Eye witnesses of Shekhupura Riots In 1947 || Kiyu Ik Din vich 22000 Lokan da katalam kita gaya

Поделиться
HTML-код
  • Опубликовано: 22 ноя 2024

Комментарии • 113

  • @rajdeepsinghdhanju9824
    @rajdeepsinghdhanju9824 4 месяца назад +2

    ਬਾਬਾ ਜੀ ਦੀ ਯਾਦਾਸ਼ਤ ਬਹੁਤ ਵਧੀਆ ਹੈ ਉਨਾਂ ਨੇ ਸਭ ਗੱਲਾਂ ਸੱਚੀਆਂ ਅਤੇ ਖਰੀਆਂ ਸੁਣਾਈਆਂ ਹਨ। ਨਾ ਤਾਂ ਜਨਾਹ ਪੰਜਾਬ ਤੋਂ ਸੀ ਅਤੇ ਨਾ ਹੀ ਨਹਿਰੂ। ਇਹਨਾਂ ਦੋਵਾਂ ਨੇ ਹੀ ਪੰਜਾਬ ਅਤੇ ਬੰਗਾਲ ਦੀ ਵੰਡ ਕੀਤੀ ਸੀ।

  • @harinderchandi4568
    @harinderchandi4568 4 месяца назад +14

    Very Straight forward , Secular Baba ji .
    1st time seen criticizing Gandhi & Jinnah equally .

  • @HarpreetSingh-ux1ex
    @HarpreetSingh-ux1ex 4 месяца назад +3

    ਪੰਜਾਬ ਪੰਜਾਬੀ ਪਹਿਲਾਂ ਬਾਪੂ ਜੀ ਦੀ ਯਾਦ ਸ਼ਕਤੀ ਬਹੁਤ ਵਧੀਆ ਇਨ੍ਹਾਂ ਨਾਲ ਹੋਰ ਵੀਡੀਓ ਜਰੂਰ ਸਾਂਝੀਆਂ ਕਰਨੀਆਂ ਵਾਹਿਗੁਰੂ ਜੀ ਤੁਹਾਨੂੰ ਤੇ ਬਜ਼ੁਰਗਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਧੰਨਵਾਦ ਵੀਰ ਸਤਿ ਸ੍ਰੀ ਆਕਾਲ ਜੀ 🙏

  • @hafeezhayat2744
    @hafeezhayat2744 4 месяца назад +5

    ਬਹੁਤ ਵਧੀਆ ਗੱਲ ਬਾਤ
    ਬਾਬਾ ਜੀ ਦਾ ਹਾਫ਼ਜ਼ਾ ਕਮਾਲ ਹੈ
    ਫਿਰ ਇਹਨਾਂ ਦੀ ਸੋਚ ਬਹੁਤ ਆਲਾ ਹੈ
    ਇਨਸਾਨੀਅਤ ਜ਼ਿੰਦਾ ਆਬਾਦ
    ਸਲਾਮ ਹੈ ਪਰਨਾਮ ਹੈ

  • @rajvinderaujla5191
    @rajvinderaujla5191 4 месяца назад +3

    ਬਜ਼ੁਰਗਾਂ ਦੀ ਯਾਦ ਦਾਸ਼ਤ ਬਹੁਤ ਵਧੀਆ

  • @TheHindri
    @TheHindri 2 месяца назад

    ਲਵਲੀ ਭਾਜੀ ਤੁਹਾਡੇ vlog ਦੇਖ ਕੇ ਰੋਣਾ ਆ ਜਾਂਦਾ ਹੈ ਬਹੁਤ ਮਾੜਾ ਕੰਮ ਹੋਇਆ ਸੀ 1947ਵੇਲੇ

  • @BarinderSinghKamboj
    @BarinderSinghKamboj 4 месяца назад +9

    ਬਾਬੇ ਜੀ ਦੇ ਮੰਨ ਚ ਉਹ 47 ਵੇਲੇ ਦਾ ਗੁੱਸਾ ਦਰਦ ਭਰੀਆ ਪਇਆ ਇੰਨੇ ਸਾਲਾ ਦਾ ਕਿਸੇ ਨੇ ਵਿਚਾਰੇ ਦਾ ਦਰਦ ਨਹੀ ਸੁਣੀਆ ਅੱਜ ਤੱਕ ਇੰਨਾ ਦਾ ਉਹ ਦਰਦ ਮੰਨ ਚ ਭਰੀਆ ਪਿਆ ਤੇ ਇਹ ਨਾਲ ਹੀ ਜਾਣਾ ਬਜੁਰਗ ਦੇ ਤੇ ਜਾਕੇ ਉਸ ਰੱਬ ਦਾ ਗੱਲ ਜਰੂਰ ਫੜੇਗਾ ਬਾਬਾ ਜੀ ਕੀ ਕਰੀਏ ਅਸੀ ਤੁਹਾਨੂੰ ਠੰਡਾ ਨਹੀ ਕਰ ਸਕਦੇ

  • @ejej9451
    @ejej9451 4 месяца назад +2

    Best interview I ever enjoyed.I love this baba ji and his memories. I watched hundreds of interviews, but this is the one of the best.thanks Babaji.

  • @shayannaseer
    @shayannaseer 3 месяца назад

    Baba g chaaa gye Good ❤❤❤

  • @priyavartsharma568
    @priyavartsharma568 4 месяца назад +2

    ਲਵਲੀ ਵੀਰ ਜੀ ਸਤ ਸ੍ਰੀ ਅਕਾਲ ਜੀ ।
    ਬਾਬਾ ਜੀ ਬਹੱਤ intelligent ਹਨ।
    ਏਵੇਂ ਲੱਗ ਰਿਹਾ ਹੈ ਕਿ ਜਿਵੇਂ ਕੀ ਬਾਬਾ ਜੀ ਅੱਛੇ ਪੜੇ ਲਿਖੇ ਹੋਣ।

  • @jaswantsinghjhakharwala5244
    @jaswantsinghjhakharwala5244 4 месяца назад +7

    Bapuji bahut hi sachiyan gallan kar rahe ne

  • @rajeshbhatthal8309
    @rajeshbhatthal8309 4 месяца назад +2

    Lovely ji aapne or dusre Bhai Punjab ki sachi kahani bata kr purana Punjab mind me aa jata hai ji. Dard hota hai ji sun kar ji. ❤❤❤

  • @harpreetkaur-e4e
    @harpreetkaur-e4e 4 месяца назад +2

    kya baat baapu g .......waheguru ... inna nu sehat mand rakhe

  • @rajvinderaujla5191
    @rajvinderaujla5191 4 месяца назад +1

    ਭੁਪਿੰਦਰ ਸਿੰਘ ਨੂੰ ਵੀ ਵਾਹਿਗੁਰੂ ਸਿਹਤ ਤੇ ਉਮਰ ਬਖਸ਼ੇ ਅਜਿਹੀ ਵਡਮੁੱਲੀ ਜਾਣਕਾਰੀ ਦਿੰਦੇ ਰਹੋ
    ਇਹ ਇਤਿਹਾਸ ਬੜਿਆਂ ਦੇ ਜਖਮ ਛੇੜਦਾ ਤੇ ਬੜਿਆਂ ਦੇ ਜ਼ਖ਼ਮਾਂ ਤੇ ਮਲਮ ਲਾਉਂਦਾ ਹੈ।

  • @rajeshbhatthal8309
    @rajeshbhatthal8309 4 месяца назад +3

    Waheguru ji ❤❤❤ lovely ji

  • @anwarhaq9000
    @anwarhaq9000 4 месяца назад +3

    Dear Lovely Sahib, I admire your historical knowledge and appreciate you documenting important events of partition. The gentleman has great memories and remembers most of the names and events. Please keep up the important task. 👍🇨🇦

  • @drmalkeet9076
    @drmalkeet9076 4 месяца назад +15

    My grandfather, s two brother are killed in nankana saheb during massacre of partition in 1947 ਮੇਰੇ ਦਾਦਾ ਜੀ ਦੇ 2 ਭਰਾ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮਾਰੇ ਗਏ ਸਨ ਡਾਕਟਰ ਮਲਕੀਤ ਸਿੰਘ ਪੱਟੀ ਜਿਲਾ ਤਰਨਤਾਰਨ ਪੰਜਾਬ dr. Malkeet Singh from patti dist Taran tarn Punjab India

    • @Trade2e
      @Trade2e 4 месяца назад +2

      Salaam g
      My grandfather was from pind kullla
      Tehseel patti
      District taran taran
      He also used to say
      Leaders of that time deceived punjabis.
      He worked hard and died a million but on his death bed he asked me
      Puttar meri sari zameen vech de pr menu ik muth mitti mere pindo lya de

    • @drmalkeet9076
      @drmalkeet9076 4 месяца назад

      ​@@Trade2eSalam jee brother village kulla very near to us pind kulla sada najdeek ha ha most welcome

    • @AhmedRaza-sb6qp
      @AhmedRaza-sb6qp 4 месяца назад

      Very sad.

    • @AhmedRaza-sb6qp
      @AhmedRaza-sb6qp 4 месяца назад

      Dr.Sahib, very sad & dishearting for me.

    • @drmalkeet9076
      @drmalkeet9076 4 месяца назад

      @@AhmedRaza-sb6qp brother very sad tragedy in every part of both Punjab during 1947 both hindu sikh and Muslim brother are equally sufferer so God bless you brother

  • @rajvinderaujla5191
    @rajvinderaujla5191 4 месяца назад +3

    Meri ruh kher jandi ehna purane ye Pakistan de bjurgan nu dekh k
    Raji rehn eh bjurg
    Waheguru Ehna di seht yaad te himt bakhshe kdi sma mile
    Waheguru ji krn tan jrur miln jaie.

  • @khizarhayatindianscooty6526
    @khizarhayatindianscooty6526 4 месяца назад +2

    Baba ji di yaad bari changi aey te sohni gal baat keeti aey ❤

  • @jagatkamboj9975
    @jagatkamboj9975 4 месяца назад +3

    Love you pak Punjabi veero te bhaino khush raho Allah waheguru khushiyan bakshey 🙏🫶🙏

  • @Abhi-ht5ri
    @Abhi-ht5ri 4 месяца назад +2

    Very good documented video paaji akhaaa cho paani aagya seriously insaan nu jaanwar bnde vekhya baba ji ne

  • @mansoorahmad8980
    @mansoorahmad8980 10 дней назад +1

    LOVE your videos Veera. Keep up the good work.

  • @jaibharat3394
    @jaibharat3394 19 дней назад

    Lovely bhai aapke kai video dekhe halaki mujhe panjabi kam samajh aati hai bas college me dost panjabi freinds se sikhi,
    Lekin in dadaji jaisa insaan nahi dekha itni memory saaf dil Hindu Sikh Muslim ki baate,
    Sahi me aankhe bhar aayi😢
    Kyo batwara hua sab satyanash kar diya😟

  • @innocent_boy836
    @innocent_boy836 4 месяца назад +4

    Lovely veer g sat sri akal g kya batan baba g de kine. Kush yaad a sab kush sesay bang samne rakh ta mein haran ho gya jadoo baba g ne keha mein hun tak met nahi khada Muslim sab greeb c par pyar c lovely veer kina sona hona o samay tusi sade nalo jadA jaan de o maha raj baba g nu Hor zindgi tandrusti bakshe bohat maja aea gallan sun k es band ne kuch ne deta te nafrat he pari loka vich sun lo 2na pasey de loka a sach love u Pakistan sat sri akal from Rinku ludhiana Punjab tooooo India tooooo❤❤❤❤❤❤❤❤❤

  • @KaurKaur-je7gy
    @KaurKaur-je7gy 4 месяца назад +1

    Lovely ji bahut sohna kam kar rhe o..waheguru bless you

  • @priyavartsharma568
    @priyavartsharma568 4 месяца назад +2

    ਬਹੁੱਤ ਸਮਝਦਾਰ ਬਜੂਰਗ ਹਨ।

  • @satrangisiyasat6034
    @satrangisiyasat6034 4 месяца назад +1

    Lovely Bhaji SSA ji 🙏

  • @hajursingh_7089
    @hajursingh_7089 4 месяца назад +2

    Bahut sunder ji best video ji

  • @harmeetsingh4270
    @harmeetsingh4270 4 месяца назад

    Piyar satkar nal Sat siri Akaal ji./Adaab.jisab nu /Aya hai muza yad.gujzar. Zamsna.

  • @chamkaur_sher_gill
    @chamkaur_sher_gill 4 месяца назад +3

    Sat Sri akll lovely veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gajjansinghhundal1811
    @gajjansinghhundal1811 4 месяца назад +3

    Good bapu ji

  • @rajvinderaujla5191
    @rajvinderaujla5191 4 месяца назад +2

    💯% ਸਹੀ ਜੀ
    ਮੈਂਨੂੰ ਕੁਝ ਬਜ਼ੁਰਗਾਂ ਨੇ ਦੱਸਿਆ ਕਿ ਬਹੁਤ ਲੋਕ ਘਰ ਛੱਕ ਕੇ ਨਹੀਂ ਜਾਣਾ ਚਹੁੰਦੇ ਸਨ ਤੇ ਫ਼ਿਰੋਜ਼ਪੁਰ ਅਤੇ ਹੁਸ਼ਿਆਰਪੁਰ ਦੇ ਇਲਾਕੇ ਦੇ ਮੁਸਲਮਾਨ ਘਰ ਨਹੀਂ ਛੱਡਦੇ ਤੇ ਨਹਿਰੂ ਨੇ ਤਿੰਨ ਟਰੱਕ ਮੁਸਲਮਾਨ ਵੱਢ ਕੇ ਲੱਦ ਕੇ ਭੇਜੇ ਦੱਸਣ ਲਈ ਕਿ ਨਾ ਗਏ ਤਾਂ ਆਹ ਹਾਲ ਹੋਵੇਗਾ ਸਿੱਖ ਮੁਸਲਮਾਨ ਦਾ

  • @avocado.adventures
    @avocado.adventures 4 месяца назад +3

    THANK YOU for English description. No one puts any English on these important videos, they become so much more valuable with translation. Other users like Punjabi Lehar have so much great content but 0% is in English. Rab Rakha

  • @kanwaldhaliwal
    @kanwaldhaliwal 4 месяца назад +1

    ਬਿਲਕੁਲ ਨਿਰਪੱਖ ਤੇ ਸੱਚੀ ਸੋਚ ਵਾਲੇ ਪੰਜਾਬੀ ਬਜ਼ੁਰਗ।

  • @lakhwindersingh6533
    @lakhwindersingh6533 4 месяца назад +2

    Bahut khoob lovely ji

  • @rshundle
    @rshundle 4 месяца назад +3

    Such an innocent generation… miss u all…😊

  • @anwarhaq9000
    @anwarhaq9000 4 месяца назад +1

    Really enjoyed this interview.

  • @AngrejSingh-bo9zb
    @AngrejSingh-bo9zb 4 месяца назад +2

    ਵੀਰ ਲਵਲੀ ਜੀ ਆਪ ਵੱਲੋਂ ਚਲਾਈ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਦੀ ਲੜ੍ਹੀ ਤਾਹਿਤ ਤੁਸੀ ਜਿਲ੍ਹਾ ਸੇਖੂਪੁਰਾ ਵਿਚ ਪੜ੍ਹਤਾਲ ਲਈ ਬਜੁਰਗਾਂ ਕੋਲੋ ਉਸ ਸਮੇਂ ਦੇ ਹਾਲਾਤ ਦਾ ਜਿਕਰ ਕਰ ਰਹੇ ਹੋ ਬਹੂਤ ਵਧੀਆ ਲੱਗਾ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਾਡੇ ਬਜੁਰਗਾਂ ਦੀ ਜਨਮ ਭੂਮੀ ਪਾਕਪਟਨ ਬਾਰੇ ਚੱਕ ਨੰਬਰ 16 SP ਨਗਿਆ ਵਾਲਾ ਨੇੜੇ ਪਾਕਪਤਨ ਵਿੱਚ ਸਾਡੇ ਬਜੁਰਗ ਗੁਦੜ ਸਿੰਘ ਰਹੇ ਗਏ ਸੀ ਓਸ ਦਾ ਪਰਿਵਾਰ ਨਗਿਆ ਵਾਲੇ ਰਹਿੰਦੇ ਹਨ ਜਾਂ ਨਹੀਂ ਬਾਰੇ ਕੁੱਝ ਜਾਣਕਾਰੀ ਦੇਣ ਦੀ ਕਿਰਪਾ ਕਰਨੀਂ ਜੀ

  • @ajitkaur9054
    @ajitkaur9054 4 месяца назад +1

    Great knowledge very interesting

  • @sajidhussain7594
    @sajidhussain7594 3 месяца назад

    Baba g bohat piyara he

  • @rajeshbhatthal8309
    @rajeshbhatthal8309 4 месяца назад +3

    Bhai jin logo ne dhukh bhoga un ke uper kya halat hui hum video dekh kar aanshu AA Raha hai ji.

  • @arorasingh7699
    @arorasingh7699 4 месяца назад +1

    Good babaji reality .

  • @santarpalpal373
    @santarpalpal373 4 месяца назад +1

    Great baba ji 😊😊😊

  • @gurcharankhokhar5226
    @gurcharankhokhar5226 4 месяца назад +1

    Lovely bhaji mera wada dill dukh da kyo wandya es desh nu kurshi de bhukhya ne desh de tukde karte

  • @NM-wi8jd
    @NM-wi8jd 4 месяца назад +1

    Baba je dian sachian gallan

  • @ParvinderKaur-b4k
    @ParvinderKaur-b4k 4 месяца назад +1

    Sat Shri akaal veer ji waheguru ji chardikalan ch rakha very nice video baba ji na sahi kiya gandhi ta gina na apna matlab lai hindustan de tukra kitta si par asi ajj tak oh dard bardas kar rahe aa mera dada g da pind shapur taseel deepalpur distik okara si hun asi jalalabad west distik fazilka vich renda aa jo ki pind shapur to 20,25 km door aa par vich boder aa is karke both door lagda aa

  • @baldishkaur9953
    @baldishkaur9953 4 месяца назад +1

    Baba ji nu salam🥰

  • @DeepaksansoaDanieal
    @DeepaksansoaDanieal 4 месяца назад +2

    He is very brave men

  • @afnanruman688
    @afnanruman688 4 месяца назад

    Agree with baba G. No benefit of partition

  • @shayannaseer
    @shayannaseer 3 месяца назад

    Baba g zindabad 👍

  • @gurmandeepsingh3712
    @gurmandeepsingh3712 4 месяца назад

    rona aa gya bai g sachi 43:16

  • @jayjaypolymersjasmeetkharb1146
    @jayjaypolymersjasmeetkharb1146 4 месяца назад +1

    We also migrated from sekhupura to karnal haryana

  • @BalbirSingh-re5ej
    @BalbirSingh-re5ej 4 месяца назад +1

    ਵੀਰ ਜੀ ਸਰਦਾਰ ਜੀ 1947ਬੇਲੇ ਪਿੰਡ ਹੂਕਮਾਵਾਲੀ ਤਹਸੀਲ ਫਤੇਅਬਾਦ ਤੇ ਜਿਲਾ ਹਿਸਾਰ ਔਸ ਟੇਮ ਸਿ ਜੀ ਜੋ ਮੁਸਲਮਾਨ ਸਨ ਪਿੰਡ ਹੂਕਮਾਵਾਲੀ ਦੇ ਜੋ ਪਾਕਿਸਤਾਨ ਵਿਚ ਚਲੇ ਗਏ ਹਨ ਜੇ ਕੋਈ ਹੋਬੇ ਤਾ ਜਰੂਰ ਜਰੂਰ ਬਿਡੀਔ ਬਨਾਐ ਜੀ ਧਨਬਾਦ ਸਤਿ ਸ਼੍ਰੀ ਅਕਾਲ ਵੀਰ ਜੀ

  • @alikirmani7549
    @alikirmani7549 2 месяца назад

    Krishan Nagar=Love❤ ha apna....

  • @KulwantSingh-wi6ou
    @KulwantSingh-wi6ou 4 месяца назад +5

    ਇੱਕ ਗੱਲ ਤੇ ਸਾਫ ਹੋ ਗਈ ਓਧਰ ਬਲੋਚ ਰੈਜੀਮਿੰਨਟ ਨੇ ਸਿੱਖਾ ਨੂੰ ਮਾਰਿਆ ਤੇ ਏਧਰ ਡੋਗਰਾ ਰੈਜੀਮਿੰਟ ਨੇ ਮੁਸਲਮਾਨਾ ਨੂੰ ਮਾਰਿਆ

  • @sajidhussain7594
    @sajidhussain7594 3 месяца назад

    Lovely bha g tusi Europe aye si but Italy nahi aye tuhano welcome karna si

    • @PupinderSinghlovely
      @PupinderSinghlovely  3 месяца назад

      Yar Italy da bohet man hai main Hun Portugal han next Italy

  • @PinderKaur-h4u
    @PinderKaur-h4u 4 месяца назад +1

    Nice

  • @AmarjitSingh-se8yp
    @AmarjitSingh-se8yp 3 месяца назад

    ਸੁਰੂਆਤ ਮੁਸਲਮਾਨਾ ਕੀਤੀ ਹੋਵੇਗੀ ਸਭ ਤੋ ਪਹਿਲਾਂ
    ਜਿਵੇ ਅਜਕਲ ਕਰ ਰਹੇ ਹਨ

  • @rajeshbhatthal8309
    @rajeshbhatthal8309 4 месяца назад +2

    In bujurg ka bhagwan aachi sehat rakho ji ❤❤❤

  • @singhkaramjit7521
    @singhkaramjit7521 4 месяца назад

    Babajee nu slam

  • @baldishkaur9953
    @baldishkaur9953 4 месяца назад

    💯 sach ehi he.vand de doshi nehru te jinah hi c

  • @merapunjab4
    @merapunjab4 4 месяца назад +1

    Lovely veere sada purana pind sahnsra guraya hai.mere pardada g da naam sardar ladha Singh guraya c.ohna nu raje kehde c ilake vich.sadibpurani haveli saed haje v hai pta Karo g.ik muslim san jina da naam Abdul guraya c.bahut hi pyar c mere pardada g te Abdul guraya g da

  • @rajeshKumar-dz2gf
    @rajeshKumar-dz2gf 4 месяца назад +3

    HIMMAT CHAHIDE HAI SACH BOLAN LAI KI SADA DADA PARDADA SIKH SI

    • @kashif10742
      @kashif10742 Месяц назад +1

      Bai jitne jutt muslim ne sab hindu ya sikh si pehle te fir muslim convert hoye...

  • @Kst7666
    @Kst7666 4 месяца назад +1

    Lovely mera vayah hee kara daa yaar

    • @ravisethi1882
      @ravisethi1882 4 месяца назад

      😂lovely appna vayah nai hoya ajay

  • @yadavsatinder777
    @yadavsatinder777 4 месяца назад +2

  • @avneeshkumar8423
    @avneeshkumar8423 4 месяца назад

    Pupinder singh lovely please provide hindi subtitles

  • @AmarjeetKaur-dk6hg
    @AmarjeetKaur-dk6hg 4 месяца назад +2

    Veer ji sat shri akal ji mein lndia to Amarjeet kaur sada pind shekhupura nankana sahib hai mere kol apne pind de ghar de video hai per chhoti g hai mein chani ha ki tusi ager ho sake te changi tera sanu apna ghar dikha diyo ki kill vali karyal naam di koi jaga hai?

    • @AmarjeetKaur-dk6hg
      @AmarjeetKaur-dk6hg 4 месяца назад

      Menu tuhadi eh vali video boot changi lagi baba ji diya bata aaj to pehle v suniya ne per jive baba ji ne explain kita hai ove shayed pahle kisi ne nhi kita

    • @shahranali21
      @shahranali21 4 месяца назад +1

      G han he dist nankana sahib

  • @muhammadhamadhasan4466
    @muhammadhamadhasan4466 4 месяца назад +1

    👍👍

  • @sethi308
    @sethi308 4 месяца назад

    Sat shri akaal ji
    Mere great grand father S. Hakam Singh sethi ji shekhupura sheher de si oh kaffi landlord si ohna nu shah ji kehnde si je koi ohna de baare janda hoye ta dasna ji

  • @phupindarchahal3401
    @phupindarchahal3401 4 месяца назад

    Jida. Rhi. Baba. Ji

  • @VikramSingh-qm5hc
    @VikramSingh-qm5hc 3 месяца назад

    ਜਦੌ ਦੌਵੈ ਪੰਜਾਬ ਵੱਡਤੇ ਨੰਹੈਰੂ ਕੂੱੜੀ ਮੰਗਣ ਗਿਆ ਸੀ ਛਿੱਤਰ ਫੇਰਨਾੰ ਸੀ ਕੂੱੜੀਚੋਦ ਨੂੰ 😡🙏

  • @DeepaSbsnagar
    @DeepaSbsnagar 4 месяца назад +1

    ❤❤❤❤❤❤

  • @MuhammaddotJunaid
    @MuhammaddotJunaid 4 месяца назад +3

    1941 British census day mutabaq Sheikhpura shehr di total abbadi 22 hazar si, jina chay 4 hazar Sikh, 15 hazar musalman te 3 hazar hindu san
    Lovely paye tussi ik raat chay 22 hazar banda Sheikhpura city kis tarhan maar leya ae?
    Bilkul theek gal ae ke qatal oh gharat jinni vi si nahi honi chahehdi si per facts marzi naal na moro mera pae

  • @gurmandeepsingh3712
    @gurmandeepsingh3712 4 месяца назад

    badhni mere pind kol aa bai g 11:48

  • @abdullahTandwal
    @abdullahTandwal 4 месяца назад

    Jutt goth tind wall video banao
    Muslim or Sikh
    Lovely veer jee

  • @wajidraza5664
    @wajidraza5664 4 месяца назад

    Ehe SAB mar kaat da zimewar baba Quaid e azam c. Saady deen islam vich TE es maar kaat da hukam ہی nahi. Bohat zulam hoea mere sikhi familya naal 🙏🙏🙏🙏❤️

  • @NaveenDave-oi9bj
    @NaveenDave-oi9bj 4 месяца назад +1

    Do janon ko pm Banna tha isliye Gandhi ne donon ko pm banaa Diya aur Aam Janata ki Hatya Karva Di aur Jindagi Bhar ka Ladai jhagada Dal Diya is Gandhi ne

  • @BakshishSingh-t6u
    @BakshishSingh-t6u 4 месяца назад

    ❤🎉🙏🏻❤🎉

  • @sikhtraveller8860
    @sikhtraveller8860 4 месяца назад +1

    Still baba g saying hindu stan sada😅

  • @Kst7666
    @Kst7666 4 месяца назад

    Oh baba dang

  • @jatalyarain7961
    @jatalyarain7961 4 месяца назад

    47 dy dukh 😢

  • @Lehndapunjab01947
    @Lehndapunjab01947 4 месяца назад

    ❤💛💛💛💛💛💛💛

  • @shahidriaz5551
    @shahidriaz5551 4 месяца назад

    British sarkar aur agent 2 million kay katal

  • @ssajis2001
    @ssajis2001 4 месяца назад +1

    It has never name Virk Garh it was jungle its first name was jahagirabad
    Yes it was Virk dominate area but show any document which shows its name was Virk Garh .🙏

  • @khalidbashir6852
    @khalidbashir6852 4 месяца назад

    ,,,,,According to the 1941 census the population of Seikhupura city was 22272 and
    52 percent were non muslims
    48 percent were muslims.

  • @gogisingh5111
    @gogisingh5111 4 месяца назад +1

    Babba g maharaja Ranjit singh Sandhu c.

  • @MustaphaJasratKhokhar
    @MustaphaJasratKhokhar 4 месяца назад

    This baba is highly entertaining. He should become a comedian 😆 🤣 😂

  • @rajeshKumar-dz2gf
    @rajeshKumar-dz2gf 4 месяца назад +2

    KISE NU KOI PROBLEM NAHI SI BATWARA BINA MATLAB BINA JARURAT HOYA JINNA SHAITAAN NE LAKHA MASJIDA BARBAD KAR DITTIYA LOGA NU APNE BAAP DADA PARDADA PURKHIYA DIYA JAMEENA TO DUUR KAR DITTA

  • @muhammadanwar6061
    @muhammadanwar6061 4 месяца назад +1

    Baba g apni jawani vich full phitty hoye sun😂😂

  • @Bhart92697
    @Bhart92697 4 месяца назад

    😂😂😂😂😂

  • @Awan-ld5zq
    @Awan-ld5zq 4 месяца назад

    Kamal di memories puri 100 sal di true history baba ji❤❤❤❤❤❤❤❤❤❤❤❤❤❤

  • @panjdareya3653
    @panjdareya3653 4 месяца назад

    ਲਵਲੀ ਭਾਜੀ ਮੈਂ ਅਵਤਾਰ ਸਿੰਘ ਫਿਲੌਰ ਤੋਂ ਤੁਹਾਡੀਆਂ ਵੀਡੀਓ ਦੇਖਦਾ ਆ, ਮੇਰੇ ਪਿਤਾ ਜੀ ਜ਼ਿਲ੍ਹਾ ਸ਼ੇਖੂਪੁਰਾ ਤਹਿਸੀਲ ਸ਼ਾਹਕੋਟ ਪਿੰਡ ਚੂਹੇ ਝਾੜ (ਹੁਣ ਇਸਲਾਮ ਨਗਰ) googal te show hunda.ਕਿਰਪਾ ਕਰਕੇ ਪਿੰਡ ਦੀ ਵਿਜਟ ਜ਼ਰੂਰ ਕਰਿਓ। ਪਿਤਾ ਜੀ ਤੁਹਾਡੀਆਂ ਵੀਡੀਓ ਦੇਖਦੇ ਹਨ। ਉਨ੍ਹਾਂ ਦੀ ਉਮਰ 93 ਸਾਲ ਦੱਸਦੇ ਹਨ।ਹੋ ਸਕਿਆ ਤਾਂ ਆਪਣਾ ਨੰਬਰ, ਜ਼ਰੂਰ ਸ਼ੇਅਰ ਕਰਿਓ।

  • @bhawneetsingh9982
    @bhawneetsingh9982 4 месяца назад +2

    Pre partition story of Kashmir muzaffarabad
    Please Veerji cover muzaffarabad, poonch,bagh tehsils of azad Kashmir
    ruclips.net/video/HtNmrETu3TE/видео.htmlsi=FlYpYAXCIdCEcNdS

  • @himatsingh5260
    @himatsingh5260 4 месяца назад

    Come.ambala.ln.my.home

  • @VarinderSingh-rs4tq
    @VarinderSingh-rs4tq 4 месяца назад +3