo1903 3 года назад +1

    ਰਿਸ਼ਤੇਦਾਰੀ ਚੋ ਰਿਸਤਾ ਲੈਣਾ ਤੇ ਫ਼ਿਰ ਆਪ ਹੀ ੳੁਸਦੀ ਮਿਟੀ ਪਲੀਤ ਕਰਨੀ ੲੇ ਵੀ ਕੋਈ ਚੰਗੀ ਗੱਲ ਨਹੀਂ

  • @sarwanbajwa8074
    @sarwanbajwa8074 3 года назад +6

    ਬੱਸੀ ਸਾਹਿਬ ਤੁਹਾਡੇ ਅੱਗੇ ਬੇਨਤੀ ਏ ਕੇ ਇਸ ਕੁੜੀ ਦੀ ਕੋਈ ਮਦਦ ਨਾਂ ਕੀਤੀ ਜਾਵੇ । ਜੇ ਹੋ ਸਕੇ ਤਾਂ ਇਸ ਦੀ ਸੱਸ ਦੀ ਮਦਦ ਕੀਤੀ ਜਾਵੇ ।

    • @harwinderkaur641
      @harwinderkaur641 3 года назад

      Shut up

    • @harwinderkaur641
      @harwinderkaur641 3 года назад

      Teri jo problem aa mainu dsa tera ta vi police complaint hogyi hun

    • @sarwanbajwa8074
      @sarwanbajwa8074 3 года назад +1

      ਇਹ ਭਾਈ ਜੇਹੜਾ ਖਿਲਾਰਾ ਤੁਸੀ ਪਾਇਆ ਏ ਇਹ ਬਹੁਤੀਆਂ ਕੰਪਲੇਟਾਂ ਕਰਨ ਦਾ ਈ ਨਤੀਜਾ ਏ ਜਿਹਨੇ ਘਰ ਪੱਟਿਆ ਏ ਤੁਹਾਡਾ । ਕੋਈ ਨਾ ਮੈਂ ਵੀ ਝੱਲ ਲਵਾਂ ਗਾ ਕੰਪਲੇਟ ਨੂੰ । ਜੇ ਏਨਾਂ ਹੀ ਖ਼ਤਰਾ ਜਾਂ ਸ਼ਰਮ ਹੋਵੇ ਲੋਕਾਂ ਦਿਆਂ ਗੱਲਾਂ ਦੀ ਤੇ ਇਹੋ ਜਿਹੇ ਮਸਲੇ ਘਰਾਂ ਦੇ ਅੰਦਰ ਈ ਸੁਲਜਾਈ ਦੇ ਨੇ । ਲੋਕ ਤਾਂ ਗੱਲਾਂ ਕਰਨ ਗੇ ਈ ਜਦੋਂ ਆਪਣੇ ਘਰ ਦਾ ਪੜ੍ਹਦਾ ਸੜਕ ਤੇ ਚੱਕੋ ਗੇ ।

    • @sarwanbajwa8074
      @sarwanbajwa8074 3 года назад +1

      ਰਹੀ ਗੱਲ ਮੇਰੀ ਪਰੋਬਲਮ ਦੀ ਤੇ ਭਾਈ ਤੁਸੀ ਆਪਣੀਆਂ ਪਰੋਬਲਮ ਹੀ ਸੁਲਜਾ ਲਵੋ ਏਨਾਂ ਹੀ ਬਹੁਤ ਏ ।

    • @22mouli79
      @22mouli79 3 года назад

      Tulsi da kam na kharab karo

  • @Jagseer_Singh_
    @Jagseer_Singh_ 3 года назад +1

    ਅਦਾਲਤ ਹੀ ਇਸ ਤਰ੍ਹਾਂ ਦੇ ਕੇਸ ਹੱਲ ਕਰੇ ਕੁੜੀ ਨੂੰ ਇਨਸਾਫ ਦਿਵਾਉਣ ਫੋਨ ਹਰ ਬਹੂ ਕਰਦੀਂ ਕੁੜੀਆਂ ਦੀ ਜ਼ਿੰਦਗੀਆ ਨਾਲ ਖਿਲਵਾੜ ਨਾ ਹੋਵੇ

  • @parmmall5561
    @parmmall5561 3 года назад +3

    ਤੁਲਸੀ ਠੰਡ ਵਿੱਚ ਕਮਲਾ ਹੋ ਜਾਣਾ ਰਜਾਈ ਗਰਮ ਵਾਲੀ ਮਸ਼ੀਨ ਗਵਾਤੀ ਕੁੜੀ ਨੇ 😂😂😂😂😄😄😄😄😄😇😇😇

  • @jaswinderpalkaur6707
    @jaswinderpalkaur6707 3 года назад +1

    ਬਾਸੀ ਸਾਹਿਬ ਬਹੁਤ ਵਧੀਆ ਕੀਤਾ ਇਨਾ ਦੀਆਂ ਮਾਵਾਂ ਕੁਝ ਨਹੀ ਸਿਖਾਇਆ ।ਬੋਲਣਾ ਤੇ ਇਲਾਕਿਆਂ ਹੀ ਆਉਦੀ ਆਂ ਨੇ ਇਹੀ ਸਿਖੀ ਐ ।।

  • @gurmukhjassaljassal5187
    @gurmukhjassaljassal5187 3 года назад +8

    ਅੱਧ ਤੋ ਵੱਧ ਲੜਾੲੀ ਮੋਬੲਿਲ ਦੀ ਹੈ ਬਾਕੀ ਕੁੜੀਅਾ ਨੂੰ ਵੀ ਚਾਹੀਦਾ ਗਲਤ ਕਦਮ ਨਾ ਚੱਕਣ

  • @jasbirkaur125
    @jasbirkaur125 3 года назад +16

    ਇਨਾ ਨੂ ਸਭ ਪਤਾ ਹੁਦਾ ਵੀ ਕਿ ਨੇ ਵਿਆਹ ਹੋਏ ਨੇ ਇਹ ਉਸ ਟਾਇਮ ਬਾਹਰ ਜਾਣ ਦੀਆ ਮਾਰੀਆ ਸਭ ਕੁਝ ਕਰ ਲੈ ਦੀਆ ਨੇ

  • @harpalsandhu7279
    @harpalsandhu7279 3 года назад +4

    ਅੱਜ ਦੀਆਂ ਨੂੰਹਾਂ ਕੱਲ੍ਹ ਦੀਆਂ ਸੱਸਾ ਇਹੀ ਕੁੱਛ ਇਹਨਾ ਨਾਲ ਹੋਣਾ ਕੱਲ੍ਹ ਨੂੰ

  • @BALDEVSiNGH-xo4xr
    @BALDEVSiNGH-xo4xr 2 года назад +1

    ਮੇਰੇ ਸਿਰ ਨੂੰ ਚੱਕਰ ਆਉਣ ਲਗ ਪਏ ਬਾਸੀ ਵੀਰ ਜੀ ਸਿਰ ਵਿੱਚ ਸਰੋ ਦੇ ਤੇਲ ਦੀ ਮਾਂਲਸ਼ ਕਰਾਂ ਲਿਆ ਕਰੋ ਨਹੀਂ ਤਾਂ ਜਲਦੀ ਪਾਗਲਖਾਨੇ ਜਾਣਾ ਪੈਣਾ ਧੰਨਵਾਦ ਵੀਰ ਜੀ

  • @HardeepSingh-HH88
    @HardeepSingh-HH88 3 года назад +37

    ਜਦੋਂ ਤੁਲਸੀ ਦਾ ਨਾਮ ਆ ਗਿਆ ਸੱਸ ਭੱਜ ਲਈ ਹੁਣ ਤੁਲਸੀ ਦਾ ਕੰਮ ਖਰਾਬ ਕਰ ਦਿੱਤਾ

    • @harveerkaur296
      @harveerkaur296 3 года назад +1

      Tuci bahut intruded ho tulsi ch

    • @baldeepsinghadvocate3747
      @baldeepsinghadvocate3747 3 года назад +1

      Bilkul sahi kaha.bhaji tulsi da name lende hi bhaj gyi.

    • @manjitrani4007
      @manjitrani4007 3 года назад

      Tulsi haaaaaa

    • @rajinderbrar6934
      @rajinderbrar6934 3 года назад +1

      Hardeep Singh ਤੁਲਸੀ ਦਾ ਨਾ ਆਓਦੇ ਹੀ ਕਹਿੰਦੀ ਤੁਸੀੰ ਮੁੰਡੇ ਨੂੰ ਪੁੱਛੋ। ਏਹਦਾ ਮਤਲਬ ਘਰੇ ਸਭ ਸ਼ਰੇਆਮ ਹੀ ਹੈ। ਕੁੜੀ ਦੇ ਘਰਵਾਲਾ ਵੀ ਤੁਲਸੀ ਨੇ ਹੀ ਬੈਕ ਚਲੱਣ ਲਾਇਆ ਹੋਊ। ਬੀ ਵੱਡਾ ਹੋਕੇ ਪ੍ਰਾਬਲਮ ਨਾ ਖੜੀ ਕਰੇ।

    • @PrinceKumar-lf8sc
      @PrinceKumar-lf8sc 3 года назад

      @@rajinderbrar6934 jn JM I HB um j

  • @sewaksingh1951
    @sewaksingh1951 3 года назад +2

    Tulsi fas gaya kisan ekta jindabad

  • @69MrBunny
    @69MrBunny 3 года назад +7

    People should leave Mr & Mrs alone after they get married, too many guys stuck up their mums backsides after marriage. Keep ALL relationships in their own places. The wife is the most important after marriage. Mums will ALWAYS be mums.

  • @angelspy7300
    @angelspy7300 3 года назад +12

    Sasu maa is so clever

  • @khushvirchhina1278
    @khushvirchhina1278 3 года назад +5

    Kudi is right 💕Tulsi is a plant right.

  • @pkdhillon2239
    @pkdhillon2239 3 года назад +1

    ਧੰਨ ਹੋ ਬਾਸੀ ਸਰ ।ਮੂਰਖਾਂ ਨਾਲ ਸਿਰ ਖਪਾਉਂਦੇ ਹੋ।

  • @prabjit7425
    @prabjit7425 3 года назад +32

    ਸੱਸ ਕੋਲ ਸੋਨੇ ਦੇ ਕੜੇ ,ਚੈਨੀਆਂ , ਕੈਸ਼ ਲਈ ਘਰ ਵਿੱਚ ਥਾਂ ਹੈਗਾ ਸੀ ਪਰ ਫਰਨੀਚਰ ਲਈ ਜਗ੍ਹਾ ਹੈ ਨਹੀਂ ਸੀ। ਚਵਲ ਹੋਰ ਕੈਸ਼ ਮੰਗਦੀ ਸੀ ।

    • @arshdeepsinghbhathal6298
      @arshdeepsinghbhathal6298 3 года назад

      Fuddi deya eh samaan te furniture da ki mel hoya. Sona paise rakhan nu kehra haal chahida aa. Avien hi gnd paaya tere vrge mere saalean ne

    • @prabjit7425
      @prabjit7425 3 года назад

      @@arshdeepsinghbhathal6298
      ਤੁਹਾਡਾ ਦਿਮਾਗ਼ ਵੀ ਸੱਸ ਵਾਂਗੂੰ ਹਿੱਲ ਗਿਆ ਲੱਗਦਾ ਆ ਜੀ ।

    • @dhindsaekam5734
      @dhindsaekam5734 3 года назад +1

      If

    • @raj25s
      @raj25s 3 года назад

      @@arshdeepsinghbhathal6298 wah ji wah kini sohni tarbiat diti aa tuhadi ammi ji ne kya boli aa

    • @arshdeepsinghbhathal6298
      @arshdeepsinghbhathal6298 3 года назад

      @@raj25s aaja teinu v devan akal

  • @nishanmarmjeetkour.verygoo1903
    @nishanmarmjeetkour.verygoo1903 3 года назад +1

    ਜੇ ਸੱਸ ੲਿਸ ੳੁਮਰ ਤੁਲਸੀ ਦਾ ਨਾਮ ਅੱਗੇ ਆ ਰਿਹਾ ਤਾਂ ਨੂੰ ਹ ਚੜਦੀ ਜਵਾਨੀ ਕਿਥੇ ਪਾਵੇ ਦੱਸੋ

  • @lakhwinderrattu6373
    @lakhwinderrattu6373 3 года назад +3

    Aunty Sahi Ha..Bassi Saab huni v sahi pehchaniya k Aunty g di awaz vch sachhai ha 👍

  • @Honeytourtravels
    @Honeytourtravels 3 года назад +2

    Wahe guru wahe guru toba toba raab hii rakhaa duniya daa hun te

  • @kuldipgill1707
    @kuldipgill1707 3 года назад +103

    Ehna ਤੁਲਸੀ ਦੇ awein ਜੁੱਤੀਆਂ ਪਵਾ ਦੇਣੀਆਂ 🤣🤣🤣🤣

  • @mangalsinghnagoke8769
    @mangalsinghnagoke8769 3 года назад +2

    ਸੱਸ ਅਤੇ ਮੁੰਡੇ ਵਿੱਚ ਬਹੁਤ ਵੱਡਾ ਕਸੂਰ ਜਾਪਦਾ ਹੈ;ਜੇਕਰ ਪਹਿਲਾਂ ਮੰਡੇ ਦੇ ਤਿੰਨ ਵਿਆਹ ਹੋਏ ਤਾਂ ਨੌਜਵਾਨ ਲੜਕੀ ਦੀ ਜਿੰਦਗੀ ਨਾਲ ਕਿਉਂ ਖਲਵਾੜ ਕੀਤਾ?

  • @prabjit7425
    @prabjit7425 3 года назад +70

    ਤੁਲਸੀ ਦਾ ਵੀ ਦਾਣਾ ਪਾਣੀ ਮੁਕਾ ਦਿੱਤਾ ----- 😂😂

    • @SunnySingh-ho9iq
      @SunnySingh-ho9iq 3 года назад +3

      🤣🤣😘😘

    • @kiratsidhu7035
      @kiratsidhu7035 3 года назад +4

      😂😂

    • @Brar13
      @Brar13 3 года назад +5

      😂😂😂😂😂😂😂😂

    • @prabjit7425
      @prabjit7425 3 года назад +4

      @@Brar13 ਤੁਲਸੀ ਦੀ ਵੀ ਇੰਟਰਵਿਊ ਕਰਨੀ ਚਾਹੀਦੀ ਹੈ 😂😂 ।

    • @Brar13
      @Brar13 3 года назад +4

      @@prabjit7425 aju kise din o v daily Kise da jaloos kad da ehe 😂😂😂

  • @ManjitSingh-cp9rr
    @ManjitSingh-cp9rr 3 года назад +3

    Very good job joginder Bassi ji Manjit singh Lohara Ludhiana

  • @kaurkaur7621
    @kaurkaur7621 3 года назад +3

    Bassi de show da naam hona chahida hai....," Najayaz rishtya da show"

    • @HarpreetSingh-cx2vc
      @HarpreetSingh-cx2vc 3 года назад

      tulsi swaad lai gyea latta chuk ke

    • @VishalSharma-su1vq
      @VishalSharma-su1vq 3 года назад

      Tulsi da ghar da pattea gea uda boota ta patt ho gaya bechare da 😂😂😂😂

  • @angelspy7300
    @angelspy7300 3 года назад +3

    ĎUBAI CALLER GOOD TALK.

  • @Dosanjh84
    @Dosanjh84 3 года назад +5

    ਕੌਣ ਸਹੀ ਆ ਕੌਣ ਗਲਤ ਆ ਮੈਂ ਨੀ ਕਹਿ ਸਕਦਾ ਪਰ ਬਹੁਤੇ ਕਾਲਰ ਕਹਿੰਦੇ ਸੱਸ ਕੁੜੀ ਤੇ ਇਲਜ਼ਾਮ ਲਾਈ ਜਾਂਦੀ ਆ ਪਰ ਕੁੜੀ ਨੇ ਸਹੁਰੇ ਤੋਂ ਬਿਨਾ ਕੋਈ ਨੀ ਛੱਡਿਆ ਨਨਾਣ ਵੀ ਨਿਕਲ ਗਈ, ਸੱਸ ਵੀ ਤੁਲਸੀ ਨਾਲ ਪਾਤੀ, ਦਿਓਰ ਵੀ ਕੱਢਕੇ ਲਿਆ ਦਰਾਣੀ ਨੂੰ ਜਾਣੀ ਦਰਾਣੀ ਵੀ ਬਦਚਲਣ, ਪਤੀ ਵੀ ਟੈਂਪੂ ਇੱਧਰ ਵੀ ਧਿਆਨ ਦਵੋ ਸਾਰੇ ਤਾਂ ਨਹੀਂ ਗਲਤ ਹੋ ਸਕਦੇ। ਪਤੀ ਨਾਲ ਸੰਬੰਧ ਬਣੇ ਆ ਫਿਰ ਵੀ ਟੈਂਪੂ।

  • @palpatrewala
    @palpatrewala 2 месяца назад

    ਤੁਹਾਡੇ ਇਸ ਪੌਡਕਾਸਟ ਨੇ ਸਿਰ ਦੁਖਣ ਲਾਤਾ ਗੱਲ ਕਿਸੇ ਪਾਸੇ ਨਈ ਲੱਗੀ

  • @garfeild911
    @garfeild911 3 года назад +17

    Tulsi badnam hua , Barbiro tere liye.🤣😂😇😅

  • @saritamurgai3826
    @saritamurgai3826 3 года назад +5

    ਸਰ ਜੀ ਪੜੀਲਿਖੀ ਕੁੜੀ ਦੀ ਜਿੰਦਗੀ ਬਰਬਾਦ ਕਰਤੀ।ਕੰਜਰਖਾਨਾ ਦਸ ਰਹੀ ਲੋਕਾਂ ਦੀਆਂ ਧੀਆਂ ਨੂੰ ।ਆਪ ਵੀ ਕਿਸੇ ਦੀ ਧੀ ਹੈ।ਨਸ਼ਾ ਆਪ ਕਰਦੀ ਸੁੰਨੀ ਆ

  • @narenderparbhker220
    @narenderparbhker220 3 года назад +4

    Bassi ji really very transparent. and clearly explained issue both are family till now I see few debate on You Tube but I subscribed your channel I plan I have seen at least one shows every day 🙏🙏🙏🙏

  • @sarabjitsingh7584
    @sarabjitsingh7584 3 года назад +11

    ਤੁਲਸੀ ਰਾਮ ਆਵੇ ਬਦਨਾਮ ਹੋ ਗਿਆ

  • @makhansingh5844
    @makhansingh5844 3 года назад +5

    Waheguru ji

  • @kakasingh1405
    @kakasingh1405 10 месяцев назад

    ਸੱਸ ਨੂੰ ਪੁੱਛੋ (ਤੁਲਸੀ )ਕੌਣ ਹੈ ❤❤❤❤❤❤❤❤❤❤❤❤❤❤❤❤❤ਤੁਲਸੀ ? ❤❤❤❤😂😂😂

  • @singlehonestboy5526
    @singlehonestboy5526 3 года назад +7

    ਨਹੂੰ ਤੇ ਸੱਸ ਦੋਵਾਂ ਦਾ ਰੋਲਾ ਨੀ ਪੈਣਾ ਸੀ ਜੇ ਗੱਲ ਬੈਠ ਕੇ ਖੋਲੀ ਹੁੰਦੀ ਕਿ ਦੋਵਾਂ ਨੇ ਬੋਆਏਫਰੈਡ ਰੱਖੇ ਆ , ਹਰ ਮਿਲ ਕੇ ਨਜਾਰੇ ਲੈਨੇ ਆ 🤣

    • @rajinderbrar6934
      @rajinderbrar6934 3 года назад +1

      Single honest boy ਬਾਈ ਕੁੜੀ ਤੇ ਇਲਜਾਮ ਨਾ ਲਗਾਓ ਹਾਲੇ ਤੱਕ ਪਰੂਫ ਨਹੀੰ ਮਿਲਿੰਆ ਪਰ ਬੁੜੀ ਤਾੰ ਪੱਕੀ ਤੁਲਸੀ ਦੀ ਹੈ।

    • @sunnyverma4718
      @sunnyverma4718 Год назад

      😂😂😂😂😂

  • @spiderman9508
    @spiderman9508 3 года назад +1

    ਵੀਰੋ ਤੇ ਭੈਣੋ । ਇਹ ਬਾਸੀ ਦੇ ਸ਼ੋਅ ਰਿਪੋਰਟ ਕਰੋ।ਇਹ ਸਾਡੀ ਪੰਜਾਬੀ ਕੌਮ ਦੇ ਚਿਥੜੇ ਚਿਥੜੇ ਕਰ ਰਿਹਾ।।ਇਹ ਕੰਮ ਹਰ ਕਿਸੇ ਵਰਗ ਦੇ ਲੋਕਾਂ ਚ ਹੁੰਦੇ ਹਨ।ਤੇ ੳੱਤੋ ਬੇਵਕੂਫ ਕਾਲਰ। ਕੇ ਬੇਵਕੂਫ ਲੋਕੋ ਇਸ ਨੂੰ ਹਾਇਪ ਕਿਉਂ ਦੇ ਰਹੇ ਹੋ।ਰਿਪੋਰਟ ਸ਼ੌਅ।।ਸਹਿਮਤ ਹੋ ਪੰਜਾਬੀਅਤ ਦੀ ਬਦਨਾਮੀ ਰੋਕਣ ਲਈ?

  • @HarpreetKaur-ew6jo
    @HarpreetKaur-ew6jo 3 года назад +8

    Omgg ਸੱਸ ਪੂਰੀ ਐਟਮ ਆ🤦‍♀🤦‍♀🤦‍♀😂😂😂

  • @balrajsingh230
    @balrajsingh230 3 года назад

    ਤੁਲਸੀ ਯਾਰਾਂ ਦਾ ਯਾਰ ਕਿਉਂ ਬਦਨਾਮ ਕਰ ਰਹੇ ਉ ਅਪਣੇ ਆਪ ਦਾ ਜਲੂਸ ਨਾ ਕੱਢੋ ਆਸ਼ਕੀ ਨੂੰਹਾਂ ਕਰਨ ਜਾਂ ਸੱਸਾਂ ਦੋਵੇਂ ਮਾੜੀਆਂ

  • @chamkaursingh6460
    @chamkaursingh6460 3 года назад +4

    ਕੁੜੀ ਦਾ ਇਹ attitude ਆ ਕਿ ਤੁਸੀਂ 1 ਇਲਜ਼ਾਮ ਲਾਉ .. ਮੈਂ 4 ਲਾਉਂਗੀ ।

    • @sukhpreetpakkitibbi7890
      @sukhpreetpakkitibbi7890 3 года назад

      Vir ji 1 ni 2 ni 3viah munde sab gold rings te chain collections da changa km chall reha so far

  • @Jagseer_Singh_
    @Jagseer_Singh_ 3 года назад +2

    ਪਹਿਲੀ ਬਹੂ ਕਿਉਂ ਛੱਡੀ ਕਿਤੇ ਤੁਲਸੀ ਦਾ ਮਸਲਾ ਨਹੀਂ ਸੱਸ ਬਹੁਤ ਬੋਲਦੀ ਹੈ ਨਾਲੇ ਪੰਜਾਬ ਦੀਆਂ ਧੀਆਂ ਭੈਣਾਂ ਨਾਲ ਆ ਵਿਦੇਸ਼ੀ ਮੁੰਡੇ ਵਿਆਹ ਕਰਵਾ ਕੇ ਛੱਡ ਜਾਂਦੇ ਹਨ ਮੈਂ ਦੋ ਤਿੰਨ ਕੇਸ ਆਪਣੀਆਂ ਰਿਸ਼ਤੇ ਦਾਰੀਆ ਵਿਚ ਵੇਖ ਲੲੇ ਲੋਕੋ ਗਰੀਬ ਵੱਲ ਵੇਖ ਕੇ ਟਾਇਮ ਪਾਸ ਕਰੋ

  • @kuldipkaurkalsi923
    @kuldipkaurkalsi923 3 года назад +17

    ਬਾਸੀ ਜੀ ਬਹੁਤ ਅੋਖਾ ਹੇ ਲੋਕਾ ਦਾ ਕਲੇਸ ਸੁਣਨਾ ਵਾਹਿਗੁਰੂ ਸਤਿਨਾਮ

    • @kuldipkaurkalsi923
      @kuldipkaurkalsi923 3 года назад

      ਬਸੀ ਜੀ ਪਹਿਲੀ ਗਲ ਹੇ ਕੁੜੀ ਵਾਲਿਅਾ ਨੇ ਕਿੳੁ ਿਅਾਹ ਕੀਾਤਾ ਕੳੁ ਕੀਤਾ ੩ਵਿਅਾਹ ਮੁਡੇ ਦੇ ਹੇ ਦਾਜ ਦੇ ਲਾਲਚੀ ਬਹੁਤਹੇ ਲੋਕ ਦੋਨਾ ਦਾਕਸੁਰ ਹੇ

  • @ballasingh5538
    @ballasingh5538 2 года назад +1

    She is right waheguru waheguru waheguru ji kirpa kare

  • @kamaljeettony7240
    @kamaljeettony7240 3 года назад +17

    Tulsi Vichare Da Ke
    Kasur Hai.. Garib Banda Manjta

  • @sarwanbajwa8074
    @sarwanbajwa8074 3 года назад +2

    ਜਦੋਂ ਸੱਸ ਨੇ ਮੁੰਡੇ ਦਾ ਨਾਮ ਦੱਸਿਆ ਤੇ ਉਸੇ ਵੇਲੇ ਕੁੜੀ ਨੇ ਤੁਲਸੀ ਦਾ ਨਾਮ ਲੈ ਦਿੱਤਾ ਏ ।

    • @chamkaursingh6460
      @chamkaursingh6460 3 года назад

      ਕੁੜੀ ਦਾ ਇਹ attitude ਆ ਕਿ ਤੁਸੀਂ 1 ਇਲਜ਼ਾਮ ਲਾਉ .. ਮੈਂ 4 ਲਾਉਂਗੀ ।

    • @rajinderbrar6934
      @rajinderbrar6934 3 года назад

      @@chamkaursingh6460 ਬਾਈ ਜੀ ਬੁੜੀ ਦੇ ਐਟੀਚਿਊਡ ਬਾਰੇ ਵੀ ਚਾਨਣਾ ਪਾਓ , ਇਕੱਲੀ ਕੁੜੀ ਬਾਰੇ ਹੀ ਨਾ ਕਹੀ ਜਾਓ। ਅਸਲ ਪੁਆੜੇ ਦੀ ਜੜ ਤਾੰ ਬੁੜੀ ਤੇ ਬੁੜੀ ਦਾ ਯਾਰ ਤੁਲਸੀ ਹਨ। ਬੁੜੀ ਟਰੈਕਟਰਲੈੱਸ ਹੈ ਤਾੰ ਹੀ ਕੰਜਰਖਾਨਾ ਪਾਉੰਦੀ ਹੈ। ਬੁੜੀ ਦਾ ਟਰੈਕਟਰ ਬਹੁਤ ਚਿਰ ਦਾ ਖਰਾਬ ਹੈ। ਜੋ ਕਿ ਹੁਣ ਠੀਕ ਨਹੀੰ ਹੋ ਸਕਦਾ।

  • @sukhdevsingh-iq3xr
    @sukhdevsingh-iq3xr 3 года назад +5

    SAS 100% galat hai, oh kuri di te tohadi gal nu cut ke sidhi court de faisle di gall kardi e, SAS aapne sawalan ton bhajj rehi e, kiyonke oh hai hi galat e.

  • @kakasingh1405
    @kakasingh1405 10 месяцев назад

    ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਬਸ ਪੈਸਾ ਕਮਾਉਣ ਲਈ ਸਭ ਕੁਝ ਮਨਜੂਰ ਹੈ! ਇਹ ਮੁੰਡਾ ਕੁੜੀ ਵੇਚਣ ਨੂੰ ਤਿਆਰ ਰਹਿੰਦੇ ਹਨ ਬਸ ਪੈਸਾ ਮਿਲਣਾ ਚਾਹੀਦਾ ਹੈ,,, ਲਾਲਚੀ ਬਿਰਤੀ ਵਾਲੇ ਹੁੰਦੇ ਹਨ ਕਿਉਂਕਿ ਬਾਹਰਲੇ ਮੁਲਕਾਂ ਵਿੱਚ ਦਿਹਾੜੀਆ ਕਰਦੇ ਹਨ! ਕੁੜੀ ਸੱਚੀ ਹੈ! ਸੱਸ ਭੈਣ ਦੀ ਖਸਮ ਹੈ!

  • @balrajsingh230
    @balrajsingh230 3 года назад +5

    ਤੁਲਸੀ ਨੂੰ ਵੀ ਲਿਆਵੋ ਲਾਈਨ ਤੇ ੳੁਹ ਵੀ ਮਜ਼ੇ ਪੂਰੇ ਲਾਈਦਾ ਰਿਹਾ ਬਾਕੀ ਕੂੜੀ ਸੱਚ ਬੋਲਦੀ ਹੈ ਸੱਸ ਮਂਝੀ ਖਿਡਾਰਨ ਅ

    • @sunnyverma4718
      @sunnyverma4718 Год назад

      siraa la ta bai g 😂😂😂😂

    • @kakasingh1405
      @kakasingh1405 10 месяцев назад

      ਬਾਹਰਲੇ ਮੁਲਕਾਂ ਵਾਲੇ ਜਿਆਦਾ ਕੰਜਰ ਹੁੰਦੇ ਹਨ

  • @vitaprus3346
    @vitaprus3346 3 года назад +1

    My name is tulsi 🙏 lover of old women

  • @pardeepcheema5087
    @pardeepcheema5087 3 года назад +6

    ਬਾਸੀ ਸਾਬ ਵੀ ਕਮਾਲ ਕਰੀ ਜਾਦੇਂ

  • @ManjitSingh-cp9rr
    @ManjitSingh-cp9rr 3 года назад +2

    Very nice ji

  • @sukhwindersingh7513
    @sukhwindersingh7513 3 года назад +9

    ਬਾਸੀ ਸਾਹਿਬ ਜੇਅ ਮੰਡੇ ਤੇ ਕੁੜੀ ਦੀ ਬਣਦੀ ਰਾਜੀ ਨਾਵਾਂ ਕਰਊ

  • @kakasingh1405
    @kakasingh1405 10 месяцев назад +1

    ਬਾਸੀ ਸਰ ਹਰੇਕ ਨੂੰ ਕਹ ਦਿੰਦਾ,,,, ਤੁਹਾਡਾ ਇਲਾਕੇ ਵਿੱਚ ਸਤਕਾਰ ਹੈ ਤੁਸੀਂ ਸੱਚੇ ਸੁੱਚੇ ਇਮਾਨਦਾਰ ਵਿਅਕਤੀ ਹੋ,,,,, ਚਾਹੇ ਟੱਬਰ ਮਹਾ ਨਲਾਇਕ ਹੋਵੇ 😂

  • @gandhisharma1387
    @gandhisharma1387 3 года назад +3

    ਬਾਸੀ ਸਾਹਿਬ ਜੀ ਧੰਨ ਓ ਤੁਸੀ ਜਿਹਨਾਂ ਨੇ ਸੱਸ ਪੰਪ ਮਾਰ ਕੇ ਲਾਈਨ ਤੇ ਲਿਆਂਦੀ। ਸੱਸ : ਅੱਧਾ ਘੰਟਾਂ ਠਹਿਰ ਕੇ ਕਰਿਓ ਮੈ ਬਾਹਰ ਆਈ ਹੋਈ ਆ.। ਬਾਸੀ :ਬਲਵੀਰ ਜੀ ਤੁਸੀ ਬਹੁਤ ਚੰਗੇ ਓ ਤੁਹਾਡੀ ਅਵਾਜ ਚੋ ਸਿੰਚਾਈ ਨਜਰ ਆਉਦੀ ਐ, ਬਾਸੀ : ਬਲਵੀਰ ਜੀ ਇਹ ਤੁਲਸੀ ਕੌਣ. ਲੱਸੀ ਕਰਤੀ ਸਤਿਕਾਰਯੋਗ ਬਲਵੀਰ ਦੀ

  • @vdhillon4382
    @vdhillon4382 3 года назад +1

    ਤੁਲਸੀ ਜੀ ਹੁਣ ਤੁਸੀਂ ਨੇੜੇ ਕੋਈ ਗੁਰਦੁਆਰਾ ਲੱਭੋ ਰੋਟੀ ਖਾਣ ਲਈ ਕਿਉਕਿ ਘਰੋਂ ਨੀ ਮਿਲਦੀ ਹੁਣ ਥੋਨੂੰ. ਤੇ ਕਿਸੇ ਚੰਗੇ ਡਾਕਟਰ ਤੋਂ ਟਿਊਬ ਲੈਲੋ ਕਿਉਕਿ ਪੋਲੀ ਜਗ੍ਹਾ ਤੋਂ ਜਖ਼ਮ ਜਲਦੀ ਠੀਕ ਨੀ ਹੁੰਦੇ. Come on tulsi❤❤❤

  • @dalbirkaur3554
    @dalbirkaur3554 3 года назад +14

    ਸੱਸ ਬਿਲਕੁਲ ਗਲਤ ਹੈ

  • @takflamefair2339
    @takflamefair2339 3 года назад +2

    Vah. Waheguru ji hi mehar kary panjabi loka ty had karti

  • @PUNJABINEWSHEADLINES
    @PUNJABINEWSHEADLINES 3 года назад +6

    ਲੋਕ ਬੋਹਥ ਗੰਦੇ ਹੋ ਗਏ ਨੇ ਅੱਜ ਕੱਲ

  • @sunnyverma4718
    @sunnyverma4718 Год назад +2

    sleep in separate room is no crime

  • @JagtarSingh-yq4dg
    @JagtarSingh-yq4dg 3 года назад +3

    Waheguru ji mehar krn sb te ji

  • @varun9145
    @varun9145 3 года назад +1

    Berry Naughty a Tulsi

  • @singlehonestboy5526
    @singlehonestboy5526 3 года назад +7

    ਤੁਲਸੀ ਤਾ ਪਾਣੀ ਪਾਣੀ ਹੋ ਗਿਆ ਹੋਉ ,🤣😁

  • @sarwanbajwa8074
    @sarwanbajwa8074 3 года назад

    ਬੱਸੀ ਸਾਹਿਬ ਦੇ ਹੱਥ ਆ ਗਿਆ ਨਾਮ ਤੁਲਸੀ ਤੇ ਉਹਨੇ ਸਵਾਦ ਲੈਣ ਛੁਰੂ ਕਰ ਦਿੱਤਾ ਏ । ਰਹੀ ਗੱਲ ਨੂੰਹ ਦੀ ਤੇ ਉਹ ਆਪ ਚੰਗੀ ਭਲੀ ਖੇਲੀ ਖਾਈ ਲੱਗਦੀ ਏ । ਇਹ ਨੂੰਹ ਚਵਲ ਏ ਇੱਕ ਨੰਬਰ ਦੀ ਸੱਸ ਨੇ ਸਾਰਾ ਕੁਝ ਸੱਚ ਦੱਸਿਆ ਏ ।

    • @rajinderbrar6934
      @rajinderbrar6934 3 года назад

      ਮੈਨੂੰ ਏਹ ਬਾਈ ਹੀ ਤੁਲਸੀ ਲਗਦਾ ਹੈ

  • @GurdeepSingh-hi5xb
    @GurdeepSingh-hi5xb 3 года назад +3

    ਤੁਲਸੀ ਦੇ ਮੰਡੇਆ ਨੇ ਤੁਲਸੀ ਢਾਅ ਲੈਣਾ ਅੱਜ

  • @loveylubana5530
    @loveylubana5530 3 года назад +2

    Haiga te mai v lubana aa but sade lokan de te rabb e rakha 🙏

  • @Allrounder13013
    @Allrounder13013 3 года назад +32

    Tulsi da vi divorce Hoya samjo 😜😜

    • @gurmeetsinghjaitohandal1933
      @gurmeetsinghjaitohandal1933 3 года назад

      😄

    • @rajnishkumar7477
      @rajnishkumar7477 3 года назад +1

      Majay v ta tulsi le da c 🤪🤪🤪🤪🤪

    • @rajinderbrar6934
      @rajinderbrar6934 3 года назад

      Dalwinder Cheema ਕੀ ਪਤਾ ਤੁਲਸੀ ਕੇ ਘਰੇ ਕਿਸੇ ਹੋਰ ਦਾ ਆਓਣ ਜਾਣ ਹੋਵੇ ਬੀ ਜਦੋੰ ਤੁਲਸੀ ਬਗਾਨੇ ਥਾੰ ਖੀਰ ਖਾਣ ਜਾੰਦਾ ਹੋਵੇ ਤਾੰ ਕੋਈ ਹੋਰ ਤੁਲਸੀ ਕੇ ਘਰੇ ਮੱਖਣ ਰਿੜਕੀ ਜਾੰਦਾ ਹੋਵੇ। ਫੇਰ ਨੀ ਹੁੰਦਾ।

    • @aesha-chitkara
      @aesha-chitkara 3 года назад

      haha

    • @VishalSharma-su1vq
      @VishalSharma-su1vq 3 года назад

      ME TULSI TERE AAGAN KI 😂😂😂😂 TULSI DA APNE GHAR DA AANGAN PAT HON WALA 😂😂😂😂 HAYE TULSIIII HAYE TULSIIII TU KITHE KITHE KHILAYA GULL SI

  • @DilbagSingh-fe5tk
    @DilbagSingh-fe5tk 3 года назад +2

    ਇਕੱਲੀ ਨੂੰ ਇਕੱਲੀ ਟੱਕਰੀ. ਵਿਆਹ ਬਚਪਨ ਵਿੱਚ ਹੀ ਹੋ ਜਾਣੇ ਚਾਹੀਦੇ ਆ. ਬਾਦ ਵਿੱਚ ਦਿਲ ਨਹੀਂ ਮਿਲਦੇ. ਸੁਬਾਹ ਨਹੀਂ mix ਹੁੰਦੇ. ਮੋਹ ਨਹੀਂ ਪੈਦਾ. ਮੈਨੂੰ ਪੱਕ ਚੁੱਕੇ ਹੁੰਦੇ ਆ.

  • @param149
    @param149 3 года назад +14

    now this show is only relayed for trp not raising actual punjabi issues

  • @PunjabaiKaur
    @PunjabaiKaur Год назад

    ਮੈ 3 ਖੋਜਾ ਕੀਤੀਆਂ ਸਿਰਫ ਡਵਾਈ ਲਾਈ
    ਯਾਰਾ ਇਦਰ ਸਰਕਾਰ ਨਾਲ ਗੱਲ ਬਾਤ ਕਰਦੇ ਦੋਸਤਾ ਜੀ

  • @SanjeevSharma.72
    @SanjeevSharma.72 3 года назад +18

    America CANADA to GDHA v aa jaave os naal kuddi torn nu tyaar ho jaande ne.

    • @rajinderbrar6934
      @rajinderbrar6934 3 года назад

      punjabi puttar ਬਾਈ ਤੂੰ ਤਾੰ ਕੋਈ ਆਵਦਾ ਪੁਰਾਣਾ ਗੁੱਸਾ ਕੱਢਦਾੰ ।

    • @sukhjinderboparai3590
      @sukhjinderboparai3590 3 года назад

      Right ji

  • @zubirali4876
    @zubirali4876 3 года назад +8

    The mother in law is a a very cunning women ,she wants a Daughter in Law who follows just like her way of living n does exectly what she wants her to do.
    Overall most families are torn apart bcos of Mother in Law wants to control over every decision at home,🙄
    The best are the European way of lifestyle,after a person reach adulthood that's it.
    Live your life Son/ Daughter' with no interference from any family members.

  • @PawanKumar-hc7xz
    @PawanKumar-hc7xz 3 года назад +3

    ਸ਼ਾਬਾਸ਼ ਧੀਏ

  • @sarabjitkaur4424
    @sarabjitkaur4424 3 года назад +1

    ਜਵਾਨੀਆਂ, ਜਨਾਨੀਆਂ ਨਹੀਂ ਜਾਨੀ ਨੁਕਸਾਨ

  • @navtajsingh9114
    @navtajsingh9114 3 года назад +3

    Tulsi lut k legya dil sas da