Story of religion conversion of Gurmukh Singh To Karim Baksh In Saikham Shekhupura Riots In 1947

Поделиться
HTML-код
  • Опубликовано: 26 ноя 2024

Комментарии • 100

  • @vloggerghuman2551
    @vloggerghuman2551 5 месяцев назад +12

    ਲਵਲੀ ਪੁੱਤ ਬਹੁੱਤ ਵਧੀਆਂ ਕੰਮ ਕਰ ਰਹੇ ਓ ਪਰਮਾਤਮਾ ਤੁਹਾਨੂੰ ਲੰਮੀਆ ਉਮਰਾ ਬਖਸੇ ਵਾਹਿਗੁਰੂ ਜੀ

  • @harikrishan725
    @harikrishan725 5 месяцев назад +9

    ਇਨ੍ਹਾਂ ਬਜ਼ੁਰਗਾਂ ਦੇ ਪੁਰਖਿਆਂ ਨੇ ਜ਼ਮੀਨਾਂ ਦੀ ਖਾਤਰ ਧਰਮ ਬਦਲਿਆ ਕਿ ਵੰਡ ਹੋ ਗਈ ਦੋਵੇਂ ਦੇਸ਼ਾਂ ਵਿੱਚ ਡਬਲ ਜ਼ਮੀਨ ਹੋ ਜਾਵੇਗੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ

  • @HarpreetSingh-ux1ex
    @HarpreetSingh-ux1ex 4 месяца назад +3

    ਵਾਹਿਗੁਰੂ ਜੀ ਲਵਲੀ ਵੀਰ ਤੁਹਾਨੂੰ ਤੇ ਬਜ਼ੁਰਗਾਂ ਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿਚ ਰੱਖਣ ਜੀ ਜਲਦੀ ਚੜਦੇ ਪੰਜਾਬ ਆ ਆਪਣਿਆਂ ਵਿਛੜਿਆ ਨੂੰ ਮਿਲਣ ਇਹੋ ਸੋਹਣੇ ਰੱਬ ਅੱਗੇ ਅਰਦਾਸ ਕਰਦੇ ਹਾਂ 🙏

  • @ajaibsingh261
    @ajaibsingh261 5 месяцев назад +8

    ❤❤, ਬਹੁਤ ਹੀ ਦਰਦ ਭਰੀ ਦਾਸਤਾਨ ਸੁਣਾਈ ਬਾਪੂ ਜੀ ਨੇ , ਸਾਹਿਬ ਕਮਾਲ ਦਸਮ ਪਾਤਸ਼ਾਹ ਦੇ ਮਾਰਗ ਨੂੰ ਛੱਡਣਾ ਹੋਰ ਵੀ ਦਰਦਨਾਕ ਹੈ , ਚਲੋ ਸਮਾਂ ਬਹੁਤ ਕੁੱਝ ਕਰਵਾ ਦਿੰਦਾ

  • @AngrejSingh-bo9zb
    @AngrejSingh-bo9zb 4 месяца назад +2

    ਵੀਰ ਲਵਲੀ ਜੀ ਆਪ ਵੱਲੋਂ ਚਲਾਈ ਗਈ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਵਿਚ ਆਪ ਵਲੋ ਚਲਾਈ ਮੁਹਿੰਮ ਬਹੁਤ ਵਧੀਆ ਲੱਗਾ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਾਡੇ ਬਜੁਰਗਾਂ ਦੀ ਜਨਮ ਭੂਮੀ ਪਾਕਪਟਨ ਦੇ ਚੱਕ ਨੰਬਰ 16 SP ਨਗਿਆ ਵਾਲਾ ਨੇੜੇ ਪਾਕਪਤਨ ਸਾਡੇ ਬਜੁਰਗ ਗੁਦੜ ਸਿੰਘ ਜੌ ਏਥੇ ਰਹਿ ਗਿਆ ਸੀ

  • @SatnamSingh-mo1db
    @SatnamSingh-mo1db 5 месяцев назад +4

    ਇਕ ਤਾਂਰ ਆ ਜੋ ਦੋ ਦੇਸ਼ਾਂ ਨੂੰ ਵੱਡੀਆਂ ਹੋਰ ਕੋਈ ਫਰਕ ਨਹੀਂ ਮੌਹ ਪਿਆਰ ਲੋਕਾਂ ਅਜੇ ਵੀ ਕੈਮ‌ ਆ ਮਿਲਣ ਦੀ ਅੱਜ ਵੀ ਤਾਂਘ ਆ🙏🙏🇮🇳

  • @SatnamSingh-c9f4j
    @SatnamSingh-c9f4j 5 месяцев назад +5

    ਲਵਲੀ ਸਿੰਘ ਜੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ ਇਸ ਤਰ੍ਹਾਂ ਹੀ ਪੰਜਾਬੀਆਂ ਦੀ ਸੇਵਾ ਕਰਦੇ ਰਹੋ

  • @MukhtarsWaraich
    @MukhtarsWaraich 5 месяцев назад +4

    ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਦਾ ਧੰਨਵਾਦ

  • @ਕੱਬਾ
    @ਕੱਬਾ 5 месяцев назад +2

    ਲਵਲੀ ਜੀ ਸਭ ਤੋ ਪਹਿਲਾਂ ਸੰਤ ਸ੍ਰੀ ਆਕਾਲ ਪ੍ਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੇ ਠੀਕ ਕਿਹਾ ਅਸੀਂ ਧਰਮਾਂ ਜਾਤੀਆਂ ਦੇਸ਼ਾਂ ਵਿੱਚ ਵੰਡੇ ਹੋਏ ਆ ਪਰ ਮੈਂ ਤਾਂ ਇਸ ਤੋਂ ਹਟਕੇ ਕਹਿੰਦਾ ਇਹਨਾਂ ਨੇਤਾਵਾਂ ਨੇ ਇੱਕ ਪਰਿਵਾਰ ਦੇ ਸਕੇ ਭਰਾਵਾਂ ਨੂੰ ਵੰਡ ਦਿੱਤਾ ਹੈ ਪਰ ਤੁਸੀਂ ਲੱਗੇ ਰਹੋ ਕਦੇ ਤਾਂ ਮੰਜ਼ਿਲ ਆਵੇਗੀ

  • @TheHindri
    @TheHindri 5 месяцев назад +8

    ਲਵਲੀ ਭਾਜੀ ਇਹ ਵੀ ਗਿਣਤੀ ਕਰਿਆ ਕਰੋ ਕਿੰਨੇ ਲੋਕ ਸਿੱਖਾਂ ਤੋਂ ਮੁਸਲਮਾਨ ਹੋਏ ਸਨ

  • @deep_2113
    @deep_2113 4 месяца назад +3

    Baba ji Aaj ve sikha Wang patka ban Day Ney 🤗🙏🏻👍🏻🙋🏻

  • @didersingh7524
    @didersingh7524 5 месяцев назад +2

    ਲਵਲੀ ,ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ❤

  • @surinderjohal9195
    @surinderjohal9195 5 месяцев назад +3

    Baba g is very wiseman ,time rules, I feel very sorry for innocents . May god bless our man kind .

  • @sohansinghmohna1592
    @sohansinghmohna1592 4 месяца назад +1

    🙏 Sat Shri Akal... Lovely veerji
    Waheguru tuanu hamesha chardian kla h rakhe.

  • @parmjeetgoodjobsingh7342
    @parmjeetgoodjobsingh7342 4 месяца назад +1

    ਵੀਰ ਲਵਲੀ ਵਾਹਿਗੁਰੂ ਜੀ ਮੇਹਰ ਕਰੋ

  • @harjeetkaur4043
    @harjeetkaur4043 4 месяца назад +1

    Very very emotional interview with these two respected baba ji waheguru bless them both and their families with happiness and healthiness had tears in my eyes too during listening to this interview Thanks Pupinder veer ji and your team too Waheguru har maidan fathe bakshe 🙏🙏🙏🙏🙏🤲🤲🤲🤲🤲

  • @sawarnsingh9989
    @sawarnsingh9989 4 месяца назад +1

    Good work you doing god bless sawarn Singh from UK

  • @gurcharankhokhar5226
    @gurcharankhokhar5226 5 месяцев назад +2

    Lovely bhaji me sada hi bad duaa dena ha jina nakmiya ne desh wandya dekho eh bujrag da dill dukhaya eh kini gala kad da hovega

  • @jtaggar9434
    @jtaggar9434 4 месяца назад +1

    Humanity is the only religion, none other. You are doing amazing work for humanity.

  • @gurcharankhokhar5226
    @gurcharankhokhar5226 5 месяцев назад +5

    Lovely bhaji me kise Mahatma de wachan padhe sige ona wachan farmaya si ki done desh bhule hoye 1 day kathe honge dono pujab

  • @rajvinderaujla5191
    @rajvinderaujla5191 5 месяцев назад +5

    ਦਿਲ ਦਰਿਆ ਸਮੁੰਦਰਾਂ ਡੂੰਘਾ, ਕੌਣ ਦਿਲਾਂ ਦੀਆਂ ਜਾਣੇ ਹੂ।

  • @chamkaur_sher_gill
    @chamkaur_sher_gill 5 месяцев назад +2

    Sat Sri akll lovely veer ji good 👍 work 🎉🎉🎉🎉🎉🎉🎉🎉🎉❤❤❤❤❤❤❤❤❤

  • @baljitrandhawa8705
    @baljitrandhawa8705 5 месяцев назад +1

    ਸਤਿ ਸ੍ਰੀ ਆਕਾਲ ਲਵਲੀ ਭਾਜੀ ❤

  • @rajeshbhatthal8309
    @rajeshbhatthal8309 5 месяцев назад +3

    Ram Ram ji ❤❤❤ lovely ji

  • @sarbbrar4173
    @sarbbrar4173 5 месяцев назад +2

    Great work 💯💯

  • @sarbbrar4173
    @sarbbrar4173 5 месяцев назад +1

    Bhupinder Singh Lovey ji Sat Shri akal ji 🙏🙏🙏

  • @khizarhayatindianscooty6526
    @khizarhayatindianscooty6526 4 месяца назад +1

    Dukh hoya baba ji di
    Gal sun ke very sad
    Khizar chughtai wazirabad

  • @KulwinderSingh-ps9tc
    @KulwinderSingh-ps9tc 4 месяца назад +2

    Lovely bhaji sat siri akal ji so sad for 47 kade b a time fir na aie

  • @harjinderlopon7701
    @harjinderlopon7701 5 месяцев назад +4

    ਇਧਰ ਪੰਜਾਬ ਵਿੱਚ ਇਹਨਾਂ ਦੇ ਘਰ ਵਾਲੇ ਕਿਹੜੇ ਪਿੰਡ ਵਿੱਚ ਬੈਠੇ ਨੇ।

  • @RajaKahlon-wf3nu
    @RajaKahlon-wf3nu 5 месяцев назад +2

    🎉lovely bahji ssa g 🎉🎉🎉🎉🎉

  • @abdullahTandwal
    @abdullahTandwal 4 месяца назад +2

    Jutt goth tind wall interview please Chak 105 Banga gb
    Lovely veer jee

  • @kuldipsinghdhesi7018
    @kuldipsinghdhesi7018 4 месяца назад

    Lovely vhote veer thanks ❤

  • @mykitchengarden58
    @mykitchengarden58 5 месяцев назад +2

    Lovely ji keep it up

  • @baljinderkaurbaljinderkaur4006
    @baljinderkaurbaljinderkaur4006 5 месяцев назад +2

    Good work ji

  • @Graceofgurbani
    @Graceofgurbani 5 месяцев назад +1

    ਲੀਲਾਂ ਪਿੰਡ ਵਿੱਚ ਧਾਲੀਵਾਲ ਵੀ ਹੈਗੇ ਸੀ ਯਾ ਨਹੀਂ ਵੀਰ ਜੀ

  • @RajinderSingh-i1y
    @RajinderSingh-i1y 4 месяца назад

    Good ji okji waheguru

  • @rajvinderaujla5191
    @rajvinderaujla5191 5 месяцев назад +1

    ਹਾਏ ਰੱਬਾ! ਮਿਟਾਵੇ ਇਹਨਾਂ ਜ਼ਖ਼ਮਾਂ ਨੂੰ ਮਿਲਣੋਂ ਤੜਫਦੇ ਜਹਾਨੋਂ ਜਾਈ ਜਾਂਦੇ ਹਨ ਇਹ ਲੋਕ।

  • @panjdareya3653
    @panjdareya3653 4 месяца назад +1

    Lovely bhaji bahut vdhia Kam kar rahe ho,bhaji shahkot tesil vich pind chuhe jhharh(hun Islam nagar) pind de video jaroor baneo.sade bajurga da pind aa

  • @amarjitkaur7849
    @amarjitkaur7849 5 месяцев назад +11

    India panjab vich kise musalman ne dharm nhi badalya, per Pakistan vich sikha kio dharm badal lyea, esda matlab Pakistan de musalman bura vihar kerde honge, tang kerde honge 😢😢...baba ji rooh te rondi hovegi sikhi chad ke

    • @HappyAnglerfish-zj4zs
      @HappyAnglerfish-zj4zs 3 месяца назад +2

      Muslman bury nahi halat bury ny

    • @naziach9116
      @naziach9116 3 месяца назад

      Bhai ayisa Kuch b nai he

    • @Mitti-ki-Khusboo_official
      @Mitti-ki-Khusboo_official 2 месяца назад

      Apne India che dharam parivartan wala concept hi nhi....ethe kon puchda jida marji raho jithe marji raho ..

  • @baljinderkaurbaljinderkaur4006
    @baljinderkaurbaljinderkaur4006 5 месяцев назад +2

    Sat shri akal beta ni❤❤

  • @hajursingh_7089
    @hajursingh_7089 4 месяца назад

    Bahut sunder ji

  • @rshundle
    @rshundle 4 месяца назад

    Excellent vlog lovely ji…

  • @ranjodhsekhon7173
    @ranjodhsekhon7173 4 месяца назад +1

    ਇਹ ਸੇਖੋਂ ਜੱਣ ਹੋਣਗੇ! ਕਿਹਦੇ ਸੇਖਮ ਨੇ ਜੋ ਇੰਡੀਆ ਚਲੇ ਗਏ ਉਹ ਸੇਖੋੰ ਲਿਖਦੇ ਨੇ

  • @bikramjeetKumar-f6j
    @bikramjeetKumar-f6j 5 месяцев назад +1

    Waheguru ji 🙏🙏 na bapu ji please rooo na tusi Guru sahib ji jrour mehar Karn ge

  • @baldishkaur9953
    @baldishkaur9953 5 месяцев назад +1

    Lovely betengood job ❤❤

  • @harvindersingh4609
    @harvindersingh4609 4 месяца назад +1

    Sat shri akal ji paaji
    I Harvinder singh Bawa from delhi
    I want to talk with u how it’s possible

  • @sukhjitsingh07005
    @sukhjitsingh07005 4 месяца назад +1

    ਜਿਸ ਤੰਨ ਲੱਗੀਆਂ ਸੋਈ ਜਾਣੇ ਮਾਲਕਾਂ
    47 ਦੀ ਵੰਡ ਦਾ ਦਰਦ ਜਿੰਨਾ ਹਡਾਇਆ ਇਹ ਤਾਂ ਉਹ ਲੋਕ ਹੀ ਸਮਜ ਸਕਦੇ

  • @ajitkaur9054
    @ajitkaur9054 5 месяцев назад +2

    Nice vlog beta

  • @AshokKumarKataria
    @AshokKumarKataria 5 месяцев назад +1

    ਲਵਲੀ ਜੀ

  • @GurpalSingh-h9f
    @GurpalSingh-h9f 5 месяцев назад +1

    W Waheguru ji

  • @Ukrainianindian7625
    @Ukrainianindian7625 4 месяца назад

    Punjabi leher nu shuru karn wala lovely hi c…

  • @changi2859
    @changi2859 5 месяцев назад +5

    Those who were cowards converted to Islam. Those who had pride-gave their lives,

  • @JAGPREETSingh-v8g
    @JAGPREETSingh-v8g 5 месяцев назад +1

    Lovly paji 36 sikh rijmat 21sikh sahid hue 22ji lukhat fort vi dikhavo please

  • @deep_2113
    @deep_2113 4 месяца назад +1

    1947 Dey wand da asey Aaj Tak bhugat rahey hai hun Tak karaye Tey rahnde paye hai sab lut layah Adar Tey baki udar Dade par Dade army officer hone day babjud seedhe pan vich rahnde hoi Aaj bardadh Ho chuke Ney kuch bhe nahi hun Zomato raidar Da Kam kar kay roti kha Rahey hai Tey Ghar ve tent Tey hai 😊

  • @Jaswant697
    @Jaswant697 19 дней назад

    Veer je nica

  • @ParamjitSingh-tz5hn
    @ParamjitSingh-tz5hn 5 месяцев назад +3

    Baba shahid shabeer ahmed di video dekhi guru nanak dev ji ਪੀੜੀ vicho kuj convert krke muslim bna te ehna ne fir eh vichare ki cheez ne, 1951 tak lok vapis aunde rhe, par sikh ni mure, muslim story vich mai bahut dekhe murde

    • @tonys982
      @tonys982 4 месяца назад

      Meh oss video dekhi aa. Menu jhoot lagda. GURU Nanak dev ji di aans banss toh muslmaan kivi ban sakde.

  • @rajeshKumar-dz2gf
    @rajeshKumar-dz2gf 5 месяцев назад +7

    MUSALMANA DA SAB TO VADDA SHOK DUJJE DHARAM VALIYA NU MUSLIM BANANA BAAD VICH PUCHNA NAHI

  • @bhagwantsingh-sj9xp
    @bhagwantsingh-sj9xp 4 месяца назад

    Syalkot vich sada makan labh devo

  • @HarmanSingh-e2f
    @HarmanSingh-e2f 4 месяца назад

    kmaal kart baba ji ne

  • @didersingh7524
    @didersingh7524 5 месяцев назад +1

    ਹੰਝੁ ਹੀ ਬਚੇ ਨੇ ਬਾਕੀ ਸਾਰਾ ਕੁਝ ਖਤਮ

  • @safdarchishti3751
    @safdarchishti3751 5 месяцев назад +1

    👍

  • @gurpreetbrar9025
    @gurpreetbrar9025 5 месяцев назад +2

    ਲਵਲੀ ਵੀਰ ਮੇਰੀ ਨਾਨੇ ਦਾ ਪਿੰਡ ਰਿਆਸਤ ਬਹਾਵਲਪੁਰ ਵਿੱਚ ਢਾਬ ਸੁਣਤਾ ਸੀ ਉਸ ਨੂੰ ਢਾਬਾਂ ਵੀ ਕਹਿੰਦੇ ਸੀ ਸਰਦਾਰ ਇੰਦਰ ਸਿੰਘ ਢਿੱਲੋਂ ਨਾਨਾ ਸੀ

  • @surinderbrar4249
    @surinderbrar4249 4 месяца назад +1

    Sikh, Muslim and Hindu converted their religion. There are Muslims in Pakistan with last name as Bajwa, Sidhu, Dhillon, Saroya etc who were sikhs and converted to Muslim when Aurengjeb the king ruler before partition converted then and also some converted during partition

  • @AwaaraROOH1
    @AwaaraROOH1 5 месяцев назад +1

    ❤❤❤❤❤❤

  • @raulakh5837
    @raulakh5837 3 месяца назад +1

    Zameen de Moh ch dharam badal leya..ki kahiye hun

  • @Waseem-x3r
    @Waseem-x3r 5 месяцев назад +1

    😢

  • @virtuosoproductions4589
    @virtuosoproductions4589 5 месяцев назад +3

    Two gujratis broke the country into two pieces. Unfortunately Muslim majority countries try to convert minorities into their religion. Accepting others as is, is not thought to them in their religion.

    • @yousafsardar8411
      @yousafsardar8411 5 месяцев назад

      Muslims never convert others by forcefully., its their choice

    • @yousafsardar8411
      @yousafsardar8411 5 месяцев назад +1

      @@devb1479 which news

    • @yousafsardar8411
      @yousafsardar8411 5 месяцев назад +1

      @@devb1479 that gurdwara was converted to school a long time back ., so people are protesting against it.

    • @virtuosoproductions4589
      @virtuosoproductions4589 5 месяцев назад

      @@devb1479 that’s so bad. Muslims are generally narrow minded people. There’s a quote if you think your religion is only right, you need to change your religion

  • @khurramsaleem7357
    @khurramsaleem7357 4 месяца назад

    Sad😢

  • @goldyboparai710
    @goldyboparai710 5 месяцев назад +1

    Omg

  • @Lehndapunjab01947
    @Lehndapunjab01947 5 месяцев назад +1

    💛💝💛💝💛💝💛

  • @rafichauhan2488
    @rafichauhan2488 4 месяца назад

    😭😭😭😭😭😭😭😭😭

  • @paramjeetsingh-nq7hx
    @paramjeetsingh-nq7hx 4 месяца назад

    Sardar ji tusi pakistan rahnde ho ?

  • @rafichauhan2488
    @rafichauhan2488 4 месяца назад +1

    Bahut bahut afsoos ke 47 ch jabari dharam chhadaya dharam pariwartan kita gya 😭😭😭😭😂😂

  • @chhindasinghaulakh6815
    @chhindasinghaulakh6815 5 месяцев назад +2

    Baapu ji Sikh Bi Te jatt Hi Honge na,jadon Tusi ik Hi Family De Bicho Ho

  • @abtarsingh197
    @abtarsingh197 4 месяца назад

    Jihre lok sade dharam de latt maarke chale gye sikhi chad diti... Sada mulak chad dita. Sanu chad dita.... Sade dasam pita shiri guru Gobind singh ji di kurbani bhull gay oh sade saale lagde a... Maro jeeo jo marji karo tusi sade kujh vi nhi lagde hun...... I proud to be indian punjabi sikh

  • @shvetankupadhyay2494
    @shvetankupadhyay2494 4 месяца назад +1

    guru gobind Singh ji de chote sahib jade nu wajir khan ne keha ki deen kabul lo par uhna doha ne mna kar dita...
    dhan hove aise sahib jade jina ne shahidi kabul kiti pr dharm nhi chadeya...
    waheguru

  • @GurdeepKaur-x4q
    @GurdeepKaur-x4q 5 месяцев назад

    Sada Sara privar multan Vichy maria gaya

  • @GurdeepKaur-x4q
    @GurdeepKaur-x4q 5 месяцев назад +1

    Phone no sent karo beta ji 🙏🙏

  • @harshbirsinghpannu580
    @harshbirsinghpannu580 4 месяца назад +1

    Ehnu nu vapis hun sikh religion ch auna chahida a

  • @tonys982
    @tonys982 4 месяца назад

    Convert back to Sikhi

  • @BhoopsutharBhoop
    @BhoopsutharBhoop 4 месяца назад

    Jdon asi hindustan che rahe ik vi muslim da dharm nahi bdlya.fer othe .sade sikha nu muslim kyon bnaya

  • @Awan-ld5zq
    @Awan-ld5zq 4 месяца назад +2

    Kash India pakistan di Qoom insaniyat nu mazhab da status dy sakdi ty ays taran other mazhabi thykydar insanity nu zaleel na kardy na Qatalyam kita janda

  • @yadavsatinder777
    @yadavsatinder777 5 месяцев назад +1

  • @humairarif4679
    @humairarif4679 5 месяцев назад +1

    ❤❤❤❤